Sant Ram Udasi - Sadhran Te Sangal - Sukhpal Darshan - Sukh Sahitik Series Song 2 - Jami Na Ni Maye

Поделиться
HTML-код
  • Опубликовано: 4 май 2021
  • Sukh Sahitik Series | Song #2
    ਸੁਖ ਸਾਹਿਤਿਕ ਸੀਰੀਜ਼ | ਗੀਤ #2
    Hi ! This is the second song in "Sukh Sahitik Series". I am singing some of my fav songs by my fav writers, poets and shayars in this series. Hope you will enjoy !! plz like comment and share if you like this version,,,, and plz dont forget to subscribe this channel,, thank You !! :) :)
    - sukhpal darshan
    🎵Credits
    🎵Song : Sadhran Te Sangal (ਸੱਧਰਾਂ 'ਤੇ ਸੰਗਲ)
    🎵Lyrics : Sant Ram Udasi (ਸੰਤ ਰਾਮ ਉਦਾਸੀ )
    🎵Vocal & Music : Sukhpal Darshan (ਸੁਖਪਾਲ ਦਰਸ਼ਨ)
    🎵English Subtitles : Ravinder Jahangir
    🎵Lyrical Video : BN Creations
    / sukhpal4music
    / sukhpaldarshan
    ------------------------------------
    Sukh Sahiti Series Song #1
    • Kuj Keha Tan Hanera -...
    Latest Must Watch Song by Sukhpal Darshan - • Ikko Gall Baat by Sukh...
    -----------------------------------
    Magda rahi surja | Jasbir jassi | Sant ram udasi | Full song | Whatsapp status |Sant Ram Udasi New Songs Original Voice HD Quality TFS The Folk Studio ਸੰਤ ਰਾਮ ਉਦਾਸੀ ਦੇ ਗੀਤ Sant Ram Udasi (Jatt te Siri Da Haal Uthan da Vela | Gurshabad | Sant Ram Udasi | Latest Punjabi Song ਸੰਤ ਰਾਮ ਉਦਾਸੀ ਲਾਈਵ- ਪੋਰਟ ਅਲਬਰਨੀ, ਕੈਨੇਡਾ, 1979 (Sant Ram Udasi Live- Canada, 1979) Sant Ram Udasi sings-loko baaz aa jao jhoothe leadran ton ( 10 of 12 ) Sant Ram Udasi Shayari, Kisan Majdoor Punjabi Shayari, Punjabi Quotes, Punjabi Kalam, Punjabi Alfaaz Sant Ram Udasi sings-saadi beehi wich choorhian da hoka ( 1of 12 ) RANJIT BAWA | JAMI NAA NI MAAYE | NEW PUNJABI SONG 2015 | OFFICIAL FULL IMAGES VIDEO HD
  • ВидеоклипыВидеоклипы

Комментарии • 70

  • @BlackBeeMusicIN
    @BlackBeeMusicIN  3 года назад +13

    Sukh Sahitik Series da first song tusi is link te click karke enjoy kar sakde ho dosto :-
    ruclips.net/video/UIktOwkvCuk/видео.html

    • @geetgill7863
      @geetgill7863 3 года назад

      ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ ਥਾਵੇਂ,
      ਕੰਨੀਂ ਭੁੱਖਿਆਂ ਦਾ ਹੌਕਾ ਹੀ ਪਵੇ :(

