Размер видео: 1280 X 720853 X 480640 X 360
Показать панель управления
Автовоспроизведение
Автоповтор
ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੈ।
ਕੰਜਰ ਸਨਾਤਨੀ ਹੀ ਨਾਲ ਨੇ ਸਣੇ ਬਾਦਲਾਂ ਦੇ ?
ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਹੈ ਕੇ ਬੇਈਮਾਨ ਆਦਮੀ ਵੀ *ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*
ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ* 🙏❤️❤️🙏
ਭੱਟੀ ਸਾਹਿਬ ਗੁਰਬਾਣੀ ਤੋਂ ਸੇਧ ਤਾਂ ਲੈੈਣ ਜੇ ਗੁਰਬਾਣੀ ਪੜੵਦਾ ਹੋਣ ਜੇ ਪਰਚੇ, ਸੁਣਦੇ ਹੈ ਤਾਂ ਪੱਥਰ ਹਨ। ਪੱਥਰ ਤੇ ਬੂੰਦ ਪਤੀ ਨ ਪਈ ਬਰਾਬਰ ਹੈ।
ਸੱਚ ਬੋਲਣਾ ਕੀ ਸ਼ੁਰੂ ਕੀਤਾ *ਲੋਕਾਂ ਨੇ ਰਿਸ਼ਤੇ ਹੀ ਖ਼ਤਮ ਕਰ ਦਿੱਤੇ* ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ 😍😍
ਰੰਧਾਵਾ ਸਾਹਿਬ ਜੀ ਮੈਂ ਪਹਿਲਾਂ ਵੀ ਅਜਿਹੀ ਟਿਪਣੀ ਕੀਤੀ ਸੀ ਪਰਮਾਤਮਾ ਕਿਸੇ ਦੇ ਡਾਂਗ ਨਹੀਂ ਮਾਰਦਾ ਉਹ ਮਤ ਮਾਰਦਾ ਹੈ ਵਾਰ ਵਾਰ ਆਪਣੀ ਬੇਇਜ਼ਤੀ ਕਰਵਾ ਰਹੇ ਹਨ ਹੌਲ਼ੇ ਪੈ ਰਹੇਂ ਹਨ ਸਮਝ ਨਹੀਂ ਆਉਂਦੀ ਲੋਕਾਂ ਵਿਚ ਕਿਵੇਂ ਜਾਣਗੇ ਇਨ੍ਹਾਂ ਦੀ ਅਕਲ ਤੇ ਤਰਸ ਵੀ ਆ ਰਿਹਾ ਹੈ ਧੰਨਵਾਦ
Ohne video kio delete karwai dassan di kirpalta karoo
ਸਿੱਖ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਾ ਚਾਹੀਦਾ ਹੈ ਜੀ 🙏
ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !
ਰੰਧਾਵਾ ਸਾਹਿਬ ਜਥੇਦਾਰ ਟੌਹੜਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ ਕਿੰਨੇ ਵਧੀਆ ਕਿਰਦਾਰ ਦੇ ਪੁਰਸ਼ ਸਨ ਉਹ ਅਤੇ ਹੁਣ ਅੱਜ ਵਾਲੇ ਪ੍ਰਧਾਨਾਂ ਨੂੰ ਦੇਖ ਲਵੋ। ਜਿਹੜੇ ਮਹਿਲਾ ਕਮਿਸ਼ਨ ਕੋਲ ਪੇਸ਼ੀਆਂ ਭੁਗਤਦੇ ਫਿਰ ਰਹੇ ਹਨ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਜਿਸ ਦਿਨ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਜੀ ਤੇ ਖੜ੍ਹੇ ਹੋ ਕੇ ਆਪਣੇ ਗੁਨਾਹਾ ਨੂੰ ਮੰਨ ਲਿਆ ਸੀ ਉਸ ਦਿਨ ਬਹੁਗਿਣਤੀ ਸਾਡੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੁੰਗਾਰਾ ਭਰ ਦਿੱਤਾ ਸੀ ਪਰ ਜਿਹੜਾ ਕੁਝ ਸੁਖਬੀਰ ਬਾਦਲ ਦੇ ਆਈ ਟੀ ਸਿਲ ਸਿੱਖ ਕੌਮ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਕਰ ਕੇ ਬਦਨਾਮ ਕਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ ਹੈ ਤੇ ਸੁਖਬੀਰ ਬਾਦਲ ਦੇ ਸਲਾਹਕਾਰਾਂ ਨੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਥੜੇ ਨਹੀ ਚੜਨ ਦੇਣਾ ਇਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਠੁਕਰਾ ਕੇ ਅਕਾਲੀ ਦਲ ਤੇ ਧੱਕੇ ਨਾਲ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ
ਸੀਨੇ ਲਾ ਕੇ ਸਾਂਭ ਨੀਂ ਮਾਏ, ਦੁੱਖੜੇ ਅੰਦਰ ਤਾਡ਼ ਨੀਂ ਮਾਏ। ਜਿੰਦੜੀ ਮੇਰੇ ਤੋਂ ਨਿੱਭਦੀ ਨਹੀਂ ... *ਇੱਕ ਵਾਰੀ ਫੇਰ ਪਾਲ ਨੀਂ ਮਾਏ*
ਪੱਤਰਕਾਰ ਵੀਰੋ ਸੁਖਬੀਰ ਨੇ ਆਪਣੀ ਪ੍ਰਧਾਨਗੀ ਕਾਇਮ ਰੱਖਣੀ ਭਾਂਵੇ ਜੋ ਮਰਜ਼ੀ ਹੋਵੇ। ਬਾਦਲ ਨੇ ਸਿੱਖੀ ਸਿਧਾਂਤਾਂ ਦੀਆਂ ਜੜਾਂ ਚ ਤੇਲ ਦਿੱਤਾ ਉਸਨੇ ਕਿਸੇ ਨੂੰ ਨਹੀਂ ਰਹਿਣ ਦਿੱਤਾ। ਅੱਜ ਕੱਲ ਝੂਠ ਲੁਕਾਉਣਾ ਮੁਸ਼ਕਲ ਹੈ ਪਰ ਰੇਹ ਝੂਠ ਦਾ ਕੜਾਹ ਬਣਾ ਰਹੇ ਹਨ। ਜਥੇਦਾਰਾਂ ਨੂੰ ਇਹਨਾਂ ਕਰਿੰਦਿਆਂ ਵਾਂਗ ਵਰਤਿਆ ਹਰਪ੍ਰੀਤ ਸਿੰਘ ਆਕੀ ਹੋ ਗਏ ਹਨ ਇਹ ਗੁਰੂ ਦਾ ਹੀ ਕ੍ਰਿਸ਼ਮਾ ਹੈ। ਗੁਰੂ ਆਪਣੇ ਕਾਰਜ ਉਹਨਾਂ ਲੋਕਾਂ ਕੋਨੋ ਕਰਵਾਉਂਦੇ ਹਨ ਜਿਨ੍ਹਾਂ ਕੋਲੋ ਕਈ ਵਾਰ ਅਸੀਂ ਆਸ ਨਹੀਂ ਰੱਖਦੇ। ਇਹ ਸਾਰੇ ਗੁਨਹਾਗਾਰ ਇਹਨਾਂ ਨੂੰ ਕੋਈ ਹੱਕ ਨਹੀਂ ਕੌਮ ਦੀ ਅਗਵਾਈ ਦਾ।
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਹੰਕਾਰੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੀਤੇ ਹੋਏ ਪਾਪ ਇਹਨਾ ਸਾਰਿਆ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਇਸ ਲਈ ਇਹਨਾ ਦੀ ਰੱਬ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਤਾਂ ਹੀ ਇਹ ਵਰਤਾਰਾ ਵਰਤ ਰਿਹਾ ਹੈ
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਇਸ ਸਮੇਂ ਸਿੱਖ ਸਿਆਸਤ ਚ ਭਰਾ-ਮਾਰ ਜੰਗ ਗ ਵਾਲੀ ਗੱਲ ਬਿਲਕੁਲ ਸਹੀ ਹੈ ਜੀ ਡਾ ਭੱਟੀ ਸਾਹਿਬ ਦੀ !!
