ਖੂੰਡੇ ਵਾਲੇ ਬਾਬੇ ਨੇ ਖੋਲ ਦਿੱਤੇ ਕਿਸਾਨ ਆਗੂਆਂ ਦੇ ਗੁੱਝੇ ਭੇਤ।

Поделиться
HTML-код
  • Опубликовано: 13 янв 2025

Комментарии • 78

  • @dawindersingh9486
    @dawindersingh9486 Месяц назад +12

    ਡੱਲੇਵਾਲ ਸਾਹਿਬ ਇਕ ਬੇਦਾਗ ਇਮਾਨਦਾਰ ਤੇ ਸੂਝਵਾਨ ਲੀਡਰ ਏ ਬਾਪੂ ਜੀ ਡੱਲੇਵਾਲ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਏ ਮੋਰਚੇ ਉਹ ਜਿੱਤੇ ਜਾਦੇ ਨੇ ਜਿਹੜੀਆਂ ਕੋਮਾ ਆਪਣੇ ਗੁਰੂਆ ਦੇ ਦੱਸੇ ਮਾਰਗ ਤੇ ਚੱਲ ਦੀਆਂ ਨੇ ਬਾਪੂ ਜੀ ਇਕ ਦੂਜੇ ਨੂੰ ਗਲਤ ਕਹਿਣ ਨਾਲੋ ਇਕੱਠੇ ਹੋ ਕੇ ਸੈਟਰ ਸਰਕਾਰ ਨੂੰ ਝੁਕਾਉਣ ਤੇ ਜੋਰ ਦੇਵੋ ਬਾਪੂ ਜੀ

    • @GurwinderSingh-nx8xk
      @GurwinderSingh-nx8xk Месяц назад

      ਚੌਧਰ ਦੇ ਭੁੱਖੇ ਫੁੱਟ ਪਾਉਣ ਲਾਈ ਖਰੀਦੇ ਇਸ leder

  • @jagsirsidhu6785
    @jagsirsidhu6785 Месяц назад +15

    ਡੱਲੇਵਾਲ ਜੀ ਬੇ ਦਾਗ ਕਿਸਾਨ ਲੀਡਰ ਹਨ ਕਾਮਰੇਡਾਂ ਨੇ ਬਹੁਤ ਨੁਕਸਾਨ ਕਰਤਾ

    • @bindusharma-qf3hr
      @bindusharma-qf3hr Месяц назад +1

      ਇਸਦੇ ਮਗਰ 20 ਬੰਦੇ ਨਹੀਂ ਗੱਲਾਂ ਕਰਦਾ

    • @RanjeetSingh-lh6nm
      @RanjeetSingh-lh6nm Месяц назад

      ਐ ਕੇ ਐਮ ਤੋੜਿਆ ਹੀ ਡੱਲੇਵਾਲ ਨੇਂ ਸ਼ਿਵ ਕੁਮਾਰ ਕੱਕਾ ਦੇ ਕਹਿਣ ਤੇ ਕੰਮ ਕੀਤਾ, ਡੱਲੇਵਾਲ ਵੋਟਾਂ ਤੋਂ ਪਹਿਲਾਂ ਬੇਹੁਦਾ ਬਿਆਨ ਦੇ ਕਿ ਬੀ ਜੀ ਪੀ ਦੀ ਮਦਦ ਕਰਦਾ ਰਿਹਾ, ਗੁਰੂ ਦਾ ਸਿੱਖ ਨੀ ਮਸੰਦ ਆ

  • @KuldeepBhuchaal
    @KuldeepBhuchaal Месяц назад +22

    ਉਦੋ ਕਿਓ ਭੱਜੇ ਸੀ ਦਿੱਲੀ ਤੋ ਤੁਸੀਂ ਲਾਲਚੀ ਓਹ

  • @sukhpalkoni1528
    @sukhpalkoni1528 Месяц назад +9

    ਜੂਠੇ ਪਹਿਲੇ ਅੰਦੋਲਨ ਤੇ ਹੁਣ ਵੀ ਤੇਰੇ ਕੋਲ ਸਿਰਫ ਤਿੰਨ ਟਰਾਲੀਆ। ਗੱਲਬਾਤ ਵੱਡੀ ਕਰ ਜਾਨਾ😢

  • @KarajSingh-br2fv
    @KarajSingh-br2fv Месяц назад +13

    ਰੋਲਦੋ ਗਲਤ

  • @RajinderBrar-lg2qf
    @RajinderBrar-lg2qf Месяц назад +12

    ਸਿਆਸੀ ਲੀਡਰਾਂ ਦੀ ਸਲਾਹ ਲੈਣੀ ਬੰਦ ਕਰੋ
    ਸਿਆਸੀ ਪਾਰਟੀ ਕਿਹੜੀ ਚੰਗੀ ਹੈ ?

