Vaisakhi Apne Pind Di Arsh Chohla Sahib

Поделиться
HTML-код
  • Опубликовано: 24 окт 2024

Комментарии • 675

  • @nirvailsingh8569
    @nirvailsingh8569 3 года назад +23

    ਗੁਰੂ ਅਰਜਨ ਦੇਵ ਜੀ ਮੇਹਰ ਕਰੇ 🙏🙏

  • @jasbergill8701
    @jasbergill8701 3 года назад +3

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਰਾ ਤੇ ਮੇਹਰ ਕਰੇ ਜਲਦੀ ਹੀ ਗਰਾਉਂਡਾ ਦਾ ਸਿਗਾਰ ਬਣੇ

  • @shahbehramkhan1751
    @shahbehramkhan1751 3 года назад +30

    Nice arch sahib love from Pakistan 🇵🇰

  • @uppal382
    @uppal382 3 года назад +20

    ਵਾਹਿਗੁਰੂ ਤੰਦਰੁਸਤੀ ਬਖ਼ਸ਼ਣ ਵੀਰ ਜੀ,ਜਲਦੀ ਠੀਕ ਹੋਵੇ ਸੱਟ ਅਤੇ ਛੇਤੀ ਛੇਤੀ ਫਿਰ ਤੋਂ ਗਰਾਂਊਡ ਵਿਚ ਵੇਖੀਏ ਤੂਹਾਨੂੰ ਵੀਰੇ

  • @sachdiawaaznews
    @sachdiawaaznews 3 года назад

    ਭਰਾਵਾਂ ਬਹੁਤ ਧੰਨਵਾਦ ਚੋਹਲਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰੋਨ ਤੇ

  • @nitashjalalpuria1932
    @nitashjalalpuria1932 3 года назад

    ਵਾਹਿਗੁਰੂ ਤਰਕੀਆ ਬਖਸੇ ਸਾਰਿ ਪਰੀਵਾਰ ਨੌ ਅਰਸ਼ ਵੀਰਾ ਜਲਦੀ ਗਰਾਉਂਡ ਵੀਚ ਵਾਪਸੀ ਕਰੇ ਵਾਹਿਗੁਰੂ ਮਿਹਰ ਕਰੇ ਬਹੁਤ ਵਧੀਆ ਵੋਲਗਜ ❤️🙏🏻

  • @prabhsimransingh4924
    @prabhsimransingh4924 3 года назад

    🙏🙏🙏🙏🙏 ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🙏🙏🙏🙏

  • @RizwanAli-yy5xt
    @RizwanAli-yy5xt 3 года назад +32

    Arsh paaji nankana saab aao kadi matha tek jao sanu vi darshan karwa jao tay bhabi g nu lazmi lekay aana 🤗🤗🤗 Rizwan Ali kasuriya 🇵🇰🇵🇰

  • @karanpalsingh7403
    @karanpalsingh7403 3 года назад

    Veer.je.sahi.ghal.aa.very.nice.vbs.5war.😍😍💑💑👌👌👍👍💚💚💚💚💚💚

  • @gurindersinghgakhal3594
    @gurindersinghgakhal3594 3 года назад +3

    jaggu khush dil banda pura ☺️☺️👍🏻👍🏻 love from spain

  • @gupinderjitsingn2785
    @gupinderjitsingn2785 3 года назад +1

    Sukhman Arsh chohla Sahib 👍👍👍🤟🤟🤟🤟❤️❤️❤️❤️❤️❤️❤️💯💯💯💯🙏🙏

  • @beantgharyali9234
    @beantgharyali9234 3 года назад

    ਗੁਰੂ ਅਰਜਨ ਦੇਵ ਜੀ ਛੇਤੀ ਠੀਕ ਕਰਨ ਤਹਾਨੂੰ ਜਦੋ ਰਾਜੋਕੇ ਤੁਹਾਡੇ ਸਟ ਲਗੀ ਸੀ ਜਦੋ ਤੁਹਾਡੇ ਅੱਖਾਂ ਪਾਣੀ ਆਇਆ ਸੀ ਮੇਰਾ ਮਨ ਭਰ ਆਇਆ ਸੀ ਮੈ ਕੋਲ ਹੀ ਬੈਠਾ ਸੀ ਤੁਹਾਡੇ