Jathedar Harpreet Singh ji vv good work
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪਣੇ ਆਪ ਹੀ ਕਪੜ ਛਾਣ ਹੋ ਰਿਹਾ ਹੈ।🙏
ਕਿਸਾਨ ਲੀਡਰਾਂ ਵਿੱਚ ਵੀ ਹੳਮੇਂ ਕੁੱਟ ਕੂੱਟ ਕਿ ਭਰੀ ਹੋਈ ਹੈ। ਜਿ ਡਲੇਵਾਲ ਸਾਬ ਨੂੰ ਕੁਝ ਹੋ ਗਿਆ ਤਾਂ ਫੇਰ ਕੀ ਮੂੰਹ ਲੈ ਕਿ ਜਾਣਗੇ। ਗੋਰਮਿੰਟ ਨੂੰ ਇਹ ਸਥਿਤੀ ਸ਼ੂਟ ਕਰਦੀ ਹੈ।
ਪ੍ਰਧਾਨ ਦੇ ਮੂੰਹੋਂ ਇਹੋ ਜਿਹੀ ਗੱਲ ਨਿਕਲ ਕਿਵੇਂ ਆਏ ਜੇ ਪ੍ਰਧਾਨ ਦੇ ਮੂੰਹ ਇਹ ਗੱਲ ਨਿਕਲ ਰਹੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਿੱਥੇ ਹ ਇਹਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਰਾਈਟ ਨਾ ਅਸਤੀਫਾ ਦੇ ਦੇਣਾ ਚਾਹੀਦਾ ਤੇ ਇਹਨੂੰ ਪੰਥ ਚੋਂ ਵੀ ਛਕਣਾ ਚਾਹੀਦਾ ਜਿਹੜਾ ਇਸ ਤਰਹਾਂ ਦੀ ਭਾਸ਼ਾ ਵਰਤਦਾ👁️🦅🦅🦅🦅🦅
🙏🙏🙏ਹਰਾਮ ਦੇ ਪੈਸੇ ਦੀ ਪਾਵਰ ਬੰਦੇ ਨੂੰ ਪਾਗਲ ਕਰ ਦਿੰਦੀ ਹੈ!,ਜਮੀਰ ਮਰ ਜਾਂਦੀ ਹੈ!
ਜੇ ਕਣਕ ਝੋਨੇ ਤੇ ਸਾਰੇ ਦੇਸ਼ ਚ ਐਮ ਐਸ ਪੀ ਲਾਗੂ ਹੋ ਗਈ ਤਾ ਪੰਜਾਬ ਦੀ ਫਸਲ ਹੁਣ ਵਾਗ ਨਹੀਂ ਚੁਕੀ ਜਾਵੇਗੀ।ਪੰਜਾਬ ਹਰਿਆਣਾ ਚ ਪਹਿਲਾ ਈ ਐਮ ਐਸ ਪੀ ਲਾਗੂ ਏ।ਸੋ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗਲ ਨਾ ਹੋ ਜਾਏ।ਕਿਸਾਨਾ ਨੂੰ ਇਹ ਖਿਆਲ ਕਰਨ ਦੀ ਲੋੜ ਆ।
ਏ ਕਾਮਰੇਡ ਕਿਸਾਨੀ ਸੰਗਰਸ ਨੂੰ ਫੈਲ ਕਰਨ ਲਈ ਲੱਗੇ ਹੋਏ ਹਨ
ਪੁਰਾਤਨ SGPC ਦੇ ਪ੍ਰਧਾਨ ਤੇ ਅੱਜ ਦੇ ਸਮੇਂ ਦੇ ਪ੍ਰਧਾਨ ਦੇ ਕਿਰਦਾਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਅਜੋਕੇ ਪ੍ਰਧਾਨ ਸਾਹਿਬ ਦੇ ਆਹੁਦੇ ਦੀ ਬਾਦਲਾਂ ਨੇ ਕੋਈ ਅਹਮੀਅਤ ਰਹਿਣ ਹੀ ਨੀ ਦਿੱਤੀ ਨਿਰੇ ਪੁਰੇ ਕਮੇਟੀ ਦੇ ਮੁਲਾਜ਼ਮ ਬਣਕੇ ਰਹਿ ਗਏ ਪ੍ਰਧਾਨ ਸਾਹਿਬ ਜੀ ਹੁਣ ਬਾਦਲਾਂ ਦੀ ਅਧੀਨਗੀ ਕਰਕੇ ਬਹੁਤ ਫਰਕ ਪੈ ਗਿਆ ਹੈ
Bahut badia discussion thank you
🙏 ਰੰਧਵਾ ਜੀ ਪ੍ਰੋਗਰਾਮ ਵਿੱਚ ਇਹ ਮੁੱਦਾ ਰੱਖੋ ਕਿ ਕਿਸੇ ਵੀ ਅਕਾਲੀ ਲੀਡਰ ਨੇ ਜੋ ਜਗੀਰ ਕੌਰ ਨਾਲ ਹੋਇਆ ਉਸ ਦਾ ਖੰਡਨ ਨਹੀਂ ਕੀਤਾ ।ਕੀ ਇਹ ਹੋਣਾ ਚਾਹੀਦਾ ਸੀ ?
ਕੀ ਬਾਦਲ ਜੁੰਡਲੀ ਜਥੇਦਾਰਾਂ ਨੂੰ ਐਨਾ ਚੱਕਰਾਂ ਵਿਚ ਹੀ ਪਾਈ ਰਖਣਗੇ। ਕੀ ਵਰਕਿੰਗ ਕਮੇਟੀ ਨੇ ਅਸਤੀਫ਼ੇ ਮੰਜੂਰ ਕਰ ਲਏ ਹਨ, ਅਕਾਲੀ ਦੱਲ ਦੀ ਭਰਤੀ ਸ਼ੁਰੂ ਕਰ ਲਈ ਹੈ?ਕੀ ਪ੍ਰਕਾਸ਼ ਸਿੰਹ ਬਾਦਲ ਦਾ ਫਖਰੇ ਕੌਮ ਅਵਾਰਡ ਵਾਪਸ ਕਰ ਦਿੱਤਾ ਹੈ?
Waheguru ji bless you all.
ਸ ਰੰਧਾਵਾ ਜੀ ਭੱਟੀ ਸਾਹਿਬ ਜੀ ਅਤੇ ਜਗਤਾਰ ਸਿੰਘ ਜੀ ਵਲਦੀ ਅੱਗ ਵਿੱਚ ਅਕਾਲੀ ਦਲ ਬਾਦਲ ਅਤੇ ਸੁਧਾਰ ਲਹਿਰ ਵਾਲੇ ਹਰ ਰੋਜ਼ ਨਵੇਂ ਤਿਲੇ ਵਾਰੀ ਵਾਰੀ ਸੁੱਟ ਰਹੇ ਹਨ ਜੀ ਰਹਿਦੀ ਕਸਰ ਜਥੇਦਾਰ ਸਾਹਿਬ ਦੀ ਕਿਰਦਾਰ ਖੁਸ਼ੀ ਕਰ ਕੇ ਕੱਢ ਰਹੇ ਹਨ ਜੀ ਧਾਮੀ ਜੀ ਨੇ ਤਾਂ ਪਟਰੋਲ ਹੀ ਨਾ ਦਿੱਤਾ ਜੀ ਕੀ ਬਨੂੰ ਸਿੱਖ ਪੰਥ ਦਾ ਕਿਹਨੂੰ ਪੁਸੀਆ ਜਾਵੇ ਫੇਰ ਸੋਚਿਆਂ। ਵੇਖ ਬਾਲੇਆ ਰੰਗ ਕਰਤਾਰ ਦੇ। ਧੰਨ ਗੁਰੂ ਨਾਨਕ ਦੇਵ ਜੀ 🙏🌹
Jathadar Harpreet Singh is Very Respected but Virsa Degber is most Corrupt and low level person who took Grant money from most Sarpanchs from Khem Karan area.
