आखिर नींद खुली,देर आये दरूस्त आये SGPC की एक अच्छी शुरुआत

Поделиться
HTML-код
  • Опубликовано: 7 окт 2024
  • #punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory

Комментарии • 109

  • @SURINDERKAUR-fk9pr
    @SURINDERKAUR-fk9pr Час назад +1

    Waheguru Ji 🙏, good initiative

  • @tarsemlalsogi2299
    @tarsemlalsogi2299 5 часов назад +16

    ਬਹੁਤ ਵਧੀਆ ਵਿਚਾਰ ਪਰ ਦੁੱਖ ਦੀ ਗੱਲ ਇਹ ਹੈ ਕੇ ਸ਼੍ਰੋਮਣੀ ਕਮੇਟੀ ਦਾ 900 ਅਰਬ ਦਾ ਬਜਟ ਹੋਵੇ ਤੇ ਸਿੱਖਾਂ ਦਾ ਆਪਣਾ ਨਾ ਕੋਈ ਸਕੂਲ ਨਾ ਕੋਈ ਯੂਨੀਵਰਸਿਟੀ ਸ਼ਰਮ ਨਾਲ ਮਰ ਜਾਣਾ ਚਾਹੀਦਾ

  • @majorsingh4515
    @majorsingh4515 2 часа назад +2

    waheguru g

  • @lajpaulsinghkinra5972
    @lajpaulsinghkinra5972 3 часа назад +3

    ਦਰਬਾਰ ਸਾਹਿਬ ਚ ਸੇਵਾ ਕਰਦੇ ਸਿੰਘ ਸਾਹਿਬਾਨ ਨੂੰ ਆਪਣੀ ਸੁੱਚੀ ਸੋਚ ਤੇ ਕਮ ਕਰਨ ਦੀ ਜ਼ਰੂਰਤ ਹੈਂ।।ਸਿਆਸੀ ਲੋਕ ਦੀ ਕੋਈ ਬੁੱਕਤ ਨਹੀਂ ਉਨ੍ਹਾਂ ਸਾਮਣੇ।।ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਕੱਲਾ ਸੂਰਮਾ ਆਪਣੀ ਗਲਤੀ ਲਯੀ ਸਜ਼ਾ ਭੁਗਤ ਗਿਆ ਏਥੇ। ਤੇ ਫਿਰ ਇਹ ਬਾਦਲ ਇੰਨੇ ਵੱਡੇ ਹੋ ਗਏ ਨੇ ਕਿ ਸਿੰਘ ਸਾਹਿਬਾਨਾਂ ਦੀ ਓਹ ਸ਼ਾਨ, ਬਾਨ ਹੀ ਕਮਜ਼ੋਰ ਕਿਉਂ ਹੋ ਰਹੀ।।😮😮😮😮😮

  • @harjitsingh8333
    @harjitsingh8333 6 часов назад +9

    ਪਰਦਾਨ ਸਾਬ ਜੀ ਜੀ ਧਰਮ ਪਰਚਾਰ ਕਮੇਟੀ ਸਿੱਖ ਇਤਿਹਾਸ ਦੀਆ ਕਿਤਾਬ ਚ ਮਿਲਾਵਟ ਕਰਵਾ ਰਹੀ ਹੈ ਓਸ ਦੀ ਜਿੰਮੇਵਾਰੀ ਕਦੋ ਚਕ ਕੇ ਓਸ ਵਿੱਚ ਸੁਧਾਰ ਕਰੁ ਜਾ ਤੁਸੀ ਵੀ ਏਸ ਜਿੰਮੇਵਾਰੀ ਤੋ ਮੁਨਕਰ ਹੋ ਇਹ ਸੰਗਤ ਨੂੰ ਸਪਸ਼ਟ ਕਰੋ ਜੀ

  • @Oneworld7926
    @Oneworld7926 2 часа назад +1

    Waheguru ji 🙏

  • @BlessingsofWaheguru-ds4zu
    @BlessingsofWaheguru-ds4zu Час назад +1

    SGPC members should be very transparent, upright and laden with integrity..

