Ammy Virk ਤੇ Ranjit Bawa ਨੇ ਕੀਤੀਆਂ ਖਰੀਆ-ਖਰੀਆਂ !!

Поделиться
HTML-код

Комментарии • 1 тыс.

  • @RajinderKaur.7604
    @RajinderKaur.7604 4 года назад +11

    ਐਮੀ ਵਿਰਕ ਵੀਰੇ ਤੁਹਾਡੀ ਸਾਰੀ ਟੀਮ ਗਾਇਕਾਂ ਨੂੰ ਦਿਲੋ ਸਲੂਟ ❤️ ਅਸੀਂ ਸਾਰੇ ਵੀਰੇ ਤੁਹਾਡੇ ਨਾਲ ਹਾਂ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ 👍👌❤️❤️🙏🙏🙏🙏

  • @MAANSAAB-jo3yv
    @MAANSAAB-jo3yv 4 года назад +229

    ਐਮੀ ਨੇ ਸਵਾਦ ਕਰਤਾ
    ਬਹੁਤ ਸੋਹਣੀਆ ਗੱਲਾਂ ਕੀਤੀਆਂ
    ਦਿਲੋਂ ਸਲੂਟ ਆ ਬਾਈ

    • @videosforyou9715
      @videosforyou9715 4 года назад +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Fffds

    • @Geet.gill1
      @Geet.gill1 4 года назад

      ruclips.net/video/foK_-Kr-yNo/видео.html

  • @sukhbirthind5185
    @sukhbirthind5185 4 года назад +107

    ਵਾਹਿਗੁਰੂ ਜੀ ਸਾਡੇ ਸਾਰੇ ਕਿਸਾਨ ਵੀਰਾਂ ਅਤੇ ਕਲਾਕਾਰ ਵੀਰਾਂ ਦੇ ਅੰਗ ਸੰਗ ਸਹਾਈ ਹੋਣਾ ਜੀ

  • @raysahota6033
    @raysahota6033 4 года назад +181

    Ah kaam singers ne sahi kita es to pata lgda eh jagdi jameer wale bande aa... jiunde raho shero 👍🏻🙏🏻

    • @raysahota6033
      @raysahota6033 4 года назад +1

      Gure Randhawa veere kida vote register kra skde

    • @gurnambaba1682
      @gurnambaba1682 3 года назад

      Send Kardo please number Ranjit bavaa and ammy virk

  • @jagjitkaur9064
    @jagjitkaur9064 4 года назад +413

    ਬਾਈ ਐਮੀ ਵਿਰਕ ਨੇ ਤਾ ਬਹੁਤ ਗਿਆਨ ਦੀ ਗੱਲ ਸੁਣਾਈ ਹੈ ਇਸ ਨੂੰ ਹਰ ਦੇਖਣ ਵਾਲਾ ਜ਼ਰੂਰ ਸ਼ੇਅਰ ਕਰੇ ਬਹੁਤ ਜਾਣਕਾਰੀ ਭਰਪੂਰ ਹੈ

    • @jsmand3459
      @jsmand3459 4 года назад +4

      अगर किसी की दोनों किडनियां क्षतिग्रस्त हो और लीवर मे किसी भी तरह की दीकत हो उनके पूरी तरह ठीक करने की दवाई वह जसविंदर सिंह राजस्थानी द्वारा गांव मंड जालंधर में दी जाती हैं | Phone No:= 8699542143

    • @avnindersingh5774
      @avnindersingh5774 4 года назад +3

      ਬਾਬਾ ਜੀ ਸੱਚ ਹੈ ਇਹ ਕੱਲ ਦੀ ਗੱਲ ਦਸਦਾ ਜੀ ਮੈ computer company ਇੱਕ ਉਹਦੀ ਗੱਲ ਕਰ ਰਿਹਾ ਸੀ ਦੋਸਤ ਨਾਲ ਤੇ ਜਦੋ ਘਰ ਆਈਆ advertisement ਆ ਗਈ ਉਹਦੀ ਕੁਝ ਵੀ ਸੈਫ ਹੈ ਨਹੀ
      ਜੀ

