ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ 🇵🇰 Panja Sahib Pakistan | Punjabi Travel Couple | Ripan Khushi

Поделиться
HTML-код
  • Опубликовано: 24 янв 2025

Комментарии • 289

  • @DilbagSingh-xh8sd
    @DilbagSingh-xh8sd 2 месяца назад +51

    ਘਰ ਬੈਠਿਆਂ ਨੂੰ ਇਨੇ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਹੋਰ ਸ਼ਕਤੀ ਦੇਵੇ ਧਾਲੀਵਾਲ

  • @GurjeetSingh-gu8zq
    @GurjeetSingh-gu8zq 2 месяца назад +22

    ਤੁਹਾਡੇ ਵੱਲੋਂ ਗੁਰ ਅਸਥਾਨਾਂ ਦੇ ਦਿਖਾਏ ਜਾਣ ਤੋਂ ਬਾਅਦ ਹੁਣ ਦਰਸ਼ਨਾਂ ਦੀ ਤਾਂਗ ਜਾਗ ਪਈ,,,❤❤

  • @JagtarSingh-wg1wy
    @JagtarSingh-wg1wy 2 месяца назад +23

    ਰਿਪਨ ਜੀ ਤੁਸੀਂ ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਸਰੋਵਰ ਵਿੱਚ ਪਾਣੀ ਦਾ ਕੁਦਰਤੀ ਸੋਮਾਂ ਹੈ ਜੀ ਇਹ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jasveerpandher7931
    @jasveerpandher7931 2 месяца назад +9

    ਗੁਰੂਦੁਆਰਾ ਨਾਨਕ ਝੀਰਾ ਸਾਹਿਬ ਸੇਮ ਹੀ ਜਲ ਪ੍ਰਵਾਹ ਇਸ ਤਰ੍ਹਾ ਪੰਜਾ ਸਾਹਿਬ ਵਿੱਚ

  • @satdevsharma7039
    @satdevsharma7039 2 месяца назад +7

    ਰਿਪਨ ਖੁਸ਼ੀ ਬਹੁ ਬਹੁਤ ਧੰਨਵਾਦ, ਅਸ਼ੀਰਵਾਦ , ਘਰ ਬੈਠੇ ਦਰਸ਼ਨ ਕਰਾਉਣ ਲਈ। ਅਗਲੇ ਸਾਲ ਦਰਸ਼ਨ ਕਰਨ ਦੀ ਸੋਚ ਰਹੇ ਹਾਂ ਜੇ ਬਾਬਾ ਜੀ ਨੇ ਚਾਹਿਆ। ❤❤🌹🌹🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 месяца назад +6

    ਬਹੁਤ ਸੋਹਣੇ ਢੰਗ ਨਾਲ ਆਪ ਜੀ ਨੇ ਪੰਜਾ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ।

  • @mukhtyarsinghchandilecture8963
    @mukhtyarsinghchandilecture8963 2 месяца назад +6

    ਘਰ ਬੈਠਿਆਂ ਨੂੰ ਇਨੇ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਹੋਰ ਸ਼ਕਤੀ ਦੇਵੇ

  • @bharatsidhu1879
    @bharatsidhu1879 2 месяца назад +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰੌਣ ਲਈ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।

  • @SukhwinderSingh-wq5ip
    @SukhwinderSingh-wq5ip 2 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @mewasingh3980
    @mewasingh3980 2 месяца назад +1

    ਰਿੰਪਨ ਵੀਰ ਜੀ ਬੁਹਤ ਵਧੀਆ ਦਰਸ਼ਨ ਹੋਏ ਵੀਰ ਜੀ

  • @phulkaristudiomk1908
    @phulkaristudiomk1908 2 месяца назад

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰੌਣ ਲਈ ।

  • @LovelyStudio-v8r
    @LovelyStudio-v8r 2 месяца назад +1

    ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ। ਸੰਗਤਾਂ ਨੂੰ ਘਰ ਬੈਠਿਆਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ। ਫਾਜ਼ਿਲਕਾ ਤੋਂ। 26:44

