Podcast | Ludhiana ਸ਼ੋਅ 'ਚ Diljit ਨਹੀਂ ਗਾ ਸਕਣਗੇ ਇਹ 3 ਗੀਤ, Pandit Rao ਨੇ ਲਾਈ ਸਕੀਮ | EP- 31|N18P

Поделиться
HTML-код
  • Опубликовано: 3 янв 2025

Комментарии • 155

  • @gillaman02
    @gillaman02 5 дней назад +20

    ਕੀ ਚਵਲ ਭਈਏ ਦੀ ਇੰਟਰਵਿਊ ਲੈਣ ਲੱਗਾ ਯਾਰ…

    • @gurmeetgill6469
      @gurmeetgill6469 3 дня назад

      🦮🦮 ਇਹ ਆ ਧਨੇਰਵ

    • @Deep0202
      @Deep0202 3 дня назад

      Good

    • @sonujammu4462
      @sonujammu4462 2 дня назад

      Sahi gal godi Media a eh v

    • @S1n6341
      @S1n6341 2 дня назад

      FUKRE JATA NEI PUNJABI TE SIKHI DA NAS MARIA, JEI JAT SIKHI DE MARYADA NHI RAKH SAKDE FIR SIKHI SAD DEN , SHARAB JANANI SALI GUN TE SEX GAGSTER DRUG DE GEET GAONE NEI , FIR KENDE ASE SARDAR HA ,KEI FUKRE JATA NU SADE GURUYA DE MARYADA DA PATA HEI .

    • @narinder7323
      @narinder7323 2 дня назад

      Eh pelha apne state nu theake karle tugg banda hemesa patta check ke khar jana . Punjabi eh nallo syane ne eh lagda agacny da banda

  • @ManpreetSingh-eo8js
    @ManpreetSingh-eo8js 5 дней назад +7

    Diljit is a very good singer ❤️

  • @harmindersingh1872
    @harmindersingh1872 10 часов назад +1

    ਯਾਰ ਹੁਣ ਅਸੀਂ ਭਈਆਂ ਨੂੰ ਪੁੱਛਿਆ ਕਰਾਂਗੇ ਕਿ ਅਸੀਂ ਕੀ ਗਾਉਣਾ ਕੀ ਖਾਣਾ

  • @surindergulshan7765
    @surindergulshan7765 4 дня назад +7

    ਚੈਨਲ ਵਾਲੇ ਖੁਦ ਇਸ ਦੇ ਚਮਚੇ ਬਣੇ. ਇਸ ਬੰਦੇ ਨੂੰ ਅਹਿਮੀਅਤ ਦਿੰਦੇ ਨੇ

  • @sukhwinderkaur5843
    @sukhwinderkaur5843 4 дня назад +7

    ਵੀਰ ਜੀ ਗਾਣਿਆਂ ਨਾਲ ਕੁੱਝ ਨਹੀਂ ਹੁੰਦਾ ਜੀਨੇ ਨਸ਼ੇ ਕਰਣੇ ਹੈ ਉਸ ਬੰਦੇ ਨੂੰ ਼ਭਾਵੇ ਗੁਰਦੁਆਰਾ ਬਿਠਾ ਦਿਉ ਉਹ ਹਟਦਾ ਨਹੀਂ ਕੋਈ ਬਚਿਆ ਬਾਰੇ ਹੋਰ ਹਲ ਲ਼਼ਭੋ ਪਲੀਜ਼

  • @RavinderKaur-w5u
    @RavinderKaur-w5u День назад +1

    ਵਾਹ ਵਾਹ ਸਾਡੀ ਪੰਜਾਬੀਆ ਦੀ ਮਾਨਸਿਕਤਾ ਦੇਖੋ ਜਿਹੜੇ ਪੰਜਾਬ ਤੋਂ ਬਹਾਰੋ ਆ ਕੇ ਸੂਜਾ ਦੇ ਰਹੇ ਨੇ ਇਹ ਕੋਣ ਆ ਪੱਤਰਕਾਰ ਇਵੇਂ ਕਰਦਾ ਜਿਵੇ ਇਹ ਦਾ ਫੁੱਫੜ ਲੱਗਦਾ ਹੋਵੇ । ਤੁਸੀ ਪੰਜਾਬ ਤੋਂ ਬਾਹਰ ਜਾ ਕੇ ਉਨਾ ਦੀ ਸਟੈਟ ਵਿੱਚ ਜਾਕੇ ਮਿਡਿਆ ਨਾਲ ਗੱਲ ਕਰਨਾ । ਫੇਰ ਦੇਖ ਤੇਰੀ ਰੇਲ ਬਣਾਉਦੇਂ । ਦਲਜੀਤ ਅੱਜ ਬਿੱਲਬੋਰਡ ਉੱਪਰ ਚਲਾ ਗਿਆ । ਪਹਿਲਾਂ ਇਹਦੇ ਵਰਗੇ ਸਿੱਧੂ ਮੂਸੇਵਾਲ ਦੇ ਪਿੱਛੇ ਸੀ । ਜੋ ਲੱਲੀ ਛੱਲੀ ਲੰਬੜਦਾਰੀ ਭਾਲਦੀ ।

