ਅੰਗਰੇਜ਼ ਬਹੁਤ ਹੀ ਸਫਾਈ ਰਖਦੇ ਇੰਨਾ ਦੇ ਸਾਰੇ ਦੇਸ਼ highly developed, good infrastructure, economy,education healthcare well developed house in a sequence whether it is city or village
Ripan paji sat sri akal ji, ih jo ghar Holland bane hoye ne ih kis material naal tiar kite han te ina nakshe bare v explain kario kioke mai ik Punjab ch paharhi area ch renda han es taran da ghar tiar karna chahunda han..
satsri akal bai ji plz vlog na band krya kro sadi ta jaan ji nikal jandi ah jdo tusi vlog band kr dina oh plzz hath jod da vlog cha kiwa pa dya kro pa dya kro
ਇਕ ਗੱਲ ਪੱਕੀ ਸੀ ਜ਼ੇ ਏਦਾ ਦਾ, ਪਿੰਡ ਆਪਣੇ ਪੰਜਾਬ ਚ ਬਣਿਆ ਹੁੰਦਾ, ਆ ਪਾਣੀ ਵਾਲੀ ਨਦੀ ਚ ਲੋਕਾਂ ਨੇ ਕਵਾੜ ਨਾਲ ਪਹਿਲਾ ਪਰ ਦੇਣੀ ਸੀ
ਅਖਾਂ ਤਰਸ ਜਾਂਦਿਆ ਨੇ ਥੋਡੇ ਵਲੋਗ ਦੀ ਉਡੀਕ ਚ ਵਾਹਿਗੁਰੂ ਜੀ ਚੜਦਿੱਕਲਾ ਕੱਲਾ ਚ ਰੱਖਣ ਜਲਦੀ ਹੀ ਥੋਨੂੰ ਮਿਲਣੇ ਦੀ ਵੈਟ ਆ ਬੱਸ ਲੋਵ ਯੂ ❤🙏❤️❤️❤️🤗🤗🤗✅
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਤਿ ਸ੍ਰੀ ਆਕਾਲ ਜੀ ਸਾਰੇ ਪੰੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
ਸਤਿ ਸ੍ਰੀ ਅਕਾਲ ਜੀ 🙏🏼
ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਰਿਪਨ ਖੁਸੀ ਨੂੰ ਸਭ ਦਾ ਭਲਾ ਕਰੇ ਵਾਹਿਗੁਰੂ
ਬਹੁਤ ਵਧੀਆ ਜੀ ਨੀਂਦਰਲੈਂਡ ਦਾ ਪਿੰਡ ਜੋ ਆਪ ਜੀ ਸਾਰੇ ਦੇਸਾਂ ਦੀ ਯਾਤਰਾ ਕਰ ਰਹੇ ਓ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਯਾਤਰਾ ਸਫਲ ਕਰੇ ਜੀ
ਬਹੁਤ ਹੀ ਸਹੌਣਾ ਪਿੰਡ ਹੈ ਹਮੈਸ਼ਾ ਖੂ਼ਸ਼ ਰਹੌ 🙏🙏❤️❤️
ਪੰਜਾਬੀ ਵੀ ਪੁਰਾਣੇ ਜਮਾਨੇ ਵੱਲ ਛੇਤੀ ਹੀ। ਮੁੜਨਗੇ
Veere kanak bhi hundi aa Ithe makki bhi hundi par tusi side hor aa ik Ithe cover karke kheti jada hundi sabji bagera de😊
ਹਾਲੈਂਡ ਦੇ ਲੋਕ ਸਭ ਤੋਂ ਵੱਧ ਨਾਸਤਿਕ ਲੇਕਿਨ ਖੁਸ਼ਿਆਲੀ ਸਭ ਤੋਂ ਵੱਧ ਭਾਰਤ ਦੇ ਲੋਕ ਸਭ ਤੋਂ ਵੱਧ ਧਰਮੀ ਤੇ ਠਕ ਚਾਪਲੂਸ ਸਭ ਤੋਂ ਵੱਧ ਭਾਰਤੀ