  • @balbirkaur6014
    @balbirkaur6014 2 месяца назад +6

    Tuhada bhut bhut Dhanvad ji Waheguru tuhanu chardi kala ch rakhan ji ❤❤

  • @IqbalSingh-nd8gm
    @IqbalSingh-nd8gm 2 месяца назад +1

    ਬਹੁਤ ਬਹੁਤ ਧੰਨਵਾਦ ਵਿਛੜੇ ਗੁਰੂਧਾਮਾ ਦੇ ਦਰਸ਼ਨ ਕਰਵਾਉਣ ਲਈ 🙏🏻

  • @rajbindersingh5777
    @rajbindersingh5777 2 месяца назад +11

    ਰਬ ਸੁਖ ਰਖੇ ਅਗਲੇ ਸਾਲ ਸਾਨੂੰ ਸਿਰੀ ਨਨਕਾਣਾ ਸਾਹਿਬ ਜੀ, ਸਿਰੀ ਪੰਜਾ ਸਾਹਿਬ ਜੀ, ਸਿਰੀ ਕਰਤਾਰਪੁਰ ਸਾਹਿਬ ਜੀ ਤੇ ਸਿਰੀ ਡੇਰਾ ਸਾਹਿਬ ਜੀ ਲਾਹੌਰ ਦੇ ਦਰਸ਼ਨ ਪਰਮਾਤਮਾ ਵਾਹਿਗੁਰੂ ਕਰਵਾ ਦੇਵੇ

  • @simarsimar2620
    @simarsimar2620 2 месяца назад +29

    Mnu khusi didi pregnent lagde lagda nna mehmaan auna ghar

  • @ZulfiqarAliVlogs
    @ZulfiqarAliVlogs 2 месяца назад +5

    LOVE FROM HEER RANJHA CITY , PUNJAB PAKISTAN 💛💚❤

  • @surinderkataria9315
    @surinderkataria9315 2 месяца назад +6

    Punja sahib ji de Darshan kron layi dhanbad

  • @SaeedMalik-ki5hk
    @SaeedMalik-ki5hk 2 месяца назад +5

    Waheguru ji da khalsa waheguru ji di Fateh waheguru waheguru to anusar Anu chaddi kalachi rakhen 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌼🌼🌼🌼🌼🌼🌼🌼🌼🌼🌼🌼🌼👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @rajbindersingh5777
    @rajbindersingh5777 2 месяца назад +4

    ਬਹੁਤ ਧੰਨਵਾਦ ਰਿਪਨ ਜੀ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਰਾਜਬਿੰਦਰ ਸਿੰਘ ਜੀਦਾ ਲੈਕਚਰਾਰ ਹਿਸਟਰੀ ਰਿਟਾਇਰਡ ਬਠਿੰਡਾ

  • @SukhiDeol-r1h
    @SukhiDeol-r1h 2 месяца назад +1

    ਬਹੁਤ ਬਹੁਤ ਧੰਨਵਾਦ ਘਰੇ ਬੈਠਿਆ ਨੂੰ ਗੁਰੂ ਘਰਾ ਦੇ ਦਰਸ਼ਨ ਕਰਵਾ ਰਿਹੇਹੋ ਜੀ 🙏🙏🙏🙏🙏🙏🙏🙏🙏

  • @jasveerpandher7931
    @jasveerpandher7931 2 месяца назад +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ

  • @sushilgarggarg1478
    @sushilgarggarg1478 2 месяца назад +7

    DHAN-DHAN SHRI PANJA SAHIB GURDWARA JI ❤❤❤❤❤❤❤

  • @suchasingh2663
    @suchasingh2663 2 месяца назад +2

    Dhan Dhan Shri Guru Nanak Dev Sahib g

  • @Eastwestpunjabicooking
    @Eastwestpunjabicooking 2 месяца назад +4

    ਤੁਸੀ ਸਾਰਾ ਕੁਝ ਵਿਖਾ ਦਿੱਤਾ ਘਰ ਬੈਠਿਆ🙏🏻ਧੰਨਵਾਦ

  • @sharanpreet9140
    @sharanpreet9140 2 месяца назад +1

    Ripan and khushee buhat dhanwad waheguru ji ka Khalsa waheguru ji ki Fateh

  • @JaspreetKaur-gl2ol
    @JaspreetKaur-gl2ol 2 месяца назад +9

    ਵਾਹਿਗੁਰੂ ਜੀ

  • @rajendersinghdhillon5413
    @rajendersinghdhillon5413 2 месяца назад +5

    Waheguru ji. Dhann guru nanak dev ji

  • @harbhajansingh8872
    @harbhajansingh8872 2 месяца назад +5

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @ParamjitSingh-nk9lr
    @ParamjitSingh-nk9lr 2 месяца назад +1

    Good bhot vadeA ge AP ko parmatma Raje rahka AP na hm sab ko panjaa sahab ka darshn kareaA

  • @MALIKQASIM.44
    @MALIKQASIM.44 2 месяца назад +1

    Love you all sardar veers❤from Pakistan Punjab🇵🇰🇵🇰🇵🇰❤❤

  • @BalvieSingh-u9e
    @BalvieSingh-u9e 2 месяца назад +2

    Waheguru ji ka khalsa Waheguru ji ki Fateh Rauwal sidhwan bet ludhiana panjab

  • @GagandeepSingh-sj9mm
    @GagandeepSingh-sj9mm 2 месяца назад +1

    Waheguru Ji Khalsa Ripan and Khushi Waheguru Ji Fateh
    Good Information 👍

  • @gurfatehgill-fd7er
    @gurfatehgill-fd7er 2 месяца назад

    ਧੰਨ ਗੁਰੂ ਨਾਨਕ ਜੀ
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਖਾਲਸਾ ਜੀ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏

  • @gurjantsingh167
    @gurjantsingh167 2 месяца назад +4

    ਧੰਨ ਵਾਹਿਗੁਰੂ ਜੀ

  • @baljitkaur691
    @baljitkaur691 2 месяца назад

    ਬਹੁਤ ਵਧੀਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਉਣ ਲਈ

  • @InayataliInayat-ik1lx
    @InayataliInayat-ik1lx 2 месяца назад +2

    ❤ripen. Veer. G. And. Khushi. Bhan. G. Zindabad. From. Lenda. Punjab. 🎉

  • @RajenderBhandari-bx4gs
    @RajenderBhandari-bx4gs 2 месяца назад +2

    Thanks ripan ji Khushi ji for sharing with us such nice vlogs 🙏🙏 waheguru ji bless you both dear❤

  • @amanpasricha6957
    @amanpasricha6957 2 месяца назад +3

    Congratulations Ripan & khushi🎉

  • @HimmatGill-v9g
    @HimmatGill-v9g 2 месяца назад

    Bhut vadia lga ajj da vilog Bai ripan te khusi waheguru ji chardi cala ch rakhn

  • @BalbirSingh-gv6zx
    @BalbirSingh-gv6zx 2 месяца назад +1

    ਖੁਸ਼ੀ ਜੀ ਲਗਦਾ ਖੁਸ਼ੀਆਂ ਡਬਲ ਹੋਣ ਵਾਲੀਆਂ ਨੇ 😄😀😀🙏🙏🙏

  • @ManpreetKaur-wahla
    @ManpreetKaur-wahla 2 месяца назад +13

    Veer g bahut bahut mubarka tuhanu❤️. Pta nai ki sirf mai hi note kita hai ja hora ne v but bahut best wishes tuhanu doha nu 🙌🏻🙌🏻

    • @Jassi-i3g
      @Jassi-i3g 2 месяца назад +2

      Yes I noticed too.