  • @PargatSingh-c7r
    @PargatSingh-c7r Месяц назад +3

    ਡੱਲੇਵਾਲ ਜਿੰਦਾਬਾਦ ਬੀਕੇਯੁ ਸਿੱਧੁ ਪੁਰ ਜਿਦਾਬਾਦ

  • @KuldeepSingh-vv6dm
    @KuldeepSingh-vv6dm Месяц назад +8

    ਰੁਲਦਿਆਂ ਤੁਸੀਂ ਲੋਕ ਮੋਰਚਾ ਵੇਚਕੇ ਆਏ ਹੋ ਡੱਲੇਵਾਲ ਤੇ ਪੰਧੇਰ ਗੁਰੂ ਦੇ ਸਿੱਖ ਹਨ ਉਹ ਬੇਦਾਗ ਲੀਡਰ ਹੈ ਵਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ

  • @ਹਰਬੰਸਸਿੰਘਮਾਨ-ਠ5ਣ

    ਬਿਲ ਕੁਲ ਗਲਤ ਰੁਲਦੂ ਮਾਨਸਾ

  • @FatehSingh-ow3xs
    @FatehSingh-ow3xs Месяц назад +2

    ਹੁਣ ਇਹ ਢੀਠ ਹੋਏ ਫਿਰਦੇ ਨੇ ਚਾਹੁੰਦੇ ਆ ਕਿ ਸਾਨੂੰ ਫਿਰ ਆਵਾਜ ਮਾਰਨ ਪਰ ਤੁਹਾਡੇ ਆਉਣ ਜਾ ਨਾ ਆਉਣ ਨਾਲ ਕੌਈ ਖਾਸ ਫਰਕ ਨਹੀ ਪੈਣਾ

  • @RajinderSingh-ri3jc
    @RajinderSingh-ri3jc Месяц назад +6

    ਤੁਸੀ ਨਾਲ ਕਿਉ ਨਹੀ ਤੁਰੇ ਹੁਣ ਪੂਰੇ ਪੰਜਾਬ ਤੇ ਹਰਿਆਣਾ ਯੂਪੀ ਰਾਜਸਥਾਨ ਤੇ ਕੁਝ ਹੋਰ ਸਬੈ ਦੇ ਕਿਸਾਨ ਮੰਗਾਂ ਮਨਵਾਉਣ ਗੇ ਤੁਸੀਂ ਘਰ ਬੈਠੇ ਹੋ

  • @Param098Warring-bo1nf
    @Param098Warring-bo1nf Месяц назад +3

    ਭਰਾਵੋ ਤੁਸੀਂ ਕੱਠੇ ਹੋ ਜਾਉ ਕਿਉਂ ਤੁਸੀਂ ਆਪਸ ਵਿੱਚ ਪਾਟੇ ਫਿਰਦੇ ਹੋ

  • @PanthjitSingh-jk6np
    @PanthjitSingh-jk6np Месяц назад +26

    ਡੱਲੇਵਾਲ ਸਹੀ ਅਾਂ

  • @makhansidhu1693
    @makhansidhu1693 Месяц назад +15

    ਦਿੱਲੀ ਤੋ ਲੋਕਾ ਨੁੰ ਵੇਚਕੇ ਆ ਗਏ ਪੈਸਾ ਵਿਟੋਰੂ

    • @RajinderSingh-ri3jc
      @RajinderSingh-ri3jc Месяц назад +2

      ਬੇਚਕੇ ਨਹੀ ਆਏ ਤਿੰਨ ਕਾਨੂੰਨ ਰੱਦ ਕਰਾ ਆਏ ਬੱਬਰ ਸ਼ੇਰ ਐਵੇਂ ਨਹੀਂ ਭੰਡੀਦਾ ਜਾ ਅੱਗੇ ਲੱਗੋ

    • @sakinderkaur846
      @sakinderkaur846 Месяц назад +1

      @@RajinderSingh-ri3jc veer ji a sare india de kisan majdoor d ladayi hei es li eka krna chahida.aps d soch alag alag ho skdi pr demand ek hie es li eka krna peina.

  • @Humanity0101
    @Humanity0101 Месяц назад +9

    2020 delhi sauda kinne da hoa c?

