ਬਜਾਜ ਚੇਤਕ ਆਲਿਆ ਨੇ ਕੱਢਤਾ ਬੈਟਰੀ ਤੇ ਸਕੂਟਰ। Mann Bathinde aala

Поделиться
HTML-код
  • Опубликовано: 26 янв 2025

Комментарии • 121

  • @farmarfarming3846
    @farmarfarming3846 5 месяцев назад +4

    ਇਹ ਸਿਸਟਮ ਬਹੁਤ ਮਹਿੰਗਾ ਹੈ ਤੇ ਹੋਰ ਵੀ ਕਮੀਆਂ ਪੇਸ਼ੀਆਂ ਹਨ ਇਸ ਲਈ ਇਹ ਕਾਮਯਾਬ ਨਹੀਂ ਹੋਣਾ

  • @charanjeetgill1708
    @charanjeetgill1708 4 месяца назад +3

    ਬਜਾਜ ਚੇਤਕ ਬਹੁਤ ਵਧੀਆ ਸਕੂਟਰ ਸੀ । ਉਹੋ ਜਿਹਾ ਪ੍ਰੈਟਰੋਲ ਤੇ ਚੱਲਣ ਵਾਲਾ ਦੁਵਾਰਾ ਨਮੀ ਤਕਨੀਕ ਨਾਲ ਕੰਪਨੀ ਨੂੰ ਬਣਾਉਣਾ ਚਾਹੀਦਾ ਜੀ ।

  • @lajpaulsinghkinra5972
    @lajpaulsinghkinra5972 4 месяца назад +4

    ਸ਼ੁਰੂ ਚ ਹੀ ਸਵਾ ਲਖ ਰਖੀ ਕੀਮਤ।।ਦੋ ਸਾਲ ਨੁੰ ਬੈਟਰੀ ਖਤਮ।। ਕਬਾਰੀ ਨੂੰ ਹੀ ਵੇਚਣੀ ਪਵੇਗੀ ਭਾਈ।

  • @BaljinderSingh-gm6qc
    @BaljinderSingh-gm6qc 5 месяцев назад +6

    ਇਹਦੇ ਨਾਲੋਂ ਤਾਂ ਬਜਾਜ ਦਾ ਪਲਟੀਨਾ ਹੀ ਵਧੀਆ ਏ। ਪੰਜ ਸੱਤ ਸੌ ਦੇ ਪੈਟਰੌਲ ਨਾਲ ਵਧੀਆ ਮਹੀਨਾ ਕੱਢ ਜਾਦਾ ਏ।

  • @GurmeetJossanGurmeetJossan
    @GurmeetJossanGurmeetJossan 5 месяцев назад +12

    ਇਹਦਾ ਮਤਲਬ ਇਹ ਆ ਕਿ 3 ਸਾਲ ਬਾਅਦ ਇਹ ਕਵਾੜ ਆ ਨਾਂ ਕਿਸੇ ਕੋਲੋ 50000 ਦੀ ਬੈਟਰੀ ਰਖਾਅ ਹੋਵੇ ਨਾ ਇਹ ਚੱਲੇ ਪਲਟੀਨਾ ਮੋਟਰਸਾਈਕਲ ਹੀ ਵਧੀਆ

    • @balff3105
      @balff3105 5 месяцев назад

      Jeh naa chlaya fer we 3sal ch .. battery khatm

  • @mewasinghdhaliwal-yc7ug
    @mewasinghdhaliwal-yc7ug 5 месяцев назад +5

    ਜੇਕਰ ਇਸ ਦੇ ਨਾਲ ਹੀ ਚਾਰਜ ਕਰਨ ਵਾਲਾ ਕੋਈ ਪੁਰਜਾ ਲਾ ਦਿੱਤਾ ਜਾਵੇ ਤਾਂ ਕੋਈ ਦਿਕਤ ਨਹੀਂ ਆਵੇਗੀ

  • @KulwantSingh-d5j
    @KulwantSingh-d5j 4 месяца назад +9

    ਸਵਾ ਲੱਖ ਵਿੱਚ ਤਾਂ 20 ਕਿਲੋ ਦੁੱਧ ਵਾਲੀ ਮੱਝ ਮਿਲ ਜਾਂਦੀ ਹੈ , ਸਕੂਟਰੀ ਨੂੰ ਸਿਰ ਵਿੱਚ ਮਾਰਨਾ ਹੈ ।

