ਦੋਨਾਂ ਚੋ ਕਿਹੜਾ ਵਧੀਆ || Ola vs simple electric scooter which is better
HTML-код
- Опубликовано: 25 ноя 2024
- ਸਤਿ ਸ੍ਰੀ ਅਕਾਲ ਜੀ
my website link:-
sunvoam.com/
⚠️ Copyright Disclaimers
• We use images and content by the RUclips Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:- - Наука
Bah ji bah Bai ne koi bhi gall badda charek nahi kitti bilkul sahi jankari ditti thanx ji
ਬਾਈ ਬਹੁਤ ਵਧੀਆ ਹੈ Ola S1x ਮੇਰੇ ਕੋਲ ਵੀ ਹੈ 2000km ਚੱਲ ਗਈ 97800ਦੀ ਲਈ ਸੀ
bai hun ta 75000 di mil di h
ਗੁਰਸੇਵਕ ਵੀਰ ਜੀ ਸਤਿਸ੍ਰੀਅਕਾਲ ਜੇਕਰ ਤੁਸੀ ola ਲੈਂਣੀ ਚਾਹੁੰਦੇ ਓ ਤਾਂ ਇਕ ਵਾਰ ਬਜਾਜ eletric ਸਕੂਟਰ ਵੀ Test drive ਕਰਨੀ ਚਾਹੀਦੀ ਹੈ ਨਾਲੇ ਬਜਾਜ iron body ਹੈ
Kihne da painda veer on road te milage kihni full charge te
Bajaj chetak best hai
ਬਜ਼ਾਜ ਵਾਲਿਆਂ ਨੇ ਗੈਸ ਤੇ ਚਲਣ ਵਾਲਾ ਮੋਟਰਸਾਇਕਲ ਵੀ ਕੱਢਿਆ ਹੈ ਸੇਵਕ ਵੀਰ ਉਸ ਦੀ ਵੀ ਇੱਕ ਵਿਡੀਓ ਬਣਾ ਕੇ ਪਾਓ
Yes name kya hai uska?
@@Knowledge_is_power2.0 bajaj freedom
Oh ta seat niche bumb hi hai😂😂
@@rimple07 Banda bachda cng car bhich bhi nhi
ਸੀਟਾ ਦੀ ਪਲਾਸਿਟਿਕ ਕੰਮਜੋਰ ਐ ਇਸਦੇ ਵਿਚ ਮੈ ਪਲਾਈ ਪਾਈ ਤਾਂ ਬਹੁਤ ਵਧੀਆ ਬਣਗੀ
Mere kol ola s1x+ hai 3kw di battery wala model takriban 5 month ho gye 7060 km chla diti, te m is te sub meter lagaya hoya hai 302 unit electricity lyi isne hun jadon comment kr reha han 69% battery 🔋 hai. Takriban 70 km di average i isdi jo k mere hisab naal bhot vadia hai kyo k asi isnu sports mode te hi jyada chlaunde han, mobile charge da v usb point hai is ch, regen 90% battery ton niche kam krda hai, 35-40 di speed te 1 banda bethya hoye tan 100+ di average hai isdi
Bai g pindan ch chalan vaste Vadiya hai ja fer motorcycle le laiye?
