ਰੰਨ ਦਾ ਚਮਚਾ (ਭਾਗ 1) Ep 97 | New punjabi movie 2023 | Punjabi Video | Sukhpal |

Поделиться
HTML-код
  • Опубликовано: 17 окт 2024

Комментарии • 745

  • @KulwinderKaur-kj9rx
    @KulwinderKaur-kj9rx Год назад +107

    ਜਿਉਦੇ ਵਸਦੇ ਰਹੋ ਪਰਮਾਤਮਾ ਲੰਮੀ ਉਮਰ ਬਖਸ਼ੇ ਮਨ ਖੁਸ਼ ਹੋ ਜਾਦਾ ਵੀਡੀਓ ਦੇਖ ਕੇ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ 🌺🌺🌺🌺♥️♥️♥️♥️⚘️⚘️⚘️⚘️🍀🍀🍀🍀🌹🌹🌹🌹🌹🥊🥊🥊🥊🥊👌🏻👌🏻👌🏻👌🏻👌🏻👌🏻🙏🙏🙏🙏🙏🙏🙏🙏💯💯💯💯💯💯💯💯💯💯💯💯💯

  • @amanjudge8795
    @amanjudge8795 Год назад +13

    ਸੁਖਪਾਲ ਤੇਰੀ ਬੋਲੀ ਗ਼ਲਤ ਆ ਅਸਰ ਕੁੜੀਆਂ ਤੇ ਗ਼ਲਤ ਹੋਉ ਗਾਂ ਕੁੜੀਆਂ ਤਾਂ ਅੱਗੇ ਕੰਮ ਨਹੀਂ ਕਰਦੀਆਂ

  • @KashmirKhan-gh3gs
    @KashmirKhan-gh3gs Год назад +14

    ਭੈਣੇ ਪਰਿਵਾਰ ਵਿੱਚ ਜਿਹਾ ਬੋਲ ਗੇ ਬੱਚੇ ਵੀ ਉਹ ਬੋਲਣਗੇ ਜਿਵੇਂ ਭੈਣੇ ਤੂੰ ਬੋਲਦੀਐ😊

  • @paramjitkaur634
    @paramjitkaur634 Год назад +5

    ਬੋਲੀ ਗਲਤ ਅੇ ਸੁਖਪਾਲ ਦੀ ਸਮਾਜ ਨੂੰਗਲਤਸੇਧ ਅੇ

  • @surjeetkaur4585
    @surjeetkaur4585 Год назад +4

    ਸੁਖਪਾਲ ੳਵਰ ੲੇਕਟਿੰਗ ਜ਼ਿਆਦਾ ਕਰਨ ਲੱਗ ਗੲੀ

  • @jasskhaira2734
    @jasskhaira2734 Год назад +6

    ਰੰਨ ਸ਼ਬਦ ਲੱਚਰ ਜਿਹਾ ਲੱਗਦੈ ਤੀਵੀਂ ਦਾ ਚਮਚਾ ਠੀਕ ਸੀ

  • @santdhaliwal6224
    @santdhaliwal6224 Год назад +9

    ਅੱਜ ਕੱਲ੍ਹ ਦੀਆਂ ਜ਼ਿਆਦਾਤਰ ਨੂੰਹਾਂ ਦਾ ਪਰਿਵਾਰ ਚ ਸੁਖਪਾਲ ਵਾਲਾ ਹੀ ਰੋਲ ਹੈ।ਰੱਬ ਨੂੰ ਟੱਪ ਹੀ ਸਮਝਦੀਆਂ , ਅੱਜਕਲ੍ਹ ਦੇ ਮੁੰਡੇ ਵੀ ਘਰਵਾਲੀਆਂ ਦੇ ਅੱਗੇ ਮਾਉਂ ਬਣੇ ਰਹਿੰਦੇ ਹਨ। ****** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ

    • @lakhbirkaur5970
      @lakhbirkaur5970 Год назад

      ਪਰ ਇਸਦੇ ਉਲਟ ਸਾਡੇ ਘਰ ਤਾਂ ਨਾਂ ਨੂੰਹ ਦੀ ਸੁਣੀ ਜਾਂਦੀ ਆ,ਨਾਂ ਪੁਤ ਦੀ ,
      ਪੈਨਸ਼ਨ ਨੇ (63000) ਨੇ ਦਿਮਾਗ ਖਰਾਬ ਕੀਤਾ ਹੋਇਆ ਆ।

