Rice procurement 2024, ਝੋਨੇ ਦੇ ਮੰਡੀਕਰਨ ਤੋਂ ਘਬਰਾਓ ਨਾ ਝੋਨਾ ਵਿਕੂ ਗਾ ਵੀ ਤੇ ਪੂਰੀ ਖਿੱਚ ਰਹੇਗੀ

Поделиться
HTML-код
  • Опубликовано: 27 сен 2024

Комментарии • 120

  • @zaildarsahb1831
    @zaildarsahb1831 18 часов назад +15

    ਟੈਨਸ਼ਨ ਘਟ ਗੀ ਵੀਡੀਓ ਵੇਖ ਕੇ ❤

  • @amrindersingh8817
    @amrindersingh8817 15 часов назад +14

    ਜਦੋਂ 1509 ਦਾ ਰੇਟ 2900-3000 ਹਜ਼ਾਰ ਦੇ ਨੇੜੇ ਹੋਇਆ ਸੀ ਜਿਹੜੇ ਫੂਨ ਚੱਕੀ ਬਲੋਗਰ ਬਣੇ ਫਿਰਦੇ ਨੇ ਉਹ ਕਹਿਣ ਲੱਗ ਪਏ ਸੀ ਇਸ ਵਾਰ ਜੱਟ ਲੈਣ ਗੇ ਨਜ਼ਾਰੇ ਰੇਟ ਤਾਂ 4000 ਹਜ਼ਾਰ ਤੋਂ ਉੱਪਰ ਜਾਵੇਗਾ ਬੜੀ ਬਕਵਾਸ ਕਰਦੇ ਰਹੇ ਕਈ ਅਜੇ ਤੱਕ ਕਹੀ ਜਾਂਦੇ ਇਸ ਵਾਰ ਨਹੀਂ ਵਿਕੇ ਗਾ ਝੋਨਾ 26 ਝੋਨਾ ਕਿਸਾਨਾਂ ਦਾ ਰੁਲ ਗਿਆ ਮੰਡੀਆਂ ਵਿੱਚ ਇਹ ਵੈਲੜ ਕਿਸੇ ਥਾਂ ਦੇ ਕੋਈ ਅਕਲ ਮੋਤ ਹੇ ਨਹੀਂ ਲੋਕਾਂ ਨੂੰ ਡਰਾਉਂਦੇ ਰਹਿੰਦੇ ਨੇ ਮੇਰੀ ਗੱਲ ਦਾ ਕਈਆਂ ਨੂੰ ਗ਼ੁੱਸਾ ਲੱਗੇ ਮਾਲਵਾ ਸਾਇਡ ਹੋ ਹੀ ਇਸ ਕੰਮ ਗਿਆ ਘਰ ਘਰ ਬਲੋਗਰ ਬਣੇ ਫਿਰਦੇ ਪੇਸ਼ੇ ਲੇਕੇ ਗਲਤ ਚੀਜ਼ਾਂ ਦੀਆਂ ਪਰਮੋਸ਼ਨਾਂ ਕਰਦੇ ਨੇ ਲੋਕਾਂ ਨੂੰ ਗੁਮਰਾਹ ਕਰਦੇ ਨੇ

    • @MerikhetiMeraKisan
      @MerikhetiMeraKisan  11 часов назад +2

      ਇਹ ਗਿਰਝਾਂ ਹਨ ਵਿਊ ਲਈ ਸੱਭ ਕਰਨਗੇ

  • @supinderdhaliwal223
    @supinderdhaliwal223 18 часов назад +6

    ਵਾ ਜਾ ਵਾ ਸਾਰੇ ਭੁਲੇਖੇ ਕੱਡਤੇ ਤੁਸੀ ਤਾ ਖਾਲਸਾ ਜੀ🙏🙏🙏🙏🙏🙏🙏🙏🙏🙏

  • @dalvirpunia2913
    @dalvirpunia2913 18 часов назад +4

    ਕਰਦੋ ਬਾਈ ਜੀ ਪੰਜ ਲੱਖ Subscribers ਡਾਕਟਰ ਸਾਹਿਬ

  • @gurbakhshishsingh2956
    @gurbakhshishsingh2956 17 часов назад +3

    Pehlan aina time sarkar sutti pye si.? 3 month pehlan export khol dinde .space khali ho jaandi. Pehlan eh sarkar ne votan de lalch vich non basmati rice da export jaan bujh ke ban lgaya si.kissan virodhi sarkar aa bjp di.

