Gopi Longia ਦੇ ਪਿੰਡ ਵਾਲਿਆਂ ਨੇ ਚੱਕਤੇ ਪਰਦੇ !! Village Tour Muradpur

Поделиться
HTML-код
  • Опубликовано: 28 сен 2024
  • #gopilongia #family #life #villagetour #village #pollywood #rapper #punjabisinger #interview #reviews #struggle #sattie #emotional #publicreaction #publictalk #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Комментарии • 264

  • @ManvirMan-yh5fe
    @ManvirMan-yh5fe 4 месяца назад +75

    ਬਚਪਨ ਰੁਲ ਗਿਆ ਤੇ ਜਵਾਨੀ ਆ ਗਈ,ਫਿਰ ਕੋਈ ਸੇਧ ਦੇਣ ਵਾਲਾ ਨਹੀਂ ਸੀ,ਫਿਰ ਹਮਸਫ਼ਰ ਚਜ਼ ਦਾ ਮਿਲਿਆ ਤਾਂ ਲਾਈਫ ਬਣ ਗਈ,ਬਹੁਤ ਮੇਹਨਤ ਕੀਤੀ ਵੀਰ ਨੇ,ਗੰਦ ਨਹੀਂ ਪਰਮੋਟ ਕਰਦਾ ਵੀਰ,ਸਪੋਰਟ ਕਰੋ ਸਭ ਇਹਨਾਂ ਨੂੰ

  • @kawaljeetkaur1294
    @kawaljeetkaur1294 4 месяца назад +10

    ❤❤ ਗੋਪੀ ਭਾਈ ਤੁਹਾਡੇ ਗਾਣਿਆਂ ਦੇ ਬੋਲ ਬਹੁਤ ਅੱਛੇ ਗਾਣਿਆਂ ਚ ਤੁਹਾਡੇ ਸੱਚ ਹੁੰਦਾ ਹੈ ਗੰਦ ਨਹੀਂ ਹੁੰਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਔਰ ਤਰੱਕੀ ਬਖਸ਼ਣ🎉🎉

  • @Officialnetarsandhu
    @Officialnetarsandhu 5 месяцев назад +51

    ਗੋਪੀ ਬਾਈ ਸਿਰਾ ਹੀ ਹ ਬੰਦਾ ਯਾਰ ਤੂੰ ਗੱਲਬਾਤ ਸਿਰਾ

  • @HarpalSingh-uv9ko
    @HarpalSingh-uv9ko 5 месяцев назад +30

    ਬਹੁਤ ਬਹੁਤ ਵਧੀਆ ਲਿਖਾਰੀ ਤੇ ਕਲਾਕਾਰ ਏ ਗੋਪੀ ਲੌਗੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਗੋਪੀ ਵੀਰ ਨੂੰ। ਹੋਰ ਤਰੱਕੀਆਂ ਬਖਸਣਾ ਜੀ।

  • @satwinderpanju9049
    @satwinderpanju9049 5 месяцев назад +73

    ਗੋਪੀ ਸਾਨੂੰ ਤੁੰ ਬਹੁਤ ਵਧੀਆ ਸੋਚ ਵਾਲਾ ਬੰਦਾ ਲੱਗਦਾ ਹੈ ਤੇਰੇ ਸੱਚੇ ਗੀਤ ਸੁਣਦੇ ਹਾਂ ਬਹੁਤ ਵਧੀਆ ਗੀਤ ਹੁੰਦੇ ਹਨ

