بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ

Поделиться
HTML-код
  • Опубликовано: 24 ноя 2024

Комментарии • 271

  • @karanveerkaranveer1434
    @karanveerkaranveer1434 Год назад +83

    ਚੜ੍ਹਦਾ ਤੇ ਲੈਂਦਾ ਪੰਜਾਬ ਜ਼ਿੰਦਾਬਾਦ

    • @satwinderpawar9532
      @satwinderpawar9532 Год назад +8

      ਚੜ੍ਹਦਾ ਤੇ ਲਹਿੰਦਾ ਨੀ ਪੰਜਾਬ ਜਿੰਦਾਬਾਦ

  • @JagjitSingh-xv4br
    @JagjitSingh-xv4br Год назад +64

    ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ।❤❤

  • @gurdialkumar4407
    @gurdialkumar4407 Год назад +42

    ਦੇਸੋਂ ਆਏ ਪੁੱਤਰਾਂ ਨੂੰ
    ਵੇਖ ਬੇਬੇ ਦਾ ਪਿਆਰ ਜਗਿਆਂ,
    ਦੇਖੀ ਅਪਣੱਤ ਤੇ ਅੱਖਾਂ ਵਿੱਚੋਂ
    ਹੰਜੂਆਂ ਦਾ ਭਾੜਾ ਵਗਿਆ

  • @tarsemwalia2401
    @tarsemwalia2401 Год назад +60

    ਭੱਠੀ ਵਾਲ਼ੀ ਬੇਬੇ ਨੂੰ ਪੈਰੀਂ ਪੈਣਾ ❤

  • @TheLovelybhangu_
    @TheLovelybhangu_ Год назад +40

    ਬਾਈ ਸੱਚ ਆਖਾਂ ਤਾਂ ਸਾਰੀ ਵੀਡਿਓ ਹਲਕੀ ਮੁਸਕਰਾਹਟ ਨਾਲ ਦੇਖੀ ਆ , ਕਿ ਕਿੰਨਾ ਮੋਹ ਕਰ ਰਹੀ ਆ ਬੀਬੀ
    ਰੱਬ ਦੋਵੇਂ ਘਰਾਂ ਨੂੰ ਸਲਾਮਤ ਰੱਖੇ 🌸❤️

  • @jagdeep9264
    @jagdeep9264 Год назад +51

    ਬਾਈ ਤੂੰ ਕਰਮਾਂ ਵਾਲਾ

  • @AmarjeetKaurSandhu174
    @AmarjeetKaurSandhu174 Год назад +92

    ਹਏ ਰਬਾ ਕਿੰਨੀ ਗਰੀਬੀ ਫਿਰ ਵੀ ਐਨਾ ਸਬਰ ਸੰਤੋਖ 🎉

    • @bhupinderarora3756
      @bhupinderarora3756 Год назад +8

      You are absolutely right Baba Farid Baba Kabir ji also lived very similar life. 🙏🇨🇦

    • @ParkashSingh-yo9hy
      @ParkashSingh-yo9hy 4 месяца назад

      Bahut vadhia bha g

  • @sukhwinderhaher5878
    @sukhwinderhaher5878 Год назад +37

    ਭੱਠੀ ਵਾਲੀ ਬੇਬੇ ਨੂੰ ਸਤਿ ਸ੍ਰੀ ਆਕਾਲ ਜੀ

  • @punjabloveskitchen7226
    @punjabloveskitchen7226 Год назад +24

    ਸਾਡੇ ਪੰਜਾਬ ਵਿੱਚ ਇਹ ਪਿਆਰ ਖਤਮ ਹੋ ਗਿਆ ਪਾਕਿਸਤਾਨ ਵਿੱਚ ਲੋਕ ਪਿਆਰ ਕਰਨ ਵਾਲੇ ਆ ਅਸੀ ਆਪਣੇ ਘਰਾਂ ਵਿੱਚ ਇਸ ਮੋਹ ਨੂੰ ਤਰਸਦੇ ਰਹਿੰਦੇ ਸਾਡੇ ਪੰਜਾਬ ਵਿੱਚ ਸਿਰਫ ਲਾਲਚ ਪੈਸੇ ਦਾ ਹੀ ਰਹਿ ਗਿਆ ਵਾਹਿਗੁਰੂ ਜੀ ਮਹਿਰ ਕਰਨ