    • @amarjeetsinghvirk3651
      @amarjeetsinghvirk3651 3 года назад

      👌👌👌

  • @lscarlo7758
    @lscarlo7758 2 года назад +3

    ਨਸ਼ੇ ਪੱਤੇ ਵਾਲੇ ਗਾਣਿਆ ਦੇ ਲੱਖਾਂ ਵਿਯੂ ਨੇ ਤੇ ਇਹਨੇ ਸੋਹਣੇ ਗਾਣੇ ਤੇ ਸਿਰਫ਼ ਦੱਸ ਹਜਾਰ ਨੇ 😔

  • @rubennsingh2176
    @rubennsingh2176 3 года назад +6

    ਅਜਿਹੀਆਂ ਕਲਮਾਂ ਗਾਉਣ ਵਾਲੇ ਗਾਇਕ ਦੀ ਉਮਰ ਲੋਕ ਗੀਤ ਜਿੰਨੀ ਹੋਵੇ
    ਆਮੀਨ

  • @ramlaljhally5405
    @ramlaljhally5405 2 года назад +4

    This song explain the life of workers in our villages how they face the economic hardship. It also show the behaviors of their employers mean land owners in villages. So sad so sad
    Farmers in their agitation sung SANT RAM UDASI ji's almost allsongs and poems. Congratulation them ( farmers) for their great victory.
    BUT THEY WILL GIVE JUSTICE TO SANT RAM UDASI .
    ARE THEY WILL STAND FOR WORKERS RIGHTS AND SOCIAL JUSTICE FOR THEM IN THEIR VILLAGES ?
    WE JUST ONLY HOPING AND WISHING TO HAPPEN
    If some one like this please do some to change our social system so no one suffer like Sant Ram udasi explained in his song.
    We all start living like brothers and sisters every where
    Just starts from Punjab the land of our GURUS
    THANKS
    BEAUTIFUL VOICE

  • @karamjitsingh7776
    @karamjitsingh7776 3 месяца назад

    ਬਿਨਾਂ ਸ਼ੱਕ ਸੁਖਪਾਲ ਜੀਆਂ ਨੇ ਆਪਣੇ ਅੰਦਾਜ਼ ਚ ਵਧੀਆ ਗਾਇਆ ... ਪਰ ਮਾਫੀ ਚਾਹੁੰਦਾ ਇਹ ਕਹਿਣ ਲਈ ਕਿ ਜਦ ਵੀ ਉਦਾਸੀ ਜੀਆਂ ਨੂੰ ਸੁਣਦੇ ਹਾਂ ਫਿਰ ਮੁਕਾਬਲਾ ਨਹੀਂ ਕਰ ਸਕਦੇ ... ਕੋਈ ਸਾਜ਼ ਦਾ ਸਹਾਰਾ ਨਹੀਂ ਸਿਰਫ਼ ਆਵਾਜ਼ ਹੀ ਕਾਫੀ ਹੈ ... ਉਦਾਸੀ ਨੂੰ live ਵੀ ਸੁਣਿਆ, ਟੇਪਾਂ ਤੇ ਯੂਟਿਊਬ ਰਾਹੀਂ ਹੁਣ ਵੀ ... ਬੱਸ ਉਹ ਆਵਾਜ਼ ਅਜੇ ਤੱਕ ਤਾਂ ਲੱਭੀ ਨਹੀਂ ... ਫਿਰ ਵੀ ਸੁਖਪਾਲ ਜੀ ਧੰਨਵਾਦ ਦੇ ਪਾਤਰ ਨੇ ਜਿਨ੍ਹਾਂ ਸਦਕਾ ਉਹ ਲੋਕ ਉਦਾਸੀ ਜੀਆਂ ਨੂੰ ਜਾਣ ਸਕੇ ਜਿਨ੍ਹਾਂ ਨੇ ਉਦਾਸੀ ਜੀਆਂ ਨੂੰ ਨਹੀਂ ਸੁਣਿਆ ਹੋਣਾ ...