    • @bittupreet6369
      @bittupreet6369 2 дня назад

      ਗੋਪੀ ਘੈਂਟ ਵੀਰ ਆ

  • @tarsemlal9846
    @tarsemlal9846 5 месяцев назад +25

    ਗੋਪੀ ਲੌਂਗੀਆ is the best ਰੈਪਰ 👍

  • @singh.prince2310
    @singh.prince2310 4 месяца назад +10

    ਗੋਪੀ ਵੀਰ ਤੇਰਾ ਮਾ ਸੋਂਗ ਬਹੁਤ ਹੀ ਵਧੀਆ

  • @SukhwinderKaurBhatti-p6y
    @SukhwinderKaurBhatti-p6y 5 месяцев назад +32

    ਗੋਪੀ ਸ਼ਤਾਨ ਬੱਚਾ ਲੌਗੀਆਂ ਇਕ ਮਸ਼ਹੂਰ ਐਕਟਰ

  • @amritsinghh7183
    @amritsinghh7183 4 месяца назад +16

    ਜੱਟ ਆ ਜੱਟ ਈ ਕਿਹਣਾ, ਸ਼ੀਬਾਂ, ਲਵਾਣਾ, ਸੈਣੀ, ਕਿਓੰ ਕਹੈ, ਸ਼ਰਾਬੀ ਦੀ ਗੱਲ ਦਾ ਕਾਦਾ ਗੁੱਸਾ.

    • @GurmeetDhillon-su8jh
      @GurmeetDhillon-su8jh 4 месяца назад

      Ryt

    • @cpgill1988
      @cpgill1988 4 месяца назад

      eh lafj e ena strong aa. k Fabda aa.
      kde sunya ? pre hoja Sheembay onde aa.
      pre hoja bazigar aunde aa.
      ya fir
      pre hoja Tarkhan ture aunde aa
      jatt e fabda .

  • @jarmejasinghbrar9111
    @jarmejasinghbrar9111 5 месяцев назад +81

    ਲੌਂਗੀਆ ਵੀਰੇ ਤੁਸੀਂ ਮਹਿਨਤ ਬਹੁਤ ਕੀਤੀ ਹੈ, ਛੋਟੇ ਜਿਹੇ ਘਰ ਤੋਂ ਉੱਠ ਕੇ ਆਪਣੀ ਮਹਿਨਤ ਸਦਕਾ ਹੀ ਲੋਗੀਆ ਬਾਈ ਅੱਗੇ ਆਇਆ , ਪੰਜਾਬ ਗਾਣੇ ਵਿੱਚ ਲੌਂਗੀਆ ਵੀਰੇ ਨੇ ਫੱਟੇ ਚੱਕਤੇ ਬਸ ਹੁਣ ਫੱਟੇ ਚੱਕ ਕੇ ਰੱਖੀ, ਲੌਂਗੀਆ ਵੀਰੇ ਬਾਪੂ ਜੀ ਦੀ ਸੇਵਾ ਕਰਦੇ ਰਿਹੋਂ ਰੱਬ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇਗਾ ਲੌਂਗੀਆ ਬਸ ਖਿੱਚ ਦੇ ਕੰਮ ਨੂੰ ,ਜੋ ਬੋਲੇ ਸੋ ਨਿਹਾਲ ਰੱਬ ਮਹਿਨਤ ਨੂੰ ਫ਼ਲ ਲਾਵੇ ਆਪ

    • @harmandhandli4818
      @harmandhandli4818 5 месяцев назад

      7😂7🎉😂🎉😂😂😂🎉🎉🎉77😂🎉🎉😂🎉🎉🎉7🎉🎉😂🎉🎉🎉🎉😂🎉🎉🎉🎉😂🎉🎉🎉🎉7🎉87🎉

    • @SattiDhaliwalSatti
      @SattiDhaliwalSatti 5 месяцев назад +3

      Ha bai nshe krke mehnt krni chahidi ae ta Jo bacheya te chnga prbhav pwe te jnani nu v Puri help krni chahidi aa. Ta Jo hrikk nu sham nu adhiya time nal mil ske .hun aahi ta Sade star aa...
      .

    • @mgrandomvlog1750
      @mgrandomvlog1750 5 месяцев назад +10

      ​@@SattiDhaliwalSattiਵੀਰ ਤੂੰ ਆਪਣੀ ਫ਼ਿਕਰ ਕਰ ਲੋਕ ਬਹੁਤ ਸਿਆਣੇ ਆ । ਤੂੰ ਪੱਕਾ ਗੋਪੀ ਦੇ ਪਿੰਡ ਦਾ ਹੋਣਾ