ਡਾਕਟਰ ਸਾਹਿਬ ਪੰਥ ਗੁਰੂ ਗ੍ਰੰਥ ਨਾਲ ਹੀ ਹ ਤੇ ਜਿਨਾਂ ਲੋਕਾਂ ਨੇ ਗੁਰੂ ਗ੍ਰੰਥ ਦੇ ਅੰਗ ਅੰਗ ਗਲੀਆਂ ਚ ਖੁਲਵਾ ਤੇ ਤੇ ਉਹ ਸਾਰਾ ਕੁਝ ਮੰਨ ਗਏ ਉਹ ਪੰਥਕ ਕਿਵੇਂ ਬਣ ਸਕਦੇ ਨੇ ਉਹਨਾਂ ਸਿਰਫ ਪੰਥਕ ਦਾ ਮਖੌਟਾ ਹੀ ਪਾਇਆ ਹੋਇਆ ਭਰਾ ਮਾਰੂ ਜੰਗ ਨੀ ਇਹ ਦੁਸ਼ਮਣ ਪਹਿਚਾਨੇ ਗਏ ਨੇ ਜਿਹੜੇ ਸਾਡੇ ਵਿੱਚ ਵੜੇ ਹੋਏ ਨੇ👁️🦅🦅🦅🦅🦅
ਬਿਲਕੁਲ ਸਹੀ
ਸੱਚ ਨਾਲੋੰ ਟੁੱਟ ਕੇ ਝੂਠੇ ਸੁਖਬੀਰ ਦੀ ਜਦੋੰ ਕੋਈ ਝੋਲੀ ਚੁੱਕੇਗਾ ਭਾਵੇੰ ਧਾਮੀ ਤੇ ਭਾਵੇੰ ਕੋਈ ਹੋਰ ਰੁਲ ਜਾਵੇਗਾ
ਪ੍ਰਧਾਨ ਤੇ ਪੰਚ ਪ੍ਰਧਾਨੀ ਦਾ ਭੋਗ ਪਾਉਣ ਲਈ ਤਿਆਰ ਹੋਇਆ ਫਿਰਦਾ।
ਸਰਕਾਰੀ ਸ਼ਹਿ ਤੇ ਵੱਖਰਾ ਸਟੈਡ ਲੈਣਾ ਡੱਲੇਵਾਲ ਸਾਹਿਬ ਜੀ ਦੀ ਸਿਹਤ ਪ੍ਤਿ ਘੱਟ ਆਪਣੀ ਹੳਊਮੇ ਦਾ ਜਿਆਦਾ ਫਿਕਰ ਹੈ
ਪਰ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਵੀ ਉਸ ਦੇ ਕਾਬਲ ਹੋਣੇ ਚਾਹੀਦੇ ਹਨ ਕਿ ਨਹੀਂ ? ਗਾਲਾਂ ਕੱਢਣ ਵਾਲੇ ਜਥੇਦਾਰ ਨਹੀਂ ਹੋ ਸਕਦੇ !
ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਜਿਸ ਨਾਲ ਹੂੰਦਾ ਹੈ ਉਹ ਹੀ ਦੱਸੂ ਇਹ ਸਾਰੇ ਬਾਦਲ ਪਰਿਵਾਰ ਨੇ ਬਹੁਤ ਹੀ ਗੁਨਾਹ ਕੀਤਾ ਹੈ ਜਿਸ ਪ੍ਰੀਵਾਰ ਨੇ ਕਿਤਾ ਹੈ ਜਿਸ ਦਾ ਨਾਮ ਵੀ ਬਹੁਤ ਕੁਝ ਹੈ ਬਾਦਲ ਪਰਿਵਾਰ ਨੇ ਉਨ੍ਹਾਂ ਦੇ ਘਰ ਦੇ ਵੇਚੈ ਸ਼ਹੀਦ ਕੀਤਾ ਹੈ ਬਾਦਲ ਪਰਿਵਾਰ ਨੇ ਬਹੁਤ ਗੂਨਹ ਕੀਤੈ ਹੈ ਜਇਸਦ ਉ ਵਢਾ ਚੋਰ ਨੇ ਜੀ ਬਾਦਲ ਪਰਿਵਾਰ ਦਾ ਪੂਤ ਮਰ ਜੇ ਫਿਰ ਸੋਚਿਆ ਸੀ
ਕਰੇ ਕਰਾਵੇ ਆਪੇ ਆਪ ਬਾਦਲਾ ਦਾ ਅੰਤ
*ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* …..ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !
ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕੌਮੈਂਟ ਸਾਰੇ ਪੰਜਾਬੀ ਵਿੱਚ ਹੀ ਕਰਿਆਂ ਕਰੋ ਜੀ
ਪੰਥ ਚੜ੍ਹਦੀ ਕਲਾ ਵਿੱਚ ਰਹੇਗਾ ਇਹ ਸਾਰੇ ਲਾਲਚੀ ਇਨਸਾਨ ਹਨ ਸਿਰ ਲੱਥ ਸਿੰਘ ਨਹੀਂ
ਇਹ ਸਭ ਗੁਰੂ ਦੇ ਭਾਣੇ ਚ ਹੀ ਹੋ ਰਿਹਾ ਹੈ॥ ਕਿਉਂਕਿ ਅਸੀ ਸਭ ਬਾਣੀ ਕੇ ਬਾਣੇ ਚ ਨਹੀਂ ਰਹੇ॥ ਇਹ ਸਭ ਹਉਮੇ ਲਾਲਚ ਤੇ ਅਨੈਤਿਕਤ ਮੰਨ ਦੀ ਖੇਡ ਚੱਲ ਰਹੀ ਹੈ॥ ਅਸੀ ਰੋਜ ਅਰਦਾਸ ਵੀ ਕਰਦੇ ਹਾਂ “ਜਿੰਨਾ ਨੇ ਦੇਖ ਕੇ ਅਣਡਿੱਠ ਕੀਤਾ” ਫਿਰ ਇਹ ਵੀ ਸਭ ਕੁਝ ਹੋ ਰਿਹਾ ਹੈ॥ ਇਹ ਸਭ ਇੱਕ ਗੂਰੂ ਦਾ ਸਿਖ ਨਹੀਂ ਕਰ ਸਕਦਾ॥ ਕੌਮ ਦੇ ਲੀਡਰ ਦਾ ਤੇ ਪਰਧਾਨ ਦੀ ਲਾਲਸਾ ਕਰਨ ਵਾਲਿਆ ਚ ਫਰਕ ਹੈ॥ ਅਸਲੀ ਲੀਡਰ ਪੰਧ ਚ ਸੰਕਟ ਸਮੇਂ ਚੁੱਪ ਕਰਕੇ ਨਹੀਂ ਬੈਠਦੇ॥ ਇੱਕ ਦੂਜੇ ਤੇ ਚਿੱਕੜ ਸੁੱਟਣ ਨਾਲ ਚਿੱਕੜ ਘਟਣਾ ਨਹੀਂ ਵਾਧਾ ਹੀ ਹੋਉ॥ ਭਰਾ ਮਾਰ ਜੰਗ ਚ ਟਨਲ ਦੇ ਦੂਜੇ ਪਾਰ ਵੀ ਰੋਸ਼ਨੀ ਨਹੀਂ ਹੁੰਦੀ॥ ਵਿਵੇਕ ਤੋ ਕੰਮ ਲਵੋ ਸਿੰਘੋ ਗੁਰੂ ਦੇ ਭਾਣੇ ਚ ਆ ਜਾਉ ਗੁਰੂ ਫਿਰ ਆਪ ਦੀ ਬਾਂਹ ਫੜੇਗਾ॥
ਸਤਿ ਸ੍ਰੀ ਅਕਾਲ ਜੀ 🙏
ਸਤਿ ਸ੍ਰੀ ਆਕਾਲ ਜੀ 🙏🙏🙏🙏🙏 1:32
Good job Veerji 🙏👍👍👍👍
Uk Wolverhampton Kular Sandhu’s Dillon gill Mann we all friend decided to support giani Harpreet singh ji honest man
S S A 🙏🙏🙏 Randhawa Sahib ji S.Jagtar Singh ji and Dr Bhatti Sahib ji
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
ਸਹੀ ਗੱਲ ਕਹੀ ਹੈ ਜੀ
ਪੰਧੇਰ ਲੱਗਦਾ ਪਾਗਲ ਹੋ ਗਿਆਹਰ ਰੋਜ਼ ਨਵੇਂਫਰਮਾਨ ਜਾਰੀ ਕਰ ਰਿਹਾਕਦੇ ਦਿੱਲੀਕਦੇ ਰੇਲਾਕਦੇ ਧਰਨੇਆਮ ਪਬਲਿਕ ਦੁਖੀ ਹੋ ਰਹੀ ਹੈ
