Sukhbir Sarawan (Malwa Express) | Kabaddi Player | Interview | Kabaddi365

Поделиться
HTML-код
  • Опубликовано: 9 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    ਟਰੈਕਟਰ ਦੀਆਂ ਵਧਾਈਆਂ ਮੈਨੂੰ ਬੈਸਟ ਕਿਸੇ ਹੋਰ ਨੂੰ | ਸੁਖਵੀਰ ਸਰਾਵਾਂ | Sukhbir Sarawan Interview | Kabaddi365
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 344

  • @husanpreetsinghsekhon2058
    @husanpreetsinghsekhon2058 4 года назад +167

    ਸਰਾਵਾਂ ਵਾਲਾ ਬਾਈ ਜਿਨ੍ਹਾਂ ਕਬੱਡੀ ਪ੍ਰੇਮੀਆਂ ਦੇ ਦਿਲਾਂ ਵਿੱਚ ਧੜਕਦਾ
    ਮਿਹਰਬਾਨੀ ਕਰਕੇ ਲਾਈਕ ਜਰੂਰ ਕਰਿਓ

  • @bhindasahota8377
    @bhindasahota8377 4 года назад +120

    ਦਿਲ ਦਾ ਸੱਚਾ ਬੰਦਾ ਆ ਸੁਖਬੀਰ ਨਹੀਂ ਤਾਂ ਬੰਦਾ ਝਿਜਕਦੇ ਹੋਏ ਗੱਲ ਕਰਦਾਂ ਹੁੰਦਾ

    • @parveersandhu3781
      @parveersandhu3781 4 года назад +2

      Dunia nu pata bai kuljita vad takda c os time sukhvir nalo .. canada season da bi best c kuljita 2007 to lagatar 3/4 saal best reha kuljita har ek desh ch

    • @jassaboparaijatt9289
      @jassaboparaijatt9289 4 года назад +9

      @@parveersandhu3781 veer wese mnu lgda gl world cup di chaldi AA..

    • @saabsandhusandhu1379
      @saabsandhusandhu1379 4 года назад +5

      @@parveersandhu3781 bhra gall takde maade di nhi gall final match di si te sukhvir ne kehda kaljite nu mada keha sukhvir vi sirre da ਰੇਡਰ reha te captaan vi kinna time reha

    • @ranjodhsingh798
      @ranjodhsingh798 4 года назад

      Sahi gl aa g

  • @user-zl6pr4vx2i
    @user-zl6pr4vx2i 4 года назад +36

    ਸਿਰਾ ਯਰ ਸੁਖਵੀਰ ਬਾਈ। ਵਾਹਿਗੁਰੂ ਮੇਹਰ ਕਰੇ

  • @brarvlogs5531
    @brarvlogs5531 4 года назад +108

    ਬਹੁਤ ਵੱਧੀਆ ਸੁਬਾਹ ਸੁਖਬੀਰ ਬਾਈਂ ਦਾ

  • @shahidmasood6453
    @shahidmasood6453 4 года назад +27

    great player respect from pakistan

    • @GagandeepSingh-ev4je
      @GagandeepSingh-ev4je 4 года назад +1

      vir g sukhbir bhut vdia bnda j bhut atttt player dil da saf bnda vir g

  • @satgurjhinger4001
    @satgurjhinger4001 4 года назад +59

    ਬਾਈ ਨਾਲ ਧੋਖਾ ਹੋਇਆ ਯਾਰ

  • @gurminderdhaliwal6988
    @gurminderdhaliwal6988 4 года назад +27

    ਰਾਜਨੀਤਿਕ har passe chaldi a.... Bohut kuz hunda players nal... Kae player nai bolde
    Good speech ਸੁਖਬੀਰ ਸਰਾਵਾਂ..

  • @BalrajSingh-fb2bm
    @BalrajSingh-fb2bm 4 года назад +43

    Oye hoye sirra bndda va saaf dill bndda va

  • @harrydhaliwal4997
    @harrydhaliwal4997 4 года назад +8

    ਬਿਲਕੁਲ ਧੱਕਾ ਹੋਇਆ ਵੀਰ ਨਾਲ ਮੇਰਾ ਮਨ ਵੀ ਬਹੁਤ ਦੁਖੀ ਹੋਇਆ

  • @kandaresingh3900
    @kandaresingh3900 4 года назад +58

    ਏਕਮ ਹਠੂਰ ਦੀ ਇੰਟਰਵਿਊ ਕਰੋਂ ਜੀ

  • @PardeepSingh-xx3yq
    @PardeepSingh-xx3yq 4 года назад +5

    ਜਿਉਂਦਾ ਵੱਸਦਾ ਹੱਸਦਾ ਰਹਿ ਸੁਖਬੀਰ 22 ਮਾਲਵਾ ਐਕਸਪ੍ਰੈਸ

  • @sonykhattra8923
    @sonykhattra8923 3 года назад +2

    Boht ghaint banda Sukhbir 1 gl dekhi aai 22 di kise match ch te red te bs munh te smile a rehndi ti

