22g boht sohna vlog hai ji. Just tuhadi jankari lyi, koi v ferry free nhi mildi ethe bs rate da fark hunda . Tuhadi private boat j 14$ di c then eh ferry $10 di return ticket mildi. Bs tuc rush te waiting to Bach sakde.
Toronto vancover nu canada dass rahe bai, Tuhade naal de vlogger gye hoye ne Yukon, Northwest territories j jungle ghummna, nature ghumna , asli othe ne
ਰਿਪਨ ਵੀਰੇ ਤੇ ਖੁਸ਼ੀ ਤੁਹਾਨੂੰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਉਂਦੀਆਂ ਦੇਖ ਕੇ ਹੀ ਮਨ ਖੁਸ਼ ਹੋ ਗਿਆ, ਦਿੱਲ ਤਾਂ ਮਿਲਣ ਨੂੰ ਕਰਦਾ ਪਰ ਮਜਬੂਰੀ ਅਸੀਂ ਮੱਥਾ ਟੇਕਣ ਜਾ ਰਹੇ ਭੀੜ ਵਿੱਚ ਸੀ ਸਾਡੀ ਬੱਚੀ ਕਹਿੰਦੀ ਕੇ ਵਿੱਲੋਗ ਖ਼ਤਮ ਤੇ ਹੱਥ ਨਾਂ ਮਾਰਿਆ ਕਰੋ ਸਾਡਾ TV ਭੰਨ ਦੇਣਾ, ਧੰਨਵਾਦ ਬਟਾਲੇ ਤੋਂ l
Dhan Guru Nanak Dev g Chadikala Rakhna 🙏
ਧੰਨਵਾਦ ਬਾਈ ਜੀ ਜਿੰਨੇ ਵੀ ਤੁਸੀਂ ਘੁੰਮੇ ਅਸੀਂ ਤੁਹਾਡੇ ਨਾਲ ਘਰ ਬੈਠਿਆਂ ਨੇ ਨੇ ਹੀ ਦੇਸਾਂ ਦੀ ਸੈਰ ਕੀਤੀ ਕੀ ਯੂਰਪ ਕੀ ਅਫਰੀਕਾ ਕਨੇਡਾ ਹੋਰ ਜਿੱਥੇ ਵੀ ਗਏ ਤੁਸੀਂ ਬਾਈ ਜੀ ਹਰ ਥਾਂ ਤੁਹਾਡੀ ਜਰੀਏ ਅਸੀਂ ਘਰ ਬੈਠਿਆਂ ਨੇ ਸ਼ਹਿਰ ਕੀਤੀ ਧੰਨਵਾਦ ਬਹੁਤ ਬਹੁਤ ਪਿਆਰ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਖੁਸ਼ੀਆਂ ਦੇਵੇ ਤੇ ਹਮੇਸ਼ਾ ਚੜਦੀ ਕਲਾ ਵਿੱਚ ਰਹੋ❤❤❤❤❤❤ ਧਾਲੀਵਾਲ ਭੈਣੀ ਜੱਸਾ ❤❤❤❤
Repan ta khusi tusi sanu ghar batheaa nu sara canada dekha deta ha buhat thanks god blass you 🙏🙏
ਘਰ ਬੇਠਿਆਂ ਸਾਰਾ ਕਨੇਡਾ ਤੁਹਾਡੇ ਨਾਲ ਦੇਖਿਆ, ਜੇਕਰ ਮੈਂ ਆਪ ਵੀ ਉਥੇ ਹੁੰਦਾ ਐਨਾ ਘੁੰਮ ਨੀ ਸਕਦਾ ਸੀ ਵਾਹਿਗੁਰੂ ਤੁਹਾਨੂੰ ਸਾਰਿਆਂ ਖੁਸਿਆਂ ਬਖਸੇ਼
ਸਤਿ ਸ੍ਰੀ ਆਕਾਲ ਜੀ ਸਭ ਨੂੰ 🎉🌷
ਅੰਡੇਮਾਨ ਨਿਕੋਬਾਰ ਬਲੋਕ ਤੋ ਬਾਅਦ ਇਹ ਪਹਿਲਾ ਬਲੋਕ ਏ ਜੋ ਮੈਨੂ ਬਹੁਤ ਸ਼ਾਨਦਾਰ ਲਗੇਆ।
ਸਤਿ ਸ੍ਰੀ ਆਕਾਲ ਜੀ
Sat Sri akal ji kive ho
Love from Lahore Pakistan ❤
ਅਨਰੂਪ ਸੋਹਣੇ ਪੁੱਤਰ ❤ਜੁਗ ਜੁਗ ਜੀਉ।
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਖੁਸ਼ੀ ਨੂੰ ਸਤਿ ਸ੍ਰੀ ਅਕਾਲ ਰੱਬ ਖੁਸ਼ੀ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਚੜਦੀ ਕਲਾ ਚ ਰੱਖੇ ਸਾਰੇ ਭੈਣ ਭਰਾਵਾਂ ਸਤਿ ਸ੍ਰੀ ਅਕਾਲ
Sat shri akal ji ardas ha waheguru ji chardikla tandrusti te sarbat da bhla wakshan baba nanak ji tuhadi Jodi bnai rkhn ehi ardas ha ji
ਰਿਪਨ ਜੀ ਤੁਹਾਡੇ ਵਿਲੋਗ ਦੇਖ ਕੇ ਮੈਂ ਬਹੁਤ ਸੈਰ ਕੀਤੀ ਅੱਗੇ ਤੋਂ ਵੀ ਦੇਖਦੇ ਰਹਾਂ ਗੇ ਧੰਨਵਾਦ
