sara choudar da roula sikh kaday ik nahi ho sakday anpadh kaday galbat vich vishwash nai rakhday goli nal gal karday hunday aa .punjabi bahutay lai lag ban gye apna dimag nai wartna te na sachi gal ago manni bhaway jhuthi soh khani pai jaway kul mila ke sikha da kirdar dogla lai lag chamchagiri wala ban gya delhi agay asi lamay pai janay aa sanu kitaba padan di lod aa isriel toh sikhya laini chahidi aa
@@sardarni5505the same 😮time as well as the same time as well as the same time as well as the same time as well as the same time as well as the same time as well 😮as well as the same time as well as 😮the 😮same time as well as the same time as well as the same time as well as the 😮same time as well as the same time as well as the same
bai gharwali sirf roki aa khadku singha de chaday paday pressa laya akha kad ditya gharwalia te bachay maar ditay ena nu ta sirf rokya si bahar jaan toh na tourchar kita
@@rinkumanohar-un7ed mtlb tuc ea chounde oo v ena da v torcher hunda oo sab kuj hunda bai ea peash hoe c tan torcher ni kr ske j kite unjj police de hath lagg jande tan ona unjj hi maar dena c ena nu
@@ShamsherSingh-k6bsahulat mildi v hove fir v bhai Sahib anjan nhi ke ohna nu pta nhi ki gal krni ja nhi krni sabnu pta hunda ke call puri record hundi
ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜਿੰਦਾਬਾਦ
ਅੰਮ੍ਰਿਤਪਾਲ ਸਿੰਘ ਨੇ ਕੁਝ ਨਹੀਂ ਕੀਤਾ ਅੰਮ੍ਰਿਤਪਾਲ ਸਿੰਘ ਸਹੀ ਸੱਚਾ ਬੰਦਾ ਹੈ
ਡੋਗਰੇ ਮੁੱਕੇ ਨੀ ਪੰਜਾਬ ਚੋਂ ਮੈਨੂੰ ਤਾਂ ਕੁਰਸੀ ਤੇ ਬੈਠਾ ਹਲੇ ਵੀ ਦਿਖ ਰਿਹਾ ਕੋਈ ਨਹੀਂ ਟਾਈਮ ਆਊਗਾ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਆਪੇ ਰਾਹ ਸਾਫ ਕਰਨਗੇ
ਤੇਰੀ ਸੋਚ ਤੇ ਮੈਂ ਇਹ ਕਹੂੰਗਾ ਕਿ ਏਕ ਹੀਂ ਉੱਲੂ ਕਾਫੀ ਹੈਂ ਗੁਲਸਤਾ ਉਜਾੜਨ ਕੇ ਲਈਏ ਜਹਾਂ ਤੋਂ ਹਰ ਛਾਖ ਪੇ ਉੱਲੂ ਬੈਠਾ ।
ਏਹ ਲੋਕ ਭਰਾ ਮਾਰੂ ਜੰਗ ਕਰ ਰਹੇ ਹਨ
ਇਹ ਬੰਦਾ ਵੀ ਸਿਰੇ ਦਾ ਖੱਚ ਆ।
ਜੇਲ੍ਹ ਵਿੱਚੋਂ ਸਿੱਖਾਂ ਦੀ ਕਾਲ ਦਾ ਇੱਕ ਇੱਕ ਵਰਡ ਰਿਕਾਰਡ ਹੁੰਦਾ ਹੈ
Tahi te police ne prcha kiti agleya kol proofe age ohde
ਬਾਈ ਜੀ
ਸ਼ਾਇਦ ਇਸ ਤਰ੍ਹਾਂ ਤੁਸੀਂ ਹੁਣ ਤੱਕ ਦੇ ਇਸ਼ਾਰਿਆਂ ਤੇ ਜਾਣੂੰ ਨਹੀਂ ਹੋ ਸਕੇ