  • @vipSINGH001
    @vipSINGH001 4 года назад +44

    ਸਵਾਦ ਆ िਗਆ ਬਾਈ ਦੀਆਂ ਗॅਲਾਂ ਸੁਣ ਕੇ

  • @brownboy1993
    @brownboy1993 4 года назад +7

    ਇੰਟਰਵਿਊ ਵਧੀਆ ਕੀਤੀ ਆ ਪ੍ਰਦੀਪ ਵੀਰ, ਬਹੁਤ ਵਧੀਆ ਸੁਭਾਅ ਆ ਸੁਖਬੀਰ ਸਰਾਵਾਂ ਦਾ wmk

  • @ksgill5207
    @ksgill5207 4 года назад +4

    ਬਹੁਤ ਵਧੀਆ ਇਨਸਾਨ ਹੈ ਸੁਖਵੀਰ ਸਰਾਵਾਂ ਵਾਲਾ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ ਜੀ ਰੱਬ ਰਾਜੀ ਖੁੱਸ਼ੀ ਰੱਖੇ ਜੀ ਪਰਮਾਤਮਾ ਤਰੱਕੀ ਬਖਸ਼ੇ ਤੁਹਾਨੂੰ ਬਾਈ ਜੀ

  • @amansandhu775
    @amansandhu775 2 года назад +1

    Salute you waheguru mehar kre tusi Punjab da maan ho

  • @ParvinKumar-jw3wb
    @ParvinKumar-jw3wb 4 года назад +28

    Rellly good player

  • @asingh2688
    @asingh2688 4 года назад +6

    ਵੈਸੇ ਪਹਿਲੇ ਵਰਲਡ ਕੱਪ ਚ ਸੀ ਕਲ਼ਜੀਤਾ ਵੀ end ਹੀ , ਸਾਰੇ ਟੂਰਨਾਮੈਂਟ ਚ ਇਕ ਵੀ ਜੱਫਾ ਸੀ ਉਹ ਭਾਰਤ ਵਰਗੀ ਟੀਮ ਖ਼ਿਲਾਫ਼ , ਪਰ ਫ਼ਾਈਨਲ ਵਾਲਾ ਮੈਚ ਚੋ ਕੱਢਣਾ ਕਿ ਸਾਰੇ ਟੂਰਨਾਮੈਂਟ ਚ ਕਰਕੇ ਵੀਰ ਭੁਲੇਖਾ ਖਾ ਗਿਆ
    ਪਰ ਕੁਲਜੀਤਾ ਵੀ ਨਜਾਇਜ ਨਹੀਂ ਲੈ ਗਿਆ ਸੀ ।

  • @khushjattana9682
    @khushjattana9682 4 года назад +26

    ਦਿਲ ਦਾ ਸਾਫ ਬੰਦਾ

  • @gavygrewal8750
    @gavygrewal8750 4 года назад +24

    Wadia kaptaani keeti aa sukhbir ne jadon v moka mileya.!! Te wadia player te insaan sukhbir (malwa express)

  • @ShaminderSingh-sb5ly
    @ShaminderSingh-sb5ly 4 года назад +24

    Sade pind di shaan Malwa Express

  • @brownboy1993
    @brownboy1993 4 года назад +1

    ਵਰਲਡ ਕੱਪ ਚ ਸੁਖਵੀਰ ਸਰਾਵਾਂ ਨਾਲ ਹੋਇਆ ਧੱਕਾ ਸੁਣ ਕੇ ਦੁੱਖ ਲੱਗਾ ਮਨ ਨੂੰ,,

  • @sonusangha1206
    @sonusangha1206 4 года назад +7

    Purana Papi a sukhvir sarawan tae sewak vadkhana Ana time ao vi 19 Sal har Banda ni Ana time balle balle kra sakda 💪💪