  • @SukhwinderSingh-dq2xt
    @SukhwinderSingh-dq2xt Год назад +17

    ਕਿਨਾਂ ਪਿਆਰ ਪੰਜਾਬੀ ਜ਼ੁਬਾਨ ਵਿਚ।ਪਰ ਸਿਆਸਤਦਾਨਾਂ ਨੇ ਖ਼ਤਮ ਕਰ ਦਿੱਤਾ।

  • @bakhshishsingh4983
    @bakhshishsingh4983 11 месяцев назад +22

    Lehnde Vich Sadi Bhain ne Charde Veeran ton Paise Nahi Laye mata da Payar te Lehnde punjab de Sade Veer Bhaina Nu charde Punjab da Dher Sara Payar

  • @ramsharma2760
    @ramsharma2760 Год назад +17

    Maataji da Dil bahut bada hai jisdey vich rabbi pyar vasda hai rab maata ji nu khushrakhey

    • @Shahidiqbal-oe4jd
      @Shahidiqbal-oe4jd 7 месяцев назад +1

      RAB PAK Ka Name capital words me likha kro

    • @ShailendraAwasthi-w6b
      @ShailendraAwasthi-w6b 6 месяцев назад

      Itna saccha pyar Amma ka meri maa aur inme fark nahi love from india

  • @bakhshishsingh4983
    @bakhshishsingh4983 11 месяцев назад +9

    Mshiban Beebi de Payar Nu Charde Punjab Vallon Dher sara Payar

    • @letstry6897
      @letstry6897 7 дней назад

      Majeeda bibi.. Not mashiban

  • @preetsukh5294
    @preetsukh5294 Год назад +22

    ਵਾਹ ਰॅਬਾ ਬੜੀ ਦਲੇਰ ਬੀਬੀ ਹੈ ਰॅਬ ਚੜਦੀ ਕਲਾ ਚ ਰॅਖੇ ਬੇਬੇ ਨੂੰ

  • @Sangat-darshan
    @Sangat-darshan Год назад +33

    ਬਚਪਨ ਯਾਦ ਆ ਗਿਆ ਜੀ

  • @jagdevkaur3144
    @jagdevkaur3144 Год назад +22

    ਸਤਿ ਸ੍ਰੀ ਅਕਾਲ ਬੇਬੇ ਜੀ 👌👌👌🌹🌹❤️🎉😊👏

  • @user-kSSingh
    @user-kSSingh Год назад +12

    ਮਾਲਕਾ🙏🙏 ਬੇਬੇ ਜੀ ਨੂੰ ਚੜਦੀ ਕਲਾ ਬਖਸ਼ੀ🙏🙏

  • @parmindermehra5904
    @parmindermehra5904 7 месяцев назад +10

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ❤❤❤❤❤,🇮🇳🇮🇳🇮🇳🇮🇳🙏🙏🙏🙏

  • @HarminderSingh-wy4ru
    @HarminderSingh-wy4ru Год назад +21

    ਚੜ੍ਹਦਾ ਪੰਜਾਬ ਲੈਂਦਾ ਪੰਜਾਬ
    ਜਿਦਾਂਬਾਦ🙏🙏🙏🙏🙏

    • @komalpreetkaur1472
      @komalpreetkaur1472 Год назад +3

      ❤ ਦਿਲ ਖੁਸ਼ ਹੋ ਗਿਆ ਮਾਤਾ ਜੀ ਨੂੰ ਦਾਣੇ ਪਾਉਂਦੇ ਦੇਖ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਚ ਦਾਣੇ ਭਨਾਉਣ ਭੱਠੀ ਤੇ ਜਾਂਦੇ ਹੁੰਦੇ ਸੀ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ ਸਤਿ ਸ੍ਰੀ ਅਕਾਲ ਬੇਬੇ ਜੀ

  • @parmindermehra5904
    @parmindermehra5904 7 месяцев назад +6

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਕੇ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ਮੇਰੇ ਦਾਦੀ ਜੀ ਭੱਠੀ ਭੁੱਨ ਦੀ ਸੀ ❤❤❤❤❤❤❤,🇮🇳🇮🇳🙏🙏🙏🙏

