Kille Na Patti Vira (ਕਿੱਲੇ ਨਾ ਪੱਟੀ ਵੀਰਾ) | Pawandeep Kaur | Veerpal Kaur | Punjabi Lok Geet Live

Поделиться
HTML-код
  • Опубликовано: 20 дек 2024

Комментарии • 216

  • @avtarsingh2531
    @avtarsingh2531 2 года назад +7

    ਨਿੱਗਰ ਸਭਿਆਚਾਰ ਅਤੇ ਸਮਾਜ ਦੇ ਦਰਸ਼ਨ ਹੋ ਰਹੇ ਹਨ ਇਨ੍ਹਾਂ ਗੀਤਾਂ ਵਿੱਚੋਂ
    ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੀਆਂ ਹਨ ਇਹ ਭੈਣਾਂ।

    • @Bala-k5z
      @Bala-k5z 6 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤

  • @sudeshrani2686
    @sudeshrani2686 2 года назад +7

    ਬਹੁਤ ਹੀ ਵਧੀਆ ਮੇਰੀਆਂ ਭੈਣਾਂ ਨੇ ਇਹ ਗੀਤ ਸੁਣਾਇਆ ਭੈਣ ਵੀਰ ਪਾਲ ਤੇ ਪਵਨਦੀਪ ਸਦਾ ਖੁਸ਼ ਰਹੋ ਵਾਹਿਗੁਰੂ ਲੰਬੀਆਂ ਉਮਰਾਂ ਕਰੇ ਤੁਸੀਂ ਸਾਨੂੰ ਮਿੱਠੀ ਅਵਾਜ਼ ਵਿਚ ਆਪਣੇ ਗੀਤ ਸੁਣਾਉਂਦੇ ਰਹੋ ਤੇ ਅਸੀਂ ਸੁਣਦੇ ਰਹੀਏ ਬਹੁਤ ਹੀ ਸੋਹਣੀ ਲੰਬੀ ਹੇਕ ਦੇ ਗੀਤ ਗਾਉਂਦੇ ਹੋਏ ਬਹੁਤ ਵਧੀਆ ਲੱਗਦਾ ਹੈ

  • @sumeetsingh1274
    @sumeetsingh1274 8 месяцев назад

    ਬਹੁਤ ਵਧੀਆ ਭੈਣਾਂ ਗਾ ਰਹੀਆਂ ਪਰਮਾਤਮਾ ਇਹਨਾਂ ਤੰਦਰੁਸਤੀ ਬਖਸ਼ੇ ਇਹ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀਆਂ ਰਹਿਣ

  • @davindersingh4269
    @davindersingh4269 3 года назад +5

    ਸੋਨੇ ਦੀ ਮਟਕੀ ਟੁੱਟ ਗਈ ਵੇ ਢੋਲਾ ਵੇ ਵਹੈਮੀਆ ਉਹਦੇ ਕੰਕਰ ਕਿੱਥੇ ਨੀ ਨਾਜੋ ਨੀ ਗੋਰੀਏ ਇਹ ਗੀਤ ਸੁਣਾ ਦੇਵੋ ਜੀ

  • @amarjitromana9427
    @amarjitromana9427 4 года назад +19

    😘😘ਕਿੰਨੀ ਗਹਿਰਾਈ ਤੇ ਨਿਘੇ ਪਿਆਰ ਵਾਲਾ ਗੀਤ ਉਸ ਤੋਂ ਉਪਰ ਮੇਰੀਆਂ ਭੈਣਾਂ ਦੀ ਅਵਾਜ ਨੇ ਸ਼ੰਗਾਰ ਲਿਆ ਵਾਹਿਗੁਰੂ ਆਪ ਦੀ ਰਸਨਾ ਵਿਚ ਹੋਰ ਰਸ ਭਰੇ ਖੁਸ਼ੀਆਂ ਬਖਸ਼ੇ💖💖💖💯