  • @narinder155
    @narinder155 3 дня назад +2

    ਇਸ ਨੂੰ ਕਹੇ ਕਿ ਪਹਿਲਾਂ ਆਪਣੇ ਸਾਊਥ ਵਿੱਚ ਜਾ ਕਿ ਓਹਨਾ ਨੂੰ ਤਾਂ ਰੋਕੇ, ਜਿਨ੍ਹਾਂ ਦੀਆਂ ਫ਼ਿਲਮਾਂ ਵਿੱਚ ਸਭ ਕੁਛ ਭਰੋਸੇਆ ਜਾਂਦਾ ਹੈ...

  • @h.s.dhaliwal1826
    @h.s.dhaliwal1826 День назад +2

    ਸੱਚਾ ਇਨਸਾਨ ਐ ਗਲਤ ਨਾ ਬੋਲੋ ❤

    • @a1jass994
      @a1jass994 День назад

      Ja ohnu papa bnala tu v scha insan ban jayenga 😂

  • @sukhdevsingh287
    @sukhdevsingh287 19 часов назад

    ਦਿਲਜੀਤ ਦੋਸਾਂਝ ਕਿਹੜਾ ਕਿੱਸੇ ਨੂੰ ਢਾਹ ਕੇ ਸ਼ਰਾਬ ਪਿਆਉਂਦਾ।

  • @kewalchand6527
    @kewalchand6527 День назад +1

    ਇਸ ਨੂੰ ਪੁੱਛੇ ਕਿ ਤੇਰੇ ਕਹਿਣ ਤੇ ਕਿਸੇ ਨੇ ਪੀਣਾ ਛੱਡ ਦੇਣ ਗੇ।

  • @KULDEEPSINGHTHINDMOHIE
    @KULDEEPSINGHTHINDMOHIE 2 дня назад +2

    ਉਤਾਂ ਜੱਟਾਂ ਵਾਲੀ ਅੜੀ ਕਰ ਗਿਆ ਉਹ ਤਾਂ ਪਗਾ ਗਿਆ ਹਿੰਡ ਜੱਟ ਦਸ਼ਾ ਜਾਂ ਵਾਲਾਂ ਹੁਣ ਤੂੰ ਕਰਲਾ ਭਾਈ ਕੀ ਕਰਨਾਂ

  • @PrabhjotSingh-qz8nc
    @PrabhjotSingh-qz8nc 3 дня назад +2

    That is why education is important

  • @narinder155
    @narinder155 3 дня назад +2

    ਕਰ ਲੈ ਹੁਣ ਘਿਓ ਨੂੰ ਭਾਂਡਾ, ਜੱਟ ਨੇ ਪਹਿਲਾਂ ਹੀ ਆਹ ਤਿੰਨ ਗਾਂਣੇ ਗਾਏ, ਬੱਚੇ ਨੂੰ ਭੀ ਸਟੇਜ ਤੇ ਬੁਲਾਇਆ...😅😅😅

