Today News: ਗੈਂਗਸਟਰ ਦਾ Police ਸਾਹਮਣੇ Doctor ਨੂੰ ਆਇਆ 2 Crore ਦੀ ਫਿਰੌਤੀ ਲਈ Phone, ਦਿੱਤੀ ਧਮਕੀ,ਹੋਈ ਤੂੰ-

Поделиться
HTML-код
  • Опубликовано: 1 дек 2024

Комментарии • 90

  • @roshansharma8079
    @roshansharma8079 8 месяцев назад +17

    ਇਸ ਤਰ੍ਹਾਂ ਦੇ ਕੇਸਾਂ ਦੀ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ

  • @jagjitsingh2267
    @jagjitsingh2267 Год назад +20

    ਵੀਰੋ ਡਾਕਟਰ ਕੋਲ ਏਨਾ ਪੈਸਾ ਹੋਏਗਾ ਕਮਾਲ ਹੋ ਗਈ, ਵੀਰੋ ਰਾਜ ਗਲਤ ਬੰਦਿਆਂ ਦੇ ਹੱਥ ਵਿੱਚ ਚਲੇ ਗਿਆ, ਸਾਰੇ ਬੁਰੇ ਇੰਨਸਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਅਤੇ ਆਮ ਆਦਮੀ ਦੀ ਲੁੱਟ ਖੋਹ ਕਤਲ ਹੋ ਰਿਹਾ ਹੈ, ਬਹੁਤ ਮਾੜੀ ਗੱਲ ਹੈ, ਬੰਦਾ ਕਿਥੇ ਜਾਵੇਗਾ,,,

  • @amriksingh9252
    @amriksingh9252 Год назад +19

    ਕੇਜਰੀਵਾਲ ਜੁੰਡਲੀ ਨੇ ਪੰਜਾਬ ਬਰਵਾਦ ਕਰ ਦਿੱਤਾ ਜੂਪੀ ਬਿਹਾਰ ਬਣਾ ਦਿੱਤਾ ਭਗਵੰਤ ਮਾਨ ਨਸ਼ੇੜੀ ਨੂੰ ਅਸਤੀਫਾ ਦੇਣਾ ਚਾਹੀਦਾ

    • @amriksingh9252
      @amriksingh9252 Год назад +4

      @@Gagan-bz2kt ਓਹ ਟੋਪੇ ਮੈਂ ਅਕਾਲੀਆਂ ਤੇ ਕਾਂਗਰਸੀਆਂ ਤੇ ਬੀ ਜੇ ਪੀ ਆਲਿਆ ਨੂੰ ਵੀ ਦੇਖਿਆ 45 ਸਾਲ ਉਮਰ ਆ ਮੇਰੀ ਮੈਂ ਸ਼ਭ ਕੁੱਝ ਦੇਖਿਆ ਕੀਹਨੇ ਕੀਹਨੇ ਕੀ ਕੁੱਝ ਕੀਤਾ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਤਾਂ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਵੀ ਨਵੀਂ ਪਾਰਟੀ ਆ ਪੰਜਾਬ ਵਾਸਤੇ ਵਧੀਆ ਕੰਮ ਕਰਨਗੇ ਪਰ ਇਹ ਦੱਲਾ ਮੁੱਖ ਮੰਤਰੀ ਵੀ ਦਿੱਲੀ ਮੂਹਰੇ ਕੋਡਾ ਹੋਇਆ ਫਿਰਦਾ ਸ਼ਰੇਆਮ ਗੋਲੀਆਂ ਚੱਲੀ ਜਾਂਦੀਆਂ ਨੇ ਚਿੱਟਾ ਵੀ ਪਹਿਲਾਂ ਨਾਲੋਂ ਵਧ ਗਿਆ ਯਾਰ ਸਭ ਕੁੱਝ ਓਹੀ ਆ ਐਵੇਂ ਕੁੱਝ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰਦੀਆ ਰਹਿੰਦੀਆਂ ਨੇ ਤੇਰੇ ਵਰਗੀਆਂ ਅਸੀਂ ਕਿਸੇ ਪਾਰਟੀ ਦੀਆਂ ਭੇਡਾਂ ਨਹੀਂ ਅਸੀਂ ਸਾਰੀਆਂ ਪਾਰਟੀਆਂ ਨੂੰ ਬੋਲਦੇ ਆ ਜਦੋਂ ਗਲਤ ਹੁੰਦਾ