    • @AkayTechUnboxing
      @AkayTechUnboxing 4 года назад +2

      ਮੋਦੀ ਦਾ ਸਾਰਾ ਸੱਚ ਰੱਖ ਤਾਂ ਸਾਹਮਣੇਂ ਵੀਡਿਓ ਵੇਖੋ
      ruclips.net/video/QzmuzQQxCc4/видео.html
      ਵੀਰੋ ਵੀਡਿਓ ਸੱਚੀ ਲੱਗੇ ਤਾਂ ਅੱਗੇ ਭੇਜੋ

    • @Geet.gill1
      @Geet.gill1 4 года назад +1

      ruclips.net/video/foK_-Kr-yNo/видео.html

    • @Geet.gill1
      @Geet.gill1 4 года назад +1

      @@AkayTechUnboxing ruclips.net/video/foK_-Kr-yNo/видео.html

  • @MultiAshok1
    @MultiAshok1 3 года назад +3

    I love all the singers who come in front to support our farmers. Jai jwaan jai kisan. My support is with my farmers.

  • @SANDHU1538
    @SANDHU1538 4 года назад +40

    we are with farmers and salute to Ammy Virk🙏🙏🙏

  • @sneh7438
    @sneh7438 4 года назад

    kya baat sach bola ek kerala te punjab bus do state hi literate hai baki sari illiterate ne thankuu so much for the punjabi actors and singers thankuuuu so much mai to ek nurse hu ma farmer ki beti fir bhi punjabi farmers k sath thankuu again all the punjabi actors

  • @jobansingh8097
    @jobansingh8097 4 года назад +54

    ਕਿਸਾਨ ਮਜਦੂਰ ਏਕਤਾ ਜਿੰਦਾਬਾਦ💪

  • @mustak1826
    @mustak1826 4 года назад +60

    Bilkul Shi gel

  • @JaspreetKaur-en5ph
    @JaspreetKaur-en5ph 4 года назад +17

    Thank to all these punjabi singers n actors supporting Farmers without any own purpose.
    🙏ਧੰਨਵਾਦ🙏

  • @gurpreet1107
    @gurpreet1107 3 года назад +1

    Thanks veer ji Waheguru ji Maher Kro ji Kissen akta jindabad 🦅🙏💪💪💪👏👏

  • @iBlissy
    @iBlissy 4 года назад +77

    ਕਰਾਰੀ ਤੇ ਸੱਚੀਆਂ ਗੱਲ੍ਹਾਂ

  • @gurpreet1107
    @gurpreet1107 3 года назад +1

    Thanks Ammy veer ji Waheguru ji Maher Kro ji 🦅🙏🙏💪💪👏👏

  • @yashpal6168
    @yashpal6168 4 года назад +27

    bhut vdiya ammy 22

  • @tamasha4113
    @tamasha4113 4 года назад +1

    Very well said be strong my all punjabi brothers love from Pakistan.

  • @manojmeena5881
    @manojmeena5881 4 года назад +19

    we are proud of panjabissss👍

  • @Batala06
    @Batala06 4 года назад

    Bahut khushi hundi apne veera nu ekate dekh k . Edda lagda jidda apna ekka vadh gya . Rab tuhanu sab nu chardi kla vich rakhay. Bahut sara pyar tuhanu sareya nu.

  • @santokhsinghsingh9266
    @santokhsinghsingh9266 4 года назад +27

    ਐਮੀ ਵਿਰਕ ਜਿੰਦਾਬਾਦ 🙏🙏🙏🙏🙏 ❤️👍

  • @ummatkhanbawra
    @ummatkhanbawra 4 года назад +17

    Salute ammy virk nd bawa

  • @karanaujlarecords101
    @karanaujlarecords101 4 года назад +5

    Bhut vadiya km kr rhe God bless you Ammy virk ji God job❤️❤️

  • @MrLoving2005
    @MrLoving2005 3 года назад +2

    Stay strong. .. brave people. .. really appreciate ammy virk👍

  • @Ajooniandmama
    @Ajooniandmama 4 года назад +35

    I hope these singers become politicians and bring positive change to Punjab

    • @chillipepper1704
      @chillipepper1704 4 года назад +6

      But after entering into politics, one has to follow party guidelines. They can't do anything by their own. Thus, its btr they should fight independently

    • @ravneetsingh3304
      @ravneetsingh3304 4 года назад +1

      Hii

    • @kaurinder277
      @kaurinder277 4 года назад +3

      Politician ch tn bhagwant Mann ,navjot Singh sidhu ohne v aa.... Ohna ki ukhaad lya😔

