65 ਲੱਖ ਦਾ ਚਿੱਟਾ ਪੀਣ ਵਾਲੇ ਨੌਜਵਾਨ ਨੇ ਨਰਕ ਭਰੀ ਜ਼ਿੰਦਗੀ ਦੀ ਦੱਸੀ ਦਾਸਤਾਨ | Punjab Story - Hamdard Tv |

Поделиться
HTML-код
  • Опубликовано: 3 дек 2024

Комментарии • 133

  • @rajbirdhaliwal2707
    @rajbirdhaliwal2707 2 года назад +7

    ਬਾਈ ਤੇਰੀ ਆਵਾਜ਼ ਤੋਂ ਸਾਫ਼ ਪਤਾ ਚਲਦਾ ਕੇ ਹੁਣ ਤੂੰ ਕੁਝ ਨਹੀਂ ਖਾਂਦਾ☺️

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 4 года назад +38

    ਨਸ਼ਾ ਗੁਰਬਾਣੀ ਦਾ ਕਰੋ ਜਿਹੜਾ☬
    ਸਿਰ ਲੱਥਣ ਤੋਂ ਬਾਅਦ ਵੀ ਨਹੀਂ ਉਤਰਦਾ

  • @varinderrai855
    @varinderrai855 4 месяца назад

    ਵਾਹਿਗੁਰੂ ਜੀ ਪੰਜਾਬ ਦੀ ਨੌਜੁਆਨੀ ਨੂੰ ਮੱਤ ਬਖਸੋ਼🙏❤️🚩

  • @angelspy7300
    @angelspy7300 4 года назад +4

    Very True...GOD BLESS U.

  • @jyotibala5444
    @jyotibala5444 2 года назад +1

    Thnku sir...bahut motivated videos bnate ho...

  • @billasingh3573
    @billasingh3573 3 года назад +8

    Well done brother 3 months not long time. Take care bro.

  • @kbalbal1481
    @kbalbal1481 4 года назад +2

    Nice Veera gud very gud

  • @avtarsingh2531
    @avtarsingh2531 2 года назад +2

    ਇਹ ਸਭ ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਸਸਤੀ ਸ਼ਰਾਬ ਅਤੇ ਚਿੱਟੇ ਨੂੰ ਪ੍ਰਫੁੱਲਿਤ ਕਰਨ ਲਈ ਹੀ ਸਰਕਾਰ ਨੇ ਅਫੀਮ ਭੁੱਕੀ ਨੂੰ ਬੰਦ ਕਰ ਰਖਿਆ ਹੈ।

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 года назад +2

    Gbu veer

  • @harjinderkaur9940
    @harjinderkaur9940 2 года назад +2

    ਲਾਹਨਤ ਏਦਾ ਦੇ ਨਸ਼ੇ ਦੇ ਜਿਸ ਨਸ਼ੇ ਨਾਲ ਮਾ ਬਾਪ ਭੂਣ ਪਤਨੀ ਵਰਗੇ ਰਿਸ਼ਤੇ ਭੁਲ ਜਾਦੇ ਨਸ਼ੇ ਕਾਰਨ ਸਾਰੇ ਉਸ ਪਰਿਵਾਰ ਤੋ ਦੁਰ ਹੋ ਜਾਦੇ ਬਾਕੀਆ ਦਾ ਕੀ ਕਸੁਰ ਨਸ਼ੇੜੀ ਤਾ ਕਰੋੜਾ ਦਾ ਚਿੱਟਾ ਪੀ ਜਾਦੇ ਇਕ ਮਾ ਰੋਦੀ ਲਾਹਨਤ ਇਨਾ ਦੇ ਸਭ ਕੁਝ ਗੁਆ ਕਿ😭

  • @navkarangill8971
    @navkarangill8971 2 года назад +1

    Bhaut, sohna,, kam,, kita,, bai, ji,, ,, 65,,lakh,, kha,, ke,,, good,,,, bai, ji,,