  • @gursharansingh3453
    @gursharansingh3453 Год назад +11

    ਸਰਕਾਰ ਨੂੰ ਯੂਪੀ ਦੇ ਮੂੱਖ ਮੰਤਰੀ ਵਾਲਾਂ ਕੰਮ ਕਰਨਾਂ ਚਾਹੀਦਾ ਹੈ ਭਗਵੰਤ ਮਾਨ ਸਿੰਘ ਜੀ ਮੂੱਖ ਮੰਤਰੀ ਸਾਹਿਬ ਜੀ

  • @kakasingh1405
    @kakasingh1405 Год назад +7

    ਫੋਨ ਦਾ ਨਾਂ ਪਤਾ ਨਹੀਂ ਲੱਗ ਰਿਹਾ,, ਕਰਾਇਮ ਕਿਵੇਂ ਰੁਕੂ

  • @amriksingh9252
    @amriksingh9252 Год назад +27

    ਪੁਲਿਸ ਕਿਤੇ ਇਹ ਨਾ ਕਹਿ ਦੇਵੇ ਚਲੋ ਜੇਕਰ ਉਹ 2 ਕਰੋੜ ਮੰਗਦੇ ਆ ਤੂੰ ਇੱਕ ਕਰੋੜ ਦੇ ਕੇ ਕੰਮ ਨਬੇੜ

  • @RomansinghRommy
    @RomansinghRommy 6 месяцев назад +3

    ਪੁਲੀਸ ਚਾਹੇ ਤਾਂ ਕੋਲ ਦੇ ਦੌਰਾਨ ਹੀ ਲੋਕੇਸ਼ਨ ਪਰਾ ਕਰ ਸਕਦੀ ਸੀ, ਇਹਨਾਂ ਗੈਂਗਸਟਰ ਖਿਲਾਫ ਵੀ ਸਰਕਾਰਾਂ ਨੂੰ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ, ਕੋਈ ਵੀ ਗੈਂਗਸਟਰ ਫੜਿਆ ਜਾਵੇ ਤਾਂ ਸਿੱਧੀ ਗੋਲੀ ਮਾਰੋ ਮੱਥੇ ਚ ਬੱਸ ਆਹੀ ਹੱਲ ਹੋ ਗੰਗਸਟਰ ਜੜ੍ਹੀ ਖਤਮ ਕਰਨ ਦਾ

  • @PremSingh-ir2zb
    @PremSingh-ir2zb 6 месяцев назад +4

    ਪੁਲਸ ਦੇ ਪੱਲੇ ਕੁਝ ਨਹੀਂ ਹੈ

  • @BalrajDhillon-y3i
    @BalrajDhillon-y3i 6 месяцев назад +2

    ਸਕਿਉਰਟੀ ਦਾ ਚੱਕਰ ਜੇ ਧਮਕੀ ਅਸਲ ਹੁੰਦੀ ਏਦਾਂ ਨਾ ਬੋਲਦਾ

  • @satnamsingh1213
    @satnamsingh1213 Год назад +10

    ਜਾਗੋ ਲੋਕੋ ਹੁਣ

  • @Jasbirsingh-ki1ws
    @Jasbirsingh-ki1ws Год назад +23

    ਪੰਜਾਬੀਓ ਜਿੱਥੇ ਵੀ ਇਹੀ ਜਿਹੀ ਘਟਨਾ ਹੁੰਦੀ ਏ ਹਿੰਦੂ ਸਿੱਖ ਵੀਰ ਇਕੱਠੇ ਹਓ ਜਾਇਆ ਕਰੋ ਅਤੇ ਛਾਤੀ ਡਦ ਕੇ ਖੜ੍ਹ ਜਾਇਆ ਕਰੀ ਇਨਾ ਕੁੱਤੇ ਗੈਂਗਸਟਰ ਨੂੰ ਇਸ ਤਰਾ ਠੱਲ ਪੈਣੀ

  • @ikodapasara8143
    @ikodapasara8143 Год назад +3

    ਤੁਹਾਨੂੰ ਪੁਲਿਸ ਵਾਲੇ ਨੇ ਦੱਸਿਆ ਕਿ ਗੈਂਗਸਟਰ ਨੇ ?

