Chunnian De Brand - Pamma Dumewal New Song - Sukhpal Darshan - New Punjabi 2020 lok tath ਲੋਕ ਤੱਥ

Поделиться
HTML-код
  • Опубликовано: 6 сен 2024
  • Latest Must Watch Song:- • Narkan Vich Seat - Pam...
    -------------------------------------
    Enjoy Another song by Pamma Dumewal
    Sheesha (ਸ਼ੀਸ਼ਾ )
    • Sheesha (ਸ਼ੀਸ਼ਾ) | Pamma...
    -----------------------------------------
    More Must Watch Songs, click and enjoy :-
    • Jhoolde Sharabi -Lok T...
    ------------------------------------------
    ♫Song Credits♫
    ♫Song : Chunian De Brand (ਚੁੰਨੀਆਂ ਦੇ ਬਰੈੰਡ )
    ♫Singer : Pamma Dumewal (ਪੰਮਾ ਡੁੰਮੇਵਾਲ)
    ♫Lyrics : Sukhchain Singh Kurar (ਸੁਖਚੈਨ ਸਿੰਘ ਕੁਰੜ)
    ♫Music : Sukhpal Darshan (Dollar D) (ਸੁਖਪਾਲ ਦਰਸ਼ਨ- ਡੌਲਰ ਡੀ)
    ♫Composition : Hardeep Atwal (ਹਰਦੀਪ ਅਟਵਾਲ)
    ♫Concept & Presentation : Sukhpal Darshan
    ♫Label : Black Bee Music (ਬਲੈਕ ਬੀ ਮਿਊਜ਼ਿਕ)
    --------------------------------------------------
    #pammadumewal #newpunjabisong #pammadumewalnewsong #latestpunjabisongs #punjabisongs2020 #loktath #PunjabiSongs #music2020 #tiktokpunjabi #punjabitiktok
    Black Bee Music de channel nu SUBSCRIBE karna na bhuleo dosto,, bade wadhia wadhia songs aa rhe ne agge,,, :)
    --------------------------------------------------
    aa songs vi jarur suno dosto :-
    • Jhoolde Sharabi -Lok T...
    --------------------------------------------------
    ਲੋਰੀਆਂ ਮੁਬਾਈਲ ਤੇ ਸੁਣਾਉਣ ਵਾਲੀਆਂ ਭੁੱਲ ਜਾਣ ਮਾਵਾਂ ਪੁੱਤ ਸ਼ੇਰ ਹੋਣਗੇ। lorian loriyan mobile mubaile te sunan sunaun walian waliyan bhul bhll jan jaan mawa maawan put putt sher honge paggan pagan pagg pag di na lagge lage kade kadi sel sale mitra mittra chunni chunnian chunian chunnia chuniyan de kade koi brand hunde ni nai ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈੰਡ ਨੀ ਹੁੰਦੇ
    extra tags:-
    Jujharu Khalsa | ਜੁਝਾਰੂ ਖਾਲਸਾ | Pamma Dumewal | Full Audio | Juke Dock
    Dunia De Rang : Pamma Dumewal (Official Video) Deep Royce | Latest Punjabi Song 2019 | Juke Dock
    Mehlan Wale Vs Kullian Wale | Pamma Dumewal | Official Video Song | Shivranjani Recordz Lok Tath : Pamma Dumewal (Full Song) Deep Royce | Latest Punjabi Songs 2019 | Juke Dock Mithe Karele | Pamma Dumewal | Latest Punjabi Song 2018 | Shivranjani Recordz

Комментарии • 2,3 тыс.

  • @BlackBeeMusicIN
    @BlackBeeMusicIN  3 месяца назад +12

    Latest Song by Pamma Dumewal, Must Watch :- ruclips.net/video/P8wQn1mKCDU/видео.html

  • @user-ix2sz1tj6y
    @user-ix2sz1tj6y 4 года назад +248

    ੳਹਨਾਂ ਨੂੰ ਇਹ ਗੀਤ ਬਹੁਤ ਸੋਹਣਾ ਲਗਿਆ ਹੋਊ ਜਿਹਨਾਂ ਲਈ ਚੁੰਨੀਆਂ ਤੇ ਪੱਗਾਂ ਸਿਰ ਦਾ ਤਾਜ ਹੁੰਦੇ ਨੇ ਗੁਰੂ ਦੀ ਬਖਸ਼ਿਸ਼ ਦੁਆਰਾ ਬਖਸ਼ਿਆ ਤਾਜ 👌👌👌👌👌ਤਾਜ ਸਿਰ ਤੇ ਸਜਾਏ ਹੀ ਰੂਹਾਨੀਅਤ ਦੀ ਬਖਸ਼ਿਸ਼ ਕਰਦੇ ਨੇ 🙏🙏

    • @punjabimusicrecordsp.m.r6122
      @punjabimusicrecordsp.m.r6122 4 года назад +4

      ryt sister gg

    • @arshdeepkaur8177
      @arshdeepkaur8177 4 года назад +2

      Hnji bhut zada

    • @manpreetsinghpreet1494
      @manpreetsinghpreet1494 4 года назад +2

      Menu bhot pasand aya eh song kyon k asi dono tazz (pagg te chunniya)sambal k rakhe hoye ne waheguru di kirpa nal

    • @WahenoorKaur
      @WahenoorKaur 4 года назад

      ruclips.net/video/Vus8K1IOIn0/видео.html
      Punjabi story written and recited by me pls ek wr sunlo pls🙏 tuhanu jrur psnd ayegi🙏