    • @kandolaguri374
      @kandolaguri374 2 года назад +2

      bai a agg pta ni apne ghar a jani so kise nu majak ni kari da

  • @ManpreetKaur-cm6qy
    @ManpreetKaur-cm6qy 4 года назад +8

    ਨਸੇ ਦਾ ਕੋਹੜ ਵੱਡੋ ਤੇ ਆਪਣੇ ਮਾ ਬਾਪ ਤੇ ਭੈਣ ਭਰਾਵਾ ਵੱਲ ਵੇਖੋ ਚਿੱਟੇ ਦੇ ਨਸੇ ਖਾਣ ਵਾਲ਼ਿਆਂ ਨੁ ਤੇ ਹੋਰ ਕੁਸ ਨਹੀ ਦਿਸਦਾ ਬਗੇਰ ਚਿੱਟੇ ਦੇ ਨਸੇ ਤੋ ਇਕ ਘਰ ਬਰਬਾਦ ਦੁਜਾ ਜਾਨ ਦਾ ਖਤਰਾ ਗੁਰੁ ਦੇ ਲੜ ਲੱਗੁ ਆਪਣੇ ਮਾਪੇ ਸਾਬੋ ਇਹ ਸਰਕਾਰਾ ਨੇ ਤੇ ਕੁਸ ਨਹੀ ਕਰਨਾ ਜਿਹੜਾ ਕੋਈ ਬੰਦਾ ਕਿਸੇ ਨੁੱ ਨਸੇ ਤੇ ਲਉਦਾ ਹੇ ਉਸ ਨੁੱ ਫਾਸੀ ਹੋਣੀ ਚਹਿਦੀ ਹੇ ਮਾਵਾ ਤੇ ਭੈਣਾ ਤੇ ਪਤਨੀਆ ਰੋਦਿਆ ਨਹੀ ਵੇਖਿਆ ਜਾਦਿਆ ਸਰਕਾਰਾ ਤੇ ਮਰ ਗਇਆ ਨੇ ਨਸੇ ਨੁੱ ਖੁਲ ਦਿੱਤੀ ਹੋਈ ਹੇ ਰੱਬ ਦੀ ਮੇਹਰ ਹੋਵੇ ਤੇ ਲੀਡਰਾ ਦੇ ਤੇ। ਮੰਤਰੀਆ ਦੇ ਬੱਚੇ ਨਸੇ ਖਾਣ ਤੇ ਫਿਰ ਪਤਾ ਲੱਗੇ ਇਨਾ ਨੁੱ ਸਿੱਖਾ ਦੇ ਉਤੇ ਤੇ ਝੂਠੇ ਕੇਸ ਪਾਉਦੇ ਨੇ ਪਰ ਇਨਾਤੇ ਕਿਉਂ ਨਹੀ ਪਉਦੇ ਜੋ ਨਸੇ ਵੇਚਦੇ ਨੇ ਇਨਾ ਖੁਲ ਮਿਲੀ ਹੋਈ ਹੇ ਲੇਕਣ ਪੁਲਸ ਵੀ ਕੁਸ ਨਹੀ ਕਰਦੀ ਇਨਾ ਨੁੱ ਫਰਨ ਨੁੱ

    • @rguru446
      @rguru446 4 года назад

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rohitchhouda762
      @rohitchhouda762 3 года назад

      🙏🙏🙏🙏

  • @rishuroy3655
    @rishuroy3655 2 года назад +7

    Bire mai v aj 7 din hoe chd ta Mai 1lkh 70 hjaar da chita p gya 8month pita paji bhve bnda 8saal pive ja 8,din tod same h bire bs mlk sahi kre sarea nu 🙏

    • @harjindersidhu3610
      @harjindersidhu3610 2 года назад

      Eh nhi shadya jnda bai ehdi hamesha yaad aundi a ke hun shad dina fer lva ge jdo koi diwali ja festival hoya

    • @ashugill4275
      @ashugill4275 Год назад +1

      @@harjindersidhu3610Sab kuch chdeya jnda bai pr bnda tere wrga negative ni hona chahida.. tere wrga negative bnda chitta ki coolip v ni chad skda

  • @kulvirsinghaulakh556
    @kulvirsinghaulakh556 4 года назад +10

    ਤਿੰਨ ਮਹੀਨੇ ਕੋਈ ਜ਼ਿਆਦਾ ਟਾਈਮ ਨਾ ਹੋਇਆ,ਅਡਨੌਕ ਕਿੰਨੀਆ ਖਾ ਲੈਨਾ ਬਾਈ ਇਹ ਵੀ ਦੱਸ

    • @rguru446
      @rguru446 4 года назад +1

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @jaspreetsingh7236
      @jaspreetsingh7236 2 года назад +3

      Jine adnok medicine leni originally not dublicat cintact me

    • @jaspreetsingh7236
      @jaspreetsingh7236 2 года назад +2

      Dso kine ptay chahide

    • @Deosiwelding
      @Deosiwelding 2 года назад

      @@jaspreetsingh7236 kina price

    • @jaspreetsingh7236
      @jaspreetsingh7236 2 года назад

      @@Deosiwelding 500

  • @rosegrewal7622
    @rosegrewal7622 4 года назад +3

    Waheguru di mehar hove har maa da putt eh nsha chad jave bs ehi ardas a .22 Hun nA javi Es nshey wal Hun jee kyu k zindagi bohat sohni a ik baar mili a raj ke bina nshey to jee ke jao ik baar mili a life esnu jee ke jao maa baap li jio apdey li jeo

