TarnTaran: Gangster ਨੇ Doctor ਤੋਂ ਮੰਗੀ ਦੋ ਕਰੋੜ ਦੀ ਫਿਰੌਤੀ | Ransom | Death Threats | Crime News

Поделиться
HTML-код
  • Опубликовано: 23 дек 2024

Комментарии •

  • @bachitarsadhu9283
    @bachitarsadhu9283 Год назад +21

    ਵਾਹਿਗੁਰੂ ਜੀ ਮੇਹਰ ਰੱਖੇ ਪਰਿਵਾਰ ਤੇ

  • @preetgamer9241
    @preetgamer9241 Год назад +26

    ਸਰਕਾਰ ਸੁਤੀ ਆ ਬਾਈ ਗੰਦਾ ਸਿਸਟਮ ਆ

  • @armaanmaan593
    @armaanmaan593 Год назад +31

    ਪੰਜਾਬ ਦਾ ਜਿਉਣਾ ਬਹੁਤ ਔਖਾ ਹੋਇਆ ਪਿਆ ਇਸ ਗੈਗਸਟਰਬਾਦ ਤੋ 🙏🙏ਇਹ ਜਲਦ ਖਤਮ ਹੋਣਾ ਚਾਹੀਦਾ ਪੰਜਾਬ ਸਰਕਾਰ ਨੰੂ ਹੱਥ ਬੰਨ 🙏🙏ਕੇ ਬੇਨਤੀ ਆ 🙏🙏

  • @sikandersingh6507
    @sikandersingh6507 Год назад +47

    ਬਦਲਾਆ ਆ ਗਿਆ ਹੈ ਝਾੜੂੂ ਪਾਰਟੀ ਮੁਰਦਾਬਾਦ

  • @ParamjitSingh-zd5mu
    @ParamjitSingh-zd5mu Год назад +14

    ਕੇਜਰੀਵਾਲ ਲੋਕੋ ਕਟੜ ਇਮਾਨਦਾਰ ਦਸ ਕੇ ਵੋਟਾਂ ਠਗ ਕੇ ਲੈ ਗਿਆ,,,ਡਰਦਾ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla ਨੂੰ ਗ੍ਰਹਿ ਮੰਤਰੀ ਕਿਉ ਨਹੀ ਬਣਾ ਰਿਹਾ ਉਸਨੇ ਕੋਈ ਗਲਤ ਕੰਮ ਕਿਸੇ ਨੂੰ ਕਰਨ ਨਹੀਂ ਦੇਣਾ

  • @satnamsingh1213
    @satnamsingh1213 Год назад +14

    ਵੀਰ ਜੀ ਤਹਾਨੂੰ ਚੜ੍ਹਦੀ ਕਾਲਾ ਵਿੱਚ ਰੱਖੇ 🎉

  • @sikandersingh6507
    @sikandersingh6507 Год назад +31

    ਮਹਾਰਾਣੀ ਪ੍ਨੀਤ ਕੌਰ ਪਤਨੀ ਮੁਖਮੰਤਰੀ ਕੈਪਟਨ ਦੇ ਪੈਸੇ ਕੱਢਲਏ ਸਨ ਇੱਕ ਘੰਟੇ ਵਿੱਚ ਬਿਹਾਰ ਤੋਂ ਚੱਕ ਲਏ ਮੁਜਰਮ ਤੇ ਪੈਸੇ ਵਾਪਸ ਲੈ ਲਏ ਸਨ। ਆਮ ਲੋਕਾਂ ਲਈ ਮੁਸਕਿਲ ਹੈ ਮੁਜਰਿਮ ਫੜਨੇ

    • @ManishhKuamrr
      @ManishhKuamrr Год назад

      Hram da ekda kitea ta dar ja nahi

    • @sikandersingh6507
      @sikandersingh6507 Год назад +1

      @@ManishhKuamrr ਪੰਜਾਬੀ ਲਿਖ ਮਿਤਰ ਬੁਢੇ ਬੰਦੇ ਹਾਂ ਮਾੜੀ ਮੋਟੀ ਪੰਜਾਬੀ ਆਉਂਦੀ ਹੈ ਗਰੇਜੀ ਨਹੀਂ ਆਉਂਦੀ

    • @vinayrally5934
      @vinayrally5934 Год назад

      Sara bedagark politicians da hai...