ਦੇਸ਼, ਪਰਦੇਸ, ਏ ਹ, ਸੈਰ, ਕਰਾਓ,ਨੇ, ਰਿਪਨ,ਤੇ, ਖਸੀ, ਸਾਂ ਰਿ ਆ,ਨੂੰ, ਦਖਾਓ,ਨੇ
ਇਸ ਤਰ੍ਹਾਂ ਵੱਖ ਵੱਖ ਪਿੰਡ ਤੇ ਦੁਨੀਆਂ ਦੇ ਮੇਲੇ ਦਖਾਉਣ ਲਈ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 👍👌
Is tarah is tarah Sanu kar baithe duniya Kumar the Dhanbad donon sada khush raho
Thanks for most beautiful village in Netherlands Holland 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️
ਬਹੁਤ ਸ਼ਾਨਦਾਰ ਸਫ਼ਰ ਨੀਂਦਰ ਲੈਂਡ ਦੇ ਵੱਖ ਵੱਖ ਰੰਗ ਵਿਖੋਣ ਲਈ ਤੁਹਾਡਾ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਧੀਆ ਤੁਸੀਂ ਅਲੱਗ ਅਲੱਗ ਦੇਸ਼ਾਂ ਦਾ ਕਲਚਰ ਦਿਖਾਉਣੇ ਓ
ਮੈਨੂੰ ਲੱਗਦਾ ਹੈ ਕਿ ਇਹ ਪਾਣੀ ਸਮੂਦਰ ਤੋ ਆਉਦਾ ਹੈ ਕਿਉਂਕਿ ਇਸਦਾ ਰੰਗ ਕਾਲਾ ਹੈ ਕਿਸਾਨਾਂ ਦੇ ਕੰਮਾਂ ਦੀ ਕਦਰ ਹੈ, ਧੰਨਵਾਦ ਰਿਪਨ ਖੁਸ਼ੀ
ਗੁਰਪਾਲ ਸਿੰਘ
ਗੁਰਦਾਸਪੁਰ
ਬੜਾ ਘੈਂਟ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਸਵਰਗ ਨਜ਼ਾਰ ਆਉਣ ਲੱਗ ਗਿਆ । ਜੇ ਪੰਜਾਬ ਚ ਵੀ ਏਹੋ ਜਾ ਮੌਸਮ ਹੁੰਦਾ ਤਾਂ ਬੜਾ ਅਨੰਦ ਆਉਂਦਾ ।
ਬਹੁਤ ਸੋਣਾ ਪਿੰਡ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਚੜਦੀਕਲਾ ਵਿੱਚ ਰੱਖੇ
Rotterdam city de lagge ਪਿੰਡਾਂ ਚ ਜਾਓ ਬਹੁਤ shone ਪਿੰਡ ਓਥੇ city ਵਾਂਗ hai par ਸ਼ਾਂਤੀ place hai
ਜਿਹਦੇ ਜਿਹਦੇ ਦੇਸ਼ਾਂ ਵਿੱਚ ਲੋਕਾਂ ਨੂੰ ਬਚਾਉਣ ਲਈ ਧਰਮ, devi-devte, ਬਾਬੇ ਹੈ ਨਹੀਂ ਉਹ ਦੇਸ਼ ਜਿਆਦਾ ਖੁਸ਼ਹਾਲ ਤੇ ਸ਼ਾਂਤ ਨੇ। ਕਿਉਂਕਿ ਇਹ ਕਾਮਯਾਬੀ ਤੇ ਹਾਰ ਨੂੰ ਕਬੂਲ ਕਰਕੇ ਸੁਧਾਰ ਕਰਦੇ ਨੇ, ਅਸੀਂ ਹਰ ਹਾਰ ਨੂੰ ਰੱਬ ਦੀ ਮਰਜ਼ੀ ਮੰਨ ਕੇ ਆਵਦੀ ਜ਼ਿੰਮੇਦਾਰੀ ਛੱਡ ਦੇਣੇ ਹਾਂ।
ਇਹਨਾਂ ਨੇ ਕਿੱਸੇ ਨਦੀ ਨੂੰ ਮਾਂ ਦਾ ਦਰਜਾ ਨਹੀਂ ਦਿੱਤਾ ਪਰ ਸਫ਼ਾਈ ਤੇ ਸੰਭਾਲ ਕਿੰਨੀ ਹੈ। ਆਪਣੇ ਦੇਸ਼ ਵਿੱਚ ਅਸੀਂ ਨਦੀਆ ਨੂੰ ਮਾਂ ਕਹਿਕੇ ਉਸ ਨੂੰ ਗੰਦਗੀ ਤੇ ਪ੍ਰਦੂਸ਼ਣ ਨਾਲ ਮਾਰ ਰਹੇ ਹਾਂ।
ਬਾਈ ਜੀ ਅਪਣੇ ਤਾਂ ਕੁੱਝ ਲੋਕ ਤਾਂ ਅਸਲੀ ਮਾਂ ਨੂੰ ਵੀ ਨਹੀਂ ਸਭਾਲ ਦੇ ਜੀ ਨਦੀਆਂ ਦੀ ਤਾਂ ਗੱਲ ਦੂਰ ਆ ਜੀ
Very Nice ਹਮੇਸ਼ਾਂ ਖੁਸ਼ ਰਹੋ ਜੀ ।
ਇੱਥੇ ਨੀ ਪੰਜਾਬੀ ਥੋਨੂੰ ਮਿਲੇ ਨਈ ਤਾਂ ਇੱਥੇ ਵੀ ਤੁਹਾਡਾ ਸਾਰਾ ਕੁਛ ਫ਼ਰੀ ਵਿੱਚ ਹੀ ਚੱਲਣਾ ਸੀ