    • @avinashgangal8267
      @avinashgangal8267 3 года назад +2

      All are making fool to us

  • @goldensparrow1079
    @goldensparrow1079 4 года назад +2

    ਸਭ ਜਾਣਦੇ ਹੋਏ ਅਣਜਾਣ ਬਣਨਾ
    ਦੇਖੀ ਜਾਣਾ ਪਰ ਚੁੱਪ ਰਹਿਣਾ
    ਹੁਣ ਚੰਗਾ ਲੱਗਦਾ ਇਸ ਤਰ੍ਹਾਂ ਨਾਲ
    ਭਰਮ ਵੀ ਬਣਿਆ ਰਹਿੰਦਾ
    ਰਿਸ਼ਤਾ ਵੀ ਨਿੱਭਦਾ ਰਹਿੰਦਾ ।
    ♥️🌹♥️🌹♥️🌹♥️🌹

  • @jaskahlonjas6873
    @jaskahlonjas6873 4 года назад +77

    Ammy virk lgda jive chabbi de k chadea....🤣👌..onj glan bhut vdia bolia ji

  • @ਰਜਿੰਦਰਕੋਰ-ਬ2ਚ
    @ਰਜਿੰਦਰਕੋਰ-ਬ2ਚ 3 года назад +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @sukhvlog3301
    @sukhvlog3301 4 года назад +79

    Kisaan ekta jindabaad

  • @farhanalinaqvi914
    @farhanalinaqvi914 3 года назад

    Ammy virk sahib ny boht changiyan gallan ketiyan g
    Meri dua ay
    ALLAH PAK singhs brothers nu
    Wakhra mulk atta karn
    Love and prayers for
    Khalistan and singh brothers from Pakistan punjab ❤️

  • @iqrahamid4353
    @iqrahamid4353 3 года назад +2

    Proud to be farmers nd Punjabis

  • @karamjitsingh2933
    @karamjitsingh2933 4 года назад

    ਬਹੁਤ ਸੋਹਣੀ ਗੱਲ ਕੀਤੀ ਵੀਰ

  • @rpowertrucking4818
    @rpowertrucking4818 4 года назад +20

    ਗੁੱਡ

  • @navaanshs9943
    @navaanshs9943 3 года назад

    1:56...ਬਿਲਕੁਲ ਸਹੀ ਗੱਲ ਅਾ🙏

  • @jasdeepsingh7745
    @jasdeepsingh7745 4 года назад +57

    Punjab ekta Zidabad g

    • @MAdi-1836
      @MAdi-1836 3 года назад

      @pardesi boy london 💐💐Khalistan Zindabad💐💐

  • @kirandeepkaur9535
    @kirandeepkaur9535 3 года назад +2

    Waheguru veer g 🙏🙏🙏🙏🙏

  • @shergill4291
    @shergill4291 4 года назад +7

    Bahoot vadiya ammy virk ji👏

  • @mian-g5117
    @mian-g5117 3 года назад

    Love from Punjab Pakistan.Kisaana nu apna haq milna chahida..

  • @inayatinayat7327
    @inayatinayat7327 4 года назад +13

    Vry good ❤️❤️❤️❤️❤️❤️❤️❤️❤️❤️all of u ❤️❤️❤️my favorite ammy

  • @deepakSingh-gb6xm
    @deepakSingh-gb6xm 3 года назад

    Bahut vdia bai g 🙏 🙏 waheguru ji ka khalsa waheguru ji ki fateh 🙏 🙏 🙏 🙏 🙏 💖 💖 💖

  • @harshmittal8130
    @harshmittal8130 4 года назад +4

    Sahi gall hai bai punjab vich gujrati punjipati project khol de ne te Labour te employment saari South te gujrat toh aundi hai chahe Adani da plant moga toh, chahe bathinde wali refinery, ludhiana di industry ta ehna ne bahut pehlan khatam karti si, hun punjab te haryana di kisani khatam karan te utaru hoye paye ne jhansa de ke lokkan nu media ehna da, prashasan ehna da
    Initiative taken by all my brothers of punjab, haryana and especially notable persons from music industry specially (babbu maan, jass bajwa, deep sidhu) keep doing good work all my brothers I appreciate and will keep supporting you my brothers

  • @amazingworld2737
    @amazingworld2737 3 года назад +2

    Real I'm so amazed about the Singhs Unity.....
    May you succeed in your protest.
    Love from Pakistan

  • @sanfranick9990
    @sanfranick9990 4 года назад +30

    It’s really true google knows everything about u

    • @chitpaul
      @chitpaul 3 года назад

      Never tell them the truth.. there are ways.
      Well said for Khalsa Aid and Ravi Singh.

