- Видео 660
- Просмотров 2 203 268
CHAK DE PUNJAB
Индия
Добавлен 26 ноя 2018
ਰਾਜਨੀਤੀ, ਮਜਦੂਰ, ਕਿਸਾਨੀ ਮਸਲੇ, ਮਨੋਰੰਜਨ, ਖੇਡ ਆਦਿ ਦੀ ਜਾਣਕਾਰੀ ਸੰਬੰਧਿਤ ਵੀਡੀਓ ਦੇਖਣ ਲਈ ਚੱਕ ਦੇ ਪੰਜਾਬ ਚੈਨਲ ਨੂੰ Subscribe ਕਰੋ l
Subscribe to Chak De Punjab Channel to watch videos related to politics, labour, farming issues, entertainment, sports information etc.
Whats aap no 62848 41974
Subscribe to Chak De Punjab Channel to watch videos related to politics, labour, farming issues, entertainment, sports information etc.
Whats aap no 62848 41974
ਦੇਖੋ ਆਹ ਬੰਦੇ ਨੇ ਬਿਨਾਂ ਜਮੀਨ ਤੋਂ ਉਗਾ ਦਿੱਤੀਆਂ ਸਬਜੀਆਂ। ਸਬਜੀਆਂ ਦੇ ਨਾਲ ਦੇਖੋ ਕਿਵੇਂ ਲੱਦੇ ਪਏ ਬੂਟੇ।
ਦੇਖੋ ਆਹ ਬੰਦੇ ਨੇ ਬਿਨਾਂ ਜਮੀਨ ਤੋਂ ਉਗਾ ਦਿੱਤੀਆਂ ਸਬਜੀਆਂ। ਸਬਜੀਆਂ ਦੇ ਨਾਲ ਦੇਖੋ ਕਿਵੇਂ ਲੱਦੇ ਪਏ ਬੂਟੇ।
Просмотров: 63
Видео
ਗਮਲੇ ਤੇ ਸਜਾਵਟੀ ਫੁੱਲਾਂ ਦੀ ਸਭ ਤੋਂ ਸਸਤੀ ਦੁਕਾਨ । ਹੋਲ ਸੇਲ ਰੇਟ ਤੋਂ ਵੀ ਘੱਟ ਕੀਮਤ ਤੇ ਖਰੀਦੋ ।
Просмотров 6814 дней назад
ਗਮਲੇ ਤੇ ਸਜਾਵਟੀ ਫੁੱਲਾਂ ਦੀ ਸਭ ਤੋਂ ਸਸਤੀ ਦੁਕਾਨ । ਹੋਲ ਸੇਲ ਰੇਟ ਤੋਂ ਵੀ ਘੱਟ ਕੀਮਤ ਤੇ ਖਰੀਦੋ ।
ਜੇਕਰ ਆਹ ਬੰਦੇ ਦੀਆਂ ਗੱਲਾਂ ਤੇ ਗੌਰ ਨਾ ਕੀਤਾ ਤਾਂ ਇਕ ਦਿਨ ਪਛਤਾਉਗੇ ਪੰਜਾਬੀਓ ।
Просмотров 71221 день назад
ਜੇਕਰ ਆਹ ਬੰਦੇ ਦੀਆਂ ਗੱਲਾਂ ਤੇ ਗੌਰ ਨਾ ਕੀਤਾ ਤਾਂ ਇਕ ਦਿਨ ਪਛਤਾਉਗੇ ਪੰਜਾਬੀਓ ।
ਮੈਂ 100% ਅੰਗਹੀਣ ਹੋਣ ਦਾ ਸਰਾਪ ਭੋਗ ਰਹੀ ਹਾਂ । ਕਿਸੇ ਕੰਮ ਨਾ ਆਏ ਡਿਗਰੀਆਂ ਤੇ ਡਿਪਲੋਮੇ ।
Просмотров 9421 день назад
ਮੈਂ 100% ਅੰਗਹੀਣ ਹੋਣ ਦਾ ਸਰਾਪ ਭੋਗ ਰਹੀ ਹਾਂ । ਕਿਸੇ ਕੰਮ ਨਾ ਆਏ ਡਿਗਰੀਆਂ ਤੇ ਡਿਪਲੋਮੇ ।
ਮਿਸਤਰੀ ਦੀਆਂ ਬਣੀਆਂ ਟਰਾਲੀਆਂ ਦੇ ਦੂਰ ਦੂਰ ਹੁੰਦੇ ਨੇ ਚਰਚੇ। ਬਾਹਰਲੇ ਸੂਬਿਆਂ ਤੋਂ ਆਰਡਰ ਹੁੰਦੇ ਨੇ ਬੁੱਕ ।
Просмотров 6721 день назад