Jathedar Harpreet Singh ji,,,,, very good job ❤️🙏
Very nice Discussion Randhawa ji or sare❤❤❤🙏🙏🙏
ਕੁਝ ਦਿਨ ਪਹਿਲਾ ਆਕਾਲ ਤਖਤ ਦੀ ਸਾਰੀ ਦੁਨੀਆ ਵਿਚ ਧੁਮ ਪੈ ਗਈ ਸੀ ,ਕਿ ਸਿੱਖਾ ਕੋਲ ਏਡੀ ਵਡੀ ਸੰਸਥਾ ਏ।ਪਰ ਅਜ ਆਪਾ ਆਪ ਈ, ਤਖਤ ਦਾ ਮਖੌਲ ਉਠਾਉਣ ਤੇ ਲਗੇ ਹੋਏ ਆਂ।
Sgpc ਜਿਸਨੇ ਬਨਮੇ ਲੱਖ ਦੇ ਇਸਤਿਹਾਰ ਦਿਤੇ ਜਿਹੜੇ ਹੁਣ ਵੀ ਤਨਖਾਹੀਆ ਨੂੰ ਸੁਪੋਰਟ ਕਰਦੇ ਰਹੇ ਓਹਨਾ ਨੂੰ ਵੀ ਸਜਾ ਮਿਲੇ
❤👏
ਰੰਧਾਵਾ ਜੀ ਚਾਰਾਂ ਉੱਤੇ ਦਰਖਾਸਤ ਤਾਂ ਜਥੇਦਾਰ ਕੋਲ ਪੁੱਜਦੀ ਕਰ ਦਿੱਤੀ ਪਰ ਓਹ ਮਲੂਕ ਜਿਹਾ ਮਿੰਨੀ ਬੱਸ ਦਾ ਕੰਡਕਟਰ ਵੀ ਤਾਂ ਸਿਰਸੇ ਆਲੇ ਕੋਲ ਗਿਆ ਸੀ ਵੋਟਾਂ ਮੰਗਣ ਓਹਦਾ ਨਾਂ ਏਸ ਲਿਸਟ ਚ ਕਿਉ ਨੀ ਰੱਖਿਆ?
ਜਿੰਨਾ ਕੁ ਜਥੇਦਾਰ ਨੇ ਪੁੱਛਿਆ ਉਨ੍ਹਾਂ ਦੱਸ ਦਿੱਤਾ।
ਜਗਤਾਰ ਸਿੰਘ ਜੀ ਦੱਸਿਆ ਜਾਵੇ ਜਿਹੜੀਆਂ ਮੰਗਾ ਤੇ ਹੁਣ ਸਘੰਰਸ ਲੜਿਆ ਜਾਦਾ ਹੈ ਇਹ ਪਿਛਲੇ ਸਘੰਰਸ ਦੀਆਂ ਮੰਗਾ ਇਹਨਾਂ ਕਿਹੜਾ ਨਵੀਆਂ ਮੰਗਾ ਤੇ ਸਘੰਰਸ ਲੜਿਆ ਮੈਨੂੰ ਲਗਦਾ ਇਸ ਨੂੰ ਕਿਸਾਨੀ ਬਾਰੇ ਪਤਾ ਨਹੀਂ ਚਾਹੇ ਐਮ ਐਸ ਪੀ ਦੀ ਹੋਵੇ ਚਾਹੇ ਆਮਦਨ ਦੀ ਗਰੰਟੀ ਹੋਵੇ ਗੱਗ ਇਕੋ ਹੀ ਹੈ
ਬਹੁਤ ਮੁੱਲਵਾਨ ਵਿਸ਼ਲੇਸ਼ਣ!!!
Prof shabb vv nice ji
ਕੌਮ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੈ.। ਆਉਣ ਵਾਲੇ ਦਿਨਾਂ ਵਿਚ ਉਹ ਹੋਰ bold ਹੋਕੇ ਨਿਕਲਣਗੇ।
Nice program by intlectual panel
ਅਕਾਲੀ ਲੀਡਰ ਬਚਕਾਨੀ ਖੇਡ ਖੇਡਣ ਲੱਗ ਪਏ ਨੇ
Harjinder ji lately i don’t get notifications for your program.
ਸ਼ਾਇਦ ਵੱਡੇ ਅਕਾਲੀ ਲੀਡਰਾਂ ਨੇ ਸ਼ਾਸ਼ਕਾ ਨਾਲ ਯਾਰੀ ਨਿਭਾਉਣ ਦੀਆਂ ਸੌਹਾਂ ਖਾਂਦੀਆਂ ਹੋਵਣ ?
S S A 🙏🙏🙏🙏🙏🙏🙏🙏🙏 to all members present at this time in program
❤❤❤❤
🙏👍
ਸਾਰੇ ਪੁਆੜੇ ਦੀ ਜੜ੍ਹ ਬਾਦਲ ਪ੍ਰਵਾਰ
ਵਿਰਸਾ ਵਲਟੋਹਾ ਤੇ ਮਹੇਸ਼ਇੰਦਰ ਵੀ ਰਾਹੂ ਕੇਤੂ
ਸਤਿ ਸ੍ਰੀ ਅਕਾਲ ਜੀ
🙏🙏🙏🙏👍
ਬੌਣੀ ਸੋਚ-ਬੁਰੇ ਬੋਲ!ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।-ਤਰਲੋਚਨ ਸਿੰਘ ਦੁਪਾਲ ਪੁਰ
S jagtsr singh ji nu sikh dharam sikh politics bare puri jankari hai
ਸਿਆਣੇ ਕਹਿੰਦੇ ਹਨ ਮਰੇ ਮੁੱਕਰੇ ਦਾ ਕੋਈ ਇਲਾਜ ਨਹੀ ਕੀ ਕਰੋਗੇ ਜੀ
🙏🙏🙏🙏🙏🙏🙏🙏
Harpreet ji great
🌷💟🌷🙏🌷🌷
ਪ੍ਰਮਾਤਮਾ ਦਾ ਸੁਕਰੀਆ ਅਦਾ ਕਰਦੇ ਹਾ ਕਿ ਡਾਕਟਰ ਭੱਟੀ ਸਾਹਿਬ ਸਿਹਤਯਾਬ ਹੋ ਕੇ ਅਪਣੇ ਦਰਸ਼ਕਾ ਨਾਲ ਹਾਜ਼ਰ ਹਨ ।
Sikhkaum sikhpanth Khalsa Jathedaar Saab de Naal Hai
Jathedar Saab Ne sach dasya sikhpanth Jathedaar Saab de Naal Hai
ਹਮੀਰ ਜੀ ਗੈਰ ਹਾਜਿਰ ਕਿਓਂ ਹੋਗੇ ਰੰਧਾਵਾ ਜੀ
👍👍👌
Bhati sab di. Bharat mar Jung Wali gal bahut Nadia gal hai
796th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤
Dhami should have resigned as President of SGPC before appearing in front of Women’s commission. To save the honour of SGPC Sikh Institution.
SGPC. Collection of fools governed by bloody fools.