ਬਾਈ ਜੀ ਕੋਈ 50 CC ਵਾਲੀ ਦੀ ਜਾਣਕਾਰੀ ਦੇਣਾ ਜੀ
ਬਾਈ mein v ਸਕੂਟਰ ja ਲੈਣਾ ਵੈਟਰੀ ala ਕਿਵੇਂ ਰਹੂ
Ola ਬੋਹੋਤ ਹੀ ਵਧੀਆ ਸਕੂਟਰੀ ਹੈ, ਮੈਂ ਲੋਕਲ ਚਲਾਉਣ ਵਾਲਿਆ ਨੂੰ ਏਹ ਲੈਣ ਦੀ ਅਪੀਲ ਕਰਦਾ, 😊😊 ਮੈਂਨੂੰ 8 ਮਹੀਨੇ ਹੋ ਗਏ ਰੋਜ਼ 30-50km ਲੋਕਲ ਚਲਾਉਂਦੀਆਂ ਹੋਈਆ, ਪੈਟਰੋਲ ਦੇ ਪੈਸੇ ਬਚਦੇ, ਵਾਤਾਵਰਨ ਵੀ ਸਹੀ ਰਹਿੰਦਾ, ਹੋਰ ਕੰਪਨੀ ਵੀ ਘੱਟ ਪੈਸੇ ਵਿੱਚ ਵੇਚ ਰਹੀਆ ਪਰ ਕੁਆਲਿਟੀ ਬੋਹੁਤ ਬੇਕਾਰ ਹੈ l
ਵੀਰ ਮੇਰੇ ਕੋਲ ਵੀ ਓਲਾ s1x plus ਵਾ 11000 ਕਿਲੋਮੀਟਰ ਚਲਾ ਤੀ 9 ਮਹੀਨਿਆਂ ਵਿੱਚ ਕੁਝ ਕਮੀਆਂ ਵੀ ਹਨ ਸੋਫਟਵੇਅਰ ਰਿਲੇਟਡ ਪਰ ਮੈਨੂੰ ਇੱਕ ਵਾਰੀ ਵੀ ਮੈਨੂੰ ਸਰਵਿਸ ਸੈਂਟਰ ਤੇ ਜਾਣਾ ਨਹੀਂ ਪਿਆ ਪਰ ਨਜ਼ਾਰਾ ਬੜਾ ਇਹਨੂੰ ਚਲਾਉਣ ਦਾ..
Ki price bro s1x plus da
@@AmanRandhwa-w9z 95000
@@MandeepSingh-ps5xx eh compny Jalandhar wich hai name ki compny da
@@AmanRandhwa-w9z google maps te ola showroom search Karo.
OLA S1 PRO 37000km chla ditti , Good scooter
ਵੀਰ ਜੀ TVs iqube. Da review karo
ਬਾਈ ਸਾਡੇ ਬਾਪੂ ਨੇ ਵੀ ਅਜਿਹੀ ਖੋਲੀ ਸੀ ਸਮਰਾਲੇ ਲੋਹੀਆਂ ਕੰਪਨੀ ਸੀ ਨੋਇਡਾ ਤੋਂ
ਇਸ ਦੀ ਮੋਟਰ ਰਿਪੇਅਰ ਦੀ ਵੀਡੀਓ ਬਣਾਉ ਜੀ ਸਾਡੇ ਕੋਲ TNR ਸਕੂਟੀ ਆ ਜੀ ਬੈਟਰੀਆਂ ਵੀ ਨਵੀਆਂ ਰਖਾ ਲੀਆ ਫ਼ੇਰ ਵੀ ਨਹੀਂ ਚਲਦੀ ਸਾਨੂੰ ਇਸਦੇ ਨੁਕਸ ਬਾਰੇ ਵੀ ਜਰੂਰ ਦੱਸਿਉ ਜੀ
very good and honest review h sir , thoda maja aa gya
Ola s1 Pro ਭਾਈ ਸਾਡੇ ਕੋਲ ਵੀ ਹ ਇੱਕ ਨੰਬਰ ਚੀਜ਼ ਆ ਇਹ ਜੇ ਟਰੈਕਟਰ ਟੋਚਨ ਨਾ ਪਾਵੇ ਕੱਦੂ ਚ ਨਾ ਕਰੇ ਇਹਦੇ ਨਾਲ
ਵੀਰੇ ਮੇਰੇ ਕੋਲ ਵੀ ਆ ਉਹ ਲਾ ਸਕੂਟਰ ਤਿੰਨ ਕਿਲੋਵਾਟ ਵਾਲੀ ਉਲਾ 1x+ ਮੇਰੇ ਕੋਲ ਤਾਂ 100 ਕਿਲੋਮੀਟਰ ਕੱਢ ਦਿੰਦੀ ਹੈ ਇੱਕੋ ਵਾਰੀ ਚਾਰਜ ਕਰਨ ਨਾਲ 55 ਦੀ ਸਪੀਡ ਤੇ
ਸ਼ਰੀਰ ਦੇ ਵਯਣ ਨਾਲ ਵੀ ਐਵਰਜ ਦਾ ਫਰਕ ਪੈਦਾਂ
Mere kol ola top model hai 65 to 70 di speed 140 km chal jandi hai mera weight 85vkg hai
@@davinderagrobehramkine di lyi bai
@@saab7205 main 162000 di lyi but hun 142000 di mil rehi aa
ਤਿੰਨ ਮਹੀਨੇ ਵਿੱਚ 5800 ਸੌ ਕਿਲੋਮੀਟਰ ਚਲ ਗਈ
ਬਾਈ ਜੀ, ਜਿਸ ਤਰ੍ਹਾਂ ਮੋਬਾਈਲ ਬੰਦੇ ਨੂੰ ਤਿੰਨਾਂ ਚਾਰਾਂ ਸਾਲਾਂ ਬਾਅਦ ਨਵਾਂ ਲੈਣਾ ਪੈਂਦਾ ਤੇ ਪੁਰਾਣਾ sale ਕਰਨਾ ਪੈਂਦਾ। ਉਸੇ ਤਰ੍ਹਾਂ ਇਹ ਬਿਜਲੀ ਵਾਲੀ ਸਕੂਟਰੀ ਵੀ ਵੇਚਣੀ ਪਵੇਗੀ। ਮਿਡਲ ਵਰਗ ਤੇ ਇੱਕ ਹੋਰ ਨਵਾਂ ਬੋਝ, ਲੋਕਾਂ ਦੀ ਜੇਬ ਵਿੱਚ ਪੈਸਾ ਰਹਿਣ ਨਹੀਂ ਦੇਣਾ।
ਸੇਵਕ ਜੀ ਓਲਾ ਦੀ ਬੈਟਰੀ ਵਾਲੀ ਕੀਮਤ ਚ ਸਿੰਪਲ ਨਵੀ ਸਕੂਟਰੀ ਮਿਲ ਜਾਦੀ ਹੈ
Good job Veerji 🙏👍👍👍
Chetak Vs ola da bhi dasso kedi vdiya h ge