  • @DkDk-js2gp
    @DkDk-js2gp Год назад +18

    ਬਹੁਤ ਮਾੜੀ ਸਰਕਾਰ ਪੰਜਾਬ ਚ

    • @ravinder628100
      @ravinder628100 Год назад

      Sarkar ki kr skdi aaa ..phone ta koi v kr skda ...

  • @dharmindersingh6169
    @dharmindersingh6169 Год назад +11

    ਇਨਾ ਸੁਸਾਈਡ ਨੋਟ ਲਿਖੇ ਤੇ ਪਰਚਾ ਦਰਜ ਨੀ ਕੀਤਾ ਬੋਲਣਾ ਤਾ ਕੋਈ ਸਬੂਤ ਨੀ ਇਹ ਬਦਲਾਅ ਆਲਾ ਭੰਡਾ ਦਾ ਭੁਗਤੋ ਚਾਰ ਸਾਲ

  • @RajivKumar-ty2qk
    @RajivKumar-ty2qk Год назад +31

    ਬਹੁਤ ਲੋਕਾ ਨੂ ਫੋਨ ਅਹ ਰਹੇ ਫਿਰੋਤੀਆ ਦੇ ਪਰ ਕੋਈ ਡਰਦਾ ਅਗੇ ਨੀ ਔਦਾ ਅੰਦਰੋ ਅੰਦਰ ਲੋਕੀ ਦਈ ਵੀ ਜਾ ਰਹੇ ਆ ਲਾ ਐਂਡ ਆਰਡਰ ਦਾ ਬਹੁਤ ਮਾੜਾ ਹਾਲ਼ ਅਹ ਬਦਲਾਵ ਦੀ ਸਰਕਾਰ ਚ ਰੋਜ ਕਤਲੇਆਮ ਲੁਟ ਖਸੁਟ ਹੋ ਰਹੀ ਅਹ ਪਰ ਸੀਅਮ ਨੂ ਕਦੈ dgp cp ssp ਨਾਲ ਮੀਟਿੰਗ ਕਰਦਾ ਨੀ ਦੇਖਿਆ ਕੈਪਟਨ ਬਾਦਲ ਮਹੀਨੇ ਚ ਇਕ ਮੀਟਿੰਗ ਜਰੂਰ ਕਰਦੇ ਸੀ ਏਸ ਮੁਦੇ ਤੇ ਏਹ ਤਾਂ ਰੋਜ ਲਾਲੇ ਨਾਲ ਪੰਜਾਬ ਦੇ ਜਹਾਜ ਤੇ ਦੂਜੀਆਂ ਸਟੇਟ ਚ ਘੁਮੀ ਜ਼ਾਦਾ ਵੇਸੇ ਜਿਨੁ ਵੀ ਕਾਲ ਔਦੀ ਏਦਾ ਮੀਡਿਆ ਚ ਆਏ ਡਰੇ ਨਾ ਏਦੇ ਨਾਲ ਪੁਲਿਸ ਤੇ ਪ੍ਰੈਸਰ ਵੀ ਪਵੂ ਤੇ ਸਰਕਾਰ ਵੀ ਜਾਗੂ ਨੀਦ ਤੋ

    • @kaur_life2973
      @kaur_life2973 Год назад

      bahut e bura haal aa,punjab police bahut e gandi police aa koi insaaf ni kite v sab paise de putt ne

  • @gopalgarg9643
    @gopalgarg9643 Год назад +26

    Bahut bura hal hai Punjab ka is time

  • @MohinderSingh-em1rc
    @MohinderSingh-em1rc Год назад +10

    So sad bhout buraa haal aa yaar punjab da parmatma doctors dey parivaar nu chardi klaa vich rakhn ji waheguru ji waheguru ji🙏