  • @heerasingh8760
    @heerasingh8760 5 месяцев назад +2

    ਰੀਪੋਟਰ ਵੀਰਾ ਚੰਗਾ ਤੇ ਤੈਨੂੰ ਵੀ ਨਹੀਂ ਲੱਗਿਆ ਹੋਣਾ
    ਇਹ ਤਾਂ ਬਹੁਤ ਮਹਿੰਗਾ ਆ

  • @surjindersingh5685
    @surjindersingh5685 5 месяцев назад +4

    ਇਹ ਨੀ ਵਿਕਣੀ ਬਾਈ ਜੀ 😮😮😮😮😮😮😮😮😮

  • @jagtarsarpanch3073
    @jagtarsarpanch3073 5 месяцев назад +1

    Very good information bathinda walio

  • @Deipak816
    @Deipak816 3 месяца назад

    ਮਤਲਬ ਹਮੇਸ਼ਾ ਲਈ ਕਿਸ਼ਤਾਂ ਭਰਦੇ ਰਹੋ ਪਹਿਲਾਂ scooter ਦੀਆਂ ਫਿਰ ਬੈਟਰੀ ਦੀਆਂ। ਸਿਸਟਮ ਘਟੀਆ ਈ ਆ ਬੈਟਰੀ ਵਾਲਾ

  • @studentworkofmap9707
    @studentworkofmap9707 4 месяца назад

    ਬਹੁਤ ਮਹਿੰਗੀ ਆ ਜੀ

  • @Harjindersinghrattan
    @Harjindersinghrattan 5 месяцев назад +2

    1 ਰੁਪਏ 1ਕਿਲੋਮਿਟਰ ਦਾ ਖਰਚਾ ਕਲਾ ਬੈਟਰੀ ਦਾ ਬਿਜਲੀ ਤੇ ਹੋਰ ਖਰਚੇ ਅਲਗ

  • @RAJ-iy7hb
    @RAJ-iy7hb 5 месяцев назад +1

    सच ही कहा है बकरे की मां ने कब तक खैर मनाई। उसने अपना तो है। जनता ने देना ही है चाहे पेट्रोल पंप वाले को दे क़िस्त डेली या फिर एक साथ 55 हजार तीन साल बाद एक साथ बैटरी के दो । सस्ते का तो कोई मतलब ही नहीं। यदि अचानक कहीं 50 किमी दूर जाना पड़ गया तो इसे छ घंटे चार्ज करने के लिए कहीं घूमने की जरूरत है क्योंकि कहीं चार्जिंग स्टेशन तो है नहीं।