  • @ballidhillon9431
    @ballidhillon9431 14 часов назад +2

    ਸਰਕਾਰ ਦੀ ਗੱਲ ਹੈ ਨੇੜੇ ਆਈਂ ਜੱਨਤ ਬਿਨੋ ਕੁੜੀ ਦੇ ਕੰਨ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ

  • @channachannasingh2883
    @channachannasingh2883 18 часов назад +5

    ਸਰ ਮੇਰਾ ਝੋਨਾ 131 ਜੋ ਕਿ ਦਾਣਾ ਬਣ ਗਿਆ ਸੀ ਅਤੇ ਮੀਂਹ ਅਤੇ ਨ੍ਹੇਰੀ ਕਾਰਨ ਪੂਰਾ ਲੇਟ ਗਿਆ ਹੈ ਕਿ ਝਾੜ ਵਿੱਚ ਫਰਕ ਪੳਉਗਾ ਸਰ ਜ਼ਰੂਰੀ ਦੱਸਣ

    • @inderpreetsingh6145
      @inderpreetsingh6145 18 часов назад

      ਯੂਰੀਆ ਕਿੰਨੀ ਪਾਈ ਸੀ

    • @MerikhetiMeraKisan
      @MerikhetiMeraKisan  17 часов назад +1

      ਬਹੁਤ ਘਟ ਫ਼ਰਕ ਪਾਵੇਗਾ

    • @channachannasingh2883
      @channachannasingh2883 15 часов назад +1

      @@MerikhetiMeraKisan ਸਰ ਯੂਰੀਆ ਸਾਡੇ ਤਿੰਨ ਗੱਟੇ ਪਾਈਏ ਸੀਂ।18/9 /2024 ਨੂੰ ਤੇਲੇ ਵਾਲੀ ਸਪਰੇਅ ਕੀਤੀ ਸੀ ਉਛੀਨ ਲਾਸਟ ਪਾਣੀ 25 ਤਰੀਖ਼ ਨੂੰ ਦਿਤਾ ਸੀ ਜ਼ਿਆਦਾ ਤਰ ਮੁੰਝਰਾਂ ਬਰੋਨ ਅਤੇ ਕੁੱਝ ਹਰੀ ਭਾਹ ਮਾਰ ਰਹੀਆਂ ਹਨ ਅਤੇ ਝੋਨੇ ਵਿਚ ਪਾਣੀ ਬਹੁਤ ਖੜ੍ਹਾ ਹੋ ਗਿਆ ਹੈ ਪਾਣੀ ਕੰਡਨ ਕੋਈ ਰਸਤਾ ਨਹੀਂ ਹੈ ਬਸ ਦਿਲ ਹੀ ਟੁੱਟ ਗਿਆ ਹੈ ਸਰ ਪੰਜ ਕਿਲੇ ਸੀ ਝੋਨਾ

    • @channachannasingh2883
      @channachannasingh2883 12 часов назад

      ਸਰ

  • @MalkitSingh-sm4gw
    @MalkitSingh-sm4gw 17 часов назад +2

    ਡਾਕਟਰ ਜੀ ਸਰਫੇਸ ਸੀਡਰ ਤੇ ਵੀਡੀਓ ਪਾਓ ਜੀ ਹੁਣ ਸਹੀ ਟਾਇਮ ਜੀ।

  • @ArjanSidhu-h6y
    @ArjanSidhu-h6y 18 часов назад +2

    Sahi gal 22 g thudi. Es vaar kehde ki. Mushal 1401 rulna. 3000 nu vikuga. Mahole create krde lutera