  • @jagroopsinghbassi1601
    @jagroopsinghbassi1601 Год назад +6

    ਬਾਈ ਜੀ ਜੱਦ ਸਰਕਾਰਾਂ ਤੋਂ ਮੂਸੇ ਵਾਲੇ ਦਾ ਕੁੱਝ ਨਹੀਂ ਹੋਇਆ ਤਾ ਤੇਰਾ ਮੇਰਾ ਕੌਣ

  • @diljeetkaur5858
    @diljeetkaur5858 Год назад +15

    ਪੰਜਾਬ ਸਰਕਾਰ ਮੁਰਦਾਬਾਦ

  • @gopigurpreet2263
    @gopigurpreet2263 Год назад +3

    ਰੱਬ ਮਿਹਰ ਕਰੇ ਵੀਰ ਤੇ

  • @gulshanattri9833
    @gulshanattri9833 Год назад +2

    ਬਹੁਤ ਵੱਡੀ ਗਲਤੀ ਹੋਗੀ ਆਮ ਆਦਮੀ ਨੂੰ ਵੋਟਾਂ ਪਾਂ ਕੇ

  • @gurdavsingh1952
    @gurdavsingh1952 Год назад +15

    ਆਮ ਆਦਮੀ ਪਾਰਟੀ ਦੀ ਗੁੰਡਾਰਾਜ ਨਸਾ ਵਧੀਆ ਹੀ ਹੈ ਖਟਿਆ ਤਾਂ ਨਹੀਂ

  • @bgmiindialover5113
    @bgmiindialover5113 Год назад +10

    Punjab police murda baad 😢😢😢😢

  • @rajdeepbhol8780
    @rajdeepbhol8780 Год назад +2

    ਫੋਨ ਜੇਲ ਵਿੱਚੋਂ ਹੀ ਹੋ ਰਹੇ ਨੇ ਤੇ ਪੁਲਿਸ ਨੂੰ ਵੀ ਇਸਦਾ ਪੱਕਾ ਪਤਾ ਹੋਵੇਗਾ

  • @hsdhand797
    @hsdhand797 Год назад +9

    Bahut bura haal hoya pya punjab da

  • @lakhvindersinghsingh-gc9zp
    @lakhvindersinghsingh-gc9zp Год назад +16

    Police wale vi vichare dre hoye lagde aa

    • @RamandeepSingh78600
      @RamandeepSingh78600 Год назад +2

      😂😂😂 fr ta nokri chd deni chahidia police waleya nu

    • @pm6516
      @pm6516 Год назад +1

      hissa challda

  • @lallali4508
    @lallali4508 Год назад +2

    Buhat made halat ne pubjab de.vaheguru ji kirpa krn

  • @parwindersingh8057
    @parwindersingh8057 Год назад

    ਪੰਜਾਬ ਪੁਲਿਸ ਤੇ ਸਰਕਾਰ ਮੁਰਦਾ ਬਾਦ ਤੇ ਪੰਜਾਬ ਵਿੱਚ ਗਗੈਸਟਰ ਰਾਜ

  • @ajitstudio2161
    @ajitstudio2161 Год назад +3

    God's blessings 🙌 🙏

  • @BaljinderSingh-lq7lt
    @BaljinderSingh-lq7lt Год назад +6

    22 ji revolvar da licences bana lo ...apni raki app karo

  • @jaswindersingh2928
    @jaswindersingh2928 Год назад

    ਇਹ ਬਦਲਾਅ ਹੈ। ਸਿਵਿਆਂ ਦੀ ਅੱਗ ਹੋਰ ਤੇਜ਼ ਹੋਉ।

  • @lakhvindersinghsingh-gc9zp
    @lakhvindersinghsingh-gc9zp Год назад +11

    Khalistan Banoo Vero serf ehi hal aa es km da

  • @dharmindersingh6787
    @dharmindersingh6787 27 дней назад

    ਹਜੇ ਸਰਕਾਰ ਲਾਇਸੈਂਸ ਨਹੀ ਬਣਾ ਰਹੀ ਸੈਲਫਡਫੈਸ ਲਈ ਬਹੁਤ ਮਾੜਾ ਹਾਲ

  • @surinderjitsingh8954
    @surinderjitsingh8954 5 месяцев назад

    ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ

  • @ParminderSingh-re4xp
    @ParminderSingh-re4xp Год назад

    So proud of this young man, he is a true warrior. This is bravery, where are the brave people of Punjab, help them.