ਮਿਸਤਰੀ ਦੀਆਂ ਬਣੀਆਂ ਟਰਾਲੀਆਂ ਦੇ ਦੂਰ ਦੂਰ ਹੁੰਦੇ ਨੇ ਚਰਚੇ। ਬਾਹਰਲੇ ਸੂਬਿਆਂ ਤੋਂ ਆਰਡਰ ਹੁੰਦੇ ਨੇ ਬੁੱਕ ।
ਹੁਣ ਜੱਟਾਂ ਨੂੰ ਕਰਨੀ ਮਜ਼ਦੂਰਾਂ ਵਾਂਗੂੰ 12 12 ਘੰਟੇ ਦਿਹਾੜੀ ।
Просмотров 13621 день назад
ਹੁਣ ਜੱਟਾਂ ਨੂੰ ਕਰਨੀ ਮਜ਼ਦੂਰਾਂ ਵਾਂਗੂੰ 12 12 ਘੰਟੇ ਦਿਹਾੜੀ ।
ਪਿੰਡ ਜਵਾਹਰਕੇ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰਵਾਸੀਆਂ ਨੂੰ ਪਿੰਡ ਵਿੱਚੋਂ ਕੱਢਣ ਦੀ ਅਸਲੀ ਸੱਚਾਈ ।
Просмотров 55321 день назад
ਪਿੰਡ ਜਵਾਹਰਕੇ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰਵਾਸੀਆਂ ਨੂੰ ਪਿੰਡ ਵਿੱਚੋਂ ਕੱਢਣ ਦੀ ਅਸਲੀ ਸੱਚਾਈ ।
ਖੂੰਡੇ ਵਾਲੇ ਬਾਬੇ ਨੇ ਫਿਰ ਕਰਤੇ ਕਿਸਾਨ ਲੀਡਰਾਂ ਦੇ ਚਿਹਰੇ ਨੰਗੇ ।
Просмотров 6 тыс.21 день назад
ਖੂੰਡੇ ਵਾਲੇ ਬਾਬੇ ਨੇ ਫਿਰ ਕਰਤੇ ਕਿਸਾਨ ਲੀਡਰਾਂ ਦੇ ਚਿਹਰੇ ਨੰਗੇ ।
ਖੂੰਡੇ ਵਾਲੇ ਬਾਬੇ ਨੇ ਖੋਲ ਦਿੱਤੇ ਕਿਸਾਨ ਆਗੂਆਂ ਦੇ ਗੁੱਝੇ ਭੇਤ।
Просмотров 26 тыс.28 дней назад
ਖੂੰਡੇ ਵਾਲੇ ਬਾਬੇ ਨੇ ਖੋਲ ਦਿੱਤੇ ਕਿਸਾਨ ਆਗੂਆਂ ਦੇ ਗੁੱਝੇ ਭੇਤ।
ਅਸੀਂ ਸੰਵਿਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ- ਡਿਪਟੀ ਕਮਿਸ਼ਨਰ ਮਾਨਸਾ
Просмотров 46Месяц назад
ਅਸੀਂ ਸੰਵਿਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ- ਡਿਪਟੀ ਕਮਿਸ਼ਨਰ ਮਾਨਸਾ
ਅੱਕੇ ਹੋਏ ਕਿਸਾਨਾਂ ਨੇ ਘੇਰ ਲਈ ਡੀਸੀ ਦੀ ਗੱਡੀ। ਫੇਰ ਦੇਖੋ ਕੀ ਬਣਿਆ।
Просмотров 1,9 тыс.Месяц назад
ਅੱਕੇ ਹੋਏ ਕਿਸਾਨਾਂ ਨੇ ਘੇਰ ਲਈ ਡੀਸੀ ਦੀ ਗੱਡੀ। ਫੇਰ ਦੇਖੋ ਕੀ ਬਣਿਆ।
ਲੋਕਾਂ ਦਾ ਕੀਮਤੀ ਸਮਾਨ ਖਾਣ ਲੱਗ ਪਈਆਂ ਮਾਨਸਾ ਸ਼ਹਿਰ ਦੀਆਂ ਸੜਕਾਂ।
Просмотров 176Месяц назад
ਲੋਕਾਂ ਦਾ ਕੀਮਤੀ ਸਮਾਨ ਖਾਣ ਲੱਗ ਪਈਆਂ ਮਾਨਸਾ ਸ਼ਹਿਰ ਦੀਆਂ ਸੜਕਾਂ।
ਕਮਾਲ ਦਾ ਬੰਦਾ ਲੋਕਾਂ ਨੂੰ ਕੁਇੰਟਲ ਦੇ ਕੁਇੰਟਲ ਫਰੀ ਵੰਡ ਦਾ ਹੱਥੀ ਤਿਆਰ ਕਰਕੇ ਅਚਾਰ ।
Просмотров 29 тыс.Месяц назад