  • @ginnisminivlogs
    @ginnisminivlogs 4 года назад +9

    ਦਿਲ ਕਰਦਾ ਸੁਣੀ ਜਾਈਏ ♥️ ਦਿਲ ਨੂੰ ਛੁਹਣ ਵਾਲੀ ਆਵਾਜ਼ ਏ ♥️

  • @TheSandhun7
    @TheSandhun7 4 года назад +2

    Vry nc... mere ta naal gaun wala hi koi nhi bt mai thouade naal hi ga k dil khush kr laindi ha....boht hi sweet awaz hai thouadi dovan di ....👍👍👍👍👍

  • @BeantSingh-xb9cv
    @BeantSingh-xb9cv Месяц назад

    ਬਹੁਤ ਵਧੀਆ ਗੀਤ ਪਵਮਨ ਵੀਰਪਾਲ ❤❤❤❤❤❤❤❤❤❤❤❤

  • @harjeet8817
    @harjeet8817 4 года назад +5

    ਪੂਰੀ ਰੂਹ ਨਾਲ ਗਾਇਆ ਗੀਤ , ਰੱਬ ਹੋਰ ਤਰੱਕੀਆਂ ਬਖਸ਼ੇ....

  • @parminderkaurbrar394
    @parminderkaurbrar394 Год назад +1

    ਵਾਲਾ ਸੋਹਣਾ ਗੀਤ ਮਨ ਖੁਸ਼ ਹੋਗਿਅਾ

  • @surinderkaur3839
    @surinderkaur3839 Год назад

    ਬਹੁਤ ਖੂਬਸੂਰਤ ਗੀਤ ਵੀਰਪਾਲ ਪਵਨਦੀਪ ਰੱਬ ਤੁਹਾਡੀ ਉਮਰ ਲੰਬੀ ਕਰੇ

  • @paramvirgrewal4060
    @paramvirgrewal4060 2 года назад +1

    ਬਹੁਤ ਹੀ ਵਧੀਆ ਗੀਤ ਗਾਇਆ ਭੈਣਾ ਨੇ 👌👌👏👏

  • @sukhpalmahal6578
    @sukhpalmahal6578 4 года назад +1

    ਸਾਨੂੰ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਲੱਗੇ ਸਾਨੰ਼ ਭੇਜਦਿਆਂ ਕਰੌ ਜੀ ੍ਹਬਹੁਤ ਬਹੁਤ ਧੰਨਵਾਦ ਜੀ

  • @ShamsherSingh-wu1xm
    @ShamsherSingh-wu1xm 4 года назад +9

    ਬਹੁਤ ਹੀ ਵਧੀਆ ਤਰੀਕੇ ਨਾਲ਼ ਪੰਜਾਬੀ ਬੋਲੀ ਨੂੰ ਸਿਖਰ ਤੇ ਵਜਾ ਰਹੇ ਹੋਭੈਣੋ ਖੁਸ਼ ਰਹੋ

  • @brarlove7121
    @brarlove7121 4 года назад +3

    ਬਹੁਤ ਸੋਹਣਾ ਗੀਤ ਤੇੇ ਅਵਾਜ ਵੀ ਬਹੁਤ ਸੁਰੀਲੀ👍👍👍👍👍👌👌👌👌🙏🙏🙏

  • @tarandhillon05
    @tarandhillon05 4 года назад +19

    ਮਾਝੇ ਵੱਲ ਇਹ ਗੀਤ ਐਦਾਂ ਗਾਉਂਦੇ ਆ
    "ਦੋ ਕੂੰਜੀਆਂ ਉਡੀਆਂ...ਉਡੀਆਂ ਪਰਦੇਸ ਨੂੰ...ਮੇਰੇ ਮੰਨ ਐਸਾ ਲੋਚੇ ਬਾਬਲ ਦੇ ਦੇਸ ਨੂੰ...ਮਾਤਾ ਨੂੰ ਚਾ ਚੜ੍ਹ ਜਾਂਦਾ ਧੀਆਂ ਨੂੰ ਵੇਖ ਕੇ...ਭਾਬੋ ਨੇ ਡਾਹ ਲਿਆ ਚਰਖਾ ਨਨਦਾਂ ਵੱਲ ਵੇਖ ਕੇ...ਚੁੱਕ ਦੇ ਤੂੰ ਚਰਖਾ ਨੀ ਭਾਬੋ ..ਰਖਦੇ ਤੂੰ ਪੂਣੀਆਂ...ਉਠ ਕੇ ਤੂੰ ਮਿਲ ਲੈ ਨੀ ਭਾਬੋ..ਨਨਦਾਂ ਪਰਾਹੁਣੀਆਂ......."

