1000 KM cycling in Africa । ਸੱਪਾਂ, ਧੱਤ ਮਤੌੜਿਆਂ ਦੀ ਧਰਤੀ ਤੇ। Ghudda

Поделиться
HTML-код
  • Опубликовано: 19 окт 2024

Комментарии • 371

  • @HarpalSingh-uv9ko
    @HarpalSingh-uv9ko 7 часов назад +6

    ਕੇਸ ਸਾਂਭ ਕੇ ਰੱਖੇ ਆ ਦਿਲ ਖੁਸ਼ ਕਰਤਾ ਚੋਭਰਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ

  • @harwindersidhu644
    @harwindersidhu644 11 часов назад +11

    ਅਚਾਰ ਅਚੂਰ ਰੱਖ ਬਾਈ ਨਾਲ ਕੱਲੀ ਰੋਟੀ ਨਾਲ ਵਧੀਆ ਕੰਮ ਸਾਰਦਾ.....ਬਾਕੀ ਨਜ਼ਾਰਾ ਬਹੁਤ ਆਓਂਦਾ ਥੋਡਾ ਬਲਾਗ ਵੇਖਣ ਦਾ...ਚੜਦੀ ਕਲਾ ਚ ਰਹੋ ਬਾਈ...ਮਾਨਸਾ ਤੋਂ ਨਿੱਕ ਸਿੱਧੂ

  • @GurvinderSingh-ug3xe
    @GurvinderSingh-ug3xe 7 часов назад +3

    ਬੁਹਤ ਵਧੀਆ ਜਾਣਕਾਰੀ ਦਾ vlog ਚੰਗਾ ਲੱਗਿਆ।
    ਤੁਹਾਡੇ ਮਾਪਿਆਂ ਪ੍ਰਵਾਰ ਨੂੰ ਸਲੂਟ ਹੈ ਜਿਨ੍ਹਾਂ ਨੇ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਅਤੇ ਸਹਯੋਗ ਦੇ ਰਹੇ ਹਨ ਤੁਹਾਡੀ ਦਲੇਰੀ ਹਿੰਮਤ ਜਜ਼ਬੇ ਦੀ ਦਾਦ ਦੇਣ ਯੌਗ ਹੈ।
    ਤੁਸੀਂ ਜ਼ਿੰਦਗੀ ਵਿੱਚ ਕੁੱਝ ਕਰਕੇ ਦਿਖਾਈਆਂ
    ਆਪਣੇ ਪਿੰਡ, ਪੰਜਾਬ ਅਤੇ ਧਰਮ ਪੱਗ ਦਾ ਨਾਮ ਉੱਚਾ ਕੀਤਾ। ਵਾਹਿਗੁਰੂ ਤੁਹਾਨੂੰ ਤੁਹਾਡੇ ਪ੍ਰਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਤੁਹਾਡੇ ਪ੍

  • @bhurasingh3584
    @bhurasingh3584 10 часов назад +9

    🎉 ਅੰਮ੍ਰਿਤ ਪਾਲ ਬੇਟੇ, ਤੁਸੀਂ ਕਾਫੀ ਮਿਹਨਤ ਕਰ ਰਹੇ ਹੋ। ਬਾਕੀ ਕੱਲੇ ਜਾਣ ਦਾ ਹੌਸਲਾ ਵੀ ਕਿਸੇ ਚ ਹੀ ਹੁੰਦਾ ਹੈ। ਸੋ ਮੇਰੇ ਵੱਲੋਂ ਸ਼ਾਬਾਸ਼। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਸਫਰ ਕਰਦੇ ਹੋ ਤਾਂ ਰਸਤੇ ਵਿੱਚ ਬਹੁਤ ਸਾਰੇ ਬਨਸਪਤੀ ਆਉਂਦੀ ਹੈ ਕੈਮਰਾ ਨੇੜੇ ਕਰਕੇ ਇਸ ਨੂੰ ਜਰੂਰ ਵਿਖਾਇਆ ਕਰੋ ਦਰੱਖਤ ਦਰਖਤਾਂ ਦੇ ਪੱਤੇ ਤਣੇ ਯਾਨੀ ਕਿ ਪੂਰਾ ਦਰਖਤ। ਇਸ ਬਨਸਪਤੀ ਦੀ ਵਰਤੋਂ ਬਾਰੇ ਵੀ ਜੇ ਕੋਈ ਜਾਣਕਾਰੀ ਮਿਲ ਸਕੇ ਤਾਂ। ਆਸੇ ਪਾਸੇ ਨਜਦੀਕ ਕੋਈ ਨਾ ਕੋਈ ਪਿੰਡ ਵੀ ਦਿਖਾਇਆ ਜਾ ਸਕਦਾ ਹੈ। ਅਕਸਰ ਦਿਖਾਉਂਦੇ ਵੀ ਹੋ ਪਰ ਕਈ ਵਾਰੀ ਬਹੁਤ ਲੰਬੀ ਵਾਟ ਤੱਕ ਵੀ ਕੁਝ ਨਹੀਂ ਦਿਖਾਇਆ ਜਾਂਦਾ।

