Parents ਤੋਂ ਬਿਨਾ ਕਿੱਦਾਂ ਦਿਨ ਕੱਟੇ |

Поделиться
HTML-код
  • Опубликовано: 29 сен 2024
  • ਸੰਘਰਸ਼ ਤੋਂ ਸਫਲਤਾ ਤਕ ਦਾ ਰਸਤਾ ਬਹੁਤ ਕਠਿਨ ਮੰਨਿਆ ਜਾਂਦਾ ਹੈ ਪਰ ਇਹ ਨਾਮੁਨਕਿਨ ਨਹੀਂ ਹੈ । ਅਸੀਂ ਮੁਸੀਬਤ ਦੇ ਵੇਲੇ ਅਕਸਰ ਭੁੱਲ ਜਾਂਦੇ ਹਾਂ ਕਿ ਇਸ ਤੋਂ ਅੱਗੇ ਇਕ ਰੋਸ਼ਨੀ ਸੀ ਕਿਰਨ ਵੀ ਹੈ । ਤੇ ਜਿਹੜੇ ਉਸ ਉਮੀਦ ਤਕ ਪਹੁੰਚ ਜਾਂਦੇ ਹਨ ਉਹ ਇਤਿਹਾਸ ਰਚ ਜਾਂਦੇ ਹਨ ।
    ਉਨ੍ਹਾਂ ਹੀ ਲੋਕਾਂ ਵਿਚ ਗੋਪੀ ਲੌਂਗੀਆ ਦੀ ਵੀ ਗਿਣਤੀ ਕੀਤੀ ਜਾਂਦੀ ਹੈ । ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨੇ ਤਸ਼ੱਦਤ ਵੇਖੇ ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ । ਪੂਰੀ ਉਮਰ ਲੋਕ ਇਨ੍ਹਾਂ ਨੂੰ ਟਿੱਚਰਾਂ ਕਰਦੇ ਰਹੇ । ਪਰ ਉਨ੍ਹਾਂ ਟਿੱਚਰਾਂ ਨੂੰ ਆਪਣੀ ਪੌੜੀ ਬਣਾ ਇਨ੍ਹਾਂ ਨੇ ਹਰ ਇਕ ਦਾ ਜਵਾਬ ਦਿੱਤਾ । ਆਓ ਵੇਖੀਏ ਜਜ਼ਬੇ ਦੀ ਇਕ ਅਨੋਖੀ ਦਾਸਤਾਂ।
    If You want to achieve something in life, You need to work hard, You need to have patience, and most importantly you should never Lose hope.
    Hopelessness is the biggest enemy of your success. When you wander through directionless times on your journey, you will experience intense moments of feeling lost and hopeless. Yet, the greatest lessons in life usually don’t stem from successes and victories, but rather from our failures and struggles, and feeling hopeless at times.
    Gopi Longia who is known as Bohemia 2 or Desi Bohemia is a rapper by profession. He had been through the worst times during his earlier years, when he was abandoned by everyone, lost everything, and got mentally tortured by many. But the only thing he followed was to ‘Never lose hope’.
    On Josh Talks Punjabi, he leaves a message for all of us, that If You become hopeless you will lose everything, But If You learn to get up, stand up and start running in your life then you will reach the highest peak of success in your life.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: www.instagram....
    Important Keywords:-
    josh talks,josh talk,josh talks punjabi,josh talk punjabi,gopi longia,motivational speeches,desi bohemia,desi bohemia Josh talk,gopi longia all song,gopi longia interview,desi bohemia mani longia,gopi longia new song,gopi longia josh talks,punjabi rapper gopi longia,gopi longia josh talk,gopi longia life story,gopi longia real story,gopi longia real incident,gopi longia speech,desi bohemia interview,desi bohemia josh talks,josh talk desi bohemia,gopi
    #JoshTalksPunjabi #NeverLoseHope #GopiLongia

Комментарии • 2,4 тыс.