  • @lakhveerbrar8049
    @lakhveerbrar8049 4 года назад +4

    ਬਹੁਤ ਹੀ ਸੋਹਣਾ ਗਾਇਆ ਜੀ

  • @shabadshakti4664
    @shabadshakti4664 3 года назад +3

    ਬਹੁਤ ਕਮਾਲ
    ਪੁਰਾਤਨ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ

  • @GurcharanSingh-wv4xd
    @GurcharanSingh-wv4xd 8 месяцев назад

    ਬਹੁਤ ਵਧੀਆ ਭੈਣ ਜੀ ਬਹੁਤ ਖੂਬ ਸੂਰਤ

  • @satwinderkaurchauhan7302
    @satwinderkaurchauhan7302 7 месяцев назад +1

    ਬਹੁਤ ਵਧੀਆ

  • @gaukissan1537
    @gaukissan1537 4 года назад

    Sun sun dil ni bharda ....🤩
    Sisters tohanu sun Kai Mai ohi purani duniyea vich pahuc Jana....

  • @kuldeepsheemar946
    @kuldeepsheemar946 4 года назад +1

    ਬਹੁਤ ਵਧੀਆ ਭੈਣੇ 🙏🙏🙏 ਸਦਾ ਹੀ ਹਸਦੀਆ ਰਹੋ

    • @ishaansingh7931
      @ishaansingh7931 4 года назад +1

      God bless

    • @kuldeepsheemar946
      @kuldeepsheemar946 4 года назад

      @@ishaansingh7931ਦਿਲ ਖੁਸ਼ ਹੋ ਜਾਂਦਾ ਹਨਾ ਪੁਰਾਣੀਆ ਬੋਲੀਆ ਸੁਣ ਕੇ 🙏🙏🙏ਉਹ ਦਿਨ ਕਿਨੇ ਵਧੀਆ ਹੋਣੇ

    • @navdeepkourgill5000
      @navdeepkourgill5000 3 года назад +1

      @@kuldeepsheemar946 ਹਾਂਜੀ ਮੇਰਾ ਵ

    • @kuldeepsheemar946
      @kuldeepsheemar946 3 года назад

      @@navdeepkourgill5000 thanks bhene🙏🙏Khush rho waheguru sabhna te mehar kre

    • @navdeepkourgill5000
      @navdeepkourgill5000 3 года назад

      @@kuldeepsheemar946 thenx kyo🙏

  • @asharani4979
    @asharani4979 2 года назад +1

    Bot he sone Awaz aa 🙏🙏🙏👌👌👌👌love u Putter

  • @gurtejsingh2558
    @gurtejsingh2558 3 года назад +1

    ਬਹੁਤ ਸੋਹਣੀ ਬੁਲੰਦ ਅਵਾਜ਼ ਦੋਵੇਂ ਭੈਣਾਂ ਦੀ

  • @JasvirKaur-nq3eq
    @JasvirKaur-nq3eq 3 года назад +7

    Very nice, can't stop listening.