  • @bholasingh452
    @bholasingh452 11 часов назад +11

    ਬਹੁਤ ਵਧੀਆ ਬਾਈ ਬਲੋਗ ਦੇਖਣ. ਦਾ. ਨਜਾਰਾ ਆ. ਰਿਹੈਂ ਵਾਹਿਗੁਰੂ ਚੜ੍ਹਦੀ ਕਲਾ ch rakhe

  • @Dilbagbrar-k5v
    @Dilbagbrar-k5v 12 часов назад +9

    ਓ ਬੱਲੇ ਅਮ੍ਰਿਤਪਾਲ ਸਿਆਂ.... ਚੱਕ ਦੇ ਫੱਟੇ ਸ਼ੇਰਾ ❤️❤️❤️❤️❤️👍👍👍👍👍 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏

  • @gianchandsharma1418
    @gianchandsharma1418 9 часов назад +3

    ਪੁੱਤਰਾ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ।ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਤੇਰੇ ਨਾਲ ਟੂਰ ਕਰ ਲਿਆ ਹੋਵੇ। ਬੇਗਾਨੇ ਮੁਲਕ ਵਿਚ ਲੰਮੇ ਉਜਾੜ ਵਿਚ ਇਸ ਤਰ੍ਹਾਂ ਸਫ਼ਰ ਕਰਨਾ ਬੜੇ ਹੌਸਲੇ ਦਾ ਕੰਮ ਹੈ।

  • @SidhuKangMusic
    @SidhuKangMusic 12 часов назад +20

    ਘੁੱਧੇ ਬਾਈ vlog ਨਾ ਲੇਟ ਕਰਿਆ ਕਰ ਯਾਰ , ਮੰਨਿਆ ਕਿ ਕਈ ਵਾਰ ਮਜ਼ਬੂਰੀ ਹੋ ਜਾਂਦੀ ਆ ਪਰ ਆਏ ਨਾ ਕਰਿਆ ਕਰ ਯਾਰ ❤️

    • @KAKRA3446
      @KAKRA3446 9 часов назад +1

      ਭਰਾ ਜੀ ਨੈਟਵਰਕ ਦਾ ਬੂਰਾ ਹਾਲ ਏ ਫੇਰ ਵੀ ਬਾਬਾ ਨਾਨਕ ਕਿਰਪਾ ਕਰੇ

    • @SidhuKangMusic
      @SidhuKangMusic 9 часов назад +1

      @@KAKRA3446 ਹਾਂਜੀ ਬਾਈ ਉਹ ਤਾਂ ਹੈ , ਆਪਾਂ ਤਾਂ ਵੈਸੇ ਕਿਹਾ ਸੀ ਕਿ ਬਾਈ ਉਡੀਕ ਹੀ ਬਾਲੀ ਹੁੰਦੀ ਆ

  • @shinderpalsingh6181
    @shinderpalsingh6181 11 часов назад +3

    ਸ਼ੂਕਦੀਆਂ ਹਵਾਵਾਂ ਲੰਮੇਰੇ ਰਸਤੇ
    ਉਚਾਣ ਨਿਵਾਣ ਵਾਲੇ ਪੈਂਡੇ
    ਲਾਜਵਾਬ ਵੀਡੀਓ
    ਪ੍ਰਮਾਤਮਾਂ ਚੜਦੀ ਕਲਾ ਵਿੱਚ ਰੱਖਣ🙏