ਕਮਾਲ ਦਾ ਬੰਦਾ ਲੋਕਾਂ ਨੂੰ ਕੁਇੰਟਲ ਦੇ ਕੁਇੰਟਲ ਫਰੀ ਵੰਡ ਦਾ ਹੱਥੀ ਤਿਆਰ ਕਰਕੇ ਅਚਾਰ ।
ਇਕ ਬੂਟੇ ਤੇ ਲੱਗਦੇ ਨੇ ਕੁਇੰਟਲ ਟਮਾਟਰ, ਬੇਰੀ ਨੂੰ ਲੱਗਦੇ ਨੇ ਸੇਬਾਂ ਵਰਗੇ ਬੇਰ। Rajpal nursari sukhasingh wala
Просмотров 4,5 тыс.Месяц назад
ਇਕ ਬੂਟੇ ਤੇ ਲੱਗਦੇ ਨੇ ਕੁਇੰਟਲ ਟਮਾਟਰ, ਬੇਰੀ ਨੂੰ ਲੱਗਦੇ ਨੇ ਸੇਬਾਂ ਵਰਗੇ ਬੇਰ। Rajpal nursari sukhasingh wala
ਇੱਥੇ ਕੀਤਾ ਜਾਂਦਾ ਸੂਗਰ ਦਾ ਪੱਕਾ ਤੇ ਬਹੁਤ ਹੀ ਸਸਤਾ ਗਰੰਟੀ ਸੁਦਾ ਇਲਾਜ ।
Просмотров 152Месяц назад
ਇੱਥੇ ਕੀਤਾ ਜਾਂਦਾ ਸੂਗਰ ਦਾ ਪੱਕਾ ਤੇ ਬਹੁਤ ਹੀ ਸਸਤਾ ਗਰੰਟੀ ਸੁਦਾ ਇਲਾਜ ।
ਆਪ ਦੇ ਐਮਐਲਏ ਨੇ ਗਰੀਬ ਮਜ਼ਦੂਰਾਂ ਦੇ ਲਈ ਕਰਤਾ ਵੱਡਾ ਐਲਾਨ। ਗਰੀਬ ਹੋਏ ਖੁਸ਼ ।
Просмотров 167Месяц назад
ਆਪ ਦੇ ਐਮਐਲਏ ਨੇ ਗਰੀਬ ਮਜ਼ਦੂਰਾਂ ਦੇ ਲਈ ਕਰਤਾ ਵੱਡਾ ਐਲਾਨ। ਗਰੀਬ ਹੋਏ ਖੁਸ਼ ।
ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗਾ ਤੁਸੀਂ ਕੰਮ ਕਰਨ ਵਾਲੇ ਬਣੋ- ਵਿਧਾਇਕ ਗੁਰਪ੍ਰੀਤ ਬਣਾ ਵਾਲੀ ।
Просмотров 782Месяц назад
ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗਾ ਤੁਸੀਂ ਕੰਮ ਕਰਨ ਵਾਲੇ ਬਣੋ- ਵਿਧਾਇਕ ਗੁਰਪ੍ਰੀਤ ਬਣਾ ਵਾਲੀ ।
ਮਾਨ ਸਰਕਾਰ ਹੁਣ ਪਿੰਡਾਂ ਦੇ ਪੰਚਾਂ ਨੂੰ ਸੌਂਹ ਚੁਕਵਾਉਣ ਲਈ ਕੀਤਾ ਸਮਾਗਮ ਦਾ ਆਯੋਜਨ ।
Просмотров 866Месяц назад
ਮਾਨ ਸਰਕਾਰ ਹੁਣ ਪਿੰਡਾਂ ਦੇ ਪੰਚਾਂ ਨੂੰ ਸੌਂਹ ਚੁਕਵਾਉਣ ਲਈ ਕੀਤਾ ਸਮਾਗਮ ਦਾ ਆਯੋਜਨ ।
ਅਗਨੀ ਵੀਰਾਂ ਦੇ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ।
Просмотров 146Месяц назад
ਅਗਨੀ ਵੀਰਾਂ ਦੇ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ।
ਪੰਜਾਬ ਦੇ ਵਿੱਚ ਤਿੰਨ ਸਰਕਾਰੀ ਛੁੱਟੀਆਂ ਦਾ ਹੋਇਆ ਐਲਾਨ। PUNJAB SCHOOL 3 DAYS HOLIDAYS.
Просмотров 192Месяц назад
ਪੰਜਾਬ ਦੇ ਵਿੱਚ ਤਿੰਨ ਸਰਕਾਰੀ ਛੁੱਟੀਆਂ ਦਾ ਹੋਇਆ ਐਲਾਨ। PUNJAB SCHOOL 3 DAYS HOLIDAYS.