@@UniversOkd ਅੱਛਾ ?ਹੁਣ ਤੱਕ ਤਾਂ ਸਬੂਤ ਪੇਸ਼ ਹੋ ਜਾਣੇ ਸੀ ਨਾਲੇ ਕੋਈ ਐਨਾ ਵੀ ਅਨਜਾਣ ਨਹੀਂ ਹੁੰਦਾ ਜੋ ਸਭ ਕੁੱਝ ਜਾਣਦਾ ਵੀ ਆਪਣੇ ਲਈ ਪਰੌਬਲਮ ਖੜੀ ਕਰੇ।ਨਾਲੇ ਇਸ ਪੁਲਿਸ ਨੇ ਤਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਟੁਕੜੇ ਟੁਕੜੇ ਕਰਕੇ ਦਰਿਆ ਵਿੱਚ ਸੁੱਟਣ ਬਾਅਦ ਇਹ ਕਹਿਤਾ ਸੀ ਕਿ ਉਹ ਪੁਲਿਸ ਕਸਟੱਡੀ ਵਿੱਚੋਂ ਫਰਾਰ ਹੋ ਗਏ
@@gurpreetkaur-zl2ieਪੁਲਿਸ ਵਾਸਤੇ ਝੂਠਾ ਮੁਕਾਬਲਾ ਬਣਾ ਕੇ ਮਾਰਨਾ ਸੌਖਾ ਪਰ ਜਦੋਂ ਅਦਾਲਤ ਵਿੱਚ ਸਬੂਤ ਪੇਸ਼ ਕਰਨੇ ਪੈਣ ਓਦੋਂ ਪੁਲਿਸ ਵਾਸਤੇ ਬਹੁਤ ਔਖਾ ਹੁੰਦਾ,ਉਹ ਵੀ ਇਹੋ ਜਿਹੇ ਮਸ਼ਹੂਰ ਕੇਸ ਵਿੱਚ। ਇਸ ਲਈ ਇਸ ਕੇਸ ਵਿੱਚ ਪੁਲੀਸ ਨੇ ਕੱਚੇ ਪੈਰੀਂ ਨਹੀਂ ਤੁਰਨਾ , ਕਿਓਂਕਿ ਅਮ੍ਰਿਤਪਾਲ ਸਿੰਘ ਹੁਣ ਆਮ ਨਹੀਂ ਇੱਕ ਪਾਰਲੀਮੈਂਟ ਮੈਂਬਰ ਹੈ। ਪੁਖਤਾ ਸਬੂਤ ਚਲਾਨ ਵਿੱਚ ਪੇਸ਼ ਕੀਤੇ ਜਾਂਦੇ ਹਨ ਮੀਡੀਆ ਵਿੱਚ ਨਹੀਂ
@@ShamsherSingh-k6b ਕੋਈ ਨਾ ਸੱਚ ਸਾਹਮਣੇ ਆ ਹੀ ਜਾਣਾ ਹੈ ਪੁਲਿਸ ਸੱਚੀ ਹੈ ਜਾਂ ਝੂਠੀ ਪਰ ਇੱਥੇ ਸਬੂਤ ਪੈਦਾ ਕਰਣੇ ਔਖੇ ਵੀ ਨਹੀਂ ਜਿੱਥੇ ਸਰਕਾਰ ਹੱਥ ਪੈਰ ਧੋ ਕੇ ਮਗਰ ਪਈ ਹੋਵੇ ਜੇਲ੍ਹ ਵਿੱਚ ਰੱਖਣ ਲਈ
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਖੋਸਾ ਸਾਹਿਬ ਜੀ ਭਰਾ ਮਾਰੂ ਜੱਗ ਵੱਲ ਨਾ ਜਾਉ ਸਰਕਾਰਾ ਇਹੋ ਚਾਹੀਦੀਆਂ ਹਨ
ਜਦੋ ਭਰਾ ਮਾਰ ਈ ਦਿੱਤਾ ਫਿਰ ਜੰਗ ਵਿਚ ਕੋਈ ਕਸਰ ਹ
ਭਰਾ ਮਰਵਾ ਕੇ ਪਿਛੇ ਰਹਿ ਕਈ ਗਿਆ
sara choudar da roula sikh kaday ik nahi ho sakday anpadh kaday galbat vich vishwash nai rakhday goli nal gal karday hunday aa .punjabi bahutay lai lag ban gye apna dimag nai wartna te na sachi gal ago manni bhaway jhuthi soh khani pai jaway kul mila ke sikha da kirdar dogla lai lag chamchagiri wala ban gya delhi agay asi lamay pai janay aa sanu kitaba padan di lod aa isriel toh sikhya laini chahidi aa
Oh ja tu sachiya gallan thode hajam ni hundiya hun
ਵਾਹਿਗੁਰੂ ਜੀ ਇਹ ਮੰਦ ਬੁੱਧੀ ਲੋਕਾਂ ਨੂੰ ਸੋਜੀ ਬਖਸ਼ੋ ਜੀ
ਜਦੋਂ ਅਮ੍ਰਿਤਪਾਲ ਸਿੰਘ ਬਾਹਰ ਸੀ ਉਦੋਂ ਤੁਸੀ ਕਿਉਂ ਨੀ ਡੀਬੇਟ ਕੀਤੀ ਉਸ ਨਾਲ ?? ਉਦੋਂ ਕੋਈ ਨੀ ਬੋਲਿਆ ਉਹ ਹਰ ਰੋਜ ਕਾਨਫਰੰਸ ਦੌਰਾਨ ਚੈਲੇਂਜ ਕਰਦਾ ਸੀ ,,
tusi ta goli toh bina gal nai karday deep sidhu de jaan da punjab nu bahut ghata pya
@@James-Prinseptu khota hona jo suni sunai piche bol reha
@@James-Prinsep ਕਿੰਨੇ ਵਾਰ ਬੁਲਾਇਆ ਤੂੰ ਡੀਬੇਟ ਲਈ ਤੇ ਕਿੱਥੇ?
@@rinkumanohar-un7ed ਅਸੀਂ ਗੋਲੀ ਕਿਸਦੇ ਮਾਰੀ ਦੱਸੀਂ ???