ਰਿਪਨ ਜੀ ਬਹੁਤ ਹੀ ਵਧੀਆ ਬਲੌਗ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
Ripan sada Montreal v bahut sohna aa ji
Right g.
Best in canada
22g boht sohna vlog hai ji. Just tuhadi jankari lyi, koi v ferry free nhi mildi ethe bs rate da fark hunda . Tuhadi private boat j 14$ di c then eh ferry $10 di return ticket mildi. Bs tuc rush te waiting to Bach sakde.
ਬਹੁਤ ਹੀ ਸੋਹਣਾ ਸਫ਼ਰ ਲੱਗਿਆ ਤੁਹਾਡਾ ਕਨੇਡਾ ਦਾ ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਬਾਹਰਲੇ ਮੁਲਕਾਂ ਦੀ ਸੈਰ ਕਰਵੌਣ ਲਈ । ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ।
ਜ਼ਿੰਮੀ ਬਾਬਰਪੁਰ ਨਾਭਾ।
ਏਥੇ ਤਾਂ ਅਸੀਂ ਰੋਜ ਹੀ ਧੱਕੇ ਖਾਂਦੇ ਫਿਰਦੇ ਰਹਿਣੇ ਆ 😂
ਬਹੁਤ ਵਧੀਆ ਰਿਪਨ ਖੁਸ਼ੀ ਅਸੀ ਤੁਹਾਡੇ ਸਾਰੇ ਵਿਲੋਗ ਦੇਖਦੇ ਹਾਂ ਅਸੀ ਵੀ ਬ੍ਰੈਂਪਟਨ ਆਏ ਹੋਏ ਹਾਂ ਤੁਸੀਂ ਚਿੰਗੋਸੀ ਪਾਰਕ ਵੀ ਆਉ
Waheguru tuanu chardi kala ch rakhe ji ❤❤
Satsari akle vipen and Kushi hor tuhanu lami oumer davae guru Ramdas je
Toronto vancover nu canada dass rahe bai, Tuhade naal de vlogger gye hoye ne Yukon, Northwest territories j jungle ghummna, nature ghumna , asli othe ne
ਰਿਪਨ ਖੁਸੀ਼ ਧੰਨਵਾਦ ਦੋਨਾ ਦਾ 🌹🙏❤️🌹
ਬਹੁਤ ਵਧੀਆ ਜੀ ❤️ ਰੱਬ ਰਾਖਾ❤
ਬਾਈ ਜੀ ਵਿੰਨੀਪੈਗ ਵੀ ਜਰੂਰ ਜਾ ਕੇ ਆਓ ਬਹੁਤ ਸੋਹਣਾ ਦੇਖਣ ਵਾਲਾ
ਵਿਨੀਪੈਗ 'ਚ ਸੱਦੀ ਤਾਂ ਜਾਨੇ ਓ , ਪੈਗ ਵੀ ਲਵਾਇਉ, ਨਹੀ ਤਾਂ ਤੁਹਾਡੀ ਤੇ ਵਿਨੀਪੈਗ ਦੀ ਸਾਰੇ ਪੰਜਾਬ ਵਿੱਚ ਭੰਡੀ ਕਰ ਦੇਣਗੇ ।। ਵੇਂ ।
Waheguru ji mehar kran ji
Toronto beautiful city 🌆 🎉🎉
bhut vadia lga bai ripan khusi sat shiri akal ji tusi chardicala ch rho
Anruop god blass you wahaguru Chardi kala ch rakha ☀️
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Khushi Chitti Ho gayi phela nalo hor v
ਸਾਡਾ ਟੋਰਾਂਟੋ ❤
God bless you to both of you Kaleke Barnala
👍 👌 ❤sunam udham singh wala 22g sangrur 🎉Thanks
❤ se welcome for good sights very tru
Bahut vadhia lg riha rar da seen
Love 💕💕 you work bro thanks Love ❤ from Pakistan
ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।ਨੂੰ।❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
Waheguru chardikala bakshan