  • @kanwarjeetsingh3495
    @kanwarjeetsingh3495 9 часов назад +2

    ਵਧੀਆ ਬਲੋਗ ਬਣਾਉਣ ਲਈ ਕਾਫ਼ੀ ਮੇਹਨਤ ਕਰਦੇ ਹੋ । ਧੰਨਵਾਦ ਅਫਰੀਕਾ ਮਹਾਂਦੀਪ ਦੀ ਸੈਰ ਕਰਾਉਣ ਲਈ ।

  • @mahindersingh7136
    @mahindersingh7136 11 часов назад +3

    ਵੀਰ ਅੰਮ੍ਰਿਤਪਾਲ ਸਿੰਘ ਘੁਦਾ ਜੀ, ਬਹੁਤ ਵਧੀਆ ਨਵੀਆਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @Dilbagbrar-k5v
    @Dilbagbrar-k5v 12 часов назад +5

    ਬਿਨਾਂ ਦੇਖੇ like ਤੇ ਕੰਮੈਂਟ ਕਰ ਦਿਨੇ ਆ,,,, ਪਤਾ ਈ ਆ ਵੀ ਘੁੱਦੇ ਪਿੰਡ ਵਾਲੇ ਮੁੰਡੇ ਨੇ ਸਿਰਰਾ ਈ ਕੀਤਾ ਹੋਣਾ

  • @kuljitsinghsekhon2014
    @kuljitsinghsekhon2014 12 часов назад +3

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @AmanDeep-bs8hf
    @AmanDeep-bs8hf 9 часов назад +4

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤❤

  • @jagwinderghuman6896
    @jagwinderghuman6896 12 часов назад +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰੇ ❤❤❤❤

  • @Er_educated_pendu
    @Er_educated_pendu 12 часов назад +3

    ਉਡੀਕ ਰਹਿੰਦੀ ਏ ਬਾਈ ਤੇਰੇ ਬਲੋਗ ਦੀ

  • @FatehSidhu3876
    @FatehSidhu3876 11 часов назад +2

    ਬਹੁਤ ਸੋਹਣਾ ਬਾਈ ਸਿਆਂ ਫੁੱਲ ਨਜ਼ਾਰੇ ਆ ❤❤❤❤❤

  • @BalkarSingh-dc1oq
    @BalkarSingh-dc1oq 12 часов назад +2

    ਬਹੁਤ ਹੀ ਵਧੀਆ

  • @AmarjitSingh-pb4jr
    @AmarjitSingh-pb4jr 4 часа назад

    ਕੇਸ ਗੁਰੂ ਦੀ ਮੋਹਰ ਆ ਬਾਈ ਬਹੁਤ ਸੁੰਦਰ ਆ ਹੁਣ ਦਾੜ੍ਹਾ ਵੀ ਹੋ ਜਾਵੇ ਬਾਈ 🙏🙏

  • @AadSach
    @AadSach 12 часов назад +3

    ਚੜ੍ਹਦੀ ਕਲਾ

  • @SatnamSingh-fe3tg
    @SatnamSingh-fe3tg 11 часов назад +3

    Dhan Guru Nanak Dev g Chadikala Rakhna 🙏

  • @gaurishanker6201
    @gaurishanker6201 11 часов назад +1

    ਬਹੁਤ ਵਧੀਆ ਵੀਡੀਓ 🎉

  • @kamaldipbrar9297
    @kamaldipbrar9297 10 часов назад +1

    ਵਾਹਿਗੁਰੂ ਜੀ ਯਾਤਰਾ ਸੁੱਖ ਸ਼ਾਂਤੀ ਨਾਲ ਸਫ਼ਲ ਕਰੇ 🙏

  • @RanjitSingh-jf6nv
    @RanjitSingh-jf6nv 7 часов назад

    ਘੁੱਦੇ ਵੀਰ ਜੀ ਦੁਨੀਆਂ ਬਹੁ ਰੰਗੀ ਹੈ, ਬਹੁਤ ਧੰਨਵਾਦ ਵੀਰ ਜੀ ਨਮੀ ਥਾਂ ਦਿਖਾਉਣ ਲਈ ਸਤਿ ਸ੍ਰੀ ਅਕਾਲ ਵੀਰ ਜੀ