  • @truthwins005
    @truthwins005 Год назад +2

    ਭਗਵੰਤ ਮਾਨ ਸਾਹਬ ਕਿੱਥੇ ਹੋਂ????? ਸੌਂ ਗਿਆ ਭੰਤਾ ਲਗਦਾ।

  • @majoruppal7552
    @majoruppal7552 Год назад +2

    Very good answer

  • @Bhupinderkaurdhaliwalusa
    @Bhupinderkaurdhaliwalusa Год назад +2

    ਵਟਸ ਐਪ ਦੀ ਕਾਲ ਦੀ ਡਿਟੇਲ ਨਹੀਂ ਨਿਕਲਦੀ ਹੈ

    • @hard2React
      @hard2React Год назад +2

      Eh jhooth aa Bai..Whatsapp fb di call 1 saal baad v nikldi aa ehi marwaundi ..jis v company di registration India ch aa oh nikldi ..GSm sirf 6month record..gaming ja unknown app di nhi possible bs

  • @jogasingh-wv6eh
    @jogasingh-wv6eh Год назад +5

    ਇਹ ਸਾਰੇ ਸਰਕਾਰੀ ਦਲਲੇ ਨੇ

  • @reehal28
    @reehal28 Год назад +4

    Ehi badlav aaya hai ji maan sarkar de aan naal

  • @jaswinderjassa2637
    @jaswinderjassa2637 Год назад +4

    ਮੈਨੂੰ ਲਗਦਾ ਡਾਕਟਰ ਦੀ ਕਿਸੇ ਨੇ ਸੁਪਾਰੀ ਦਿੱਤੀ ਤਾਂ ਹੀ ਗੈਂਗਸਟਰ ਏਨੇ ਪੈਦਾ ਮੰਗ ਰਿਹਾ ਗੈਂਗਸਟਰ ਨੂੰ ਪਤਾ ਏਹੇ ਡਾਕਟਰ ਏਨੇ ਜ਼ਿਆਦਾ ਪੈਸੇ ਦੇ ਨੀ ਸਕਦਾ

  • @bonvivant8618
    @bonvivant8618 Год назад +1

    पुलिस नंपुसक होगी वा, शर्म आनी चाही दी वा पंजाब पुलिस नू , गैंगस्टर पुलिस सब इक्को थाली दे चट्टे बट्टे ने सब मिले ने

  • @JasmineRajput-sl5er
    @JasmineRajput-sl5er Год назад +2

    🙏 Waheguru ji 🙏

  • @amriksingh9252
    @amriksingh9252 Год назад +3

    ਗੈਂਗਸਟਰ ਤਾਂ ਸਰਕਾਰ ਨੇ ਰੱਖੇ ਹੋਏ ਆ ਜਵਾਈਆ ਵਾਂਗੂ ਰੱਖਦੇ ਆ ਪਹਿਲਾਂ ਅਕਾਲੀ ਕਾਂਗਰਸੀਆ ਨੇ ਰੱਖੇ ਹੋਏ ਸੀ ਹੁਣ ਝਾੜੂ ਪੋਚਾ ਪਾਰਟੀ ਨੇ ਰੱਖੇ ਹੋਏ ਆ

  • @Love-jl1ji
    @Love-jl1ji Год назад +3

    Punjab sarkar sleep😴😴😴

  • @jogasingh-wv6eh
    @jogasingh-wv6eh Год назад +2

    ਡਾਕਟਰ ❤❤❤❤❤❤

  • @ashokkalia4151
    @ashokkalia4151 Год назад +3

    Very tragic.

  • @harishkumar-vs8yd
    @harishkumar-vs8yd Год назад

    Very good eho jeha naal evvvi hi karni chaihdi .