  • @MediaSafarSaanjh
    @MediaSafarSaanjh 3 года назад +8

    ਸੰਤ ਰਾਮ ਉਦਾਸੀ ਦੀ ਕਵਿਤਾ ਸਾਡੇ ਸਮਾਜ ਦੀ ਗੱਲ ਕਰਦੀ ਹੈ। ਉਸ ਨੇ ਹਮੇਸ਼ਾਂ ਉਹਨਾਂ ਦੁੱਖੀ ਲੋਕਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਵੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਾਂ। ਇਸ ਗੀਤ ਨੂੰ ਮੈਂ ਕਈ ਵਾਰ ਸੁਣਿਆ , ਜਿੰਨੇ ਵਾਰ ਵੀ ਸੁਣਦੀ ਗਈ ਇਸ ਵਿੱਚ ਹੋਰ ਵਧੇਰੇ ਡੂੰਘਾ ਉਤਰਦੀ ਗਈ। ਜਿਹੜਾ ਦਰਦ ਉਦਾਸੀ ਨੇ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ ਉਸ ਪੀੜ ਨੂੰ ਸੁਖਪਾਲ ਦਰਸ਼ਨ ਦੀ ਆਵਾਜ਼ ਨੇ ਬਾਖੂਬੀ ਪੇਸ਼ ਕੀਤਾ ਹੈ। ਅਸੀਂ ਓਸ ਬੇਵੱਸ ਬਾਪੂ ਤੇ ਵੀਰ ਦੇ ਵਿਹੜੇ ਵਿੱਚ ਖੁਦ -ਬ -ਖੁਦ ਪਹੁੰਚ ਜਾਂਦੇ ਹਾਂ ਜਿੱਥੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮੁੜਦਾ।
    ਇਹ ਸਹੀ ਹੈ ਕਿ ਲਿਖੇ ਸ਼ਬਦਾਂ ਦਾ ਆਪਣਾ ਕਮਾਲ ਹੁੰਦਾ ਹੀ ਹੈ, ਪਹਿਲਾਂ ਸ਼ਬਦ ਸਮਾਜ ਦੇ ਵਰਤਾਰੇ ਨੂੰ ਸਾਡੇ ਰੂਬਰੂ ਕਰਦੇ ਨੇ ਤੇ ਫ਼ੇਰ ਜੇ ਉਨ੍ਹਾਂ ਸ਼ਬਦਾਂ ਨੂੰ ਕੋਈ ਅਜਿਹੀ ਆਵਾਜ਼ ਮਿਲ ਜਾਵੇ ਜੋ ਉਸ ਦਰਦ ਨੂੰ ਇੰਨ -ਬਿੰਨ ਲਿਆ ਪਰੋਸੇ ਤਾਂ ਇਹ ਸਾਡੇ ਧੁਰ ਅੰਦਰ ਤੱਕ ਵਾਰ ਕਰਦਾ ਹੈ।
    ਸੁਖਪਾਲ ਦਰਸ਼ਨ ਦੀ ਆਵਾਜ਼ ਹੀ ਕਮਾਲ ਦੀ ਨਹੀਂ ਉਸ ਦਾ ਸੰਗੀਤ ਓਸ ਤੋਂ ਵੀ ਵਧ ਕੇ ਹੈ। ਹਰ ਸੁਣਨ ਵਾਲ਼ਾ ਉਸ ਦੇ ਸੰਗੀਤ 'ਚੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦਾ। ਮੇਰੇ ਨਾਲ਼ ਤਾਂ ਹਰ ਵਾਰ ਇੰਝ ਹੀ ਹੁੰਦਾ ਹੈ। ਸੰਤ ਰਾਮ ਉਦਾਸੀ ਦੇ ਇਸ ਗੀਤ ਨੂੰ ਪੇਸ਼ ਕਰਨ ਲਈ ਸੁਖਪਾਲ ਦਰਸ਼ਨ ਵਧਾਈ ਦਾ ਪਾਤਰ ਹੈ। ਸ਼ਾਲਾ ! ਉਸ ਦੇ ਸੰਗੀਤ ਦਾ ਅਜਿਹੇ ਹੋਰ ਗੀਤ ਭਾਗ ਬਣਦੇ ਰਹਿਣ, ਇਹੋ ਦੁਆ ਕਰਦੀ ਹਾਂ।

    • @ramlaljhally5405
      @ramlaljhally5405 2 года назад

      Sant Ram Udasi did not write any song or poem just for listen or enjoy music. He was great warrior for labours and farmers rights or other workers rights.He was just not only writing but he took stands for labours and he face consequence for his stands.He strongly wants change in our villages social system and want brings better relations between landlords and their SIRI farm workers. He explained the condition of farm workers and behavior of landlord
      It so sad so sad.
      Farmers of punjab sung his songs,poems in agitation at Delhi border
      Congratulations to them for victory.
      But now this is time for brings change in our social system,farmers are coming back home and they need to keep remember what was Sant Ram Udasi wants from them better treatments for SIRI farm worker. Pay respect to their family better pay so much more.
      Let see who will do some for worker
      Rajewal, Dalewal, chaduni,Darshan pal or just landlord farmers.
      Lets see
      Thanks