  • @JoshTalksPunjabi
    @JoshTalksPunjabi  2 года назад +66

    Gopi Longia ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ
    Download Now: joshskills.app.link/nlZpijkcerb

  • @Chota_Gamer2009
    @Chota_Gamer2009 Год назад +25

    ਜਿਹਨੂੰ ਵਾਹਿਗੁਰੂ ਜੀ ਤੇ ਭਰੋਸਾ ਹੈ ਤਰੱਕੀ ਉਸ ਦੇ ਕਦਮਾਂ ਨੂੰ ਚੁਮਦੀ ਦੀ ਹੈ ਐਹੋ ਅਰਦਾਸ ਹੈ ਜੀ ਗੋਪੀ ਲੌਂਗੀਆ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @butasidhu7158
    @butasidhu7158 4 года назад +58

    ਵਾਹਿਗੁਰੂ ਹਮੇਸ਼ਾ ਸੱਚੇ ਬੰਦਿਆ ਦੀ ਜਰੂਰ ਮਦਦ ਕਰਦਾ ਮਿਹਨਤ ਕਰਨ ਤੋ ਕਦੀ ਪਿਛੇ ਨਾ ਹਟੋ

  • @sandeepsejal2711
    @sandeepsejal2711 4 года назад +69

    ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ. ਜਿਉਂਦਾ ਰਹਿ ਵੀਰ. ਰੱਬ ਤੈਨੂੰ ਤਰੱਕੀਆਂ ਬਖਸ਼ੇ

  • @dalbirsinghsingh8144
    @dalbirsinghsingh8144 9 месяцев назад +3

    ਬਹੁਤ ਮੇਹਨਤ ਕੀਤੀ ਵੀਰਾ ਵਾਹਿਗੁਰੂ ਮੇਅਰ ਕਰੀਓ ਵੀਰ ਤੇ

  • @jindergadana6091
    @jindergadana6091 4 года назад +1

    Veere asi sare hamesha tohade naal aa... Parmatma hamesha tohade honsale buland rakhe

  • @kamalrandhawan7587
    @kamalrandhawan7587 2 года назад +1

    Buhat shona shik mili menu ta 🙏🙏🙏

  • @JoshTalksPunjabi
    @JoshTalksPunjabi  4 года назад +88

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @amitgurari777
    @amitgurari777 Год назад

    Sabit karta ki mehnat rang leandi hai... love u bro

  • @RAJrahman-f4y
    @RAJrahman-f4y 4 года назад +1

    Gopi bhaiya .. Rab aap ko khush rakkhe , main ro pada aapka daastan sunke, veerji logko bolne do ,aap superstar ho . love from Assam.

  • @parwindersingh9271
    @parwindersingh9271 4 года назад +17

    longia sirraa ❣️

  • @bhaibhai-oe9wn
    @bhaibhai-oe9wn 4 года назад +2

    Aap ne ye baat pehle kyu nhi batye

  • @manavsingh8674
    @manavsingh8674 3 года назад +1

    End a 22 g

  • @rahulnanglafilms
    @rahulnanglafilms 4 года назад +1

    Thanks gopi 22

  • @jasvirsingh7621
    @jasvirsingh7621 Год назад +1

    Very good putt

  • @itsmehappysingh
    @itsmehappysingh 4 года назад +2

    Bhout kaint Bai❤❤👍

  • @Kalukabaddi75
    @Kalukabaddi75 2 года назад +1

    bai ji mia apani interviwe karni hai

  • @vijaywalia8990
    @vijaywalia8990 4 года назад +1

    Nice veer

  • @mushtaqmohd8893
    @mushtaqmohd8893 4 года назад

    Dil sa dua ha aap ka liya 🤲🤲🤲🤲🤲🤲😍😍😍😍😍

  • @vlogengineer2947
    @vlogengineer2947 4 года назад +5

    God bless u veeree 🙏🙏🙏🙏🙏❤❤❤❤❤

  • @amarpannu3449
    @amarpannu3449 4 года назад +4

    Gopi paji ....👌💪❣️

  • @jaswindersidhu4185
    @jaswindersidhu4185 9 месяцев назад +16

    ਵੀਰ ਤੇਰੀਆਂ ਗੱਲਾਂ ਤੇ ਬਚਪਨ ਦੀਆਂ ਤਕਲੀਫਾਂ ਸੁਣ ਕੇ ਦਮਾਕ ਨੂੰ ਬਹੁਤ ਝਟਕਾ ਲੱਗਿਆ ਜਿਉਂਦਾ ਵਸਦਾ ਰਹਿ ਰੰਬ ਤੈਨੂੰ ਤਰੱਕੀਆਂ ਬਖਸੇ ਕਰਨ ਧੰਨਵਾਦ ਵੀਰਾਂ