bajaj da chetak electric y mere 1 number scooty aaa❤❤❤
Bajaj wale di taan look hi boht solid hai. Je kitey ola ton pehla launch kar dinde taan Bajaj di vadh market ban jaani si
charge kida krde
Mere kol ola s1 air December 2023 model . Main 45 kmph di speed te 101 km running kiti hai . Hje tak koi problem nhi vadia chal rhi hai . 101 km chal ke v battery remaining 10% 15:19
Sale Karni Bai ji
ਬਾਈ ਜੀ Ather company ਦੀ ਵੀ new ebike ਆਈ ਹੈ ਜੀ ਉਸ ਦਾ ਵੀ review ਕਰਦੋ 🙏🏻
Yeh 45000 WalA Konse
Brand model hai..??
Plz rply
Dacus
ਓਲਾ ਅਤੇ I cube TVS ਦਾ ਕੰਮਪੈਰੀਜਨ ਕਰੋ
Asi liyadi bai ji bhut vdiya 3 jane le hva ho jadi
@@HushiarSingh-o5m khri baii
Mere kol ola si pro aa 2 saal ho ge sirra lagya
But softwear dikkat aa
Mere kol S1 h Jan 2023 di 16000 km chal gyi h aur koi b major problem nahi aayi...
ਮੇਰੇ ਕੋਲ ਓਲਾ ਪ੍ਰੋ ਏ ਇੱਕ ਮਹੀਨੇ ਚ 3500 ਚਲਾ ਦਿਤੀ
ਆਵਾਜ ਬਹੁਤ ਖਰਾਬ ਆ, ਜਗਾ ਠੀਕ ਨਹੀਂ ਚੁਣੀ, ਜੇ ਇਥੇ ਵੀਡੀਓ ਬਣਾਉਣੀ ਸੀ ਤਾਂ ਮੈਕ ਵਰਤਣਾ ਸੀ
ਅੱਗੇ ਤੋਂ ਇਹ ਗੱਲ ਦਾ ਧਿਆਨ ਰੱਖੋ
Hnji pajji
Fast charger hega h bai ji
Bhai g lithium battery baare daso naale rate b daso please
ਬਾਈ ਮੇਰੇ ਕੋਲ ਫੈਟ ਬਾਈਕ ਆ ਬੈਟਰੀ ਕਿਟ ਲਾੳਣੀ ਆ ਉਸ ਤੇ ਵੀਡੀਓ ਬਨਾ ਕਿ ਘਰ ਕਿਟ ਲਿਆ ਕੇ ਕਿਵੇ ਲਗਾ ਸਕਦੇ ਤੇ ਕਿਨਾ ਖਰਚ ਆਓਦਾ
Veer ji Elthor bravo da review karo ji
Satshriakal ji
Sweet virji
Veer ji eco mode vich 125km aaram naal kaad jandi ha full charge te mare kol s1x+
Ola de sare modles ch hyper charger lagda base to top
Nyc veer bro
अपने को brand लेन ली पैसे नी मैं 82 दी लई सी लोकल brand दी, 15000KM vaah ti, filhal theek ja rhi hai, 15000km ch activa de saab na 42000 da tel lag jana si, service vi koi edi khaas nai, vadiya hai Lithium aali lvo, att va, raat shakti water joge paise nikal ओन्दे 🙏🏻🙏🏻
Chetak 2901 di build ide nlo wdia hai mv online book krke liti se 95000 on road pegi complete accessories
Offline 1.16000 di hai
Bhai kha se ki or konsa app se or location kha se book krvai h?