  • @malkitsidhu-cy6id
    @malkitsidhu-cy6id 11 часов назад +1

    ਬਹੁਤ ਵਧੀਆ ਜੀ ❤❤

  • @Sekhon_pb31_vloger
    @Sekhon_pb31_vloger 11 часов назад +2

    ਬਹੁਤ ਬਹੁਤ ਧੰਨਵਾਦ ਤੇਰਾ ਘੂੱਦੇ ਬਾਈ ਇਹਨਾ ਕੁੱਝ ਸਿਖਾਉਣ ਲਈ

  • @AmritpalSingh-rx3ld
    @AmritpalSingh-rx3ld 9 часов назад +1

    ਆਪਣੇ ਸਰਨਾਵੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਅਸੀਂ ਫਰੀਦਕੋਟ ਜ਼ਿਲਾ ਪਿੰਡ ਗੋਲੇਵਾਲਾ ਤੋਂ ਪ੍ਰਮਾਤਮਾ ਅੱਗੇ ਅਰਦਾਸ ਤੁਹਾਡੇ ਆਉਣ ਵਾਲੇ ਚੰਗੇ ਸਮੇਂ ਲਈ ❤

  • @jagirsandhu6356
    @jagirsandhu6356 10 часов назад +1

    ਬੇਟਾ ਸਾਨੋ ਮਾਨ ਹੈ ਤੇਰੇ ਤੇਮੈ ਬੱਹੁਤ ਬਲੋਗਰ ਵੇਖੈ ਜੋਆਪਣੀਆ ਤੀਵੀਂਆਂ ਵੱਖਾ ਕੇ ਬਲੋਗ ਬਣਾਉਦੇ ਨੇ ਪਰ ਬੇਟਾ ਤੇਰੀ ਹਿੰਮਤ ਵੇਖ ਤੇ ਬਲੋਗ ਵੇਖ ਸਨੋ ਫੱਖਰ ਮੱਹਸੋਸ ਹੁੰਦਾ ਹੈ ਪੰਜਾਬੀ ਵੱਧੀਆ ਬੱਲੋਗ ਹੋਣ ਤੇ ❤️🚩

    • @harpalsinghsandhu7571
      @harpalsinghsandhu7571 9 часов назад

      ਘੁੱਦਾ ਅਣਖੀ ਬੰਦਾ, ਜਾਗਦੀ ਜ਼ਮੀਰ ਵਾਲਾ ❤❤

  • @sukhpalsingh8637
    @sukhpalsingh8637 9 часов назад

    ਬਹੁਤ ਵਧੀਆ ਜਾਣਕਾਰੀ ਭਰਪੂਰ ਯਾਤਰਾ

  • @SukhwantSingh-f3o
    @SukhwantSingh-f3o 10 часов назад +1

    ਬਹੁਤ ਸੋਹਣਾ ਮੁਲਕ ਦੇ ਦਰਸ਼ਨ ਕਰਾਏ 21:08

  • @parwinder744
    @parwinder744 9 часов назад +1

    ਸੋਹਣਾ ਤੇ ਸ਼ਾਤ ਮਹੌਲ ਤੇ ਠੰਡੇ ਸ਼ਹਿਰ ਦੇ ਠੰਡੇ ਜਹੇ ਲੋਕ 🌸

  • @khokharvlogs4732
    @khokharvlogs4732 11 часов назад +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @AmarjitSingh-pb4jr
    @AmarjitSingh-pb4jr 4 часа назад