  • @moinkharal
    @moinkharal Год назад +21

    bhai Allah di qasam sady dil vich bahot tuhady wasty muhabbat a mera dil tadapda a apna charda punjab vekhan nu

    • @goldentable34
      @goldentable34 Год назад +7

      Bahi es siddu mosu wala ko kyu mar dya zalimo ny from Peshawar 🇵🇰

    • @dhillonboys2579
      @dhillonboys2579 Год назад +3

      Bhai aio charde Punjab thuhada savagat aw charde Punjab wale v bhot pyr krde hun ja aj border khul jan sara charda Punjab lenda Punjab ajuga eni mahobat aw

    • @moinkharal
      @moinkharal Год назад +4

      @@dhillonboys2579 tuhadi muhabbat da shukria

  • @punjabilazami9713
    @punjabilazami9713 Год назад +4

    apna sanjha punjab eh mail dek k akah cho panni a gea..Bibi nu bahut payar and respect..Pyar from ludhiana(Canada)

    • @mohidimran427
      @mohidimran427 6 месяцев назад

      Hamara Village b Ludhiana ma tha

  • @tarsemwalia2401
    @tarsemwalia2401 Год назад +27

    ਆਦਮੀ ਆਦਮੀ ਸੇ ਮਿਲਤਾ ਹੈ
    ਦਿੱਲ ਮਗਰ ਕੰਮ ਕਿੱਸੇ ਸੇ ਮਿਲਤਾ ਹੈ
    ਪਾਕਿਸਤਾਨੀਆਂ ਅਤੇ ਪੰਜਾਬੀਆਂ ਦਾ ਦਿੱਲ ਐਸੇ ਤਰ੍ਹਾਂ ਮਿਲ਼ਿਆ ਰਹੇ
    ਸਰਕਾਰਾਂ ਬੇਬੇ ਦੀ ਭੱਠੀ ਵਿੱਚ ਪੈਣ

  • @zafarIqbal-eb6dp
    @zafarIqbal-eb6dp Год назад +29

    فخر ہے اِس غریب دائیہ پر جسنے ایک مہمان سے بہت اعلٰی مہمان نوازی کا ثبوت دیا اور خُوداری ایسی کہہ کہہ پیسے واپس کر دیے حالانکہ ودیشی مہمان نے دینے کی بہت کوشش کی ماں جی بیشک غریب تو ہے مگر خُوداری بھی رکھتی ہے ہمارے سیاسی لیڈران کے مُنہ پر جُتا ہے جو پیسے کی خاطر ملک اور قوم کی انا کا سودا کرتے ہیں اور اِنکے پیٹ پھِر بھی نہیں بھرتے

  • @SatpalVirdi-rm7ze
    @SatpalVirdi-rm7ze Год назад +13

    Rabb tuhanu chardi kalah ch rakhe mata ji 🙏🏻🙏🏻

  • @BalbirSingh-co3zb
    @BalbirSingh-co3zb Год назад +12

    ❤ love from East Punjab Kalanaur
    To bibi Mazida old culture like a old Furness for popcorn very nice video thank you 🌹🙏🙏🌹🇮🇳

  • @ghulammuhammad8982
    @ghulammuhammad8982 Год назад +35

    Love from Pakistan bro 😢🙏

  • @kulbirsinghbawa7355
    @kulbirsinghbawa7355 Год назад +3

    Bebe nu matha tekna banda hei.
    She be enjoyed healthy long life. 🎉🎉🎉

  • @ravinderkainth1292
    @ravinderkainth1292 Год назад +5

    Bibi Mazida ji love you thanks veer ji sharing the video 🙏👍❤️

    • @MuzammilHussain-p2f
      @MuzammilHussain-p2f 6 месяцев назад

      Mujhy madjian bibi Naam itni shidat sy mohabbat Hy mn alfaz mn bata nhi skta Meri Ami ka Naam majidan bibi tha Jo mujhy 6 ki Umar mn chor kr allah ko piyari hoye.🥺