  • @RajKumar-nq3wu
    @RajKumar-nq3wu Месяц назад +1

    Wait kina le jasakdene

  • @Bikramjitsingh6715
    @Bikramjitsingh6715 3 месяца назад

    ਆ ਵੀਰ ਇੱਕ ਕਹਿ ਰਿਹਾ 55ਹਜਾਰ ਦਾ ਸਪਲੈਂਡਰ ਮੋਟਰਸਾਈਕਲ ਦਾ ਵੀਰ ਜੀ ਹੁਣ ਲੱਖ ਦਾ ਆਉਂਦਾ 5000 ਰੌਲੇ ਜਮਾਨੇ ਗਏ😊 ਇੱਕ ਵੀਰ ਦਾ ਸਵਾ ਲੱਖ ਦੀ ਮੱਝ ਆ ਜਾਂਦੀ ਹੈ ਮੱਝ ਦਾ ਦੁੱਧ ਪੀ ਸਕਦੇ ਆ ਮਜ ਤੇ ਚੜ ਕੇ ਥੋੜੀ ਜਾਣਾ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 2੦30 ਤੱਕ ਵੇਖਿਓ ਸਭ ਇਹੋ ਹੀ ਚੱਲਣੇ ਆ ਡੀਜਲ ਪੈਟਰੋਲ ਵਾਲੇ ਬੰਦ ਹੋ ਜਾਣੇ ਆ ਹੁਣ ਤੇ ਵੀਰ ਜੀ h2 ਗੈਸ ਹਾਈਡਰੋਜਨ ਤੇ ਚੱਲਣ ਵਾਲੇ ਸਕੂਟਰ ਆ ਗਿਆ ਮੈਂ ਇਥੇ ਗੁਜਰਾਤ ਵਿੱਚ ਆ ਇਥੇ ਹੁਣ ਪਲਾਂਟ ਹੀ ਬੈਟਰੀਆਂ ਬਣਾਉਣ ਵਾਲੇ ਸਕੂਟਰ ਮੋਟਰਸਾਈਕਲ ਬਣਾਉਣ ਵਾਲੇ ਲੱਗ ਰਹੇ

  • @harnekbrar1681
    @harnekbrar1681 5 месяцев назад +4

    50,000, ਕਿਲੋਮੀਟਰ ਚੱਲ ਕੇ 80,000, ਰੁਪਏ ਦੇ ਪਟਰੋਲ ਦੀ ਬੱਚਤ ਕਰੇਗਾ

  • @rajdeepbrar6099
    @rajdeepbrar6099 3 месяца назад

    ਸਪੇਅਰ ਪਾਰਟ ਸਕੂਟਰ ਤੋ ਪਹਿਲਾ ਪਹੁੰਚ ਗਿਆ,
    ਪਤਾ ਆ ਜਰੂਰਤ ਛੇਤੀ ਪੈਣ ਲਗ ਜਾਣੀ ਆ, ***

  • @mangamarriagebureau
    @mangamarriagebureau 5 месяцев назад +4

    ਨਹੀਂ ਗੱਲ ਬਣਦੀ 3 ਸਾਲ ਫਿਰ 50 ਹਜਾਰ ਖਰਚਾ

  • @satnam_bhangu.1915
    @satnam_bhangu.1915 5 месяцев назад +2

    ਮੋਟਰਸਾਈਕਲ ਮਸਾਂ ਲਏ ਜਾਂਦੇ ਨੇ ਲੋਕਾਂ ਤੋਂ ਇਹਨੂੰ 2 ਨੰਬਰ ਦੇ ਪੈਸੇ ਆਲਾ ਹੀ ਲੈ ਸਕਦਾ ਹਰ ਬੰਦੇ ਨੂੰ ਇੰਨੀ ਆਮਦਨ ਨਹੀਂ ਪੈਟਰੋਲ ਵਾਲਾ ਪਲੈਟੀਨਾ ਹੀ ਠੀਕ ਆ

  • @HappySingh-tm1un
    @HappySingh-tm1un 2 месяца назад

    ਰੇਟ ਬਹੁਤ ਜਿਆਦਾ

  • @HarpreetSingh-ux1ex
    @HarpreetSingh-ux1ex 5 месяцев назад +4

    ਮੋਟਰਸਾਇਕਲ ਵਿੱਚ ਲੋੜ ਪੈਣ ਤੇ ਤੇਲ ਪਵਾ ਸਕਦੇ ਹੋ 100 ਬਾਅਦ ਇਹ ਚਾਰਜ ਮੰਗੂ ਲੰਮੀ ਦੂਰੀ ਤੇ ਜਾਣ ਭੁੱਲ ਜਾਵੋ ਮੋਟਰ ਤੋਂ ਘਰ ਵਾਲੀ ਹੈ