@@sardarni5505the same 😮time as well as the same time as well as the same time as well as the same time as well as the same time as well as the same time as well 😮as well as the same time as well as 😮the 😮same time as well as the same time as well as the same time as well as the 😮same time as well as the same time as well as the same
ਇਹ ਜੇਲ੍ਹ ਸੁਪਰਡੈਂਟ ਹੈ ਇਹ ਨੂੰ ਪਤਾ ਹੈ ਅੰਮ੍ਰਿਤਪਾਲ ਸਿੰਘ ਨੇ ਮਾਰਿਐ
Chal oye Anpda
ਇਸ ਅਨਪੜ ਨੂੰ ਜੇਲ ਸੁਪਰਡੈਂਟ ਕਿਵੇਂ ਲੱਗ ਸਕਦਾ,
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ zindabad ❤
ਤੁਸੀਂ ਤਾਂ ਸ਼ੁਰੂ ਤੋਂ ਹੀ ਅਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਹੈ ਅਤੇ ਹੁਣ ਭਰਾ ਮਾਰੂ ਜੰਗ ਸੁਰੂ ਕਰਵਾਉਣ ਵਿੱਚ ਵੀ ਕੋਈ ਕਸਰ ਨਹੀ ਛੱਡ ਰਹੇ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
Moosewala ਦੇ ਘਰ ਰਿਸ਼ਤਾ ਲੈ ਕੇ ਤੂ ਗਿਆ ਸੀ ਉਦੋਂ ਗੁਰਬਾਣੀ ਜਾਦ ਨਹੀਂ ਆਈ
ਮੂਸੇ ਵਾਲੇ ਦੇ ਘਰ ਜਾਣ ਦੀ ਕੀ ਕਹਾਣੀ ਆ , ਜ਼ਰੂਰ ਦੱਸਣਾ। ਧੰਨਵਾਦ
@@ShamsherSingh-k6b ਮਾਫੀ ਮੰਗਵਾਉਣ ਗਿਆ ਸੀ ਉਹਦੀ ਮਾਂ ਕੋਲ
ਡੀ.ਜੀ.ਪੀ.ਨੇ ਤਾਂ ਇਹ ਵੀ ਬਿਆਨ ਦਿੱਤਾ ਸੀ ਕੀ ਲਾਰੈਂਸ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਨਹੀਂ ਹੋਈ ਤੇ ਕੋਰਟ ਵਿੱਚ ਇਹ ਬਿਆਨ ਦੇ ਕੇ ਆਇਆ ਕੀ ਹਾਂ ਪੰਜਾਬ ਦੀ ਜੇਲ੍ਹ ਵਿੱਚੋਂ ਹੋਈ ਹੈ ਇੰਟਰਵਿਊ
Sach me nahi hoyi c bahan meriye rajsthan ya gujrat ki interview hai
ਰੌਲਾ ਸਾਰਾ ਇਹੀ ਹੈ ਕਿ ਤੂੰ ਚਾਹੁੰਦਾ ਨਹੀਂ ਕੀ ਸਿੱਖਾਂ ਦਾ ਕੋਈ ਐੱਮ.ਪੀ.ਐੱਮ.ਐੱਲ.ਏ.ਬਣੇ ਬੱਸ ਸਿੱਖ ਜੁੱਤੀਆਂ ਖਾਈ ਜਾਣ ਇਹਨਾਂ ਤੋਂ
Tu v bnja mp dekh la swaad es system da tera mp bjp de ishare te chal rya
@@UniversOkd ਸਹੀ ਗਲ ਆ ਭੇਡਾਂ ਨੇ ਬੀਜੇਪੀ ਦੇ ਦਲਾਲ ਨੂੰ ਪੰਥ ਬਣਾਤਾ
ਨਹੀਂ ਇਹ ਚਾਹੁੰਦੇ ਨੇ ਕਿ ਸਾਡੇ ਬੰਦੇ ਲੀਡਰੀ ਕਰਨ ਪਰ ਸਾਡੇ ਮਤਲਬ ਇਹ ਖੁਦ ਬਣਨ ਐਮ ਐਲ ਏ ਐਮਪੀ ਤਾਂ ਹੀ ਤੜਫਦੇ ਨੇ ,ਇਹ ਉਦੋਂ ਵੀ ਸਰਕਾਰ ਦੇ ਪੱਖ ਚ ਸੀ ਜਦੋਂ ਭਾਈ ਹਰਪ੍ਰੀਤ ਸਿੰਘ ਤੇ ਨਸੇ ਦਾ ਪਰਚਾ ਪਾਇਆ ਉਦੋ ਇਹ ਕਹਿੰਦਾ ਸੀ ਕਿ ਨਸਾ ਕਰਦਾ ਹਰਪ੍ਰੀਤ ਤੇ ਹਰਪ੍ਰੀਤ ਨੂੰ ਮੰਨ ਲੈਣਾ ਚਾਂਹੀਦਾ
Waheguru gi kà khalsa waheguru gi ki fathe ❤ behle look gala kitiA koye saria khabra ah samz nhi lagdi puñjabia noo dukhi karde
@@kaur2234 ਬਿਲਕੁੱਲ ਸਹੀ ਕਿਹਾ
ਅੰਮ੍ਰਿਤਪਾਲ ਸਿੰਘ ਜਿੰਦਾ ਬਾਦ
ਖੋਸਾ ਖੱਚ ਮੁਰਦਾਬਾਦ
ਉਹ ਭਰਾਵੋ ਖੋਸੇ ਨੂੰ ਵੀ MP ਜਾਂ MLA ਖੜਾ ਕਰ ਦਿਓ😅😅😅😅😅ਮੱਚਿਆ ਪਿਆ ਖੋਸਾ😅😅😅😅😅😅😅😅
ਇਹਨੂੰ ਏਦੇ ਘਰ ਵਾਲਿਆਂ ਨੇ ਵੋਟਾਂ ਨਹੀ ਪਾਉਣੀਆਂ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ
ਬਸ ਕਰ ਕਿਉ ਸਿੱਖ ਭਰਾਵਾਂ ਵਿੱਚ ਪਾੜ ਪਾ ਰਿਹਾ.