    • @luckystonesforyou2276
      @luckystonesforyou2276 5 месяцев назад +1

      ​@@mgrandomvlog1750eh rizarv kote wala mera bada bai

    • @SattiDhaliwalSatti
      @SattiDhaliwalSatti 5 месяцев назад

      @@mgrandomvlog1750 mera Pind moose Pind de nal aa

  • @IqbalSingh-id2ko
    @IqbalSingh-id2ko 5 месяцев назад +22

    ਜਿਹੜਾ ਵੀ ਤਰੱਕੀ ਕਰਦਾ ਓਹਨੂੰ ਕੋਈ ਜਰਦਾ ਨੀ ।

  • @surinderpal4560
    @surinderpal4560 4 месяца назад +3

    ਼ਵਾਹ ਗੋਪੀ ਲੌਂਗੀਆ ਅੱਜ ਤੇਰੇ ਕਰਕੇ ਸਾਰੇ ਪਿੰਡ ਨੂੰ ਚੈਨਲ ਵਾਲਿਆਂ ਦਿਖਾਇਆ ਗਿਆ ਪਿੰਡ ਦਾ ਨਾਮ ਚੈਨਲਾਂ ਤੇ ਲਿਆਂਦਾ ਪਿੰਡ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਤੇਰੇ ਤੇ

  • @NaveedAslam-gl6uv
    @NaveedAslam-gl6uv 5 месяцев назад +5

    MashaAllah Alhamdulillah JazakAllah🙏 🇵🇰

  • @AnilKumar-mv8ku
    @AnilKumar-mv8ku 5 месяцев назад +5

    Gopi super star

  • @travelpanjab9624
    @travelpanjab9624 4 месяца назад +2

    ਬਾਈ ਤੁਸੀ ਸਾਡੇ ਬਾਈ ਇਟਰਵਿਉ ਸੁਣ ਕੇ ਚੰਗਾ ਲੱਗਾ । ਬਾਈ ਤੁਹਾਡੀ ਵੀ ਸਾਡੇ ਵਾਲੀ ਕਹਾਣੀ ਹੈ ਜੀ ।

  • @AjayKumar-gd1ek
    @AjayKumar-gd1ek 22 дня назад

    Very nice bro gopi longia is great❤❤❤❤❤❤❤❤

  • @mamtabhardwaj6833
    @mamtabhardwaj6833 4 месяца назад

    Bda dukh lga longia bai di back story sun ke. Longia bai v sidu musewale bai di tra down to earth aa...RAB chad di klla ch rakhe sade pra nu🙏🕉

  • @DavinderSingh-dt1kz
    @DavinderSingh-dt1kz Месяц назад

    ਮਿਹਨਤ ਬਹੁਤ ਕੀਤੀ ਬਾੲੀ ਨੇ ।।

  • @bootasingh3500
    @bootasingh3500 4 месяца назад +1

    Gopi veer ❤❤

  • @bobgill9695
    @bobgill9695 4 месяца назад

    Gopi longia vdhiya soch vdhiya insaan mehnat nal agge aya super hitt raper

  • @tarunsharma5762
    @tarunsharma5762 5 месяцев назад +4

    God bless you

  • @JashanpreetSingh-z1f
    @JashanpreetSingh-z1f 4 месяца назад

    Tu such cho mera ustad ha legent Gopi longia love you vera jeuda rha

  • @parkashvartya9055
    @parkashvartya9055 4 месяца назад +1

    Gopi bai sirraaa banda 🙏🙏🙏

  • @PakkePindaAale
    @PakkePindaAale 5 месяцев назад +4

    gopi vadia gane kr reha ajj ap ki krda ki nhi ohdi parsnal life aa par sanu eh dekhna chahida oh smaaj lai changya gallan geet leke aa reha 🙏🏻

  • @romeogill3599
    @romeogill3599 4 месяца назад

    Gopi longiya ji tuhadi mehnat nu fal lageya 👌👌👌❤

  • @SUKHVIRBasati-dm3ur
    @SUKHVIRBasati-dm3ur 5 месяцев назад +4

    Chak ke rakh kam vir WAHEGURU JI MEHAR kRO

  • @AbcDedg-wr1te
    @AbcDedg-wr1te 4 месяца назад +1

    ਗੋਪੀ ਬਾਈ ਸਿੱਖ ਧਰਮ ਤੇ ਗਾਇਆ ਕਰ ਬਾਈ ਤੂੰਹੈ ਸਿਰਾ ਅੱਤ

  • @kulwantsingh9563
    @kulwantsingh9563 5 месяцев назад +1

    Can Be Inspiration For Many Others 👍👍

  • @sagarwarrainch3803
    @sagarwarrainch3803 4 месяца назад +1

    Par Gopi longia veer bahut vadeya gane likhda assa layi Sara edha picha lagha hoya waah