  • @gurindhersingh3894
    @gurindhersingh3894 7 часов назад +25

    ਅਕਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਐਸਜੀਪੀਸੀ ਨੂੰ ਆਪਣਾ ਚੈਨਲ ਚਲਾਉਣ ਲਈ ਕਿਹਾ ਸੀ
    ਸਿੱਖ ਕਮਿਊਨਿਟੀ ਲਈ ਐਸਜੀਪੀਸੀ ਨੇ ਕੀ ਕੀਤਾ
    ਐਸਜੀਪੀਸੀ ਨੇ ਸਿੱਖ ਸਟੂਡੈਂਟਸ ਲਈ ਕਿ ਕੀਤਾ
    ਐਸਜੀਪੀਸੀ ਕੋਲ ਕੋਈ ਸਿੱਖ ਕਮਿਊਨਿਟੀ ਲਈ ਕੋਈ ਵਰਲਡ ਕਲਾਸ ਸਕੂਲ ਨਹੀਂ
    ਸਿੱਖ ਕਮਿਊਨਿਟੀ ਦੇ ਬੱਚੇ ਹਿੰਦੂ ਕ੍ਰਿਸਟਨ ਸਕੂਲ ਵਿੱਚ ਪੜ੍ਹਾਏ ਜਾ ਰਹੇ ਹਨ

    • @rajusahab5301
      @rajusahab5301 6 часов назад

      Una de apni pet ta bar jay fr km krna de sichnge

  • @BaljitSingh-bj4vm
    @BaljitSingh-bj4vm 7 часов назад +20

    100ਸਾਲ। ਬਾਦ ਯਾਦ ਆਈ ਸਭ ਕੁਝ ਬਰਬਾਦ ਕਰ ਦਿਤਾ

    • @ADDSGRDJ
      @ADDSGRDJ 5 часов назад +3

      ਖ਼ਾਲਸਾ ਪੰਥ ਚੜਦੀ ਕਲਾ ਦਾ ਪ੍ਰਤੀਕ ਹੈ, ਇੱਦਾ ਦੇ ਸ਼ਬਦ ਠੀਕ ਨਹੀਂ ।

    • @JagtarSingh-rl4tm
      @JagtarSingh-rl4tm 3 часа назад

      Sahi keha sabh kush barbad kar Dita masnda ne

    • @KaurSharanjeet-gi3lx
      @KaurSharanjeet-gi3lx 3 часа назад

      😡😡😡😡

  • @GurmeetKaur-ul3eh
    @GurmeetKaur-ul3eh 3 часа назад +2

    Waheguru ji

  • @MohinderSingh-kj4vo
    @MohinderSingh-kj4vo 6 часов назад +5

    ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੋਟੇ ਛੋਟੇ ਵਾਧੂ ਖਰਚੇ ਬੰਦ ਕਰਕੇ ਉੱਚ ਪੱਧਰੀ ਵਿਦਿਅਕ ਅਦਾਰਾ ਕਾਇਮ ਕਰਨ ਲਈ ਯਤਨਸ਼ੀਲ ਹੋਵੇ।ਜੋ ਸਿਰਫ ਤੇ ਸਿਰਫ ਸਿੱਖ ਵਿਦਿਆਰਥੀਆਂ ਲਈ ਹੀ ਹੋਵੈ। ਜੇ ਅਜਿਹਾ ਹੋ ਜਾਵੈ ਤਾਂ ਕੌਮ ਦੀ ਬਹੁਤ ਵੱਡੀ ਉਪਲਬੱਧੀ ਹੋਵੇਗੀ ਜੀ।

  • @kulwantsingh2583
    @kulwantsingh2583 4 часа назад +2

    ਪਰਮਾਤਮਾ ਦਾ ਸ਼ੁਕਰਾਨਾ।

  • @MrSingh-gz4df
    @MrSingh-gz4df Час назад

    Great initiative Singh Saab 🙏🙏🙏

  • @jagdishsingh-uc7ud
    @jagdishsingh-uc7ud 4 часа назад +2

    Waheguru ji chrhdi kla bkhshe g

  • @ravinderkaursidhu8702
    @ravinderkaursidhu8702 6 часов назад +17

    ਦੇਰ ਆਏ ਦਰੁਸਤ ਆਏ।

  • @singhlakhwinder2951
    @singhlakhwinder2951 3 часа назад +2

    Good ideas. We should follow it.