  • @Punjab-x01
    @Punjab-x01 5 месяцев назад +4

    ਬੈਟਰੀ ਚਾਰਜ ਕੋਈ 65 ਤੋ ਉਪਰ ਨੀ ਕੱਢ ਦੀ ਐਮੀ ਦਸੀ ਜਾ ਰਹੇ ਆ,,,1,25000 ਚ ਕੋਈ ਮੋਟਰਸਾਈਕਲ ਜਾ ਪਟਰੋਲ ਲਯੂਗਾ ਫ਼ਾਇਦਾ ਹੈ

  • @madanlalsingh1142
    @madanlalsingh1142 5 месяцев назад +4

    ਜੇਕਰ ਅੱਜ ਦੀ ਤਰੀਕ ਵਿੱਚ ਬੈਟਰੀ 55 ਹਜ਼ਾਰ ਦੀ ਹੈ ਤਾਂ ਤਿੰਨ ਸਾਲ ਬਾਅਦ ਉਹੀ ਬੈਟਰੀ ਦੀ ਕੀਮਤ 70 ਹਜ਼ਾਰ ਦੇ ਕਰੀਬ ਹੋ ਜਾਣੀ ਹੈ ਕਿਸ਼ਤਾਂ ਖਤਮ ਹੁੰਦੇ ਸਾਰ ਹੀ ਨਵੀਂ ਬੈਟਰੀ ਦੀ ਮੋਟੀ ਕਿਸ਼ਤ ਆ ਜਾਣੀ ਐਂ

  • @RanbirRandhawa-g7t
    @RanbirRandhawa-g7t 4 месяца назад +3

    Battery is very very expensive,

  • @Balbirsinghusa
    @Balbirsinghusa 5 месяцев назад +4

    ਬੈਟਰੀ ਵਾਲ਼ੀ ਕਾਰ ਤੇ ਫੇਲ ਹੋ ਗਈ।

  • @karamjitsingh8628
    @karamjitsingh8628 5 месяцев назад +2

    ਉਪਰਲੀ ਕਮਾਈ ਵਾਲਾ ਹੀ ਨਵਾਂ ਇਹਨੂੰ

  • @Rajinderbahree-xo3sh
    @Rajinderbahree-xo3sh 4 месяца назад +1

    Petrol wala Bajaj Scooty bahut Kamyab Hogi Jay bahut mahanga Padega

  • @sarwansingh3528
    @sarwansingh3528 5 месяцев назад +6

    ਮੈਂ ਐਕਟਿਵਾ ਲਈ 16ਮਾਡਲ 125cc33ਹਜਾਰ ਦੀ 75ਦੀ ਸਪੀਡ ਤੇ ਅਰਾਮ ਨਾਲ ਚਲਦੀ ਜਦੋਂ ਮਰਜ਼ੀ ਵੇਚ ਲੈ ਪਰ55ਹਜਾਰ ਇਕੱਠਾ ਲਾਉਣਾ ਔਖਾ ਵਿਕਣੀ ਕਵਾੜ ਵਿਚ ਵੀ ਨਹੀਂ

  • @AkashSandhu-mg9fs
    @AkashSandhu-mg9fs 5 месяцев назад +2

    ਲੋਕ ਹੁਦਾ ਹੈ

  • @sukhdhillon8822
    @sukhdhillon8822 5 месяцев назад +4

    Ola Best a isto

  • @SHRAMA.DJ.
    @SHRAMA.DJ. 5 месяцев назад +3

    Petrol ta dely peju pr esdi battery da 55000 ik vaar vich kive lagu

  • @Rajinderbahree-xo3sh
    @Rajinderbahree-xo3sh 4 месяца назад +2

    Bajaj Baliya ka naam hi chal raha hai Bajaj scooter bahut hi kam Jaam ho ya Si Bajaj ji Koi Scooty gadi Jave Jo race wali Hove are mileage Jyada wali Hove Bajaj ka naam bahut hi Bada Hai Iski Har EK chij Har Ghadi bahut Kamyab hoti hai iska rate bhi 70000 Ke najdeek Ho Jo Scooty nikaali Jaaye Jo Har Garib vi Le sakta hai Jay Shri Shyam Ram Ram ji