    • @WahenoorKaur
      @WahenoorKaur 4 года назад

      ruclips.net/video/6CDdHPgFSZU/видео.html
      Punjabi poetry meri hi likhat te gayi v m khud a .. Kuj wkhra likhn d koshish kiti.. M ene jogi nhi k kise vdiya studio jake vdiya music.. Ate pehe deke views khreed ska.. Ek wr sunlyo .. Umeed a psnd ayegi. Dhnwaad🙏🏻

  • @iqbalmaan8817
    @iqbalmaan8817 4 года назад +284

    ਮੈਂ ਪਹਿਲੀ ਵਾਰ ਕਿਸੇ ਦੇ ਗੀਤ ਤੇ ਕਾਮੈਂਟ ਕਰਨ ਲੱਗਾ।।। ਬਹੁਤ ਵਧੀਆ ਲਿਖਤ ਤੇ ਗਾਇਕੀ ਆ। ਕੋਸ਼ਿਸ਼ ਕਰੀਂ ਵੀਰ ਹਮੇਸ਼ਾ ਕਲਮ ਚੰਗਾ ਹੀ ਲਿਖੇ

  • @zimidarzone8476
    @zimidarzone8476 4 года назад +197

    ਜਿਹੜੇ ਕਹਿੰਦੇ ਆ ਕੇ ਹਥਯਾਰਾ ਵਾਲੇ ਗਾਣੇ ਹੀ ਚਲਦੇ ਆ ਓਹਨਾ ਨੂ ਕਹਿਣਾ ਚੋਣਾਂ ਅਵਾਜ ਤੇ ਬੋਲ਼ਾ ਚ ਦੰਮ ਚਾਹੀਦਾ ਗੀਤ ਅਪੇ ਹੀ ਚਲਦੇ ਆ ,

  • @iqbalsinghres9309
    @iqbalsinghres9309 4 года назад +127

    ਬਹੁਤ ਹੀ ਸ਼ਾਨਦਾਰ ਗੀਤ 🌹🌹♥️♥️

  • @harpalbuttar5396
    @harpalbuttar5396 4 года назад +65

    ਪੰਮੇ ਵੀਰ ੲਿਸੇ ਤਰ੍ਹਾਂ ਪੰਜਾਬੀ ਦੀ ਸੇਵਾ ਕਰਦੇ ਰਹੋ

  • @RupinderKaur-sf5rj
    @RupinderKaur-sf5rj 4 года назад +119

    ਪੱਗਾਂ ਦੀ ਨਾਂ ਲੱਗੇ ਕਦੇ ਸੇਲ ਮਿਤਰਾਂ,, ਚੁੰਨੀਆਂ ਦੇ ਕਦੇ ਕੋਈ ਬਰੈਡ ਨੀ ਹੁੰਦੇ,,,,ਦਿਲ ਖੁਸ਼ ਕਰ ਦਿੱਤਾ ਪੰਮੇ ਵੀਰ ਜੀ ਨੇ,,, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @gurupreetsingh5007
    @gurupreetsingh5007 4 года назад +87

    ਸਾਡੇ ਰੋਪੜ(ਸ੍ਰੀ ਅਨੰਦਪੁਰ ਸਾਹਿਬ)PB 12 ਦੀ ਸਾਨ ਸਾਡਾ ਵੀਰ ਪੰਮਾਂ ਡੂਮੇਵਾਲ 👍L u bro 😙ਬਹੁਤ ਵਧੀਆ ਗੀਤ ਨੇ ਤੁਹਾਡੇ ਵੀਰ ਜੀ👏ਤੇ ਸਾਫ ਸੁਥਰੇ 👌👌👌👌👌👌👌ਪੰਮੇ ਵੀਰ ਲਈ Like ਕਰੋ 👍

    • @hkbgodisone5911
      @hkbgodisone5911 4 года назад

      Glt y punjab te sikhi da man he y wndo

    • @GurpreetKaur-sj3le
      @GurpreetKaur-sj3le 2 года назад +1

      Sade guaddi roper to very good veer 👍👍👍👍

  • @ninderpalkour2094
    @ninderpalkour2094 4 года назад +151

    ਬਹੁਤ ਸੋਹਣਾ ਗੀਤ ਵੀਰਜੀ ਲਾਇਕ ਇਕ ਵਾਰੀ ਹੋ ਸਕਦਾ ਜੇਕਰ 100 ਵਾਰੀ ਵੀ ਹੰਦਾ ਤਾਂ 100 ਵਾਰੀ ਵੀ ਕਰਦੇ 🙏

    • @WahenoorKaur
      @WahenoorKaur 4 года назад +1

      *ਜਾਣੋ ਕਿਵੇਂ ‼️ਹਰ ਸਾਲ 72000 ਲੋਕਾਂ ਨੂੰ ਜੀਵਨ ਦਿੰਦਾ ਹੈ ਮੱਤੇਵਾੜਾ ਜੰਗਲ❓👇👇*
      ruclips.net/video/AwNxCdkZBxQ/видео.html
      Mattewara bchao - Punjab bchao

    • @kuldeepsandhukuldeepsandhu7190
      @kuldeepsandhukuldeepsandhu7190 4 года назад +2

