Cervical pain - exercise and diet ! ਸਰਵਾਈਕਲ ਦੀ ਬੀਮਾਰੀ ਲਈ ਕਿਹੜੀ ਕਸਰਤ ਤੇ ਕਿਹੜੀ ਖ਼ੁਰਾਕ !!

Поделиться
HTML-код
  • Опубликовано: 18 янв 2025

Комментарии • 345

  • @harpalsingj8138
    @harpalsingj8138 6 месяцев назад +4

    ਰੋਜ਼ਾਨਾ ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ।

  • @dr.paramjitsinghsumra179
    @dr.paramjitsinghsumra179 6 месяцев назад +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਸਰਵਾਈਕਲ ਸਪੌਂਡੋਲਾਈਟਿਸ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

  • @sawarankaur6579
    @sawarankaur6579 6 месяцев назад +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਹਿਬ

  • @manjeetkaurwaraich1059
    @manjeetkaurwaraich1059 6 месяцев назад +2

    ਡਾਕਟਰ ਸਾਹਿਬ ਜੀ ਤੁਹਾਨੂੰ ਦੋਨਾਂ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਰਵਾਈਕਲ ਦੇ ਬਾਰੇ ਵਿਚ ਜਾਣਕਾਰੀ ਦਿੱਤੀ

  • @sawarankaur6579
    @sawarankaur6579 5 месяцев назад +1

    ਡਾਕਟਰ ਸਾਹਿਬ ਜਿੰਨਾ ਬਿਮਾਰੀਆਂ ਦਾ ਇਲਾਜ ਤੁਸੀਂ ਦੱਸਦੇ ਹੋ ਮੈਨੂੰ ਬਹੁਤੀਆਂ ਦੀ ਸਮੱਸਿਆ ਹੈ।
    ਸਰਵਾਈਕਲ ਦੀ ਸਮੱਸਿਆ ਵੀ ਹੈ ਬਹੁਤ ਧੰਨਵਾਦ ਡਾਕਟਰ ਸਾਹਿਬ

  • @jaspalkaur5708
    @jaspalkaur5708 6 месяцев назад +2

    ਬਹੁਤ ਵਧੀਆ ਭੈਣ ਜੀ ਡਾਕਟਰ ਜੀ ❤❤

  • @palwindersingh8808
    @palwindersingh8808 6 месяцев назад +2

    Good ਜਾਣਕਾਰੀ ਦਿੱਤੀ thx g ❤❤

  • @NarinderKaur-mk6bd
    @NarinderKaur-mk6bd 6 месяцев назад +1

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ 🙏🙏👌👌

  • @balbirkaur4961
    @balbirkaur4961 6 месяцев назад +1

    ਬਹਾਉਤ ਵਧੀਆ ਵਿਚਾਰ ਜੀ ਡਾਕਟਰ। ਜੀ ਧੰਨਵਾਦ🙏

  • @jasleenkaur9339
    @jasleenkaur9339 6 месяцев назад +3

    ਜਾਣਕਾਰੀ ਦੇਣ ਲਈ ਧੰਨਵਾਦ

  • @Gupalsinghhans
    @Gupalsinghhans 22 дня назад +1

    Welcome ji

  • @harnekmalhans7783
    @harnekmalhans7783 Месяц назад +1

    Sat Sri Akal Dr Harshinder Kaur Dr Gurpal Singhji

  • @BhaiTarlokSinghShahabad
    @BhaiTarlokSinghShahabad 6 месяцев назад +1

    ਭੈਣ ਜੀ ਤੇ ਭਾਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ॥ਵਡਮੁੱਲੀ ਜਾਣਕਾਰੀ ਦਿੱਤੀ ਹੈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ 26:48

  • @ramanpreetsajjan8715
    @ramanpreetsajjan8715 6 месяцев назад +2

    Very useful information. Waheguru tuhanu long life and tandrusti deve

  • @jagirlit7851
    @jagirlit7851 6 месяцев назад +3

    Thank you so much giving us such a important information ❤

  • @harmeetkaur2388
    @harmeetkaur2388 6 месяцев назад +1

    ਬਹੁਤ ਵਧੀਆ ਜਾਣਕਾਰੀ ਡਾ ਸਾਹਿਬ ਜੂ

  • @pritpalkaur9046
    @pritpalkaur9046 6 месяцев назад +2

    Wow kush karta bute wadia imfamasn ❤❤God bless you ❤❤jug jug jio khush Raho wheguru maher kare ❤❤❤👌👌👍👍🙏🙏