    • @rguru446
      @rguru446 4 года назад

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rguru446
      @rguru446 4 года назад

      Daso verr ji
      ja koi person ho ta daso jo jur ji

  • @jaskaransingh4110
    @jaskaransingh4110 3 года назад +1

    Very good 👍👍👍👍👍😊 bhi

  • @sharanjitsinghgill7181
    @sharanjitsinghgill7181 2 года назад +1

    God bliss you veer

  • @abidjamil8920
    @abidjamil8920 4 года назад +2

    Chita ni chotda bai g mere kol nasvar ni choti10 sal vich bai chita chadan di gl karda chalo fer vi Allah pak reham kare

  • @starkabaddidea5226
    @starkabaddidea5226 3 года назад +2

    Hjy ve gal tutan nahi deh reha hjy nahi chadiya 22 ji hjy 3 month hoie hai ty interview ve dehn lag paiya

  • @HappywarisDholbeatsuk
    @HappywarisDholbeatsuk 6 месяцев назад

    Right pajii ma ap as nasha Di Dal dal cha fasa gya c ajj mnu 2 sal ho ga chda nu ta ajj ma uk🇬🇧 vich set aa

  • @AmarjitKaur-gy3kg
    @AmarjitKaur-gy3kg 4 года назад +4

    GBU

  • @harmanchoongh2235
    @harmanchoongh2235 4 года назад +5

    bro very good.. but tusi hor jo peenda na ohna nu es rah too kadan laye help kro plz 🙏🙏🙏

  • @ramukabadi292
    @ramukabadi292 4 года назад +2

    Gud br

  • @daljitsingh1288
    @daljitsingh1288 4 года назад +6

    Patarkar v kamal da akhe jado behos ho jande c dar unda c jado behos ho gea fer dar kewe una a

  • @MandeepKumar-ui2xf
    @MandeepKumar-ui2xf 3 года назад +1

    Good luck 22

  • @sardarsingh3809
    @sardarsingh3809 Год назад

    Good

  • @KD-zd1ly
    @KD-zd1ly 4 года назад +6

    Police changi hundi te aaj nasha na punjab vich failda
    Assi te sochdey punjab police nu pejo boarder te army nu lagayo punjab vich

    • @harjindersidhu3610
      @harjindersidhu3610 2 года назад

      Putt Punjab chad eh ta America Canada Australia arab countries vich chali jnda jdo bnda eh use, krda fer ohnu ehda hal krn lyi bechna painda

  • @saffalsaggu3511
    @saffalsaggu3511 2 года назад +3

    Hun kive aa bro 1 year bad

  • @gurpalgillpaal9049
    @gurpalgillpaal9049 2 года назад +1

    Ryt shi gl a mintu hga

  • @manraj513
    @manraj513 3 года назад +3

    Khush kina hunda chitte di tareef krke , kehnda vahut maza aonda c laa k , hje v shadya ni ehne

  • @KD-zd1ly
    @KD-zd1ly 4 года назад +2

    👍
    Gurjeet singh ji

  • @preetsingh5795
    @preetsingh5795 4 года назад +1

    Good bro

  • @deepaman1523
    @deepaman1523 2 года назад +1

    Bhagwant maan bhukki affem legel krde bcha le punjab

  • @laddisingh4462
    @laddisingh4462 2 года назад

    Rahit gal a bro

  • @KulwinderSingh-nr4yk
    @KulwinderSingh-nr4yk 4 года назад +2

    Lgda 22 hle v set aa pura

    • @jagdeepkaur8160
      @jagdeepkaur8160 4 месяца назад

      ਜਿਹੜੇ ਠੀਕ ਵੀ ਹੋ ਜਾਂਦੇ ਐ ਲੋਕ ਤਾਂ ਵੀ ਬਕਵਾਸ ਕਰਨੋੰ ਨਹੀਂ ਹਟਦੇ

  • @kamalkaur6227
    @kamalkaur6227 2 года назад +2

    say no to drugs.As per him it does not generates energy but takes excess energy from body.