  • @rajinder.singhrandhawa1560
    @rajinder.singhrandhawa1560 6 часов назад +3

    Wahegur ji

  • @bobbyn7746
    @bobbyn7746 6 часов назад +8

    ਜਥੇਦਾਰ ਜੀ ਸਿੱਖ ਪੰਥ ਨੂੰ ਇਹ ਦੱਸੋ ਕੀ ਤੁਸੀਂ ਗਰੀਬ ਸਿਖਾਂ ਦੇ ਵਾਸਤੇ ਕੀ ਕਰ ਰਹੇ ਹੋ,ਕਿ ਕੋਈ ਸਕੂਲ,ਕਾਲਜ ਜਿਥੇ ਸਿਖਾਂ ਦੇ ਬੱਚੇ ਫ੍ਰੀ ਚ ਪੜ ਸਕਣ, ਸਿੱਖਾ ਦੇ ਵਾਸਤੇ ਹੌਸਪੀਟਲ ਜਿਥੇ ਜਾ ਕੇ ਮੁਫ਼ਤ ਇਲਾਜ ਹੋ ਸਕੇ.ਇਹਨਾਂ ਕਮਾ ਵਲ ਧਾਯਾਨ ਦੇਵੋ.

  • @satnamkaur384
    @satnamkaur384 3 часа назад +4

    ਇਹ ਸਿਰਫ ਸੰਗਤਾਂ ਨੂੰ ਭੁਲੇਖਾ ਪਾਣ ਲਈ ਤੇ ਨੀਂਦ ਨਹੀ ਖੁਲੀ ਜੇ ਸਚਮੁਚ ਹੀ ਕੋਮ ਦਾ ਦਰਦ ਹੈ ਤਾਂ ਪਾਈ ਪਾਈ ਕੋਮ ਦੇ ਸੁਚੱਜੇ ਭਵਿੱਖ ਲਈ ਲਾਓ , ਨੋਜਵਾਨਾ ਨੂੰ ਨਸ਼ਿਆਂ ਤੋ ਗੁਮਰਾਹ ਹੋਣ ਤੋ ਬਚਾਉ

  • @gurvindersingh3422
    @gurvindersingh3422 3 часа назад +1

    ❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡

  • @SurinderKaur-gv3hm
    @SurinderKaur-gv3hm 12 минут назад

    Waheguru ji chardi Kalla bakshan ji ish karaj vich🙏👍

  • @GurdipKaur-w6j
    @GurdipKaur-w6j 6 часов назад +4

    Waheguru

  • @JagdishSingh-z2t
    @JagdishSingh-z2t 2 часа назад +1

    ਜਿਥੇ ਤਕ ਮੇਰੀ ਸਮਝ ਹੈ, SGPC ਕੋਲ ਪੈਸੇ ਦੀ ਕੋਈ ਕਮੀ ਨਹੀਂ, ਮੇਰਾ ਇਕ ਸੁਝਾਵ ਹੈ, ਕਿ ਅਗਰ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਇਸਾਈ ਮਿਸ਼ਨਰੀਆਂ ਕੋਲੋਂ ਸਿਖੋ, ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਿਸੇ ਵੀ ਤਰ੍ਹਾਂ ਦਾ ਸਹਾਇਕ ਕੱਠਾ ਨਹੀਂ ਹੁੰਦਾ। ਕਿਉਂਕਿ ਉਹ ਕਦੇ ਕੋਈ ਸਮਾਨ ਭੇਟਾ ਨਹੀਂ ਕਰਦੇ, ਜੋ ਵੀ ਕਰਦੇ ਨਕਦੀ ਕਰਦੇ ਹਨ, ਉਹਨਾਂ ਦੇ ਸਕੂਲ, ਕਾਲਜ, ਆਦਿ ਉਪਰੋ ਪਰਬੰਧ ਹੁੰਦਾ ਹੈ। ਸਾਡੇ ਕੋਲ ਐਨਾ ਕੁਝ ਹੈ, ਅਸੀਂ ਅਪਣੇ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਵੀ ਨਹੀਂ ਸੰਭਾਲ ਸਕਦੇ, ਸਾਡੇ ਬੱਚੇ ਉਹਨਾਂ ਦੇ ਸਕੂਲਾਂ ਵਿੱਚ ਪੜਨ ਜਾ ਰਹੇ ਹਨ, ਤੇ ਉਹਨਾਂ ਦੇ ਸਭਿਆਚਾਰ ਨਾਲ ਪਰਵਾਭਿਤ ਹੁੰਦੇ ਹਨ। ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਬਿਨਾ ਕਿਸੇ ਵਿਤਕਰੇ ਤੋਂ ਹਰੇਕ ਸਿੱਖ ਬੱਚੇ ਨੂੰ ਤੇ ਹਰੇਕ ਪੰਜਾਬੀ ਨੂੰ ਸਿਖਿਆ ਸੰਸਥਾਵਾਂ ਵਿੱਚ ਦਾਖਲ ਹੋਣ ਦਿੱਤਾ ਜਾਵੇ, ਅਜਕਲ ਹਰ ਗੁਰੂ ਘਰ, ਇਕ ਛੋਟਾ ਮੋਟਾ ਵਿਯੋਪਾਰਿਕ ਸਥਾਨ ਬਣਾ ਦਿੱਤੇ ਗਏ ਹਨ, ਕੋਈ ਵੀ ਸਮਾਜਿਕ ਕੱਮ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੇ, ਸਿਰਫ਼ ਅਪਨੀ ਪਿਠ੍ਠਾਂ ਥਪੋਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦੇ। ਅਸੀਂ ਲਗਰਾੰ ਤੇ ਹੋਰ ਬਹੁਤ ਸਾਰੇ ਬੇਫਜੂਲੀ ਫੰਡ ਖਰਾਬ ਤੇ ਬਰਬਾਦ ਕਰ ਰਹੇ ਹਾਂ। ਮੇਰਾ ਵਿਅਕਤੀਗਤ ਤੌਰ ਤੇ ਵਿਚਾਰ ਹੈ ਕਿ ਸਾਨੂੰ ਸਾਰਿਆਂ ਨੂੰ ਪੰਥਕ ਭਲੇ ਲਈ ਕੰਮ ਕਰਨੇ ਚਾਹੀਦੇ ਹਨ। ਸਾਨੂੰ ਅਪਨੇ ਇਮੋਸ਼ਨਜ਼ ਨੂੰ ਕਾਬੂ ਵਿੱਚ ਰੱਖ ਕੇ, ਪਰੇਕਤਿਕਲ ਹੋਣ ਦੀ ਲੋੜ ਹੈ। ਹੁਣ ਤੱਕ ਅਸੀਂ ਧਾਰਮਿਕ ਸਥਾਨਾਂ ਤੇ ਬ੍ਰਾਹਮਨ ਵਾਦ ਹੀ ਚਲਾ ਰਹੇ ਹਾਂ, ਇਸ ਨੂੰ ਰੋਕਣ ਦੀ ਲੋੜ ਹੈ।