  • @sukhmanpb13ramgarhia50
    @sukhmanpb13ramgarhia50 4 года назад +8

    ਬਹੁਤ ਵਧੀਆ ਪਲੇਅਰ ਹੈ ਸੁਖਬੀਰ ਸਰਾਵਾਂ

  • @satnamsinghghuman6776
    @satnamsinghghuman6776 2 года назад +1

    Sukhbir bai tu bhut vadiya insaan aa 👍

  • @sahilsharma5039
    @sahilsharma5039 2 года назад +2

    Bhi.ji.sara.lok.tare.nal.na.love.u.bhi.sukhbr.ji

  • @jaggibaidwan8992
    @jaggibaidwan8992 4 года назад +3

    You are playing best defend team and kuljitaaa playing against best defend line so kuljita is best

  • @HarjotsinghgurmGurm
    @HarjotsinghgurmGurm 4 года назад +4

    ਬਾਈ ਜੀ ਸੁਖਬੀਰ ਸਰਾਵਾ ਬਹੁੱਤ ਬਧੀਆ ਖਡਾਰੀ ਤੇ ਬਧੀਆ ਅਨਸਾਨ ਹੈ ਬਾਈ ਕਬੱਡੀ ਚ ਸਿਆਸਤ ਬਹੁੱਤ ਹੋ ਗਈ ਬਾਬਾ ਚੱਠਾ ਤੇ ਹੋਰ ਬੀ ਕਈ ਨੇ ਜੋ ਗਲਤ ਹੈ

  • @bahalsinghdhanoa629
    @bahalsinghdhanoa629 3 года назад +3

    ਸੇਰਾ ਦੇ ਸਿਕਾਰ ਕਰਨੇ ਸੌਖੇ ਨਹੀਂ ਸੇਰ ਹਮੇਸ਼ਾ ਤੋਖੇ ਨਾਲ ਮਰਦਾ ਬਾਈ ਜੀ ਤੁਸੀ ਪਰਵਾਹ ਨਾ ਕਰੋ ਇਹ ਦੁਨੀਆਂ ਤੋਖੇ ਬਾਜਾ ਦੀਆ ਸਭ ਤੋਂ ਔਖਾ ਹੁੰਦਾ ਕਿਸੇ ਦਾ ਦਿਲ ਜਿੰਤਨਾ ਹਜਾਰਾਂ ਦਿਲਾਂ ਤੇ ਰਾਜ ਕਰਨ ਵਾਲਾ ਸੁਖਵੀਰ ਸਰਾਵਾਂ ਹਾਰੀ ਸਾਰੀ ਸੁਖਵੀਰ ਸਰਾਵਾਂ ਨਹੀਂ ਬਣ ਸਕਦਾ ਆਪ ਕੁੱਤੇ ਬਿੱਲੇ ਆ ਦੀ ਪਰਵਾਹ ਨਾ ਕਰੋ