  • @jagsirsingh9889
    @jagsirsingh9889 9 часов назад +1

    ਟੋਹਾਣੇ ਹਰਿਆਣਾ ਮੰਡੀ ਵਿਚ 18-1900 ਨੂੰ ਬਿਕ ਰਿਹਾ ਹੈ ਹਾਈਬ੍ਰਿਡ ਜੀਰੀ

  • @sahisardar8892
    @sahisardar8892 10 часов назад +1

    26 ਤਰੀਕ ਵਾਲੀ ਬਾਰਿਸ਼ ਕਾਰਨ ਡਿੱਗੇ ਹੋਏ ਝੋਨੇ ਦਾ ਕੋਈ ਹੱਲ ਦਸੋ

  • @hartejsingh403
    @hartejsingh403 16 часов назад +1

    ਪਹਿਲਾਂ ਕਹਿੰਦੇ ਸੀ ਵੀ ਕਣਕ 800 ਨੂੰ ਵਿਕੀਉ ਗੀ

  • @PargatSinghKhehra-cg5fz
    @PargatSinghKhehra-cg5fz 17 часов назад +1

    ਡਾ ਸਾਹਿਬ ਜਾਣਕਾਰੀ ਲਾਈ ਧੰਨਵਾਦ

  • @randhawarajbir9088
    @randhawarajbir9088 15 часов назад +1

    Dr sab tusi sahi keha but es war rate nae Mila jo mrji hoje je 15 day tk rate wadda ta 1509 muk jni odo tk 1121. 1718 ehna da rate wadia lagu agle sall saria ne 1121 la deni fher rulegi kisan management nae krde ek duje wall dekh k laude fasal ehda wpari faida chakda kassor kisan da v brabr aa es war yada 1509 1692 lati dekh lo ke hall hoea 2100 toh 2900 tk rahi

  • @GurwinderSingh-rb4kh
    @GurwinderSingh-rb4kh 16 часов назад +1

    Sir hybrid paddy v sarkari rate te vikega yaa nai??

  • @tejindersingh374
    @tejindersingh374 10 часов назад

    ਐਕਸਪੋਰਟ ਖੋਲਣਗੇ ਪਰ ਕਿਸਾਨਾਂ ਤੋਂ ਸਸਤੇ ਭਾਅ ਝੋਨਾ ਖਰੀਦ ਕੇ ਵਪਾਰੀ ਮਹਿੰਗੇ ਮੁੱਲ ਵੇਚਣ ਗੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ

  • @user-bs9lj6yg1
    @user-bs9lj6yg1 15 часов назад

    ਸਰਕਾਰ ਵੱਡੇ ਲੁਟੇਰੇ ਬਾਹਰ ਕੱਢੇਨੇ ਆਉ ਵਾਲੇ ਸ਼ਾਮੇ ਜਿਹੜੇ ਬੋਰੀ ਵੇਚ ਖਾਂਦੇ ਸਰਕਾਰ ਦੀਆਂ

  • @sahisardar8892
    @sahisardar8892 10 часов назад

    ਝੋਨਾ ਬਹੁਤ ਬੁਰੀ ਤਰਾ ਲਮਾਂ ਪੈ ਚੁੱਕਿਆ ਹੈ ਕਿੰਨਾ ਕੁ ਨੁਕਸਾਨ ਹੋਵੇ ਗਾ

  • @laddithind9292
    @laddithind9292 16 часов назад +1

    ਡਾਕਟਰ ਸਾਬ 126 ਝੋਨਾ 15 ਦਿਨ ਲਵੇਗਾ ਕੀ ਕਾਲੇ ਤੇਲੇ ਦਾ ਸਪਰੇ ਕਰੀਏ ਜਾ ਨਹੀ

    • @bindermaanmaan4972
      @bindermaanmaan4972 16 часов назад

      No

    • @saab7205
      @saab7205 14 часов назад

      Jhona dig janda je attack jyada howe oda jhad te koi jyda fark ni

  • @chauhan96
    @chauhan96 14 часов назад +1

    Sarkaar kive chuke gi rice tusi transport system baand kitaa hoyaa a

    • @MerikhetiMeraKisan
      @MerikhetiMeraKisan  11 часов назад +1

      Oh tan asi kholta ji,
      ਬਾਕੀ ਇਹ ਕਿਸਾਨ ਨੂੰ ਦੇਖਣਾ ਪੈਣਾ ਹੈ ਕੇ ਅਸੀਂ ਧਰਨਾ ਕਿੱਥੇ ਤੇ ਕਿਵੇਂ ਦੇਣਾ ਹੈ। ਰੇਲ ਜਾਮ ਕਰ ਕੇ ਤਾਂ ਨਾ ਡਾਈ ਮਿਲਣੀ ਤੇ ਨਾ ਗੋਦਾਮ ਖਾਲੀ ਹੋਣਾ