    ਚੱਕੀ ਰੱਖ ਕੰਮ ਨੂੰ ਸ਼ੇਰਾ ਅਨੰਦ ਵੱਝੇ ਪਏ ਆ 👌👌👌🙏🙏

  • @GurwinderSingh-zi4fd
    @GurwinderSingh-zi4fd 10 часов назад

    ਬਹੁਤ ਵਧੀਆ ਪੇਸ਼ਕਾਰੀ,, ਬੁੱਟਰ ਸਾਬ

  • @KAKRA3446
    @KAKRA3446 10 часов назад +5

    ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਬਾਈ ❤❤ਭਵਾਨੀਗੜ੍ਹ ਤੋ

    • @KaranSharma-vc5nx
      @KaranSharma-vc5nx 7 часов назад +1

      ਅਸੀਂ ਤਲਵੰਡੀ ਮਲਕ ਤੋ

    • @KAKRA3446
      @KAKRA3446 6 часов назад

      @@KaranSharma-vc5nx sade x sarpanch rishtedaar han bhra G lakhwinder Singh

  • @Jaggatailor
    @Jaggatailor 8 часов назад

    ਇੱਕ ਤੇਰੀ ਵੀਡੀਓ ਐ ਬਾਈ ਜੋਧ ਮੈਂ ਵੇਖਣ ਤੋਂ ਪਹਿਲਾਂ ਹੀ ਲਾਈਕ ਕਰ ਦਿੰਦਾ ਹਾਂ ਤੇ ਵੇਖਣ ਤੋਂ ਬਾਅਦ ਕਮੈਂਟ ਪੱਕਾ 👍👍 ਜੱਗਾ ਟੇਲਰ ਮੌੜ ਮੰਡੀ

  • @jaswindersinghsodhi1851
    @jaswindersinghsodhi1851 11 часов назад

    ਬਹੁਤ ਖੂਬ, ਵੀਰਿਆ

  • @GagandeepSingh-oz7lj
    @GagandeepSingh-oz7lj 3 часа назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @daljitsingh7980
    @daljitsingh7980 12 часов назад +2

    ਸਤਿ ਸ੍ਰੀ ਅਕਾਲ ਬਾਈ ਘੁੱਦੇ 🙏❤️

  • @Surindersingh19912
    @Surindersingh19912 12 часов назад +1

    ਚੜ੍ਹਦੀ ਕਲਾ ਬਾਈ

  • @kanwalsingh2616
    @kanwalsingh2616 8 часов назад

    ਵਾਹਿਗੁਰੂ ਜੀ ਤੁਹਾਨੁੰ ਚੜ੍ਹਦੀ ਕਲਾ ਵਿਚ ਰੱਖਣ

  • @Bhattideep244
    @Bhattideep244 6 часов назад

    ਬਹੁਤ ਸਾਰਾ ਪਿਆਰ ਬਾਈ ਜੀ ਜਲੰਧਰ ਤੋਂ ❤❤❤

  • @harbanskaur8146
    @harbanskaur8146 10 часов назад

    ਬਹੁਤ ਵਧੀਆ

  • @himmatgill2090
    @himmatgill2090 5 часов назад

    bhut vadia lgda bai video dekh ke bhut maja anda God bless you bai amritpal ji

  • @RakeshRakesh-rp5tv
    @RakeshRakesh-rp5tv 8 часов назад

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗ ਰਿਹੈ ਨੇ ਵਲੋਗ ❤❤

  • @BudhsinghSran
    @BudhsinghSran 10 часов назад

    ਬਹੁਤ ਵਧੀਆ ਬਾਈ ਜੀ

  • @kanwalsingh2616
    @kanwalsingh2616 8 часов назад

    ਵਾਹਿਗੁਰੂ ਜੀ ਆਪ ਜੀ ਉਪਰ ਕਿਰਪਾ ੍ਬਣਾਈ ਰੱਖਣ ਬੇਟਾ ਜੀ ਧੰਨ ਗੁਰੂ ਰਾਮਦਾਸ ਜੀ ਹਮੇਸ਼ਾ ਸਹਾਈ ਰਿਸਣ