ਸਰਕਾਰੀ ਦੱਲਾ
ਤੇਰੀ ਕੀ ਔਕਾਤ ਹੈ ਤੇਰੀ ਕੀ ਦੇਣ ਆ ਕੌਮ ਨੂੰ ਬਕਵਾਸ ਕਰ ਰਿਹਾ, ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਨ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਨਸ਼ਾ ਛੱਡਿਆ
Bilkul Sahi gal Ji
ਜਦੋ ਉਹ ਬਾਹਰ ਸੀ ਇਹਨਾਂ ਨੂੰ ਤਾ ਕੋਈ ਪੁਸਦਾ ਨਹੀਂ ਸੀ ਹੁਣ ਤਾ ਇਹਨਾਂ ਨੂੰ ਮੌਕਾ ਮਿਲਿਆ
Bilkul Sahi gal Ji
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🙏
ਲੱਖ ਦੀ ਲਾਹਨਤ ਦੱਲਿਆ ਮੇਰੇ ਪਿੰਡ ਜੇਠੂਵਾਲ ਅੰਮ੍ਰਿਤਸਰ ਮੈਂ ਨਸ਼ਾ ਛੱਡਿਆ 2 ਸਾਲ ਹੋ ਗਏ ਭਾਈ ਹੋਣਾ ਦੇ ਕਹਿਣ ਤੇ ਤੇਰੇ ਵਰਗੇ ਦੱਲੇ 1984 ਚ ਵੀ ਸੀ ਅੱਜ ਵੀ ਮਰਜੋ ਤੁਹੀ ਫਿਰ ਪੰਜਾਬ ਬੱਚ ਸਕਦਾ
Very Good
❤❤ਸਹੀ ਕਿਹਾ ਜੀ ❤❤
ਕੀਤੀ ਕਤਰੀ ਖੂਹ ਚੋ ਪਾਈ ਜਾਨਾ ਖੋਸਿਆ । ਐਨਾ ਕਾਹਲਾ ਨਾ ਚੱਲ ਟਾਈਮ ਨੇ ਸਾਰਾ ਕੁੱਛ ਪਾਣੀ ਵਾਗ ਨਿਤਾਰ ਦੇਣਾ ।
ਹੋਵੇ ਹੱਥ ਪਰ ਖੋਸੇ ਨੂੰ ਕਿਵੇਂ ਪਤਾ ਲੱਗ ਗਿਆ।
Amritpal zindabad
ਖੋਸਾ ਨਹੀ ਖੋਟਾ
😢ਸਿੱਖਾਂ ਵਿੱਚ ਭਰਾ ਮਾਰੂ ਜੰਗ ਬਹੁਤ ਵੱਧ ਗਈ ਐਵੇਂ ਹੀ ਇੱਕ ਦੂਸਰੇ ਤੇ ਝੂਠੇ ਇਲਜ਼ਾਮ ਲਾਈ ਜਾਂਦੇ ਹਨ ਸਾਰੇ
ਖੋਸਾ ਜੀ ਕਿੰਨੇ ਵਿੱਚ ਸੌਦਾ ਹੋਇਆ ਆ ਭਗਵੰਤ ਮਾਨ ਨਾਲ ਅਮ੍ਰਿਤਪਾਲ ਸਿੰਘ ਨੂੰ ਫਸਾਉਣ ਲਈ ਲੱਖ ਦੀ ਲਾਹਨਤ ਤੇਰੇ ਤੇ
Shi gal aa veer g
ਸਾਰਾ ਪਤਾ ਲੱਗ ਜਾਣਾ ਕਿ ਸੌਦਾ ਕਿਸਨੇ ਕੀਤਾ, ਏਦਾਂ ਹੀ ਵੋਟਾਂ ਵੇਲੇ ਰੌਲਾ ਪਾਇਆ ਸੀ ਕਿ ਜਿੱਤਣ ਤੋਂ ਬਾਅਦ ਰਿਹਾਅ ਹੋ ਜਾਣਾ , ਰਿਹਾਅ ਕਿਓਂ ਨਹੀਂ ਹੋਇਆ ਫਿਰ ਅਮ੍ਰਿਤਪਾਲ ਸਿੰਘ
@@ShamsherSingh-k6bgay boy ahh apne sarkar nu puch
ਵਾ ਕਿਆ ਬਾਤ ਐ ਖਾਲਸਾ ਜੀ ਸਰਮ ਨੀ ਆਂਉਦੀ ਜੀ ??? ਤੁਹਾਡੇ ਬੋਲਣ ਕਾਰਨ ਵੀਡੀਓ ਦਾ ਟਾਈਟਲ ਦੇਖੋ ਪੱਤਰਕਾਰ ਨੇ ਕੀ ਲਿਖਿਆ , ਲੱਖ ਦੀ ਲਾਹਨਤ ਤੁਹਾਡੇ ਤੇ
Bhai MP Amritpal Singh Khalsa Bilkul Sahi Hai
ਗੱਲ ਕਾਦੀ ਕਿ ਬੲਈ , ਸਾਡੇ ਸਿੱਖ ਆਪਸ ਚ ਲੜਨੋ ਹਟ ਨਹੀਂ ਸਕਦੇ। ਇਕ ਕਹਿੰਦਾ ਮੈਂ ਪ੍ਰਧਾਨ ਬਣ ਜਾ ਦੂਜਾ ਕਹਿੰਦਾ ਮੈਂ ਬਣਜਾ।ਇਹ ਵੀ ਲਗਦਾ ਪ੍ਰਧਾਨਗੀ ਚਾਹੁੰਦਾ।
ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਬਾਈ ਗੁਰਪ੍ਰੀਤ ਸਿੰਘ ਹਰੀ ਨੌ ਵਾਲੇ ਨਾਲ ਵਹਿਗੁਰੂ ਜੀ ਲੋਕਾਂ ਦੇ ਸਾਹਮਣੇ ਨੰਗੇ ਕਰੋ ਪਾਪੀਆਂ ਨੂੰ ਵਹਿਗੁਰੂ ਜੀ