  • @ranjitsingh7541
    @ranjitsingh7541 3 года назад

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ ਸੁਖਮਨ ਅਰਸ਼ ਦੀ ਜਲਦੀ ਜਲਦੀ ਠੀਕ ਕਰੇ

  • @amancheema6018
    @amancheema6018 3 года назад

    Mubarka bhai ji ਵਿਸਾਖੀ ਦੀਆ ਸਾਰਿਆ ਨੂੰ

  • @sarabjeetkaur1605
    @sarabjeetkaur1605 2 года назад

    ਵਾਹਿਗੁਰੂ ਜੀ ਜਲਦੀ ਠੀਕ ਕਰੇ ਅਰਸ ਵੀਰੇ ਨੂੰ

  • @kuldeepmahlakotli6010
    @kuldeepmahlakotli6010 3 года назад +1

    ਵਾਹਿਗੁਰੂ ਜਲਦੀ ਠੀਕ ਕਰਗੂ

  • @armangaming3557
    @armangaming3557 3 года назад

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ

  • @MandeepSingh-pm9kv
    @MandeepSingh-pm9kv 3 года назад

    ਵਾਹਿਗੁਰੂ ਜੀ ਮੇਹਰ ਕਰੇ ਜੀ

  • @veersingh3267
    @veersingh3267 3 года назад +3

    ਸਤਿ ਸ੍ਰੀ ਅਕਾਲ ਜੀ ਛੋਟੇ ਵੀਰ ਤੁਹਾਨੂੰ ਸਾਰੇ ਪਰਿਵਾਰ ਨੂੰ ਕੀ ਹਾਲ ਨੇ ਹੁਣ ਛੋਟੇ ਵੀਰ ਤੁਹਾਨੂੰ ਸੱਟ ਲੱਗੀ ਸੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ

  • @manjindersinghbholarandhey2398
    @manjindersinghbholarandhey2398 3 года назад

    ਵਾਹਿਗੁਰੂ ਜੀ ਮਿਹਰ ਕਰਨ ਛੇਤੀ ਛੇਤੀ ਸਾਡਾ ਵੀਰ ਜੀ ਤੰਦਰੁਸਤ ਹੋ ਕੇ ਗਰਾਊਂਡ ਵਿੱਚ ਤਹਿਲਕਾ ਕਰੇ ਉਦੋਂ ਦਾ ਮੈਚ ਹੀ ਦੇਖਣੇ ਛੱਡ ਦਿੱਤੇ । ਨਫੀਸ ਗੁੱਜਰ ਤੇ ਅਰਸ਼ ਚੋਹਲਾ ਤੋਂ ਇਲਾਵਾ ਕਿਸੇ ਦੇ ਮੈਚ ਨਹੀਂ ਦੇਖਦਾ ਮੈਂ ਦੋਵੇਂ ਵੀਰ ਜੀ ਛੇਤੀ ਤੰਦਰੁਸਤ ਹੋ ਰੋਣਕਾਂ ਵਧਾਉਣ ਕਬੱਡੀ ਦੀਆਂ

