1922 ਦਾ ਬਣਿਆ ਆਲੀਸ਼ਾਨ ਘਰ;ਖੂਹੀ ਵੀ ਅੰਦਰ;ਵੱਸਦਾ ਘਰ ਛੱਡ ਵਿਦੇਸ਼ ਚਲੇ ਗਏ;ਛੱਤਾਂ ਡਿੱਗ ਪਈਆਂ|Harbhej Sidhu|Rakba|

Поделиться
HTML-код
  • Опубликовано: 10 янв 2025

Комментарии • 42

  • @kamalsingh-dc1vs
    @kamalsingh-dc1vs Год назад +11

    ਸਿੱਖ ਕੌਮ ਦੇ ਤਖਾਣ ਵੀ ਬਹੁਤ ਉੱਚ ਕੋਟੀ ਦੇ ਕਾਰੀਗਰ ਸਨ ਮੁਗਲ ਕਾਰੀਗਰਾ ਤੋ ਘੱਟ ਨਹੀਂ ਸਨ ਸਿੱਖ ਕੌਮ ਦੇ ਤਰਖ਼ਾਣ ਕਾਰੀਗਰ

  • @parmindersinghdhanoa5102
    @parmindersinghdhanoa5102 Год назад +8

    ਹਰਭੇਜ ਵੀਰ ਬਹੁਤ ਬੁਰਾ ਹਾਲ ਹੋਇਆ ਘਰ ਦਾ ਆਉਣ ਵਾਲੇ ਸਮੇਂ ਚ ਸਾਡੇ ਘਰਾਂ ਦਾ ਹਾਲ ਵੀ ਇਹੀ ਹੋਣਾ ਆ ਦੇਖ ਲਇਓ ❤

  • @kspanjwarh
    @kspanjwarh Год назад +12

    ਵਾਰਸ ਤਾਂ ਹੋਣਗੇ ਜਾਂ ਮੈਂ ਸੰਭਾਲ ਲਵਾਂ ਜਾਕੇ❤

  • @SukhwinderSingh-wq5ip
    @SukhwinderSingh-wq5ip Год назад +2

    ਪੁਰਾਣਾਂ ਸੱਭਿਆਚਾਰ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GagandeepSingh-yo1lz
    @GagandeepSingh-yo1lz Год назад +3

    ਮੇਰਾ ਪਿੰਡ ਮੋਹੀ ਹੈ ਮੇਰੇ ਪਿੰਡ ਦੇ ਕੋਲ ਹੀ ਹੈ ਰਕਬਾ ਪਿੰਡ ਬਹੁਤ ਸੋਹਣੀ ਵੀਡੀਓ ਹਰਭੇਜ਼ ਵੀਰੇ

  • @MANDO_49
    @MANDO_49 Год назад +4

    ਬਾਈ ਇੱਥੇ ਹੁਣ ਜੌ ਸਮਾਨ ਪਿਆ ਇਹ ਹੁਣ ਚੋਰੀ ਨਾ ਹੋ ਜਾਵੇ

  • @PreetPreet-yd4ni
    @PreetPreet-yd4ni Год назад +3

    ਹਰਭੇਜ ਵੀਰ ਕਦੇ ਲਲਤੋਂ ਕਲਾਂ ਲੁਧਿਆਣੇ ਆਇਓ ਬਹੁਤ ਵੱਡੀਆਂ-ਵੱਡੀਆਂ ਪੁਰਾਣੀਆਂ ਹਵੇਲੀਆਂ

    • @jaggibathoi
      @jaggibathoi Год назад

      Veer g contact number send kryo g thoda

    • @jaggibathoi
      @jaggibathoi Год назад

      Sada v youtube channel aa g

  • @dhesijatt3180
    @dhesijatt3180 Год назад +3

    ਬਹੁਤ ਸੋਹਣੀ ਵੀਡੀਓ ਵੀਰ

  • @ShivRajput-v8y
    @ShivRajput-v8y 2 месяца назад

    🙏ਜੀ

  • @randhirbal9502
    @randhirbal9502 Год назад

    Very nice video sir thanks

  • @karmasingh4938
    @karmasingh4938 Год назад +2

    Very nice veer

  • @sidhumusicsm8056
    @sidhumusicsm8056 Год назад +1

    ਬਹੁਤ ਵਧੀਆ ਹਰਭੇਜ ਸਿੰਘ ❤❤

  • @jaspalsingh9068
    @jaspalsingh9068 Год назад +1

    ਜਿਹੜਾ ਪਰਿਵਾਰ ਬਾਹਰ ਵਾਲੇ ਮੁਲਕ ਵਿਚ ਚੱਲੇ ਗਏ ਹਨ ਮੁੜ ਕੇ ਕਦੇ ਕਿਸੇ ਨੇ ਨਹੀਂ ਆਉਣਾ ਉਨਾਂ ਦਾ ਹਾਲ ਵੀ ਇਹੋ ਜਿਹੇ ਹੋਣੇ ਦੇਖਿਓ