  • @DavinderSingh-gu8rc
    @DavinderSingh-gu8rc 9 часов назад

    ਬਹੁਤ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @jindersingh5370
    @jindersingh5370 16 часов назад

    ਆਹੋ ਨਾਲੇ 17 ਮਉਚਰ ਹੋਜੇਗਾ ਉਦੋੰ ਤੱਕ ।

  • @KalaSingh-cj7rd
    @KalaSingh-cj7rd 17 часов назад

    ਬਹੁਤ ਵਧੀਆ ਹੈ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @inderveersinghdhindsa9429
    @inderveersinghdhindsa9429 17 часов назад

    ਠੀਕ ਜਾਣਕਾਰੀ ਦਿੱਤੀ ਧੰਨਵਾਦ

  • @fazilka_pb2239
    @fazilka_pb2239 17 часов назад

    ਮੌਸਮ ਬਹੁਤ ਖ਼ਰਾਬ ਹੋ ਗਿਆ

  • @malkeetbrar8814
    @malkeetbrar8814 15 часов назад

    Sarkar narme te guvaare de chngi quality di bej te focus kre jhona ek kisaan too sirf 5 kille jhona kharid kre aapne on waale bachiya lyi paani bacha ke deyi nhi aci dasiya karaang e ki kime aci daharti cho paani kime kharab kita c please🙏🙏🙏🙏🙏 bharvo jhona ghat kro hor fasala bejo

  • @GurmannBatth
    @GurmannBatth 16 часов назад

    Sade amritsar area ch 1700 to 1800 Tak jhona reh gya atki
    Government khareed kado auni

  • @HappyHappy-dh1jf
    @HappyHappy-dh1jf 14 часов назад

    90 percent nagtivity ha ji looka vich

  • @jatinderbrar9655
    @jatinderbrar9655 7 часов назад

    ਬਹੁਤ ਬਹੁਤ ਧੰਨਵਾਦ ਜੀ

  • @gurvinderromana3663
    @gurvinderromana3663 15 часов назад

    Bilkul right doctor sab ❤❤ think positive be positive ❤❤😊

  • @sahisardar8892
    @sahisardar8892 10 часов назад

    ਕਿਰਪਾ ਕਰਕੇ ਵੀਡਿਓ ਪਾਵੋ

  • @kiransingh596
    @kiransingh596 15 часов назад

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਮੈਂ ਪਿਛਲੇ ਸਾਲ ਡੇਢ ਕਿਲਾ ਕਣਕ ਸਰਫੇ ਸਿਫਰ। ਨਾਲ ਬਿਜਾਈ ਕੀਤੀ ਸੀ ਝਾੜ 60ਮਣ ਦਾ ਰਿਹਾ ਹੋਰ ਕੋਈ ਡਿਕਤ ਨਹੀਂ ਆਈ ਰਿਪਰ ਦੇ ਅਗੇ ਕੱਠੀ ਨਾ ਹੋਣ ਦਿਓ ਧੰਨਵਾਦ

  • @jatindergrewalPB10
    @jatindergrewalPB10 17 часов назад

    Black plant hopper te video bna do, bulbs de upper hopper bahut dikh reha 3,4 din to

  • @RaghvirSinghDhesi
    @RaghvirSinghDhesi 15 часов назад

    Dr saab UP vich Permel jhona te jaida nami vala hon tr v 2500 nu vik reha aa ji

  • @NitinSharma-tk1lo
    @NitinSharma-tk1lo 16 часов назад

    1month 5 lakh mitrik ton chula lijan de gal huae ji 2-5 sal leg j

  • @rajivrana3139
    @rajivrana3139 17 часов назад

    Good information bhai ji 🙏🙏

  • @malkeetbrar8814
    @malkeetbrar8814 15 часов назад

    RUclips te jo galt gal krda ohna te fir karao

  • @Mehar-warya
    @Mehar-warya 18 часов назад +6

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੇਰਾ 17 18 ਝੋਨਾ ਪੂਰਾ ਲੇਟ ਗਿਆ ਹੈ ਅਜੇ ਉਹ ਗੋਬ ਹੀ ਕੱਢ ਰਿਹਾ ਸੀ ਇਸ ਨੂੰ ਹੁਣ ਫਲ ਲੱਗੇਗਾ ਜਾਂ ਨਹੀਂ ਜੇ ਇਸ ਦਾ ਪਾਸਾ ਪਰਤਾ ਦਿੱਤਾ ਜਾਵੇ ਤਾਂ ਕੋਈ ਫਰਕ ਪਵੇਗਾ ਜਾਂ ਨਹੀਂ ਕੱਲ ਮੀਹ ਅਤੇ ਹਵਾ ਨਾਲ ਪੂਰਾ ਡਿੱਗ ਗਿਆ ਹੈ