  • @buntybawabhajanmandalusa9530
    @buntybawabhajanmandalusa9530 3 года назад

    ਦਾਤਾ ਮੇਰਾ ਤੰਦਰੂਸਤੀ ਦੇਵੇ 🙏🙏🙏🇺🇸

  • @manpreetdhillon179
    @manpreetdhillon179 3 года назад

    Very very nice video god bless your family 🙏🙏🙏🙏

  • @babarali3644
    @babarali3644 3 года назад

    ماشااللہ اللہ تعالی صحت تندرستی عطا فرمائے آمین ❤️🤲🌷🇵🇰

  • @sandhusaab1157
    @sandhusaab1157 3 года назад +8

    ਕੀ ਗੱਲ ਹੋ ਗੲੀ। ਭਾਊ
    Wehguru ji chaedi kala kera ji

  • @jassivirk7832
    @jassivirk7832 3 года назад

    ਵਾਹਿਗੁਰੂ ਜੀ

  • @gurpiasbrar4650
    @gurpiasbrar4650 3 года назад

    ਵਾਹਿਗੁਰੂ ਜੀ ਮੇਹਰ ਕਰੇ

  • @ਗਿੱਲ-ਠ3ਰ
    @ਗਿੱਲ-ਠ3ਰ 3 года назад

    ਵਾਹਿਗੁਰੂ ਚੜਦੀ ਕਲਾ ਕਰਨ🙏

  • @lakhbirsingh9916
    @lakhbirsingh9916 3 года назад +1

    ਆਰਸ ਵੀਰ ਆਪਾ ਰੰਬ ਅੰਗੇ ਆਰਦਾਸ ਕੰਰਾ ਗੇ ਕੰਦੇ ਸੰਟ ਨਾ ਲੰਗੇ ਮਾਹਰਾਜ ਸੰਰੇ ਪੰਰਵਾਰ ਨੂੰ ਖੁਸ ਰੰਖੇ ਲਖਬੀਰ ਸਿੰਘ ਖਹਿਰਾ ਖਡੂਰ ਸਹਿਬ

  • @RizwanAli-yy5xt
    @RizwanAli-yy5xt 3 года назад +11

    Arsh paaji allha pak tohanu jaldi jaldi sehatyab kary sab baharan tandrusti diyan veer g

  • @ManjeetKaur-bc4us
    @ManjeetKaur-bc4us 3 года назад

    Nice bro Baisakhi desa bhot mubarakan

  • @Userpv3kf
    @Userpv3kf 3 года назад

    I appreciate Arsh and salute you that you never say no to anyone ..for pic...this plus point I always like... God bless you and your family... Happy Baisakhi........all of you

  • @dalbirgill586
    @dalbirgill586 3 года назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @paramjitsingh634
    @paramjitsingh634 3 года назад +1

    Jaggu no 1 kaint banda

  • @karanjitsingh6423
    @karanjitsingh6423 3 года назад

    ਅਾਪ ਨੂੰ ਪਿਅਾਰ ਕਰਦੇ ਹਾਂ ਤੁਹਾਡੀ ਮਿਹਨਤ ਤੇ ਤੁਹਾਡੀ ਖੇਡ ਨੂੰ ਪਿਅਾਰ ਪਸੰਦ ਕਰਦੇ ਹਾਂ ਪਰ ੳੁਦੋਂ ਮਨ ੳੁਦਾਸ ਹੋ ਜਾਂਦਾਂ ਜਦੋ ਅਾਪ ਮੈਸਜ.ਦਾ ਜਿਵਾਬ ਨਹੀਂ ਦਿੰਨੇ

  • @jagjitgill5094
    @jagjitgill5094 3 года назад

    God bless you veer Punjab dee visakhi dee yad aa gaye nice family bro🙏🙏🇺🇸🇺🇸

  • @MandeepSingh-pm1hp
    @MandeepSingh-pm1hp 3 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranjitsingh7541
    @ranjitsingh7541 3 года назад

    ਵਾਹਿਗੁਰੂ ਕਿਰਪਾ ਕਰੇ🙏🙏🙏🙏🙏🙏

  • @harjeetsingh23
    @harjeetsingh23 3 года назад

    ਵਾਹਿਗੁਰੂ ਮਿਹਰ ਕਰੇ

  • @gurdeepsinghgurdeep2528
    @gurdeepsinghgurdeep2528 3 года назад

    ਅਰਸ਼ ਚੋਲਾ ਸਾਹਿਬ ਵੀਰ ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ਣ

  • @amritpalsingh1425
    @amritpalsingh1425 3 года назад

    ਚੰਗੇ ਇਨਸਾਨ ਹੋ ਤੁਸੀਂ ਵੀਰ ਜੀ

  • @siraabhijisandhu9752
    @siraabhijisandhu9752 3 года назад +1

    Rab lamyaa omra baksha tanu arsh veer God bless you

  • @rajasekhon2799
    @rajasekhon2799 3 года назад

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਅਰਸ਼ ਵੀਰ ਅਤੇ ਸਾਰੇ ਕਬੱਡੀ ਖਿਡਾਰੀਆਂ ਤੇ

  • @Pargat-xn5es
    @Pargat-xn5es 3 года назад

    ਵਾਹਿਗੁਰੂ ਜੀ ਕਿਰਪਾ ਕਰਕੇ ਹਮੇਸ਼ਾ ਹਮੇਸ਼ਾ ਅਰਸ ਵੀਰ 🙏🙏🙏🙏🙏🙏🙏🙏🙏🙏🙏🙏

  • @sukhwindersingh-vi1np
    @sukhwindersingh-vi1np 3 года назад

    bohat vdia lgga vaisakhi da mela vekh k. mera pind v chohla sahib ae. gurdwara sahib de darshan krke te bazaar dekh k bohat khushi hoi.