  • @gurpalsingh5609
    @gurpalsingh5609 6 месяцев назад +2

    ਬੇਬੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ

  • @pavitargill7708
    @pavitargill7708 Год назад +8

    ਭੱਠੀ ਵਾਲੀ ਬੇਬੇ ਦਾ ਕਿਹੜਾ ਪਿੰਡ ਹੈ ਏਧਰ ਦੇਸ ਵਿੱਚ

  • @NarinderKaur-lo5vv
    @NarinderKaur-lo5vv Год назад +14

    Veer g eh ik expansive video aa.. Very thanks for sharing with us dear.. Bibi Mazida g nu sadi sat shiri akaal kehna g.. 🙏🙏🙏🙏

  • @riffatararana1750
    @riffatararana1750 Год назад +1

    Pakistan me log bht mhbt aur ezat karty hn indian punjab walon sy❤🇵🇰

  • @elishna-7171
    @elishna-7171 Год назад +10

    Bahut vadia lagga ji...Saanu apna pind te bachpan de din yaad aa gaye...assi apni beji naal chhote hunde Daane bhunaan jaande c...ainni khushi hundi c.dass nahi sakde...
    My ancestors village was also in Pakistan...36 Chak Lyallpura...
    Pls ussnu bhi dikhana.
    Mataji sada khush rehen...Pyaar vadd de rehen..

    • @chopaal7259
      @chopaal7259 6 месяцев назад

      Rab Selamt Rekhy Welcome lyallpur

  • @narsiram8316
    @narsiram8316 Месяц назад +1

    Love from Indian Punjab 🎉🎉🎉🎉🎉

  • @kirpalsingh9402
    @kirpalsingh9402 4 месяца назад +2

    ਵੱਡੇ ਪੰਜਾਬੀ ਦੇ ਹੇਜਲੇ, ਉਏ ਬੇ ਸ਼ਰਮੋ ਤੁਹਾਨੂੰ ਟਿਪਣੀਆਂ ਕਰਨ ਵਾਸਤੇ ਅੰਗਰੇਜ਼ੀ ਹੀ ਲੱਭੀ ਹੈ, ਪੰਜਾਬੀ ਚ ਨੀ ਮਰ ਸਕਦੇ ਤੁਸੀਂ ।

  • @rajeshmandahad2273
    @rajeshmandahad2273 Год назад +6

    Pakistan ke punjabiyu ne etne pyari punjabi bhasha kyu chadi

  • @JasveerSingh-ji4sl
    @JasveerSingh-ji4sl Год назад +1

    ਇਹ ਸਾਡੇ ਰੰਗਲੇ ਪੰਜਾਬ ਦੀ ਅਸਲੀ ਤਸਵੀਰ
    ਰੱਬ ਸੋਹਣਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਛੇਤੀ ਹੀ ਅਜ਼ਾਦੀ ਬਖਸ਼ਿਸ਼ ਕਰੇ

  • @jasbirkauruppal3673
    @jasbirkauruppal3673 Год назад +7

    Bhaatti .... lovely .... geet lovely... her love .... kya baat

  • @mnawaznawaz4131
    @mnawaznawaz4131 Год назад +13

    Sardar G zinda Abad,,,, Love 💕 you,,,,

  • @khizarhayatindianscooty6526
    @khizarhayatindianscooty6526 Год назад +14

    5star hotal waleyaan toon maa da dil wada aey kyun key hotal wale te ameer hondey ne uhna noon faraq nei painda ❤
    Khizar chughtai waziraba pakistan

  • @pargatsingh3637
    @pargatsingh3637 Год назад +13

    Sare Pakistan de vaasi veeran nu pyar bhari sat shri akaal

  • @parmjitsingh5411
    @parmjitsingh5411 Год назад +8

    ih punjab bolda jeen mere watna diyan maawan te ghar ghar putt jwaan

  • @Baljit-e1q
    @Baljit-e1q 2 дня назад

    ਪਿਆਰ ਵਾਲੀ ਬੇਬੇ ਜੀ ਵੇਖ ਕੇ ਰੋਣਾ ਆਗੇ😢😍😍🤗🤗🤗🤗👌👌👌

  • @SurinderSingh-yz2pg
    @SurinderSingh-yz2pg 2 месяца назад

    Respected ਮਾਤਾ ji
    Great
    From India

  • @inderjeetsinghbhagrana2214
    @inderjeetsinghbhagrana2214 Год назад +6

    Sidhu bai nu jinna pyar pakistan krda na onan India v ni ...khaskar othon de bachey