Very sad😢
Tnx Ripan bro and ਖੁਸ਼ੀ ਭਾਬੀ
ਅੰਗਰੇਜ਼ ਬਹੁਤ ਹੀ ਸਫਾਈ ਰਖਦੇ ਇੰਨਾ ਦੇ ਸਾਰੇ ਦੇਸ਼ highly developed, good infrastructure, economy,education healthcare well developed house in a sequence whether it is city or village
Iam always first looking daily vlog 8P.M.on you tube and 7A.M on face book daily 😀 ❤
ਤੁਹਾਡੇ ਬਲੋਗ ਵੇਖੇ ਬਿਨਾਂ ਸਬਰ ਨਹੀ ਆਉਦਾ ਬਸ ਕਿਰਪਾ ਕਰਕੇ ਘੁੰਮਣ ਸਬਦ ਦਾ ਪਰਯੋਗ ਜਰੁਰ ਕਰੋ ਪਰ ਘੁੰਮਣ ਦੇ ਨਾਲ ਫਿਰੋਣ ਸਬਦ ਦਾ ਪਰਯੋਗ ਨਾ ਕਰਿਆ ਕਰੋ - ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻
Waheguru ji ka kalsa waheguru ji ke fatha.🎉 very good village 🎉
ਹੋਲੈਂਡ ਦੇ ਪਿੰਡ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Love From Tarntaran Sahib (Khemkaran Border)❤
Love birds ਦੀ ਅੱਜ matching ਨਹੀ 😊
کھڑاواں اب بھی اینٹوں کے بھٹے پر استعمال ہوتی ھے جب آگ دی ہوئی ہو۔
Welkom v/s welcome ਰਿੰਪਨ ਨਿਸ਼ਾਨੀ ਵੱਜੋ ਜੁਤੀਆਂ ਜੋੜਾ ਲਿਆਉਣ ਸੀ 😂
Sat Sri akal ji Ripan and Khushi God bless you very beautiful village
Dhan Guru Nanak Dev g Chadikala Rakhna 🙏
ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਜੀ ਬਾਕੀ ਦੇਸ਼ ਵੀ ਸੋਹਣਾ ਤੇ ਪਿੰਡ ਵੀ ਸੋਹਣਾ ਹੈ ਆਪ ਜੋ ਮਿਹਨਤ ਕਰਦੇ ਹੋ ਉਹ ਵੀ ਬਹੁਤ ਜਿਆਦਾ ਕਰਦੇ ਹੋ ਇਸ ਲਈ ਜਾਣਕਾਰੀ ਦੇ ਰਹੇ ਹੋ ਦੁਨੀਆਂ ਦੇ ਦੇਸ਼ ਦਿਖਾ ਰਹੀ ਹੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਦੇ ਜੋੜੀ ਦੀਆਂ ਉਮਰਾਂ ਲੰਮੀਆਂ ਹੋਣ ❤❤ ਧਾਲੀਵਾਲ🎉🎉
Waheguru ji bless u always 🙏🙏 Punjabi travel Cauple ji
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
ਸਤਿ sr ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Netherlands is the second-largest exporter of agricultural .my meaning look Netherlands horticulture .Best Country in the world.