  • @abdullahanjum6014
    @abdullahanjum6014 3 года назад

    Mashallah boht pyara coupel ha apka allah sare zindage asy e khush rkhy ameen

  • @rajasekhon2799
    @rajasekhon2799 3 года назад

    ਜੱਗੂ ਵੀਰ ਦਾ ਸੁਭਾਅ ਬਹੁਤ ਵਧੀਆ

  • @herjindergill8790
    @herjindergill8790 3 года назад

    Hello arsh and harmeet happy vasihki all very nice video

    • @herjindergill8790
      @herjindergill8790 3 года назад

      My brother do the prasad sewa guru arjajn devji gurudawa

  • @taimoorofficial5509
    @taimoorofficial5509 3 года назад +1

    Allah pak jaldi sehat da bhai jan ko.. Love u arsh bro...

  • @baljitkaur4238
    @baljitkaur4238 3 года назад +4

    Viskhi diya bhut bhut mubrka veer bhabi ji and aunti ji wahguru ji mehar krn sb te

  • @NarinderSingh-oo9tj
    @NarinderSingh-oo9tj 3 года назад

    Sada vir arsh chohla sahib ala cand Banda vidakhi deya lakh lakh vdayye
    Waheguru praa nu chetti thik kruuu ga

  • @hajikashifishaqgujjar4744
    @hajikashifishaqgujjar4744 3 года назад

    Vnice good man arsh .my lovely Pakistan🇵🇰🇵🇰🇵🇰

  • @lovepreetlahoriya3362
    @lovepreetlahoriya3362 3 года назад

    Arsh bai ji baba ji mhera karn gye best of luck 🙏🙏👍👍

  • @bittugill2707
    @bittugill2707 3 года назад +1

    Jaggu ustad te bahut khush hoya dil toh

  • @bakhsishsingh8203
    @bakhsishsingh8203 3 года назад

    ਵਹਿਗੂਰੂ ਜੀ

  • @sukhwindersingh3436
    @sukhwindersingh3436 3 года назад

    ਮਨ ਬੜਾ ਦੁਖੀ ਹੋਇਆ ਸੱਟ ਲੱਗੀ ਵੇਖਕੇ ਵਾਹਿਗੁਰੂ ਜੀ ਜਲਦੀ ਤੰਦਰੁਸਤੀ ਬਖਸਿਸ਼ ਕਰਨ ਲੰਬੀ ਉਮਰ ਹੋਵੇ।

  • @asimiqbal7701
    @asimiqbal7701 3 года назад

    SO beautiful couple Arsh and harmeet bhabi.

  • @MandeepSingh-nz1qd
    @MandeepSingh-nz1qd 3 года назад

    ਵਾਹਿਗੁਰੂ ਭਲਾ ਕਰੇ

  • @tejpalgill2436
    @tejpalgill2436 3 года назад +2

    ਵਾਹਿਗੁਰੂ ਚੜਦੀ ਕਲਾ ਚ ਰੱਖੇ🙏

  • @sonugill1583
    @sonugill1583 3 года назад

    Baba nanak g thonu hamesha khush rakhan vre gbu 🙏🏻🙏🏻

  • @GurlalSingh-dy3cc
    @GurlalSingh-dy3cc 3 года назад

    Luv from canada 🇨🇦❤️

  • @SandeepSingh-nm8nv
    @SandeepSingh-nm8nv 3 года назад

    Parmatma tahnu jaldi thk kre ji 🙏🙏🙏

  • @amandeeppannu2411
    @amandeeppannu2411 3 года назад

    Rab ji mere piyare arsh veer nu jaldi theek krdo.🙏😍

  • @kamaljutkaur7817
    @kamaljutkaur7817 3 года назад

    Wehaguruji mahar karo mere arsh put opar god bless put

  • @ਸੰਧੂਸਾਬ-ਛ9ਝ
    @ਸੰਧੂਸਾਬ-ਛ9ਝ 3 года назад

    Hor glan diya galan bhabi sadi att aw👌👌👌👌puri

  • @sangha4236
    @sangha4236 3 года назад

    ਵਾਹਿਗੁਰੂ ਜੀ ਕਿਰਪਾਂ ਰੱਖਣ🙏🙏🙏🙏🙏

  • @bhagwantsidhu9957
    @bhagwantsidhu9957 3 года назад

    So nice brother waheguru mehar kare

  • @rupinderzaildar7865
    @rupinderzaildar7865 3 года назад +10

    Waheguru mehar kre family te palwan bro nu jldi jldii thikkk kreee 🙏🙏🙏🙏🙏🙏❤❤❤❤❤❤❤❤

