Punajb travel..paaji o kushnaseeb hunde ne jo Waheguru de kareeb hunde ne..tusi kushnaseeb o..aj tusi Dubai ja ke waheguru daa Ghar..dekhiya sochiye v nahi cee k Shaikh ne gurudwara baniya kahde ne Waheguru bdaa hukam jenu hunda hai ohee o kam kar sakta e Waheguru g ne de duty lagaa detye aur unhne duty nebhiye..kya baat hai g.. waheguru ji ka khalsa waheguru ji ki Fateh...jis bande ne thunu gurdwara wekhiya waheguru hamesha unhnu kush rakhe....bole soo Nihal sat Shri Akkal...thans paaji tusi gurdware bare dasiya ....sat Shri Akkal..punjab travel....
Very nice 👍 Tuhadi saria video bahut ghaint hundia aa ❤
nice
Bhut bdia
@@HariSingh-nb2tm L
❤
ਗੁਰੂਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਹੈ , ਇਸ ਗੁਰੂਦੁਆਰਾ ਸਾਹਿਬ ਵਿੱਚ ਸਾਰੇ ਧਰਮਾਂ ਦੀ ਏਕਤਾ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ , ਅਸੀਂ ਸਾਰੇ ਬਹੁਤ ਕਿਸਮਤ ਵਾਲੇ ਹਾਂ , ਜਿਹੜੇ ਘਰ ਬੈਠੇ ਹੀ ਇੰਨੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਰਿਪਨ ਵੀਰ ਉੱਪਰ ਅਤੇ ਖੁਸ਼ੀ ਭਾਬੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਇਸੇ ਤਰ੍ਹਾਂ ਬਣਾਈ ਰੱਖਣ ।
ਸ਼ੁਕਰੀਆ ਰਿਪਨ ਜੀ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ 🙏🙏
ਰਿਪਨ ਤੇ ਖ਼ੁਸ਼ੀ ਦਾ ਬਹੁਤ ਬਹੁਤ ਧੰਨਵਾਦ ਦੁਬਈ ਵਿਖੇ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
ਸੁਕਰਿਆ ਜੀ ਧੰਨਭਾਗ ਸਾਡੇ ਪੰਜਾਬ ਵਿੱਚ ਬੈਠੇ ਦੁਬਈ ਦੇ ਗੁਰੂਘਰ ਦੇ ਦਰਸ਼ਨ ਕਰ ਰਹੇਂ ਹਾਂ ਜੀ God bless you long life to you my good wishes always with you
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਨਾਲ ਹੀ ਇਸ ਦੀ ਮਹੱਤਤਾ ਬਣੀ ਹੋਈ ਹੈ।
Thanku for darshan of gurudwara sahib 🙏 Happy holi beautiful couple 😍
Hole mohalle diya lakh lakh mubarka ji 🎉WMK 🙏
ਬਹੁਤ ਧੰਨਵਾਦ ਬੇਟਾ ਜੀ िਦਲ ਚ ਬਹੁਤ ਤਮੰਨਾਂ ਸੀ ਦੁਬਈ ਦਾ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੇ ਦਰਸ਼ਨ ਦੀਦਾਰੇ ਕਰਨ ਦੀ ਐਂ ਲਗ िਰਹਾ िਜਵੇਂ ਅਸੀਂ ਤੁਹਾਢੇ ਨਾਲ ਨਾਲ ਰिਹ ਕੇ ਸਾਰੀ ਦੁਬਈ ਅਤੇ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋਈਏ
God bless U couple 🙏
Bhutt vdia vlog c veer g , te guru ghar v bhutt sohna a🙇🙇🙇🙇🙇
ਤੇ ਮੇਰੇ ਨਾਨਕੇ ਵੀ ਸੁਲਤਾਨਪੁਰ ਲੋਧੀ ਆ😊😊😊
ਸਾਰੀ ਧਰਤੀ ਹੀ ""ਧਰਮਸਾਲ"" ਹੈ ਜੀ। ਧੰਨਵਾਦ ਜੀ!!
ਧੰਨਵਾਦ ਰਿਪਨ ਵੀਰਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
,,Ballu ਰਟੈਂਡਾ,,
ਰਿਪਨ ਵੀਰ ਖੂਸ਼ੀ ਜੀ ਮੁਬਾਰਕਾ Ram singh jakhepal 👍
ਧੰਨਵਾਦ ਵੀਰ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ
🥰😍🤩❤️❤️👌👌🙏🙏🙏🙏🙏ਵਾੳ ਤੂਸੀ ਤਾ ਕਰਮਾ ਵਾਲੇ ਹੋ ਰੱਬ ਤਰੱਕੀ ਦੇਵੇ ਨਾਲ ਨਾਲ ਸਾਨੂੰ ਵੀ ਦਿਖਾਈ ਜਾਦੇ ਹੋ ਬਹੁਤ ਬਹੁਤ ਧੰਨਵਾਦ
Punajb travel..paaji o kushnaseeb hunde ne jo Waheguru de kareeb hunde ne..tusi kushnaseeb o..aj tusi Dubai ja ke waheguru daa Ghar..dekhiya sochiye v nahi cee k Shaikh ne gurudwara baniya kahde ne Waheguru bdaa hukam jenu hunda hai ohee o kam kar sakta e Waheguru g ne de duty lagaa detye aur unhne duty nebhiye..kya baat hai g.. waheguru ji ka khalsa waheguru ji ki Fateh...jis bande ne thunu gurdwara wekhiya waheguru hamesha unhnu kush rakhe....bole soo Nihal sat Shri Akkal...thans paaji tusi gurdware bare dasiya ....sat Shri Akkal..punjab travel....