  • @Aujla1231
    @Aujla1231 Год назад +4

    ਜੱਸੇ 22ਦੀ ਵੀ acting bhot vadiya 👌🏻👌🏻

  • @jasvirkaur49
    @jasvirkaur49 Год назад +10

    ਸੁਖਪਾਲ ਤੇ ਜੱਸਾ ਕਹਿੰਦੇ ਹਨ ਕਿ ਅਸੀਂ ਪਰਿਵਾਰਕ ਵੀਡਿਉ ਬਣਾਉਣ ਦੇ ਹਨ ਪਰ ਸੱਸ ਨੂੰ ਐਨਾ ਗ਼ਲਤ ਬੋਲਣਾ ਠੀਕ ਨਹੀਂ ਹੈ ਇਹ ਦੇਖਕੇ ਹੋਰ ਨੂੰਹਾਂ ਬੋਲਣ ਗੀਆ ਪਰਿਵਾਰ ਜੋੜ ਕੇ ਰੱਖਣ ਵਾਲੀ ਵੀਡਿਉ ਬਾਣਕੇ ਪੇਸ਼ ਕਰਿਆ ਕਰੋ

  • @Angrej-kaur
    @Angrej-kaur Год назад +7

    ਸਾਨੂੰ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਆਂ ਹੈ | ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🧿🙏
    ਅੰਗਰੇਜ ਕੌਰ ਤਲਵੰਡੀ ਸਾਬੋ

  • @RamanJot-uv6qx
    @RamanJot-uv6qx 6 месяцев назад +1

    ਬਹੁਤ ਵਧੀਆ ਵੀਰ ਜੀ

  • @BhagwanSingh-or1vd
    @BhagwanSingh-or1vd Год назад +2

    ਰੰਨ ਦਾ ਚਮਚਾ ਵੀਡੀਓ ਦੇਖ ਕੇ ਤਾ ਬਹੁਤ ਗੁੱਸਾ ਆਇਆ ਜੁਤੀਆਂ ਸੋਫੇ ਦੋਨਾਂ ਤੇ ਫੇਰਨ ਵਾਲੀਆ ਭਗਵਾਨ ਸਿੰਘ ਬੁਲਾਡੇ ਵਾਲਾ ਜ਼ਿਲ੍ਹਾ ਬਠਿੰਡਾ ❤

  • @JaspreetSinghJaspreetSingh-d9s
    @JaspreetSinghJaspreetSingh-d9s Месяц назад +2

    ਬੁਹਤ ਵਧੀਆ ❤❤❤❤❤❤❤❤❤❤❤❤❤

  • @KuldeepSingh-ls8rn
    @KuldeepSingh-ls8rn Год назад +2

    ਸੁਖਪਾਲ ਕੌਰ ਤੇਰੀ ਬੋਲੀ ਬਹੁਤ ਗ਼ਲਤ ਹੈ ਬਾਕੀ ਵੱਡੀਆਂ ਨੂੰ ਬੋਲਣ ਦਾ ਤਰੀਕਾ ਗ਼ਲਤ ਹੈ ਭਾਵੇਂ ਬਹੁਤ ਵਧੀਆ ਵੀਡੀਓ ਹੈ ਸੁਖਪਾਲ ਕੌਰ ਤੈਨੂੰ ਬੋਲਣ ਦੀ ਅਕਲ ਨਹੀਂ ਹੈ ਇਸ ਵੀਡੀਓ ਦਾ ਅਸਰ ਵੀਡੀਓ ਵੇਖਣ ਵਾਲੇ ਨੂੰ ਪੈਦਾ ਹੈ ਬਾਕੀ ਆਪ ਸੋਚ ਕੇ ਤਿਆਰ ਕੀਤੀ ਜਾਵੇ

  • @narinderpal1854
    @narinderpal1854 Год назад +4

    ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਪਾਵਾਂ took
    ਬਹੁ ਮੇਰੀ ਮਾਂ ਲੱਗਦੀ, ਮੈ ਬਹੂ ਦਾ ਪੁੱਤ
    ਵਿਹੜੇ ਬੈਠੀ ਮਾਂ,ਵਿਹੜਾ ਕਰੇ ਭਾਂ ਭਾ
    ਵਿਹੜੇ ਬੈਠੀ ਰੰਨ , ਵਿਹੜਾ ਕਰੇ ਧੰਨ ਧੰਨ

  • @daljeetjeeti383
    @daljeetjeeti383 Год назад +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @jaspalkaur1552
    @jaspalkaur1552 Год назад +21