    • @deepchhina5085
      @deepchhina5085 18 часов назад +1

      Kuj nhi hunda bhoot faal lag jo ga

    • @gurnammaan2717
      @gurnammaan2717 18 часов назад +1

      Aje basmati 1401 gob vich aa

    • @punjab550
      @punjab550 18 часов назад +1

      Jhaad dkhi dinda bhai asi eme hi launea bina fok toh

    • @BrarUKWala-yn1us
      @BrarUKWala-yn1us 18 часов назад +1

      Waheguru mehar kru don t warry

    • @MerikhetiMeraKisan
      @MerikhetiMeraKisan  17 часов назад +1

      5 ਦਿਨ ਰੁਕੋ ਇਹ ਸਿਰ ਚੁੱਕੇਗਾ।

  • @hardeshkaushik9073
    @hardeshkaushik9073 17 часов назад

    Right information ji thanku sir

  • @GurmannBatth
    @GurmannBatth 16 часов назад

    Dr saab 10 15 Dina ch jhona cutt ho jana sara😂

  • @Rakeshbhatia-r9f
    @Rakeshbhatia-r9f 17 часов назад

    Paddy kisaan store kara 1 month

  • @nawasadhanda5660
    @nawasadhanda5660 17 часов назад

    D.r shab ji aap ka nambar do ji

  • @hitxit
    @hitxit 16 часов назад

    Bohut changi jankari

  • @jagmeetthakur-cl6qx
    @jagmeetthakur-cl6qx 16 часов назад

    Bilkul Sahi gall aa ge

  • @jatindervarn5231
    @jatindervarn5231 15 часов назад

    Da Sahib kala tela bhut aa giya ji

  • @onhunt405
    @onhunt405 15 часов назад

    dhanwad uncle g

  • @Australiawale8727
    @Australiawale8727 18 часов назад

    ਵੀਰ artia,sellar walle, ਰਲ ਕੇ lootde ਆ

    • @MerikhetiMeraKisan
      @MerikhetiMeraKisan  17 часов назад

      Tussi ਡਰੋ ਨਾ ਸੱਭ ਠੀਕ ਹੋ ਜਾਣਾ 7-10 din vich

  • @GursimranKamboj-h5r
    @GursimranKamboj-h5r 17 часов назад

    Bakwas karda

  • @inderjitsingh1880
    @inderjitsingh1880 16 часов назад

    Patience is the trick.

  • @kuldeepnain7362
    @kuldeepnain7362 8 часов назад

    Good information

  • @Agriculture_facts
    @Agriculture_facts 17 часов назад

    ਡਾਕਟਰ ਸਾਹਿਬ ਤੁਹਾਡਾ ਨੰਬਰ ਚਾਹੀਦਾ ਸੀ

  • @amankang745
    @amankang745 17 часов назад

    Thank you Dr sahab

  • @SatnamDhindsa7
    @SatnamDhindsa7 18 часов назад

    1st

  • @mandeepsohi5727
    @mandeepsohi5727 18 часов назад

    Very good sir ji

  • @fatehharike7408
    @fatehharike7408 8 часов назад

    Thanks ji

  • @psgi9gaming80
    @psgi9gaming80 6 часов назад

    Good news

  • @tersamgorsi9816
    @tersamgorsi9816 13 часов назад

    Good work

  • @sunnydhindsa9094
    @sunnydhindsa9094 14 часов назад

    Good😊

  • @vijenderkumarvijenderkumar5853
    @vijenderkumarvijenderkumar5853 18 часов назад