  • @Pardeep-go6bi
    @Pardeep-go6bi 6 месяцев назад +1

    ਬਹੁਤ ਹੀ ਵਧੀਆ ਸੁਨੇਹਾ।

  • @vijayantijaisinghani1549
    @vijayantijaisinghani1549 6 месяцев назад +2

    ਵਡਿਆ ਟੋਪਿਕ 🙏🙏

  • @Gurpreet-s2h
    @Gurpreet-s2h 6 месяцев назад +1

    ਵਧੀਆ ਜਾਣਕਾਰੀ

  • @ParamjitKaur-uq4mj
    @ParamjitKaur-uq4mj 6 месяцев назад +2

    Thank you doctor sahib ji God bless you

  • @balbirsakhon6729
    @balbirsakhon6729 Месяц назад

    ਖੁਸ਼ ਰਹੋ ਜੀ ਅਜ਼ਾਦ ਰਹੋ
    ਅਬਾਦ ਰਹੋ ❤❤

  • @NarinderSingh-kt8qq
    @NarinderSingh-kt8qq 6 месяцев назад +1

    I have same problam too my sis . Thank you sooooo much ❤🙏🙏🙏🙏🙏❤️❤️❤️🤗🤗

  • @harnekmalhans7783
    @harnekmalhans7783 Месяц назад +1

    Wonderful

  • @BaldevSingh-wc8dp
    @BaldevSingh-wc8dp 5 месяцев назад +2

    Dr ਹਰਸ਼ਿੰਦਰ ਕੌਰ ਤੇ dr gurpal Singh ji ਤੁਹਾਡਾ ਦੋਹਾਂ ਦਾ ਬਹੁਤ ਧੰਨਵਾਦ ਜੀ ਇਸ ਸਰਵਿਕਲ ਤੋਂ ਮੈਂ ਭੀ ਬੜਾ ਤੰਗ ਹਾਂ ਜੀ ਮੇਰੇ ਹੈਡ ਸਿਰ ਦਾ ਪਿਛਲਾ ਹਿੱਸਾ ਹਮੇਸ਼ਾਂ unbalance te jis Tara chakkar jehe sounde hun sir ਭਾਰਾ ਭਾਰਾ ਰਹਿੰਦਾ ਹੈ ਮੈਂ ਐਕਸਰਸਾਈਜ਼ ਭੀ ਕਰਦਾ ਹਾਂ ਜੀ ਪਰ ਖੱਬੀ ਸਾਈਡ ਸਿਰ ਦੀ ਭਾਰੀ ਰਹਿੰਦੀ ਹੈ ਮੇਰੀ ਉਮਰ 71 yrs running hai ji

  • @baljitsingh8393
    @baljitsingh8393 6 месяцев назад +3

    Ssa dr sahib ji God bless you

  • @jaspalkaur5708
    @jaspalkaur5708 6 месяцев назад +1

    ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ❤❤

  • @naibsinghsingh5248
    @naibsinghsingh5248 6 месяцев назад +2

    Very nice very good job thanku ❤❤❤❤❤❤❤❤

  • @sukhchainsandhu6315
    @sukhchainsandhu6315 5 месяцев назад +1

    ਬਹੁਤ ਵਧੀਆ ਜਾਣਕਾਰੀ . ਬਹੁਤ ਧੰਨਵਾਦ ਜੀ

  • @sonideep-y7y
    @sonideep-y7y 5 месяцев назад +3

    Verv nice vichar🙏🙏🙏

  • @sunitarani8942
    @sunitarani8942 5 месяцев назад +6

    ਤੁਸੀਂ ਸਾਰੀ ਖੁਰਾਕ ਅਮੀਰਾਂ ਵਾਲੀ ਦੱਸੀ ਹੈ। ਮਜਦੂਰ ਨੂੰ ਤਾ ਸ਼ਾਧਾਰਨ ਦਾਲ ਫੁਲਕਾ ਬੜੀ ਮੁਸ਼ਕਲ ਨਾਲ ਮਿਲਦਾ ਹੈ।

  • @RandhirSingh-zq2qs
    @RandhirSingh-zq2qs 6 месяцев назад

    ਸਤਿ ਸ਼ੀ੍ ਆਕਾਲ ਸੁਰਿੰਦਰ ਭੈਣ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ।
    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