    ਬਹੁਤ ਸੋਹਣੀ ਵੀਡੀਓ ਹੈ। ਇਸ ਤਰ੍ਹਾਂ ਦੇ ਵੀ ਘਰਵਾਲੇ ਹੁੰਦੇ ਲੋਕਾਂ ਦੇ 😄 ਐਨਾ ਕਹਿਣਾ ਮੰਨਣ ਵਾਲੇ 😀 ਪਤਨੀ ਹਰ ਥਾਂ ਸਹੀ ਨਾ ਹੋਣ ਦੇ ਬਾਵਜੂਦ ਵੀ, ਐਨਾ ਸਾਥ ਦਿੰਦੇ।

    • @daljitkaur568
      @daljitkaur568 Год назад

      Galt Na Bolo ji Thdia Th Vi ah Time ana waheguru ji 🙏

    • @jaspalkaur1552
      @jaspalkaur1552 Год назад +1

      @@daljitkaur568 mai majak naal keha ji, mainu pata hai jindgi vich bahut kus hunda hai.

  • @sukhdhalimanderdhaliwal3179
    @sukhdhalimanderdhaliwal3179 Год назад +1

    ਜੱਸਾ ਸੁਖਪਾਲ ਦੀ ਸੇਵਾ ਬਹੁਤ ਕਰਦਾ ਸੁਖਵਿੰਦਰ ਧਾਲੀਵਾਲ ਤਖਤੂਪੁਰਾ ਮੋਗਾ

  • @KuldeepSingh-cx2iq
    @KuldeepSingh-cx2iq Год назад +2

    ਜੱਸੇ ਵੀਰ ਸੁਖਪਾਲ ਕੌਰ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਜੀ ਲੇਕਿੰਨ ਇੱਕ ਗੱਲ ਮਾੜੀ ਵੀਰੇ ਜਨਾਨੀ ਨੰ ਜਿੰਨੀ ਬੋਲਣ ਦੀ ਖੁਲ੍ਹ ਦੇਈਂ ਜਾੳਂਗੇ ਉਨੀ ਬੰਦੇ ਦੀ ਸੰਘੀ ਘੁੱਟੀ ਜਾਣੀ ਹੈ ਇਸ ਦਾ ਇੰਡ ਮਾੜਾ ਹੈ ਅੱਜ ਕੱਲ ਦੇ ਹਾਲਾਤ ਏਹੋ ਜੇਹੇ ਬੰਨਦੇ ਜਾਦੇ ਹਨ ਸਾਨੂੰ ਵੀ ਆਪ ਦੇ ਬੱਚਿਆ ਨੂੰ ਬੋਲਣ ਦੀ ਤਾਲੀਮ ਦੇਣੀ ਚਾਹੀਦੀ ਹੈ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ

  • @PargatSingh-kh2sc
    @PargatSingh-kh2sc 16 дней назад +1

    ❤❤❤❤❤❤❤❤

  • @kusumlata8401
    @kusumlata8401 Год назад +3

    Very beautiful and giving an amazing sense of dignity in our own lives or families the mock fights in the families do well very nice 😇😇😇

  • @tajinderkaurgurudatta1632
    @tajinderkaurgurudatta1632 11 месяцев назад +2

    Very nice waheguruji blees you all be happy with your family and friends 😀 ❤ 😊 🎉🎉🎉🎉

  • @gurpreetSingh-jy7fj
    @gurpreetSingh-jy7fj Год назад +2

    ਜੱਸੇ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ

  • @KamaljitKaur-kj7fv
    @KamaljitKaur-kj7fv Год назад +1

    Bhut ਵਧੀਆ ਵੀਡੀਓ kamaljit ਹੁਸ਼ਿਆਰਪੁਰ

  • @veerpalkaur6468
    @veerpalkaur6468 Год назад +6

    ਸਾਨੂੰ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਇੰਦਰਜੀਤ ਸਿੰਘ ਗਿੱਲ ਮਨੀਲਾ

  • @dr.sukhdevsinghkhalsamakhu970
    @dr.sukhdevsinghkhalsamakhu970 Год назад +139

    ਸੁਖਪਾਲ ਭੈਣ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਹਨ। ਪਰ ਬੋਲੀ ਗਲਤ ਹੈ। ਮਾਤਾ ਨੂੰ ਬਕਵਾਸ ਕੁੱਤੀਏ ਹੋਰ ਗਲਤ ਬੋਲਣਾ ਠੀਕ ਨਹੀਂ।ਭਾਵੇਂ ਵੀਡਿਓ ਹੀ ਹੈ ਪਰ ਗਲਤ ਅਸਰ ਹੁੰਦਾ ਹੈ।ਰੋਰ ਸਭ ਠੀਕ ਹੈ।