  • @ranjodhsingh9821
    @ranjodhsingh9821 2 месяца назад

    Yr Sacha banda aa gopy longya

  • @user-xy3tq2le5p
    @user-xy3tq2le5p 5 месяцев назад +1

    Goopy veer.ji.very nice song

  • @gurbachanbhola9536
    @gurbachanbhola9536 4 месяца назад

    Sirrra karta longia brother good bless u❤️

  • @sidhumazara9134
    @sidhumazara9134 4 месяца назад +1

    Gopi sada veera aa te pure banda.jehra banda moh te bole ohde warga banda kaljug ch bohat ghat aa.lok pasand ni karde har time sach bolan ale nu.eh me suni sunai nhi karda mere nal har roj hunda me uk ch aa te settle aa par ethe v meri 90%naal ni bandi keonke hun loka nu mitha mitha hi chahida koi shi galat ni dekhda.rabb rakha

  • @RamSharma-lz1yp
    @RamSharma-lz1yp 2 месяца назад +2

    Mere bolo 100% pasa Parmatma

  • @Singh-ti
    @Singh-ti 4 месяца назад

    Gopi longiya hun Wadiya chal Reha ❤❤❤❤ panjab de haqqa layi bol da ❤️❤️🙏🙏

  • @GoldyJatt-ju3hk
    @GoldyJatt-ju3hk 3 месяца назад +1

    Keam Pura jatt

  • @amricksingh4780
    @amricksingh4780 4 месяца назад

    So gud singher gopi longea bro love u ji

  • @kkr7458
    @kkr7458 4 месяца назад +2

    Gopi siraa ❤bhai

  • @lovefamily-RRA
    @lovefamily-RRA 5 месяцев назад +1

    Dabee na tu duniya sawaad leandi a legend never die vario 💪💪💪💪

  • @happyverma7280
    @happyverma7280 5 месяцев назад +4

    Gr8 banda

  • @MandeepSingh-gg7rm
    @MandeepSingh-gg7rm 4 месяца назад +1

    Gopi longia Punjab da star h

  • @KaurSukhman-hn8xg
    @KaurSukhman-hn8xg 4 месяца назад +2

    ਗੋਪੀ ਲੌਂਗੀਆ ਸਾਡਾ ਹੀਰੋ ਆ

  • @InderjeetMalhi-em7wh
    @InderjeetMalhi-em7wh 3 месяца назад

    Putt very good God bless u

  • @harmindersingh1463
    @harmindersingh1463 5 месяцев назад +1

    Full support longia veer

  • @gurlalsekhon3268
    @gurlalsekhon3268 5 месяцев назад +1

    Gopi longia❤❤

  • @gurkirpalsingh2974
    @gurkirpalsingh2974 5 месяцев назад +1

    Support to.Gopi Longia ❤❤❤❤

  • @SukhwinderSingh-qb5sk
    @SukhwinderSingh-qb5sk 5 месяцев назад +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @sehajvirr.46nursaryb74
    @sehajvirr.46nursaryb74 4 месяца назад +1

    Good

  • @harjeet_singh-tt8un
    @harjeet_singh-tt8un 3 месяца назад

    ❤❤

  • @tarloksingh6576
    @tarloksingh6576 5 месяцев назад +18

    ਇਹ ਹੰਕਾਰੀਆ ਹੋਇਆ ਜੱਟ ਹੈ।ਵਾਹਿਗੁਰੂ ਤੋ ਡਰੋ।ਜੇ ਰੱਬ ਨੇ ਦਿਤਾ ਹੈ ਤਾ ਸੱਬਰ ਨਾਲ ਖਾਵੋ ।ਉਸ ਵਾਹਿਗੁਰੂ ਦਾ ਸ਼ੁਕਰ ਕਰੋ।