  • @s.sidhu.s1816
    @s.sidhu.s1816 Год назад +2

    ਬੇਬੇ ਜੀ ਨੇ ਸਾਨੂੰ ਦੱਸ ਦਿੱਤਾ ਕਿ ਦੋਵੇ ਪੰਜਾਬ ਪਿਆਰ ਦੇ ਭੁੱਖੇ ਖੱਨ । ਪੈਸੇ ਦਾ ਕੋਈ ਮੁਲ ਨਹੀ।

  • @MalikAqib-xq1gj
    @MalikAqib-xq1gj Год назад +7

    Very Nice Veer Ji I am Lyallpur Faisalabad Punjab Pakistan 🇵🇰 Chak No 124 JB

  • @Baljit-e1q
    @Baljit-e1q 2 дня назад

    ਬੇਬੇ ਜੀ😢🙏🏻🙏🏻 ਵਾਹਿਗੁਰੂ ਜੀ ਮੇਹਰ ਕਰਨ ਜੀ 💞🙏🏻👍👍

  • @Daske.WaleSahi
    @Daske.WaleSahi Год назад +6

    Bahut pyar karde aa sade Lehnde Punjab Wale Bhraa main 2 vari ja ke aayan bahut Maan Sanman ditta ehna Lokkan ne

  • @queennikki01
    @queennikki01 Год назад +5

    very heart touching. thanks for sharing.

  • @savitavohra3786
    @savitavohra3786 Год назад +2

    Waah serdaar ji ..bhut sunder..ma te ma hundi e..jithey merji howe dunia te..😢😊

  • @shoukatali7870
    @shoukatali7870 4 месяца назад +1

    so respect proud of our mother of nations i m crying now watching video of mother .i feel very proud of our mother Allah SWT bless her i love mother of nations........from west Yorkshire UK 🇬🇧

  • @jjimmy9763
    @jjimmy9763 Год назад +7

    Bahut Pyare log ne Pakistani Punjabi

  • @SukhjinderSingh-bk5iu
    @SukhjinderSingh-bk5iu Год назад +4

    ਖਿਲੇ ਫੁਲੇ ਰੋਲ ਲਏ ਆਸ਼ਕਾਂ ਨੇ ਰੋੜੇ ਲੈ ਘਰਾਂ ਨੂੰ ਚਲੀਆਂ ਨੀ
    ਬੜੀ ਡੂੰਘੀ ਗਲ ਕਹੀ ਮਾਤਾ ਨੇ
    ਇਹ ਸੂਫੀ ਸੰਤ ਦੇ ਬੋਲ ਨੇ ਜਿਵੇਂ ਸਿਆਣਾ ਬੰਦਾ ਭੁੱਜੇ ਦਾਣਿਆ ਤੋ ਖਿਲੇ ਰੋਲ ਲੈਂਦਾ ਥੱਲੇ ਪਕੇ ਦਾਣੇ ਛੱਡ ਦਿੰਦਾ ਇਸੇ ਤਰਾਂ ਰਬ ਦੇ ਆਸ਼ਕ ਨਾਮ ਦਾ ਮੋਤੀ ਚੁੱਕ ਲੈਂਦੇ ਆ ਤੇ ਮਾਇਆ ਰੂਪੀ ਰੋੜ ਮਨਮੁੱਖ ਦੇ ਹਿੱਸੇ ਆਇਆ
    ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ
    ਸੰਤਹੁ ਮਾਖਨ ਖਾਇਆ
    ਛਾਛ ਪੀਏ ਸੰਸਾਰ ❤

  • @funtoenjoy
    @funtoenjoy 5 месяцев назад +2

    Mata ne bhut pyar dita, kyunki oh keh rahi hai "Putt tusi sade Deso ayo je". Mitti da moh hamesha yadd renda, 1947 Di Peed, hun tak v chees bhardi hai, sirf te sirf hunju hi ne.

    • @QurbanRao45
      @QurbanRao45 4 месяца назад

      Love you bro from Pakistani veer

  • @Globalflavors
    @Globalflavors Год назад +5

    Paji... yaar tussi ess mata nu ik suit khareed dena c... my heart melted looking at her. Mata Zindabad!