  • @karannagar760
    @karannagar760 Год назад +1

    bht dukh wali gal ek kaam krn wala bnde da eh hal te duje nazare krn de

  • @balkarsran6305
    @balkarsran6305 Год назад

    ਵਾਹਿਗੁਰੂ ਜੀ

  • @InderjitSingh-jr3vq
    @InderjitSingh-jr3vq 26 дней назад

    Bilkul veer ji

  • @gunstrikergaming6316
    @gunstrikergaming6316 27 дней назад

    ਇਹੇ ਵੀ ਬਹੁਤ ਛਿਲ ਲੋਦੇ ਲੋਕਾ ਦੀ ਪਰ ਲੋ ਦਾ ਤਾ ਬਹੁਤ ਬੁਰਾ ਹਾਲ

  • @RekhaRani-fq1pu
    @RekhaRani-fq1pu Год назад +1

    Bhai Sahib, you don't worry, public itself has to save each other. The Government system will work.

  • @Pritamsingh-op9wt
    @Pritamsingh-op9wt Год назад

    ਪੰਜਾਬ ਵਿੱਚ ਰਹਿ ਕੇ ਵਪਾਰ ਕਰਨਾ ਔਖਾ ਹੋ ਗਿਆ ਜੀ, ਏਹਨਾ ਮਾੜਾ ਹਾਲ ਤਾਂ ਯੂਪੀ ਬਿਹਾਰ ਵਿੱਚ ਵੀ ਨਹੀਂ, ਕੰਮ ਕਾਰ ਪਹਿਲਾਂ ਹੀ ਘਾਟੇ ਵਿੱਚ ਜਾ ਰਹੇ ਨੇ , ਜੇ ਕਿਸੇ ਦਾ ਕੰਮ ਚਲ ਜਾਂਦਾ ਤਾਂ ਗੈਂਗਸਟਰ ਧਮਕੀਆਂ ਦਿੰਦੇ ਨੇ ਜਿਹੜੇ ਡੀ ਜੀ ਪੀ ਤਕ ਨੂੰ ਚੁਣੌਤੀ ਦਿੰਦੇ ਨੇ, ਤੇ ਪੁਲੀਸ ਤੋਂ ਬੰਦੇ ਫੜੇ ਨਹੀਂ ਜਾਂਦੇ, ਜਦੋਂ ਕਿਸੇ ਦਾ ਕਤਲ ਕਰ ਦਿੰਦੇ ਨੇ ਫਿਰ ਪੁਲੀਸ ਟ੍ਰੇਸ ਕਰਦੀ ਹੈ, ਇਸ ਦਾ ਹੱਲ ਵਪਾਰੀ ਆਪਣਾ ਸਾਰਾ ਵਪਾਰ ਉਦੋਂ ਤਕ ਬੰਦ ਕਾਰ ਦੇਣ ਜਿਹਨਾਂ ਟਾਈਮ ਗੈਂਗਸਟਰਾਂ ਦਾ ਐਨਕਾਉਂਟਰ ਸ਼ੁਰੂ ਨਾ ਹੋਣ, ਸਰਕਾਰ ਨੂੰ ਵੀ ਪਤਾ ਲੱਗੂ ਪੰਜਾਬ ਗੈਂਗਸਟਰਾਂ ਨਾਲ ਚਲਦਾ ਜਾਂ ਵਪਾਰੀਆਂ ਨਾਲ, ਗੈਂਗਸਟਰਾਂ ਨੂੰ ਫਰੋਤੀ ਦੇਣ ਨਾਲੋਂ ਚੰਗਾ ਸਰਕਾਰ ਜੇਕਰ ਪੰਜਾਬ ਦੇ ਸਾਰੇ ਵਪਾਰੀਆਂ ਤੇ ਗੈਂਗਸਟਰ ਟੈਕਸ ਲਗਾ ਦੇਵੇ ਤਾਂ ਲੋਕ ਖੁਸ਼ੀ ਖੁਸ਼ੀ ਭਰਨਗੇ, ਨਾਲੇ ਸਰਕਾਰ ਦੇ ਖਜਾਨੇ ਵਿੱਚ ਵੀ ਫਾਇਦਾ ਹੋਵੇਗਾ