RIPAN 22G
VERY NICE VIDEOS
JADO V TUC LUXEMBOURG DA TOUR START KAROGE
LUXEMBOURG DE BUSINESS BARE JAROOR DASNA
ਕੱਲ ਵਾਲਾ ਪਿੰਡ ਸਾਰੀ ਦੁਨੀਆ ਤੋ ਸੋਹਣਾ ਲੱਗਿਆ ਵੀਰ
ਬਹੁਤ ਬਹੁਤ ਮੁਬਾਰਕਾਂ ਲਿਪਟ ਤੇ ਖੁਸ਼ੀ ਜੀ ਧੰਨਵਾਦ
Kye baat he Puttar Ripan khusi
Very Beautiful village
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਹਾਲੈਂਡ ਦੇ ਪਿੰਡਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
bhut vadia lga bai ripan khusi tuhade volog dekh ke bhut maja aya
Very beautiful village of Holland. Vlog de naal.naal bott badia knowledge vee mildi hehi
Jasbir Kaur 8274 is a good great honest and brave lady
Thanks for see villagers life in Netherlands Holland 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜
Welcome 🙏 to New Next country Belgium 🇧🇪 😀 🙌 😄 😎 👏 🇧🇪 😀 🙌 😄 😎 👏 🇧🇪 😀 🙌
Enjoy a tour of Netherlands Holland 🇳🇱 🙏 😀 😊 🙌 ❤️ 🇳🇱 🙏 😀 😊 🙌 ❤️ 🇳🇱 🙏 😀 😊 🙌 ❤️ 🇳🇱 🙏 😀
ਸਾਨੂੰ ਨਹੀਂ ਤੁਸੀਂ ਘੁੰਮਣ ਫਿਰਨ ਆਏ ਹੋ
Best wishes for New Next country Belgium 🇧🇪 😀 🙌 😄 😎 👏 🇧🇪 😀 🙌 😄 😎 👏 🇧🇪 😀 🙌
Love 💕💕 you work bro thanks Love ❤ from Pakistan
Waheguru ji ka kalsa waheguru ji ke fatha. 🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤😂🎉🎉🎉🎉🎉🎉🎉🎉
Waheguru ji Waheguru ji Waheguru ji Waheguru ji Waheguru ji Waheguru ji Waheguru ji
Best of luck New Next country Belgium 🇧🇪 🙌 👏 💪 😀 👌 🇧🇪 🙌 👏 💪 😀 👌 🇧🇪 🙌 👏 💪 😀 👌 🇧🇪 🙌 👏 💪 😀
ਸਤਿ ਸ੍ਰੀ ਅਕਾਲ ਵੀਰ🙏
Waheguru ji 🙏 kirpa kare
Ripan paji sat sri akal ji, ih jo ghar Holland bane hoye ne ih kis material naal tiar kite han te ina nakshe bare v explain kario kioke mai ik Punjab ch paharhi area ch renda han es taran da ghar tiar karna chahunda han..