      Sahii keha dii

  • @jassapattikushtiking9590
    @jassapattikushtiking9590 2 года назад +5

    ਮੈਂ ਆਪਣੀ ਜਿੰਦਗੀ ਵਿੱਚ ਜਿੰਨੇ ਗਾਣੇ ਹੁਣ ਤੱਕ ਸੁਣੇ, ਉਨ੍ਹਾਂ ਵਿੱਚ ਸਭ ਤੋਂ ਵੱਧ ਵਾਰ ਸੁਣਿਆ ਗਾਣਾ ਹੈ, ਲਿਖਣ ਵਾਲੇ ਨੇ ਲਿਖਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਪੰਮੇ ਵੀਰ ਨੇ ਸਾਡੇ ਜਿਲ੍ਹੇ ਦਾ ਨਾਮ ਚਮਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ, 🙏🙏🙏

  • @krishankumar-zs1fh
    @krishankumar-zs1fh 3 года назад +42

    "I am proud to be Punjabi "

  • @jagdeeps753
    @jagdeeps753 4 года назад +64

    ਪੰਮੇ 22 ਦਾ ਧੰਨਵਾਦ ਅਜਿਹੇ ਗੀਤ ਸਦਾ ਗਾਉਂਦੇ ਰਹਿਣ ਲਈ

  • @dilpreetkaurkhalsa8415
    @dilpreetkaurkhalsa8415 4 года назад +25

    ਸਭ ਤੋਂ ਵਧੀਅਾ ..........👌👌👌👌👌👌👌👌👌👌👌👌👌👌ੳੁਂਝ ਤਾਂ ਸਾਰਾ ਗਾਣਾ ਹੀ ਵਧੀਅਾ ਪਰ ਅਖੀਰ ਵਾਲਾ ਪੈਰਾ ਸੁਣ ਕੇ ਤਾਂ ਰੂਹ ਖ਼ੁਸ਼ ਹੋਗੀ 👌👌👌👌👌👌👌👌👌👌👌👌👌👌👌👌👌👌👌👌ਪੋਨੀਅਾਂ ਕਰਾਕੇ ਅੱਗੇ ਲਟਾਂ ਸੁੱਟ ਕੇ ਸੋਹਣੇ ਸਰਦਾਰ ਕਦੇ ਮੋਹ ਹੁੰਦੇ ਨੀ 👌👌👌👌👌The Best 👌👌👌

  • @shikoiwala22
    @shikoiwala22 4 года назад +83

    Proud to be a Sikh

    • @WahenoorKaur
      @WahenoorKaur 4 года назад

      ruclips.net/video/Vus8K1IOIn0/видео.html
      Punjabi story written and recited by me pls ek wr sunlo pls🙏 tuhanu jrur psnd ayegi🙏

  • @GurdevSingh-kx2fm
    @GurdevSingh-kx2fm 4 года назад +11

    ਪਤਾ ਨਹੀਂ ਕਿਉਂ ਲੋਕ ਚੰਗਿਆਂ ਗਾਣਿਆਂ ਸਪੋਰਟ ਕਿਉਂ ਨਹੀਂ ਕਰਦੇ ।ਇਹ ਗਾਣੇ ਦੇ ਵਿਊ ਸਭ ਤੋਂ ਜਿਆਦਾ ਹੋਣੇ ਚਾਹੀਦੇ ਸੀ ।

  • @jsb4737
    @jsb4737 4 года назад +36

    ਤੇਰੇ ਵਰਗਾ ਵੀ ਕਿਸੇ ਗਾ ਨੀ ਲੈਣਾ ਵੀਰ...ਬਹੁਤ ਸੋਹਣੀ ਲਿਖਤ...ਵਾਹਿਗੁਰੂ ਜੀ ਮਿਹਰ ਕਰਨ ☬☬☬☬☬

  • @Kaurdeol88
    @Kaurdeol88 4 года назад +96

    🌺🌺👌👍👍👌👌👌🌹💐
    ਸੱਚੀ ਜੀ ਬਹੁਤ ਵਧੀਆ ਗੀਤ ਆ ਜ ✌️
    ਤੁਹਾਡੀ ਲਿਖਤ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏✌️✌️
    ਲੱਖ ਲੱਖ ਮੁਬਾਰਕਾਂ ਜੀ ਸਾਰੀ ਟੀਮ ਨੂੰ
    ਇਸ ਤਰ੍ਹਾਂ ਹੀ ਹਰ ਮੈਦਾਨ ਫਤਹਿ 👍

  • @sukhchandvirsatv5082
    @sukhchandvirsatv5082 4 года назад +68

    ਛੋਟੇ ਵੀਰ ਸੁਖਚੈਨ ਸਿੰਘ ਤੇਰੇ ਤੇ ਮਾਣ ਮਹਿਸੂਸ ਹੋ ਰਿਹਾ ਹੈ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ

  • @gurmejsingh6061
    @gurmejsingh6061 4 года назад +66

    ਵੀਰ ਜੀ ਰੂਹ ਨੂੰ ਸਕੂਨ ਮਿਲਿਆ ਤੁਹਾਡਾ ਗੀਤ ਸੁਣਕੇ

  • @SimranKaur-gs5wc
    @SimranKaur-gs5wc 4 года назад +48

    This is the best song in the world satnam Shri waheguru

  • @ManpreetKaur-ev1iv
    @ManpreetKaur-ev1iv 4 года назад +12

    This type of singers punjab actually need..