    • @amansekhon6729
      @amansekhon6729 Год назад

      ਧੰਨਵਾਦ ਭੈਣ

  • @shawindersingh6931
    @shawindersingh6931 2 месяца назад

    ਬਹੁਤ ਸੋਹਣੇ ਬੋਲ ਨੇ ਉਦਾਸੀ ਜੀ ਦੀ ਕਲਮ ਦੇ l ਗਾਇਆ ਵੀ ਬਹੁਤ ਕਮਾਲ ਦਾ l

  • @deepak84deepu
    @deepak84deepu 3 года назад +4

    sukhpal darshan veer m akhan band krke ghato ghat 10 vaar geet sun liya but ..dil nhi bharda bhut ruhdaari a shabda ch sangeet te awaz de sumail ch
    ..rab tuhanu hor tarkian deve or is series nu jari rakhna .app tuhade naal a...good luck bro...jeonde vasde rho

  • @geetgill7863
    @geetgill7863 3 года назад +5

    ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ ਥਾਵੇਂ,
    ਕੰਨੀਂ ਭੁੱਖਿਆਂ ਦਾ ਹੌਕਾ ਹੀ ਪਵੇ :( :(

  • @TarsemSingh-gi8hz
    @TarsemSingh-gi8hz Месяц назад +1

    Mahan syare sant ram udashi ji

  • @user-yo5qu3ch7m
    @user-yo5qu3ch7m 3 года назад +2

    ਜੰਮੀ ਨਾ ਨੀ ਮਾਏ ਸਾਨੂੰ
    ਇਹੋ ਜਿਹੇ ਪਿੰਡ,
    ਜਿੱਥੇ ਸੱਧਰਾਂ ਤੇ ਸੰਗਲ ਰਵੇ।
    ਜਿੱਥੇ ਮੇਰੇ ਵੀਰ ਦੀਆਂ ਤੱਤੀਆਂ
    ਤਰੇਲੀਆਂ ਦਾ,
    ਚੱਪਾ ਟੁਕ ਮੁੱਲ ਨਾ ਪਵੇ।
    ❤️❤️❤️❤️❤️
    ਬਹੁਤ ਵਧੀਆ ਜੀ । ਇਕ ਧੀ ਦੀ ਦਰਦ ਭਰੀ ਕਹਾਣੀ ਨੂੰ ਪੇਸ਼ ਕਰਦਾ ਗੀਤ🙏🏽🙏🏽👍🏼

    • @ramlaljhally5405
      @ramlaljhally5405 2 года назад

      I don't think you under stand its not a story of girl. It is a story of horrible punjabi social system. And how in punjab landlord rich farmers exploiting the poor and low cast farm workers.
      Making them whole day work just for food. How in punjab labours hard work result in nothing.
      Its every things a bought system, castism, poverty,
      Thanks

  • @jaspalsinghkhiva9915
    @jaspalsinghkhiva9915 3 года назад +5

    Excellent written and singing

  • @balkaraulakhofficial9229
    @balkaraulakhofficial9229 3 года назад +6

    ਬਹੁਤ ਸੋਹਣਾ ਗਾਇਆ...

  • @amarjeetsinghvirk3651
    @amarjeetsinghvirk3651 3 года назад +3

    ਬਹੁਤ ਸੋਹਣਾ 👌👌👌

  • @gur-baaz1313
    @gur-baaz1313 3 года назад +4

    Boht vdia vir sukhpal darshan jii ❤️❤️❤️❤️👍👍👍👍

  • @talentedparty8027
    @talentedparty8027 3 года назад

    Bhut vadiya ji..Sant ram udasi...ji...naman

  • @SheikhShariqRashid
    @SheikhShariqRashid 3 года назад +7

    Beautifully sung,truly touched my heart. Its So beautiful! Moreover you conveyed the emotion within the lyrics well.
    I just love this song. Stay blessed