BREAKING NEWS ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖਬਰ ਆਈ ਸਾਹਮਣੇ ।
Просмотров 874Месяц назад
BREAKING NEWS ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖਬਰ ਆਈ ਸਾਹਮਣੇ ।
ਗਰੀਬ ਮਾਤਾ ਦੀ ਮਦਦ ਕਰਨ ਲਈ ਪਹੁੰਚਿਆ ਐਨਆਰਆਈ ਪਰਿਵਾਰ
Просмотров 3082 месяца назад
ਗਰੀਬ ਮਾਤਾ ਦੀ ਮਦਦ ਕਰਨ ਲਈ ਪਹੁੰਚਿਆ ਐਨਆਰਆਈ ਪਰਿਵਾਰ
ਅੱਜ ਹਜ਼ਾਰਾਂ ਕਿਸਾਨ ਕਰਨਗੇ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ।
Просмотров 1,5 тыс.2 месяца назад
ਅੱਜ ਹਜ਼ਾਰਾਂ ਕਿਸਾਨ ਕਰਨਗੇ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ।
ਮਹਿਲਾ ਸਰਪੰਚ ਉਮੀਦਵਾਰ ਨੇ ਕੀਤੇ ਪਿੰਡ ਵਾਸੀਆਂ ਲਈ ਦਿਲ ਖੋਲ ਕੇ ਵੱਡੇ ਐਲਾਨ
Просмотров 8392 месяца назад
ਮਹਿਲਾ ਸਰਪੰਚ ਉਮੀਦਵਾਰ ਨੇ ਕੀਤੇ ਪਿੰਡ ਵਾਸੀਆਂ ਲਈ ਦਿਲ ਖੋਲ ਕੇ ਵੱਡੇ ਐਲਾਨ
ਜਲਦੀ ਕਰੋ ਕਿਤੇ ਮੌਕਾ ਨਾ ਹੱਥੋਂ ਨਿਕਲ ਜਾਵੇ।
Просмотров 922 месяца назад
ਜਲਦੀ ਕਰੋ ਕਿਤੇ ਮੌਕਾ ਨਾ ਹੱਥੋਂ ਨਿਕਲ ਜਾਵੇ।
ਆਹ ਨੌਜਵਾਨ ਗਰੀਬ ਕੁੜੀਆਂ ਦੇ ਨਾਲ ਖੜ ਗਿਆ ਡੱਟ ਕੇ।
Просмотров 2672 месяца назад
ਆਹ ਨੌਜਵਾਨ ਗਰੀਬ ਕੁੜੀਆਂ ਦੇ ਨਾਲ ਖੜ ਗਿਆ ਡੱਟ ਕੇ।
ਸਾਬਕਾ ਫੌਜੀ ਦਾ ਪਰਿਵਾਰ ਸਰਪੰਚੀ ਦੀ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਆਇਆ ।
Просмотров 7152 месяца назад
ਸਾਬਕਾ ਫੌਜੀ ਦਾ ਪਰਿਵਾਰ ਸਰਪੰਚੀ ਦੀ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਆਇਆ ।
ਪਰਵਿੰਦਰ ਝੋਟੇ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਪੰਚੀ ਲੈਣ ਵਾਲਿਆਂ ਦੇ ਚੱਕ ਤੇ ਪਰਦੇ ।
Просмотров 1452 месяца назад
ਪਰਵਿੰਦਰ ਝੋਟੇ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਪੰਚੀ ਲੈਣ ਵਾਲਿਆਂ ਦੇ ਚੱਕ ਤੇ ਪਰਦੇ ।
