ਭਰਾ ਨੂੰ ਸ਼ਰਮ ਨੀ ਆਈ,ਮਾਪਿਉ ਬਾਰੇ ਸੋਚ ਲੈਂਦਾ...

Поделиться
HTML-код
  • Опубликовано: 24 янв 2025

Комментарии • 7

  • @ManjitSingh-hq5wn
    @ManjitSingh-hq5wn 20 дней назад +6

    ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਇਸ ਕਰਕੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਜੋ ਕਿ ਬੱਚਿਆਂ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਧੰਨਵਾਦ ਜੀ ਰਬ ਲੋਕਾਂ ਨੂੰ ਸੁਮੱਤ ਬਖਸ਼ੇ ਜੀ

    • @ArmanSharma911
      @ArmanSharma911 20 дней назад +1

      Right 😊

    • @ManjitSingh-hq5wn
      @ManjitSingh-hq5wn 20 дней назад +1

      @ArmanSharma911 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ

  • @HarvinderSingh-bb4mj
    @HarvinderSingh-bb4mj 20 дней назад +1

    This village near talwandi sabo

  • @RajaSingh-ox2bi
    @RajaSingh-ox2bi 20 дней назад +2

    ਬਹੁਤ ਮਾੜਾ