  • @sukhjeetsingh5983
    @sukhjeetsingh5983 4 года назад +147

    ਬਾਈ ਜੀ ਸੱਚ ਦੱਸੀਏ ਤਾਂ ਥੋਡੀ ਗਾਇਕੀ ਲਈ ਕੋਈ ਲਫਜ ਨਹੀਂ

  • @learnwithsandeep91
    @learnwithsandeep91 4 года назад +41

    ਬਹੁਤ ਬਹੁਤ ਵਧੀਆ ਵੀਰ
    ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ
    ਚੁੰਨੀਆਂ ਦੇ ਕਦੇ ਕੋਈ ਬਰੈਂਡ ਨਹੀਂ ਹੁੰਦੇ--- ਬਹੁਤ ਖ਼ੂਬ

  • @pamjeetpannpannu5456
    @pamjeetpannpannu5456 4 года назад +57

    ਸਹੀ ਗੱਲ ਵੀਰੇ ਪੱਗਾ ਦੀ ਕਦੇ ਸੇਲ ਨੀ ਲੱਗਦੀ ਤੇ ਚੁੰਨੀਆ ਦੇ ਕੋਈ ਬਰੈਂਡ ਨੀ ਹੁੰਦੇ ਸਰਦਾਰੀ ਤਾਂ ਉਮਰਾ ਭਰ ਕੈਮ ਰਹਿੰਦੀ ਆਂ👍👍👍👌👌👌👏👏👏

  • @itz_eagle.06
    @itz_eagle.06 3 года назад +2

    ਗੁਰੂ ਅੱਗੇ ਹੋਵੇ ਜਿੰਨਾ ਮੱਥਾ ਟੇਕਿਆ 💖💕
    ਉਹਨਾਂ ਨੂੰ ਝੁਕਾਉਂਦੇ ਫੇ ਰਿਮਾਂਡ ਨਹੀਂ ਹੁੰਦੇ 💥

  • @gagandeepkaurdhaliwal3840
    @gagandeepkaurdhaliwal3840 2 года назад +1

    ਜਨਮ ਦਿਨ ਮੁਬਾਰਕ ਹਮਸਫ਼ਰ ਗੀਤਕਾਰ ਸੁਖਚੈਨ ਸਿੰਘ ਜੀ।ਹਮੇਸ਼ਾ ਏਦਾਂ ਹੀ ਪੰਜਾਬੀ ਵਿਰਾਸਤ ਨੂੰ ਸੰਭਾਲ਼ ਕੇ ਰੱਖਣਾ ਜੀ

  • @bahvneetsingh5966
    @bahvneetsingh5966 4 года назад +68

    This song made me feel proud of being a turbaned guy...salute to the whole team❤❤

  • @parveenpeenu8219
    @parveenpeenu8219 4 года назад +31

    Saaf ਸੁਥਰੀ ਗਾਇਕੀ ਹਮੇਸ਼ਾ ਹੀ ਚੰਗੇ ਗੀਤ ਆਉਂਦੇ ਅਾ ਬਾਈ ਦੇ ਇਹਨਾਂ ਨੇ ਹੀ ਪੰਜਾਬੀ ਗੀਤਾਂ ਨੂੰ ਸਭ ਤੋਂ ਉੱਤਲੇ ਲੈਵਲ ਤੇ ਲੇ ਕੇ ਜਨਾ ਹੈ ਸਰਤਾਜ ਜੱਸੜ ਪੰਮਾ ਜਤਿੰਦਰ ਧੀਮਾਨ ਵਾਰਿਸ ਭਰਾ ਦੇਬੀ ਕਦੇ v ਹਥਿਆਰਾਂ ਤੇ ਨਸ਼ੇ ਨੂੰ ਪਰਮੋਟ ਨੀ ਕਰਦੇ 👍👍

    • @parveenpeenu8219
      @parveenpeenu8219 4 года назад +2

      ਹਰਮਨਜੀਤ ਦੇ ਗੀਤ ਮਨਪ੍ਰੀਤ ਸਿੰਘ ਦੇ ਗਾਏ ਹੋਏ ਕਦੇ v ਗਲਤ ਗੀਤ ਨੀ ਹੁੰਦੇ ਲਿਖਣਾ ਭੁੱਲ ਗਿਆ ਸੀ😊

  • @hardevsingh4101
    @hardevsingh4101 4 года назад +10

    ਬਹੁਤ ਸੋਹਣਾ ਲਿਖਿਆ ਤੇ ਗਾਈਆਂ
    ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ

  • @jobanpreetsingh2083
    @jobanpreetsingh2083 4 года назад +7

    Nyccc veeer heart touching lineee waheguru mhar krn thudyaaaa 💕💕🌹🌹🌹🌹🌹

  • @rajawankha1494
    @rajawankha1494 4 года назад

    ਪਹਿਲਾਂ ਸੁਖਚੈਨ ਭਾਈ ਨੂੰ ਮੁਬਾਰਕਾਂ ਏਨੇ ਵਧੀਆ ਬੋਲਾਂ ਲਈ ਤੇ ਦੂਜਾ ਆਪਣਾ ਪੰਮਾ ਵੀਰ ਤਾਂ ਹਮੇਸ਼ਾਂ ਈ ਸੱਚ ਗਾਉਂਦਾ ਆਇਆ,ਸੱਚ ਹੀ ਗਾਉਦਾ ਰਹੂਗਾ।ਹਸਦੇ ਵਸਦੇ ਰਹਿਣ ਇਹੋ ਜਿਹੇ ਕਲਾਕਾਰ ਜਿਹੜੇ ਸੱਚ ਨਾਲ ਖੜਦੇ ਨੇ।

  • @JS9h
    @JS9h 4 года назад +24

    ਬਾਈ ਜੀ ਬੇਸ਼ੱਕ ਵਿਊ ਘੱਟ ਹੋਏ ਨੇ,ਪਰ ਸਾਰੇ ਕੰਮੈਂਟ ਪੌਜ਼ਟਿਵ ਆ ਇਕ ਵੀ ਨੈਗੇਟਿਵ ਕਾਮੈਂਟ ਨਹੀਂ ਆ, ਇਹ ਹੁੰਦੀ ਆ ਪੂਰੀ ਗੱਲਬਾਤ,, 👌👌👌👌👌