  • @gurwinderbatth4105
    @gurwinderbatth4105 4 года назад +201

    ਬਾਂਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਰਗੇ ਹੋਰ ਕਈਆਂ ਨੂੰ ਉਮੀਦ ਦੀ ਕਿਰਨ ਮਿਲ ਗਈ ।
    ਜੇ ਬੰਦਾ ਮਿਹਨਤ ਕਰਦਾ ਰਹੇ ਤਾਂ ਰੱਬ ਇੱਕ ਦਿੰਨ ਜ਼ਰੂਰ ਸੁਣਦਾ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇ ਰਾਹ ਤੇ ਰੱਖੇ

  • @gogihambran
    @gogihambran 4 года назад +365

    ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਹੀਓ ਰਹਿੰਦੀ
    ਸਦਾ ਨੱਚਦੇ ਸਿਰਾ ਦੇ ਉੱਤੇ ਤਾਜ ਨਹੀ
    🙏🏻🙏🏻🙏🏻

  • @baljeetx9953
    @baljeetx9953 4 года назад +16

    ਗਰੀਬੀ ਚ ਜੰਮਣਾ..... ਆਪਣੀ ਗ਼ਲਤੀ ਨਹੀ ਗਰੀਬੀ ਚ ਮਰਨਾ ਆਪਣੀ ਗ਼ਲਤੀ ਆ....
    ਸੁਣਿਆ ਸੀ ਇਹ me ਸਭ ਕੋਲੋਂ ਪਰ ਤੁਹਾਡੀ ਵੀਡੀਓ ਨੇ ਇਹ ਸਾਬਿਤ ਕਰ ਦਿਖਾਇਆ 🙏🙏

  • @dalbirsingh6944
    @dalbirsingh6944 4 года назад +20

    ਧੰਨ ਜਿਗਰਾ ਲੌਂਗੀਆ (ਸੈਣੀ) ਸਾਹਿਬ ਦਾ !

    • @bhattizorawarsingh
      @bhattizorawarsingh 8 месяцев назад

      @@ajay_thind ਮਿੱਤਰ ਸੈਣੀ ਸਮਾਜ ਨਈ ਸੈਣੀ ਵੰਸ਼ ਹੈ ਥਿੰਦ ਗੋਤ ਦੀਆਂ ਜੜ੍ਹਾਂ ਵੀ ਸੈਣੀਆਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਸੈਣੀਆਂ ਦਾ ਪੁਰਖਾਂ ਰਾਜਾ ਥਿੰਦੋਪਾਲ ਤੋ ਬਾਅਦ ਵਿਚ ਏਹ ਗੋਤ ਕੰਬੋਜ, ਰਾਮਗੜ੍ਹੀਆਂ, ਤੇ ਜੱਟ ਕਾਬਿਲੇ ਵਿਚ ਵੀ ਚਲਾ ਗਿਆ...

  • @tarsemsingh3559
    @tarsemsingh3559 4 года назад +123

    ਬਾਈ ਰੱਬ ਤੈਨੂੰ ਉਹ ਤਰੱਕੀ ਬਖਸੇ ਜਿੰਹਨੂ ਤੂੰ ਕਦੇ ਸੁਪਨੇ ਵਿੱਚ ਨੀ ਸੋਚਿਆ

  • @jaswinderkaurbains4975
    @jaswinderkaurbains4975 4 года назад +187

    👍🙏🙏🙏ਵਾਹਿਗੁਰੂ ਜੀ ਤੈਨੂੰ ਤੱਰਕੀ ਬਖਸ਼ੇ

  • @pandit_mari_wala
    @pandit_mari_wala 4 года назад +355

    ਚਾਹੇ ਲੱਖ ਹੋਣ ਮਜਬੂਰੀਆਂ..
    ਰਾਸਤੇ ਚੁਣੇ ਸਦਾ ਖਰੇ ਨੇ ..
    ਉਹ ਅਸੀ ਹਾਰ ਕਿਵੇਂ ਜਾਂਦੇ..
    ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..🙏👈

    • @manjitsharma2403
      @manjitsharma2403 4 года назад +4

      ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

    • @SIDHUSIDHU13
      @SIDHUSIDHU13 4 года назад +3

      👌🏼👌🏼👌🏼👌🏼👌🏼🔥🔥🔥🔥🔥🔥

  • @lakhchhina
    @lakhchhina 4 года назад +9

    ੳੁਡੀਕ ਕਰੀਏ ਆਪਣੀ ਵੀ ਆਉ ਵਾਰੀ ਦੀ
    ਕਿੰਨੇ ਵੀ ਹਾਲਾਤ ਹੋਣ ਮਾੜੇ ਬੰਦੇ ਦੇ
    ਮਿੱਤਰਾ ਕਦੇ ਵੀ ਹਿੰਮਤ ਨੀ ਹਾਰੀ ਦੀ