    • @Aman-pm5wc
      @Aman-pm5wc 5 месяцев назад

      A jy Jatt A ty hindu dharm nu knu manda

    • @ranjodhsingh1163
      @ranjodhsingh1163 4 месяца назад +1

      Good bro

    • @tservice3071
      @tservice3071 4 месяца назад

      Acha kar leya sabar hun das ki kara
      Fudu

    • @KartarSingh-i3k
      @KartarSingh-i3k 4 месяца назад

      Koi na rabb tenu v mada bakhat jarur lai k aau jaldi

  • @veet.technical
    @veet.technical 5 месяцев назад +2

    Gopi👑longia

  • @GurjantSingh-nu6jo
    @GurjantSingh-nu6jo 3 месяца назад

    ਵੀਰ ਜੀ ਦੀ ਕਹਾਣੀ ਸੁਣ ਕੇ ਬਹੁਤ ਦੁੱਖ ਲੱਗਿਆ 🥺🥺🥺🥺🥺🥺🥺🥺🥺🥺🥺🥺🥺

  • @pihumehta-gx3sd
    @pihumehta-gx3sd 4 дня назад

    Nice

  • @PreetSandhu-oc5xd
    @PreetSandhu-oc5xd 4 месяца назад +1

    Bai sarabi jrur c par os bnde ne gopi da pkka sath dida rha oh bai

  • @JudgeMahla-e8h
    @JudgeMahla-e8h 5 месяцев назад +2

    Gopi longia bro Jana

  • @Brownskitchen818
    @Brownskitchen818 5 месяцев назад +1

    Nice🎉

  • @KUDRATMEHARBAN
    @KUDRATMEHARBAN 4 месяца назад +1

    22 Thok ke keha kr karda c nasha hun thok ke eh b das mein sadh deta insan galtian da putla galti kro agghe badho muskarhat dekh k 22 de face tey khushi hoyi ❤

  • @BaldevSingh-co2sq
    @BaldevSingh-co2sq 4 месяца назад +2

    ਕੋਈ ਭੈਣ ਚੌ ਸੱਚ ਨਹੀਂ ਬੋਲਦਾ ਜਿਨ੍ਹਾਂ ਲੌਂਗੀਆ ਵੀਰ ਨੇ ਦੱਸਿਆ

  • @Dilbagsingh-uq1bd
    @Dilbagsingh-uq1bd 5 месяцев назад +1

    Kehar Singh De Pote Ne Karati Bale Bale..❤❤

  • @jashandeepsingh7527
    @jashandeepsingh7527 5 месяцев назад

    Gopi❤

  • @SukhwinderKaurBhatti-p6y
    @SukhwinderKaurBhatti-p6y 5 месяцев назад +6

    ਤੁਹਾਡੇ ਪਿਤਾ ਜੀ ਸਿਰ 'ਤੇ ਪੱਗ ਬੰਨਦੇ ਤੁਸੀਂ ਵੀ ਉਸ ਤਰ੍ਹਾਂ ਹੌਲੀ ਹੌਲੀ ਢਲ ਜਾਓ ਕਿਉਂਕਿ ਪੰਜਾਬ ਦੀ ਪੱਗ ਉੱਚੀ ਕਰੋ

  • @RanjeetSingh-l6s
    @RanjeetSingh-l6s 5 месяцев назад +2

    26:57🤣🤣🤣🤣🤣🤣🤣🤣

  • @JantaJanta-ge5mj
    @JantaJanta-ge5mj 5 месяцев назад +1

    22 chak de fate no sut drag ❤

  • @Varma-o7t
    @Varma-o7t 4 месяца назад +2

    ਵੈਸੇ ਭਾਜੀ ਤੂੰ ਕਹਿਣਾ ਕਿ ਚਾਂਦਾ। ਇਕੋ ਗੱਲ ਫੜੀ ਆ। ਓਹਨੇ ਪਿੰਡ ਲੀ ਕਿ ਕੀਤਾ । ਓਹ ਹਜੇ ਹੁਣ ਤਾਂ ਖੜਾ ਹੋਇਆ।