ਜੇ ਪਿੰਡ ਦਾ ਸਰਪੰਚ ਹੋਵੇ ਤਾਂ ਹੋਵੇ ਇਸ ਸਰਪੰਚ ਵਰਗਾ/ village chotiyan sarpanch
Просмотров 1,2 тыс.2 месяца назад
ਜੇ ਪਿੰਡ ਦਾ ਸਰਪੰਚ ਹੋਵੇ ਤਾਂ ਹੋਵੇ ਇਸ ਸਰਪੰਚ ਵਰਗਾ/ village chotiyan sarpanch
ਸਰਪੰਚੀ ਦੀ ਵੋਟ ਪਾਉਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖੋ ।
Просмотров 5252 месяца назад
ਸਰਪੰਚੀ ਦੀ ਵੋਟ ਪਾਉਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖੋ ।
ਤੁਸੀ ਅੱਗੇ ਹੋ ਕੇ ਗਲ ਕਰੋ
ਤੂੰ ਰੁਲਦਿਆਂ ਟਿਕ ਜਾ ਸ੍ਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਨੀਵਾਂ ਝੁਕਾਉਣਾ ਚਾਹੁੰਦੇ ਹੋ।
Ja oye chabla
Kiran Mazdur Ekta Zindabad
Bahut sohna geet gaeya babe ne Waheguru ji Kisana de sirr te mehar bhariya Sirr te haath rakhiyo ji Morche di jitt kraeo ji
Kisan Majdur Ekta Zindabad
D
Tusi saintar naal hor sanj krlo
ਤੂੰ ਤਾਂ ਕਹਿ ਰਿਹਾ ਸੀ ਕਿ ਮੈਂ ਕੁੱਟ ਕੇ ਨਸ਼ੇ ਛਡਾਊਂ ਬੋਲੀ ਬੜੀ ਛੇਤੀ ਬਦਲੀ। ਮੈਦਾਨ ਵਾਲੀ ਗੱਲ ਠੀਕ ਜੇਕਰ ਨੌਜਵਾਨ ਕਿਤਾਬਾਂ ਨਾਲ ਸਾਂਝ ਪਾਉਣ ਤਾਂ ਆਪੇ ਉਤੇ ਵਾਲੀ ਥੱਲੇ ਕਰ ਲੈਣਗੇ।
ਕਿਉ ਪੰਜਾਬ ਨੂੰ ਕਿਉ ਬਦਨਾਮ ਕਰੀ ਜਾਂਦੇ ਹੋ ਤੇਰੇ ਤਾਂਂ ਬਿਲਕੁਲ ਹੀ ਦੂਜੇ ਆ ਤਿੰਨ ਤਿੰਨ ਊਸੇ ਚੋ ਹੁੰਦੇ ਆ
❤❤❤❤
❤❤❤❤
❤❤❤
❤
❤
❤❤❤
Bapu. Ji. Saray. Ikathay. Ho. Jo. Punjab. Nu. Bachao. ❤❤❤❤❤
Hunda krda kuj ni dushna dujeyaa te
Rasan.daso.katha.gaa
Thag.ruldu.mansa
ਉਦੋਂ ਲਿਖਤੀ ਰੂਪ ਵਿੱਚ ਕਿਊਂ ਨਹੀਂ ਲਿਆ
ਜਿਹੜਾ ਰਾਸ਼ਨ ਵੇਚਿਆ ਉਦਾਂ ਹਿਸਾਬ ਨਹੀਂ ਦਿੱਤਾ
❤❤❤
ਦਿੱਲੀ ਤੋਂ ਕੀ ਕੁਰਸੀ ਲਈ ਭੱਜੇ ਸੀਗੇ ਦੀਪ ਸਿੱਧੂ ਤੁਹਾਨੂੰ ਕਹਿੰਦਾ ਸਾਰੀਆਂ ਮੰਗਾਂ ਲਿਖਤੀ ਰੂਪ ਮਨਾ ਲੈ ਕੇ ਜਾਵਾਂਗੇ , ਤੁਸੀਂ ਮੋਰਚਾ ਖਤਮ ਕਰਕੇ ਭੱਜ ਆਏ, ਕਿਸਾਨਾਂ ਨੂੰ ਧੋਖਾ ਦੇਣ ਵਾਲੇ ਸਭ ਤੋਂ ਵੱਡੇ ਗਦਾਰ ਹ ਕਾਮਰੇਡ