  • @nanaksahejyogvlogs9889
    @nanaksahejyogvlogs9889 4 года назад +16

    ਜਿੰਦਗੀ ਜਿਦਾਬਾਦ। ਜਿਓਦਾ ਰੈਹ ਬੱਬਰ ਸ਼ੇਰਾ

  • @parmeetirex4297
    @parmeetirex4297 4 года назад +123

    ਚੰਦਰੇ ਗਰੀਬੀਆਂ ਦੇ ਦੁੱਖ ਬੜੇ ਭੈੜੇ ਹੁੰਦੇ ਕਿਹੜਾ ਹੈ ਜੋ ਅਸੀਂ ਨੀ ਸਹਾਰਿਆ
    ਇਕ ਡੰਗ ਰੋਟੀ ਖਾਦੀ ਦੋ ਡੰਗ ਪਾਣੀ ਪਿਤਾ ਭੁੱਖੇ ਢਿਡ ਵਕਤ ਗੁਜਾਰਿਆ।

  • @gurlaldhaliwal7729
    @gurlaldhaliwal7729 4 года назад +57

    ਚਿੱਬ ਕਢਤੇ bro...
    ਰੱਬ ਮੇਹਰ ਕਰੇ ਤੁਹਾਡੇ ਤੇ...
    ਹਮੇਸ਼ਾ ਖੁਸ਼ ਰਹੋ,ਜਿਉਂਦੇ ਵੱਸਦੇ ਰਹੋ!!

  • @Jatt_Attvaadi
    @Jatt_Attvaadi 4 года назад +41

    22 teri life di story sun k teri jinda-dili di mishaal aa 22.. respect you bro.

  • @babluram9543
    @babluram9543 4 года назад +15

    love you gopi veer .... ਸਾਡਾ ੲੇਰੀਅਾਂ ਜਲੰਧਰ ਅਾ ਸ਼ਿਵਰਾਤਰੀ ਵਾਲੇ ਦਿੱਨ ਤੇਰਾ song bol bum bum dj ਤੇ repet to repet ਵਜਾੲਿਅਾ .....ਰੱਬ ਤੈਨੂੰ ਹੋਰ ਤਰੱਕੀਅਾਂ ਦੇਵੇ ...

  • @HarneetKalas-nf8nd
    @HarneetKalas-nf8nd 9 месяцев назад +6

    ❤ ਵੀਰ ਜੀ ਬਹੁਤ ਵਧੀਆ ਕਲਮ ਹੈ ਤੁਹਾਡੀ ਪੰਜਾਬ ਲਈ ਦਰਦ ਰੱਖਦੇ ਹੋ ਆਪਣੇ ਰੈਪ ਗਾਣੀਆ ਵਿੱਚ ਸੱਚ ਗਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ ❤

  • @HarwinderSingh-hg4zz
    @HarwinderSingh-hg4zz 4 года назад +141

    ਬਾਈ ਸਲੂਟ ਤੇਰੀ ਮਹਿਨਤ ਨੂੰ. ਬਾਕੀ ਤੇਰੇ ਪਿੰਡ ਵਾਲੇ ਵੀ ਓਨ ਗੇ ਹੁਣ ਵੀਡਿਓ ਦੇਖਣ.

  • @iloveu5388
    @iloveu5388 4 года назад +42

    Veere yrr os kudi nu v salute jine mada tame thonu shdya ni te vya krvayA yrr u r harwork bless u himt na hari veere lgya re ...