  • @smileyyishere
    @smileyyishere Год назад +4

    Haee bhi bhut buraa hall a😢

  • @nirmalgrewal6695
    @nirmalgrewal6695 Год назад +9

    Khalistan bn jave fr a sb da hall ho skda

  • @PreetPreet-qb3uq
    @PreetPreet-qb3uq Год назад

    ਬਦਲਾਅ ਆ ਗਿਆ

  • @bobbysekhon6106
    @bobbysekhon6106 Год назад

    Bohut wadiya 22 ji

  • @sarwandhandwar
    @sarwandhandwar 24 дня назад

    Agar Punjab de eh Halaat hun Ya Guverment astifa de deve ya Protections deve . Sharam hai sarkari agenciesnu.

  • @NikhilKumar-ok5qp
    @NikhilKumar-ok5qp Год назад

    Os da no. Kyo nhi show krde Pye

  • @sukhichahal3448
    @sukhichahal3448 Год назад

    Waheguru

  • @harbansjassi9471
    @harbansjassi9471 Год назад +1

    ਨਾ ਲਾਜ ਲਾ ਓਏ ਜੱਟਾਂ ਨੂੰ.

  • @jassadhillon9339
    @jassadhillon9339 Год назад +1

    Yr up tu b. mare halat nn

  • @sukhwindersingh1349
    @sukhwindersingh1349 Год назад

    ਵੀਰ ਫਿਰ ਕਿ ਹੋਇਆ ਇਹ ਵੀ ਮਰੀਜ਼ ਨੂੰ ਹਸਪਤਾਲ ਭਰਤੀ ਕਰ ਕੇ ਫਰੋਤਿਆ ਵਸੂਲਦੇ ਨੇ ਜੈ ਪੈਸਾ ਹੈਗਾ ਪਤਾ ਦੇ ਦੇਣਗੇ ਤਹਿ ਚਕਿਆ

  • @zaildarsingh6442
    @zaildarsingh6442 Год назад

    ਕਿਆ ਹੋ ਰਿਹਾ ਜਾਰ ਪੰਜਾਬ ਨੂੰ

  • @JaswantSingh-ms3bf
    @JaswantSingh-ms3bf 6 месяцев назад

    ਆ ਥਾਣੇਦਾਰ ਸਿਰਫ ਰਿਸ਼ਵਤ ਲੈਣ ਵਾਸਤੇ ਰੱਖਿਆ

  • @gurkhalsa2671
    @gurkhalsa2671 Год назад

    Veer ji aa ta Att ho ge

  • @kulbirsingh8808
    @kulbirsingh8808 Год назад

    God bless you sir ji

  • @RunkuChaurasiya
    @RunkuChaurasiya Год назад

    God bless you

  • @user-wk9os7ur5b
    @user-wk9os7ur5b Год назад

    Veer. Ji. Help. Kro.

  • @Malkeetsingh-b8w
    @Malkeetsingh-b8w Год назад +2

    Bai fikar na kro sara punjab tuhade nal he

  • @mukhtarsinghsanger9259
    @mukhtarsinghsanger9259 Год назад

    5:41 😊 5:41 5:41 5:41 5:41

  • @Harpreetkaur-p4m
    @Harpreetkaur-p4m Год назад +3

    Tuhade hospital aya hovega.jo ph number janda o thode link vich hovega.Daro na datte raho

  • @gurjantsingh84011
    @gurjantsingh84011 Год назад +1

    Ae saab sarkar krwa rahi , gangsters nu sir chr ke rakhya hoya aw, kanwar Vijay Pratap nu kio ni dgp laya sarkar