  • @vickysinghnalwa
    @vickysinghnalwa 3 года назад

    Veer gall te teri bilkul tik aa🙏🙏🙏

  • @SANDHU1538
    @SANDHU1538 4 года назад +37

    इंक़लाब ज़िन्दाबाद ✌✌✌

    • @SANDHU1538
      @SANDHU1538 4 года назад

      @Technical Gill kr deta

  • @jasskailey13
    @jasskailey13 4 года назад

    Bilkul right point gal te bhut khoob luv uh bai naujawan kisaan mazdoor ekta jindabaad jindabaad ❤️🌾❤️✊

  • @gurmeetsinghgoni2106
    @gurmeetsinghgoni2106 4 года назад +21

    Shi gl a ammy bro 👍

  • @malikfaisal6026
    @malikfaisal6026 3 года назад

    Love you punjabis veero hum ap k sath hai from Pakistan

  • @jaswanthayer3849
    @jaswanthayer3849 4 года назад +10

    Good job god bless you all

  • @sardarayans4601
    @sardarayans4601 4 года назад

    Waheguru ji ka khalsa waheguru ji ki fateh🙏Ammy 22 ji tusi boht vdiya galla kitya ty Ranjit 22 ne eh akath kita boht hi wadi gal aa ji soo mai is dharne vich tan shamil nhi ho skda kyo k mai pak ton hega wa soo sadia duawa ardasa hamesha thwade nal ne chuk k rakho🙏wmk

  • @sheralakhanpal8864
    @sheralakhanpal8864 4 года назад +160

    Kisan majdoor ekta jindabaad

    • @simranjeetsingh3770
      @simranjeetsingh3770 4 года назад

      @Technical Gill Modi Khalsa gaje .....smack peene nang Jatt bhaje @ਮੈੰ ਪੰਜਾਬ ਬੋਲਦਾ Salli faukri nang jat kaum ....bc ganea Che fukria Maran joge.......kiwe bund par ke tor dete .Modi ne.....sali mangti sulphas peene kaum .......karje chak ke sulphas pe lainde ....jatiya bahiye chode ge

    • @GursewakSingh-xw2du
      @GursewakSingh-xw2du 3 года назад

      Whaguru Mara kara kisan veera ta kalkar veera ta🙏🙏🙏🙏

  • @Bullahshahvlog
    @Bullahshahvlog 3 года назад

    Live long Farmer's Unity,
    Farmer's demands are genuine.
    Love from Punjab Pakistan

  • @GurjantSingh-id8zd
    @GurjantSingh-id8zd 4 года назад +4

    Bilkul sch keha ammy baii ne

  • @noorullahnadeem3659
    @noorullahnadeem3659 3 года назад

    Punjabi bhaian nu Meri walon dhair sari naik tmanawan. Sadi Pakistani Punjabian di ahi dua aa k sady Punjabi bhaian di tehreek kamyab huwy.

  • @sohi1321
    @sohi1321 4 года назад +13

    Good , eh sach ki kisaan da protect chl riha mp , up Maharashtra sab tha te ho rihaa

  • @jasnoorkaur4397
    @jasnoorkaur4397 3 года назад

    ਸਹੀ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kudrat9232
    @kudrat9232 4 года назад +15