Wehaguru ji 🇮🇱 🙏
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ੍ਹ ਜੀ ਕੀ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਅਕਸ ਨੂੰ ਢਾਹ ਲਾਉਣ ਲਈ ਬਾਦਲ ਪਰਿਵਾਰ ਜ਼ੁਮੇਵਾਰ ਨਹੀਂ
ਬੀਬੀ ਜਗੀਰ ਕੌਰ ਨੂੰ ਬੈਠੇ ਬੈਠਾਏ ਐਸਜੀਪੀਸੀ ਦੇ ਪ੍ਰਧਾਨ ਖਿਲਾਫ ਮੁੱਦਾ ਮਿਲ ਗਿਆ ਹੁਣ ਆਹ ਬੀਬੀ ਇਸ ਮੁੱਦੇ ਨੂੰ ਨਹੀਂ ਛੱਡਦੀ।
Jathdar Saab di kirdaar Kushi karva Riha sukhbir Insa
Traitors and masands like valtoha majidhia and sukha and company try to defame brave jadhedar Harpreet singh ji
Bibi Jagir Kaur nu apne stand te khara rehna chahida aa.
ਸਾਰਾ ਕਾਮਰੇਡੀ ਟੋਲਾ ਕੱਠਾ ਹੋਗਿਆ ਅਕਾਲੀ ਦੱਲ ਦੇ ਖ਼ਿਲਾਫ਼ । ਪਹਿਲਾਂ ਵੀ ਬਥੇਰੇ ਹੋਏ ੧੯੫੨ ਤੋ ਲੈਕੇ।
Bilkul shi gl aa ji
Dhami Badla Nu Bachaunda Bachaunda Aap kursi Gava lae Badla Da pakkh Na lainda ta Bibiyan ne maaf kar dena C
Sari dirty linen dirty water naal bahar kadh deni chahidi aa.
Jagtarsingh harvinder Singh Bhatti Randhawa by sat shri akal
Oooooooooo
Baba ji sarkari dr kolo check up karbado ik bar
Akali dal da Bura waqt chall riha
Akalidal da Nahi Badal jundli Da Bura waqt Hai Beadabi lae
ਭੱਟੀ ਸਾਹਿਬ ਨੂ ਕਹੋ ਊਚੀ ਬੋਲਿਆ ਕਰਨ
RANDHWA SAHIB APNA N BEJO
Jadhedar Harpreet singh ji should not surrender to traitors and masands badals valtoha and majidhia company
ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੈ।
ਕੰਜਰ ਸਨਾਤਨੀ ਹੀ ਨਾਲ ਨੇ ਸਣੇ ਬਾਦਲਾਂ ਦੇ ?
ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਹੈ ਕੇ ਬੇਈਮਾਨ ਆਦਮੀ ਵੀ
*ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*
ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ
*ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ*
🙏❤️❤️🙏
ਭੱਟੀ ਸਾਹਿਬ ਗੁਰਬਾਣੀ ਤੋਂ ਸੇਧ ਤਾਂ ਲੈੈਣ ਜੇ ਗੁਰਬਾਣੀ ਪੜੵਦਾ ਹੋਣ ਜੇ ਪਰਚੇ, ਸੁਣਦੇ ਹੈ ਤਾਂ ਪੱਥਰ ਹਨ। ਪੱਥਰ ਤੇ ਬੂੰਦ ਪਤੀ ਨ ਪਈ ਬਰਾਬਰ ਹੈ।
ਸੱਚ ਬੋਲਣਾ ਕੀ ਸ਼ੁਰੂ ਕੀਤਾ
*ਲੋਕਾਂ ਨੇ ਰਿਸ਼ਤੇ ਹੀ ਖ਼ਤਮ ਕਰ ਦਿੱਤੇ* ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ 😍😍
ਰੰਧਾਵਾ ਸਾਹਿਬ ਜੀ ਮੈਂ ਪਹਿਲਾਂ ਵੀ ਅਜਿਹੀ ਟਿਪਣੀ ਕੀਤੀ ਸੀ ਪਰਮਾਤਮਾ ਕਿਸੇ ਦੇ ਡਾਂਗ ਨਹੀਂ ਮਾਰਦਾ ਉਹ ਮਤ ਮਾਰਦਾ ਹੈ ਵਾਰ ਵਾਰ ਆਪਣੀ ਬੇਇਜ਼ਤੀ ਕਰਵਾ ਰਹੇ ਹਨ ਹੌਲ਼ੇ ਪੈ ਰਹੇਂ ਹਨ ਸਮਝ ਨਹੀਂ ਆਉਂਦੀ ਲੋਕਾਂ ਵਿਚ ਕਿਵੇਂ ਜਾਣਗੇ ਇਨ੍ਹਾਂ ਦੀ ਅਕਲ ਤੇ ਤਰਸ ਵੀ ਆ ਰਿਹਾ ਹੈ ਧੰਨਵਾਦ
Ohne video kio delete karwai dassan di kirpalta karoo
ਸਿੱਖ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਾ ਚਾਹੀਦਾ ਹੈ ਜੀ 🙏
ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !
ਰੰਧਾਵਾ ਸਾਹਿਬ ਜਥੇਦਾਰ ਟੌਹੜਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ ਕਿੰਨੇ ਵਧੀਆ ਕਿਰਦਾਰ ਦੇ ਪੁਰਸ਼ ਸਨ ਉਹ ਅਤੇ ਹੁਣ ਅੱਜ ਵਾਲੇ ਪ੍ਰਧਾਨਾਂ ਨੂੰ ਦੇਖ ਲਵੋ। ਜਿਹੜੇ ਮਹਿਲਾ ਕਮਿਸ਼ਨ ਕੋਲ ਪੇਸ਼ੀਆਂ ਭੁਗਤਦੇ ਫਿਰ ਰਹੇ ਹਨ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਜਿਸ ਦਿਨ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਜੀ ਤੇ ਖੜ੍ਹੇ ਹੋ ਕੇ ਆਪਣੇ ਗੁਨਾਹਾ ਨੂੰ ਮੰਨ ਲਿਆ ਸੀ ਉਸ ਦਿਨ ਬਹੁਗਿਣਤੀ ਸਾਡੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੁੰਗਾਰਾ ਭਰ ਦਿੱਤਾ ਸੀ ਪਰ ਜਿਹੜਾ ਕੁਝ ਸੁਖਬੀਰ ਬਾਦਲ ਦੇ ਆਈ ਟੀ ਸਿਲ ਸਿੱਖ ਕੌਮ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਕਰ ਕੇ ਬਦਨਾਮ ਕਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ ਹੈ ਤੇ ਸੁਖਬੀਰ ਬਾਦਲ ਦੇ ਸਲਾਹਕਾਰਾਂ ਨੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਥੜੇ ਨਹੀ ਚੜਨ ਦੇਣਾ ਇਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਠੁਕਰਾ ਕੇ ਅਕਾਲੀ ਦਲ ਤੇ ਧੱਕੇ ਨਾਲ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ
ਸੀਨੇ ਲਾ ਕੇ ਸਾਂਭ ਨੀਂ ਮਾਏ,
ਦੁੱਖੜੇ ਅੰਦਰ ਤਾਡ਼ ਨੀਂ ਮਾਏ।
ਜਿੰਦੜੀ ਮੇਰੇ ਤੋਂ ਨਿੱਭਦੀ ਨਹੀਂ ...