  • @GurinderSingh-n6h
    @GurinderSingh-n6h 4 дня назад +3

    ਧਰੇਣਵਰ ਦੀ ਇਹ ਗੱਲ ਬਹੁਤ ਵਜ਼ਨ ਦਰ ਹੈ,,,, ਯੂਨੀਵਰਸਿਟੀ ਦੇ ਵਿਚ ਸ਼ਰਾਬ, ਹਥਿਆਰਾਂ ਦੀ ਗੱਲ ਬਣਦੀ ਨਹੀ ਪੰਜਾਬੀ ਗੀਤਾਂ ਵਿਚ,,,,,, ਹੋਰ ਬਹੁਤ ਕੁਛ ਹੈ ਗਾਉਣ ਲਈ ਥੋੜਾ ਸਥਾਨ ਅਤੇ ਸਮਾਂ ਦੇਖਣਾ ਚਾਹੀਦਾ ਹੈ। ਵੈਸੇ ਦਲਜੀਤ ਬਹੁਤ ਸਿਆਣਾ ਹੈ
    ਓਹ ਇਹ ਸਭ ਧਿਆਨ ਵਿਚ ਰੱਖਣਗੇ।
    ਚੰਡੀਗੜ੍ਹ ਵਿੱਚ ਜਦੋਂ ਪ੍ਰਸ਼ਾਸ਼ਕ ਵਧੀਆ ਸਨ
    ਤਾ ਕਾਲਜ ਯੂਨੀਵਰਸਿਟੀ ਦੇ ਆਸ ਪਾਸ ਸੈਕਟਰ ਵਿਚ ਠੇਕਾ ਨਹੀ ਹੁੰਦਾ ਸੀ।
    ਕਾਲਜ ਬੈਲਟ ਵਿਚ ਕਿਤੇ ਵੀ ਉਸ ਸੈਕਟਰ ਵਿਚ ਠੇਕਾ ਨਹੀ ਸੀ ਹੁੰਦਾ। ਵਕਤ ਵਕਤ ਦੀ ਗੱਲ ਹੈ ਹੁਣ ਸਰਕਾਰਾਂ ਨੂੰ ਰੇਵੇਨੂ ਹੀ ਠੇਕੇ ਤੋਂ ਬਹੁਤ ਹੈ ਤੇ ਯੂਥ ਵੀ ਇਹਨਾ ਚੀਜ਼ਾਂ ਨੂੰ ਜਿਆਦਾ ਪਰਮੋਟ ਕਰਦੇ।

  • @manpreetsandhu8448
    @manpreetsandhu8448 6 дней назад +2

    Bahut bahut bahut pyaar pita.... Slow sahi par waheguru sunda jaroor aa..... Tusi sahi keha hai...bashi bashi thunu.... 🤗🤗🤗

  • @manjitshergill8542
    @manjitshergill8542 4 дня назад +1

    Diljit good
    Diljit jindabad

  • @gurmindersingh4766
    @gurmindersingh4766 4 дня назад +1

    ❤❤guri

  • @manoharsingh9516
    @manoharsingh9516 2 дня назад

    ਫਿਲਮਾਂ ਵੀ ਸਰਾਬ ਨੂੰ ਪ੍ਰਮੋਟ ਕਰਦੀਆਂ ਹਨ

  • @GurjeetSingh-ee4ec
    @GurjeetSingh-ee4ec 2 дня назад

    I am very big fan Diljit Dosanjh ❤

  • @tajinderchahal
    @tajinderchahal 4 дня назад +2

    Who is funding this person for anti Diljit activities ?

  • @Dhillonmeonwal1971
    @Dhillonmeonwal1971 6 дней назад +3

    ਗਾਣੇ ਸੁਣ ਕੇ ਨਾ ਕੋਈ ਦਾਰੂ ਪੀਣ ਲੱਗਦਾ ਨਾ ਕੋਈ ਫੀਮ ਖਾਂਦਾ ਜਾ ਕੋਈ ਹੋਰ ਨਸ਼ਾ ਕਰਦਾ ਨਾ ਹੀ ਕਿਸੇ ਦੇ ਕਹਿਣ ਤੇ ਕੋਈ ਨਸ਼ਾ ਛੱਡਦਾ। ਮੈ 25 ਸਾਲ, ਲਗਾਤਾਰ ਬਿਨਾਂ ਨਾਗਾ ਸ਼ਰਾਬ ਪੀਤੀ ਹੈ ਓਹ ਵੀ ਪੂਰੀ ਰੱਜ ਕੇ।
    ਹੁਣ 9 ਸਾਲ ਹੋ ਗਏ ਮੁੜ ਕੇ ਹੱਥ ਵੀ ਨਹੀ ਲਾਇਆ।
    ਇਹ ਸਾਰੀ ਸ਼ੋਸੇਬਾਜੀ ਹੈ ਮੁਫਤ ਵਿੱਚ ਮਸ਼ਹੂਰ ਹੋਣ ਲਈ।