  • @Rana19754
    @Rana19754 6 часов назад +4

    ਜੇਕਰ ਲੰਮੇ ਸਮੇਂ ਤੋਂ ਸ਼ਿਕਾਇਤਾ ਪਹੁੰਚ ਰਹੀਆਂ ਸੀ ਤਾਂ ਐਸਜੀਪੀਸੀ ਏਨਾ ਲੰਮਾ ਸਮਾਂ ਸੁਤੀ ਕਿਉਂ ਰਹੀ।

  • @Reborn_GaminG_
    @Reborn_GaminG_ 5 часов назад +1

    Right. Decision

  • @jagdeepsandhu9659
    @jagdeepsandhu9659 4 часа назад +2

    डाक्टर प्यारा लाल गर्ग जी ने sgpc की छपी इतिहास की पुस्तक दिखाई है जिसमें श्री गुरू तेग बहादर और गुरू हरगोविंद के बारे में बहुत गलत तथ्य लिखे हैं । sgpc लिखने वाले दोषी को पहले सजा दे ।

  • @MohinderSingh-kj4vo
    @MohinderSingh-kj4vo 6 часов назад +4

    ਸਿਰਪਾਓ ਸੰਬਧੀ ਫੈਸਲਾ ਸਖਤੀ ਨਾਲ ਲੈਕੇ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ। ਕਈ ਸੰਸਥਾਵਾਂ ਦੇ ਪ੍ਰਤੀਨਿਧ ਜੋ ਗੁਰਸਿੱਖ ਜੀਵਨ ਨਹੀਂ ਰਖਦੇ ਉਹ ਵੀ ਸਿਰਪਾਓ ਭੇੰਟ ਕਰੀ ਜਾਂਦੇ ਹਨ। ਸੋ ਇਕ ਬੰਧਸ਼ ਹੋਣੀ ਜਰੂਰੀ ਹੈ।