    • @drharshinder
      @drharshinder  6 месяцев назад

      ਸੁਰਿੰਦਰ ਨਹੀਂ ਹਰਸ਼ਿੰਦਰ ਕੌਰ ਹੈ ਜੀ

  • @JinderpalKaur-ob2sy
    @JinderpalKaur-ob2sy 6 месяцев назад +4

    ਡਾਕਟਰ ਹਰਸ਼ਿੰਦਰ ਕੋਰ ਜੀ ਅਤੇ ਵੀਰ ਜੀ ਸਤਿ ਸ਼੍ਰੀ ਅਕਾਲ ਮੈ ਤੁਹਾਡੀਆ ਵੀਡਿਓ ਬਹੁਤ ਦੇਖਦੀ ਰਹਿੰਦੀ ਆ ਕਿਓ ਕੇ ਮੇਰੀ ਵੀ ਧੌਣ ਦੇ ਪਟਾਕੇ ਪਹਿੰਦੇ ਰਹਿੰਦੇ ਜਿੰਦਰਪਾਲ ਕੈਨੇਡਾ ਮੋਗਾ

  • @paramjitsinghsingh251
    @paramjitsinghsingh251 5 месяцев назад

    ਬਹੁਤ ਵਧੀਆ ਜਾਣਕਾਰੀ ਜੀ ਰੱਬ ਰਾਖਾ ❤❤❤❤

  • @mohinderpalsingh4113
    @mohinderpalsingh4113 6 месяцев назад +2

    ਬਹੁਤ ਵਧੀਆ ਤਰੀਕੇ ਨਾਲ cervical ਬਾਰੇ ਸਮਝਾਇਆ ਗਿਆ ਹੈ ਧੰਨਵਾਦ ਜੀ

  • @LavirGrewal
    @LavirGrewal 6 месяцев назад +3

    Very nice video

  • @sukhwinderkaur9627
    @sukhwinderkaur9627 6 месяцев назад +1

    Bhut vdiya jankari dende ho doctor sahib 🙏🙏

  • @swaransingh3020
    @swaransingh3020 6 месяцев назад

    ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਡਾਕਟਰ ਗੁਰਪਾਲ ਸਿੰਘ ਜੀ, ਬੇਸ਼ਕੀਮਤੀ ਜਾਣਕਾਰੀ ਲਈ।

  • @JaswinderKaur-sr6rx
    @JaswinderKaur-sr6rx 6 месяцев назад +2

    Thanks ji!!! Jaswinder kaur Delhi 🙏🙏

  • @paramjitmalhi6543
    @paramjitmalhi6543 6 месяцев назад +1

    Thank you so much ❤Dr Gurpal Singh ji te Dr Harshinder kaur ji ❤

  • @RupinderKaur-tr1hm
    @RupinderKaur-tr1hm 6 месяцев назад +1

    Dr Harsinder kaur&Dr Gurpal singh ji bahut Ashi jankariya ji

  • @sukhjitkaur6721
    @sukhjitkaur6721 6 месяцев назад +1

    Love from America 🙏🙏

  • @rupinderkaur7546
    @rupinderkaur7546 6 месяцев назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ ਹੋ ਸਕੇ ਤਾਂ ਇੱਕ ਵੀਡੀਓ ਸਿਰਫ਼ ਕਸਰਤ ਕਰਦੇ ਹੋਏ ਵੀ ਬਣਾਉ ਤਾਂ ਵਧੀਆ ਗੱਲ ਹੋਵੇਗੀ ਜੀ

  • @SukhwinderGrewal-l8n
    @SukhwinderGrewal-l8n 6 месяцев назад +2

    ਧੰਨਵਾਦ ਜੀ

  • @paramjitkaur7082
    @paramjitkaur7082 6 месяцев назад +3

    Good Information sir ji🙏

  • @bharpursingh6919
    @bharpursingh6919 6 месяцев назад +2

    Very good.

  • @jaspal7598
    @jaspal7598 6 месяцев назад +1

    Thanks ji . Great info re cervical. Jaspal Singh Makkar . Surrey Canada .

  • @Amarjeetsingh-d7w
    @Amarjeetsingh-d7w 6 месяцев назад +2

    Very very good thank you so much

  • @sarbbajwa7602
    @sarbbajwa7602 6 месяцев назад +1

    Dr Harshinder kaur ji and Dr Gurpal Singh sat shri Akal ji Thanks So much

  • @baldevsinghdhaliwal8933
    @baldevsinghdhaliwal8933 6 месяцев назад +2

    ਸਮਝਾਉਣ ਦਾ ਢੰਗ ਵਧੀਆ ਜੀ।

  • @surindersran432
    @surindersran432 6 месяцев назад +1

    Very excellent guidance doctor couple.