  • @Sandoha22
    @Sandoha22 5 месяцев назад +5

    East or West
    Paltina is Best 😂

  • @satnamsinghsandhu1758
    @satnamsinghsandhu1758 5 месяцев назад +3

    ਤਿੰਨ ਸਾਲ ਚ ਛੱਤੀ ਹਜ਼ਾਰ ਦੀ ਬਿਜਲੀ ਪੰਚਵੰਜਾ ਹਜ਼ਾਰ ਦੀ ਬੈਟਰੀ ਬਹੁਤ ਵੇਕਾਰ ਐ ਇਕ ਤੀਹ ਦਾ ਸਕੂਟਰ ਦੋ ਲੱਖ ਚ ਤਿੰਨ ਸਾਲ

  • @gurmukhsingh5057
    @gurmukhsingh5057 5 месяцев назад +3

    ਘਾਟੇ ਦਾ ਸੌਦਾ

  • @rajivdutt7611
    @rajivdutt7611 5 месяцев назад +2

    Calculation sab lok kar rhe ne je pollution ghat karn ch apna yogdaan de sakde teh ki haraj hega 😊 no doubt ki amount little bit up down ho sakdi

  • @kanwargoraya9266
    @kanwargoraya9266 4 месяца назад +1

    Wrong hai splendor is best mileage and pickup

  • @BalwinderSingh-ub3sl
    @BalwinderSingh-ub3sl 4 месяца назад +1

    Petrol cost is lesser than battery. Battery value 50000.00 guarantee 3 year.

  • @IqbalSandhu-pb5cv
    @IqbalSandhu-pb5cv 4 месяца назад +2

    ਫੇਲ ਹੋਵੇਗੀ ਨਹੀ ਕਾਮਜ਼ਾਬ ਹੋਣੀ

  • @gurmeetsinghgurmeetsingh2599
    @gurmeetsinghgurmeetsingh2599 5 месяцев назад +3

    Cng ਵਿੱਚ ਕੱਢੋ

  • @kewaljitsingh1511
    @kewaljitsingh1511 5 месяцев назад +1

    2 ਸਾਲ ਤੱਕ ਕਵਾੜ ਹੈ ਬਾਦ ਵਿਚ ਬੈਟਰੀਆਂ ਬਹੁਤ ਮਹਿੰਗੀ ਪੈਂਦੀ ਹੈ

  • @Moga-c8l
    @Moga-c8l 5 месяцев назад +1

    ਸਿਰਫ ਬੈਟਰੀ ਦਾ ਮੁੱਲ ਹੈ

  • @harjindersinghsidhu9213
    @harjindersinghsidhu9213 5 месяцев назад +53

    ਹਰ 3 ਸਾਲ ਬਾਅਦ ਨਵੀਂ ਬੈਟਰੀ ਜੋਕਿ 55,000 ਦੀ ,, ਮਤਲਬ ਹਰ 3 ਸਾਲ ਬਾਅਦ ਨਵਾ ਸਪਲੈਂਡਰ ਮੋਟਰਸਾਈਕਲ ਲੈਣਾ ਪੈਣਾ