  • @jagroopmalhi3959
    @jagroopmalhi3959 4 года назад +64

    ਪਰਾਵਾ ਮਾਂ ਪਿਓ ਤੋਂ ਬਿਨਾ ਕਠਨਾਈ ਆ ਨਰਕ ਆ

  • @pvcsellingpvcselling3151
    @pvcsellingpvcselling3151 4 года назад +51

    Longia de interview krke jisne channel subscribe kita like kro

  • @cokencheetos6408
    @cokencheetos6408 4 года назад +27

    Beautiful soul.. great inspiration. I wish you all the very best brother. May god give heights ever achieved. God bless you brother 🙏🏼

  • @nanaksinghnanaksingh4240
    @nanaksinghnanaksingh4240 4 года назад +66

    ਵੱਡੇ ਜਿਗਰੇ ਨਾ ਬੱਦਲੇ ਹਲਾਤ ਜਾਂਦੇ ਆ

  • @jatinderpb0791
    @jatinderpb0791 4 года назад +35

    😢😢😢🙏🙏💪💪💪 bhout sad c bachpan Yaar 22 . Rab tarki deve tenu dilo dua a

  • @YogeshKumar-oc9rd
    @YogeshKumar-oc9rd 4 года назад +91

    Gopi bai g asi thuade naal a💟💟💟💟

  • @JatinSharma-yy4ee
    @JatinSharma-yy4ee Год назад +7

    Rab thanu sada khush rakhe❤

  • @garrysingh9934
    @garrysingh9934 3 года назад +11

    Real Hero God Bless u Bro ☝️keep it up

  • @lovedeep6891
    @lovedeep6891 4 года назад +34

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @angelangel4403
    @angelangel4403 4 года назад +39

    Dogs ta Darvesh hunde ne, mere aukhe waqt ch ehna ne meri bahut care kiti. They still loves me unconditionally. I am a dog lover by birth. I can live without a person but can't live without my dog friends. All street dogs are my friends.

    • @SIDHUSIDHU13
      @SIDHUSIDHU13 4 года назад +1

      @angel must watch togo (2019) movie and hachiko a dog's story 👌🏼👌🏼👌🏼👌🏼👌🏼

    • @SIDHUSIDHU13
      @SIDHUSIDHU13 4 года назад

      bai tu sirra 👌🏼👌🏼👌🏼👌🏼 Saulte you veer teri mehnat nu tere hard work nu. baba Hemsha Tandrusti takryan bakshe veer tenu.

    • @iamsurjeetbohemia2089
      @iamsurjeetbohemia2089 3 года назад

      U r great mam...same here...mere ghar kyi baar street dogs ke liye special roti bi ban jaati hai ...

  • @kawalmalhi8561
    @kawalmalhi8561 4 года назад +71

    ਮੱਥੇ ਤੇ ਆਇਆ ਮੇਹਨਤ ਦਾ ਪਰਸੀਣਾ ਭਾਗਾ ਦਿਆਂ ਗਲਤ ਰਿਖਾ ਨੂੰ ਮਿਟਾ ਦੀਂਦਾ ਹੈ

  • @RavinderSingh-kp2hq
    @RavinderSingh-kp2hq 4 года назад +23

    U always speak truth that’s by everyone like u.

  • @KaranCalifornia
    @KaranCalifornia 4 года назад +64

    Eh bnde ne asli legend jindagi de🙏💪👌👏👏waheguru hor jada tarraki deve veer nu🙏🙏

  • @kiranpreetkaurdhanoa3977
    @kiranpreetkaurdhanoa3977 4 года назад +44

    ਬਹੁਤ ਵਧੀਆ ਵੀਰ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @kashpreet0801
    @kashpreet0801 4 года назад +53

    Greebi te gulami bhut chir nhiyo rehndi
    Sda nachde sira de utte taj ni
    Bhut hi nice line aa veere
    Thanku saanu motivate karan lyi
    Again thanku veer

  • @rajsidhu69
    @rajsidhu69 3 года назад +15

    No pain no gain ....god bless you veere

  • @butasingh7745
    @butasingh7745 9 месяцев назад +3

    ਵਾਹਿਗੁਰੂ ਜੀ ਮੇਹਰ ਕਰਨ❤❤❤

  • @mystore1921
    @mystore1921 4 года назад +138

    *hit like for saada desi Bohemia* 👍

  • @AjayVillage
    @AjayVillage 4 года назад +22

    Sorry bhai me thonu galt smjda sii par hunn nhi sorry

  • @ifffhj1022
    @ifffhj1022 4 года назад +204

    Veer g mare v mummy de death ho gye jdo mai 4saal de mai v loka dia boht gla sunia te menu v mare father da sath nhi milea same story 😰😰😰😰😰😰😰😰😰😰😰

    • @JaswinderSingh-qy7xi
      @JaswinderSingh-qy7xi 4 года назад

      Kyu ni sath milea

    • @ifffhj1022
      @ifffhj1022 4 года назад +7

      @@JaswinderSingh-qy7xi mare v mummy de death ho gye c papa ne v nhi rkhia c phr mai mami kol rhi