  • @satwindersingh9286
    @satwindersingh9286 4 года назад +33

    ਬਈ ਸਿਰਾ ਹਰੇਕ ਵਾਰ ਪਹਿਲਾ ਨਾਲੋ ਸੋਹਣਾ ਹੁੰਦਾ ਬਈ ਤੇਰਾ ਗੀਤ

  • @jagpalkhan5799
    @jagpalkhan5799 4 года назад +15

    Bahut hi vadhia kalm AA G 🙏 salute AA G pamme veer Horan nu, parmatma AAP sabh nu hamesha charrdi kla ch rakhey te lamiya umra Bakhshey gbu 🙏 UR dhanwadi PAPPI MAHOLI 🙏🙏🙏🙏🙏👌👌👌

  • @RanjitSingh-fr3yd
    @RanjitSingh-fr3yd 3 года назад +10

    Eh song kise del status te dekhyea c , phir RUclips te sunan li aa gya. Bahut hi changa lagyea. Bahut hi vadiya likhyea te gayea.
    BLACK BEE 🐝 de Baki song v bahut vadiya ne. Eh reet kaim rakho g 🙏

  • @sumindersurjan
    @sumindersurjan 3 года назад +2

    Live ਦੇਖਿਆ ਇਹਨਾ ਦਾ, ਬਹੁਤ ਵਧੀਆ ਗਾਉਂਦੇ ਨੇ, ਰੋਪੜ area ਚ ਕਾਫ਼ੀ ਪ੍ਰੋਗਰਾਮ ਹੁੰਦੇ ਰਹਿੰਦੇ ਇਹਨਾ ਦੇ।

  • @satnambugga8881
    @satnambugga8881 4 года назад +27

    ਬਹੁਤ ਵਧੀਆ ਬਾਈ ਜੀ ❣️✌️✌️

  • @rajindersinghraj9569
    @rajindersinghraj9569 4 года назад +195

    Unlike ਕੌਣ ਕਰ ਰਹੇ ਪਤਾ ਇਹ ਓ ਲੋਕ ਨੇ ਜੋ ਜੋ suny lion ਦੀ ਮੂਵੀ ਆਪਣੇ ਪਰਿਵਾਰ ਨਾਲ ਬੈਠ ਕੇ ਵੇਖ ਦੇ ਨੇ

  • @DesiPenduVlogs-p2m
    @DesiPenduVlogs-p2m 4 года назад +21

    ਅੱਜ ਕੱਲ੍ਹ ਏਦਾ ਦੇ ਗਾਣੇ ਨੀ ਆ ਰਹੇ ਕਉ ਕ ਗਾਣੇ ਅੱਜ ਕਲ ਸੁਣੇ ਨੀ ਦੇਖੇ ਜਾਂਦੇ ਐ ਚੰਗੀ ਵੀਡੀਉ ਹੋਣਾ ਗਾਣੇ ਨੂੰ ਚੰਗਾ ਨੀ ਬਣੋਂਦੀ
    ਬੋਹਤ ਵਧੀਆ ਲਿਖਿਆ #ਸੁਖਚੈਨ #ਕੁਰੜ ਨੇ

  • @King_gamer098
    @King_gamer098 3 года назад +5

    ਬਹੁਤ ਹੀ ਮਨ ਭਾਉਂਦਾ ਗੀਤ ਵਾਹ🙏🙏🙏❤️❤️

  • @AJ-lw4mf
    @AJ-lw4mf 4 года назад +1

    22 ji salute h esi singing nu. Awesome song.🙏🙏🙏👍👍👍👍

  • @gurpreetbrar9846
    @gurpreetbrar9846 4 года назад +16

    Great lyrics n vocal, god bless u sir...

  • @harpreetkaur3205
    @harpreetkaur3205 4 года назад +10

    Each and every word has great meaning 👌 👌 wmk 🙏

  • @guristudio0948
    @guristudio0948 4 года назад +13

    ਬਹੁਤ ਸੋਹਣਾ ਗੀਤ ਵੀਰ ਦਾ 👍👍

  • @KamalSingh-ej9lf
    @KamalSingh-ej9lf 4 года назад +1

    Very clean song nice voice perfect thanks 4 try to keep our Punjabi culture clean

  • @gurbakash8810
    @gurbakash8810 3 года назад +4

    Best song of Sikh dharam🙏🏼🙏🏼🙏🏼🙏🏼🙏🏼

  • @user-eu6go3sg3f
    @user-eu6go3sg3f 4 года назад +20

    ਬਹੁਤ ਵਧੀਆ ਜੀ।। ਸਾਰੀ ਟੀਮ ਦਾ ਧੰਨਵਾਦ ।। ਵਧੀਆ ਗੀਤ ਪੇਸ਼ ਕਰਨ ਲਈ

  • @user-rm6ff2vd6p
    @user-rm6ff2vd6p 4 года назад +28

    ਕਿਆ ਬਾਤ ਵੀਰ 😍😍❤

  • @numberdarsran3662
    @numberdarsran3662 4 года назад +4

    ਸਿਰਾ ਲਾ ਗਿਆ ਸੁਖਚੈਨ ਸਿਆਂ । ਪੰਮੇ ਬਾਈ ਨਾਲ ਕੋਈ ਮਾੜਾ ਗੀਤਕਾਰ ਨੀ ਕੱਟ ਸਕਦਾ । ਖਿਚੀ ਰੱਖ ਕੰਮ ...