ਬਹੁਤ ਵਧੀਆ ਲੱਗਾ ਅੱਜ ਦਾ ਵਲੌਗ ਵੀਰ ਜੀ 🙏
Bahut vadiya video ripen sir and Khushi ma'am ❤️❤️❤️❤️❤️❤️
Bahut hi wadia laga tuada vlog ripan and khushi god bless you...
ਧੰਨਬਾਦ ਰਿਪਨ ਤੇਖੁਸੀ ਜੀ ਤੁਸੀਂ ਸਾਨੂੰ ਡੁਬਈ ਦਾ ਗੁਰੂ ਘਰ ਗੁਰੂ ਨਾਨਕ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਾਨੂੰ ਵੀ ਡੁਬਈ ਦੀ ਸੈਰ ਕਰਾਈ
ਵਿਡਿਓ ਕਲਿਅਰ ਨਹੀ ਬਣੀ ਗੁਰਦੁਆਰਾ ਸਹਿਬ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ
ਨਨਕਾਣਾਂ ਸਾिਹਬ िਵਖੇ ਅਜੇ ਵੀ ੳੁਹ ਜੰਢ ਦਾ ਦਰਖਤ ਮੌਜੂਦ ਹੈ िਜਸ ਨਾਲ ਲਛਮਣ िਸੰਘ ਨੂੰ ਪੁਜਾਰੀਆਂ ਦੇ ਬਦਮਾਸ਼ਾਂ ਨੇ ੳੁਲਟਾ ਬੰਨ ਕੇ ਸਾिੜਆ ਸੀ 🙏
Dhan Dhan Guru Nanak Dev Ji Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
Six seven year ago a see v dubaee sarey kitey gumm key Gary see gurduvara sahib dey darshan kar keygaey see god bless you both
ਵਾਹਿਗੁਰੂ ਜੀ ਮੇਹਰ ਕਰੋ ਜੀ
ਪਹਿਲੀ ਵਾਰ ਬਹੁਤ ਵਧੀਆ ਜੀ
Wow very nice veer ji ,sister ji thx tuhada 🙏🙏
Waheguru waheguru sahib g Dhan Dhan baba deep singh gee love you 😍 Dhan Dhan sri guru Nanak Dav g 😍😍💐💐👋👋
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji very nice 👍 couple
ਅਸੀਂ ਵੀ ਦਰਸ਼ਨ ਕੀਤੇ ਹੋਏ ਨੇ ਬਾਈ ਇਸ ਗੁਰਦੁਆਰਾ ਸਾਹਿਬ ਦੇ। ਪ੍ਸ਼ਾਦਾ ਵੀ ਛਕਿਆ। ਸਾਡੇ ਅਜ਼ੀਜ਼ ਮਿੱਤਰ ਬੇਲੀ ਨੇ ਸਾਨੂੰ ਵੀ ਚਾਰ ਦਿਨ ਘੁਮਾਇਆ ਸੀ ਦੁਬਈ।
God Bless You 🙏
Stay Blessed 🙏🙏
Waheguru ji Waheguru Ji Waheguru ji Waheguru ji Waheguru Ji 💐🌹🌼🌸🌷🙏🏻🇮🇳🇰🇼
ਜਾਬਲੀ ਅਲੀ ਪਰਕੋ ਦਾ ਏਰੀਆ ਵਿੱਚ ਆ ਜੀ ਗੁਰੂ ਨਾਨਕ ਦਰਵਾਰ ਦੁਬਈ
ਬਹੁਤ ਧੰਨਵਾਦ ਜੀ
Bahut hi vadiya vlog Banya bai God bless you 👍
Waheguru Ji ka khalsa Waheguru Ji ki Fateh Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹ ਗੁਰੂਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਐ
Thank you god bless buth of you
Nice 👍 🙋bia g ak hor duniya da bada. Gurudwara. 👉Punjab raikot ch. 13 majla. Cholda.. nanaksar bai block. Bano. Videos bhout calu. G🙏
ਅਸੀਂ ਵੀ ਸੁਲਤਾਨਪੁਰ ਦੇ ਨੇੜੇ ਪਿੰਡ ਆ ਸੈਦ ਪੁਰ. ਟਿੱਬਾ ਵੈਸੇ ਅਸੀਂ ਅਮਰੀਕਾ ਵਿੱਚ ਆਂ
Bhut sohna gurdwara sahib 🙏
ਸਤਿਨਾਮ ਵਾਹਿਗੁਰੂ
Trip enjoyed gndu Amritsar
Nishan bhai thanks
Wahe Guru ji
Wahe Guru ji
Kerpa kro Maharaj
ਵਹਿਗੁਰੂ ਜੀ
Waheguru.ji Waheguru.ji 👏🏾 👏🏾 👏🏾 👏🏾 👏🏾 👏🏾 👏🏾 👏🏾 👏🏾 👏🏾
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਬਾਬਾ ਨਾਨਕ ਜੀ ਵਾਹਿਗੁਰੂ ਜੀ
Ripan veer ji mai eh sara area ghumya hoya aa ❤️❤️
You have more more great very nice place s sir very very much