NIA ਦੀਆਂ ਰੇਡਾਂ ਖੋਸਾਂ ਜੀ ਤੁਹਾਡੇ ਵਲ ਹੋਈਆਂ ਜਾਂ ਅਮ੍ਰਿਤਪਾਲ ਵਲ ਘਰਵਾਲੀ ਬਾਹਰ ਜਾਣ ਤੋਂ ਸਰਕਾਰ ਨੇ ਤੁਹਾਡੀ ਰੋਕੀ ਜਾ ਅਮ੍ਰਿਤਪਾਲ ਦੀ ਤੁਸੀਂ ਅਮ੍ਰਿਤ ਛੱਕਣ ਦਾ ਵੀ ਹੰਕਾਰ ਕਰੀਂ ਬੈਠੇ ਜੋ ਅਹੇ ਮੈਂ 88ਦਾ ਅਮ੍ਰਿਤ ਛਕਿਆ ਤੁਸੀ ਨਹੀ ਛੱਕਿਆ ਇਹ ਗੁਰੂ ਦੀ ਦਾਤ ਹੈਂ ਤੁਹਾਨੂੰ ਮਿਲ ਗਈ।
bai gharwali sirf roki aa khadku singha de chaday paday pressa laya akha kad ditya gharwalia te bachay maar ditay ena nu ta sirf rokya si bahar jaan toh na tourchar kita
@@rinkumanohar-un7ed mtlb tuc ea chounde oo v ena da v torcher hunda oo sab kuj hunda bai ea peash hoe c tan torcher ni kr ske j kite unjj police de hath lagg jande tan ona unjj hi maar dena c ena nu
Bhai Amritpal singh ji jindabad
ਬੁਕਾਸ। ਕਰ। ਰਹਿਅਆ। ਅੰਮ੍ਰਿਤ। ਪਾਲ। ਸਿੰਘ। ਜਿਦਾਬਾਦ।
Bhai Amritpal singh Ji zindabad ❤️🚩
ਸਿਖਾ ਦੇ ਕਾਤਲ ਮੁਰਦਾਬਾਦ
ਏਹ ਚੈਨਲ ਦਾ ਵੀ ਬੇੜਾ ਗਰਕ ਹੋ ਗਿਆ ਏਨਾ ਲੋਕਾ ਨੂਂ ਏਹੀ ਦੁਖ ਕੇ ਸਾਨੂ ਕੋਈ ਪੁਛਦਾ ਨਈਂ ਅਮ੍ਰਿਤਪਾਲ ਨੂਂ ਜੇਲ ਵਿਚ ਜਿਤਾ ਦਿਤਾ
ਪੁਲਿਸ ਵਾਲੇ ਅੱਜ ਤੱਕ ਕਦੇ ਸੱਚ ਬੋਲੇ ਹਨ?ਉਸਨੇ ਤਾਂ ਗੁਜਰਾਤ ਇਹ ਵੀ ਕਿਹਾ ਸੀ ਕੀ ਮੂਸੇ ਵਾਲੇ ਦਾ ਕਾਤਲ ਗੋਲਡੀ ਵੀ ਫੜ ਲਿਆ ਹੈ
@@Gabarsingh-g4x ਲਾਹਨਤਾਂ ਤੇਰੇ ਤੇ ਬੱਸ ਮੈਨੂੰ ਸਿੱਖਾਂ ਦੀ ਆਪਸੀ ਲੜਾਈ ਦਾ ਦੁੱਖ ਹੁੰਦਾ ਹਮੇਸ਼ਾ ।ਮੇਰੇ ਤੋਂ ਕਿਸੇ ਨਾਲ ਫਾਲਤੂ ਵੈਰ ਨਹੀਂ ਪਾਏ ਜਾਂਦੇ ।ਗੁਰੂ ਨੇ ਦਿਲ ਵਿੱਚ ਜਿਹੋ ਜਿਹੀ ਸਮਝ ਦਿੱਤੀ ਹੈ ਉਸੇ ਅਨੁਸਾਰ ਸਿੱਖ ਕੌਮ ਲਈ ਚੰਗਾ ਹੀ ਸੋਚੂੰ ਮੈਂ।ਕਿਸੇ ਨਾਲ ਜੈਲਸ ਨਹੀਂ ਹੁੰਦੀ ਮੈਨੂੰ
ਅੱਗੇ ਪਰਿਵਾਰ ਵੀ ਸ਼ਾਮਿਲ ਕਰ ਦਿਉ।
ਉਹਦਾ ਭਰਾ ਪਹਿਲਾ ਹੀ ਨਸ਼ੇ ਕਰਦਾ ਆ
ਬੇਦਗਰਕ ਜੇ ਕੋਮ ਦੇਉ ਦੁਸ਼ਮਨੋ ਅੰਮ੍ਰਿਤਪਾਲ ਜਿੰਦਾਬਾਦ
ਕਿਰਤ ਕਰਮ ਤੇ ਨਾਮ ਤੋਂ ਦੁਨੀਆਂ ਦੂਰ ਚਲੀ ਗਈ।
Darr Boll Reha Ehda Hun 😂😂
Waheguru ji
ਦੱਲੇ ਨੇ ਥੱਲੇ ਖਾਕੀ ਨਿੱਕਰ ਪਾਈ ਲਗਦੀ
ਸਹੀ ਗੱਲ ਆ ਵੀਰ
ਸਿਰੇ ਦਾ ਦਲਾਂ ਹੈ
BhaiAmritpalSinghZindaba