  • @dadarsingh8284
    @dadarsingh8284 Месяц назад

    ਡੱਲੇਵਾਲ ਜੀ ਬੇਦਾਗ ਕਿਸਾਨ ਲੀਡਰ ਹਨ। 💪

  • @HarpreetSingh-w5w
    @HarpreetSingh-w5w Месяц назад +6

    ਗੱਲਾਂ ਸਹੀ ਆ ਪਰ ਕਾਮਰੇਡਾਂ ਤੋਂ ਬਚੋ ਕਿਸਾਨ ਮਜਦੂਰ ਏਕਤਾ ਪੰਜਾਬ ਪੰਧੇਰ ਜ਼ਿੰਦਾਬਾਦ

  • @NavinderSandhu
    @NavinderSandhu Месяц назад +12

    Dalewaal sahii aa

  • @sukhwindersinghsingh8799
    @sukhwindersinghsingh8799 Месяц назад

    ਰੁਲਦੇ ਵਰਗੇ ਰੋਲ ਦੇਦੇ ਆ ਧਰਨੇ ਇਨਾ ਪਿਛੇ ਕਿਸੇ ਨੇ ਨੀ ਲਗਣਾ

  • @GurdeepSingh-h5q
    @GurdeepSingh-h5q Месяц назад +3

    ਲਾਲ ਝੰਡਾ ਕਿਉ ਲਾਇਆ ਮਜਦੁਰਾ ਨਾਲ ਨੀ ਜਾਣਾ ਰੈਲੀ ਤੇ

  • @GurmailBadesha
    @GurmailBadesha Месяц назад

    ਖੂੰਡੇ ਵਾਲਾ।ਰੁਲਦੂ। ਹੁਣ ਅੱਠਮਮ। ਮਹੀਨਿਆਂ ਮਗਰੋਂ ਂਮੱਤਾਂਦਿੰਦਾ।ਦੱਮ। ਲ਼ੈ ਕੇ ਸਿਖਾਉਣ ਲੱਗਿਆ ਸ਼ਰਮ ਆਉਂਦੀ ਹੈ ਮਾੜੀ। ਮੋਟੀ ਖੱਚ ਕਿਸੇ ਥਾਂ ਦੀ ਤੂੰ ਕਿੜ੍ਹਾਕੱਢਣ ਲੱਗਿਆਂ

  • @NavinderSandhu
    @NavinderSandhu Месяц назад +8

    Ehdhe palee khus nii

  • @GurpreetSingh-qf8gm
    @GurpreetSingh-qf8gm Месяц назад +2

    Commrada di bund pati pai a

  • @kaurjapp998
    @kaurjapp998 Месяц назад +2

    DallaywlRightJindad

  • @HappyMann-e8h
    @HappyMann-e8h Месяц назад +1

    ❤❤❤

  • @sukhpalsingh-fv1bq
    @sukhpalsingh-fv1bq Месяц назад +1

    Tuse kissan da dushman ho

  • @avtarsinghmalait7559
    @avtarsinghmalait7559 Месяц назад +2

    Ikathe hovo fer Kyon bhaj rahe morche ton

  • @tarsemsingh576
    @tarsemsingh576 Месяц назад +1

    Eh sab lalchi ne

  • @leaderpunjab
    @leaderpunjab Месяц назад

    Lotu sire da

  • @MajorSingh-r6c
    @MajorSingh-r6c Месяц назад

    Morcha waach k 20 eakad jameen bana li

  • @gurtejbhullar6401
    @gurtejbhullar6401 Месяц назад

    .malk bhathia da dhan data

  • @narvansingh5154
    @narvansingh5154 Месяц назад

    Ogrha unean gedabad

  • @amanarora6743
    @amanarora6743 Месяц назад

    Dhke rho tusi sb smjdr ne

  • @gurpejsingh2480
    @gurpejsingh2480 Месяц назад

    Bil kul theek nahi raldu singh g phal ke Kar ke Haa hu dhali

  • @JagdishKumar-h7w3z
    @JagdishKumar-h7w3z Месяц назад +6

    ਮਾਨਸਾ ਜੀ ਤੁਸੀਂ ਸਹੀ ਗੱਲਾਂ ਕਹਿ ਰਹੇ ਹੋ

  • @HardayilSingh
    @HardayilSingh Месяц назад

    Arekta.de.lore

  • @NirwailSingh-z9p
    @NirwailSingh-z9p Месяц назад +1

    Fir tusy kyo nahi jande border te

  • @paramnoorkaur1513
    @paramnoorkaur1513 Месяц назад

    😂😂😂 srkari sand kise jagah da

  • @kindisekhon
    @kindisekhon Месяц назад +1

    Chor