    Support from whole community

  • @supanbatth
    @supanbatth 3 года назад +1

    Nice ammy virk paji and Ranjit Singh. Bawa paji

  • @gkhan3708
    @gkhan3708 4 года назад +5

    ਐਮੀ ਵਾਈ ਬਹੁਤ ਕੈਮ ਬੰਦਾ ਸਿਰਾ ਕਰਾਤਾ ਵੀਰ

  • @chmazamgujjar491
    @chmazamgujjar491 3 года назад

    Real speech. Sahi bola bhai ap na

  • @rockysingh270
    @rockysingh270 4 года назад +3

    Bohot wadiyaa kamm kar rahe ho paaji♥

  • @technicalkapoor1368
    @technicalkapoor1368 3 года назад

    Bhut bddiya ammy veer ji. Love from Himachal. Bohat bddiya announce Kita sigaa

  • @gurpreetsingh-nx6lr
    @gurpreetsingh-nx6lr 4 года назад +9

    Bahut Vadiya soch hai veere tuhadi.. Kissan jindabaad

  • @makeinindiaartsaharanpur6425
    @makeinindiaartsaharanpur6425 3 года назад

    Great Sir Bilkul Right hei aapki baat

  • @VarinderSingh-mw7vr
    @VarinderSingh-mw7vr 4 года назад +25

    Good ammy paji

  • @laddisaab4907
    @laddisaab4907 3 года назад

    Boaut vadia lecture aa bire da

  • @karanjitsingh1329
    @karanjitsingh1329 4 года назад +17

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagveersingh8974
    @jagveersingh8974 3 года назад

    Salute hai mere punjabi bhaiyo

  • @sahabbatth2551
    @sahabbatth2551 4 года назад +10

    ਕਿਸਾਨ ਏਕਤਾ ਜ਼ਿੰਦਾਬਾਦ

  • @asifmajeed761
    @asifmajeed761 3 года назад

    So proud inna veeran nu jedi hath nal hath vata k chl re ne

  • @honeykuwait6532
    @honeykuwait6532 4 года назад +55

    Kisan majdoor ekta zindabaad .....

  • @waqasanwarrajpoot4247
    @waqasanwarrajpoot4247 3 года назад

    Bai boht khushi hoi k ap apny hak k ly boly Allah ap ko abad rakhyy or ap k msly hal krwaye love from pakistan

  • @Gurkamannvlog
    @Gurkamannvlog 4 года назад +27

    Kisan majdoor Ekta jinda bad 🙏🙏👍

  • @sabaghouri919
    @sabaghouri919 3 года назад +1

    Love nd support from Pakistan..

  • @anmolsingh8704
    @anmolsingh8704 4 года назад +9

    Proud of you....keep it up 👍

  • @PUNJABIRANG1
    @PUNJABIRANG1 4 года назад

    ammy virk ne sahi gal keeti hai...protest karo nai te punjabi kisan muk jana Allah pak kisana di maddad farmaye
    from pakistan punjab

  • @neeluchauhan9214
    @neeluchauhan9214 4 года назад +4

    GREAT SUPPORT IS NEEDED NOW WITH KISSAN...INQLAAB ZINDABAAD

  • @dharmindersinghkhalsa7713
    @dharmindersinghkhalsa7713 4 года назад

    ਬਿਲਕੁਲ ਸਹੀ ਗੱਲ ਆ ਵੀਰ ਜੀ

  • @gurjeetsandhu576
    @gurjeetsandhu576 4 года назад +3

    Good veer ji

  • @amanpreet5641
    @amanpreet5641 3 года назад

    ਬਿਲਕੁੱਲ ਸਹੀ 👍

  • @deepmala7230
    @deepmala7230 4 года назад

    Well done 👍👍👍👍👍👍👍ਆਪਣੀ pollywood god bless our singers 🥰🥰🥰🙏🙏🙏🙏🙏

  • @goldycheema1592
    @goldycheema1592 4 года назад +8

    Ammy te ranjit bawa 💖💖💖🙏🙏🙏

  • @tarandeepkour7464
    @tarandeepkour7464 3 года назад

    You are true actor.... Too good.... We r with farmers 👳👳👳💦

  • @davinderpalsingh2443
    @davinderpalsingh2443 4 года назад +4

    U are my favorite ammy sir

  • @fahadafzalbutt448
    @fahadafzalbutt448 3 года назад

    I am from pakistan ,,,we are always with u sikh brothers

  • @bilalawan817
    @bilalawan817 4 года назад +36

    Sikh Muslim zindabad khalistan zindabad from Pakistan ❤️🇵🇰

  • @gamingsparta5787
    @gamingsparta5787 4 года назад

    I am from up all India supports you all farmers

  • @navjotkaur2938
    @navjotkaur2938 4 года назад +4

    Salute aa aimmy nu bhai kenda jidr nu mrji turpo asi tuhade nal aaaa

  • @fareediallahdita1949
    @fareediallahdita1949 4 года назад

    rab char di kla vich rakhy india wale punjab no

  • @Hansu_Jakhar87
    @Hansu_Jakhar87 4 года назад +8

    Kissan Ekta jindabad 💪💪💪

  • @chmazamgujjar491
    @chmazamgujjar491 3 года назад

    Well done good speech

  • @Amansharma-hv7nj
    @Amansharma-hv7nj 4 года назад +4

    Jai jawan jai kisan

  • @kaptaanofficial23
    @kaptaanofficial23 4 года назад

    Bhut vdia glln kyiya ammy paji ne

  • @navyug3115
    @navyug3115 4 года назад +16

    Good paji 👌💯

  • @amirawan8743
    @amirawan8743 3 года назад

    Good mare sarda veero apna haq le k peche hatna love u Sikh veero ham ap k sath ha