@@winningloosers9085 amazon amritsar
Ola best hai mere pass hai
Mein 2kw wali ola 82000 vich bahut ghant gaddi speed da tah koi muqabala nahi
vir ji mere kol v ola hai 3kw di usdi mileage 95 km hai
Sbto bdda fayda no pollution in air
ਬਾਈ ਜੀ 45 ਤੋਂ 50 ਹਜਾਰ ਦਾ ਬਜਟ ਹੋਵੇ ਤੇ ਲੋਕਲ ਚਲਾਉਣ ਲਈ ਇਲੈਕਟ੍ਰਿਕ ਸਕੂਟਰ ਲਈਏ ਜਾ ਪੁਰਾਣਾ ਮੋਟਰਸਾਈਕਲ ਇਸ ਬਾਰੇ ਇਕ ਵੀਡੀਓ ਜਰੂਰ ਬਣਾਓ ਜੀ 🙏🏻
Bajaj chetak
@@ManpreetSingh-v9z under 50 thousand only
Ola scooter ta ni liya bai ji hune hune 10 din pehla eh shear market ch list hoi aa company 2 lkh layiya c 3 lkh 87000 bna liya mai
Kehdiya list hoya c veere
kehri site te?
@@PradeepSingh-ze8ks site ni hundi bro ,broker hunde like grow,angel one
@@harmangrewal366 tuci kehre broker to khrid de hu bhai share?
Grow
Cheetak di haigi ek scooty oh lohe di body aa vddia aa OLA nallo
Mere kol 3 sal hoge . 2 saal battery kadh jandia . Hun ghaphene battery rakhia 12500 dia . Hun 80 km jandi aa vdia . Local vdia rehndi aa ola nalo . Battery da rate v dasso ola da ! Loan ede te v hunda 3 sal pehla kravea c .
ਕਿਥੋਂ ਲਈਆਂ ਨੇ ਜੀ ਤੇ ਕਿੰਨੀਆਂ ਨੇ 12500 ਦੀਆਂ
Good information sir 👍
Hydrogen wali da daso jheri besleri ale pani nal chaldi a
Ola ਜੇ ਇਸਦੀ ਬੈਟਰੀ ਖਰਾਬ ਹੋ ਜਾਏ ਕਿੰਨੇ ਦੀ ਹੋਏਗੀ 40,45 ਹਜਾਰ ਤੋਂ ਕਾਟੇ ਦੀ ਬੈਟਰੀ ਨਹੀਂ। ਕੀ ਫਾਇਦਾ ਇਹਨੂੰ ਲੈਣ ਦਾ। ਦੁਬਾਰਾ ਫਿਰ ਇਸਦੀ ਬੈਟਰੀ ਤੇ 40,45 ਹਜਾਰ ਲਾਉਣਾ ਹੋਵੇ ਉਸ ਤੋਂ ਅੱਛਾ ਨਵੀਂ ਸਕੂਟਰੀ ਆ ਜਾਊਗੀ।
Eh v tan dekho k kini der baad lagauna 40-50 hajar, 8 saal ya fr 80,000 km
ਕਾਟੇ ਨਹੀਂ ਬਾਈ ਘੱਟ
75000 di aa bantry
Nahi veer 8 saal ve bahut hunde ne
@@KulwinderSingh-f1i 8 saal ta scam aa 80000km aa 3 k saal vich chal jao te bantry life ghatdi jao Holi Holi
Sad kol ola s1pro aa sirra cheej aa
Paaji isnu hyper charger lagda va because is ch 2 hole wade aa😊
Bhai g aapki video achi lagti hai but try to speak language hindi plus punjabhi
Y mere kol s1pro aa hyper mod te 118 di speed aa
Bs charge hi krde rho daily esnu
Atheer vs ola review
Nice video👌🏿👌🏿👌🏿👌🏿👌🏿
Charger change v krta fer v cutt ni mardi charging ta ki reason ho skda g jrurr video payo
Sir ola Punjab ch mildi kitho aa.......I am from Nawanshahr
ਕੋਈ 150 ਕਿਲੋਮੀਟਰ ਵਾਲੀ ਵੀ ਹੈਗੀ ਜਾਂ ਕੰਪਨੀਆਂ ਐਵੇਂ ਆਖੀ ਜਾਂਦੀਆਂ ਨੇ