  • @balkaraulakhofficial9229
    @balkaraulakhofficial9229 3 года назад +2

    ਬਹੁਤ ਖੂਬਸੂਰਤ

  • @SurinderSurinder-jf6mh
    @SurinderSurinder-jf6mh 2 месяца назад

    Bahut sunder awaz udassi ji noo silute

  • @StringsMusicAcademy
    @StringsMusicAcademy 3 года назад +5

    Complete Lyrics :-
    ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ ।
    ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁੱਲ ਨਾ ਪਵੇ ।
    ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ,
    ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ ।
    ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ ਦਾ ਹੈ,
    ਜਾਂਦਾ ਅਠਰਾਹੇ ਵਾਂਗੂ ਲੱਗ ਨੀ ।
    ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ ਥਾਵੇਂ,
    ਕੰਨੀਂ ਭੁੱਖਿਆਂ ਦਾ ਹੌਕਾ ਹੀ ਪਵੇ ।
    ਜੰਮੀ ਨਾ ਨੀ ਮਾਏ.........................
    ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ,
    ਅਕਲਾਂ ਨੂੰ ਪੈ ਗਿਆ ਏ ਜੰਗ ਨੀ ।
    ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ,
    ਔਹ ਜਿਹੜੀ ਰੁਲਦੀ ਐ ਵੰਗ ਨੀ ।
    ਪਿੰਡਾ ਕਿਸੇ 'ਚੋਗੀ' ਦਾ ਨੀ ਨਰਮੇ ਦੇ ਫੁਟ ਜਿਹਾ,
    ਖਿੜ ਕੇ ਵੀ ਰੋਂਦਿਆ ਰਵੇ ।
    ਜੰਮੀ ਨਾ ਨੀ ਮਾਏ.........................
    ਲਾਲ ਫੀਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ,
    ਕੈਦ ਸਾਡੇ ਹੱਕਾਂ ਦੀ ਏ ਅੱਗ ਨੀ ।
    ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ,
    ਪਾਟੀ ਮੇਰੇ ਬਾਪੂ ਦੀ ਏ ਪੱਗ ਨੀ ।
    ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਕਾ ਆਖੇ,
    "ਕੋਈ ਸਾਡੀ ਚਾਨਣੀ ਲਵੇ" ।
    ਜੰਮੀ ਨਾ ਨੀ ਮਾਏ.........................
    ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ,
    ਮੱਥੇ ਉਤੋਂ ਡਾਂਗਾਂ ਦਾ ਲਹੂ ।
    ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ,
    ਮੁੜੀ ਮੇਰੇ ਵੀਰ ਦੀ ਬਹੂ ।
    ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ,
    ਕਿਹੜਾ ਭੋਲੇ ਬਾਪੂ ਨੂੰ ਕਵੇ ।
    ਜੰਮੀ ਨਾ ਨੀ ਮਾਏ.........................
    - ਸੰਤ ਰਾਮ ਉਦਾਸੀ

    • @ranteg
      @ranteg 3 года назад

      Thanks.