Sab toh sohna lgaa 👍
Parmatma chardi kalah vich rakhay
We have read about tapasvis but this couple not less than it all' due the blessings of God
ਸ਼ਤਿ ਸ਼੍ਰੀ ਆਕਲ ਬਾੲਈ ਜੀ
thankyou ji buhat sari sair kran li
God bless both of u
Sat Siri Akal
VERY NICE JATTA ❤
Love you ❤❤❤❤❤
Tuc Christmas nu jande fr dekhna c ronak mela
Waheguru ji🙏
Enjoy a tour of Canada 🇨🇦 ✨️ 💙 💕 ❤️ 💖 🇨🇦 ✨️ 💙
Thanks from vill bukanwala Moga
🎉🎉🎉🎉🎉❤❤❤From 🇵🇰 Faisalabad
God bless you. R k
See you whenever you come back
Toronto beautiful Down Town
thanks by by canada
ripan n khushi sat sri akal
जुग जुग जीयो रिपन खुशी जी❤
Very nice ji thanks
❤❤❤
Beautiful Canada
Sat shri Akal Dona nu Wonderful blog Fgs
Thanks Narinder Kumar UK 🇬🇧
Toronto fr toronto ee aa time square ney york da nzara dinda down town Toronto
Beautiful place God bless you ❤👍
Awesome 👍 vir ji
👍👍👍👍
ਸਤਿ ਸ੍ਰੀ ਆਕਾਲ ਵੀਰੇ
Canada mein sab kuch dikha diya aap ne theater reh gaye
❤❤❤
Khoob enjoy ho rehà
Iss to baad kidar da tour hai
Sat sri Akaal ji🎉🎉. super
Very very much
Edward gardens vagers vi dekho. Beaches da area, don river, ….
Sat shri akal ji ❤
Castle Loma you should visit
Me too enjoy same place
Satnam wahaguru ji 🙏 ❤❤❤
Bas akha meeh lo rab he Karu jo karu
फिरी वीच घुमन वाले बलोकर रीपन ता बहुत बोलदा
Very nice 👌 ❤
God bless you ❤️❤️🙏
UP-31❤❤
maa tuhanu golden temple dehla se kll Gurupurb taa
Very beautiful
Very nice vlog❤❤
Woo nyc
Agraja,ne,bnai,kobsorty,vakea,kmal
جیو ویر سوہنا
wehaguar ji Mehar karo 🙏🙏
Brother you understand my comment
Sohal Dhanaula 🙏
Sat sahri akal g ❤❤
Very Good
THANKS FOR SEE TORONTO NIGHT LIFE IN CANADA 🇨🇦 🙏 🙌 😊 😀 😎 🇨🇦 🙏 🙌 😊 😀 😎 🇨🇦 🙏 🙌 😊 😀 😎
Chardi kalla vich raho betta ji.
Vire , Jack Layton Ferry Terminal te sirf $9 per person ticket a aun jaan di , Tuc private kraayi thonu ta mehngi pyi
Sat Sri akal y
Very very good❤❤🎉
🎉❤🎉❤🎉❤🎉❤🎉🎉❤
🎉🎉🎉🎉🎉
❤❤😊😊🎉🎉❤❤
All D best
Good city