    • @LegendofWorld-ki3pi
      @LegendofWorld-ki3pi 6 дней назад

      ਪਿੰਡ ਚ ਐਨੇ ਲੋਕ ਵਸਦੇ ਨੇ, ਕੱਲੇ ਨੇ ਪਿੰਡ ਦਾ ਐਨਾ ਨਾ ਰੋਸ਼ਨ ਕੀਤਾ, ਏਹ ਘੱਟ ਆ, ਹੋਰ ਪਿੰਡ ਲਈਂ ਕੀ ਕਰਦੇ, ਵਾਰੀ ਵਾਰੀ ਪੁੱਛਦਾ ਪਿੰਡ ਲਈ ਕੀ ਕੀਤਾ

  • @zaildarsingh6442
    @zaildarsingh6442 4 месяца назад

    ਰਾਧਾ ਸੁਆਮੀ ਜੀ 😂😂😂😂😂😂
    ਵਾ ਕਯਾ ਬਾਤ ਹੈ 😂😂😂😂😂😂 ਰਾਧਾ ਸੁਆਮੀ ਜੀ 😂😂😂

  • @ManinderSingh-ti3cd
    @ManinderSingh-ti3cd 5 месяцев назад +3

    Managed permoted video na bnayo j famoys hona ta kuj haqeeqat de km kro🎉

  • @Harmanupvines
    @Harmanupvines 4 месяца назад

    Papu jatt vkhant banda

  • @rathisaab7178
    @rathisaab7178 4 месяца назад

    Pind muradpur bas baki kon daso jila kithe pind ban jo repoter 😅

  • @ranjeetkhanna3993
    @ranjeetkhanna3993 3 дня назад

    ਗੋਪੀ ਆਪੇ ਮਰ ਜਾਂਦਾ ਜੇੜੇ ਦੋਜੇਆ ਨੂੰ ਮਾਰ ਦੇ ਬੱਸ ਪੁੱਤਰਾਂ 👍🤗🙏

  • @bhinder_singh_.8093
    @bhinder_singh_.8093 5 месяцев назад +2

    ਜੱਟ ਸ਼ਬਦ ਸਿਰਫ ਔਰ ਸਿਰਫ ਸਿੱਧੂ ਮੂਲੇਵਾਲੇ ਦੇ ਮੂਹੋਂ ਹੀ ਫਬਦਾ ਸੀ

  • @DEEPSHOTA149
    @DEEPSHOTA149 5 месяцев назад +9

    ਮੈਂ ਅਮ੍ਰਿਤਪਾਲ ਤੇ ਵੀਡੀਓ ਬਣਾਈ bhutਲੋਕਾਂ ne ਪਸੰਦ ਕੀਤੀ mera nwaਚੈਨਲ ਸੀ ਕਿਸੇ ਨੇ ਸੁਪੋਰਟ ਨੀ ਕੀਤੀ ਮੈਂ ਚੰਗੀ ਵੀਡੀਓ ਬਣਾਈ ਤਾ ਨੀ ਕੀਤੀ

    • @Jagjeet-kaur57
      @Jagjeet-kaur57 4 месяца назад +1

      ਚੈਨਲ ਦਾ ਨਾਮ ਦੱਸੋ

    • @DEEPSHOTA149
      @DEEPSHOTA149 4 месяца назад

      @@Jagjeet-kaur57 @deepshota149

    • @DEEPSHOTA149
      @DEEPSHOTA149 4 месяца назад

      @@Jagjeet-kaur57 ਮੈਂ ਤੁਹਾਡਾ ਸੁਬਸਕ੍ਰਾਈਬ ਕਰਤਾ g ਤੁਸੀਂ ਵੀ ਸੁਪੋਰਟ ਕਰਦੋ

    • @DEEPSHOTA149
      @DEEPSHOTA149 4 месяца назад

      @@Jagjeet-kaur57 ਉਪਰ ਨਾਮ ਤੇ ਕਲਿਕ ਕਰੋਗੇ ਤਾ ਚੈਨਲ ਖੁਲ ਜਾਵੇਗਾ 🙏

  • @PreetSandhu-oc5xd
    @PreetSandhu-oc5xd 4 месяца назад

    Sare he khe rehe sada gvade aa par odu osnu koi pushda nhi se .paisa sab kuch kra dida j ethe gopi jdu aam bnda hunda c odu sab passe mu karke tap jnde aa