ਇੱਥੇ ਹੀ ਆ ਇੱਥੇ ਹੀ ਆ ਸਾਰੇ ਬੰਦੇ ਅੰਮ੍ਰਿਤ ਛਕੇ ਵਾਲੇ ਵੀ ਇੱਥੇ ਆ ਜਿਨਾਂ ਨੇ ਨਸ਼ੇ ਛੱਡੇ ਉਹ ਵੀ ਇੱਥੇ ਆ ਤੂੰ ਕਿਸ ਦਿਨ ਬਹਿ ਜਾ ਸਾਡੇ ਨਾਲ ਡਿਬੇਟ ਤੇ ਸਾਰੇ ਇਕੱਲੇ ਇਕੱਲੇ ਵਿਖਾਵਾਂਗੇ ਟੈਂਸ਼ਨ ਕੋਈ ਲੈਨਾ ਮੈਨੂੰ ਤਾਂ ਤੂੰ ਵੀ ਇੱਕ ਸਰਕਾਰ ਦਾ ਦੱਲਾ ਹੀ ਲੱਗਦਾ
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤❤❤
ਕਿਵੇਂ ਕਿਸੇ ਦੀ ਧੀ ਨੂੰ ਵਿਧਵਾ ਬਣਾ ਦਿੱਤਾ ਗਿਆ, ਪੁੱਤਰ ਦੇ ਸਿਰ ਤੋਂ ਪਿਤਾ ਦਾ ਛਾਇਆ ਉੱਠ ਗਿਆ, ਬੁੱਢੇ ਮਾਪਿਆਂ ਤੋਂ ਉਹਨਾਂ ਦਾ ਸਹਾਰਾ ਖੋਹ ਲਿਆ, ਕਿੱਥੇ ਦੀ ਬਹਾਦਰੀ ਹੈ।
ਬਿਲਕੁਲ ਸਹੀ ਕਿਹਾ ਵਾ 🙏🙏🎉🎉🎉🙌🙌🙌
Amritpal jindabad ❤
khosa ne paise chuk lye aa
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ।
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਹੀ ਹੈ
ਸਿਖਾ ਦੇ ਕਾਤਲ ਮੁਰਦਾਬਾਦ
Bhai Amritpal singh ਜ਼ਿੰਦਾਬਾਦ
Bus karo bus karo baba ji.
ਪੱਤਰਕਾਰ ਕੋਲੋਂ ਸਮਾਂ ਵਾਲਾ
ਇੱਕ ਨੌਜਵਾਨ ਬੇਕਸੂਰ ਦਾ ਘਾਣ ਕਰਤਾ। ਬਹੁਤ ਅਫਸੋਸ ਨਾਕ ਹੈ ਜੀ।
bhai Amritpal singh jindabad
ਇਸ ਨੇ ਪਹਿਲਾਂ ਵੀ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਜੁੱਤੀਆਂ ਨਾਲ ਪਰੇਡ ਕਰਵਾਈ ਸੀ।ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸਰਕਾਰ ਦੇ ਹੱਕ ਵਿੱਚ ਭੁਗਤ ਰਿਹਾ।
ਭਰਾਵਾਂ ਹਲੇ ਤਕ ਵੀ ਤੁਹਾਡੀ ਬਵਾਸੀਰ ਠੀਕ ਨਹੀਂ ਹੋਈ
ਇਹੀ ਤਾਂ ਸਾੜਾ ਕਮੈਂਟ ਵਾਲੇ ਸੱਚੇ ਨੇ
ਦੱਲਿਆ ਸਿੱਖ ਹੋ ਕੇ ਸਿੱਖ ਕੌਮ ਦਾ ਹੀ ਵਿਰੋਧ ਕਰ ਰਿਹਾ ਹੈ ਸ਼ਰਮ ਕਰ ਤੇਰੇ ਵਰਗੇ ਬਹੁਤ ਮੰਸਦ ਨੇ ਪੰਜਾਬ ਵਿੱਚ
Lakh ਲਾਹਨਤ tere ਤੇ dulleia
Nashedi ਖੋਸਾ
Amrit pal Singh Khalsa Hari nau da katil nahi ho sakda
Amrit pal Singh jindabad.... jindabad
Eh sirre da khach banda eh sarkari ejent ah
ਬਾਬਾ ਜੀ ਨੇ ਸਾਰੀ ਸੱਚੀ ਗੱਲ ਦੱਸੀ ਹੈ
ਇਸ ਕੋਮ ਨੂੰ ਤੇ ੨੫ ਸਾਲ ਬਾਦਲ ਬਾਰੇ ਨੀਂ ਪਾਤਾਂ ਲੱਗਾ ਇਹ ਸਿਅਣੈ ਉਸ ਨੂੰ ਵੋਟਾਂ ਪਾਈ ਗਏ
ਜੋ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲੀ ਦੇਣੀ ਪਈ