  • @mannamanpreetshota2224
    @mannamanpreetshota2224 4 года назад +6

    ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸੁਖਬੀਰ

  • @sukhchainsingh8096
    @sukhchainsingh8096 4 года назад +3

    ਹੀਰਾ ਬੰਦਾ ਸੁਖਬੀਰ 💖LOVE

  • @bilalsadique5387
    @bilalsadique5387 4 года назад +2

    Love you brother Pakistan from chisti city

  • @RajuSingh-ed5hl
    @RajuSingh-ed5hl 4 года назад +29

    Ekam hathur sirr ver ji

  • @gurpreetsharma4183
    @gurpreetsharma4183 4 года назад +22

    Sade pind aya c y photo bi krai y nal bot vadeya y da suba

  • @Aman-oh8gy
    @Aman-oh8gy 4 года назад +3

    Love you aa Pardeep y te sukhbir ustaad nu

  • @preetbuttar9304
    @preetbuttar9304 4 года назад +1

    ਸੁਖਬੀਰ ਬਹੁਤ ਵਧੀਆ ਇਨਸਾਨ ਆ ਮਿਹਨਤ ਦਾ ਮੁੱਲ ਪੁਰਾ ਤਾਰਿਆ ਵਾਹਿਗੁਰੂ ਨੇ

  • @justloveloveme1
    @justloveloveme1 4 года назад +1

    Bhala hi sira banda sukhbir sarawan

  • @kulwinderbrar4191
    @kulwinderbrar4191 4 года назад +4

    ਫੱਕਰ ਬੰਦੇ ਨਾਲ ਧੱਕਾ ਕਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ

  • @Aman-oh8gy
    @Aman-oh8gy 4 года назад +7

    ਬਾਈ ਜੀ ਇਸੇ ਤਰ੍ਹਾਂ ਦੀਆਂ interviews krde rho ਧੰਨਵਾਦ

  • @saabsandhusandhu1379
    @saabsandhusandhu1379 4 года назад +1

    ਧੰਨਵਾਦ ਤੁਹਾਡਾ ਪਰਦੀਪ ਵੀਰ ji

  • @sewakbrar8169
    @sewakbrar8169 4 года назад +1

    ਬਹੁਤ ਵਧੀਆ ਬੰਦਾ ਸੁਖਵੀਰ ਸਰਾਵਾ

  • @karanvirsinghdhami9546
    @karanvirsinghdhami9546 4 года назад +1

    Sukhvir jo ho gaya Miti paa, life vich bahut kush hunda , tanu parmatma ne bahut kush de dita fir shad gall

  • @mudassargujjar2335
    @mudassargujjar2335 4 года назад +2

    Very mera fevret paler

  • @ranbirsingh9600
    @ranbirsingh9600 4 года назад +3

    Bahut vadia banda sukhbir sarava" 👌👌

  • @veerbrarbrar7868
    @veerbrarbrar7868 4 года назад +6

    Sukhbir ❤️❤️❤️

  • @DEEPSINGH-cs1wt
    @DEEPSINGH-cs1wt 4 года назад +3

    GOD BLESS YOU SUKHVEER 22G

  • @parmtiwana5507
    @parmtiwana5507 4 года назад +4

    ਬਾਈ ਨਾਲ ਹੋਰ ਗੱਲਾਂ ਕਰਨੀਆਂ ਸੀ
    ਬਹੁਤ ਵਧੀਆ ਲੱਗਿਆ

  • @sunnymaan7281
    @sunnymaan7281 3 года назад +1

    Bai best player sukbir

  • @sonysidhu5770
    @sonysidhu5770 4 года назад +1

    Very good. NicE parson sukhvir saravan 👍👍👌👌

  • @gursaajmusic8470
    @gursaajmusic8470 4 года назад +5

    Sukhbir sarawan tah fer superstar hi rahu

  • @GurtejSingh-iv6vp
    @GurtejSingh-iv6vp 4 года назад +7

    ਘੈਟ ਬੰਦਾ 👌🏻

  • @malkitsingh8634
    @malkitsingh8634 4 года назад +1

    Heera a bai sukhbeer

  • @GurwinderSingh-kw3uz
    @GurwinderSingh-kw3uz 3 года назад +1

    Good player bai

  • @GurmitSingh-kh5ne
    @GurmitSingh-kh5ne 4 года назад +3

    Very nice
    bhut vdeaa soch da Malik
    God bless you

  • @gurmeetkahlon1669
    @gurmeetkahlon1669 4 года назад +1

    ਸੁਖਬੀਰ ਸਰਾਵਾ ਵਾਲਾ good ਬੰਦਾ

  • @karangill8583
    @karangill8583 4 года назад +1

    Sachi gall aa sukhvir hai di

  • @arslanhaidar134
    @arslanhaidar134 4 года назад +1

    Bht vdya plyr lov from Pakistan

  • @shamindersingh4627
    @shamindersingh4627 4 года назад +1

    Paala sohna stopper aa top daa. Ustaad taan ustaad aa. MANGI USTAAD LOVE U CHOTEY VEER.

  • @gavygrewal8750
    @gavygrewal8750 4 года назад +17

    Pardeep bhaji ekam di interview v karlo..!

  • @manpreetsharma2380
    @manpreetsharma2380 4 года назад +3

    Love you bro

  • @harpreetbrar1965
    @harpreetbrar1965 4 месяца назад +1

    ❤❤❤❤❤❤

  • @Satnamsingh-ro6ud
    @Satnamsingh-ro6ud 4 года назад +1

    Bahut vdiya soch aa sukhbir di

  • @amritmadahar6247
    @amritmadahar6247 4 года назад +20

    ਪਰਦੀਪ ਵੀਰ ਜੀ ਇਕ ਗੱਲ ਪੁਛਣੀ ਸੀ ਕੀ ਜਾਫੀ ਨੂੰ ਵੀ ਟੂਰਨਾਮੈਂਟ ਚੋ ਵੈਸਟ ਕੱਢਿਆ ਜਾ ਓਹ ਸਿਰਫ ਮੈਚ ਵਿਚ ਵੈਸਟ ਸੀ