  • @kuldeeptakher4503
    @kuldeeptakher4503 Год назад +2

    ਇੱਕ ਵਾਰੀ ਸਾਰੇ ਘਰ ਖਾਲੀ ਹੋਣਗੇ

  • @baghel6717
    @baghel6717 Год назад +8

    ਸਮੇਂ ਦੇ ਰੰਗ ਨੇ ਕਿੰਨੀ ਰੌਣਕ ਹੋਵੇਗੀ ਇਸ ਘਰ ਕਿਸੇ ਟਾਈਮ ।

  • @ManjitKaur-dn4qk
    @ManjitKaur-dn4qk Год назад

    Very nice pic ❤

  • @gindagill4028
    @gindagill4028 Год назад +1

    🙏🙏🙏🙏🙏

  • @KuldeepSingh-od5tl
    @KuldeepSingh-od5tl Год назад +2

    ਸਹੀ ਗੱਲ ਆ ਬਾਈ ਆਉਣ ਵਾਲਾ ਟਾਈਮ ਐ ਹੀ ਆਉਣਾ

  • @RAJINDERKUMAR-od5ek
    @RAJINDERKUMAR-od5ek Год назад

    Very good video bro thanks

  • @kanwaljeetsingh4812
    @kanwaljeetsingh4812 Год назад +1

    🙏🙏👍 sat Sri akal ji 🙏🙏👍

  • @swaransingh1412
    @swaransingh1412 Год назад +3

    ਘੱਗਰੀ ਵਾਲਾ ਨਲ਼ਕਾ ਕਹਿੰਦੇ ਸੀ

  • @rajeshwarshergill
    @rajeshwarshergill Год назад +1

    👌👍

  • @arpansingh6396
    @arpansingh6396 Год назад +1

    ❤❤❤

  • @iqbalsidhu594
    @iqbalsidhu594 Год назад

    Bhut vaddia lgga par ghr di haalt te tars aa riha k kise da hass da vass da parivaar eda ghr chd k chle gye. Par ghr di saar hi lyi vaps k kde

  • @manveergaming9436
    @manveergaming9436 Год назад +3

    ਆਉਣ ਵਾਲਾ ਟਾਇਮ

  • @satwantkaur7541
    @satwantkaur7541 Год назад

    Veer ji,ghar day main gate te number plate v lagi hoti hay ji

  • @rajindersingh5303
    @rajindersingh5303 Год назад

    😮😮😮😮😮

  • @drkamalbhatia3386
    @drkamalbhatia3386 Год назад

    Bhaji khui nu band kar dena chahida

  • @jinder328
    @jinder328 Год назад

    kite darapur aio distc Moga

  • @jagmeetbhullar9717
    @jagmeetbhullar9717 Год назад

    🙏❤️🌹

  • @jagdeepsingh6540
    @jagdeepsingh6540 Год назад +1

    101 saal nhi harbhej 99 hoe ne

  • @GunbirSingh-zb5bc
    @GunbirSingh-zb5bc Год назад

    Very sad to see this havali but owner has no values for this havali😌

  • @anushpreetkaur4344
    @anushpreetkaur4344 Год назад

    Kise greeb nu dy jao

  • @g.boparai8835
    @g.boparai8835 Год назад +1

    ਇਹ ਵੀ ਐਵੇਂ ਹੀ ਬਿਨਾ ਮਤਲਬ ਦੇ ਉਜੜੀਆਂ ਖੱਡਾਂ ਚ ਹੱਥ ਮਾਰਦਾ ਫਿਰਦਾ ਰਹਿੰਦਾ

  • @GagandeepSingh-yo1lz
    @GagandeepSingh-yo1lz Год назад +4

    ਮੇਰਾ ਪਿੰਡ ਮੋਹੀ ਹੈ ਮੇਰੇ ਪਿੰਡ ਦੇ ਕੋਲ ਹੀ ਹੈ ਰਕਬਾ ਪਿੰਡ ਬਹੁਤ ਸੋਹਣੀ ਵੀਡੀਓ ਹਰਭੇਜ਼ ਵੀਰੇ