*ਇੱਕ ਵਾਰੀ ਫੇਰ ਪਾਲ ਨੀਂ ਮਾਏ*
ਪੱਤਰਕਾਰ ਵੀਰੋ ਸੁਖਬੀਰ ਨੇ ਆਪਣੀ ਪ੍ਰਧਾਨਗੀ ਕਾਇਮ ਰੱਖਣੀ ਭਾਂਵੇ ਜੋ ਮਰਜ਼ੀ ਹੋਵੇ। ਬਾਦਲ ਨੇ ਸਿੱਖੀ ਸਿਧਾਂਤਾਂ ਦੀਆਂ ਜੜਾਂ ਚ ਤੇਲ ਦਿੱਤਾ ਉਸਨੇ ਕਿਸੇ ਨੂੰ ਨਹੀਂ ਰਹਿਣ ਦਿੱਤਾ। ਅੱਜ ਕੱਲ ਝੂਠ ਲੁਕਾਉਣਾ ਮੁਸ਼ਕਲ ਹੈ ਪਰ ਰੇਹ ਝੂਠ ਦਾ ਕੜਾਹ ਬਣਾ ਰਹੇ ਹਨ।
ਜਥੇਦਾਰਾਂ ਨੂੰ ਇਹਨਾਂ ਕਰਿੰਦਿਆਂ ਵਾਂਗ ਵਰਤਿਆ ਹਰਪ੍ਰੀਤ ਸਿੰਘ ਆਕੀ ਹੋ ਗਏ ਹਨ ਇਹ ਗੁਰੂ ਦਾ ਹੀ ਕ੍ਰਿਸ਼ਮਾ ਹੈ। ਗੁਰੂ ਆਪਣੇ ਕਾਰਜ ਉਹਨਾਂ ਲੋਕਾਂ ਕੋਨੋ ਕਰਵਾਉਂਦੇ ਹਨ ਜਿਨ੍ਹਾਂ ਕੋਲੋ ਕਈ ਵਾਰ ਅਸੀਂ ਆਸ ਨਹੀਂ ਰੱਖਦੇ। ਇਹ ਸਾਰੇ ਗੁਨਹਾਗਾਰ ਇਹਨਾਂ ਨੂੰ ਕੋਈ ਹੱਕ ਨਹੀਂ ਕੌਮ ਦੀ ਅਗਵਾਈ ਦਾ।
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਹੰਕਾਰੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੀਤੇ ਹੋਏ ਪਾਪ ਇਹਨਾ ਸਾਰਿਆ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਇਸ ਲਈ ਇਹਨਾ ਦੀ ਰੱਬ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਤਾਂ ਹੀ ਇਹ ਵਰਤਾਰਾ ਵਰਤ ਰਿਹਾ ਹੈ
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਇਸ ਸਮੇਂ ਸਿੱਖ ਸਿਆਸਤ ਚ ਭਰਾ-ਮਾਰ ਜੰਗ ਗ ਵਾਲੀ ਗੱਲ ਬਿਲਕੁਲ ਸਹੀ ਹੈ ਜੀ ਡਾ ਭੱਟੀ ਸਾਹਿਬ ਦੀ !!
Jathedar Harpreet Singh ji vv good work
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪਣੇ ਆਪ ਹੀ ਕਪੜ ਛਾਣ ਹੋ ਰਿਹਾ ਹੈ।🙏
ਕਿਸਾਨ ਲੀਡਰਾਂ ਵਿੱਚ ਵੀ ਹੳਮੇਂ ਕੁੱਟ ਕੂੱਟ ਕਿ ਭਰੀ ਹੋਈ ਹੈ। ਜਿ ਡਲੇਵਾਲ ਸਾਬ ਨੂੰ ਕੁਝ ਹੋ ਗਿਆ ਤਾਂ ਫੇਰ ਕੀ ਮੂੰਹ ਲੈ ਕਿ ਜਾਣਗੇ। ਗੋਰਮਿੰਟ ਨੂੰ ਇਹ ਸਥਿਤੀ ਸ਼ੂਟ ਕਰਦੀ ਹੈ।
ਪ੍ਰਧਾਨ ਦੇ ਮੂੰਹੋਂ ਇਹੋ ਜਿਹੀ ਗੱਲ ਨਿਕਲ ਕਿਵੇਂ ਆਏ ਜੇ ਪ੍ਰਧਾਨ ਦੇ ਮੂੰਹ ਇਹ ਗੱਲ ਨਿਕਲ ਰਹੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਿੱਥੇ ਹ ਇਹਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਰਾਈਟ ਨਾ ਅਸਤੀਫਾ ਦੇ ਦੇਣਾ ਚਾਹੀਦਾ ਤੇ ਇਹਨੂੰ ਪੰਥ ਚੋਂ ਵੀ ਛਕਣਾ ਚਾਹੀਦਾ ਜਿਹੜਾ ਇਸ ਤਰਹਾਂ ਦੀ ਭਾਸ਼ਾ ਵਰਤਦਾ👁️🦅🦅🦅🦅🦅
🙏🙏🙏
ਹਰਾਮ ਦੇ ਪੈਸੇ ਦੀ ਪਾਵਰ ਬੰਦੇ ਨੂੰ ਪਾਗਲ ਕਰ ਦਿੰਦੀ ਹੈ!,ਜਮੀਰ ਮਰ ਜਾਂਦੀ ਹੈ!
ਜੇ ਕਣਕ ਝੋਨੇ ਤੇ ਸਾਰੇ ਦੇਸ਼ ਚ ਐਮ ਐਸ ਪੀ ਲਾਗੂ ਹੋ ਗਈ ਤਾ ਪੰਜਾਬ ਦੀ ਫਸਲ ਹੁਣ ਵਾਗ ਨਹੀਂ ਚੁਕੀ ਜਾਵੇਗੀ।ਪੰਜਾਬ ਹਰਿਆਣਾ ਚ ਪਹਿਲਾ ਈ ਐਮ ਐਸ ਪੀ ਲਾਗੂ ਏ।ਸੋ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗਲ ਨਾ ਹੋ ਜਾਏ।ਕਿਸਾਨਾ ਨੂੰ ਇਹ ਖਿਆਲ ਕਰਨ ਦੀ ਲੋੜ ਆ।
ਏ ਕਾਮਰੇਡ ਕਿਸਾਨੀ ਸੰਗਰਸ ਨੂੰ ਫੈਲ ਕਰਨ ਲਈ ਲੱਗੇ ਹੋਏ ਹਨ
ਪੁਰਾਤਨ SGPC ਦੇ ਪ੍ਰਧਾਨ ਤੇ ਅੱਜ ਦੇ ਸਮੇਂ ਦੇ ਪ੍ਰਧਾਨ ਦੇ ਕਿਰਦਾਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਅਜੋਕੇ ਪ੍ਰਧਾਨ ਸਾਹਿਬ ਦੇ ਆਹੁਦੇ ਦੀ ਬਾਦਲਾਂ ਨੇ ਕੋਈ ਅਹਮੀਅਤ ਰਹਿਣ ਹੀ ਨੀ ਦਿੱਤੀ ਨਿਰੇ ਪੁਰੇ ਕਮੇਟੀ ਦੇ ਮੁਲਾਜ਼ਮ ਬਣਕੇ ਰਹਿ ਗਏ ਪ੍ਰਧਾਨ ਸਾਹਿਬ ਜੀ ਹੁਣ ਬਾਦਲਾਂ ਦੀ ਅਧੀਨਗੀ ਕਰਕੇ ਬਹੁਤ ਫਰਕ ਪੈ ਗਿਆ ਹੈ
Bahut badia discussion thank you
🙏 ਰੰਧਵਾ ਜੀ ਪ੍ਰੋਗਰਾਮ ਵਿੱਚ ਇਹ ਮੁੱਦਾ ਰੱਖੋ ਕਿ ਕਿਸੇ ਵੀ ਅਕਾਲੀ ਲੀਡਰ ਨੇ ਜੋ ਜਗੀਰ ਕੌਰ ਨਾਲ ਹੋਇਆ ਉਸ ਦਾ ਖੰਡਨ ਨਹੀਂ ਕੀਤਾ ।ਕੀ ਇਹ ਹੋਣਾ ਚਾਹੀਦਾ ਸੀ ?
ਕੀ ਬਾਦਲ ਜੁੰਡਲੀ ਜਥੇਦਾਰਾਂ ਨੂੰ ਐਨਾ ਚੱਕਰਾਂ ਵਿਚ ਹੀ ਪਾਈ ਰਖਣਗੇ। ਕੀ ਵਰਕਿੰਗ ਕਮੇਟੀ ਨੇ ਅਸਤੀਫ਼ੇ ਮੰਜੂਰ ਕਰ ਲਏ ਹਨ, ਅਕਾਲੀ ਦੱਲ ਦੀ ਭਰਤੀ ਸ਼ੁਰੂ ਕਰ ਲਈ ਹੈ?ਕੀ ਪ੍ਰਕਾਸ਼ ਸਿੰਹ ਬਾਦਲ ਦਾ ਫਖਰੇ ਕੌਮ ਅਵਾਰਡ ਵਾਪਸ ਕਰ ਦਿੱਤਾ ਹੈ?