Nice.... Blessings
Dhan.guru.nanak.dev.ji.sare.ward.te.kirpa.kre.shera.aulakh
Waheguru ji waheguru ji Mehar kri Sai Baba my UAE SK Jyot
ਸਤਿ ਸ੍ਰੀ ਅਕਾਲ ਵੀਰ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਜੀ
Very nice asi v sultanpur lodhi to aa
ਸਤਨਾਮ ਵਾਹਿਗੁਰੂ ਜੀ
Waheguru ji mehar krei tuhade te jabal ali aya c main guru ghar bohut hi sohna guru ghar bnaya par hun main France to veer chalo baba mehar kre
बहुत अच्छा लगा वीर जी
ੴ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀਂ ਵੀ ਜਾਂਦੇ ਹੁੰਦੇ ਆ ਜਦੋ ਟਾਈਮ ਲੱਗੇ ਵਾਹਿਗੁਰੂ ਜੀ ਸਬ ਤੇ ਮੇਹਰ ਕਰੇ
Waheguru ji waheguru ji 🙏🙏🤗🤗
DHAN DHAN SHRI GURU NANAK DEV SAHIB JI MAHARAJ. 🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺.
love from sangrur pb 13 ala ...
THANKS for gurudwara darshan
waheguru ji ❤️❤️❤️❤️❤️❤️❤️❤️
Wow😍😍😍🤗🥰🥰🥰🥰👌😘
Waheguru ji waheguru ji waheguru ji waheguru ji waheguru ji 🙏🙏🙏🙏
ਵਾਹਿਗੁਰੂ ਜੀ
Very very thanks bro 👍🙏
Thnku for show
Wehaguru jii
Waheguru ji mehar kre 🙏🙏
First'view bai sira hoi pai a bai g
Waheguru ji Maher kro 🙏
Waheguru ji 🙏thank you so much
🙏👍 Lvu a bro,sitr👍🙏
ਵਾਹਿਗੁਰੂ ਜੀ🙏🙏🙏🙏
Gurudwara Bahut Achchha Hay
Veer ji sab to vda Gurdwara Kartarpur sahib Pakistan that is so big clean and beautiful
Waheguru ji 🙏🙏🙏🙏🙏🙏🙏🙏🙏🙏🙏🙏
Satnam shri waheguru ji
Very nice 👍 wahaguru ji
Very Nice ❤❤❤Ji
Bahut vadia gurdwara sahib
Very nice ji. Waheguru ji
Bohat sohna lagea veer g
Thanks Veer Ji
Thanks sardar ji
Satnam waheguru ji🙏 🌹
Satnaam Waheguru ji 🙏
Bahut vadia vlog dhanola walya
Beautiful beautiful video waheguru ji I m Harjinder Singh Stockholm Sweden
Dhanwad veere
WAHEGURU JI............
Gurdwara Kartarpur Sahib. Duniya da sab too vada Gurdwara hai.
ਸਭ ਤੋਂ ਵੱਡਾ ਨੀ ਹੈ.. ਬੱਸ ਗੁਰੂਦਵਾਰਾ ਸਾਹਿਬ ਵਿੱਚ ਕੋਈ ਪਿਲਰ ਨਹੀਂ ਹੈ.. ਪਾਰਕਿੰਗ ਸਾਰੀ baisment ਵਿੱਚ ਹੈ.. Eban batuta mall to aage hai.. Gurdwara sahib🙏
Thanks for the information
I think first sun Ray's of the day focus on theguru garanth a mahraj ji sawrup
The moment time so nice that time
I love you beta and betee
WAHEGURU JI WAHEGURU JI WAHEGURU JI WAHEGURU JI WAHEGURU JI 🙏🙏🙏🙏🙏🌹🌹🌹🌹🌹
WaHeGuRu WaHeGuRu WaHeGuRu 🙏🙏🙏🙏WaHeGuRu WaHeGuRu WaHeGuRu WaHeGuRu WaHeGuRu 🙏🙏🙏🙏