  • @DavinderSingh-bb6oz
    @DavinderSingh-bb6oz 4 месяца назад +1

    Ber jo insaan taraki karda hai lok nahi jardy yar

  • @RonnyX-h9t
    @RonnyX-h9t 5 месяцев назад +1

    Gopi i love you bro

  • @ParminderSingh-in8wo
    @ParminderSingh-in8wo 4 месяца назад

    Veere ik tah Samana kol pind A Muradpur,, pata nahi hun eh kehra pind AA, Muradpur
    Jo Samana kol pind Muradpur aa, oh sara pind hi Nasha vechda AA,, oh Area vich muradpur bare bache bache nu pata VA

    • @doctordeep88
      @doctordeep88 4 месяца назад

      Eh muradpur (hushiarpur) ਜ਼ਿਲ੍ਹੇ ਚ ਆ

  • @Sukhjinder..singh..mettla
    @Sukhjinder..singh..mettla 5 месяцев назад +1

    ਗੋਪੀ ਦੇ ਤਾਂ ਪੈਰ ਨੀ ਪੁੰਜੇ ਲਗਦੇ ਪਤਾ ਨਹੀਂ ਕੀ ਖਾਦਾ 😂😂

  • @ManinderSingh-ti3cd
    @ManinderSingh-ti3cd 5 месяцев назад +2

    Koi video vich kahiga eh nasheri a te nasha vechda😂😂😂

  • @gamingbrothers7108
    @gamingbrothers7108 4 месяца назад

    Khuch ke rukh kum nu bhai

  • @avinashthakur5685
    @avinashthakur5685 2 месяца назад

    Nasha keda Banda ni krda veer Gopi sach likhda ha

  • @Astaad-tumara-papa-hai
    @Astaad-tumara-papa-hai 5 месяцев назад +3

    shote ghr da munda uthea, kyia di patti pai a 😂

  • @kalabrar2061
    @kalabrar2061 4 месяца назад

    16.47 te Mata keh rhi aa k Gopi di wife ne Gopi nu shudva Lea .ago sala vadda paatrkar kehnda viha ho gya c Gopi da na Hor SalyA Bina mrg to wife ban gye 😂😂😂😂😂 gussa na hove ta Meri jutti kithe aa

  • @jassdon7981
    @jassdon7981 5 месяцев назад +3

    Saheed hunde rahe Chamar Valmiki te Aaj Oh lok apne aap nu Surme kehn lag gaye jo Guru Gobind Singh ji nu ikela Sadd ke bhaj gaye sii mein Jattan de gal karda

    • @tajinderkaur123
      @tajinderkaur123 5 месяцев назад

      Gopi longia sacha sucha te bahut smjhdaar bachha jis ne sb kujh pinde te hndayia waheguru ji da hath hei bachei de sir te jkham alei na kro ji

  • @DSingh-vb5np
    @DSingh-vb5np 4 месяца назад

    He was drunk he should not have been in front of the camera
    Channel/reporters fault

  • @PreetSandhu-oc5xd
    @PreetSandhu-oc5xd 4 месяца назад

    Aam banda jehda nasha karda reha hove ode bare puske dkhu pind valeya to fer vakhu keda jlus kadde pind vle ki ki boln ge ode bare .mtlb gopi bare j aam banda hunda oh chita lunda reha smak pina .galla kad kad dasde paise nu saluta ajj kal

  • @SukhjinderSingh-ws5dw
    @SukhjinderSingh-ws5dw 5 месяцев назад

    Pessa sarya da panvyia Hun gopi bahut chnga mare time Ch koei nhi pushda Hun kinde oh marra mota kr lenda