  • @ravinderkaur6335
    @ravinderkaur6335 Год назад +11

    Love from India ❤❤

  • @balvinderkaurkhalsa5336
    @balvinderkaurkhalsa5336 Год назад +6

    Very nice 💐🙏

  • @Jassi-Buttar
    @Jassi-Buttar 2 месяца назад +1

    Jeondi Reh maa Teri maa Umer parmatma Umer lambi kare 💖💕💕💞🌹🎂

  • @JaspritSingh-w8s
    @JaspritSingh-w8s Год назад +1

    Waheguru Bibi dia har tmmna puria kre❤

  • @DevSingh-tm4eq
    @DevSingh-tm4eq Год назад +4

    Rab Mata ji nu tandrusti bakhshan. Lambiaan umraan bakhshan.❤

  • @dawindersinghrathore4395
    @dawindersinghrathore4395 Год назад +3

    Bebe ji love you bahut saara

  • @Komalsingh-xu8ir
    @Komalsingh-xu8ir Год назад +8

    Very nice.Well done Bebe.

  • @Randhirsingh.
    @Randhirsingh. Год назад +21

    L❤ve u Pakistan

    • @wvp2491
      @wvp2491 5 месяцев назад +1

      We love you our brave Punjabi Sikh brothers and sisters.

  • @jassi03purewal40
    @jassi03purewal40 Год назад +4

    Veer tuhadi kismat changi tuc sanjha Punjab gaye ho

  • @Fit_pluse96
    @Fit_pluse96 Год назад +5

    #bebe meri umar b apko lg jaye…. Itna pyar krne wale log hai…. #pakistani logo k liye kitna zehar bhra ja rha hai but yeh dekhlo log

  • @MuhammadIlyas-le3gd
    @MuhammadIlyas-le3gd Год назад +8

    Love from lahnda Punjab

  • @swarnsingh6145
    @swarnsingh6145 6 месяцев назад +2

    ਇੱਕ ਹਜ਼ਾਰ ਰੁਪਏ ਦੇ ਕੇ ਆਉਣੇ ਸੀ ਮਾਤਾ ਨੇ ਕਿਨਾ ਸਤਿਕਾਰ ਕੀਤਾ ਤੁਹਾਡਾ ਼਼਼ਲੱਖ ਲਾਹਨਤਾਂ। ਬੱਚਿਆ ਨੂੰ। ਦੋ ਸੋ ਰੂਪੇ ਦੇ ਬਿਸਕੁਟ ਵੰਡ ਦੇਣੇ ਸਨ ਇੰਡੀਅਨ ਪੰਜਾਬੀਉ ਬਗਾਨੇ ਘਰੋ ਖਾਣ ਹੀ ਹਿੱਲੇ ਹੋ

  • @kirandeepbhatia5600
    @kirandeepbhatia5600 Год назад +6

    So sweet of ਬੇਬੇ ਜੀ ❤

  • @baldevsingh3568
    @baldevsingh3568 Год назад +4

    Siasi leaders di siasi bhukh ne aam loka nu vichhod ditta

  • @guljarsingh9726
    @guljarsingh9726 Год назад +5

    Kash dono mulk ik ho jan🙏

    • @Person12762
      @Person12762 Год назад +2

      Gujar singh ap ko maloom hona chahiay Pakistan angrezoun nay apnay mufad kay liay banaya tha jis say Sara hindustan aur saray hindustan kay log zulm say maray gay thay yeh angrezoun kee sazish thee

  • @gurbakshsingh7858
    @gurbakshsingh7858 Год назад +4

    Very nice well done Mata ji

  • @KulwinderSingh-tr4sb
    @KulwinderSingh-tr4sb 6 месяцев назад +1

    Punjabi pyaar de bhukhe hunde aa ki lehnda te ki charda eh punjab va ehnu n vandi😢😢😢😢

  • @abanga5028
    @abanga5028 5 месяцев назад

    Bebbe ji diyan gullan sunke apna bachpan yaad a gaya,akkhan vich rona a gaya. Permaatma ji bebbe ji nu bahut bahut sehat ate lambi umar bakshan.