  • @Dilshansingh478
    @Dilshansingh478 6 месяцев назад

    ਜਿੰਨਾ ਚਿਰ ਇਹਨਾਂ ਦੇ ਛਿੱਤਰ ਨਹੀਂ ਪੈਂਦੇ ਉਹਨਾਂ ਚਿਰ ਉਹਨਾਂ ਚਿਰ ਇਹੋ ਜਿੱਹੇ ਚੱਲਦਾ ਮਾਰਦਾ

  • @manjeetsingh-sx6nl
    @manjeetsingh-sx6nl Год назад +1

    Bai ji police hi phone karva rahi aa police vich gang bane hoai ae aethe high level officer vich involve hega na aehna thy private bande rakhe hoi ae thode sari information location track kar k gangster an nu bej tha ae bai Sab rale mela hi ae Apna app bacho police nal mil ke hi chalda sara km

  • @gurwindersingh1502
    @gurwindersingh1502 Год назад +2

    👍

  • @charanjitjeeta7766
    @charanjitjeeta7766 Год назад +2

    Punjab da bura haal hoya a

  • @truelove5270
    @truelove5270 Год назад +1

    Eh te bai DGP punjab nu chahida action lawe koi. Moosewala marta , ki karwayi hoyi ? Eda he punjab de loga nu dhamkiya aan lagiya tan , koi gharo bahar na niklu koi

  • @MalkitSingh-gz6zb
    @MalkitSingh-gz6zb 6 месяцев назад +1

    2 No Sa Paysa Doctran Kol Hai Sarkari Hospital Sector 32 Chandigarh Sade Rishtedar Di Lutt Tut Gay C 45000 Hazar Mangiya Opreshan Da Nawanshahr Sarkari Hospital Walian Vi 45000 Mangiya Sub Lutere Sarkari Doctor

  • @bikramjitchahal2359
    @bikramjitchahal2359 Год назад

    Doctor nu eda hi tension pati. U.k da number, koi purana vaar kadhda.

  • @Harpreetkaur-p4m
    @Harpreetkaur-p4m Год назад

    Excellent bro 👌👌👌👌👌kicho kamm

  • @glennthomas4755
    @glennthomas4755 Год назад +1

    Gaurav arya te bishnoi da hath lag reha hai😊

  • @jasvirkumar4412
    @jasvirkumar4412 6 месяцев назад +1

    Yah sab sarkari dal Lene

  • @sitycyber3639
    @sitycyber3639 Год назад +1

    Jinha ne vota Pa k sarkar banai unha di..ma ..

  • @hsdhand797
    @hsdhand797 Год назад +1

    Doctor v TARNTARAN da ta ehni cheti nhi dabbda

  • @Amarjitdhunna-d8r
    @Amarjitdhunna-d8r Год назад

    Happy jatt de 😂😂😂😂😂😂😢😢😢😢😢

  • @HarishSharma-dt5dt
    @HarishSharma-dt5dt Год назад

    ਡਾਕਟਰ ne ਸਵਾਦ ਲਿਆ ta,eh gangester unj ee machere va,2 deo ,ten dedo,50 hajaar de do,sale kam ni kar ni ,ehna sochiya ah doctor ton fadde aa 2 ਕਰੋੜ lene najare,Ghoosiya mangna tan koi 2,4 lakh mang la ,chal le k paise doctor v chal vadiya tarike naal gal nibad j,vaise tan 2,4 v ni dena chahida,

  • @Nupa-bb1xs
    @Nupa-bb1xs 2 месяца назад

    Jdo koi fadia janda hai ta bulldozer fero fer band houga

  • @hard2React
    @hard2React Год назад

    Ehna ne doctor mrwa dena fook ch video bna ke duje ni labhde hunde ...ransum na dena oni vaddi gall ji jiddi hwa haazi

  • @tibbewale-uf5tj
    @tibbewale-uf5tj Год назад +1

    Ehna gangsters nu lok ik jutt ho k samna krn tan eh kakh v ni haige main gal eh aa koi kise nal khad da ni ... ikalla banda kuch ni hunda .. j lok ikk ho jaan tan eh sb khatam ho jawega... ehna ne ena dukhi kita aj kal koi trakki krn ton v drda .. odo hi khoon pseene nal kmaye paise nu sale kho lain lai plan krn lagg jnde aa ... koi insan trakki kre eh magar pai jnde aaa ...

  • @NS-id7ff
    @NS-id7ff Год назад +1

    Menu tan Sad Jatt lagda hai, jehda tha tha bheek mang reha hai 😂

  • @gurpreetbhullar417
    @gurpreetbhullar417 Год назад +1

    App Sarkar failure

  • @HonnyKaler
    @HonnyKaler Год назад

    2,,croor. Kis. Da. Bahi. ,,,,Tu . mahanat. Kar. Jine. Marze. Paisa kmmma. Leeee

  • @Amarjitdhunna-d8r
    @Amarjitdhunna-d8r Год назад

    Doctor do not worry. Ram Bhagwan will help you.