Biba Ripan nd Khushi nu sat shri akal ji 🙏
Very beautiful village in Holland 🎉
ਰਿਪਨ ਬਾੲੀ ਜਿੰਦਾਬਾਦ❤
Ripan veer ji and Khushi di SSA ji dunia dikhaun lai
Dhanvad
Sohal Dhanaula 🙏
Teri chunnariya song di all shooting ethe dekhi c
Satnam wahaguru ji 🙏 ❤❤❤❤❤
Iam always first looking daily vlog.....❤
Wah...old is gold😅
Sat shri akal ji 🙏 ❤❤❤❤
ਸਤਿ ਸ੍ਰੀ ਆਕਾਲ ਜੀ ❤❤❤❤🎉🎉🎉🎉
Very very good beta ji
Very.nice.location.ji
Punjabi foods restaurant Rotterdam niderland
Waheguru ji 🙏🙏🙏🇮🇳💯🇮🇳🙏🙏🙏
Paji Ik Video Bna do ki tuhade vangu kive ghum sakde aa ghatt kharche vich
I love you bata and bati
Wah old is gold😂
ਰਿਪਨ, ਇਹ ਦੱਸਣ ਦੀ ਖੇਚਲ ਕਰਨੀ ਕਿ ਨਿਊ ਹੌਲੈਂਡ ਟਰੈਕਟਰ ਇਥੇ ਹੀ ਥਣਦਾ ਹੈ
ਹਾਂ ਜੀ ਤੁਸੀਂ ਦਸਉ ਜੀ
New Holland, Pennsylvania USA banda hai
Eh factory 1895 ch banai gai c
New holland tractor USA country da veer ji
satsri akal bai ji plz vlog na band krya kro sadi ta jaan ji nikal jandi ah jdo tusi vlog band kr dina oh plzz hath jod da vlog cha kiwa pa dya kro pa dya kro
ਰਿੱਪਨ ਗੱਡਾ ਪੁਰਾਣਾ ਹੈ ਪਰ ਵਿੱਚ ਪਏ ਡਰੰਮ ਅੱਜ ਕੱਲ੍ਹ ਦੇ ਯੁੱਗ ਦੇ ਜਾਪਦੇ ਹਨ ।
ਇਹ ਨਹਿਰਾਂ ਨਹੀਂ waterways ਨੇ ਵੀਰ। Ehna ਨੂੰ back waters ਵੀ ਕਹਿ ਸਕਦੇ ਹਾਂ। ਇਹੀ backwaters tusi kerela ਦੇ ਕਈ ਸ਼ਹਿਰਾਂ ਵਿੱਚ ਦੇਖ ਸਕਦੇ ਹਾਂ ਜਿਵੇਂ ਕਿ Alleppey, Kochi, etc....
ਦੂਸਰੀ ਗੱਲ ਇਹ ਪਾਣੀ ਨਹੀਂ ਚਲਦੀ ਕਿਉਂਕਿ ਇਹ ਪਾਉਣ ਚੱਕੀ windmill hai। ਤੇ ਇਹ ਪਾਣੀ ਦੇ ਵਹਾਅ ਨੂੰ ਚਲਾਉਣ ਦੇ ਕੰਮ ਆਉਂਦੀ ਹੈ। ਇਸ ਤਰ੍ਹਾਂ waterways ਵਿੱਚ ਤਾਜ਼ਾ ਪਾਣੀ ਆਉਂਦਾ ਰਹਿੰਦਾ ਹੈ ਤੇ ਪਾਣੀ ਖੜਨ ਕਰਕੇ ਖਰਾਬ ਨਹੀਂ ਹੁੰਦਾ।
ਇਹ ਲੱਕੜ ਦੇ shoes ਸ਼ੁਰੂ ਤੋਂ ਹੀ ਨੈਚੁਰਲ ਰੰਗਾਂ ਨਾਲ ਪੈਂਟ ਕੀਤੇ ਜਾਂਦੇ ਸੀ।
ਬਾਈ ਜੀ ਕਿਸਤੀਆ ਦੀ ਆਵਾਜਾਈ ਲਈ ਪੁੱਲ ਉਚੇ ਬਣਾਉਣੇ ਪੇਦੇ ਆ
ਸਤਿ ਸ੍ਰੀ ਆਕਾਲ ਰਿਪਨ ਵੀਰ ਤੇ ਖੁਸ਼ੀ ਨੂੰ ❤❤
Nice। Veer ji। Nedarland beautiful 🎉🎉🎉🎉 country। Tuhda thanks 🙏 Veer ji
ਟੁਲੀਪ (to-lip) ਨਹੀਂ ਵੀਰ ਟੂਲਿਪ (tu-lip) ਹੈ। Best Wishes for your future endeavours..!!!