  • @surinderkaur1247
    @surinderkaur1247 Год назад +1

    Bley Sukhpal and Jasse bebe and bagge tusi kamaal kar diti

  • @harpreetsidhu3333
    @harpreetsidhu3333 Год назад +4

    ਜੱਸਾ ਵੀਰ ਤਾ ਜਮਾ ਗੁਲਾਮ ਬਣਿਆ ਹੈ ਹਾਸਾ ਆਉਂਦਾ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ

  • @JagtarSingh-ho9fj
    @JagtarSingh-ho9fj Год назад +2

    ਬਹੁਤ ਹੀ ਸੋਹਣੀ ਵੀਡੀਓ ਲੱਗੀ ਸਾਰਿਆਂ ਨੂੰ ਸਤਿਅਕਾਲ ਜੀ ਪਰਮਾਤਮਾ ਸੂਨੰਸਾਰਿਆ ਨੂੰ ਖੁਸ਼ ਰੱਖੇ ❤❤❤👌👌👌👌👍👍👍👍🙏🙏🙏🙏 ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @GurmeetkaurKaur-pb5qm
    @GurmeetkaurKaur-pb5qm Год назад +1

    ਸੀਅ ਸੱਤ ਸ੍ਰੀ ਅਕਾਲ ਮੈਨੂੰ ਤੁਹਾਡਾ ਭਾਗ 2 ਚਾਹੀਦਾ ਹੈ ਕਿਉਂਕਿ ਤੁਹਾਡੇ ਸਾਰੇ ਐਪੀਸੋਡ ਬਹੁਤ ਹੀ ਸੋਹਣੇ ਹੁੰਦੇ ਹਨ ਮੈਂ ਤੁਹਾਡੇ ਮੈਂ ਤੁਹਾਡੇ ਸਾਰੇ ਐਪੀਸੋਡ ਦੇਖਦੀ ਹਾਂ ਮੈਂ ਤੁਹਾਡਾ ਕੋਈ ਵੀ ਐਪੀਸੋਡ ਮੇਸ ਨਹੀਂ ਕਰਦੀ ਹਾਂ ਮੈਂ ਤੁਹਾਡਾ ਐਪੀਸੋਡ ਵੇਖਣ ਲਈ ਬਹੁਤ ਉਤਸ਼ਾਹ ਹਾਂ

  • @rachhpalsingh78466
    @rachhpalsingh78466 Год назад +4

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @KulwinderKaur-kj9rx
    @KulwinderKaur-kj9rx Год назад +3

    ਵੀਹੜੇ ਚ ਬੈਠੀ ਮਾ ਵਿਹੜਾ ਕਰੇ ਭਾ ਭਾ ਵਿਹੜੇ ਚ ਬੈਠੀ ਰੰਨ ਵਿਹੜਾ ਕਰੇ ਧੰਨ ਧੰਨ ਜਸ਼ੇ ਵੀਰ ਜਿਉਦੇ ਰਹੋ 🌹🌹🌹🌹🍀🍀🍀⚘️⚘️⚘️♥️♥️♥️♥️👌🏻👌🏻👌🏻👌🏻🙏🙏🙏🙏🙏💯💯💯💯💯💯💯

  • @manjeetsinghsukhanand2473
    @manjeetsinghsukhanand2473 Год назад +9

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਹ ਕਹਾਣੀ ਤਾਂ ਜਮਾਂ ਸਾਡੇ ਗੁਆਂਢੀਆਂ ਨਾਲ ਮਿਲਦੀ ਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

    • @tanveersingh6165
      @tanveersingh6165 Год назад +1

      👌🏻👌🏻👌🏻👌🏻😂😂👌🏻❤❤❤❤❤❤❤🍈😂🍈🍥🍥🍥😂😂😂😂😂😂

    • @tanveersingh6165
      @tanveersingh6165 Год назад +1

      verynice👌🏻😂❤❤❤❤❤❤❤❤🍈

    • @DavinderKaur-u2w
      @DavinderKaur-u2w Год назад +1

      Hello 😀😄😃

  • @daljeetjeeti383
    @daljeetjeeti383 Год назад +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਞਹਿਗੁਰੂ ਚੜਦੀਕਲਾ ਵਿੱਚ ਰੱਖੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @simmytoor3010
    @simmytoor3010 Год назад +9