  • @pardeepkaur3290
    @pardeepkaur3290 4 года назад +247

    ਅੰਬਾਨੀਆਂ ਅਡਾਨੀਆਂ ਦੀ ਮਕਾਣ😂

    • @jeet027
      @jeet027 4 года назад +1

      Makn chley ya, dhrney dindey haan 2-3 chuk diya gey rella jam kar diyange khoti da ghirau kar dyage Delhi ja waddnge bla bal bak bak kiya Hoya hun taq Zero out put ya eh sab purne triqey ya ,Sala jis nu v wekho phlane ney phlane dey la tey rgddey boln joga nahi chdiya(bas eho palley reh giya ) Sab ek dosre nu niwa wekahun lageya chahey uh koi v howey Akali,App.Congress ja kisan.jan eh Marasi Mandli ,ya phir 2-3kki Neta Sab di Akldani Siwiya ch paye khali kujje wargi ya ,.Looko akl nu hath mario Ekka karo tey ek faisla lawo sali ki kawa rauli paye ya eh Sanjji laddaye ya jad morcha feteh ho giya phir laddi jayeo aps vich kaun rokda ya.

    • @JaspalSingh-su9nq
      @JaspalSingh-su9nq 3 года назад

      🙏🙏🙏🙏🙏🙏❤❤❤❤❤❤❤👍👍👍👍👍👍👍

    • @KulvinderSingh-ny5sg
      @KulvinderSingh-ny5sg 3 года назад

      All I'm

    • @AnilKumardoda
      @AnilKumardoda 3 года назад

      Mara private channel anil kumar ka name pa chal raha ha

    • @AnilKumardoda
      @AnilKumardoda 3 года назад

      Nia aina vala song be dakho

  • @gursewaksingh7316
    @gursewaksingh7316 4 года назад

    ਸਾਰੇ ਕਲਾਕਾਰ ਵੀਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ

  • @PBX29Studio
    @PBX29Studio 4 года назад +15

    Guru randhawa
    Honey Singh
    Badshaa
    Akshay Kumar
    Kapil Sharma
    Mika Singh
    Sunny deol
    Bobby deol
    Darmindra
    Kiran kher
    Daler mehndi
    Hans Raj Hans
    Yuvraj Hans
    Navraj Hans
    Harbhajan Singh cricketer
    Yuvraj Singh cricketer
    Sonu sood
    Hardy sandhu
    Vicky Kaushal
    ???????????????????
    ??????????????????
    ??????????????????
    Ki eh sab Punjabi nai ???????
    Kithe ne eh sab ??????
    Ehna sareyan De awaz chukkan nal
    Internationally
    Insult hoyegi Modi di
    Modi ajj de tym Ch
    Same Indra Gandhi wangu
    Ego Ch aaaayea hoyea
    Ohdi ego nu khatam Karna
    Ohnu PM chair to launna bhut jruri aaaaa
    Nale Amir khan kithe aaa hun
    Ohnu v dekhna chahida bcz
    Oh ta sataymavijaytay
    Show Karda aaa reha
    Ohnu ta chagi trha patta ki haalaat ne kissan de
    Kissaan majdur ekta zindabad

  • @palwinderkaur856
    @palwinderkaur856 3 года назад +2

    Well done Ammy veerji
    Mai bilkul tuhade favour ch ahh 👍👍

  • @Jfit94
    @Jfit94 4 года назад +49

    Protest 22 pure india ch ho rhe bass media nii dass reha ajj karnatka bandh ciii gaaa

    • @Vision808
      @Vision808 3 года назад

      Per RSS walo ka nhi patta

  • @onlydass3311
    @onlydass3311 4 года назад

    Bahut sahi bolya....kmaal gall rakhi hai...

  • @85heer
    @85heer 4 года назад +20

    Good job brother