  • @sitycyber3639
    @sitycyber3639 Год назад

    Bijli free h bakki asi kuch ni keh sakde

  • @sukhwant690
    @sukhwant690 Год назад

    Eh Happy Jatt nahi ehdi maa de 4 vaar Shadi hoi a ,eh keehda pata nahi par eh Jatt Kahi janda

  • @parambirsingh5943
    @parambirsingh5943 Год назад +2

    System collapsed.....no govt ....no system.....

  • @SandeepSran-ud5lw
    @SandeepSran-ud5lw 4 месяца назад

    Tere nal a vr doctor

  • @inder_Kirat429
    @inder_Kirat429 Год назад

    Saade rishtedaar aa

    • @SandeepSran-ud5lw
      @SandeepSran-ud5lw 4 месяца назад

      Vr ye lod hoe ta jror daso doctor vr de nal a my

  • @AmritpalSingh-yl7yf
    @AmritpalSingh-yl7yf Год назад

    Pehla ehna di jeb bharni pendi aa fr ja k kuz kam krde aa , sare ralee hoe ne aam bnde di koi puch gich ni ethe

  • @sukhchainsingh227
    @sukhchainsingh227 Год назад

    +44..uk 🇬🇧 to ph kr riha ..Sala bdda daler.. samne aa agle de

  • @Sunny-k3t5c
    @Sunny-k3t5c Год назад

    Raksha Bandhan Punjab ka maholi Yatra mein kyon sareaam Loki protein adaniya protein

  • @cohansirdi9260
    @cohansirdi9260 Год назад +2

    Doctor Daler aa.J police ne kujh naa kita taa saabit ho jayega ki police ate gangsters rale hoye Han .

  • @haryana......
    @haryana...... Год назад

    Jaach he honi hor ehnaaa toh ki honaa

  • @amrikatwal2841
    @amrikatwal2841 Месяц назад

    Dr sahib ih ik puppy he isde keere tuhanu kdne avde hn kute to drn de koe lor nhi

  • @simranrana9297
    @simranrana9297 Год назад

    😮😢😢🤲🤲

  • @rishirajghai5123
    @rishirajghai5123 Год назад

    Maan Saab da Punjab
    Sharam karo aap waleo

  • @Sukhwindersingh-f9r
    @Sukhwindersingh-f9r 6 месяцев назад

    Badlla

  • @amritdhillonamrit6881
    @amritdhillonamrit6881 Год назад

    Police to ass la do b kuj krn gye

  • @kakabullethomeroyalenfield7297

    Fukra phone karn wala. Naale wtsup call India da Number nai. Mard Hove te Video call kare.

  • @gurprtapsingh3615
    @gurprtapsingh3615 Год назад +2

    Jaat veer A Kam Nahi kardey

    • @HarishSharma-dt5dt
      @HarishSharma-dt5dt Год назад

      Saab krde veer aaj kal,koi ghat ni ajj de time,jida jive soot anda layi ਜਾਂਦੇ

  • @ParamjitGill-j9f
    @ParamjitGill-j9f 6 месяцев назад

    Sharam karan

  • @SainiBadwalUSA
    @SainiBadwalUSA Год назад +1

    Chori nale seena jori,
    Dr kol pesa hai ja nahi kisi nu ke hak a jabaerdasti mangan da fir poori family maran da!!!
    je chor de family nu mar den fer? (kisi nu nahi marna chahida)
    mehnat karow age badow, Kahde SIKH a je Gurumat nal nahi chalna?

  • @HonnyKaler
    @HonnyKaler Год назад

    Salyeo. Koye. Kaam. Krro. Mahanat. Krro.

  • @harkiratsingh847
    @harkiratsingh847 Год назад

    Happy' jatt nahi fudu jatt lakha lanta

  • @itzsrayg5851
    @itzsrayg5851 Год назад

    Enna bund parvni bus hun gangsters hu lgna sada daar mukna edda kaam karan ge pkka dheki chleo very sad