    • @kalastudiomehraj7228
      @kalastudiomehraj7228 5 месяцев назад +8

      365 ਦਿਨ ਹਰ ਰੋਜ 50 ਰੁਪਏ ਦੇ ਤੇਲ ਪਵੋਨ ਆ, ਹਿਸਾਬ ਲਾ ਕਿ ਵੇਖਿਓ ਮੈਨੂੰ ਤਾਂ ਠੀਕ ਲੱਗਿਆ ਬਾਈ

    • @harnekbrar1681
      @harnekbrar1681 5 месяцев назад +4

      ਨਵਾਂ ਸਪਲੈਂਡਰ 50000 ਕਿਲੋਮੀਟਰ ਚ 80,000 ਰੁਪਏ ਦਾ ਪਟਰੋਲ ਖਾ ਜਾਵੇਗਾ

    • @sunnykumarsunny8478
      @sunnykumarsunny8478 5 месяцев назад +2

      Veer ji mere kol ev scooty hai 12000 di battery har 2 sal baad change karni pendi hai 2 sal baad ta eh 10 15 km hi jandi hai je lethium wali battery rakhoge oh 26000 di hai oh 4 sal kad dendi hai .ehda panga veer ji eh hai je tusi ik bande ne 25 km Kam te jana 25 km ohna bhut vadia.je tusi sochoge asi 2 bande 25 jawage 2bande 25 km vapis aajage oh Kam eh nehi kar sakdi .ha tusi 2 bande 70 kg de 15- km jaa sakde o eh vajan speed de hisab nal chaldi hai .hun tusi apdi lod dekho.ehde nalo petrol lelo bhut Changi hai mai khud fas geya eh bekar cheez hai.eh 125 km kehda tusi 70 kg de 2 bande beh ke ehnu 40 speed tak chala lo eh 60-70 km nehi kad di ik sal baad 50 b Nehi jandi.eh ik bande waste thik hai jisne sirf nede tede jana.sari raat charge lagoni pendi eh

    • @harjindersinghsidhu9213
      @harjindersinghsidhu9213 5 месяцев назад +1

      @@kalastudiomehraj7228 30 rupye di Bijli ta eh vi khaugi charge hon te

    • @harjindersinghsidhu9213
      @harjindersinghsidhu9213 5 месяцев назад +1

      @@harnekbrar1681 Bai ji 30 rupye di Bijli ta eh vi khaugi ,, baki splender 50 da eh ik lakh 30 di ,, 3 splendra jina ret,, 80 hjar mhine da biaj vi lao

  • @WarinderVirk
    @WarinderVirk 5 месяцев назад +1

    ਬਾਈ'ਜੀ'ਬੈਂਟਰੀ'ਦਾ'ਕੋਈ'ਹਲ ਕੀਤਾ'ਜਾਵੈ'ਬੈਟਰੀ'ਦੋ'ਸੋ'ਤੋ'ਊਪਰ'ਚਲੈ'ਫੈ'ਰ'ਤਾ'ਸੋਚੇਆ'ਜਾਸਕ'ਦਾਏ

  • @dimplegill6519
    @dimplegill6519 5 месяцев назад +1

    बजाज चेतक ch ager moter cycle wala ct 100 wala इंजनन Paya jaye ta kamyab aa scoter

  • @RanjitSingh-yr8bg
    @RanjitSingh-yr8bg 5 месяцев назад +1

    Apne fayde lai banai gai video a lokha da ki fayda atu atu ta platina 100 Guna chaga a

  • @jashandeep3570
    @jashandeep3570 5 месяцев назад +2

    3 ਸਾਲਾਂ ਚ ਤਾਂ 50.000 ਦਾ ਤੇਲ ਨੀ ਮੁੱਕਣਾ ਇਹਦਾ ਕੀ ਕਰਨਾ ਲੁੱਟ ਆ
    2No. Walla hi lu

  • @gurmukhsingh5057
    @gurmukhsingh5057 5 месяцев назад +3

    50 ਹਜਾਰ ਦੀ ਬੈਟਰੀ ਨਹੀ ਰਖਾ ਹੋਣੀ

  • @SukhwindarSinghkhalsa
    @SukhwindarSinghkhalsa 4 месяца назад

    1rupeaa bentry kharcha pr km +50 charjing kharcha =100ru nall 70 km di evrage 3sal bad bad kabar 😢😢😢😢😢

