PR 126 ਅਤੇ PR 131 ਦੋਨਾਂ ਵਿੱਚੋਂ ਕਿਹੜੀ ਕਿਸਮ ਦਾ ਝਾੜ ਚੰਗਾ ਮਿਲੇਗਾ ਤੇ ਕਿਹੜੀ ਕਿਸਮ ਬਿਮਾਰੀ ਰਹਿਤ ਹੋਵੇਗੀ
HTML-код
- Опубликовано: 17 сен 2024
- PR 126 ਅਤੇ PR 131 ਦੋਨਾਂ ਵਿੱਚੋਂ ਕਿਹੜੀ ਕਿਸਮ ਦਾ ਝਾੜ ਚੰਗਾ ਮਿਲੇਗਾ ਤੇ ਕਿਹੜੀ ਕਿਸਮ ਬਿਮਾਰੀ ਰਹਿਤ ਹੋਵੇਗੀ
pr 126 variety yield and pr 131 variety yield #pr126 #pr131
ਵੀਡੀਓ ਬਹੁਤ ਵਧੀਆ ਬਣਾਈਂ ਜੀ ਪਰ 110 ਝੋਨੇ ਉੱਪਰ ਵੀ ਵੀਡੀਓ ਜਰੂਰ ਬਣਾਉ ਧੰਨਵਾਦ ਜੀ
131 nice
Good information ❤
26 da koi mukabla nhi 22 g pichli vaar 36 quintal nikli c
Usted ji ❤
Supreme 110 nu tela kinna k aanda spray kdo tk kriye jhona aje nisran dya waaa
ਝੋਨਾ ਨਿਸਰ ਲੈਣ ਦਿਓ, ਅਤੇ ਸਪਰੇਅ ਕਰਨ ਦਾ ਸਮਾਂ, ਜਦੋ ਕਿਤੇ ਆਪਣੀ ਫ਼ਸਲ ਵਿੱਚ ਤੇਲਾ ਦਿਖਦਾ ਓਦੋ ਹੀ ਸਪਰੇਅ ਕਰਨੀ
126 te 131 jyada to jyada per acer da kinne quintal nikalda aa
Koi comparison nhi 126 da koi muqabla nhi 131 jama fail variety aa
Ssa ji pr 131 da ghar da beej rkh skde aa ya nhi
Yes !!!
ਟਿੱਡੇ ਨੁਕਸਾਨ ਕਰਦੇ ਝੋਨੇ ਦਾ?