    Good

  • @jassidhu4907
    @jassidhu4907 18 часов назад

    🙏🙏🙏🙏🙏🙏👌👌❤

  • @simransaini2133
    @simransaini2133 17 часов назад

    Is Sall false smut bhut jayada a Kaveri 468 nu pta ni kina k nuksan kri gi

    • @gurwinderoffice3989
      @gurwinderoffice3989 8 часов назад

      7501 ਨੂੰ ਵੀ ਬਹੁਤ ਜ਼ਿਆਦਾ ਕੋਈ ਛਿਟਾ ਨਹੀਂ 20-50%

  • @Kamboj.Sabh605
    @Kamboj.Sabh605 18 часов назад

    Ist viewer

  • @kangfarming6055
    @kangfarming6055 18 часов назад

    🙏🙏🙏🙏

  • @TheAgamGamerboy
    @TheAgamGamerboy 17 часов назад

    🙏🙏🙏

  • @Jagroopsingh-u3k
    @Jagroopsingh-u3k 17 часов назад

    👍

  • @janakraj7944
    @janakraj7944 13 часов назад

    PR 7301 vechi aa kl 1800 nu . Tohana

    • @MerikhetiMeraKisan
      @MerikhetiMeraKisan  11 часов назад

      ਵੀਰ ਕੀਂ ਸਰਕਰੀ ਖਰੀਦ ਸ਼ੁਰੂ ਹੋ ਗਈ, ਪ੍ਰਾਈਵੇਟ ਨੂੰ ਕਿਉ ਵੇਚ ਰਹੇ ਹੈ। ਬਿਜਾਈ ਲਵਾਈ ਸਮੇਂ ਸਰਕਰੀ ਖ੍ਰੀਦ ਦਾ ਧਿਆਨ ਰੱਖਿਆ ਕਰੋ

  • @ritmankaurdhillon2304
    @ritmankaurdhillon2304 15 часов назад

    Bai rajstan ch vikda 1700

    • @MerikhetiMeraKisan
      @MerikhetiMeraKisan  15 часов назад

      Rajasthan vich Tan phir aje market nahi bani honi baki kyu vechde ho, sarkari kharid te becho ji

  • @khushdeepsingh8034
    @khushdeepsingh8034 18 часов назад

    Dr sahib 1847 25 percent nisaar lai reha dhodiyan ch blb aa gyi hun ki kita jave

    • @MerikhetiMeraKisan
      @MerikhetiMeraKisan  17 часов назад

      Kuj nahi karna hun

    • @jassadhillon6924
      @jassadhillon6924 16 часов назад

      Y spreh kardi 1847 te,nativo ,ja pulser karde thekk hou .ehna magar na laggi

    • @rohiram7026
      @rohiram7026 12 часов назад

      ​@@jassadhillon6924ਭਰਾਵਾਂ 1847 ਤੇਲੇ ਅਟੈਕ ਜਰੂਰ ਹੈ ਪਰ ਓ ਕਹਿ ਰਿਹਾ ਹੈ ਬੀ ਐਲ ਬੀ ਹੈ 1847 ਨੂੰ ਬੀ ਐਲ ਬੀ ਨਹੀਂ ਆਓਦਾ ਨੈਟੀਵੋ ਪਲਸਰ ਸੀਥ ਬਲਾਈਟ ਲਈ ਹੈ ਨਾ ਕਿ ਬੈਕਟੀਰੀਅਲ ਬਲਾਈਟ ਲਈ

  • @gurnammaan2717
    @gurnammaan2717 17 часов назад

    ਝੋਨਾ 110 ਨਿਸਰੇ ਨੂੰ 7 ਦਿਨ ਹੋ ਗਏ, ਪੱਤਾ ਲਪੇਟ ਪੈ ਗਈ ਸਪਰੇਅ ਕਰਨੀ ਚਾਹੀਦੀ

    • @gurpreetkhaira1590
      @gurpreetkhaira1590 17 часов назад

      ਪਹਿਲਾਂ ਨਹੀਂ ਕੀਤੀ ਦੱਸਣਾ ਜੀ

    • @gurnammaan2717
      @gurnammaan2717 17 часов назад

      @@gurpreetkhaira1590 ਨਹੀਂ ਕੀਤੀ ਸੀ

    • @gurnammaan2717
      @gurnammaan2717 17 часов назад

      ਕਲ ਮੀਂਹ ਪੈ ਗਿਆ

    • @gurpreetkhaira1590
      @gurpreetkhaira1590 16 часов назад +1

      @@gurnammaan2717 ਹੁਣ ਖਿਆਲ ਰੱਖੀ ਵੀਰ ਜੇ ਬਿਮਾਰੀ ਹੋਈ ਤਾਂ ਸਵੇਰੇ 9 ਵਜੇ ਤੋ ਪਹਿਲਾਂ ਸਾਮ ਨੂੰ ਤਿੰਨ ਵਜੇ ਤੋ ਬਾਅਦ ਸਪਰੈ ਕਰੀ ਕੋਈ ਨੁਕਸਾਨ ਨਹੀਂ ਹੋਵੇਗਾ