  • @BalwinderSingh-ss3ql
    @BalwinderSingh-ss3ql 3 года назад

    Guru Ramdas ji mehar karn Parivar te

  • @LakhwinderSingh-py7ih
    @LakhwinderSingh-py7ih 3 года назад

    Love uhhh brother😘God bless you❣️❣️❣️

  • @harpreetgill1409
    @harpreetgill1409 3 года назад

    ਬਹੁਤ ਵਧੀਆ ਲੱਗਾ ਵੀਰੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਾਏ
    ਜੁਗ ਜੁਗ ਜੀਓ ਵੀਰੇ
    ਅਸੀਂ ਅਰਦਾਸ ਕਰਦੇ ਹਾਂ ਤੁਸੀਂ ਜਲਦੀ ਠੀਕ ਹੋਵੋ 🙏🙏🙏🙏🙏

  • @gopisandhu3941
    @gopisandhu3941 3 года назад

    Love ur video always brthr

  • @MahabirSingh-ck6kd
    @MahabirSingh-ck6kd 3 года назад

    Very nice bro god bless you love you arsh veer ji

  • @parampreetsingh9295
    @parampreetsingh9295 3 года назад

    God bless u both salute to ur wife tanu support krde tanu injury hoyi tension ohda di dikhdi pyi si .. waheguru g mehr krnge g

  • @milkhasingh6799
    @milkhasingh6799 3 года назад

    Waheguru ji sukh rakhe arash bhai ji

  • @DeepakSharma-qy3xy
    @DeepakSharma-qy3xy 3 года назад

    Bhot Wadia arsh bro
    Love you..!! rabb teinu te bhabhi nu hamesha khush rakhe...!

  • @SandeepSingh-mu6bz
    @SandeepSingh-mu6bz 3 года назад

    waheguru arsh veeer nu te bhabhi nu chardi kla bakhsan

  • @mandeepkaliewalaofficial5828
    @mandeepkaliewalaofficial5828 3 года назад

    Waheguru ji ka khalsa waheguru ji fateh Happy visakhi ji🎉 🙏🏾

  • @preetmalhi46
    @preetmalhi46 3 года назад

    love from shiri goindwal sahib ...❤️

  • @deep.1239
    @deep.1239 3 года назад +1

    Nice veere wmk g thanu jalde thike kr den
    Veere ma thude pind teo he va par ajj tak kade thanu real ca nhi dakhyaa baba ge kirpa kran kade jurre mele Hun gee 🤗🤗🤗 god bless you baba Mehar kran thude te thude Parivar te

  • @izharnaeem3923
    @izharnaeem3923 3 года назад

    Get well soon love from pak DTO

  • @goldyjohal9088
    @goldyjohal9088 3 года назад

    ਬਾਬਾ ਨਾਨਕ ਮੇਹਰ ਭਰਿਅਾ ਹੱਥ ਰਖੀ ਵੀਰ ਤੇ

  • @GursewakSingh-dk5te
    @GursewakSingh-dk5te 3 года назад

    God bless you veer parmatma jaldi theek kare injery jaldi ground ch aavon sewak from usa

  • @veerpalsinghpandher262
    @veerpalsinghpandher262 3 года назад +3

    Waheguru ji 🙏🙏

  • @jaswinderkaur8015
    @jaswinderkaur8015 3 года назад

    Always Waheguru ji with you veer ji , stay healthy and recover fast , happy vaisakhi to all of you