  • @jyotirandhawa3010
    @jyotirandhawa3010 5 месяцев назад

    Price

  • @mangamarriagebureau
    @mangamarriagebureau 5 месяцев назад +7

    ਜਾਂ ਰੇਟ 10 ਕੁ ਹਜ਼ਾਰ ਹੁੰਦਾ

  • @arunsharma407
    @arunsharma407 5 месяцев назад +1

    Full matl

  • @nirmalbathnirmal5330
    @nirmalbathnirmal5330 5 месяцев назад +3

    ਚੇਸੀ ਬਾਡੀ ਲੋਹਾ ਹੋਣੀ ਚਾਹੀਦੀ

  • @karanbaraich2300
    @karanbaraich2300 5 месяцев назад

    👍

  • @desrajsingla951
    @desrajsingla951 5 месяцев назад

    125 ਕਿ ਮੀ ਮਗਰ 35 ਰੁਪਏ ਬਿਜਲੀ ਜਾਰਜ਼ ਦਾ ਖਰਚਾ ਵੀ ਹੋਵੇਗਾ

  • @gurwindergill9740
    @gurwindergill9740 5 месяцев назад +2

    ਏਨੂ 2 ਨਬਰ ਦੀ ਕਮਾਈ ਵਾਲਾ ਲਊ ਗਾ

  • @sukhdhillon8822
    @sukhdhillon8822 5 месяцев назад +3

    ਭੋਰਤੀ ਬਜਾਜ ਆਲਿਆ ਨੇ

  • @Baljindersingh9441-s
    @Baljindersingh9441-s 4 месяца назад +1

    Mainu bjaj chetak scooter new chahida jihra tusi band. Karta

  • @InderjitSingh-kp4pd
    @InderjitSingh-kp4pd 4 месяца назад +1

    Petrol wala hi changa.hai

  • @ksdhaliwal3670
    @ksdhaliwal3670 3 месяца назад

    ਬੈਟਰੀ ਦਸੋ ਕਿਨੇ ਦੀ ਹੈ।

  • @preetsandhu2688
    @preetsandhu2688 5 месяцев назад +5

    8 ਸਾਲ ਵਾਲੀ ola ਠੀਕ ਆ

  • @sarabjeetsingh5325
    @sarabjeetsingh5325 5 месяцев назад

    Bahut jyada mehnga isto vadia TV's queb hai price v ghat hai

  • @shamlalgarg9329
    @shamlalgarg9329 5 месяцев назад +1

    Ye EV hi Lena hai fir pehle hi 50000/-wala le lo 3 saal ta usne bhi nikal dene aa

  • @BOTGAMER610
    @BOTGAMER610 5 месяцев назад

    20 k hajar price hunda fer vara khana c 3 sal nu battery fer chydee ah 50 k mehar 50 ropya

  • @harpal3947
    @harpal3947 5 месяцев назад +1

    Rate Dasso

  • @DeepD-pp3iw
    @DeepD-pp3iw 5 месяцев назад +1

    Bhut Purna ho gaya

  • @ravinderkaur3905
    @ravinderkaur3905 5 месяцев назад +1

    Koi greeb bnda 50 k di betry n pwa skya ta malik da scuter ta free de bhav hi jyega betry krke hi ta eh fali hn

  • @bikarsingh7551
    @bikarsingh7551 5 месяцев назад

    गैर वाली है के बिना गैयर का है यह भी बताओ

    • @sukhmandersingh4937
      @sukhmandersingh4937 5 месяцев назад

      ਸਾਾਰੀ ਰਾਤ ਰੋਈ ਮਾਰੀਆ ਗਵਾਡੀਆਂ ਦਾ

  • @VinodKumar-u6m9j
    @VinodKumar-u6m9j 5 месяцев назад +3

    Battery de price ne fail karna

  • @showmanwaraich
    @showmanwaraich 5 месяцев назад +2

    Rate v chetak wala hi rakhna c ... 🤔🤭

  • @rakwindersingh5069
    @rakwindersingh5069 5 месяцев назад +1

    Topi pan wala kam h 😂😂

  • @BalSingh-r4d
    @BalSingh-r4d 5 месяцев назад +2

    foji canteen cho mildi e

  • @kuldeepmundi925
    @kuldeepmundi925 5 месяцев назад +2

    Not very good for saving money.