  • @JarnailSingh-zy8rs
    @JarnailSingh-zy8rs 7 часов назад +4

    Waheguru ji bahut badea fasle

  • @asttydydydgfxfxyfufug3798
    @asttydydydgfxfxyfufug3798 3 часа назад +3

    ਬਹੁਤ ਵਧੀਆ ਸੁਝਾਓ ਹੈ

  • @GurdevSingh-vd5ie
    @GurdevSingh-vd5ie 6 часов назад +4

    ਕੇੜੇ ਸਿੱਖ ਆਉ ਸਾਡੀ ਕਲੋਨੀ ਨਰਸਿੰਗ ਗਾਰਡਨ।।।ਚ ਆ ਕੇ ਗਯਾਨੰ ਦਾ ਟੈਸਟ ਲਉ 😢ਕੇੜੀ ਦੁਨੀਆਂ ਅੰਦਰ ਜਿਉਦੈ ਨੇ ਪਤਾ ਲੱਗ ਜਾਉ।।।😢😢😢😢

  • @inderkour694
    @inderkour694 6 часов назад +2

    ❤❤❤❤

  • @vellapb1812
    @vellapb1812 4 часа назад +2

    SGPC should issue a notice to all Gurdwara's ordering them to stop giving Gurdwara place to organize DJ and others parties which is against the principles of Guru teaching.

  • @KULDEEPSINGH-w8u1q
    @KULDEEPSINGH-w8u1q 7 часов назад +1

    Good initiative

  • @jagpreetkaur1272
    @jagpreetkaur1272 7 часов назад +4

    Bahut badhiya uprala

  • @charanjitsingh4388
    @charanjitsingh4388 6 часов назад +4

    ਬਹੁਤ ਵਧੀਆ ਵਿਚਾਰ ਹਨ ਸੰਗਤਾਂ ਦੇ ਮੰਨਣ ਜੋਗ ਹੈ । ਬਿਲਕੁਲ ਸਹੀ ਹੈ ਸੰਗਤਾਂ ਸ਼ਹਿ ਜੋਗ ਦੇਣ । ਬਾਦ ਵਿੱਚ ਵੀਡੀਉ ਬਣਾਕੇ ਪਾਉਦੇ ਓ ਰੁਮਾਲੇ ਸਾੜ ਤੇ । ਕਿਉਂ ਕੇ ਕਿਸੇ ਦੇ ਕੰਮ ਨਹੀਂ ਆਉਂਦੇ ।

  • @amriksingh2369
    @amriksingh2369 5 часов назад +1

    Waheguru ji 👏 apne local Gurduaara sahib te bhi ina chija da gurej karke... Guru sikh Amrit dhari student bachia diya books, fees, te uniform per kharch kiti jave... Ate sare Guru sikha nu bhi us fund, Daswand da hisa pana chahida hai. Aur eh Kaam Nispach hona chahida hai 🙏

  • @jasbirkaur5322
    @jasbirkaur5322 5 часов назад

    Bilkul

  • @gulzarsingh1260
    @gulzarsingh1260 4 часа назад +1

    जैसे, गुरु गोबिंद सिंह जी उस वक्त के आधुनिक हल्के पहने जाने वाले शस्त्र कृपाण साहिब जी को अनिवार्य किया था, अब समय की स्तिथि अनुसार पिस्टल आदि को भी अकाल तख्त साहिब से अनिवार्य शस्त्र के तौर पर घोषित किया जाए

  • @harindersingh2721
    @harindersingh2721 Час назад +1

    Chalo ji der aaye durust aaye. Aan wale samay vich bina kisi netanagri de paisa Sikh bacheyan di education te hi laga ao ghaplebaaji ton v bacho.Tanhi chardikala hovegi 🙏

  • @Jatt-PB02
    @Jatt-PB02 21 минуту назад

    ਪੰਜਾਬ ਵਿੱਚ ਐਸਜੀਪੀਸੀ ਮੈਡੀਕਲ ਕਾਲਜ ਖੁਲਵਾਓ ਜੇਡੇ ਗਰੀਬ ਸਿੱਖ ਬੱਚੇ ਡਾਕਟਰ ਕਰਨਾ ਚਾਹੁੰਦੇ ਨੇ ਓਨਾ ਲਈ ਫਰੀ ਮੈਡੀਕਲ ਦੀ ਪੜਾਈ ਹੋ ਸਕੇ ਏਨਾ ਪੈਸਾ ਕਿੱਥੇ ਜਾਂਦਾ ਤੁਹਾਡਾ ਸਾਡੇ ਪੰਜਾਬ ਦੇ ਬਚੇ ਫਰੀ ਐਜੂਕੇਸ਼ਨ ਨਹੀ ਲੇ ਪਾ ਰਹੇ