  • @gurjindersinghlail5565
    @gurjindersinghlail5565 6 месяцев назад

    Y sahabas tere tu is narak Cho niklya ,interview ma hor v bahaut dekhi ya ne sab nu regret hunda k time paise sab kuj khrab kita but y de koi pastava ni dikh reha y interview jaldi den lag gya 3 month baad hi phir v rabb tere te ise tra mehar kr🙏

  • @kulwantsinghdhaliwal4846
    @kulwantsinghdhaliwal4846 4 года назад +1

    I solute bete. Bete jindagi var var nahi mildi. Wahiguru bhali karu.

  • @kaurharjit7055
    @kaurharjit7055 4 года назад +7

    brother tahanu ape bachna pena, nhi te govt ne mar dena sade vira nu

  • @jatindergoyal5828
    @jatindergoyal5828 2 года назад

    2 saal purani video aa veer hun kiwe tusi??

  • @sewakrandhawaz1183
    @sewakrandhawaz1183 4 года назад +6

    Kida kussa bnda reportr.....bilkul v ni gall baat krn d akal

  • @kamaljeetkaur1584
    @kamaljeetkaur1584 4 года назад +3

    Koi vee nsha krn you pehlan privaar Carey jroor Soch lya kro

  • @ashwanisandhu5312
    @ashwanisandhu5312 3 года назад +2

    Bro 1 grn pta v hai kina hunda aa
    1 gram da tika lana koy kehl aa

    • @jassigurdaspuria1263
      @jassigurdaspuria1263 3 года назад

      Fuddu bnanda eh 1graam bond ni paar dinda majj wale teeke ch paa ke laanda c kyunki syayd graam maha fass ke bndeya wale teeke ch aa jaave

    • @gurdevhundal5913
      @gurdevhundal5913 3 года назад +2

      Awwe fuddu gala krda mnu 6 saal hoge va krde no 2 lai jana sare din ch par diko war ch te gram ni lg skda vr

    • @jassigurdaspuria1263
      @jassigurdaspuria1263 3 года назад +2

      @@gurdevhundal5913 ਇਹੋ ਗੱਲ ਤੇ ਮੈ ਕਹਿ ਰਿਹਾ ਮੱਜ ਵਾਲੇ ਟੀਕੇ ਚ ਪਾ ਕੇ ਲਾਂਦਾ ਹੋਣਾ ਹਾਂ ਪੰਨੀ ਤੇ ਗਰਾਮੀ ਇਕੋ ਵਾਰੀ ਲੱਗ ਸਕਦੀ ਆ ਪਰ ਇੰਜੇਕਸ਼ਨ ਨਾਲ ਨਹੀਂ bai ਫੁੱਦੂ ਬਣਾਉਦਾ ਆਪਣਾ ਇਹ

    • @dcjatt6003
      @dcjatt6003 2 года назад

      Koi wdi gll ni prawa ik gram iko war ch mere chache da mundaa khud 1 garm da tikka launda mere samne laya iko war ch ik grm daa kyuki bai ehna nu nass bhut muskil nl lbdi aa ta krke iko war laa lene aa shm nu frr 25 30 mili launda oh dwara tu eh mn laa din daa 1.5 grm laa lenda oh prawa

    • @jassigurdaspuria1263
      @jassigurdaspuria1263 2 года назад

      @@dcjatt6003 hun te penchod mitti miln deya

  • @rkcreations4677
    @rkcreations4677 3 года назад +4

    I don't know everyone gives interview to get fame, three not long time bro

  • @instgramstar1911
    @instgramstar1911 4 года назад +2

    Good bro nashe mukat ho gya

  • @gurbindersingh7253
    @gurbindersingh7253 2 года назад +5

    1 grmi jhooth aa iik time ch

    • @sabasandhu9218
      @sabasandhu9218 2 года назад

      Mira veer iik time ch 3 grmi da tika londa honda makhu ch sab nu pata yuvi na os da

    • @pb13records76
      @pb13records76 2 года назад

      shi gll a bai

  • @mannatmannat9587
    @mannatmannat9587 2 года назад +1

    Bekar Chita , pr afeem vadia aa

  • @panjabiboy4932
    @panjabiboy4932 2 года назад +1

    Ehh bhra ne nhi chadeya hun mil k dekho dwara lag gea hona bai g garunty aa ena ku ta experience ho gea

    • @namankumar1043
      @namankumar1043 2 года назад +1

      Shi gal h bai 3month to ni chdya janda

  • @jimmydhot8816
    @jimmydhot8816 3 года назад +2

    No 3 mahine veere my exepenice not enough 3 mont

  • @pawandeepsinghbagriitaly6315
    @pawandeepsinghbagriitaly6315 4 года назад +5