    ਸੁਖਪਾਲ ਜੀ,, ਦੂਜਾ ਭਾਗ ਤਾਂ ਹੁਣ ਦੇਖਣਾ ਹੀ ਪਵੇਗਾ ਨਹੀਂ ਤਾਂ ਜੱਸੇ ਵਾਲੀ ਹੋਵੇਗੀ। ਬਹੁਤ ਵਧੀਆ👍💯 ਐਕਟਿੰਗ, ਕੀਤੀ ਹੈ❤ਮੁਬਾਰਕਾਂ ਜੱਗਾ ਸਿੰਘ ਤੂਰ ਖੰਨਾ

  • @SimranKaur-xp8xy
    @SimranKaur-xp8xy 9 месяцев назад +1

    Very nice god bless you team members 🙏🙏👍👍👌🏻👌🏻

  • @krishna832k
    @krishna832k Год назад +1

    ਹੈਲੋ ਜੀ ਅਸੀਂ ਤੁਹਾਡੀ ਵੀਡਿਓ ਦੇਖੇਦੇ ਹਾਂ ਪਟਿਆਲਾ ਤੋਂ ਤੁਸੀਂ ਬੋਹਿਤ ਵਧੀਆ ਵੀਡਿਓ ਬਣਾਂਦੇ ਹੋ ਐਸੇ ਵੀਡਿਓ ਸਾਨੂੰ ਵੀ ਚੰਗੇ ਲਗਦੇ ਸਨ ❤❤❤❤❤

  • @ChamailSingh-l8z
    @ChamailSingh-l8z Год назад

    ਬ ਈ🎉ਗਲ ਤਾਂ ਠੀਕ ਐ ਬਹੁਤ ਸਾਰੇ ਲੋਕ ਤੀਮੀਆਂ ਦੇ ਪਿਛਲਗ ਬਣਕੇ ਘਰ ਵਿੱਚ ਪਰਵਾਰ ਵਿੱਚ ਕਾਟੋ ਕਲੇਸ਼ ਪਾਂਈਂ ਰਖਦੇ ਹਨ 🎉❤ਮੂਵੀ ਵਧੀਆ ਲੱਗੀ 🎉❤ਧੰਨਵਾਦ 🎉❤

  • @Chobber_music46
    @Chobber_music46 Год назад +2

    ਚਮਚਾ ਭਾਬੀ ਦਾ ਬਹੁਤ ਵਧੀਆ ਲੱਗਿਆ ਚਮਚਾ ਬਣਦਾ ਰਹਿਆ ਕਰ

  • @Thealtafmalik_
    @Thealtafmalik_ Год назад +31

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @gursewakbrar4229
    @gursewakbrar4229 Год назад +2

    ਸਾਰੇ ਪਿਆਰ ਭਾਰੀ ਸਤਿਕਾਰ ਤੁਹਾਡੇ ਨਾਟਕ ਲੰਬੇ ਬਨਾਉਣ ਚਾਹੀਏ ਪਿਆਰ ਨਾਲ ਦੇਖਿਆ ਜਾ ਸਕਦਾ ਪਿੰਡ ਲੰਡੇ ਕੁਲਦੀਪ ਕੌਰ ਜਿਲਾ ਮੋਗਾ

  • @krishanmannbibrian
    @krishanmannbibrian Год назад

    ਬਹੁਤ ਸੁੰਦਰ ਸੱਭਿਆਚਾਰ ਦੀ ਗੱਲ ਹੈ, ਦਿਓਰ ਨੂੰ ਲੜਨਾ ਝਿੜਕਣਾ ਸਾਡੇ ਵਿਰਸੇ ਦਾ ਹਿੱਸਾ ਸੀ, ਵਿੱਚ ਕੋਈ ਛੜਾ ਜੇਠ ਵੀ ਹੁੰਦਾ ਤੇ ਓਹਦੇ ਤੇ ਵੀ ਭਰਜਾਈ ਵੱਲੋਂ ਨਹੋਰੇ ਦਿੱਤੇ ਜਾ ਸਕਦੇ ਸੀ, ਉਹ ਵੀ ਸੋਹਣੇ ਲਗਦੇ ਜੀ,,,,,,ਸਲਾਮ