  • @Babbukhillanmaan2018
    @Babbukhillanmaan2018 9 часов назад

    ਜਹ ਜਾਈਐ, ਤਹਾ ਸੁਹੇਲੇ 🙏🏼

  • @DimpleDimple-x6q
    @DimpleDimple-x6q 8 часов назад

    ❤❤❤good
    ਗੁਰਦਾਸਪੁਰ dera ਬਾਬਾ ਨਾਨਕ

  • @amriksingh6828
    @amriksingh6828 10 часов назад

    ਵਧੀਆ ਬਲੌਗ
    ਬਾਈ ਜੀ ਚੜਦੀ ਕਲਾ ਰਹੇ

  • @manjinderdhaliwal6557
    @manjinderdhaliwal6557 9 часов назад

    ਅੰਮ੍ਰਿਤ ਪਾਲ ਵੀਰੇ ਕੀ ਹਾਲ ਚਾਲ ਹੈ ਹੋਰ ਵਧੀਆ ਚੱਲਦਾ ਤੁਹਾਡਾ ਸਫਰ❤❤

  • @parvindersingh7603
    @parvindersingh7603 10 часов назад

    ਧੰਨਵਾਦ ਜੀ ਨਵੇਂ ਨਵੇਂ ਸਫ਼ਰ ਦਿਖਾਉਣ ਲਈ

  • @SukhwantSingh-f3o
    @SukhwantSingh-f3o 10 часов назад

    ਬਹੁਤ ਵਧੀਆ ਵਾਧਾਈਆਂ ਸ਼ੁਕਰੀਆ 17:16

  • @DHALIWAL303
    @DHALIWAL303 6 часов назад

    ਟੇਡੀ ਪੱਗ ਬੰਨੇ ਡਿਪੀ ਚਾਂਦਭਾਨ ਵਰਗੀ 👌🏻👌🏻👌🏻👌🏻👌🏻👌🏻❤️❤️

  • @GurpreetSingh-os4gn
    @GurpreetSingh-os4gn 9 часов назад

    ਵਾਹਿਗੁਰੂ ਕਿਰਪਾ ਕਰਨਗੇ ਚੜ੍ਹਦੀ ਕਲਾ ਵਿਚ ਰੱਖਣ ਜੀ

  • @ranvirsingh9037
    @ranvirsingh9037 9 часов назад

    ਚੜਦੀ ਕਲਾ।

  • @SatnamSinghSivia
    @SatnamSinghSivia 9 часов назад

    ❤ ਜਿਉਂਦਾ ਵੱਸਦਾ ਰਹਿ ਗੁੱਡ ਲੱਕ

  • @AmanBaidwan08
    @AmanBaidwan08 12 часов назад +1

    ਵਾਹਿਗੁਰੂ 🙏

  • @GurmeetSingh-rt6or
    @GurmeetSingh-rt6or 8 часов назад

    ਸਤਿ ਸੀ ਅਕਾਲ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੁੰਖੇ ਜੀ❤

  • @manjitkaur5267
    @manjitkaur5267 9 часов назад

    Putter ji waheguru ji ka khalsa Waheguru ji ki feteh bahut vadda honsla kar ke sunne
    raha te ekele hi cycling kar rahe ho bahut Sara piyar beta ji❤❤❤❤❤

  • @Rachhpalsingh90
    @Rachhpalsingh90 5 часов назад

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਧੰਨਵਾਦ ਵੀਰ ਅਫਰੀਕਾ ਦੀ ਸੈਰ ਕਰਵਾਉਣ ਲਈ

  • @jagroopsingh5686
    @jagroopsingh5686 10 часов назад

    ਬਹੁਤ ਵਧੀਅਾ ਵੀਰ

  • @user-gurdeepsingh02
    @user-gurdeepsingh02 7 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @tajindartajindar4025
    @tajindartajindar4025 6 часов назад

    ਵਾਹਿਗੁਰੂ ਜੀ🙏🙏

  • @JarnailSingh-th9px
    @JarnailSingh-th9px 10 часов назад +1

    Very good veer ji ❤❤❤❤sat shri akal Bai God bless you

  • @gurjantsingh54410
    @gurjantsingh54410 9 часов назад

    ਹੋਰ ਫੇਰ ਵੜਿਆ bai gi❤❤

  • @baldipsingh670
    @baldipsingh670 6 часов назад

    ਭਾਈ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਕਦੇ ਕੀਨੀਆ ਨੂੰ ਦੇਖਾਂਗੇ, ਪਰ ਅਸੀਂ ਇਹ ਤੁਹਾਡੇ ਨਾਲ ਵੇਖਦੇ ਹਾਂ। ਮੈਂ ਕਲਪਨਾ ਕਰਦਾ ਹਾਂ ਕਿ ਇੱਕ ਦਿਨ ਅਸੀਂ ਤੁਹਾਡੇ ਨਾਲ ਸਾਰੀ ਦੁਨੀਆ ਦੇਖਾਂਗੇ। ❤