  • @bhinderjattonnet
    @bhinderjattonnet 3 года назад +2

    So proud on your thinking Pamma Paaji. I feel too much hard work hard behind your thoughts. Most popular way to permote punjabi culture in form of Turban and Chunni.

  • @user-pc4dp2iy4e
    @user-pc4dp2iy4e 4 года назад +1

    ਸੱਚੇ ਦਸ਼ਮੇਸ਼ ਗੁਰੂ ਪਿਤਾ ਕਲਗੀਧਰ ਪਾਤਸ਼ਾਹੀ ਗੋਬਿੰਦ ਸਿੰਘ ਜੀ ਆਪਣੀ ਮਾਂ ਬੋਲੀ ਪੰਜਾਬੀੇ ਦੇ ਹੀਰੇ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਕਲਗੀਧਰ ਪਾਤਸ਼ਾਹੀ ਸਤਿਗੁਰੂ ਪ੍ਰਸ਼ਾਦ ੴ

  • @sukhmankg
    @sukhmankg 4 года назад +13

    ਬਹੁਤ ਸੋਹਣੀ ਕਲਮ👏🔥

  • @harjeetsingh-4488
    @harjeetsingh-4488 4 года назад +10

    ਬਹੁਤ ਹੀ ਵਧੀਆ ਵੀਰ ਜੀ 🙏🙏🙏🙏🙏

  • @Rmndeepg
    @Rmndeepg 4 года назад +37

    Bhaut he wadhiyaaa bai......milllions ch view hone chaide ne.....

    • @jasveerkaurmaan3918
      @jasveerkaurmaan3918 4 года назад +4

      Trillons che praaa 😀waheguru maher krn

    • @amandeep-vk2mg
      @amandeep-vk2mg 3 года назад

      ਨਹੀ ਹੁੰਦੇ ਵੀਰ ਪਤਾ ਨੀ ਕਿਉ.

  • @bikkarsingh7311
    @bikkarsingh7311 4 года назад +1

    ਵਾਹ ਵਾਹ ਕਮਾਲ ਵੀਰ ਸੁਖਪਾਲ ਅਤੇ ਪੰਮਾ ਸਮੂਹ ਟੀਮ ਮੁਬਾਰਕਾਂ ਪੰਜਾਬ ਦਰਦੀਓ ਜੀਓ

  • @onkartiwana6858
    @onkartiwana6858 4 года назад

    ਬਹੁਤ ਵਧੀਆ , ਪੁੱਤਰ ਜੀ ਚੜ੍ਹਦੀ ਕਲਾ ਵਿਚ ਰਹੋ। ਅੱਜ ਦੇ ਦੌਰ ਬਹੁਤ ਜਿਆਦਾ ਲੋੜ ਹੈ ਅਜਿਹੀ ਗਾਇਕੀ ਦੀ। ਮਿੰਟੂ ਗੁਰੂਸਰੀਆ ਨੂੰ ਵਧਾਈਆਂ, ਇੰਨਾ ਸੁਹਣਾ ਲਿਖਣ ਲਈ ।

  • @gumeetsinghkhosa1806
    @gumeetsinghkhosa1806 4 года назад +11

    U r absolutely right bro. every word show the reality of today. I have no words to appreciate it 👌👌👌👌👌👌👌👌👌👌 I am u r biggest fan bro ., God bless you

  • @ranjitkaur8678
    @ranjitkaur8678 4 года назад +32

    Super 👌👌👌👌👌👌👌👌👌👌👌👌 Ek ek gal lakh te crore di💫💫💫💫💫💫💫💫sohna sohna hi hunda

  • @amaninderbilling
    @amaninderbilling 4 года назад +11

    No words. Awesome lyrics, music and vocals.

  • @neelamkaurkaur8035
    @neelamkaurkaur8035 4 года назад +1

    bhai ji dhayn wadd aa song krn li kio ki mnu eh song sun ka bhut sakun milda v sachi bhut bhut dhyan wadd vera ji waheguru ji kirpa krn saha patshah ji

  • @yashkaran4267
    @yashkaran4267 3 года назад +1

    Great song bro....... No words to explain this song....

  • @BaljitKaur-gg6os
    @BaljitKaur-gg6os 4 года назад +12

    ਜੀਉਦਾ ਰਹਿ ਸ਼ੱਰਾ ਰੱਬ ਰਾਖਾ 🙏

  • @saggueducation6291
    @saggueducation6291 4 года назад +11

    ਕਿਆ ਲਫ਼ਜ ਨੇ , ਵਾਹ! ਬਹੁਤ ਹੀ ਸੋਹਣਾ ਜੀ....
    ਕਲਮ ਬੋਲ ਸਭ ਉੱਤਮ

  • @ramkrishanrk8877
    @ramkrishanrk8877 4 года назад +8

    ਅੱਜ ਕੱਲ੍ਹ ਗਾਇਕ ਸਿਰਫ ਪੀੜ੍ਹੀ ਨੂੰ ਗਲਤ ਰਾਹ ਵੱਲ ਸੇਧ ਰਹੇ ਹਨ। ਇਹ ਗਾਣਾ ਸੁਣ ਕੇ ਮੈਂ ਬਹੁਤ ਖੁਸ਼ ਹਾਂ. ਅਸੀਂ ਇਸ ਤਰਾਂ ਦੇ ਬਹੁਤ ਘੱਟ ਗਾਣੇ ਵੇਖਦੇ ਹਾਂ. ਜਾਰੀ ਰੱਖੋ ਰੱਬ ਤੁਹਾਨੂੰ ਬਖਸ਼ੇ ਅਤੇ ਇਸ ਗਾਣੇ ਲਈ ਧੰਨਵਾਦ.