    • @amanpasricha6957
      @amanpasricha6957 2 месяца назад +1

      Jo tuc note kita oh mai v kita

    • @mohsanbabar3604
      @mohsanbabar3604 2 месяца назад +1

      Kia notice kita

    • @Hargunkaur2014
      @Hargunkaur2014 2 месяца назад +1

      Main v ehi sochya c k shayad mainu hi lg reha

    • @aliimmad5494
      @aliimmad5494 2 месяца назад +1

      Tusi tenshen na lo ethy sary hi notice kardy ny. Sub da dhayan uthy hi ha.

  • @surjeetkaur6590
    @surjeetkaur6590 2 месяца назад

    Sangat de darshan kar k ❤ khush ho gya dhan waad ji

  • @Rajindervlogs886
    @Rajindervlogs886 2 месяца назад +1

    Sachi mera bi bout dil krda guru ghr pakistan jn nu

  • @ninderkaur1080
    @ninderkaur1080 2 месяца назад +5

    Dhan dhan Sri guru nanak dev ji waheguru ji waheguru ji 🙏🙏🙏🙏

  • @AmriksinghRalh-ug7nn
    @AmriksinghRalh-ug7nn 2 месяца назад +1

    ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੂੰ ਹੀ ਨਿਰੰਕਾਰ 🙏🙏

  • @avtarcheema3253
    @avtarcheema3253 2 месяца назад

    ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ 🙏🙏

  • @anwer.official
    @anwer.official 2 месяца назад +2

    meri dua hi Allah pak sab mahmano ki hifazat farmsye sab vear te bhaina khosh rahin. ❤🇵🇰❤🇵🇰🇵🇰🇵🇰🇵🇰

  • @ramanjitgrewal7785
    @ramanjitgrewal7785 2 месяца назад

    ਖੁਸੀ ਰਿਪਨ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਘਰ ਬੈਠਿਆ ਨੂੰ ਦਰਸਨ ਕਰਾ ਰਹੇ ਹੈ

  • @INDERgamingyt04
    @INDERgamingyt04 2 месяца назад +1

    Waheguru ji ka khalsa waheguru ji ki fateh ji❤sat kartar❤😊dhan dhan guru nanak❤😊

  • @AzharOfficialRyk
    @AzharOfficialRyk 2 месяца назад

    Mashallah ji aapke sath Ham bhi rankon ko injoy kar rahe hain m from Punjab Multan ❤️🇵🇰

  • @darasran556
    @darasran556 2 месяца назад

    ਘਰ।ਬੈਠਿਆ। ਨੂੰ।ਗੁਰੂ।ਘਰਾਂ।ਦੇ।ਦਰਸਨ। ਕਰਵਾਉਣ। ਲਈ। ਬਹੁਤ। ਬਹੁਤ। ਧਨਵਾਦ। ਰਿਪਨ। ਖੁਸੀ।🙏🙏🙏🙏🙏🙏🙏🙏

  • @piarasingh6138
    @piarasingh6138 2 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,, 🌹🌹🌹🌹🌹

  • @navdeep573
    @navdeep573 2 месяца назад +8

    6:39 to 6:41 finally mere papa video ch aa e gye yellow parne vale stairs te baithe

  • @Haseeb-q8f
    @Haseeb-q8f 2 месяца назад +2

    Bahi love you bohat vadiya Kam kar rahey ho love form Pakistan 🥀

  • @jagseerbehniwal7935
    @jagseerbehniwal7935 2 месяца назад

    ❤❤❤❤❤❤❤❤❤❤ ਬਾਈ ਰਿਪਨ ਜੀ ਅਤੇ ਆਪ ਦੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਆਪ ਜੀ ਨੇ ਪੰਜਾ ਸਾਹਿਬ ਬਲੀ ਕੰਧਾਰੀ ਦੇ ਦਰਸ਼ਨ ਕਰਾਏ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ

  • @Gaganjalaliya8080
    @Gaganjalaliya8080 2 месяца назад +5

    Waheguru ji 🙏 ੴ kirpa kare

  • @manjindersinghbhullar8221
    @manjindersinghbhullar8221 2 месяца назад +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @kamalpreetSingh3835
    @kamalpreetSingh3835 2 месяца назад +1

    Dhanwad veer ji darshan karvaun lai

  • @bhupinderkaur5576
    @bhupinderkaur5576 2 месяца назад +2

    ਵਾਹਿਗੁਰੂਚੜਦੀਕਲਾਵਿਚਰਖੇ❤❤

  • @sukhdebgill4016
    @sukhdebgill4016 2 месяца назад +2

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @sharanjitr3446
    @sharanjitr3446 2 месяца назад +1

    Ripan ji and khushi Ji thank you very much . I'm subscriber from Amritsar Sahib watching your Vlogs. I have no word to thank you for darshan didar Shri PANJA SAHIB JI.

  • @jotbhangu3129
    @jotbhangu3129 2 месяца назад +4

    Satnam shri waheguru ji 🙏🙏🙇‍♀️

  • @omparkashsingh1851
    @omparkashsingh1851 2 месяца назад +1

    Bahut badhiya Lag Gaya ISI Tarah Guru Damon ke darshan Karte Rahe all D best❤❤❤❤

  • @trueman7226
    @trueman7226 2 месяца назад +1

    Mashallah ji good coverage 💕stay blessed Ripan and khushi 💕

  • @sunnyvickasdiaries
    @sunnyvickasdiaries 2 месяца назад +3

    Long live Punjab, Long living Punjabiat

  • @balwindersinghsaini8141
    @balwindersinghsaini8141 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉

  • @SarabSingh-kw2yi
    @SarabSingh-kw2yi 2 месяца назад +1

    ❤❤ toh tuhanu dua tusi sanu ess tarah hi darshan karvandhay raho SSA ji

  • @ONETAPARMY444
    @ONETAPARMY444 2 месяца назад

    ਵਾਹਿਗੁਰੂ ਜੀ ❤❤

  • @sushilgarggarg1478
    @sushilgarggarg1478 2 месяца назад +2

    Lots of love from Pakistan 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 😮❤️ ♥️ 💕 💖 😍 🇵🇰

  • @paramjitsinghsingh251
    @paramjitsinghsingh251 2 месяца назад +1

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻

  • @sarbjeetkaur9390
    @sarbjeetkaur9390 2 месяца назад +2

    Dhan dhan shri guru nanak davg ❤❤❤❤❤🙏🙏🙏🙏🙏

  • @gogipreet7330
    @gogipreet7330 2 месяца назад +1

    Satnam waheguru ji.❤❤❤❤GBU❤❤❤❤YOU GREAT BOTH OF YOU

  • @ManpreetKaur-u6j3k
    @ManpreetKaur-u6j3k 2 месяца назад

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @chamkaur_sher_gill
    @chamkaur_sher_gill 2 месяца назад +1