  • @sukhdeepbrar945
    @sukhdeepbrar945 8 месяцев назад

    Bohat gud geet c.From paramjit kaur brar

  • @gurwinderkaur7106
    @gurwinderkaur7106 3 года назад +2

    Bhut pyari awaj ha God bless both of you

  • @FolkGeetLokGeet
    @FolkGeetLokGeet  4 года назад +6

    Contact veerpal,9914199174,pawandeep 9417958482

  • @hiho9107
    @hiho9107 4 года назад

    ਉਡੀ ਵੇ ਉਡੀ ਕਾਵਾ ਜਾਵੀ ਬਾਬਲ ਦੇ ਦੇਸ ਵੇ ਇਹ ਵੀ ਜਰੂਰ ਸਣਾਉਣਾ ਜੀ please🙏🏻

  • @gamer_mythic
    @gamer_mythic 2 года назад

    See da magic #sadahunar

  • @MuhammadAslam-jj8qc
    @MuhammadAslam-jj8qc 3 года назад +1

    sada apna virsa m aslam gujjar gujranwala 0ld pind makori ropur

  • @AmandeepKaur-iv9ig
    @AmandeepKaur-iv9ig 3 года назад

    Tuhaade geet menu apne peke Ghar le jaande aa, kithe asi v kadi eda viaahan te geet gaunde c. Odo mere mother v saade naal gaunde c, saadiya kinniya chachiya taaiya tur gaiya, oh gallan he ni rahiya. Dil dukhda oh sab yaad kar k

  • @surinderkaur-nk2ce
    @surinderkaur-nk2ce 3 года назад +1

    Kamal dee hek ha

  • @baljinderkaler1713
    @baljinderkaler1713 3 года назад

    Buhat hi wadiya aawaaz God bless you all with family

  • @sekhonfamily
    @sekhonfamily Год назад

    👌👌👌👌👌👌👌👌👌👌👌👌👌👌👌👌👌

  • @JasveerSingh-mr9ir
    @JasveerSingh-mr9ir 3 года назад

    I like your voice asi di tuhade sare geet sunde aa

  • @GurmeetKaur-nl6zx
    @GurmeetKaur-nl6zx 2 года назад

    niceji👌👌👌👌

  • @FolkGeetLokGeet
    @FolkGeetLokGeet  4 года назад +7

    Bhut bhut dhanvad ji sarea da🙏sade lok geet nu vd ton vd share krdeo ji nd chanal subscribe krdeo ji sare💞🙏

  • @rupinderkhosa6337
    @rupinderkhosa6337 4 года назад +5

    ਬਹੁਤ ਖ਼ੂਬ ਭੂਆ ਜੀ .....😍👌👌

    • @sarbjitdhaliwal5644
      @sarbjitdhaliwal5644 4 года назад

      Very nice

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @Bhajans7523
    @Bhajans7523 Год назад

    Good 👍 veere kudi de vivah vele v ,
    Vriyan tukn da geet v gao ji

  • @punjabisongwriterbazida6269
    @punjabisongwriterbazida6269 3 года назад

    ਹਾਏ ਰੱਬਾ ਇੰਨੀ ਸੋਹਣੀ ਆਵਾਜ਼,ਜੀ ਕਰਦਾ ਆ ਕਿ ਤੁਹਾਡੇ ਰੂਬਰੂ ਹੋ ਕੇ ਸੁਣਾ ਇਹ ਟੱਪੇ ,ਕਿਰਪਾ ਕਰਕੇ ਆਪਣਾ ਪਤਾ ਦੱਸ ਦੇਵੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ

  • @HarjeetSingh-ig2th
    @HarjeetSingh-ig2th 2 года назад

    ਬਹੁਤ ਹੀ ਵਧੀਆ ਜੀ

  • @mrsaulakh8132
    @mrsaulakh8132 4 года назад +2

    vry nyc sis god bless u both off u

    • @parmkamboj3975
      @parmkamboj3975 4 года назад

      Decr,🤧👩‍👩‍👧‍👧🇹🇻🥀🏵️🌻🌼🍴🍸🛑

  • @japkaur7223
    @japkaur7223 4 года назад +3

    Bhut hi vdiaaaa sweet voice g

  • @akashsohi7296
    @akashsohi7296 4 года назад +1

    Very nice bhano 👌👌👌

  • @ilovedance-up6nj
    @ilovedance-up6nj 4 года назад +3

    Bahut sohna geet aa gi 🙏👍🏻

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @DaljeetKaur-yq7px
    @DaljeetKaur-yq7px 3 года назад +1