  • @Leathercutter
    @Leathercutter 5 месяцев назад

    Ik swal war war pushke ki sabit kr riha reporter

  • @amazinglife7131
    @amazinglife7131 5 месяцев назад +1

    यार गोपी थोड़ा सुक्खा घट पिया कर।।

  • @KuljeetSandhu-nx2jp
    @KuljeetSandhu-nx2jp 4 месяца назад

    Bai teri ek ek gal khari a yar jera sai gal karda ohnu dabonde a sare hun tu apne song nashe khilaaf,lachartaa khilaaf kad da bai tahi u tube tanu ena show ni kardi asi tere nal a bai🫶👍hira banda yar tu

  • @akashsambyal3860
    @akashsambyal3860 5 месяцев назад +1

    Aiii koi band ahhh ehhh kutti aaa

  • @SatnamSingh-gq3bm
    @SatnamSingh-gq3bm 4 месяца назад

    Jatt vekh lo

  • @ManinderSingh-ti3cd
    @ManinderSingh-ti3cd 5 месяцев назад +2

    Nasha bechda poore ilake ch mashoor a

    • @JagtarSingh-lj1ld
      @JagtarSingh-lj1ld 4 месяца назад

      Oo aashaa ji lagda lainda huna tu ode toh te londa v huna pura dakiya peya lagda tera comment dekh k pta lagda .kise nu kenh toh pehla proff deyi da pakka.tu apna khyal rakh ave nashe ch sara ghar bech daoga lagda baki soona ta tu beach he deta

  • @OnkarGill-dw4nf
    @OnkarGill-dw4nf 5 месяцев назад +1

    EHH KON hun

  • @harrydhillon3535
    @harrydhillon3535 5 месяцев назад

    bai yr tu keho jehia galan puchda tu ohdi personal life to ki lena fuddu media

  • @naturelovers3797
    @naturelovers3797 5 месяцев назад

    longia best rapper

  • @harwindersinghdhindsasingh9951
    @harwindersinghdhindsasingh9951 4 месяца назад

    Eh fudu jeha banda 😂

  • @Kabaddi_da_ishq
    @Kabaddi_da_ishq 5 месяцев назад +29

    ਅੱਤ ਨੂੰ ਤਰੱਕੀ ਵੈਰੀ ਬਣਦੀ

  • @lohatharyana3422
    @lohatharyana3422 3 месяца назад

    ❤❤❤❤❤

  • @AmandeepSingh-c1n
    @AmandeepSingh-c1n 4 месяца назад

    Gopi longia❤❤❤

  • @dallersingh-t2c
    @dallersingh-t2c 4 месяца назад +6

    ਗੋਪੀ ਵੀਰੇ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ ਬਹੁਤ ਮਿਹਨਤ ਕੀਤੀ ਤੁਸੀ ਪਰ ਵੀਰੇ ਚਲਦੇ ਲਾਈਵ ਵਿੱਚ ਗਾਲ ਨਾ ਕੱਡਿਆ ਕਰ ਤੁਹਾਡੀ ਪਰਸਨੇਲਟੀ ਤੇ ਬੁਰਾ ਅਸਰ ਪੈਦਾ ਤੁਸੀ ਕਿਡੇ ਵੱਡੇ ਸਿੰਗਰ -ਰੇਪਰ-ਲਿਖਾਰੀ ਓ ਤੁਹਾਡੇ ਚੋਹਣ ਵਾਲਿਆ ਨੂੰ ਤੁਹਾਡੇ ਤੋਂ ਬਹੁਤ ਉਮੀਦਾ ਹਨ ਅਜੇ ਬਹੁਤ ਕੁੱਝ ਕਰਨਾ ਤੁਸੀ ਬਾਕੀ ਖੁਸ਼ ਰਹੋ ਜੀ

    • @ArshpreetSingh-qg4zy
      @ArshpreetSingh-qg4zy 3 месяца назад

      Gall kadegA ta agla bund ch dang v de devega koe Sara satar Puna bhul jawega

  • @tajwrsingh5990
    @tajwrsingh5990 5 месяцев назад +19

    ਵਾਹਿਗੁਰੂ ਜੀ ਪੰਜਾਬ ਦੀ ਨੌਜਵਾਨੀ ਤੇ ਆਪਣਾ ਹਥ ਰੱਖੀਂ ਤੇ ਤਰੱਕੀ ਬਖਸੀ 🙏🏻