  • @scg8983
    @scg8983 Год назад +4

    Ba,would. Babey.... Sandhu Sahab.....Khali. Rod nahi leyay.....Babey ne. Mohabbatan di. Potli ban ti... Khush raho. Sandhu Sahab

  • @AbdulKhan-kj5mk
    @AbdulKhan-kj5mk Год назад +4

    Waheguru ji ena piyaar🙏🙏🙏

  • @longlivelogic8128
    @longlivelogic8128 6 месяцев назад +1

    Peace and love from Punjab, Pakistan 💚🇵🇰

  • @Quest3669
    @Quest3669 4 месяца назад +1

    Bada dil punjab ka .....bebe jeeti rahe 100 saal 😊🎉❤

  • @makhan4254
    @makhan4254 Год назад +1

    Waheguru mehar karay
    God bless mata ji....

  • @pargatsingh3637
    @pargatsingh3637 Год назад +3

    Chardi klach raho sda abaad rho sjno love you

  • @sukretasharma9919
    @sukretasharma9919 4 месяца назад

    Babe Ji nu Bhagwan ji koi dukh na devay. Tandrusti bhakhshe

  • @EagleSinghVlogs
    @EagleSinghVlogs 5 месяцев назад +1

    What gesture by baybayjee...on the contrary i have a question that why the partition happened. ??

  • @azharnawazchatha6160
    @azharnawazchatha6160 Год назад +5

    Love ❤from Pakistan gujranwala

  • @randhirbal9502
    @randhirbal9502 Год назад +3

    Mere Bapu ji v Pakistan (chak No 287 mintgumri, (pakpattan) ton aaye c (Vill+Po,Sathiala (Amritsar) 😢😢😢😢

  • @Aqsaarif-i7g
    @Aqsaarif-i7g Месяц назад

    0:15 ❤❤❤I really love you paji big fan from Pakistan

  • @blackswan6963
    @blackswan6963 Год назад

    Great old ;ady.....dont see them anymore in E Punjab !! GOD BLESS !!

  • @perminderbisran3905
    @perminderbisran3905 Год назад +1

    Thank you veer ji 👍🙏

  • @SukhwinderKaur-en9iv
    @SukhwinderKaur-en9iv Год назад +4

    Bebe ji ko slaam te ghutt k jaffi

  • @mohsinriazjoyia79
    @mohsinriazjoyia79 7 месяцев назад +1

    Love for punjab Pakistan ❤

  • @KulwinderSingh-dc6be
    @KulwinderSingh-dc6be 5 месяцев назад

    Very great Good job vir i solute Pakistani mata Majidan bibi

  • @sanaullahbhatti1684
    @sanaullahbhatti1684 6 месяцев назад

    Great mother .after long time I saw bhutti as well ❤❤

  • @user-shama88
    @user-shama88 5 месяцев назад

    ਬਹੁਤ ਵਧੀਆ ਇਨਸਾਨ ਹੈ

  • @fazalsevenseas9188
    @fazalsevenseas9188 Год назад +3

    ❤good job

  • @bhupinderarora3756
    @bhupinderarora3756 Год назад +2

    Waheguru Mehar Kari mere malka
    Eho jia manjar pher kadi na hove 🙏

  • @swarnsingh3071
    @swarnsingh3071 Год назад +2

    I am just awestruck and wordless.

  • @anwer.official
    @anwer.official 5 месяцев назад

    Maa je tusi sab to wady sakhi ao .
    itna payar maa je ka dekh ke aankho min ansu aagye hin.❤🇵🇰❤🇵🇰🇵🇰🇵🇰

  • @gshara1
    @gshara1 Год назад +1

    ਵਾਹਿਗੁਰੂ ਜੀ ਮਿਹਰ ਕਰੋ ਜੀ ਬੇਬੇ ਜੀ ਤੇ ਅਤੇ ਲੰਬੀਆਂ ਉਮਰਾਂ ਬਖਸ਼ੋ ਜੀ। 🙏

  • @YuviSingh-ji3li
    @YuviSingh-ji3li Год назад +5

    Very nice ji

  • @BakshishSingh-t6u
    @BakshishSingh-t6u 5 месяцев назад

    Love you maata jii. Aapa ek he hna PANJABE EK DESH PANJAB🎉❤😢🎉❤