Eco mode te chal di hai bai
15 fit upar se niche gera dena tute gi nhi
Sports mod te Asi 82 kilo miter Chal gye aa
ਬਾਈ ਕੋਈ ਵੀ ola scooter ਨਾ ਲਉ ਮੈਂਨੂੰ 1 sal ਹੋ ਗਿਆ lay ਨੂੰ ਜਦ vechna c Odon ਗੱਲਾਂ ਹੋਰ c hun mahina ho gya agency ch koi repair e ni karda..ਉਪਰ ਤੋਂ paise ਮੰਗਦੇ a 60000...fuddu scooter a
ਜਗ੍ਹਾ ਸਹੀ ਚੁਣੋ ਵੀਡਿਓ ਲਈ ਸ਼ੋਰ ਤੋਂ ਦੂਰ
Veer ji tata TIAGO ev te v video bnao ji pls
ਇਲੈਕਟ੍ਰਿਕ ਓੁਲਾ ਦਾ ਕੋਈ ਮੁਕਾਬਲਾ ਨਹੀਂ
Moga ferozepur road lagdi aa?
Eh vi 5 year ch 80000 k.m chal jandi hou oh 2 year ch 35000 chal jandi hai
2 KW wali ta 75 hazar di show hundi ehna di website te
Insurance+ handling charge
Mai 8 month chala k sale krti 1 lakha de laye c 60000 ch sale keti bhut he bekar scooter ya koi na leyo
Ather vs OLA
Overall Ather is the best electric scooter in the segment, I own Ather Rizta 2.9kw
Ola best aa mere kol hai main 16000 chala lyi 10 month vich
hyper charge lagda veer galat jankari
20 % battery to bad a chldi ni jdo chloune à ta 20 to sida 3% dikhoundi a
Software issue houga Sade v eda krdi a ola s1x 2kwh
80000 - 2-2.5 saal vich hi chal jani ae
Ola S1x 3km Eco Mod mein 115 km Chalti Hai Agar Kisi Ko doubt hai Mujhse contact kar lo
Mere pass s1 pro hai jo 65 70 ki speed 135km chal jaati hai
Contact number please
Company de sarvice shi nhi hegi 1 mhina sarvice center vich khadi rhi
ਮੇਨੂ ਓਲਾ ਦੇ WhatsApp ta daile aundi ha S.1 pro 131,500 ,ola S3 k w h 83,500 and ola Sx 4 K wh ,97 ,500 Price offer aa , ta 5000/ Emi offer and ola accessory 5500 offer aa rae .ma Fb ta add to check kiti c offer
Ola di digi ch ta gata bhuki da pa lao
😂😂😂😝😝👍
😂🤣🤣🤣😝😝👍
8 saal to pehla hi 80000 chlju ethe v frk a ਲੱਗਪਗ 20000 25000ਚਲਦੀ 1 ਸਾਲ ਚ
Ethar badhiya h ola se
ola is best h me book kra ta
Koi v nahi only chetak
Ola 3kM 86000
Ola 3kw sirf 65km chle ge wrong information
Bhai 1.5 months phala layi te kini matt mari 😂😂
ਓਲਾ ਨਹੀ ਓਹਲਾ ਈ ਆ 😂
75000 di bantry honi ghato ghat te body bilkul bekar
Jameen te asmaan da fark a bhaji,no comparison
Ola 58 voltage a
Tuhanu ola bary pta he nhi 😅😅😅😅😅😅
Tvs di iqube electric aundi aa o jyada vadia
ohh kine cho pendi aa baii
Very poor sound
Apna ghar bekh k Lynda Banda cheez 🙏🙏🙏🙏🙏