    • @trucker165
      @trucker165 4 года назад

      😭

    • @JaswinderSingh-qy7xi
      @JaswinderSingh-qy7xi 4 года назад +3

      @@ifffhj1022 meri life vich v bahut struggles hai

    • @ifffhj1022
      @ifffhj1022 4 года назад

      @@JaswinderSingh-qy7xi hm waheguru de mrji aa

  • @kuljinderkaur5295
    @kuljinderkaur5295 4 года назад +7

    Very inspiring, Hard work pays off 👍👍👍

  • @AnshBHATIA-to9db
    @AnshBHATIA-to9db 4 года назад +26

    Paaji mehntaa kitiyaa tusi ......hle taa shurwaat aa ....❤️ Tuhada Naam Saari Duniya te chalugaaa .....Saadi duaaa vaa 🙏🙏

  • @ArshDeep-pw7vf
    @ArshDeep-pw7vf 4 года назад +27

    ਸਲੂਟ ਆ ਬਾਈ ਤੈਨੂੰ

  • @Butique786
    @Butique786 Год назад +4

    Think Positive.
    Be positive.
    Proud of you Loniga bro...

  • @aliyamann9970
    @aliyamann9970 4 года назад +22

    Heart touching brother... And Motivation story with full of good messages...waheguru mehar kre

  • @AkashdeepSingh-pj4lt
    @AkashdeepSingh-pj4lt 4 года назад +65

    ਬਾੲੀ ਤੈਨੂੰ ਤੇਰਾ ਪਿਅਾਰ ਮਿਲਿਅਾਂ ਗਿਅਾਂ ਹੋਰ ਕੀ ਚਾਹੀਦਾ

  • @sarpanchzaildar9222
    @sarpanchzaildar9222 4 года назад +20

    Rona Bilkul Nani Beta ‘ Love you so much ❤️😍🙏

  • @SoniaSonia-hj5le
    @SoniaSonia-hj5le 4 года назад +8

    😭😭😭😭😭😔😔😔😔respect by heart bro.really salute man🤘🤘🤘🤘

  • @kapaldevn.w6338
    @kapaldevn.w6338 4 года назад +23

    ਮਾਲਕ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ।।

  • @ahmiechauhan2871
    @ahmiechauhan2871 4 года назад +24

    Mind blowing love u brother love form 🇬🇧

  • @gabbysingh1111
    @gabbysingh1111 4 года назад +13

    Thdi himat nu v slaam A bro.... Te oss kudi nu v slaam AA jehne thde hlaat Dekh k thda sath Ni shdeya sago tuhade mode naal moda jod k tuhade naal ture...

  • @bharatgill5318
    @bharatgill5318 4 года назад +10

    Thank you veere Gopi for sharing your struggle. It is truly motivational and gives hope for better life.
    You are a role model!
    Waheguru bless you and your family

  • @Ramjatin
    @Ramjatin 4 года назад +8

    Bhout mehnet kiti Gopi 22 ne love u brother 🙏

  • @tayyubumer6154
    @tayyubumer6154 4 года назад +10

    #Longia veer love you aa
    mai tuhanu tiktok te follow krda han te big fan veer love from Mirpur azad Kashmir Pakistan
    big love big fan✌
    hosla ni haarna veer❤😘

  • @kimtilalsharma3840
    @kimtilalsharma3840 4 года назад +21

    मै तेरे ते बहुत खुश हा दिल करदा इनाम देने को।

  • @damandeepsingh3828
    @damandeepsingh3828 8 месяцев назад +1

    ਬਾਈ ਤੁਸੀਂ ਬਹੁਤ ਟੁੱਟੇ ਹੋਏ ਲੋਕਾਂ ਲਈ ਇੱਕ ਮਿਸਾਲ ਹੋ,, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏

  • @jaswantbahia8761
    @jaswantbahia8761 4 года назад +25

    Bless you, son!
    I wish today the youngster
    of Punjab should follow your footsteps, the power is always within you.
    Never give up on your hopes.🏆👏👏💖💖💖💖💖👑