  • @nikkamalod679
    @nikkamalod679 2 месяца назад

    ਸ਼ਾਨਦਾਰ

  • @SarbjitSingh-sy8mb
    @SarbjitSingh-sy8mb 3 года назад +2

    ਜਿੰਦਾ ਕਰਤਾ ਉਦਾਸੀ ਨੂੰ ਜਿਉਂਦਾ ਰਹਿ ਵੀਰ 🍎🍎🍎🍎🍎🍎🍎🍎🍎🍎🍎🍎🍎🍎🍎

  • @diyarasotra6100
    @diyarasotra6100 2 года назад +1

    Bohat sohne lyrics a👍

  • @zira1617
    @zira1617 3 года назад +1

    ਬਹੁਤ ਵਧੀਆ ਵੀਰ

  • @sodhisingh8636
    @sodhisingh8636 2 года назад

    Poet of thousands centuries

  • @geetinderbatish3130
    @geetinderbatish3130 10 месяцев назад

    baht khoob sukhdarshan jiiii

  • @jagpreetkaur5240
    @jagpreetkaur5240 3 года назад +1

    Heart touching

  • @rubennsingh2176
    @rubennsingh2176 3 года назад

    ਬੇਹੱਦ ਉਮਦਾ ਰਚਨਾ
    ਬਾਕਮਾਲ

  • @sarvansingh8134
    @sarvansingh8134 3 года назад +1

    Good 👌👌👌👌👌👌👌👌👌👌👌👌👌👌

  • @user-ce6uc7yb2f
    @user-ce6uc7yb2f 2 месяца назад

    Very Very nice ❤God bless u

  • @Neetu_kang
    @Neetu_kang 7 месяцев назад

    ਬਹੁਤ ਵਧੀਆ

  • @singhraman6972
    @singhraman6972 3 года назад

    Very nice ji ,,sant ram udasi de sare song upload kro ji

  • @daljitgill2182
    @daljitgill2182 3 года назад +2

    Black bee music always gave nice meaningful song

  • @gamezindagidi7185
    @gamezindagidi7185 2 года назад

    ਬਹੁਤ ਪਿਆਰੀ ਆਵਾਜ਼

  • @gurvindersidhu9378
    @gurvindersidhu9378 3 года назад

    ਬਹੁਤ ਵਧੀਆ ਜੀ

  • @malwal9335
    @malwal9335 Год назад

    Endless 💞❤️❤️❤️💝💖💞💐❤️

  • @AjayGarhdiwala
    @AjayGarhdiwala 2 года назад

    Bahut khoob veer ji

  • @haarrgoyuh2724
    @haarrgoyuh2724 3 года назад +2

    ਕਮਾਲ ਕਮਾਲ ਕਮਾਲ

  • @justinlucky9701
    @justinlucky9701 3 года назад

    Bahot vadiya g

  • @jindubhullar7997
    @jindubhullar7997 2 года назад +1

    🙏🙏🙏

  • @rosestudiopatiala8787
    @rosestudiopatiala8787 3 года назад

    bohat sohna

  • @neerubhatti2716
    @neerubhatti2716 2 года назад

    Very nice song

  • @veerindersingh6809
    @veerindersingh6809 3 года назад

    Very nice singing

  • @kabaddimerijindjaanh4823
    @kabaddimerijindjaanh4823 2 года назад

    Bhut vadia g

  • @BalwinderSingh-bn3uz
    @BalwinderSingh-bn3uz 3 года назад

    Very very nice

  • @mohitnayakmusic2993
    @mohitnayakmusic2993 3 года назад

    Bahut hi sunder 👍🏾

    • @gurpiarsingh1405
      @gurpiarsingh1405 3 года назад

      ਕਮਾਲ..ਖ਼ੂਬਸੂਰਤ ਅਵਾਜ਼ ,ਸਾਜ ਤੇ ਰਚਨਾ 👍

  • @MandeepSingh-xe8jo
    @MandeepSingh-xe8jo 7 месяцев назад

    Great

  • @stupidvlogger3
    @stupidvlogger3 2 года назад

    Boht khoob

  • @MohanLal-jv6zq
    @MohanLal-jv6zq 2 года назад

    Beautifull

  • @hardeepbhayana8797
    @hardeepbhayana8797 3 года назад

    No words in answer

  • @TGILL-uj6bt
    @TGILL-uj6bt 2 месяца назад

    Good

  • @daljitgill2182
    @daljitgill2182 3 года назад

    Very nice

  • @Sidhuhargobind
    @Sidhuhargobind 2 года назад

    Waah❤️❤️

  • @neerubhatti2716
    @neerubhatti2716 3 года назад

    Oh my God very nice voice and written God bless you

  • @geetgill7863
    @geetgill7863 3 года назад

    ਵਾਹ !

  • @amritsran3898
    @amritsran3898 2 месяца назад

    😢🙏

  • @venomfu007
    @venomfu007 2 года назад

    nice

  • @user-dz2yd2nk4n
    @user-dz2yd2nk4n 7 месяцев назад

    Soniya Baudh

  • @jaipalbhatti1601
    @jaipalbhatti1601 3 года назад

    Ok

  • @RavinderSinghJahangir
    @RavinderSinghJahangir 3 года назад

    ਖੂਬਸੂਰਤ
    ਗੀਤ ਦੇ ਦਰਦ ਨੂੰ ਬਹੁਤ ਹੀ ਸੋਜਮਈ ਆਵਾਜ ਚ ਗੀਤ ਚ ਪਰੋਇਆ ਹੈ
    ਐਹੋ ਜਿਹੇ ਯਤਨਾਂ ਦੀ ਅੱਜ ਦੇ ਸੰਗੀਤ ਨੂੰ ਬਹੁਤ ਲੋੜ ਹੈ

  • @balwindersingh3591
    @balwindersingh3591 2 года назад

    ਬਾਕਮਾਲ 😪😪

  • @zira1617
    @zira1617 3 года назад +1

    ਬਹੁਤ ਵਧੀਆ ਵੀਰ