    ਦੋਹਾ ਭੈਣਾ ਦੀ ਅਵਾਜ ਬਹੁਤ ਮਿਠੀ ਏ👍

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @muhammadyounasqureshi4444
    @muhammadyounasqureshi4444 4 года назад +1

    میں نے اسے بتا نہیں کہا میرے دل کو ویر پال ہی اچھی لگی

  • @kewalsingh3999
    @kewalsingh3999 4 года назад

    Bahut Sona bahut badhiya bahut kushvaha man geet

  • @dharm_gamer0
    @dharm_gamer0 Год назад

    ❤❤❤🎉🎉🎉

  • @SandeepSingh-vz6lq
    @SandeepSingh-vz6lq 4 года назад +1

    Wah ji wah.. Ik ik shbad de arth Aine dunge.. Skoon mil gea sun K..

  • @RanjeetSingh-ni5vs
    @RanjeetSingh-ni5vs 4 года назад +1

    Very nice 😍

  • @feessection8560
    @feessection8560 4 года назад +1

    bahut sohni voice

  • @gurmandeep6003
    @gurmandeep6003 3 года назад +1

    Nice ji

  • @loksewa1395
    @loksewa1395 4 года назад

    ਬਹੁਤ ਵਧੀਆ ਭੈਣ ਜੀ ਸੱਚ ਗੱਲ ਹੈ

  • @rukhsanagvlogs588
    @rukhsanagvlogs588 3 года назад +1

    👍👍👍👍❤

  • @parmjeetkaur8831
    @parmjeetkaur8831 4 года назад +1

    Good👌👌👌👌

  • @deepkaur7592
    @deepkaur7592 4 года назад +1

    Sis very nice

  • @kulwinderkaur7418
    @kulwinderkaur7418 Год назад

    Didi tuse kudar da viah da vich gona val pada video bano

  • @baghersingh2563
    @baghersingh2563 4 года назад +1

    Very nice dii God bless you

  • @jagdipkaur5627
    @jagdipkaur5627 3 года назад +3

    Hello Sister sanu tuhadi book chaydi boliaa te munde de viaa diaa ghoriaaa wali ....tusi baut sohna gaude ho....God bless you

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @gurdarshankaur2555
    @gurdarshankaur2555 4 года назад +1

    Dil noo touch karde ne word

  • @ramgarhia_gaming80
    @ramgarhia_gaming80 4 года назад +2

    Very nice song💞💞

    • @ramgarhia_gaming80
      @ramgarhia_gaming80 4 года назад +1

      Nice💕💕

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @jaswinderjossanjaswinder1177
    @jaswinderjossanjaswinder1177 4 года назад

    ਬੁਹਤ ਕੈਟ

  • @tarsemdhariwaltarsemdhariw6416
    @tarsemdhariwaltarsemdhariw6416 4 года назад +1

    Very good sisters

  • @jogasingh2666
    @jogasingh2666 4 года назад

    Very nice song sister

  • @geetbaidwan3322
    @geetbaidwan3322 4 года назад

    Very nice so Beautiful g 🙏🏻👌🏻👌🏻👌🏻❤❤❤🌺🌺🌺

  • @kamaljitsandhukamaljitsand4763
    @kamaljitsandhukamaljitsand4763 3 года назад