  • @ajitstudio2161
    @ajitstudio2161 Год назад

    Paaji dass aap k saath hai

  • @SANDEEPKAUR-vp7bd
    @SANDEEPKAUR-vp7bd Год назад +1

    Punjab di police inhi dhilli ho gyi h kmm to ...kuj nhi krdi suti rhndi bs

  • @rajwindersingh-ov3tc
    @rajwindersingh-ov3tc Год назад

    Fail sarkaar ਭੰਡ ਦੀ

  • @indiabazaar7271
    @indiabazaar7271 Год назад

    very sad

  • @shiningstar6244
    @shiningstar6244 Год назад +1

    Punjab police de DGP , SP te sari distt police nu resign Kar Dena chahida , we need yogi model for such bastard no mercy

  • @kakasingh1405
    @kakasingh1405 Год назад

    ਪੈਸਾ ਵੀ ਦੁਸਮਣ ਬਣ ਜਾਂਦਾ

  • @pawankumarsharma6769
    @pawankumarsharma6769 Год назад

    बहुत बुरा हाल है

  • @Rohitshergill389
    @Rohitshergill389 Год назад +1

    Tuhady nl. Sare dr. Nal eda huna chida 😂😂😂😂

    • @parminderkaur354
      @parminderkaur354 Год назад

      Kion tenu ki problem aa doctor’s naal tery bwaseer da ilaz nhi hoia

    • @Rohitshergill389
      @Rohitshergill389 Год назад +1

      @@parminderkaur354 mera Loddy. Da. Treatment kita cpesy jada le leya

  • @puneetbedi1952
    @puneetbedi1952 Год назад

    Police know every way of handling this kind situation but somewhere police is taking care of this kind of criminals else this case are not normal for any other state like Punjab

  • @PalvinderShahi-b4y
    @PalvinderShahi-b4y 25 дней назад

    Sab pulice hi karva rahi he sab Mili bhagat he Bai di spot Karo Ji

  • @goldenhuts5006
    @goldenhuts5006 Год назад +1

    Don't vote again aam admi parties

  • @SCOOBYDOOBYDO-s4r
    @SCOOBYDOOBYDO-s4r Год назад +1

    CAPTAIN DE GHARWALI NAL FRAUD HOYA SI 25 lakh da FAKE CALL TUH, odu tah 24 ghante VICH bande fadd lae si tah..HAMESHA ARMED RAHO SARE TIME MAADA AAUN WALA HUN

  • @PawanKumar-qh2jc
    @PawanKumar-qh2jc Год назад

    यह हैं, बदलाव आप दा

  • @Dalbirsingh-sn3os
    @Dalbirsingh-sn3os Год назад

    Waheguru jee mehar karange ghabrana nai

  • @kaur2234
    @kaur2234 Год назад +1

    Rab😂too😮wada😢gegnhi😅honda😮peda😮maa😮ñe😮hi😮kita😮sabnoo😅kisenoo😮kioy😅0resan😅karde😅mehnt😅kàrke😅khan😅jo❤hak😅banda😮rab😅too😅darna😮 chañga😅honda😮tauda😮rab❤bhala❤kre❤rooLA❤beth ke ßamzoo❤bir❤ puñjabia ñoo❤des dia taklif samzni chàhidi❤hath zodke benti❤❤na❤dukhi❤kroo apnia noo❤keh❤sakde ha❤dekho❤suño❤mano❤8ñsaniat❤bhala❤karoo❤sabda❤