    • @sukhisandhar7547
      @sukhisandhar7547 4 года назад +1

      Veera maa peo ne sehi akal diti hova koi kise de picha ne lgda asli sikha sanu apne parents to mildi aa

    • @sukhisandhar7547
      @sukhisandhar7547 4 года назад

      Veera maa peo ne sehi akal diti hova koi kise de picha ne lgda asli sikha sanu apne parents to mildi aa

    • @jobanpandher7615
      @jobanpandher7615 4 года назад

      @@sukhisandhar7547 Sahi keha vr

  • @gobindsinghchahal
    @gobindsinghchahal 4 года назад +2

    Love u veer.....thanks for promoting sikhism

  • @DebiGill6118
    @DebiGill6118 Месяц назад

    ਅੱਜ ਪਿਹਲੀ ਵਾਰ ਕਾਫ਼ੀ ਦੇਰ ਬਾਦ ਚੰਗਾ ਗੀਤ ਸੁਣਿਆ

  • @rattusaab7080
    @rattusaab7080 4 года назад +16

    Bai koi comment e hni tara ahhh song li tari voice v puri kaint💓💓💓aaa ta thudi soch v bhu vdya aww love u bro 😍😍😍💓💓

  • @yuvrajsingh-if1pr
    @yuvrajsingh-if1pr 4 года назад +4

    daily 5-6 vaar song sunda eh bai ne bhut vadiya likhya song waheguru g kirpa banai rkhn tuhade te 🙏🙏🙏🙏🙏

  • @gurpreetbabbu9742
    @gurpreetbabbu9742 4 года назад +9

    Good 22 Jee sira super hit songs ਏਦਾ ਦੇ ਗੀਤ ਗੋਣ ਸਭ ਸਾਰੀ ਨੋਜਵਾਨ ਪੀੜੀ ਸੁਧਰ ਜਾਣੀ ਆ

  • @sarvjeetkaur418
    @sarvjeetkaur418 3 года назад +3

    Proud to be sikh 🙏🙏🙏🙏

  • @vickygill4117
    @vickygill4117 4 года назад +6

    Bht sohna song veer g bht proud feel hunda jdo v eh song sunde aa.we feel proud being a Sikh.👏👏👏

  • @vivomobile216
    @vivomobile216 4 года назад +20

    Kya baat hai veer ji...
    Record torta isss vaar....👍👍👍👍

  • @harjinderkhosa3907
    @harjinderkhosa3907 4 года назад +4

    100% true and very nice voice Bar bar sunnon nu dil krda God aap nu hor v vadia likhan te goun di himmat Bakshan 🙏

  • @amarjeetsinghvirk3651
    @amarjeetsinghvirk3651 4 года назад +7

    Bhot hi vdia song😊😊👌👌,, eh hundi asal gayaki ,, bhot sohna lyrics , bhot hi kaint music 😍😍👌👌

  • @poorgamer9242
    @poorgamer9242 3 года назад +2

    Best song listen ever brother you got god gifted voice

  • @dr.sudesh6559
    @dr.sudesh6559 4 месяца назад +2

    3 saal pehla sunya ....te ajj vi saara yaad aa song...❤ sikhi ❤🙏👍

  • @subavirk5796
    @subavirk5796 4 года назад +7

    ਬਹੁਤ ਵਦੀਆ ਗਾਣਾ 👍👍

  • @harpalsinghshamla3953
    @harpalsinghshamla3953 4 года назад +33

    ਸੁਖਪਾਲ ਸਿਆਂ ਬਹੁਤ ਵਧੀਆ ਪ੍ਰੋਜੈਕਟ, ਸਾਰੀ ਟੀਮ ਵਧਾਈ ਦੀ ਹੱਕਦਾਰ ਐ।ਸੁਖਪਾਲ,ਮੈਨੂੰ ਪੂਰੀ ਉਮੀਦ ਆ ਅਪਣਾ ਨਾਮ ਅੱਗ ਬੁਝਾਓਣ ਵਾਲਿਆਂ ਦੀ ਲਿਸਟ ਵਿੱਚ ਲਿਖਿਆ ਜਾਵੇਗਾ,ਅੱਗੇ ਪਰਮਾਤਮਾ ਦੀ ਮਰਜ਼ੀ ?

  • @simarsinghbhullar8795
    @simarsinghbhullar8795 4 года назад +39

    This is called music.

  • @khusijot6463
    @khusijot6463 3 года назад

    ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ 🙏♥️
    ਵਾਹ ਵੀਰ ਜੀ ਬਹੁਤ ਵਧੀਆ ਲੱਗਾ ਜੀ ਗੀਤ ♥️🥰