  • @InderJeet-ej7zr
    @InderJeet-ej7zr 4 года назад +19

    Tuhade hosle nu salaam aa vee👍👍👍👍👍

  • @preetsyaanmusic9616
    @preetsyaanmusic9616 4 года назад +31

    Varry nice god gob ਵਾਹਿਗੁਰੂ ਤੇਰੇ ਤੇ ਹੋਰ ਮਿਹਨਤ ਕਰੇ

  • @rickymahi4414
    @rickymahi4414 4 года назад +16

    Love you 😘 y teri life story me Mera hosla hor vdaa Dita

  • @sspp8076
    @sspp8076 2 года назад +2

    ਚੈਨਲ ਵਾਲਿਆ ਨੂੰ ਬੇਨਤੀ ਹੈ ਕਿ ਕਬੱਡੀ ਖ਼ਿਡਾਰੀ ਲੱਬੇ ਰਸੂਲਪੁਰੀਏ ਦੀ ਇੰਟ੍ਰਵਿਊ ਲਵੋ ਉੁਹਨਾਂ ਦੇ ਜੀਵਨ ਦੇ ਸੱਟਰਗਲ ਬਾਰੇ ਗ਼ੱਲਬਾਤ ਦੱਸੋ 💪💪💪💪

  • @topincredibles3054
    @topincredibles3054 4 года назад +19

    Mitran to pare hoke nach 💪

  • @vishaltiwari1795
    @vishaltiwari1795 4 года назад +21

    Longia's life is growing on...rap also....

  • @GurpreetSingh-is2ov
    @GurpreetSingh-is2ov 4 года назад +22

    One day u will reach your destination.👍🏻Bro

  • @divinepower8528
    @divinepower8528 3 года назад +4

    Bless you Brother. Salute to you and Your loving Wife Hard work. 🙏👍

  • @KuldeepSingh-ox8zu
    @KuldeepSingh-ox8zu 4 года назад +8

    Great man proud of you God bless

  • @hsproduction3839
    @hsproduction3839 4 года назад +24

    A bnda real legend aa

  • @schoolpodcast5974
    @schoolpodcast5974 4 года назад +20

    Slap on this bloody system, good luck brother!

  • @navtejsinghofficial2925
    @navtejsinghofficial2925 4 года назад +47

    Bande de bolan ch respect dekho kinni aw ,apni sister nu v kinni respect dinda ,god bless you bro

  • @Sattubrar_pbx1
    @Sattubrar_pbx1 3 года назад +1

    Hatin na tu pichhe tuppe zigre nu saad🥰🥰🥰🥰🥰🥰

  • @thehunterking8711
    @thehunterking8711 10 месяцев назад +6

    ਕੀ 'ਲੌਂਗੀਆ' ਗੋਤ ਹੈ ਜੀ ⁉️

    • @bhattizorawarsingh
      @bhattizorawarsingh 8 месяцев назад

      ਲੌਂਗੀਆ ਸੈਣੀਆਂ ਦਾ ਬੁਹਤ ਵੱਡਾ ਗੋਤ ਹੈ

  • @manishbhardwajtrustworthyr9864
    @manishbhardwajtrustworthyr9864 4 года назад +9

    Salute to you bro
    Ur story is Really very emotional and you are really very hard-working man..... God bless you

  • @jagnarsingh3005
    @jagnarsingh3005 4 года назад +13

    Dear longia, absolutely, one should not loose heart, hope sustains life.we remember God in difficulty....but no God arrive at the time then only hope show us the right path. Never forget that work hard is the key to success. Best wishes.