  • @SarbjitSingh-wc7bb
    @SarbjitSingh-wc7bb Год назад +4

    ਆੲੀ ਲਵ ਯੁ ਜੱਸੇ ਵੀਰ

  • @karansandhu3403
    @karansandhu3403 Год назад +1

    ਹਾ ਜੱਸੇ ਬਾਈ ਸੁਖਪਾਲ ਹੀਥੱਕਦੀ ਹੈ ਬੇਬੇ ਨੇ ਕਿੜਾ ਥੱਕਣਾ ਏ 👌👌🙏🏻

  • @gursakhbal195
    @gursakhbal195 Год назад +1

    ਵਧੀਆ

  • @SimranSingh-zx4wj
    @SimranSingh-zx4wj Год назад +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @kaynatkaur2277
    @kaynatkaur2277 Год назад +2

    ਬਹੁਤ ਵਧੀਆ ਵੀਡੳ

  • @SurjitSingh-u5j
    @SurjitSingh-u5j 2 месяца назад

    ਨਾਈਸ ਜੀ

  • @balrajsingh8112
    @balrajsingh8112 Год назад +14

    ਵਾਹਿਗੁਰੂ ਜੀ ਚਲਦੀ ਕਲਾ ਵਿਚ ਰੱਖੇ ❤❤ ਬਲਰਾਜ ਸਿੰਘ ਲੋਪੋਂ

  • @gurdeepshokar9665
    @gurdeepshokar9665 Год назад +1

    ਬਹੁਤ ਬਹੁਤ ਵਧਾਈ ਵੀਡੀਓ

  • @Gurpinderchahal01
    @Gurpinderchahal01 Год назад +1

    ਸੁਖਪਾਲ ਅੰਟੀ ਤਾਂ ਵੀਡਿਓ ਚ ਅੱਜ ਕੱਲ ਬਲਾ ਬੋਲਣ ਲੱਗੀ ਕੋਜ ਜਾਦਾ ਹੀ ਚੰਬਲ ਦੀ ਆ ਏਹੇ

  • @Mikamarahar
    @Mikamarahar Год назад +5

    ਸਾਡੇ ਸਾਰੇ ਪ੍ਰੀਵਾਰ ਨੂੰ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਨੇਂ ਜੀ❤
    ਵਾਹਿਗੁਰੂ ਸੋਨੂੰ ਤਰੱਕੀਆਂ ਬਖਸ਼ਣ
    ਅਮਰੀਕ ਸਿੰਘ ਪਿੰਡ ਘਨੌਰ ਖੁਰਦ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ

  • @jasschahal4151
    @jasschahal4151 Год назад +2

    ਵੀਡੀਓ ਬਹੁਤ-ਬਹੁਤ ਵਧੀਆ ਭੇਣੈ ਭੇਣੈ ਤੁਸੀ ਦੱਸਿਆ ਈ ਨੀ ਸੋਡੀ ਆਪਦੀ ਬੇਬੇ ਕੋਨ ਐ ਤੇ ਸਾਸੁ ਮਾ ਕੋਨ ਐ ਕੋਈ ਬਹਿਮ ਨਾ ਕਰੇ ਉ ਅਸੀ ਤਾ ਬੈਸੇ ਪੁਛਿਆ 🙏🙏🙏ਵੀਰ ਜੀ

  • @Harmail-b3n
    @Harmail-b3n Год назад +1

    ਬਹੁਤ ਵਧੀਆ👍💯👍💯

  • @Vivekkamboj270
    @Vivekkamboj270 Год назад +1

    Waheguru ji thonu hamesha khush rakhan

  • @Dutt-ff
    @Dutt-ff Год назад

    ਬਹੁਤ ਸੋਹਣੀ ਵੀਡੀਓ ਜੀ 🙏🙏

  • @pindadalifestyle682
    @pindadalifestyle682 Год назад +2

    ਪੱਖਾ ਲਾ ਦੇ ਜਸੇ ਵੀਰ ਸੁਖਪਾਲ ਥਕ ਗਈ ਹੋਉ

  • @manpreetsinghgill6511
    @manpreetsinghgill6511 Год назад +6

    ਜੱਸੇ ਬਾਈ ਆਹ ਸਿੰਗਲ ਭਾਗ ਆਲੀ ਵੀਡਿਓ ਆਲਾ ਸੁਆਦ ਨੀ ਆਉਂਦਾ ਦੋ ਭਾਗਾ ਆਲੀ ਵੀਡਿਓ ਵੇਖਣ ਦਾ ਨਾ ਹੀਂ ਇੰਟਰਸਟ ਬਣਦਾ ਵੀਡਿਓ ਚ ਏਸੇ ਕਰਕੇ ਹੁਣ ਵੀਡਿਓ ਘੱਟ ਵੇਖਦੇ ਆ ਇੱਕ ਭਾਗ ਵਾਲੀ ਬਣਾਇਆ ਕਰੋ ਬਾਈ