    👍👍👍👍👍

  • @komalpreet1090
    @komalpreet1090 4 года назад

    Bhut sohne geet... Tuc koi viah de peen de geet hai ta dsio jra

  • @amanherr5812
    @amanherr5812 4 года назад +2

    Heart touching song

    • @jammufolks6647
      @jammufolks6647 2 года назад

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽

  • @inderjitsingh3236
    @inderjitsingh3236 3 года назад +1

    ਬਹੁਤ ਸੋਹਣੇ ਗੀਤ

  • @harmanssingh8806
    @harmanssingh8806 4 года назад

    di lokgeet dea book s mil jan gea

  • @gurwindersidhu2281
    @gurwindersidhu2281 4 года назад

    Nice lok geet

  • @Star_beanies
    @Star_beanies 4 года назад +1

    ❤️ ❣️❣️❣️♥️👌👏

  • @rajindersinghsoaan7799
    @rajindersinghsoaan7799 3 года назад

    ਅਸਲ ਪੰਜਾਬੀ ਲੋਕਗੀਤ

  • @japneetbuttar4105
    @japneetbuttar4105 4 года назад +1

    Nice song hearttouching

  • @parmjitkaur3963
    @parmjitkaur3963 3 года назад

    Card lea ke peke jana oh geet pls

  • @manindermaan2968
    @manindermaan2968 4 года назад +2

    ❤️bauht sohnna 👍👍👌👌❤️❤️🥰🥰

  • @amritdhindsa8045
    @amritdhindsa8045 2 года назад

    ਬਹੁਤ ਸੋਹਣਾ ਗੀਤ ਐ ❤️

  • @sukhjeetkaur509
    @sukhjeetkaur509 2 года назад

    Hello ji asi pind mohar Singh vala to ,, sonu asi bht call krde aa plz jy free time hoye aa taa call attend kar leo ji bht like krde aa asi sodiya videos nu ,,

  • @gurdarshankaur4185
    @gurdarshankaur4185 3 года назад

    Very Nice Both sisters

  • @sukhjitsandhu1062
    @sukhjitsandhu1062 4 года назад +1

    ਸੱਚੀ ਗੱਲ ਪੇਕੇ ਹੁੰਦੇ ਮਾਵਾਂ ਨਾਲ

  • @asjjnfamily4861
    @asjjnfamily4861 3 года назад +1

    I want sing too but I don’t have anybody to do with me , I use to do in India a lot

  • @manpreetsidhu2155
    @manpreetsidhu2155 4 года назад +1

    Very nice didi Ji

  • @muhammadyounasqureshi4444
    @muhammadyounasqureshi4444 4 года назад

    ویر پال جی تمہاری خوبصورتی میں کوئ شک نہیں ہے

  • @baljitksidhu1384
    @baljitksidhu1384 3 года назад

    Very nice ji

  • @rajinderkaurdhaliwal978
    @rajinderkaurdhaliwal978 4 года назад

    Very nice song

  • @jagdishkaur9147
    @jagdishkaur9147 4 года назад

    Nice 🤔🤔

  • @gurmeetkaur6612
    @gurmeetkaur6612 4 года назад +2

    👌👌

  • @JarnailSingh-ue7gc
    @JarnailSingh-ue7gc 3 года назад

    Tuhade geet buhat vadia ne please number dasdo 🌼🌼😊😊

  • @bhupinderkaur9428
    @bhupinderkaur9428 4 года назад

    Very nice sister ji my name bhupinder Kaur Italy

  • @harinderkaur7218
    @harinderkaur7218 3 года назад +3

    The melody of this song surpasses all timezones. It's as relevant as it was in the past......

  • @jarnailsingh9316
    @jarnailsingh9316 3 года назад

    Nice sister

  • @sinderpalkaur4309
    @sinderpalkaur4309 4 года назад +1

    So sweet

  • @jagdishrai5416
    @jagdishrai5416 4 года назад +2

    'VeryNice

  • @PawanSingh-zq8kg
    @PawanSingh-zq8kg 4 года назад +1

    👌👌👌👌

  • @kaurjasvir3138
    @kaurjasvir3138 4 года назад +1

    Very nice

  • @mandeepkingra696
    @mandeepkingra696 4 года назад +1

    Nice didi

  • @muhammadyounasqureshi4444
    @muhammadyounasqureshi4444 4 года назад

    Very nice the elder girl is much beutif ul

    • @gaukissan1537
      @gaukissan1537 4 года назад

      Veerji dono sisters bahut beautiful nai ...
      Eena da Dil da Noor mukh Tai camakada.....

  • @arshnatt9632
    @arshnatt9632 4 года назад +1

    Nice song