  • @pandirinijjaran.kashmirsin7006
    @pandirinijjaran.kashmirsin7006 3 дня назад +1

    ਸਹੀ ਗੱਲ ਹੈ ਨਸ਼ਿਆਂ ਵਾਲੇ ਅਸਲੀ ਵਾਲੇ ਗੀਤ ਬੰਦ ਹੋਣੇ ਚਾਹੀਦੇ ਨੇ,ਧਾਰਮਿਕ ਕਿਸਾਨੀ ਭਗਤ ਸਿੰਘ ਰਾਜਗੁਰੂ ਦੇ ਗੀਤ ਗਾਉ ਜੀ

    • @learnwithcode102
      @learnwithcode102 3 дня назад

      Bhai ji lok sunde hi eho je gane a je oh dharmik gane gonde koi sonda ni, ethe loka nu badlana pena na ke daljit nu . Baki apni apni samaj hundi a

    • @ButaHoney-hr6br
      @ButaHoney-hr6br 3 дня назад

      ਆਪਣੇ ਘਰ ਵਿਆਹ ਤੇ ਪਹਿਲਾਂ ਦਿਵਾਨ ਲਵਾਈ ਫੇਰ ਬੋਲੀ

  • @KULDEEPSINGHTHINDMOHIE
    @KULDEEPSINGHTHINDMOHIE 2 дня назад

    ਸ਼ੈਰੀ ਮਾਨ ਬਣੋਦਾ ਇਹ ਦੀ ਰੇਲ ਭੲਈਏ ਦੀ

  • @GurjeetSingh-ee4ec
    @GurjeetSingh-ee4ec 2 дня назад

    Bollywood vich aisi films ne jo family de naal vi baith k nahi dekh skde

  • @BalkarSingh-og4xb
    @BalkarSingh-og4xb 4 дня назад

    ਇਸ ਬੰਦੇ ਦੀ ਸਾਰੇ ਸਪੋਰਟ ਕਰਨ ਵਿਚਾਰਾ ਇੱਕਲਾ ਪੰਜਾਬ ਨੂੰ ਬਚਾਉਣ ਲਈ ਕਿੰਨੀ ਕੋਸਿਸ਼ ਕਰ ਰਿਹਾ ਹੈਇਸ ਨੂੰ ਸਾਡੀ ਸਪੋਰਟ ਦੀ ਬਹੁਤ ਲੋੜ ਹੈ। ਨੌਜਵਾਨਾਂ ਨੂੰ ਚੰਗੇ ਰਾਹ ਪਾਉਣ ਦੀ ਭਰਪੂਰ ਕੋਸਿਸ਼ ਹੈ।

  • @advocatejagmohansinghbhatt6707
    @advocatejagmohansinghbhatt6707 День назад

    Unfortunate

  • @HimmiSingh-vn4ss
    @HimmiSingh-vn4ss 2 дня назад

    ਹੁਣ ਸਾਨੂੰ ਸੋਚੋ ਪੁੱਛ ਕੇ ਕਰਨਾ ਪਉ ਜੋ ਕਰਨਾ ਕੋਣ ਹੈ ਤੂੰ

  • @KULDEEPSINGHTHINDMOHIE
    @KULDEEPSINGHTHINDMOHIE 2 дня назад

    ਹੁਣ ਆਪਣੇ ਘਰੇ ਵੀ ਇਹਨਾਂ ਤੋਂ ਪੁੱਛਣਾ ਪਊ ਕੀ ਗੱਲ ਕਰੀਏ ਕੀ ਨਾ ਕਰੀਏ

  • @JOGINDERSINGH-on4zz
    @JOGINDERSINGH-on4zz 5 дней назад +1

    Pandit ji vich main boldi.