    Khlistn nu spirt kro

  • @omkarsingh132
    @omkarsingh132 2 года назад +1

    3 months ch cheeta ni sut da veer. Sidi gall bol paise ni hage

  • @jitkulwinder4643
    @jitkulwinder4643 3 года назад +1

    Punjab govt murda baad

  • @rubalchahal2354
    @rubalchahal2354 2 года назад +2

    Chitta peen wale be interview nu medal🏅 he samj de ne 3 month naal kus nhi hunda ghato ghat clean hon lai 21 din lagde ne teh dimaag vicho nasha kadan lai 15 month lag he jande ne kai lok feem ja chitta wale month launde ne 2 month chad dinde ne nasha eho jehi cheez ahh chadan wale nu ghato ghat 1 saal nashe vare gal be nhi karni cahidi

  • @palimalhi4543
    @palimalhi4543 4 года назад +2

    Nasha shadta changa khoon change karwala sahe hojega

  • @DeepDeep-hs8nh
    @DeepDeep-hs8nh 3 года назад +1

    Chita nasha kehan Di lod ni bro sirf chittaa Mai v bohat laya te hun v la rea😭😭😭😭

  • @sonasingh2908
    @sonasingh2908 4 месяца назад

    Hun kehda jeeb wali goly lena

  • @jaspreetsingh7236
    @jaspreetsingh7236 2 года назад +1

    Tra peo peegya 1 crod to ute te hun v kr hi rya te bechda v aa din ch 60,70 gram kd dina

    • @bgmijk7266
      @bgmijk7266 2 года назад

      Hole sale Mil skta ha bro m from jammu

    • @jagdeepkaur8160
      @jagdeepkaur8160 4 месяца назад

      ਕਿਹੜੀ ਬਹਾਦਰੀ ਦੱਸਦੇ ਐ

  • @jpvlogs2315
    @jpvlogs2315 4 года назад +6

    Nasha shado kohad vado

  • @rajuheman009
    @rajuheman009 4 года назад +1

    Guppa ne 22

  • @jasssandhu2745
    @jasssandhu2745 3 года назад +2

    Jinne muhh onia galan...
    Pyaar naal hi shad skda bro hor koi dunia di taakat ni shdvaa skdi...
    Money power sex these most importants words relaphs Hon di

  • @rohitchhouda762
    @rohitchhouda762 3 года назад +1

    Bai ji ma v nasha chadya ma sara nasha karda c hun ma chadta ji nasha picha jail v gya

  • @bholabadian3813
    @bholabadian3813 10 месяцев назад

    Hun fir firda rehnda

  • @jitkulwinder4643
    @jitkulwinder4643 3 года назад +1

    Aukha aa

  • @nettudina6416
    @nettudina6416 4 года назад +1

    G

  • @jangamanakpur8986
    @jangamanakpur8986 2 года назад +1

    Fuddu bnayi janda ik grami iko time te had aw yr

    • @gurjeetsandhu1230
      @gurjeetsandhu1230 Год назад

      Aap Dekh Lo aap karo Ek Ram Lagta Hai Ki Nahin fuddu to banaa raha hai ki mein banaa raha hun

  • @sukhbirsinghgill6039
    @sukhbirsinghgill6039 2 года назад +1

    maan ta bnna e c hun jdo sara ghar khaa lya jdo panjii ni reh jndi kol odo keh dinde ah main maan bna lya ghar baar kha k nsha chdya kada chdya oho jdo khan nu daane e na rhe ghre hun v j kise ne tainu free lva dita keh ta k aja la lai 500 k da odo bhjya jana tu raula ta paise da hun raah ni reh gya koii odo chad dinde ah

  • @manpreetmanna8672
    @manpreetmanna8672 4 года назад +2

    Jhuth bol reha koi nahi shada

    • @ManjeetKaur-ic1ti
      @ManjeetKaur-ic1ti 4 года назад +2

      Shd ho janda

    • @rosegrewal7622
      @rosegrewal7622 4 года назад +1

      Shad skda mera cosin 11 saal peenda reha aj 6 saal hogey viah v hogeya ghar v dobara bna leya usne koi hor nsha v nhi krda bina kise dwai de chdeya ghar dobara mehnat krke building da km krk fer dobara bohat sohni life jionda eh shi kehnda jdo tuhade andro strong hovey chitta Ki kuj v bura kl chad skdey ho

    • @ManjeetKaur-ic1ti
      @ManjeetKaur-ic1ti 4 года назад +3

      @@rosegrewal7622 Ryt mentally strong ho ke shd hunda te phsicaly

  • @nawaab2200
    @nawaab2200 Год назад

    Gram da tika