  • @ParamjitKaur-ir5uk
    @ParamjitKaur-ir5uk Год назад

    ਬਹੁਤ ਵਧੀਆ ਵੀਡੀਓ ਹੈ ❤❤❤❤❤❤ਮੈਂ ਸਾਰੀਆਂ ਵੀਡੀਓ ਦੇਖਦੀ ਹਾਂ ਪਰਮਜੀਤ ਚੰਡੀਗੜ੍ਹ

  • @meetokaur6000
    @meetokaur6000 Год назад

    ਵੇ nice 🌹🙏

  • @GuruDavdass
    @GuruDavdass Год назад

    ਬੋਹਤ ਬਦੀਆ ਗੁਰੂ ਦੇਵ ਦਾਸ ਪਿੰਡ ਮੈਂਲੀ ਜ਼ਿਲਾ ਹੁਸ਼ਿਆਰਪੁਰ ਦੁਆਬਾ

  • @navrajbatthsaab3728
    @navrajbatthsaab3728 Год назад +2

    ਬਹੁਤ ਵਧੀਆ ਵੀਡੀਓ ਭੈਣ ਜੀ

  • @SukhKaur-vo7dc
    @SukhKaur-vo7dc Год назад +3

    ਰੰਨ ਦਾ ਚਮਚਾ ਨਾ ਹੋਵੇ ਤਾਂ😂😂😂😂

  • @jasbirvirdi6653
    @jasbirvirdi6653 Год назад +1

    ਅੱਜ ਤੇ ਬਹੁਤ ਮਾੜਾ ਹੀ ਕਰਤਾ ਸੁਖਪਾਲ ਨੇ

  • @KARAN_611
    @KARAN_611 Год назад +3

    All the best 👍🏻👍🏻👍🏻
    All team members ⭐⭐⭐

  • @SonuBarpagga
    @SonuBarpagga 4 месяца назад

    ਬਹੁਤ ਵਧੀਆ ਨਾਟਕ ਸੁਖਪਾਲ ਭੈਣ ਜੀ ਬਹੁਤ ਕਪੱਤ ਪੂਣਾ ਦਿਖਾ ਲਿਆ ਤੁਸੀਂ ਇੱਥੇ ਸੋਨੂ ਬੜ ਬਗਾ

  • @vishavtravelsphere8988
    @vishavtravelsphere8988 Год назад +1

    Bahut vadhia ji
    Master Sukhmander singh dharamkot DISTT moga

  • @GurdeepSingh-pq1se
    @GurdeepSingh-pq1se Год назад +2

    Good very nice video ji God bless you ❤❤❤❤👌👌👌👌🙏🙏🙏🙏🙏

  • @mr.vip.villain1729
    @mr.vip.villain1729 Год назад +2

    ਕੁਲਦੀਪ ਪਿੰਡ ਲੰਡੇ ਭੈਣੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਨੇ❤❤❤❤

  • @bobbybeimaan799
    @bobbybeimaan799 Год назад +2

    ਬਹੁਤ ਸੌਹਣੀ ਵੀਡੀਓ ਵੀਰ ਜੀ

  • @BeantSingh-ih1sn
    @BeantSingh-ih1sn Год назад +6

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @khushpreetkaurpandher
    @khushpreetkaurpandher Год назад +1

    Sister and bro very nice sanu tuhadi video dekh ke bahut badiya lagda hain and kuj shikhan nu bi milda hain and bro and sis tusi bahut badiya acting kar ledo ho parmatma mehar kare and tuhanu khush rakhe thanks🙏😊😊

  • @jasveersinghbassian-xo7qm
    @jasveersinghbassian-xo7qm Год назад +1

    Sirra❤️

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @lakhbirkaur5970
    @lakhbirkaur5970 Год назад

    ਮਾਂ ਪੁੱਤ ਮਿਲ ਕੇ ਜੱਸੇ ਬਾਈ ਦੀ ਭੁਗਤ ਸਵਾਰੋ।

  • @Aman1990
    @Aman1990 Год назад

    ਬਹੁਤ ਸੋਹਣੀਆਂ vedios hondyia thodyia har ek vedio wich msg honda koi keep it up 👍😍from aman sanghera uk 🇬🇧