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
ਪਿੰਡ ਵਿੱਚ ਵੱਸੋਂ ਹੈ ਨਹੀਂ ਬਸ ਸਰਕਾਰ ਨੇ ਟੂਰਿਸਟ ਪਿੰਡ ਬਣਾਏ ਹੋਏ ਨੇ ।
Waheguru ji mehar karan sabh te
ਸੋ ਸਾਲ ਪਹਿਲਾਂ ਸਾਰੇ ਸੰਸਾਰ ਵਿੱਚ ਬਲਦਾ ਨਾਲ ਖੇਤੀ ਹੁੰਦੀ ਸੀ। ਬਾਕੀ ਏ਼ਸ਼ੀਆ ਨੂੰ ਛੱਡ ਕੇ ਸਾਰੇ ਦੇਸ਼ਾਂ ਵਿੱਚ ਪਸ਼ੂਆ ਨੂੰ ਖੁੱਲੇ ਛੱਡਦੇ ਹਨ ਇੱਥੇ ਜ਼ਮੀਨ ਖੁੱਲੀ ਆ। ਪਹਿਲਾਂ ਅਮਰੀਕਾ ਵਿੱਚ ਵੀ ਸਾਰੇ ਪਸ਼ੂ ਘਰਾਂ ਵਿੱਚ ਰੱਖਦੇ ਸਨ। ਹੁਣ ਸਮਾਂ ਬਦਲ ਗਿਆ।
ਰਿਪਨ ਤੇ ਖੁਸੀ ਬੇਟਾ ਜੀ ਧੰਨਵਾਦ ਹੈ ਤੁਸੀ ਆਪ ਤਾ ਯੂਰਪ ਘੁੰਮਦੇ ਹੋਏ ਨਾਲ ਸਾਨੂੰ ਘਰ ਵਿੱਚ ਬੇਠਿਂਆ ਨੂੰ ਸੈਰ ਕਰਾ ਰਹੇ ਹੋ ਨੀਦਰਲੈਂਡ ਵੀ ਪੁਰਾਣੇ ਸਮਿਂਆ ਦੀ ਝਲਕ ਦਿਖਾਈ ਦੇ ਰਹੀ ਆਹ ਢੋਲ ਦੋਜੀਂਆਂ ਕੋਲ ਹੁੰਦੇ ਸੀ ਦੁਧ ਕਠਾ ਕਰਦੇ ਸੀ ਘਰਾ ਵਾਲਿਆ ਤੋ ਰਿਪਨ ਧੰਨਵਾਦ ਕਰਦਿਆ ਹਾਂ
Bhuot vdhia vilog ....khus rho gbu beta 🙏🙏🙏🙏🙏
Nice video vlogs veer ji
Wow nice vlog waheguru ji mehar kran ji
Kya bat ha ji Waheguru ji Waheguru ji ❤
Love you sir from Malerkotla
👍 👌 ❤sunam udham singh wala 22g sangrur 🎉Thanks
Love from Singapore
Sat Shri Akal ji 🙏🙏
Ist village GEITHOONER BHOT GHANT C BHOT SOHNI VLOGING HO RHI COUPLE JI 🎉🎉