Waheguru ji bless you all.
ਸ ਰੰਧਾਵਾ ਜੀ ਭੱਟੀ ਸਾਹਿਬ ਜੀ ਅਤੇ ਜਗਤਾਰ ਸਿੰਘ ਜੀ ਵਲਦੀ ਅੱਗ ਵਿੱਚ ਅਕਾਲੀ ਦਲ ਬਾਦਲ ਅਤੇ ਸੁਧਾਰ ਲਹਿਰ ਵਾਲੇ ਹਰ ਰੋਜ਼ ਨਵੇਂ ਤਿਲੇ ਵਾਰੀ ਵਾਰੀ ਸੁੱਟ ਰਹੇ ਹਨ ਜੀ ਰਹਿਦੀ ਕਸਰ ਜਥੇਦਾਰ ਸਾਹਿਬ ਦੀ ਕਿਰਦਾਰ ਖੁਸ਼ੀ ਕਰ ਕੇ ਕੱਢ ਰਹੇ ਹਨ ਜੀ ਧਾਮੀ ਜੀ ਨੇ ਤਾਂ ਪਟਰੋਲ ਹੀ ਨਾ ਦਿੱਤਾ ਜੀ ਕੀ ਬਨੂੰ ਸਿੱਖ ਪੰਥ ਦਾ ਕਿਹਨੂੰ ਪੁਸੀਆ ਜਾਵੇ ਫੇਰ ਸੋਚਿਆਂ। ਵੇਖ ਬਾਲੇਆ ਰੰਗ ਕਰਤਾਰ ਦੇ। ਧੰਨ ਗੁਰੂ ਨਾਨਕ ਦੇਵ ਜੀ 🙏🌹
Jathadar Harpreet Singh is Very Respected but Virsa Degber is most Corrupt and low level person who took Grant money from most Sarpanchs from Khem Karan area.
ਡਾਕਟਰ ਸਾਹਿਬ ਪੰਥ ਗੁਰੂ ਗ੍ਰੰਥ ਨਾਲ ਹੀ ਹ ਤੇ ਜਿਨਾਂ ਲੋਕਾਂ ਨੇ ਗੁਰੂ ਗ੍ਰੰਥ ਦੇ ਅੰਗ ਅੰਗ ਗਲੀਆਂ ਚ ਖੁਲਵਾ ਤੇ ਤੇ ਉਹ ਸਾਰਾ ਕੁਝ ਮੰਨ ਗਏ ਉਹ ਪੰਥਕ ਕਿਵੇਂ ਬਣ ਸਕਦੇ ਨੇ ਉਹਨਾਂ ਸਿਰਫ ਪੰਥਕ ਦਾ ਮਖੌਟਾ ਹੀ ਪਾਇਆ ਹੋਇਆ ਭਰਾ ਮਾਰੂ ਜੰਗ ਨੀ ਇਹ ਦੁਸ਼ਮਣ ਪਹਿਚਾਨੇ ਗਏ ਨੇ ਜਿਹੜੇ ਸਾਡੇ ਵਿੱਚ ਵੜੇ ਹੋਏ ਨੇ👁️🦅🦅🦅🦅🦅
ਬਿਲਕੁਲ ਸਹੀ
ਸੱਚ ਨਾਲੋੰ ਟੁੱਟ ਕੇ ਝੂਠੇ ਸੁਖਬੀਰ ਦੀ ਜਦੋੰ ਕੋਈ ਝੋਲੀ ਚੁੱਕੇਗਾ ਭਾਵੇੰ ਧਾਮੀ ਤੇ ਭਾਵੇੰ ਕੋਈ ਹੋਰ ਰੁਲ ਜਾਵੇਗਾ
ਪ੍ਰਧਾਨ ਤੇ ਪੰਚ ਪ੍ਰਧਾਨੀ ਦਾ ਭੋਗ ਪਾਉਣ ਲਈ ਤਿਆਰ ਹੋਇਆ ਫਿਰਦਾ।
ਸਰਕਾਰੀ ਸ਼ਹਿ ਤੇ ਵੱਖਰਾ ਸਟੈਡ ਲੈਣਾ ਡੱਲੇਵਾਲ ਸਾਹਿਬ ਜੀ ਦੀ ਸਿਹਤ ਪ੍ਤਿ ਘੱਟ ਆਪਣੀ ਹੳਊਮੇ ਦਾ ਜਿਆਦਾ ਫਿਕਰ ਹੈ
ਪਰ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਵੀ ਉਸ ਦੇ ਕਾਬਲ ਹੋਣੇ ਚਾਹੀਦੇ ਹਨ ਕਿ ਨਹੀਂ ? ਗਾਲਾਂ ਕੱਢਣ ਵਾਲੇ ਜਥੇਦਾਰ ਨਹੀਂ ਹੋ ਸਕਦੇ !
ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਜਿਸ ਨਾਲ ਹੂੰਦਾ ਹੈ ਉਹ ਹੀ ਦੱਸੂ ਇਹ ਸਾਰੇ ਬਾਦਲ ਪਰਿਵਾਰ ਨੇ ਬਹੁਤ ਹੀ ਗੁਨਾਹ ਕੀਤਾ ਹੈ ਜਿਸ ਪ੍ਰੀਵਾਰ ਨੇ ਕਿਤਾ ਹੈ ਜਿਸ ਦਾ ਨਾਮ ਵੀ ਬਹੁਤ ਕੁਝ ਹੈ ਬਾਦਲ ਪਰਿਵਾਰ ਨੇ ਉਨ੍ਹਾਂ ਦੇ ਘਰ ਦੇ ਵੇਚੈ ਸ਼ਹੀਦ ਕੀਤਾ ਹੈ ਬਾਦਲ ਪਰਿਵਾਰ ਨੇ ਬਹੁਤ ਗੂਨਹ ਕੀਤੈ ਹੈ ਜਇਸਦ ਉ ਵਢਾ ਚੋਰ ਨੇ ਜੀ ਬਾਦਲ ਪਰਿਵਾਰ ਦਾ ਪੂਤ ਮਰ ਜੇ ਫਿਰ ਸੋਚਿਆ ਸੀ
ਕਰੇ ਕਰਾਵੇ ਆਪੇ ਆਪ ਬਾਦਲਾ ਦਾ ਅੰਤ
*ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* …..
ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !
ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕੌਮੈਂਟ ਸਾਰੇ ਪੰਜਾਬੀ ਵਿੱਚ ਹੀ ਕਰਿਆਂ ਕਰੋ ਜੀ
ਪੰਥ ਚੜ੍ਹਦੀ ਕਲਾ ਵਿੱਚ ਰਹੇਗਾ ਇਹ ਸਾਰੇ ਲਾਲਚੀ ਇਨਸਾਨ ਹਨ ਸਿਰ ਲੱਥ ਸਿੰਘ ਨਹੀਂ
ਇਹ ਸਭ ਗੁਰੂ ਦੇ ਭਾਣੇ ਚ ਹੀ ਹੋ ਰਿਹਾ ਹੈ॥
ਕਿਉਂਕਿ ਅਸੀ ਸਭ ਬਾਣੀ ਕੇ ਬਾਣੇ ਚ ਨਹੀਂ ਰਹੇ॥
ਇਹ ਸਭ ਹਉਮੇ ਲਾਲਚ ਤੇ ਅਨੈਤਿਕਤ ਮੰਨ ਦੀ ਖੇਡ ਚੱਲ ਰਹੀ ਹੈ॥
ਅਸੀ ਰੋਜ ਅਰਦਾਸ ਵੀ ਕਰਦੇ ਹਾਂ “ਜਿੰਨਾ ਨੇ ਦੇਖ ਕੇ ਅਣਡਿੱਠ ਕੀਤਾ” ਫਿਰ ਇਹ ਵੀ ਸਭ ਕੁਝ ਹੋ ਰਿਹਾ ਹੈ॥ ਇਹ ਸਭ ਇੱਕ ਗੂਰੂ ਦਾ ਸਿਖ ਨਹੀਂ ਕਰ ਸਕਦਾ॥
ਕੌਮ ਦੇ ਲੀਡਰ ਦਾ ਤੇ ਪਰਧਾਨ ਦੀ ਲਾਲਸਾ ਕਰਨ ਵਾਲਿਆ ਚ ਫਰਕ ਹੈ॥
ਅਸਲੀ ਲੀਡਰ ਪੰਧ ਚ ਸੰਕਟ ਸਮੇਂ ਚੁੱਪ ਕਰਕੇ ਨਹੀਂ ਬੈਠਦੇ॥
ਇੱਕ ਦੂਜੇ ਤੇ ਚਿੱਕੜ ਸੁੱਟਣ ਨਾਲ ਚਿੱਕੜ ਘਟਣਾ ਨਹੀਂ ਵਾਧਾ ਹੀ ਹੋਉ॥ ਭਰਾ ਮਾਰ ਜੰਗ ਚ ਟਨਲ ਦੇ ਦੂਜੇ ਪਾਰ ਵੀ ਰੋਸ਼ਨੀ ਨਹੀਂ ਹੁੰਦੀ॥
ਵਿਵੇਕ ਤੋ ਕੰਮ ਲਵੋ ਸਿੰਘੋ ਗੁਰੂ ਦੇ ਭਾਣੇ ਚ ਆ ਜਾਉ ਗੁਰੂ ਫਿਰ ਆਪ ਦੀ ਬਾਂਹ ਫੜੇਗਾ॥
ਸਤਿ ਸ੍ਰੀ ਅਕਾਲ ਜੀ 🙏
ਸਤਿ ਸ੍ਰੀ ਆਕਾਲ ਜੀ 🙏🙏🙏🙏🙏 1:32
Good job Veerji 🙏👍👍👍👍
Uk Wolverhampton Kular Sandhu’s Dillon gill Mann we all friend decided to support giani Harpreet singh ji honest man
S S A 🙏🙏🙏 Randhawa Sahib ji S.Jagtar Singh ji and Dr Bhatti Sahib ji
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
ਸਹੀ ਗੱਲ ਕਹੀ ਹੈ ਜੀ
ਪੰਧੇਰ ਲੱਗਦਾ
ਪਾਗਲ ਹੋ ਗਿਆ
ਹਰ ਰੋਜ਼ ਨਵੇਂ
ਫਰਮਾਨ ਜਾਰੀ ਕਰ ਰਿਹਾ
ਕਦੇ ਦਿੱਲੀ
ਕਦੇ ਰੇਲਾ
ਕਦੇ ਧਰਨੇ
ਆਮ ਪਬਲਿਕ ਦੁਖੀ
ਹੋ ਰਹੀ ਹੈ
Jathedar Harpreet Singh ji,,,,, very good job ❤️🙏
Very nice Discussion Randhawa ji or sare❤❤❤🙏🙏🙏
ਕੁਝ ਦਿਨ ਪਹਿਲਾ ਆਕਾਲ ਤਖਤ ਦੀ ਸਾਰੀ ਦੁਨੀਆ ਵਿਚ ਧੁਮ ਪੈ ਗਈ ਸੀ ,ਕਿ ਸਿੱਖਾ ਕੋਲ ਏਡੀ ਵਡੀ ਸੰਸਥਾ ਏ।ਪਰ ਅਜ ਆਪਾ ਆਪ ਈ, ਤਖਤ ਦਾ ਮਖੌਲ ਉਠਾਉਣ ਤੇ ਲਗੇ ਹੋਏ ਆਂ।
Sgpc ਜਿਸਨੇ ਬਨਮੇ ਲੱਖ ਦੇ ਇਸਤਿਹਾਰ ਦਿਤੇ ਜਿਹੜੇ ਹੁਣ ਵੀ ਤਨਖਾਹੀਆ ਨੂੰ ਸੁਪੋਰਟ ਕਰਦੇ ਰਹੇ ਓਹਨਾ ਨੂੰ ਵੀ ਸਜਾ ਮਿਲੇ
❤👏
ਰੰਧਾਵਾ ਜੀ ਚਾਰਾਂ ਉੱਤੇ ਦਰਖਾਸਤ ਤਾਂ ਜਥੇਦਾਰ ਕੋਲ ਪੁੱਜਦੀ ਕਰ ਦਿੱਤੀ ਪਰ ਓਹ ਮਲੂਕ ਜਿਹਾ ਮਿੰਨੀ ਬੱਸ ਦਾ ਕੰਡਕਟਰ ਵੀ ਤਾਂ ਸਿਰਸੇ ਆਲੇ ਕੋਲ ਗਿਆ ਸੀ ਵੋਟਾਂ ਮੰਗਣ ਓਹਦਾ ਨਾਂ ਏਸ ਲਿਸਟ ਚ ਕਿਉ ਨੀ ਰੱਖਿਆ?
ਜਿੰਨਾ ਕੁ ਜਥੇਦਾਰ ਨੇ ਪੁੱਛਿਆ ਉਨ੍ਹਾਂ ਦੱਸ ਦਿੱਤਾ।
ਜਗਤਾਰ ਸਿੰਘ ਜੀ ਦੱਸਿਆ ਜਾਵੇ ਜਿਹੜੀਆਂ ਮੰਗਾ ਤੇ ਹੁਣ ਸਘੰਰਸ ਲੜਿਆ ਜਾਦਾ ਹੈ ਇਹ ਪਿਛਲੇ ਸਘੰਰਸ ਦੀਆਂ ਮੰਗਾ ਇਹਨਾਂ ਕਿਹੜਾ ਨਵੀਆਂ ਮੰਗਾ ਤੇ ਸਘੰਰਸ ਲੜਿਆ ਮੈਨੂੰ ਲਗਦਾ ਇਸ ਨੂੰ ਕਿਸਾਨੀ ਬਾਰੇ ਪਤਾ ਨਹੀਂ ਚਾਹੇ ਐਮ ਐਸ ਪੀ ਦੀ ਹੋਵੇ ਚਾਹੇ ਆਮਦਨ ਦੀ ਗਰੰਟੀ ਹੋਵੇ ਗੱਗ ਇਕੋ ਹੀ ਹੈ
ਬਹੁਤ ਮੁੱਲਵਾਨ ਵਿਸ਼ਲੇਸ਼ਣ!!!
Prof shabb vv nice ji
ਕੌਮ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੈ.। ਆਉਣ ਵਾਲੇ ਦਿਨਾਂ ਵਿਚ ਉਹ ਹੋਰ bold ਹੋਕੇ ਨਿਕਲਣਗੇ।
Nice program by intlectual panel
ਅਕਾਲੀ ਲੀਡਰ ਬਚਕਾਨੀ ਖੇਡ ਖੇਡਣ ਲੱਗ ਪਏ ਨੇ
Harjinder ji lately i don’t get notifications for your program.
ਸ਼ਾਇਦ ਵੱਡੇ ਅਕਾਲੀ ਲੀਡਰਾਂ ਨੇ ਸ਼ਾਸ਼ਕਾ ਨਾਲ ਯਾਰੀ ਨਿਭਾਉਣ ਦੀਆਂ ਸੌਹਾਂ ਖਾਂਦੀਆਂ ਹੋਵਣ ?
S S A 🙏🙏🙏🙏🙏🙏🙏🙏🙏 to all members present at this time in program
❤❤❤❤
🙏👍
ਸਾਰੇ ਪੁਆੜੇ ਦੀ ਜੜ੍ਹ ਬਾਦਲ ਪ੍ਰਵਾਰ
ਵਿਰਸਾ ਵਲਟੋਹਾ ਤੇ ਮਹੇਸ਼ਇੰਦਰ ਵੀ ਰਾਹੂ ਕੇਤੂ
ਸਤਿ ਸ੍ਰੀ ਅਕਾਲ ਜੀ
🙏🙏🙏🙏👍
ਬੌਣੀ ਸੋਚ-ਬੁਰੇ ਬੋਲ!
ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ
ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।
ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ
ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।
ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ
ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।
'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ
ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।
ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ
ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।
ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ
'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।
-ਤਰਲੋਚਨ ਸਿੰਘ ਦੁਪਾਲ ਪੁਰ