❤❤❤
Masse ragar narka cho dekh ke soch reha hona badal ta mea ta inna papia agge bahut chota han imna mu gal vich gold medal vi paya hai
❤❤❤❤
ਦਿੱਲੀ ਕਿਸਾਨੀ ਧਰਨੇ ਵਿੱਚ ਸਭ ਤੋਂ ਜਿਆਦਾ ਰਾਜੇਵਾਲ ਰੋਲ ਦੂ। ਰੋਲ ਮਾਰਨ ਵਾਲੇ ਗੰਦਾ ਵੀ ਇਨਾ ਲੋਕਾਂ ਨੇ ਲੱਖਾਂ ਲੋਕਾਂ ਨੂੰ ਬੇਵਕੂਫ ਬਣਾਇਆ। ਵੋਟਾਂ ਦੇ ਵਿਕ ਗਏ ਬਕਾਊ ਮਾਲ ਹੈ ਪੰਜਾਬੀਓ ਇਹਨਾਂ ਲੋਕਾਂ ਮੰਗਣ ਨਾ ਲੱਗੋ ਸੱਚੇ ਇਨਸਾਨ ਦੇ ਮਗਰ ਲੱਗੋ ਡੱਲੇਵਾਲ ਸੁੱਚਾ ਇਨਸਾਨ ਹੈ। ਸਾਫ ਕੰਮ ਕਰਦਾ ਹੈ।
ਰੁਲਦੂ ਰੁਲਦੂ ਹੀ ਆ। ਰਾਜੇਵਾਲ। ਤਿੰਨ ਚਾਰ ਬੰਦੇ ਹੋਰ ਆ ਜਿਨਾਂ ਨੇ ਕਿਸਾਨੀ ਧਰਨਾ ਦਿੱਲੀ ਦੇ ਵਿੱਚ। ਲੱਖਾਂ ਲੋਕਾਂ ਨੂੰ ਪਾਗਲ ਬਣਾਇਆ। ਇੱਕ ਦੋ ਵੋਟਾਂ ਕਰਕੇ। ਤੁਸੀਂ ਲੋਕ ਵਿਕਾਊ ਆ। ਜਿਹੜੇ ਬੰਦੇ ਸੱਚੇ ਆ ਅੱਜ ਭੁੱਖ ਹੜਤਾਲ ਤੇ ਬੈਠੇ ਆ। ਸ਼ੰਭੂ ਬਾਰਡਰ ਤੇ ਬੈਠੇ ਆ। ਤੁਸੀਂ ਕਿਹੜੇ ਮੂੰਹ ਨਾਲ ਜਾਓਗੇ। ਕਿਉਂਕਿ ਤੁਸੀਂ ਵਿਕਾਊ ਆ ਚਾਰ ਪੰਜ ਬੰਦੇ। ਦਿੱਲੀ ਕਿਸਾਨੀ ਧਰਨੇ ਦਾ ਬੇੜਾ ਗਰਕ ਤੁਸੀਂ ਕੀਤਾ ਸੀ ਸ਼ਰਮ ਦਾ ਘਾਟਾ ਡੁੱਬ ਜਾਓ ਰੱਬ ਦੇ ਘਰ ਲੇਖਾ ਦੇਣਾ ਪੈਣਾ ਨਾ ਜਮੀਨ ਨਾਲ ਜਾਣੀ ਨਾ ਪੈਸਾ ਨਾਲ ਜਾਣਾ ਇੱਕ ਬੰਦੇ ਦੀ ਜੁਬਾਨ ਨਾਲ ਜਾਣੀ ਕਿ ਬੰਦਾ ਚੰਗਾ ਹੁੰਦਾ ਸੀ। ਤੁਸੀਂ ਲੋਕਾਂ ਨੇ ਗੁਰੂ ਦੀ ਲਾਜ਼ਮ ਨਹੀਂ ਰੱਖੀ। ਉਸ ਦਿਨ ਵੀ ਦੀਪ ਸਿੱਧੂ ਵੀਰ ਨੂੰ ਮਾੜਾ ਕਹਿੰਦੇ ਸੀ। ਤੁਸੀਂ ਲੋਕਾਂ ਨੇ ਗਰਦਾਰੀ ਕੀਤੀ। ਤੁਸੀਂ ਗਦਾਰ ਹੋ ਬਕਾਊ ਮਾਲ
ਗਾ ਜਾ
Good zar
Pander te dallewal sache aa
W
Kisana bare sochu
Tusi baad vich laarh leo.pehla sare ekathee hu ke Delhi pahunchu
Ugrahan jathebandian nu rokda kyon morcha agwai kro jeeto shabashi lvo dhanwad tusi sare kisan ho
101-101 ਕਿਸਾਨਾਂ ਦਾ ਜੱਥਾ ਜਿਹੜੇ ਕਿਸਾਨ ਲੀਡਰ ਹੁਣ ਸ਼ੰਭੂ ਬਾਰਡਰ ਤੇ ਸਾਥ ਨਹੀਂ ਦੇ ਰਹੇ ਉਹਨਾ ਦੇ ਘਰ ਜਾਣਾ ਚਾਹੀਦਾ ਹੈ ਨਾਲ ਚੂੜੀਆ ਵੀ ਲੈ ਕੇ ਜਾਓ। ਘਰ ਬੈਠੇ ਲੀਡਰ ਸਿਰਫ ਚੌਧਰ ਦੇ ਭੁੱਖੇ ਹਨ