  • @sairasyed2122
    @sairasyed2122 Год назад

    Mera soona Punjab Shaad aabad rave hamesha charda ya leenda dono
    Sab di acting bohat hi vaadia ji
    Joonde hasde vasde ravo
    Watch From Switzerland

  • @shardapoply5133
    @shardapoply5133 Год назад +1

    😊ye to bahut galat baat hai Sukh pal didi ko khana manana chahiye sas hai ❤❤❤❤❤❤❤😂😂😂😂😂

  • @JasmailKaur-n6u
    @JasmailKaur-n6u Год назад

    ਸਾਰੇ ਯੂ-ਟਿਊਬ ਤੋਂ ਨੰਬਰ ਵਨ ਬਲਾਕ ਹੈ। 👌👌👌👌

  • @TanejaPremKumar
    @TanejaPremKumar Год назад +2

    😂 Very Very👍👍👍👍 Nice

  • @sikandershahi1526
    @sikandershahi1526 5 месяцев назад

    ਪਿੰਡ ਹਰਰਾਣ ❤❤

  • @jaspinderbrar9022
    @jaspinderbrar9022 Год назад +4

    ਵਾਲੀ ਹੀ ਸੋਹਣੀ ਵੀਡੀਓ ਆ ਜੀ

  • @ManjinderKaur-cs5nh
    @ManjinderKaur-cs5nh 3 месяца назад

    Waheguru ji

  • @ishulaichavlog9893
    @ishulaichavlog9893 Год назад +1

    ਬਹੁਤ ਵਧਿਆ 🎉🎉😊

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @jasicaaggarwal9359
    @jasicaaggarwal9359 Год назад

    ਬਹੁਤ ਸੋਹਣੀ ਵੀਡਿਓ। ਸਾਡੇ ਘਰ ਸਾਰਾ ਦਿਨ ਪੇਂਡੂ ਵਿਰਸਾ ਹੀ ਚਲਦਾ ਹੈ। ਮੇਰਾ ਨਾਮ ਵੀ comments ਵਿੱਚ ਜਰੂਰ ਲਿਓ। ਜੈਸਿਕਾ ਸੰਗਰੂਰ।

  • @kulwimdersingh1379
    @kulwimdersingh1379 Год назад

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਕਿਵੇਂ ਓ
    ਜੱਸਿਆ ਠੀਕ ਓ ਬਾਈ ਜੀ ਠੀਕ

  • @ArshdeepSingh-m1t3m
    @ArshdeepSingh-m1t3m Год назад +1

    ਬਹੁਤ ਵਧੀਆ 🎉

  • @gursewakmundet6092
    @gursewakmundet6092 Год назад

    ❤️❤️❤️ good
    ਜਖੇਪਲ

  • @gurchten1909
    @gurchten1909 Год назад

    Bahut vadia video thank you ji🙏🙏🙏🙏🙏

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jagsirsinghjaggi3637
    @jagsirsinghjaggi3637 Год назад

    ਬਹੁਤ ਵਧੀਆ ਬਾਈ ਜੀ
    ਜਗਸੀਰ ਸਿੰਘ ਪਿੰਡ ਚੁਹਾਣਕੇ ਖੁਰਦ ਜਿਲਾ ਬਰਨਾਲਾ

  • @fatehsinghfateh9912
    @fatehsinghfateh9912 Год назад

    pinda da bilkul sahi rehan sehn dikhya janda ena videos ch bilkul simple trika

  • @Rich_editq
    @Rich_editq Год назад +2

    ਬਹੁਤ ਵਧੀਆ ਵੀਡੀਓ ਨੇ ਸਾਰੀਆਂ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ਦਵਿੰਦਰ ਸਿੰਘ ਬਠਿੰਡਾ

  • @BaljeetSingh-dg4ul
    @BaljeetSingh-dg4ul Год назад +1

  • @rjndeepkalsi
    @rjndeepkalsi Год назад

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @swarnjeetkaur6736
    @swarnjeetkaur6736 Год назад

    Bhut sohnia sariyan videos

  • @Rajdeepdhillon278
    @Rajdeepdhillon278 Год назад

    nice sadi sari family video dekh di aa ji superb

  • @paramjitsehmi9778
    @paramjitsehmi9778 Год назад

    Very good story we never talk like satpal bhaga is good like mum 👍👍🙏🙏

  • @KamalGill-hs9nz
    @KamalGill-hs9nz Год назад

    Bhout vdiea banty dhamot khrud