  • @naranjansinghbrar8907
    @naranjansinghbrar8907 5 месяцев назад

    50 rupee daily kharcha es da ate 3 sall bahd 5p.000 hjar de battry a.koi fyda nhi es da.

  • @s.k.haridas6726
    @s.k.haridas6726 5 месяцев назад

    Cycle for healthy heart

  • @JasbirSingh-zk5dk
    @JasbirSingh-zk5dk 4 месяца назад +1

    Do bandada bai jan ta fusss...petrol ta petrol e a ...a ta amir loka da shonk pura karan ala jagad a basss...jida kol hai va kari jayo...baki mera vangra coment kari jayo..😮😮😮😮😮😮😮😮😮😮😢😢😅😅😅😅😊😊

  • @harishgaba-hc7hp
    @harishgaba-hc7hp 5 месяцев назад +4

    Loot hai bacho

  • @progaming-lr3ot
    @progaming-lr3ot 5 месяцев назад +1

    1lakh de aa 3 lava ga

  • @AmitKumar-oh7jj
    @AmitKumar-oh7jj 5 месяцев назад +1

    Nhi changa lgea

  • @satpalrathi3353
    @satpalrathi3353 5 месяцев назад

    H ni kise km di

  • @harnekghatora3985
    @harnekghatora3985 5 месяцев назад

    Stapni. V. Nall. Ha. K. Nhi

  • @bhushanbhatti8872
    @bhushanbhatti8872 5 месяцев назад

    Purana sacoter chetak di brabbery nahi ho sakdi

  • @rameshram7318
    @rameshram7318 4 месяца назад +1

    Costly Jada

  • @darshansingh667
    @darshansingh667 5 месяцев назад +3

    Bekar vike

  • @drkulwindersinghdhindsa9613
    @drkulwindersinghdhindsa9613 5 месяцев назад +1

    Bekaar bike

  • @sarabjeetsingh5325
    @sarabjeetsingh5325 5 месяцев назад

    Dist Ferozepur ta hle tak ni aaya

  • @DalwinderSingh-mu8cw
    @DalwinderSingh-mu8cw 5 месяцев назад +1

    Fail

  • @darshansingh667
    @darshansingh667 5 месяцев назад +2

    Bekar ha

  • @tarunjeetdhanda9159
    @tarunjeetdhanda9159 5 месяцев назад

    Koi Khaas nhi laga

  • @drkulwindersinghdhindsa9613
    @drkulwindersinghdhindsa9613 5 месяцев назад

    Bakar

  • @RajinderSingh-pt9bk
    @RajinderSingh-pt9bk 5 месяцев назад

    Bakwas

  • @balkarfitness2172
    @balkarfitness2172 3 месяца назад

    Cmt ch pta lg rea ah loka nu jma knowledge ni 40000 km tak granty a pr chldi ghto ght lakh kilometre tak chldi a 1.5 lakh da petrol bach gea 50000 di battry nwi aju

  • @rajdeepdhillon5209
    @rajdeepdhillon5209 5 месяцев назад +2

    Lunn babae da 40 to uper ni janndi asi laie aa vir koie na lavo ptarcarr ajannt

  • @rajdeepdhillon5209
    @rajdeepdhillon5209 5 месяцев назад

    Sav to vaicaar

  • @KuldeepSingh-d5y9w
    @KuldeepSingh-d5y9w 4 месяца назад +1

    Thagi.lo

  • @rajdeepdhillon5209
    @rajdeepdhillon5209 5 месяцев назад

    Pickupp nu gannd ch laila

  • @Harman-vf7cr
    @Harman-vf7cr 5 месяцев назад +3

    Price

  • @sahilsabharwal6593
    @sahilsabharwal6593 5 месяцев назад +3

    Fail