Morcha kha ke chup karge Comred
ਉਹ ਭਰਾਵਾ ਮੋਦੀ ਤੇ ਅਮਿਤ ਸਾਹ ਤੇ ਜੇਟਲੀ ਨੇ ਕੀਤਾ ਸੁਰੂ ਸੈਨਿਕ ਭਰਤੀ ਅਗਨੀਵੀਰ ਕੀਤੇ ਨੇ ਬਿਨਾ ਪੈਨਸ਼ਨ ਵਾਲਾ
Lotu sire da
👍👍🙏🙏❤️❤️
❤❤❤❤
❤❤❤❤
ਖੂੰਡੇ ਵਾਲਾ।ਰੁਲਦੂ। ਹੁਣ ਅੱਠਮਮ। ਮਹੀਨਿਆਂ ਮਗਰੋਂ ਂਮੱਤਾਂਦਿੰਦਾ।ਦੱਮ। ਲ਼ੈ ਕੇ ਸਿਖਾਉਣ ਲੱਗਿਆ ਸ਼ਰਮ ਆਉਂਦੀ ਹੈ ਮਾੜੀ। ਮੋਟੀ ਖੱਚ ਕਿਸੇ ਥਾਂ ਦੀ ਤੂੰ ਕਿੜ੍ਹਾਕੱਢਣ ਲੱਗਿਆਂ
ਸਾਰੇ ਤੁਸੀਂ ਰਾਜੇਵਾਲ ਦੇ ਚਮਚੇ ਆ ਤੁਸੀਂ ਹੁਣ ਕਹਿੰਦੇ ਰਾਜੇਵਾਲ ਨੂੰ ਲੀਡਰ ਮੰਨ ਲਓ ਰਾਜੇਵਾਲ ਨੇ ਥੋੜਾ ਪੈਸਾ ਇਕੱਠਾ ਕੀਤਾ ਉਥੋਂ ਦਿੱਲੀਓਂ ਭੱਜ ਤੁਰਿਆ ਵੀ ਮੈਂ ਜਾ ਕੇ ਐਮ ਐਲ ਏ ਬਣ ਜਾਊਗਾ ਤੇ ਜਮਾਨਤ ਜਪਤ ਹੋ ਗਈ ਸ਼ਰਮ ਮੈਨੂੰ ਮਣੀ ਮੋਟੀ ਤੁਹਾਨੂੰ ਕੋਈ ਕਿਸਾਨਾਂ ਨਾਲ ਲੈਣਾ ਦੇਣਾ ਨਹੀਂ ਤੁਹਾਨੂੰ ਤਾਂ ਸਿਰਫ ਪੈਸਾ ਚਾਹੀਦਾ ਤੇ ਕੁਰਸੀ ਚਾਹੀਦੀ ਹੈ ਰਾਜੇਵਾਲ ਅਖੇ ਪੜ੍ਹਿਆ ਲਿਖਿਆ ਬੇੜਾ ਬਿਠਾ ਕੇ ਰੱਖ ਦਿੱਤਾ ਇਕ ਮਹੀਨਾ ਉੱਥੇ ਹੋਰ ਬੈਠ ਜਾਂਦੇ ਤਾਂ ਹੁਣ ਇਹ ਨੌਬਤ ਨਹੀਂ ਆਉਂਦੀ ਸੀ ਡੱਲੇਵਾਲ ਸਾਹਿਬ ਨੇ ਦੀਪ ਸਿੱਧੂ ਨੇ ਕਿੰਨੀਆਂ ਸੋਧੀਆਂ ਮਿੰਨਤਾਂ ਕੀਤੀਆਂ ਵੀ ਇੱਕ ਮਹੀਨਾ ਹੋਰ ਰੁਕ ਜੋ ਵਾਟਰ ਤੇ ਪਰ ਤੁਸੀਂ ਨਹੀਂ ਮੰਨੇ ਤੁਸੀਂ ਐ ਭੱਜੇ ਪੰਜਾਬ ਨੂੰ ਬਚਾ ਕੇ ਅਸੀਂ ਤਾਂ ਐੱਮਐਲਏ ਦੀਆਂ ਕੁਰਸੀਆਂ ਜਿੱਤ ਲੈਣੀਆਂ ਕਿਉਂਕਿ ਤੁਹਾਡੇ ਕੋਲ ਪੈਸਾ ਬਹੁਤ ਆ ਚੁੱਕਿਆ ਸੀ ਹੁਣ ਤੁਹਾਨੂੰ ਕਾਮਰੇਡੋ ਕੋਈ ਮੂੰਹ ਨਹੀਂ ਲਾਗਾ ਪੰਜਾਬੀ ਮੋਰਚੇ ਜਿੱਤਣ ਜਾਣਦੇ ਨੇ ਇਤਿਹਾਸ ਗਵਾਹ ਹੈ ਕਿੰਨੇ ਮੋਰਚੇ ਜਿਥੇ ਪੰਜਾਬੀਆਂ ਨੇ ਡੱਲੇਵਾਲ ਸਾਹਿਬ ਨੂੰ ਅੱਜ ਤੱਕ ਕੋਈ ਨਹੀਂ ਖਰੀਦ ਨਾ ਉਹ ਤੁਹਾਡੇ ਵਰਗਾ ਵਿਕਣ ਵਾਲਾ ਬੰਦਾ ਹੈ ਉਹ ਇੱਕ ਸੱਚਾ ਸੁੱਚਾ ਸਿੱਖ ਸੇਵਕ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਉਹ ਲੜਾਈ ਲੜ ਰਿਹਾ ਹੈ ਕੈਂਸਰ ਦਾ ਮਰੀਜ਼ ਹੋਣ ਦੇ ਨਾਂ ਤੇ ਵੀ ਉਹ ਭੁੱਖ ਹੜਤਾਲ ਤੇ ਬੈਠ ਗਿਆ ਹਰ ਹਾਲ ਦੇ ਵਿੱਚ ਦਿੱਲੀ ਜਾਣਗੇ ਕਿਸਾਨ ਪਰ ਤੁਹਾਡੀ ਕਾਮਰੇਡੋ ਹੁਣ ਲੋੜ ਨਹੀਂ ਕਿਸੇ ਨੂੰ