    • @gurnammaan2717
      @gurnammaan2717 16 часов назад

      @@gurpreetkhaira1590 thanks

  • @saab7205
    @saab7205 13 часов назад

    Pichle saal late jhona 1800 nu vikya ma khud vachya

    • @MerikhetiMeraKisan
      @MerikhetiMeraKisan  11 часов назад

      ਇਹ ਤਾਂ ਸ਼ਰਮ ਵਾਲੀ ਗੱਲ ਹੈ ਜੀ। ਫ਼ਕਰ ਵਾਲ਼ੀ ਨਹੀਂ। ਕਿਉ ਵੇਚਿਆ। ਯੂਨੀਅਨ ਨਾਲ ਸੰਪਰਕ ਕਿਊ ਨਹੀਂ ਕੀਤਾ, ਕੇ ਗਿੱਲਾ ਜ਼ਿਆਦਾ ਸੀ ਜਾਂ ਹਰਾ ਸੀ

    • @saab7205
      @saab7205 11 часов назад

      @@MerikhetiMeraKisan koi gella ni na heera c makki wale khet vich lya jhona sab da cut waj k kharid hoya kahnde sarkari kharid band ho gyi

    • @saab7205
      @saab7205 11 часов назад

      2200 wala jhona 1800 nu viku fakar kis nu hoyu veer ji?????

  • @gurpreetkhaira1590
    @gurpreetkhaira1590 17 часов назад +2

    ਪੀ ਆਰ 131 ਵੀ ਬਾਸਮਤੀ ਵਾਗ ਵਿਕੂਗੀ ਦੱਸਣਾ ਜੀ

    • @onhunt405
      @onhunt405 15 часов назад

      jurur vikugi jurur g.fikar na kro g

    • @onhunt405
      @onhunt405 15 часов назад

      o v vdia bhaaa g

  • @malkeetbrar8814
    @malkeetbrar8814 15 часов назад

    Dap te vedeo banao

    • @MerikhetiMeraKisan
      @MerikhetiMeraKisan  15 часов назад

      Kis lai ki kaha dasso ji

    • @malkeetbrar8814
      @malkeetbrar8814 15 часов назад

      @@MerikhetiMeraKisan Haryana ch dap naal dukaan waale gand de rhe aa please🙏 vedeo banao dap te sodi gallan loki gor krde aa

    • @MerikhetiMeraKisan
      @MerikhetiMeraKisan  15 часов назад

      @@malkeetbrar8814 ok ji thanks

  • @sandeepkamboj8755
    @sandeepkamboj8755 18 часов назад

    Sir Pr 131 ta lamba py gya Sara

    • @TheAgamGamerboy
      @TheAgamGamerboy 18 часов назад

      ਸਾਡੇ ਵੀ 128 ਲੇਟ ਗਿਆ ਬਾਈ

    • @SatnamDhindsa7
      @SatnamDhindsa7 17 часов назад

      Sade v 126,128 gir gi

    • @MerikhetiMeraKisan
      @MerikhetiMeraKisan  17 часов назад +1

      ਰੱਬ ਤੇ ਭਰੋਸਾ ਰੱਖੋ

    • @TheAgamGamerboy
      @TheAgamGamerboy 17 часов назад

      @@MerikhetiMeraKisan dr ਸਾਬ ਕ੍ਰਿਪਾ ਕਰਕੇ ਦੱਸੋ ਤੇਲੇ ਦੀ ਸਪਰੇ ਕਰ ਦਵਾ ਡਿਗੇ ਝੋਨੇ ਤੇ????

  • @RatiaSuperSeedcompany
    @RatiaSuperSeedcompany 18 часов назад +1

    Great

  • @SatnamDhindsa7
    @SatnamDhindsa7 18 часов назад +1

    Dr veer tele te jrur video bnayo mosm de according

  • @manjitpathania8441
    @manjitpathania8441 18 часов назад

    Hybrid,126 bikegi ya nhi?