  • @gagandeepkaur-mh3oj
    @gagandeepkaur-mh3oj 6 месяцев назад +3

    ਬਹੁਤ ਧੰਨਵਾਦ ਜੀ
    ਥਾਇਰਾਇਡ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਇਕ ਵੀਡੀਓ ਜਰੂਰ ਬਣਾਉ ਜੀ

    • @drharshinder
      @drharshinder  6 месяцев назад

      Already uploaded three days back. Please subscribe my RUclips channel and watch

  • @JassSandhu-xx4he
    @JassSandhu-xx4he 6 месяцев назад +1

    ਬਹੁਤ ਵਧੀਆ

  • @ravindersingh-bs4hz
    @ravindersingh-bs4hz 6 месяцев назад +1

    Thank you so much to share your valuable knowledge God bless you both. love from Canada

  • @balvinderkaur7766
    @balvinderkaur7766 6 месяцев назад +2

    Bhut bhut dhanbad sassari akal satnam satnam satnam ji

  • @MalkeetSingh-gl2ey
    @MalkeetSingh-gl2ey 6 месяцев назад

    ਬਹੁਤ ਵਧੀਆ ਜਾਣਕਾਰੀ ਮਲੀ ਬਹੁਤ ਬਹੁਤ ਧੰਨਵਾਦ ਜੀ

  • @kulwinderkaur4586
    @kulwinderkaur4586 6 месяцев назад +4

    Nice 👍 information 🙏ji

  • @gurtejsingh6417
    @gurtejsingh6417 6 месяцев назад +1

    Bhot vadhia vichar hai g baba g tuhanu lambi umar bakshan g

  • @KulwantKaur-f6p
    @KulwantKaur-f6p 6 месяцев назад +1

    Thanks very good useful information thank a lot

  • @harbansgill6404
    @harbansgill6404 6 месяцев назад +1

    ਧੰਨਵਾਦ ਤੁਹਾਡਾ!!!!🙏🙏

  • @SunnySingh-d1l
    @SunnySingh-d1l 6 месяцев назад +2

    Waheguruji 🙏🏻🙏🏻🙏🏻🌹🌹🌹🌹

  • @surjitsidhu823
    @surjitsidhu823 6 месяцев назад +1

    Thanks dr meinu vi same problem aa🙏🏻🌹

  • @bejindersinghgrewal6866
    @bejindersinghgrewal6866 6 месяцев назад +1

    Good information

  • @harpreetkaur4066
    @harpreetkaur4066 6 месяцев назад +2

    Very good information

  • @lakhwinderpandher6951
    @lakhwinderpandher6951 6 месяцев назад +2

    Thank you ji

  • @manjitkaur-py2vo
    @manjitkaur-py2vo 6 месяцев назад

    Very very thanks Dr. Harshinder kaur ji and dr. Gurpal singh ji.

  • @jaswantsingh-uc6oh
    @jaswantsingh-uc6oh 6 месяцев назад +1

    Very good Dr Sahib ❤

  • @HARSIMRATKaur-bd7ts
    @HARSIMRATKaur-bd7ts 4 месяца назад +3

    ਸਤਿ ਸ੍ਰੀ ਆਕਾਲ ਜੀ ਮੈਂਨੂੰ ਇਕ ਮਹੀਨੇ ਤੋਂ ਸਿਰ ਵਿੱਚ ਖੱਬੇ ਸਾਈਡ ਹੀ ਦਰਦ ਹੈ ਜੀ ਕੋਈ ਹੱਲ ਦਸੋ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ

  • @avtarkaursahota6006
    @avtarkaursahota6006 6 месяцев назад +1

    ਧੰਨਵਾਦ ਬਹੁਤ ਬਹੁਤ ਜੀ

  • @GurdeepSingh-ph2rc
    @GurdeepSingh-ph2rc 6 месяцев назад +2

    Sat. Sri Akal sister and Veer ji Waheguru Ji Mehar kre

  • @gurmeetsingh7761
    @gurmeetsingh7761 5 месяцев назад

    ਬਹੁਤ ਵਧੀਆ ਵਿਚਾਰ ਨੇ ਜੀ
    ਜੋੜੀ ਵੀ ਬਹੁਤ ਵਧੀਆ ਜੀ

  • @rupinderkaur7781
    @rupinderkaur7781 6 месяцев назад +2

    Very nice thanks ji🙏🙏

  • @Gupalsinghhans
    @Gupalsinghhans 22 дня назад

    Dr gurpal ji dr harsinreet ji most important information for body parts thanks

  • @puneetgill1171
    @puneetgill1171 6 месяцев назад +1

    Very nice video thanks 👍👍👍👍❤❤❤❤❤

  • @gurdevchhina8112
    @gurdevchhina8112 6 месяцев назад

    🙏Thanks ਜੀ good 👍ਅੰਮ੍ਰਿਤਸਰ ਤੋ Dr ਦਿਲਜੀਤ ਸਿੰਘ &Dr Jaroop ਸਿੰਘ ਜੀ our knowen ਜੀ

  • @surinderkumar2125
    @surinderkumar2125 6 месяцев назад +1

    Very good discussion ji

  • @bimladevi3471
    @bimladevi3471 6 месяцев назад +1

    Very nice video Dr sahib❤

  • @sewingwithbhinder6522
    @sewingwithbhinder6522 6 месяцев назад +1

    Thanks for sharing good information God bless 🙏

  • @gurangadsinghsandhu6205
    @gurangadsinghsandhu6205 6 месяцев назад +2

    Very nice video 📸 ji

  • @LavirGrewal
    @LavirGrewal 6 месяцев назад +2

    Thanks g

  • @priyavartsharma568
    @priyavartsharma568 9 дней назад

    ਭੈਣ ਜੀ ਅਤੇ ਡਾਕਟਰ ਸਾਹਿਬ ਸਤ ਸ੍ਰੀ ਅਕਾਲ।

  • @gurnamsingh3068
    @gurnamsingh3068 6 месяцев назад +3

    Very nice video ji

  • @pushwinderkaursarwara722
    @pushwinderkaursarwara722 6 месяцев назад +1

    gOOD INFORMATION

  • @gamashehbaz3963
    @gamashehbaz3963 5 месяцев назад +1

    Bahut wadiya 🙏🏻

  • @kulwinderkaur4141
    @kulwinderkaur4141 6 месяцев назад +1

    Thanks medam and veer ji

  • @gurbaxsingh764
    @gurbaxsingh764 6 месяцев назад +1

    Very nice video dr sahib thanks sat Sri akal g

  • @gurdishkaur9507
    @gurdishkaur9507 6 месяцев назад +1

    Thanks you so much 🙏🏼❤️

  • @gurangadsinghsandhu6205
    @gurangadsinghsandhu6205 6 месяцев назад +2

    Good luck to you ji

  • @onkarsingh610
    @onkarsingh610 6 месяцев назад +1

    Thanks🙏❤

  • @sarabjeetgill4556
    @sarabjeetgill4556 6 месяцев назад +1

    Good job

  • @btroyalbos3790
    @btroyalbos3790 5 месяцев назад

    Think you madam or sir tuc buhat vadiya jaankari diti mainu b Carvikal di problm hai jo kuch tuc dsya mainu eh sari problem hai ji mai buhat preshan aa is bimari to

  • @paramjitkaur8122
    @paramjitkaur8122 6 месяцев назад +3

    Sat shri akal ji

  • @nimratsidhu6600
    @nimratsidhu6600 4 месяца назад

    Thank you doctor sahib 🙏🙏🙏

  • @Kuldeep-t6f
    @Kuldeep-t6f 6 месяцев назад +2

    Thank you mam ji

  • @harjinderkainth4116
    @harjinderkainth4116 6 месяцев назад +1

    Thank bhanji Mai tuhadi Har video dakhdi aa canda to

  • @lovekaur2977
    @lovekaur2977 6 месяцев назад +1

    very nyc video Dr Saab

  • @KaramjitKaur-qi7kz
    @KaramjitKaur-qi7kz 6 месяцев назад +1

    Dhanwad ji❤❤❤

  • @rajwinder6734
    @rajwinder6734 4 месяца назад +1

    God bless you❤❤ lovly couple❤

  • @harnekmalhans7783
    @harnekmalhans7783 6 месяцев назад +1

    May God bless you with happy long life

  • @PargatSingh-z8e
    @PargatSingh-z8e 6 месяцев назад +1

    Dr sahib ji SSA V good knowledge about cervical