  • @madhomalli7321
    @madhomalli7321 8 часов назад

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐💐 ਨਿੱਘਾ ਪਿਆਰ ਕਨੇਡਾ ਤੋਂ ❤️❤️❤️❤️❤️❤️

  • @satnamsinghpurba9584
    @satnamsinghpurba9584 10 часов назад

    Bhut vadiya jankari god bless you take care 👍👍

  • @MANJEETSINGH-nz1qh
    @MANJEETSINGH-nz1qh 8 часов назад

    ਸਤਿ ਸ੍ਰੀ ਆਕਾਲ ਬਾਈ ਜੀ ਜਿਹੜੀਆਂ ਥਾਵਾਂ ਤੇ ਨਜਾਰੇ ਤੂੰ ਵਿਖਾਈ ਜਾਨਾ ਜੱਟਾ ਉਹ ਹੋਰ ਬਲੋਗਰਾ ਨੀ ਵਿਖਾ ਸਕਦੇ ਜ਼ਮੀਨ ਨਾਲ ਜੁੜਿਆ ਹੋਇਆ ਭਰਾ ਸਾਡਾ ❤

  • @JasbirSingh-y8p
    @JasbirSingh-y8p 10 часов назад

    ਅੰਮ੍ਰਿਤ ਬਾਈ ਸਤਿ ਸ੍ਰੀ ਅਕਾਲ🙏 ਖੁਸ਼ ਰਹੋ😀 ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣ❤

  • @NaseebNas-c5o
    @NaseebNas-c5o 11 часов назад +1

    👍👍👍👌👌👌

  • @harsimranjit2886
    @harsimranjit2886 11 часов назад +1

    ❤❤❤Very nice vlog bro 👍👍👍👍👍

  • @tehals79
    @tehals79 10 часов назад

    Sat shri akal vir ji, bahut wadhia, bre himmati bande ho tusi, waheguru tuhanu chaldikla ch rakhe. Thanks a lot for the information you provide.

  • @darshansharma1044
    @darshansharma1044 9 часов назад

    ਜੀਵਨ ਚਲਨੇ ਕਾ ਨਾਮ, ਚਲਤੇ ਰਹੋ ਸੂਬਹ ਔਰ ਸ਼ਾਮ ।
    ਬਾਈ ਜੀ ਉਥੇ ਇਨੇ ਜਿਆਦਾ ਉੱਠ ਹੁੰਦੇ ਹਨ,
    ਚਰਵਾਹੇ ਇਨਾਂ ਦਾ ਕੀ ਕਰਦੇ ਹਨ ਜਦਕਿ ਇਸ ਇਲਾਕੇ ਵਿੱਚ ਨਾ ਤਾਂ ਆਬਾਦੀ ਹੈ ਤੇ ਨਾ ਹੀ ਖੇਤੀਬਾੜੀ