  • @jagpreetkang
    @jagpreetkang 3 года назад +1

    Jaggu bnda bhut Nyc a rabb mehr krE 🙏🙏

  • @deepugujjar1109
    @deepugujjar1109 3 года назад

    Love u arsh veer waheguru ji mehr krn 🙏

  • @KuldeepSingh-se6jr
    @KuldeepSingh-se6jr 3 года назад

    ਸ੍ਰ ਅਰਸ਼ਦੀਪ ਸਿੰਘ ਬਾਈ ਜੀ ਤੇ ਸਾਡੀ ਭਾਬੀ ਜੀ ਨੂੰ ਸਤਿ ਸ੍ਰੀ ਆਕਾਲ ਜੀ ਬਾਈ ਜੀ ਜਿਹੜੀ ਤੁਹਾਡੇ ਮੋਡੇ ਤੇ ਲੱਗੀ ੳੁਸ ਸੱਟ ਨੂੰ ਠੀਕ ਹੋਣ ਵਾਸਤੇ ਵਹਿਗੁਰੂ ਜੀ ਅੱਗੇ ਅਰਦਾਸ ਕਰਦੇਂ ਹਾਂ ਕੇ ਜ਼ਲਦੀ ਠੀਕ ਹੋ ਗਰਾਊਾਡ ਦੇ ਸ਼ਿਂਗਾਰ ਬਣੋ ਜੀ ਬਾਈ ਜੀ ਮੇਰਾ ਪਿੰਡ ਭਾਠੂਆ ਤਹਿਸੀਲ ਮੂਨਕ ਜ਼ਿਲ੍ਹਾ ‌ਸੰਗਰੂਰ‌

  • @vivekattrishab4204
    @vivekattrishab4204 3 года назад

    Ram tuje jaldi thik kre ram ram from haryana love sukhman and arsh bhai

  • @dilbagsinghdilbagsingh5996
    @dilbagsinghdilbagsingh5996 3 года назад +13

    ਅਸੀਂ ਲਾਈਵ ਦੇਖਦੇ ਪਏ ਜਦੋਂ ਸ਼ੱਟ ਲੱਗੀ ਤਾ ਬਾਅਦ ਵਿੱਚ ਮਨ ਨਹੀਂ ਕੀਤਾ ਮੈਚ ਦੇਖਣ ਨੂੰ ਮਨ ਦੁਖੀ ਹੋ ਗਿਆ ਕਿਰਪਾ ਕਰਨ ਜੋ ਵਹਿਗੁਰੂ ਨੂੰ ਚੰਗਾ ਲੱਗੇ

    • @muskanhans5420
      @muskanhans5420 3 года назад

      Kithe lgi bro

    • @dilbagsinghdilbagsingh5996
      @dilbagsinghdilbagsingh5996 3 года назад

      ਮੋਢੇ ਤੇ ਵੀਰ ਜੀ ਸੱਟ ਲੱਗੀ ਆ ਤੇ ਰਾਜੋਕੇ ਤਰਨ ਤਾਰਨ ਖੇਡਣ ਗਏ ਸੀ

  • @RajSingh-hc5fv
    @RajSingh-hc5fv 3 года назад +1

    ਅਸੀਂ ਵੀਰ ਅਰਸ਼ ਮੈਚ ਲੇਵ ਦੇਖਣ ਡਏ ਸੀ ਬਾਦ ਵਿੱਚ ਦੇਖਣ ਨੂੰ ਨਹੀਂ ਜੀ ਕੀਤਾ

  • @rajindersinghsandhusandhu7811
    @rajindersinghsandhusandhu7811 3 года назад

    Thanks for showing Vaishali Wala mela

  • @mander5801
    @mander5801 3 года назад +1

    Jaggu sau banda yaar dilo khush hoya tuhade ghar ayun te

  • @digitalartzone6617
    @digitalartzone6617 3 года назад +1

    ਜਿਉਦਾ ਰਹਿ ਜੱਟਾ

  • @amritkalyan2984
    @amritkalyan2984 3 года назад

    Love u vr g hamesa khush rho

  • @ranaabubakar778
    @ranaabubakar778 3 года назад

    Allah tala arsh veery nu jald sehat dy ameen

  • @jobangill7443
    @jobangill7443 3 года назад +2

    Love from faridkot❤️❤️
    May u get well soon🙏🏻🙏🏻

  • @satinderkaur1074
    @satinderkaur1074 3 года назад

    May god bless you always, both of u 🌹🙏

  • @karansandhu8273
    @karansandhu8273 3 года назад

    Waheguru di kirpa sade ver te eda bni rhe sada pea hmesha kush rhe 🙏🙏love u Jatta

  • @varindersingh5519
    @varindersingh5519 3 года назад +3

    Waheguru ji mehar kri arsh veer tye

  • @happykahlon8294
    @happykahlon8294 3 года назад

    ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਕਰੇ 🙏