  • @jvlogs3281
    @jvlogs3281 3 года назад +1

    ਸ਼ਰਮ ਨਹੀਂ ਆਉਂਦੀ ਇੰਨੇ ਵਧੀਆ ਗੀਤ ਨੂੰ ਡਿਸਲਾਈਕ ਕਰਨ ਵਾਲਿਉ

  • @pamjeetpannpannu5456
    @pamjeetpannpannu5456 4 года назад +32

    ਵੀਡੀਓ ਵੀ ਕਰੋ ਵੀਰੇ ਬਹੁਤ ਸੋਹਣਾ ਬੋਲਿਆ ਵਾਹਿਗੁਰੂ ਜੀ ਹੋਰ ਤਰੱਕੀ ਦੇਣ👍👍👏👏👏👏

  • @GurpreetKaur-vc2ci
    @GurpreetKaur-vc2ci 4 года назад +7

    Amazing.... outstanding.....no words for this song...god bless you veer

  • @tajinderkaur5761
    @tajinderkaur5761 4 года назад +6

    ਬਹੁਤ ਵਧੀਆ ਗਾਣਾ। 👌🏻👌🏻👌🏻👍

  • @manjeetturbanexpert9810
    @manjeetturbanexpert9810 4 месяца назад

    ਇੱਕ ਸੱਚੀ ਸੁੱਚੀ ਸੋਚ
    ਦੂਜੀ ਬਹੁਤ ਹੀ ਮਿੱਠੀ ਆਵਾਜ਼
    ਤੀਜੀ ਦਿਲ ਨੂੰ ਛੂੰਹਦੀ ਹੋਈ
    ਚੌਥਾ ਚੰਗਾ ਉਪਰਾਲਾ
    ਪੰਜਵੀਂ ਚੜਹਦੀ ਕਲਾ ਮੇਰੇ ਵੀਰ ਨੂੰ ਪਰਮਾਤਮਾ ਬਖਸ਼ੇ।
    ਨਵੀਂ ਪੀੜੀ ਦਾ ਪਹਿਲਾ ਸਿੰਗਰ ਜਿਸ ਦੇ ਸੌਂਗ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣਨ ਦੇ ਨਾਲ ਬਹੁਤ ਕੁਝ ਸਿੱਖ ਸਕਦਾ ਹੈ।
    ਦਸਤਾਰ ਕੋਚ ਮਨਜੀਤ ਸਿੰਘ ਰਾਮਗੜੀਏ ਅਸੰਧ ਵਾਲੇ ਨੂੰ ਵੀ
    31ਮਾਰਚ2024 ਨੂੰ ਇਸ ਵੀਰ ਨੂੰ ਮਿਲਣ ਦਾ ਮੌਕਾ ਮਿਲਿਆ।

  • @adeshbhullar8024
    @adeshbhullar8024 4 года назад +1

    We are proud to be sikhh.

  • @sarbkaur744
    @sarbkaur744 4 года назад +5

    Very nice.proud of you veere. Waheguru ji always bless you

  • @parmindersandhu5786
    @parmindersandhu5786 4 года назад +4

    Endless Bai ji bhot sona likhda o tusi Baba ji thanu life Ch bhot aaga laka jvea 🙏🙏🙏

  • @SuperBhupisingh
    @SuperBhupisingh 4 года назад +11

    Sirra es ton upr kuj nhi

  • @onesidegamer2818
    @onesidegamer2818 3 года назад +5

    🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌Waheguru ji

  • @ravinderbindu8455
    @ravinderbindu8455 3 года назад +1

    Hats off to you waheguru ji

  • @gaggisingh529
    @gaggisingh529 4 года назад +7

    ਬਹੁਤ ਖੂਬ ਬਾਈ ਜੀ
    ਸਲੂਟ ਆ ਸਾਫ਼ ਸੁਥਰੀ ਗਾਇਕੀ ਨੂੰ
    ਜੁਗ ਜੁਗ ਜੀਓ
    🙏🙏🙏🙏🙏

  • @navpreetkaur2779
    @navpreetkaur2779 4 года назад +5

    One of the great inspirational person .. also salute for that person.💝

  • @amarpreetsingh2067
    @amarpreetsingh2067 4 года назад +34

    Pagga ateh chunnian ale mann mehsoos karya karo , eh ijjat de rakheian di nishani houndi hai. Pamme veere mann hai tuhadi gayaki te bahut vadiya veer ji🙏💯

  • @sandeepkaur-kc4my
    @sandeepkaur-kc4my 4 года назад +3

    Huge respect 🙏 changa geet sunan nu milea

  • @harjeetkaurkaur7917
    @harjeetkaurkaur7917 3 года назад +1

    Panjabi da best singer I salute you esi tarh Panjabi maa de seva krde reho waheguru always bless you

  • @nirmalsinghdubai
    @nirmalsinghdubai 4 года назад +6

    ਬਹੁਤ ਵਧੀਆ ਜੀ
    ਵਾਹਿਗੁਰੂ ਸਾਡੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🏻🙏🏻🙏🏻🙏🏻🙏🏻🇦🇪

    • @ਸੁਖਚੈਨਸਿੰਘਕੁਰੜ
      @ਸੁਖਚੈਨਸਿੰਘਕੁਰੜ 4 года назад +1

      ਧੰਨਵਾਦ ਵੀਰ

    • @nirmalsinghdubai
      @nirmalsinghdubai 4 года назад +1

      @@ਸੁਖਚੈਨਸਿੰਘਕੁਰੜ ਧੰਨਵਾਦ ਵੀਰ ਜੀ ਤੁਹਾਡਾ ਜਿਹੜੇ ਵਧੀਆ ਗੀਤ ਲਿਖਦੇ ਤੇ ਗਾ ਰਹੇ ਹੋ।

  • @shubhboparai9431
    @shubhboparai9431 4 года назад +8

    ਬਾ ਕਮਾਲ ਜੀ 🙏🏻🙏🏻

  • @prabjotkaur8428
    @prabjotkaur8428 4 года назад +5

    Speechless veer g 🙌

  • @harrysandhu9905
    @harrysandhu9905 2 года назад +2

    WAHEGURU ji Mehar Karo Ji 🙏❤️❤️❤️❤️❤️