ਬਾਈ ਜੀ ਹੁਣ ਵੀ ਬਹੁਤ ਜਣੇ ਕਹਿੰਦੇ ਆ ਕਿ ਉਸ ਵਰਗਾ ਲੀਡਰ ਕੋਈ ਨਹੀਂ। ਏਥੇ ਸੱਚ ਝੂਠ ਨਹੀਂ ਵੇਖਦੇ ਭਾਵੇਂ ਸੱਚ ਸਾਹਮਣੇ ਖੜ੍ਹਾ ਹੋਵੇ, ਏਥੇ ਧੜੇ ਪਿੱਟੇ ਜਾਂਦੇ ਹਨ। ਤਾਹੀਓਂ ਹੁਣ ਤੱਕ ਓਹੋ ਹਾਲ ਆ ਤੇ ਅੱਗੇ ਵੀ ਰਹਿਣਾ
Amritpal ji zindabad
Good ਪੱਤਰਕਾਰ ਵੀਰ
Sikh koum da babbar sher Bhai Amrit pal Singh ji khalsa jindabad hai te rahega ❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਪੁਲਿਸ਼ ਤਾ ਹਜੇ ਜਾਚਂ ਕਰ ਰਹੀ ਹੈ ਹਜੇ ਤੇ।ਤੂੰ ਖੋਟਿਆ ਸਜਾ ਵੀ ਸਨਾੲਈ ਜਾਦਾ ਸਾਬਾਸ਼
Gaadaar
ਗੱਲ ਸੁਣ ਸਿਰ ਤੇ ਪੀਲੇ ਰੰਗ ਦਾ ਦੁਮਾਲਾ ਬੰਨ ਕੇ ਤੂੰ ਮੇਰੀ ਕੰਨ ਖੋਲ ਕੇ ਜਿਸ ਸਿੱਖ ਰਾਜ ਚਾਹੀਦਾ ਤਾਂ ਸਾਨੂੰ ਸੀਐਮ ਵੀ ਬਣਨਾ ਪੈਣਾ ਠੀਕ ਆ ਰਾਜ ਬਿਨਾ ਨਹੀਂ ਧਰਮ ਚਲੇ ਗਾ ਧਰਮ ਬਣੇ ਸਭ ਦਲੇ ਮਲੇ ਹੈ
Bhai Saab jindabaad love ❤️ u
ਇਹ ਖੋਸਾ ਜਾ ਖਸੀ ਲਗਦਾ ਮਨਿੰਦਰ ਸਿੰਘ ਜੀ ਇਸ ਖਚ ਦੀ ਇੰਟਰਵਿਊ ਨਕੀਤੀ ਕੀਤੀ ਜਾਵੇ ਬੇਨਤੀ ਹੈ
ਕਿਨਾ ਵਡਾ ਪਾਪ ਕੀਤਾ ਤੁਸੀ ਜਾਲਮੋ ਗਰੀਬ ਬਾਪ ਦਾ ਪੁੱਤ ਮਾਰਤਾ ਉਹਦਾ 8 ਸਾਲ ਦਾ ਬਚਾ ਤੁਹਾਨੂੰ ਰੱਬ ਦਾ ਡਰ ਨੀ ਆਇਆ
Darr Geya Eh Darpook aa Kive Dareya Firda Arsh Dale Toh 😂😂😂😂
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਲਦੀ ਬਹਾਰ ਆਉਣਗੇ ♥️
ਕਿਸੇ ਇਨਸਾਨ ਦੀ ਜਾਨ ਲੈਣ ਦਾ ਹੱਕ ਕਿਸੇ ਨੂੰ ਨਹੀਂ , ਸਿਰਫ ਵਾਹਿਗੁਰੂ ਜੀ ਤੋਂ ਬਿਨਾ 🙏🏻 ਗੁਰੂ ਜੀ ਭਲੀ ਕਰਨ ਪੰਜਾਬੀਆਂ ਨੂੰ ਏਕਤਾ ਬਖਸ਼ਣ 🙏🏻
Waheguru Ji Punjab Te Mehar Bhareya Huth Sadha Rakhna Ji
ਇਹ ਚੈਨਲ ਵਾਲਾ ਵਿਕਾਊ ਹੈ ਇਹ ਇਕ ਤਰਫਾ ਖ਼ਬਰ ਚਲਾਉਂਦਾ ਇਹ ਖੋਸਾ ਨਹੀਂ ਖੋਤਾ ਹੈ ਸਰਕਾਰੀ ਦੱਲਾ ਤੂੰ ਗਦਾਰਾਂ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਤੂੰ ਰਹਿਣ ਦੇ ਕਥਾ ਕਰਨ ਨੂੰ
ਜਾਣ ਕੇ ਕੋਈ ਇਲਜਾਮ ਨਹੀਂ ਲਾਉਂਦਾ ਕਿਸੇ ਤੇ,ਇਹ ਗੱਲ ਸੱਚ ਹੋ ਸਕਦੀ ਹੈ
ਖੱਚ ਬੰਦਾ ਖੁਸਰਾ
Bhai Amritpal singh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਖੋਸਾ ਵੀਰ ਜੀ ਤੁਸੀਂ ਕਿਨੀ ਕਲਾਸਾਂ ਪੜ੍ਹਾਈ ਕੀਤੀ ਹੋਈ ਹੈ ? ਕ੍ਰਿਪਾ ਜਾਣਕਾਰੀ ਦਿਓ । 🙏
ਬਹੁਤ ਵਡਾ ਧੋਖੇਬਾਜ ਨਿਕਲਿਆ ਅਮ੍ਰਿਤਪਾਲ ਸਿਖਾ ਨੂੰ ਖਤਮ ਕਰ ਰਹੇ ਇਹ ਸਰਕਾਰ ਨਾਲ ਮਿਲ ਕੇ😢😢😢
Sab sarkar da kam a
ਬਕਵਾਸ ਕਰ ਰਹੇ ਹਨ