ਹੁਣ ਕੰਜਰ ਕੋਲੇ ਪੈਸੇ ਮੁੱਕ ਗਏ ਲੱਗਦੇ ਆ ਕਹਿੰਦਾ ਨਾ ਡੱਲੇਵਾਲ ਮੋਰਚਾ ਜਿੱਤ ਸਕੇ ਉਹ ਤੁਸੀਂ ਡੱਲੇਵਾਲ ਦੀ ਕੀ ਰੀਸ ਕਰੋਗੇ ਹਰ ਇੱਕ ਮੰਡੀ ਦੇ ਵਿੱਚ ਡੱਲੇਵਾਲ ਸਾਹਿਬ ਪਹੁੰਚੇ ਐ ਜਦੋਂ ਕਿਸਾਨ ਝੋਨੇ ਦੀ ਖਰੀਦ ਨੂੰ ਲੈ ਕੇ ਮੁਸ਼ਕਿਲ ਦੇ ਵਿੱਚ ਸਨ ਤੁਸੀਂ ਉਦੋਂ ਕਿੱਥੇ ਸੀ ਇਕੱਲਾ ਖੂੰਡਾ ਚੱਕ ਲੈਦੇ ਆ ਖੂੰਡੇ ਨਾਲ ਨਹੀਂ ਸਾਰਾ ਕੁਝ ਜਿੱਤਿਆ ਜਾਂਦਾ ਹੁਣ ਤੁਹਾਨੂੰ ਇਦਾਂ ਲੱਗਦਾ ਵੀ ਸਾਨੂੰ ਡੱਲੇਵਾਲ ਸਾਹਿਬ ਭਧੇਰ ਸਾਹਿਬ ਬੁਲਾਉਣ ਕਾਮਰੇਡੋ ਤੁਹਾਨੂੰ ਕੋਈ ਨਹੀਂ ਬੁਲਾਉਂਦਾ ਹੋਣਾ ਤੁਹਾਡੀ ਲੋੜ ਨਹੀਂ ਡੱਲੇਵਾਲ ਸਾਹਿਬ ਇੱਕ ਬੇਦਾਗ ਇਨਸਾਨ ਨੇ ਗੁਰੂ ਦਾ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਉਹ ਕਿਸੇ ਦਾ ਪੈਸਾ ਵੀ ਨਹੀਂ ਖਾਂਦੇ ਇਹ ਸਾਰਿਆਂ ਨੂੰ ਪਤਾ ਕੈਂਸਰ ਦੇ ਮਰੀਜ਼ ਹੋਣ ਦੇ ਬਾਵਜੂਦ ਵੀ ਭੁੱਖ ਹੜਤਾਲ ਤੇ ਬੈਠ ਗਏ ਤੇ ਤੁਸੀਂ ਤਾਂ ਪੈਸੇ ਇਕੱਠੇ ਕਰਕੇ ਦਿੱਲੀ ਉ ਭੁੱਜੇ ਭੱਜੇ ਜਿਵੇਂ ਕੁੱਤੇ ਦੀ ਬੋਂਡ ਨੂੰ ਪੈਟਰੋਲ ਲੱਗਿਆ ਹੋਵੇ ਤੁਹਾਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਤੁਹਾਨੂੰ ਕਿਸਾਨੀ ਜਵਾਨੀ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਤਾਂ ਸਿਰਫ ਪੈਸਾ ਚਾਹੀਦਾ ਰੋਲ ਦੂਗਾ ਮਜ਼ਦੂਰਾਂ ਦਾ ਰਾਸ਼ਨ ਵੇਚ ਕੇ ਤੂੰ ਸਕਾਰਪੀਓ ਗੱਡੀ ਤੇ ਨਜ਼ਾਰੇ ਲੈਂਦਾ ਫਿਰਦਾ ਤੈਨੂੰ ਸ਼ਰਮ ਚਾਹੀਦੀ ਹੈ ਤੇ ਜਿਹੜੇ ਬਾਈ ਜੀ ਨਾਲ ਮਗਰ ਲੱਗੇ ਨੇ ਲੋਕ ਉਹ ਵੀ ਇਹਨਾਂ ਨੂੰ ਛੱਡਣ ਸਾਥ ਦੇਣ ਡੱਲੇਵਾਲ ਸਾਹਿਬ ਦਾ ਸਿੱਧੂਪੁਰ ਜਥੇਬੰਦੀ ਦਾ ਸਭ ਮੋਰਚਾ ਜਿੱਤਿਆ ਜਾਊਗਾ ਪਰ ਇਨਾਂ ਕਾਮਰੇਡਾਂ ਨੂੰ ਮੂੰਹ ਨਾ ਲਾਇਓ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ।
Thanks 🙏Very good song .
Kive paunchna ethe ?
Good
ਰੁਲਦੇ ਵਰਗੇ ਰੋਲ ਦੇਦੇ ਆ ਧਰਨੇ ਇਨਾ ਪਿਛੇ ਕਿਸੇ ਨੇ ਨੀ ਲਗਣਾ