  • @luckyjalal6519
    @luckyjalal6519 День назад

    ਰੋਕੜਾ ਚਾਹੀਦਾ ਹੈ ਇਸ ਮਲੰਗ ਨੂੰ

  • @Baljindersingh-fb9mt
    @Baljindersingh-fb9mt 5 дней назад

    Bhai ji dangra Nu Naam bataya karo

  • @harpreetgrewal4331
    @harpreetgrewal4331 4 дня назад

    Proferser

  • @sukhrajkaur6141
    @sukhrajkaur6141 3 дня назад

    Har koi Diljit di poosh farh ke fame wich auna chahunda

  • @rajbirkaur7540
    @rajbirkaur7540 2 дня назад

    Without any reason he creat the problem

  • @BossMusica-cu8nl
    @BossMusica-cu8nl 5 дней назад +2

    ਇਹ ਤਾ ਬੋਲਦਾ ਸੀ ਇੰਡੀਆ ਚ ਸ਼ੋ ਨਹੀਂ ਕਰਨਾ ਚੰਡੀਗੜ੍ਹ live ਚ

    • @harpalthind6094
      @harpalthind6094 3 дня назад

      India h nahi keha O khnda C Chandigarh nahi show kra ga jad tak wddi jagh nani mildi jithe stage center h howe te lok chare pase hon

  • @excellentamazondeals1161
    @excellentamazondeals1161 3 дня назад

    Bai oh ya agla ga geya, hun fer

  • @JaspreetSingh-ph7pq
    @JaspreetSingh-ph7pq 5 дней назад

    Bhai gaan naal ni koi pinda oh ta bande uper aa us ne pinni aa ya nahi song ta sirf ikk manoranjan da sadhan aa

  • @moneyjaja3025
    @moneyjaja3025 6 дней назад

    Ena vadda channel aa tuhada te tusi ik chawal bande di interview kr rhe ho 😂

  • @Mpointmusic786
    @Mpointmusic786 4 дня назад

    Rao g gorment de khelaf bolo theke sharab de band karn singer gona band kar denge

  • @gurjitgill5924
    @gurjitgill5924 4 дня назад

    Tenu koi hor ni mileya interview lai

  • @ApinderSingh-b2c
    @ApinderSingh-b2c 3 дня назад

    It's only music and he is
    Musician please you have understood it's his own jobs like everyone else welcome to republic of INDIA

  • @harpreetgrewal4331
    @harpreetgrewal4331 4 дня назад

    Jine Pini a tu kehra rok lenga wada vidwan

  • @kewalchand6527
    @kewalchand6527 День назад

    ਇਸ ਬੰਦੇ ਨੂੰ ਸਿਰਫ ਪੰਜਾਬ ਦੇ ਕਲਾਕਾਰਾਂ ਨਾਲ ਬਹੁਤ ਲਾਗ ਬਾਜੀ ਹੈ।

  • @gillharmit634
    @gillharmit634 5 дней назад

    Es di interview leni ki jjarurri a

  • @jaswinderdhaliwal5893
    @jaswinderdhaliwal5893 5 дней назад

    Eh nu doctor kol leku jao two hours de show naal lok daaro peen lag jan ge

  • @amansahota600500
    @amansahota600500 3 дня назад +1

    Ki tose bhar da banda di podcast wich batha aa his nu pala sidhu Moose wala nala problem see hon diljit nal aah rrs banda aaa ja drink lahi his nu problem aah drink shop nu band karo

  • @PremSingh-u6h5r
    @PremSingh-u6h5r День назад

    Bhaia tenu punjab da jiada fikar a je hai tan govt ton band karva

  • @gsdhaliwal4257
    @gsdhaliwal4257 6 дней назад +1

    Bakwas marda aa South movie ch ena gadh Hindi movie ch ena gadh hai othya ja tu padtie tehnu pag chub de aa. Sidhu de barya v bol reha si hun Diljeet barye bjp da badhya hi

  • @ssingh3462
    @ssingh3462 День назад

    Jyoti D phukha patakar

  • @GurjeetSingh-ee4ec
    @GurjeetSingh-ee4ec 2 дня назад

    Ehna ko sardaar bnda jareyaa nhi jaanda

  • @fara1050
    @fara1050 3 дня назад

    Eh saab pandit dhanbeswar popularity karda es nu puch tere karnataka sarab pani wang chal rehi hai

  • @ChanpreetSingh-m5m
    @ChanpreetSingh-m5m 4 дня назад

    Eh pehlan sidhu bai magar peya shi hun Diljit magar peya bah frr kise hor magar peju ga

  • @anokhsinghgill4463
    @anokhsinghgill4463 2 дня назад

    South indian sanu dasan gae ki gana ki nhi gana

  • @a1jass994
    @a1jass994 День назад +1

    Lan eh ni sardar warge hge jehre ehnu apne views lyi jan jan k chukde pr eh ni dekhde punjab da katta v hunda pr apa nu name fame v ta chahida 😂