    ਸਤਿ ਸ੍ਰੀ ਅਕਾਲ ਜੀ 🎉🎉🎉🎉🎉❤❤❤❤❤❤❤❤❤❤

  • @surinderbajaj4381
    @surinderbajaj4381 2 месяца назад +1

    Very very beautiful efforts and so nice video dear

  • @MahangaSingh-gi3fo
    @MahangaSingh-gi3fo 2 месяца назад +1

    Dhan Dhan Shri Guru Nanak Dev Ji Maharaj Ji

  • @pushpinderkaurtv
    @pushpinderkaurtv 2 месяца назад +1

    Waheguru ji tera shukar hai ❤

  • @PoojaSharma-k8d6x
    @PoojaSharma-k8d6x 2 месяца назад +2

    Sat Sri akaal ji🎉🎉 pakistan beautiful city🎉🎉

  • @INDERgamingyt04
    @INDERgamingyt04 2 месяца назад +1

    Dhan dhan bhagat kabir ji sahib ji maharaj ji patshah ji❤dhan dhan bhagat farid ji sahib ji maharaj ji patshah ji❤dhan dhan bhagat ramanand ji sahib ji maharaj ji patshah ji❤dhan dhan bhagat ravidas ji sahib ji maharaj ji patshah ji❤dhan dhan bhagat trilochan sahib ji maharaj ji patshah ji❤😊

  • @zahoorahmad456
    @zahoorahmad456 2 месяца назад +2

    Love 💕💕 you work bro thanks Love ❤ from Pakistan

  • @GurpreetSingh-os4gn
    @GurpreetSingh-os4gn 2 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @RanjitSingh-cp1qd
    @RanjitSingh-cp1qd 2 месяца назад

    ਵਾਹਿਗੁਰੂ ਜੀ🙏🙏🙏🙏🙏

  • @jasvirkaur6390
    @jasvirkaur6390 2 месяца назад +1

    Wahaguru ji baba Nanak 🙏🙏🙏🙏🙏

  • @Mr.Singh_01313
    @Mr.Singh_01313 2 месяца назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @hansaliwalapreet812
    @hansaliwalapreet812 2 месяца назад +1

    WAHEGURU ji ka Khalsa WAHEGURU ji ki fateh ji 🙏 ❤❤

  • @mohsanbabar3604
    @mohsanbabar3604 2 месяца назад +1

    All sangat welcome to Pakistan,

  • @AffectionateAlien-et3ef
    @AffectionateAlien-et3ef 2 месяца назад +1

    Satnam waheguru ji ❤❤

  • @PreetiBhullar-h2o
    @PreetiBhullar-h2o 2 месяца назад

    Dhan guru nanak dev ji maharaj ❤

  • @ParwinderSingh-ru6mc
    @ParwinderSingh-ru6mc 2 месяца назад +1

    Waheguru ji 🎉🎉

  • @SukhwinderKaur-uk2sx
    @SukhwinderKaur-uk2sx 2 месяца назад +1

    Dhann Dhann shiri Guru Nanak Dev ji maharaj

  • @G.D.R_vlogs
    @G.D.R_vlogs 2 месяца назад +1

    Sat sri akaal, Bhaji. Jadon tusi multan jaoge taan Peer nigaha darbar de darshan jaroor karwaona ji.

  • @sushilgarggarg1478
    @sushilgarggarg1478 2 месяца назад +2

    Satnam wahaguru ji 🙏 ❤❤❤

  • @HappySingh-zp7ue
    @HappySingh-zp7ue 2 месяца назад +1

    Waheguru g🙏🙏🙏🙏🙏

  • @drama_queen_7
    @drama_queen_7 2 месяца назад

    Aray veerji mere papa se b mil gaye ap toh bohot lucky hainnn🥺❤️🙏

  • @awanaq
    @awanaq 2 месяца назад +1

    I am from Shri Punja Saheb. Hassaan Abdal. My ancestral home is 5 minutes walk from Gurdwara saheb.

  • @KuldeepSingh-yp9un
    @KuldeepSingh-yp9un 2 месяца назад

    Waheguru ji 🎉🎉🎉🎉🎉🎉❤❤❤❤❤

  • @MehakDhaliwal-i9o
    @MehakDhaliwal-i9o 2 месяца назад +1

    ਵਾਹਿਗੁਰੂ ਵਾਹਿਗੁਰੂ ਜੀ

  • @amansidhu906
    @amansidhu906 2 месяца назад +1

    Dhan dhan shri guru nanak dev ji maharaj

  • @harsimranoberoi7897
    @harsimranoberoi7897 2 месяца назад

    khushi prgnnt hai