  • @parmjitkooner4582
    @parmjitkooner4582 10 часов назад

    ਚੜ੍ਹਦੀ ਕਲਾੴ☬☬☬☬☬☬☬☬☬☬

  • @gurpreetkailay4451
    @gurpreetkailay4451 11 часов назад

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ

  • @ParamjitSingh-pb1cv
    @ParamjitSingh-pb1cv 10 часов назад

    ਵਧੀਆ👍💯👍💯👍💯👍💯

  • @tejbirsinghmandrawal
    @tejbirsinghmandrawal 7 часов назад

    ਚੜਦੀਕਲਾ ਬਾਈ ਜੀ

  • @inderjitsingh5333
    @inderjitsingh5333 8 часов назад

    Bahut vadiaa ji
    Satnam waheguru

  • @KamaljeetSingh-t4n
    @KamaljeetSingh-t4n 9 часов назад

    ਬਹੁਤਵਧੀਆਵੀਡੀਓ

  • @InderjitSingh-hl6qk
    @InderjitSingh-hl6qk 11 часов назад

    ਮੱਠੇ ਮੱਠੇ ਦੱਬੀ ਆ ਪੈਂਡਾ ਘੁਮੱਕੜਾ ਮਿਲਦੇ ਆ ਨੈਰੋਬੀ ❤❤

  • @JasbirSingh-st8rp
    @JasbirSingh-st8rp 3 часа назад

    Ghudda bhai you change turben colour very good.God bless you.

  • @karantallewal
    @karantallewal 5 часов назад

    God bless you dhan guru Nanak waheguru Ast

  • @AmarjitKaur-s2m6e
    @AmarjitKaur-s2m6e 7 часов назад

    ਵਾਹਿਗੁਰੂ ਜੀ ਕਿਰਪਾ ਕਰਨ

  • @HarvinderSingh-g7b
    @HarvinderSingh-g7b 10 часов назад

    ਵਾਹਿਗੁਰੂ ਜੀ ਮੇਹਰ ਕਰਨ

  • @fashionjewelleryrhythmcrea9391
    @fashionjewelleryrhythmcrea9391 10 часов назад

    Shandaar❤

  • @sunilkapoor9468
    @sunilkapoor9468 11 часов назад +1

    👍

  • @kanwalshergarh
    @kanwalshergarh 9 часов назад

    ਸਤਿ ਸ੍ਰੀ ਅਕਾਲ ਬਾਈ ਜੀ 🙏 ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ❤️🙏

  • @OnkarSingh-zw2lv
    @OnkarSingh-zw2lv 9 часов назад

    ਬਹੂਤ ਹੀ ਬੜੀਆ ਲਗਾ

  • @hsgaming7750
    @hsgaming7750 11 часов назад +1

    ਜੇਕਰ ਆਪਾਂ ਉਰੇ ਖੇਤੀ ਕਰਨਾ ਚਾਹੀਏ ਤਾਂ ਪਾਣੀ ਦਾ ਪ੍ਰਬੰਧ ਬਾਈ ਬੋਰ ਲੱਗੇ ਹੋਏ ਨੇ

  • @LakhvirsinghLakhvirsingh-n9g
    @LakhvirsinghLakhvirsingh-n9g 11 часов назад

    Bahut vadiya bai g 👍

  • @Gobindmadhe
    @Gobindmadhe 8 часов назад

    ਵੱਲੇ 😊

  • @amitthakur8569
    @amitthakur8569 12 часов назад +2

    Sat Shri Akal ji 🙏🙏

  • @kamalpreet6111
    @kamalpreet6111 7 часов назад

    , ਦੁਬਈ ਆ ਬਈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ 🎉❤

  • @raviverma2781
    @raviverma2781 7 часов назад

    Pagg bahut Vadhyia Vir (ਦੇਸੀ ਤਰੀਕਾ ਹੈ)

  • @satnambhutta6449
    @satnambhutta6449 9 часов назад

    Ghuda Singh rabb da shukar hai koi good market mili tube v repair ho gai kesi ishnan v ho gia bhut musibat ho jandl hai kai wari ta rabb Mehar Kare tuhada agla safar sohna howe
    Thank you Satnam Singh Calgary

  • @pymkaur9519
    @pymkaur9519 5 часов назад

    I salute you betta Jee for working so hard to show the beauty of different parts of the world. The scenery is excellent. Love watching your informative videos with interest and love. Please take of yourself especially hands to protect it from the wind and sun, please wear light weight gloves to protect them. Safe riding, please stay safe and be careful. Waiting for the next video with interest.

  • @AmandeepSingh-d4m
    @AmandeepSingh-d4m 7 часов назад

    Waheguru ji maher kare

  • @jagdeepghuman5528
    @jagdeepghuman5528 10 часов назад

    🙏🙏ਘੁੱਦੇ ਵੀਰ ਸਤਿ ਸ੍ਰੀ ਅਕਾਲ ਜੀ ਵੀਰ