  • @harpreetgrewal4331
    @harpreetgrewal4331 4 дня назад

    Bhaiya sakhuga hun punjab ch ki hona

  • @ManpreetKaur-wr9fx
    @ManpreetKaur-wr9fx 2 дня назад

    Guru granth sahib g di beadvi hundi ae us te knoon bnaun lyi modi ya kise hor center de minister nu chitti likhi tusi,

  • @AmarpalMudan
    @AmarpalMudan 3 дня назад

    ਐਵੇਂ ਸਿਰ ਚੜਾਈ ਜਾਂਦਾ ਇਹਨੂੰ

  • @MandeepSingh-sk1bk
    @MandeepSingh-sk1bk 2 дня назад

    Bhiyaa nu diljeet te debat kr reya

  • @Jaspreetsingh-gs3zz
    @Jaspreetsingh-gs3zz 6 дней назад

    Aa nu up bejooo aaa sikaoo ga punjabiaa nu

  • @GursangatSingh-d4i
    @GursangatSingh-d4i 3 дня назад

    Veere es bai noo kade main mil na jawa...nai taa esnu mandir di siksha dau...

  • @RohitSharma-cj2nj
    @RohitSharma-cj2nj 4 дня назад

    Ohda lye v likh tha tha theka khuli ha ha

  • @NarinderSingh-su5ze
    @NarinderSingh-su5ze День назад

    Patarkar g bhiyan de interview na lia kro

  • @manjitsingh-mm7kj
    @manjitsingh-mm7kj 4 дня назад

    Aahi fame chahidi ehnu jeda tussi interview lai laike dayi jande ho

  • @KK-rv6go
    @KK-rv6go 4 дня назад

    This MR. RAO must be arrested. HE TALK ALL NONSENSE. SONGS NOT EFFECT YOUTH .

  • @RohitSharma-cj2nj
    @RohitSharma-cj2nj 4 дня назад

    Theka band kara tha tha khula ha jho

  • @SunilKumar-jk1ei
    @SunilKumar-jk1ei 3 дня назад +1

    Tu betha kuch bhi kehda reh ye janta yung hi chahe ta gana gave Patiala peg la chadi da fer ki kar lebega tu te teri sarkar

  • @ParthKaushal-u9t
    @ParthKaushal-u9t 4 дня назад

    😂😂😂😂 buraahhhhhhh

  • @VinaySharma-bx5ly
    @VinaySharma-bx5ly 5 дней назад

    Sarkar agge bol ke inhe daangan khaniya

  • @ravindersingh6275
    @ravindersingh6275 6 дней назад

    🍺🥃🍾🍻

  • @RanjeetSingh-pe1tv
    @RanjeetSingh-pe1tv 4 дня назад

    Eh bnda bollywood ch kyu ni janda ftta chk ke panjab aur Chandigarh ch hi kyu ftta chk ke onda sochn wali gl a

  • @Harjitkaur-k8d
    @Harjitkaur-k8d 3 дня назад

    Ki sarkar theke band karege ki tusi sarab band karaoge

  • @arohitrai222
    @arohitrai222 4 дня назад

    Alcohol bnd kro eh gla krn nl kuj nhi huna. Paji ghr aye a te thode kyu brinda lardiya ne... Gane di gl oh ta bot phela gya hoya paji ne te hosh tohanu hun ayi awe view lain lai drama kita.. Alcohol bnd kro fer gl kryo hor....

  • @VinaySharma-bx5ly
    @VinaySharma-bx5ly 5 дней назад

    Eh oh bande hunde aa jina di gharwaliya ihna nu svere hi kadd dendiya kyonki eh ghar ohna naal bhi ehi jabliya marde ne

  • @moneyjaja3025
    @moneyjaja3025 6 дней назад

    Ehnu ena permote na kro yaar

  • @parmindersingh1426
    @parmindersingh1426 3 дня назад

    Eh chawal bhayia kon hai

  • @endeavour1349
    @endeavour1349 6 дней назад

    Professor ji tuseen kyon naheen gaye?. Ethe bawal kari jaanda hai.