  • @products03
    @products03 Год назад

    Punjab polic nu chahida hai

  • @SoniSingh-gb4yp
    @SoniSingh-gb4yp Год назад

    ਭਗਵੰਤ ਬੁੱਚੜ ਕਾਲਾਂ ਕਰੋਂਦਾ

  • @dso8018
    @dso8018 Год назад

    BADLAV AA GYA JEE😢😢😢

  • @HarjeetSingh-w6p
    @HarjeetSingh-w6p 4 месяца назад

    ਟਰੇਸ ਕਿੱਦਾਂ ਕਰਨ ਭਗਵੰਤ ਬੁੱਚੜ ਸਿੰਹੁ ਮਾਨ ਦੇ ਘਰੋ ਕਾਲ ਕਰ ਰਿਹਾ

  • @satnamuppal3973
    @satnamuppal3973 Год назад +1

    BROTHER JI KHAKHI BARDI BALLIE CRUPET HAA

  • @sukhichahal3448
    @sukhichahal3448 Год назад

  • @gurkhalsa2671
    @gurkhalsa2671 Год назад

    Yar main ve milna chounde aa iss traa de bade nu

  • @deepkkumar1896
    @deepkkumar1896 Год назад

    Badla aa gaya

  • @gurmeetsinghmander6654
    @gurmeetsinghmander6654 Год назад

    Ki PTA tu kisa ton pehla jyda Paisa lyna hone,,,Tn kr k oh Gangster bnea hova

  • @armaangorkha8028
    @armaangorkha8028 Год назад

    Wahaguru. Mahear. Karn

  • @Rohitshergill389
    @Rohitshergill389 Год назад +1

    Tuhady nl eda. Huna. Chida bahut lutya. Gareba nu tusi. Eny tarly tuhady loog v lendy ne kisy te tars kardy tusi 😂😂😂

  • @OneLikeM-oe1rx
    @OneLikeM-oe1rx Год назад

    Gangster jwai bna k rkhdi APP sarkar😂😂😂

  • @jagsirsingh9959
    @jagsirsingh9959 Год назад

    ਭਗਵਤਮਾਨ ਸਭ ਕੁੱਛ ਕਰਵਾਅ ਰਿਆ😂 ਹੈ

  • @goldenhuts5006
    @goldenhuts5006 Год назад

    Shame govt

  • @PrinceKumar-cf7ek
    @PrinceKumar-cf7ek Год назад +1

    🙏💐💐💐💐💐💐💐💐💐🙏

  • @harmeetbrar6859
    @harmeetbrar6859 Год назад +1

    Bhagwant Mann ki kar reha tu. Faaltu time waste karda. Kar hun kuch

  • @InderjitSingh-jr3vq
    @InderjitSingh-jr3vq 26 дней назад

    Sarkar nakam hogi a Punjab ch

  • @jsingh7743
    @jsingh7743 Год назад

    Bai eko gll hai bs gunda raaj hai leader lokan kol security hai aam bnde kol nhi ki kru aam bnda

  • @manjindersingh2139
    @manjindersingh2139 Год назад

    Man sab. Eh ki aa

  • @kushalsekhon2803
    @kushalsekhon2803 Год назад

    Gansters de agge sarkar har chuki aa …

  • @laddusingh9653
    @laddusingh9653 Год назад

    Police nu sub patta. Jado ikk sapata marde. Kolkata tak mager jande ehh ??😅😅😅

  • @rajsingh-of1uh
    @rajsingh-of1uh Год назад

    Nakam police Punjab dee😊

  • @BaljitSingh-se1ye
    @BaljitSingh-se1ye Год назад

    Sarkaar 0a

  • @BaljinderSingh-lq7lt
    @BaljinderSingh-lq7lt Год назад

    Bera gark sarkar

  • @babbarsher2065
    @babbarsher2065 Месяц назад

    Phona ne duniya Patt te. 😂👉🏿📞📱👈🏿😂🇮🇳😂

  • @varindersinghprince553
    @varindersinghprince553 Год назад +1

    Kush ni krna pilice ne maade bande nu bas tang karde aa takde agy ena da v moot nikal janda

  • @MOHIT.OFM20
    @MOHIT.OFM20 Год назад

    Lai lao badlaw daa suaad.

  • @Crocodilesingh-y8q
    @Crocodilesingh-y8q Год назад

    Aaj da phoola ehna nu phoola da tag do

  • @rajuverma-sj5iv
    @rajuverma-sj5iv 28 дней назад

    police nu sara pata ha kon ha