ਸਰਕਾਰੀ
ਜੇਲ੍ਹ ਵਿਚੋਂ ਸੰਪਰਕ ਕਿਵੇਂ ਹੋ ਸਕਦਾ ਹੈ। ਦੇ ਹੋਵੇ ਕੋਈ ਗੱਲ ਤਾਂ ਹਰ ਗੱਲ ਹਰ ਫੋਨ ਟ੍ਰੇਸ ਹੋ ਸਕਦਾ ਹੈ।
ਜੇਲ ਵਿੱਚ ਟਵੀਟ ਆ ਸਕਦੇ ਨੇ
@@kanwalpreets1181 ਫਿਰ ਇਸ ਬਾਰੇ ਨਾ ਤਾਂ ਕੋਈ ਟਵੀਟ ਹੈ ਤੇ ਕਾਲ ਤੇ ਸਿਰਫ ਫੈਮਿਲੀ ਜਾਂ ਵਕੀਲ ਨਾਲ ਗੱਲ ਹੋ ਸਕਦੀ ਹੈ ਬੱਸ
ਜੇਲ ਵਿਚ ਸਹੂਲਤ ਮਿਲਦੀ ਆ ਫੋਨ ਦੀ ਜਿਸਨੂੰ ਮਰਜ਼ੀ ਪੁੱਛ ਲਵੋ।
@@ShamsherSingh-k6bsahulat mildi v hove fir v bhai Sahib anjan nhi ke ohna nu pta nhi ki gal krni ja nhi krni sabnu pta hunda ke call puri record hundi
@@sardarni5505 ਬੀਬੀ ਜੀ ਅਸੀਂ ਜੇਲ ਵਿਚ ਰਹਿ ਕੇ ਆਏ ਆਂ , ਛੱਡੋ ਬਹਿਸਬਾਜ਼ੀ
Baba ji sarm karo bhai saab te jhootha kesh pava rahe o
ਬਾਈ ਇਕ ਗੱਲ ਸਮਝ ਨਹੀਂ ਲੱਗੀ ਜਦੋ ਦਰਵਾਰ ਸਾਹਿਬ ਮੁਹਰੇ ਅਮ੍ਰਿਤਪਾਲ ਲਈ ਧਰਨਾ ਲੱਗਿਆ ਸੀ ਉਦੋ ਆਡੀਓ ਬਹੁਤ ਆਈਆ ਹੁਣ ਕਦੇ ਆਡੀਓ ਨਹੀਂ ਆਈ ਕੋਈ ਤਾ ਗੱਲ ਹੈਗੀਆ ਵਿੱਚੋ। ਵਾਹਿਗੁਰੂ ਸੱਚ ਮੁਹਰੇ ਲਿਆਵੇਗਾ
ਬਾਕੀ ਕੌਣ ਸਹੀ ਆ ਕੌਣ ਗਲਤ ਆ ਇਹ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਤਾ ਅਸੀ ਆਪੇ ਗਵਾਹ ਬਣ ਜਾਦੇ ਆ ਆਪੇ ਵਕੀਲ ਬਣ ਜਾਦੇ ਆ ਆਪੇ ਜੱਜ ਬਣ ਕੇ ਸਜ਼ਾ ਸੁਣਾ ਦਿੰਦੇ ਹਾਂ ਕੁਝ ਕੁ ਫੈਸਲੇ ਸਾਨੂੰ ਰੱਬ ਤੇ ਛੱਡ ਦੇਣੇ ਚਾਹੀਦੇ ਆ 🙏🙏🙏🙏
ਮੈ ਪਹਿਲਾਂ ਖੋਸੇ ਦਾ ਬਹੁਤ ਸਪੋਟਰ ਸੀ , ਇਸ ਨੇ ਜਦੋ ਭਾਈ ਗੁਰਬਖਸ ਸਿੰਘ ਦਾ ਮੋਰਚਾ ਲੱਗਾ ਸੀ ਉਸ ਟਾਈਮ ਪਰਵਿੰਦਰ ਸਿੰਘ ਨਾਮ ਦੇ ਮੁੰਡੇ ਦੇ ਪਿਸ਼ਾਬ ਵਾਲੀ ਨਾਲੀ ਲੱਗੀ ਸੀ ਉਸ ਦੀ ਵੀਡੀਉ ਪਾਈ ਸੀ ਖੋਸੇ ਨੇ ਤੇ ਫੂਨ ਇਸ ਨੇ ਆਪਦਾ ਪਰਸਨਲ ਦੇ ਦਿੱਤਾ ਤਾਂ ਜਦੌ ਅਸੀ ਇਸ ਖੋਸੇ ਨੂ ਫੋਨ ਕੀਤਾ ਤਾਂ ਇਹ ਕਹਿੰਦਾ ਜੀ ਪਰਵਿੰਦਰ ਸਿੰਘ ਨੂ ਤਾਂ ਹੋਰ ਪਾਸੇ ਤੋ ਵੀ ਪੈਸੇ ਬਥੇਰੇ ਆ ਜਾਂਣਗੇ ਪਰ ਸਾਡਾ ਤੇਲ ਖਰਚਾ ਬਹੁਤ ਲਗਦਾ ਉਸ ਸਿੰਘ ਨਾਲੋ ਸਾਨੂ ਪੈਸੇ ਦੀ ਜਿਆਦਾ ਲੋੜ ਆ , ਇਹ ਗੱਲ ਸੁਣ ਕੇ ਮੈ ਸਮਝ ਗਿਆ ਕੇ ਇਸ ਨੇ ਪੈਸੇ ਉਸ ਸਿੰਘ ਤੱਕ ਨਹੀ ਪਹੁੰਚਾਉਣੇ ਤੇ ਆਪ ਰੱਖਣੇ ਹਨ , ਉਸ ਤੋ ਬਾਅਦ ਖੋਸਾ ਸਾਨੂ ਫੂਨ ਵੀ ਕਰਦਾ ਰਿਹਾ ਪੈਸੇ ਮੰਗਣ ਲਈ ਪਰ ਅਸੀ ਨਹੀ ਦਿੱਤੇ , ਇਸ ਬੰਦੇ ਦੇ ਅੰਦਰ ਸਿਰਫ ਜੈਲਸ ਹੈ ਨੌਜਵਾਨਾਂ ਦੇ ਖਿਲਾਫ
khotea ਮੇਰੇ ਨਾਲ਼ ਗੱਲ ਕਰ