    • @sukhdeepsingh-ku3fc
      @sukhdeepsingh-ku3fc 4 года назад +2

      ਟੂਰਨਾਮੈਂਟ ਚੋਂ ਸੀ ਵੀਰ ! ਸੁੱਖਾ ਭੰਡਾਲ 2 ਨੰਬਰ ਤੇ ਰਹਿ ਗਿਆ ਸੀ

    • @amritmadahar6247
      @amritmadahar6247 4 года назад +2

      @@sukhdeepsingh-ku3fc OK veer Ji thanks

    • @sukhdeepsingh-ku3fc
      @sukhdeepsingh-ku3fc 4 года назад +1

      ਸੁੱਖਾ ਭੰਡਾਲ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ

  • @JoginderSingh-i3q
    @JoginderSingh-i3q Месяц назад

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਜਰੂਰ ਕਰੋ Legend kabbadi player

  • @amritmattu1121
    @amritmattu1121 3 года назад +1

    Dhakka hoya yrr sukhbir sarawan naal

  • @jasbirsingh4257
    @jasbirsingh4257 4 года назад +2

    Sukhveer good

  • @surjitsinghsingh3048
    @surjitsinghsingh3048 2 года назад +1

    👍👍👍💝

  • @sukhpreetpunjabiboy
    @sukhpreetpunjabiboy 4 года назад +7

    I am first 😊..sukhbir veer good kabaddi player...is war kabaddi live nhi chalni lagda...panga hi a Corona da...I miss kabaddi ...bahro bath k you tube te match dekhna bhut vadia lagda hunda Sanu..te chat v krni 😊ohh frnds v great sare...

  • @pindersandhu8008
    @pindersandhu8008 4 года назад +2

    Ghaint ensan hai veer ji

  • @ranbirsinghbal409
    @ranbirsinghbal409 4 года назад +1

    Goodbai

  • @gurdeepsinghgurdeepsingh4375
    @gurdeepsinghgurdeepsingh4375 2 года назад +1

    Nice. 22. Ji.

  • @freefiregaming-jh7uu
    @freefiregaming-jh7uu 4 года назад +1

    Saaf Dil pleyar a sukhbir.siraaa kita kabaddi da

  • @bootasingh8597
    @bootasingh8597 4 года назад +2

    Good player bai sukhbeer

  • @AvtarSingh-jc6xy
    @AvtarSingh-jc6xy 4 года назад +11

    ਏਕਮ ਹਠੂਰ ਨਾਲ ਵੀ ਗੱਲਬਾਤ ਕਰੋ

  • @sukhdeep8249
    @sukhdeep8249 4 года назад +1

    Bhut sohniya galla kitiya

  • @pindikalewal5838
    @pindikalewal5838 4 года назад +2

    ਸਿਰਾ ਬੰਦਾ ਸੁਖਵੀਰ ਸਰਾਵਾ

  • @Ruraldesi763
    @Ruraldesi763 4 года назад +1

    heera banda dil da

  • @PB-ql1ns
    @PB-ql1ns 4 года назад +12

    ਸਿਆਸਤ ਮਾਰ ਗੀ ਕਬੱਡੀ ਨੂੰ

    • @japsinghsidhu5414
      @japsinghsidhu5414 4 года назад +1

      ਸਿਆਸਤ ਨਾਲੋਂ ਸੁਖਵੀਰ ਬਾਦਲ ਮਾਰ ਗਿਆ ਕੁੱਤਾ ਸਾਲਾ ਕੌਮ ਦਾ ਗੱਦਾਰ

    • @PB-ql1ns
      @PB-ql1ns 4 года назад

      @@japsinghsidhu5414 ਸਹੀ ਕਿਹਾ ਬਾਈ ਪਰ ਜਦੋਂ ਦੀਆਂ ਦੋ ਫੈਡਰੇਸ਼ਨਾਂ ਬਣੀਆਂ ਨੇ ਉਦੋਂ ਦਾ ਬੇੜਾ ਗ਼ਰਕ ਹੋ ਗਿਆ