  • @sunilsk323
    @sunilsk323 4 года назад +16

    Bahut sikhan nu mileya ji
    Parmatma hor rang lave
    God bless you

  • @NarinderPal-ul8id
    @NarinderPal-ul8id 4 месяца назад

    ਲੌਂਗੀਆ ਬਾਈ ਕੀ ਦੱਸੀਏ ਕਹਾਣੀ ਮੇਰੀ ਵੀ ਦਰਦ ਭਰੀ ਦਰਅਸਲ ਮੇਰਾ ਕੰਮ ਡੇਟਿੰਗ ਦਾ ਜਿਵੇਂ ਤਿਵੇਂ ਟਾਈਮ ਚਲਦਾ ਰਿਹਾ ਮੈਂ ਆਪਣਾਂ ਕੰਮ ਸ਼ੁਰੂ ਕੀਤਾ ਵੱਧੀਆ ਚੱਲਿਆ ਰੇਟ ਪਤਾ ਗੁਜ਼ਾਰਾ ਹੁੰਦਾ ਸੀ ਵਿਆਹ ਹੋਇਆ ਕੰਮ ਫੇਲ ਹੋ ਗਿਆ ਭੈਣ ਭਰਾ ਰਿਸ਼ਤੇਦਾਰ ਸੱਭ ਸਾਥ ਛੱਡ ਗਏ ਇੱਕ ਸਾਥ ਨਈ ਛੱਡਿਆ ਰੱਬ ਅਤੇ ਧਰਮ ਪਤਨੀ ਨੇ ਉਸਨੇ ਬੜੀ ਮੇਹਨਤ ਕੀਤੀ ਓਹਦਾ ਸਦਕਾ ਅਤੇ ਅਕਲ ਨਾਲ ਅਸੀਂ ਆਪਣੇ ਘਰ ਬੈਠੇ ਹੁਣ ਵੀ ਮੋਢੇ ਨਾਲ ਮੋਢਾ ਲਾ ਕੰਮ ਕਰਦੀ ਪਹਿਲਾਂ ਘਰ ਦਾ ਕੰਮ ਫਿਰ ਬਾਹਰਲਾ ਫਿਰ ਘਰ ਦਾ ਜਦੋਂ ਸਾਡੇ ਪੱਲੇ ਕੁਝ ਹੁੰਦਾ ਆਪਣੇ ਪਿਛਾਂ ਹਟ ਜਾਂਦੇ ਜਦੋਂ ਵੱਧੀਆ ਟਾਈਮ ਹੁੰਦਾ ਫਿਰ ਓਹੀ ਲੋਕ ਆ ਚੁਬੜਦੇ

  • @HarpreetSingh-xu5db
    @HarpreetSingh-xu5db 9 месяцев назад +1

    ਬਹੁਤ ਵਧੀਆਂ ਲੋਗੀਆਂ ਵੀਰ ਜੀ ❤👌👍🌹

  • @nationservent6727
    @nationservent6727 4 года назад +24

    What is the reason behind dislike wil u guys plz tel?

    • @gagankumar7555
      @gagankumar7555 4 года назад +2

      Bhaji tusi sachh dasooo...chaha koi bhe insaan howa chaha bachaa he howaa..hr ek nu ene k smj hundi hege a ki koi kuttia nal nhe sowaga...mehnt kr kamyaab hoea eeh insaan koi shk nhe, but sympathy gain krn lae bhut waar eeh apne past nu bhut he jyada okha dasda rehbnda..main bhe bhut he jyada bura bachpan dekhea shayed estu bhe jyada..pr kuttia nal souna yeh woh sab bakwass glaa a

    • @nationservent6727
      @nationservent6727 4 года назад +2

      @@gagankumar7555 per veer jo v nidank nivi nanka gun chingiya tut
      Usdi zindgi a veere
      Khano kisi nu cirtisizm krna

  • @bestmovies8375
    @bestmovies8375 4 года назад +13

    Love you yarr rabb sab di sune 😖😖😖😖😭😭

  • @SeeBeautyThroughMyEyes
    @SeeBeautyThroughMyEyes 4 года назад +29

    We've all lost something along the way. Life's a climb. But the view is great. Keep going Bro

  • @JasvirSingh-bs1se
    @JasvirSingh-bs1se 8 месяцев назад

    GOD is LOVE ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਚ ਰੱਖਣ ਹਮੇਸ਼ਾ ਖੁਸ਼ ਰਹੋ, ਰਹੀ ਗੱਲ ਕੰਮ ਕਾਰ ਦੀ ਲੌਗਈਆ ਬਾਈ ਜੀ ਮੇਹਨਤ ਕੀਤੀ ਦਾ ਫਲ ਇੱਕ ਦਿਨ ਮਿਲ਼ ਜ਼ਰੂਰ ਜਾਂਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ

  • @navjot9832
    @navjot9832 4 года назад +2

    ਵਾਹ ਜੀ ਵਾਹ ਰੱਬ ਹੋਰ ਤਰੱਕੀਆਂ ਬਖਸ਼ੇ।ਹਰ ਸੁਪਨਾ ਪੂਰਾ ਕਰੇ।

  • @neenacheema3791
    @neenacheema3791 4 года назад +8

    Salute to your inner strength dear !! Tuhadi eh strength dino din vadhadi rave te tusi din dooni the east chowguni tarakki Karo !!Rabb tuhanu the tuhade parivaar nu tandrusti bakhshe the tuhade saare sufne Sach late !!Love and respect to you.🥰