  • @jasbirsingh1187
    @jasbirsingh1187 3 дня назад

    Kisde interview kre oo.punjsbi banda nhi labhda

  • @ArshArsh-p6g
    @ArshArsh-p6g 3 дня назад

    Jlte ha punjabi te

  • @HarmanHanjra-jq9fk
    @HarmanHanjra-jq9fk 3 дня назад

    A nu punjab vitho bhar kado

  • @Crazy_Mank
    @Crazy_Mank 5 дней назад

    Jab Hamare Desh mein Feem Ki Kheti Ho Sakti hai To Fer Jeb ch Feem Labhi Hai mein ke problems hai India Govt aur es PANDIT Rao Ko

  • @pawangehle1039
    @pawangehle1039 2 дня назад

    ਇਹ ਕੀ ਲੱਗਦਾ ਪੰਜ਼ਾਬ ਦਾ
    ਇਹਨੇ ਠੇਕਾ ਲਿਆ ਪੰਜ਼ਾਬ ਦਾ
    ਆਰਐੱਸਐੱਸ ਨੇ ਛੱਡਿਆ ਹੋਇਆ ਹੈ

  • @varinderkumar2409
    @varinderkumar2409 4 дня назад

    hor koi nahi milya😅

  • @moneyjaja3025
    @moneyjaja3025 6 дней назад

    Eh chawal har ik punjabi da virodh krda aa kde es chawal ne kise movie da virodh kita

  • @jagrajsingh2661
    @jagrajsingh2661 6 дней назад

    Hindi Song Ni Dikh de ihnu

  • @punjabiganne2653
    @punjabiganne2653 3 дня назад

    Eh 3 ganne tan ohh ga v geya 😂

  • @GurjeetSingh-ee4ec
    @GurjeetSingh-ee4ec 2 дня назад

    Ooo pehla jaake jo bollywood wich filma wich gandey gandey seen bnd Karaao , thekka band karwao sharaab de

  • @GursangatSingh-d4i
    @GursangatSingh-d4i 3 дня назад

    Khad jo es noo honey Singh ne thokna hain...jawab deke...jado maa pen nu es di noon khich loo...😊😂😂😂

  • @RohitSharma-cj2nj
    @RohitSharma-cj2nj 4 дня назад

    Peg bn ka lok peg pee rhe na ohna rok ohna ta kara parcha kra ohna ta

  • @kajalarora-r8g
    @kajalarora-r8g 4 дня назад

    Drama
    Pahle apne ghar de bache control karo gania to ni kuch hunda sir that is entertainment baaki

  • @harpalthind6094
    @harpalthind6094 3 дня назад

    Jehde panjab de singer famaus ho jaan ona diya lattan khichniya bss

  • @sirajdeen9165
    @sirajdeen9165 23 часа назад

    Pandit Rao take the Tekha only Pb only for Punjabi Singer when Other state singer promote Drink, Drugs when his eyes and mouth closed he wants fame Popularity only Punjabi singer.

  • @jaswinderdhaliwal5893
    @jaswinderdhaliwal5893 4 дня назад

    Ehne kise to paisa khada hoia ohde karke eh Kuldeep da naam use kar rha

  • @Crazy_Mank
    @Crazy_Mank 5 дней назад

    Panjab Te Panjabi De veri Har Tha Hunde Ne
    Vadi Gaal sade Ban ke Sadi Hi Pith vich chakku Marde ne Pandit Rao varge hon Ja Phir Nakli Sardar

  • @VinaySharma-bx5ly
    @VinaySharma-bx5ly 5 дней назад

    Ihnu ott dikhayo Netflix dikhayo eh hje lollypop hi choos rahe ne

  • @parmindersingh1426
    @parmindersingh1426 3 дня назад

    Eh bhaiye khud sale cigrtta bidiya pindia ne

  • @VinaySharma-bx5ly
    @VinaySharma-bx5ly 5 дней назад

    Oh prawao eh bhi fame bhalda deo ihnu………..

  • @gagansingh7324
    @gagansingh7324 6 дней назад

    Sunn vale nu problem ni gaun vale nu problem ni...eh oda e mama bnya firda...tu salya edda e bnya firda ta theke bnd kra nasha bnd krwa

  • @jagpalsingh3277
    @jagpalsingh3277 6 дней назад

    J tu deni aa tan bollywood ch ja k mara pehllan sidhu ne es nu thokva jawab dita c but eh femos ho giya bus fir ehne es nu he rujgar Bana liya fudu bndan eh os ton vade Enterview lain vale

  • @jagpalnarang3048
    @jagpalnarang3048 2 дня назад

    Pan ki dukan

  • @fara1050
    @fara1050 3 дня назад

    Bakwas interview