  • @harjitSingh-hc5kp
    @harjitSingh-hc5kp 4 года назад +2

    Sira sukhbir veer

  • @pirtabrar9404
    @pirtabrar9404 4 года назад +2

    sirra bnda malwa express

  • @user-my4ov9yo9l
    @user-my4ov9yo9l 4 года назад +1

    siraaaa banda bai Sukhveer sarawan

  • @gagandeepsingh3533
    @gagandeepsingh3533 4 года назад +9

    ਏਕਮ ਦੀ ਇੰਟਰਵਿਊ ਕਰਿਓ ਜੀ

  • @gorajattgorajatt1336
    @gorajattgorajatt1336 4 года назад

    Waheguru ji

  • @ranvir874
    @ranvir874 4 года назад

    Bai tusi lokan da dil jitya jehda sabton okha jitna 🙏🙏🙏 bai ji waheguru ji tuhanu chardi kala ch rakhan 😊🙏🙏

  • @satgursingh9243
    @satgursingh9243 4 года назад +3

    Bnda yr jama heera lgda. ..sira y

  • @sulakhansingh580
    @sulakhansingh580 4 года назад

    Sakhvir is good player he is natural player. He became ate with natural diet.i pround of you big he is real hero in kabaddi game and honest man. I like sikhveer kabaddi game.god bless you bro

  • @inder7449
    @inder7449 4 года назад +9

    ਏਕਮ ਹਠੂਰ ਦੀ ਇੰਟਰਵਿਊ ਲਿਉ ਜੀ ਵਾਈ

  • @kuldipsingh6023
    @kuldipsingh6023 4 года назад +23

    O pardip paji ekam hatur di v ਇੰਟਰਵਿਊ kr lwo

  • @khalsaorganicfarmnaturalfa8578
    @khalsaorganicfarmnaturalfa8578 4 года назад +3

    ਖਿਡਾਰੀ ਬੰਦੇ ਫ਼ੱਕਰ ਹੁੰਦੇ ਆ.....👌👌👌👍🤗

  • @Gurdaspuria-ro6lp
    @Gurdaspuria-ro6lp 4 года назад +2

    Powerful bnda pura

  • @baljitsingh5139
    @baljitsingh5139 4 года назад +1

    Sukhvir veera bahut vadia insan aa

  • @santygujjar8048
    @santygujjar8048 4 года назад +3

    Kaint player 🙏🙏🙏

  • @karan_maan3230
    @karan_maan3230 4 года назад +6

    Baut vdia interview a y ji

  • @HASHTAG-_-PEACE
    @HASHTAG-_-PEACE 4 года назад +7

    Bai ekam di interview kro please

  • @DavinderSingh-wo7rt
    @DavinderSingh-wo7rt 4 года назад +5

    Malwe de player nal dhakka hunda jdon koi waddi stage te khedna hove.... es sall Anandpur shaib v sangraur de team nal dhakka hyea se final match ch..

  • @harleendhaliwal4427
    @harleendhaliwal4427 4 года назад +8

    Ekam te dullaa di enterview kro

  • @ranbirsingh9600
    @ranbirsingh9600 4 года назад +12

    J saare match di gall v kriye tah 69 vicho 65 kuljeet diya" sukhbir diya 67 vicho 66' taavi best Sukhbir hi banh'da c" 🤔

    • @paddajatt54
      @paddajatt54 4 года назад +2

      Jyada kabaddia c kuljite dian, ohne 2-2 payian saare matches wich, ih dian final wich hi jyada kabaddia aa

    • @bsidhu5096
      @bsidhu5096 4 года назад

      @@paddajatt54 shi gall aa y

    • @jagwinderbajwa6761
      @jagwinderbajwa6761 4 года назад

      Kuljeete nu 2jafe c sare world cup ch 4 ni kabaddia sb to vad kuljeete dia jada c

    • @ranbirsingh9600
      @ranbirsingh9600 4 года назад +1

      @@paddajatt54 veer j final v Sukhbir Diya jaada kabaddiya c" taavi tah Sukhbir naal dhokha hi hoyea" final da best tah sukhbir hi c"

    • @sukhdeepsingh-ku3fc
      @sukhdeepsingh-ku3fc 4 года назад

      Kuljeete nu jaffe v jyada lagge c

  • @atmasran8465
    @atmasran8465 4 года назад +1

    ਸਿਰਾ‌ ਬੰਦਾ ਵਾਈ ਸੁਖਵੀਰ

  • @ranjodhsingh798
    @ranjodhsingh798 4 года назад

    Very nice sukhvir veer g💪💪

  • @dhillondhillon846
    @dhillondhillon846 4 года назад +2

    Eh purane khund a ehna nu chalaki kitho aundi c veero sacha bnda te sira vada veer