  • @goombervs
    @goombervs 5 часов назад +1

    Better set up industries

  • @DaljitSingh-en8ri
    @DaljitSingh-en8ri 2 часа назад

    Bahut wadhiya uprala hai Ji

  • @satnamkaur3316
    @satnamkaur3316 3 часа назад +1

    Bilkul sahi baat hai singo Apne Gurudev Dev prati samarpit raho🎉🎉🎉🎉🎉❤❤

  • @sciencetechnology4904
    @sciencetechnology4904 6 часов назад +2

    ਸਿਰ ਪਾੳ ਦੀ ਰਸਮ ਬੰਦ ਹੋਣੀ ਚਾਹੀ ਦੀ ਹੈ ੳਸ ਦੀ ਥਾਂ ਪੈਸੇ ਦੇ ਦੇਵੋ ਜੀ

  • @ksg7821
    @ksg7821 7 часов назад

    🙏🙏

  • @harmeetkour3982
    @harmeetkour3982 7 часов назад

    🙏🏿🙏🏿🙏🏿🙏🏿🙏🏿🙏🏿🙏🏿🙏🏿

  • @daljeetkaur4202
    @daljeetkaur4202 7 часов назад +3

    Ismein do baten aur jodne chahie pahli ke sare aitihasik gurudwaron mein mobile bahar jama ho jaaye aur dusra jis prakar se ham log mall ke andar machine se hokar gujarti hai vaise machinen aitihasik gurudwaron mein honi chahie

    • @prahladsingh2144
      @prahladsingh2144 6 часов назад

      Ladkion ki jeans aur top bhi ban honi chaahiye , jisme vo sir to rumaale se dhak leti hai lekin unke vaksh nhi dhakte seedhi aur shareef punjabi dress main Gurudware jaane ke aadesh hone chahie .

    • @BatthPartap-ot6re
      @BatthPartap-ot6re 2 часа назад

      ਜੋ ਬਾਹਰਲੇ ਦੇਸ਼ਾਂ ਤੋਂ ਜਾਂ ਸਟੇਟ ਤੋਂ ਸਤਕਾਰ ਯੋਗ ਸੰਗਤ ਆਉਂਦੀ ਹੈ ਉਹਨਾਂ ਦਾ ਕੀ ਕਰੋਗੇ ਜੋ ਕਿਸੇ ਹੋਰ ਧਰਮ ਨਾਲ ਸੰਬੰਧਿਤ ਹਨ ​@@prahladsingh2144

  • @gulzarsingh1260
    @gulzarsingh1260 5 часов назад +1

    Very good decisions

  • @gurindhersingh3894
    @gurindhersingh3894 7 часов назад +3

    Sgpc president change karo
    Ih kuch nai kar rahe
    Koi fayda nai ine educated hoke koi decision nai kar paana Sikh community lae
    Change karo sgpc chief

  • @anandgrahastibhabra6921
    @anandgrahastibhabra6921 6 часов назад

    Appeal to all Gurudwaras please

  • @isheracademy2687
    @isheracademy2687 4 часа назад

    Nice step

  • @satnamkaur3316
    @satnamkaur3316 3 часа назад

    Bilkul shi gl hn singh sahab ji aur committee🎉🎉

  • @santokhsingh3612
    @santokhsingh3612 4 часа назад

    Bahut wadhia decision S sgpc 🎉

  • @satnamkaur3316
    @satnamkaur3316 3 часа назад

    Very good very good singh sahab aur committee🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤🎉🎉🎉

  • @raunaqindia5942
    @raunaqindia5942 4 часа назад +1

    Der aaye,Durust Aaye

  • @goombervs
    @goombervs 5 часов назад

    Good attempt

  • @tsingh8684
    @tsingh8684 4 часа назад

    हरियाणा के सिखो बहुत बहुत धन्यवाद 🙏 जो बीजेपी को वोट देकर जिताया,है।

  • @BalwinderKaur-jc8qs
    @BalwinderKaur-jc8qs 3 часа назад +1

    Bahut vadia Dhami Sahib Rumala Sahib band karke Guru Ramdas ji de nam te jayada to jayada medical colleg khol devo 🙏🙏

  • @devenderpalsingh9201
    @devenderpalsingh9201 6 часов назад +1

    Very good decision, sikh bachao liya acha uprala

  • @Harjinder2712
    @Harjinder2712 6 часов назад

    Dhamiji.garib.bacheadi.dilnaalmadadkaro.guru.ramdasji.kirpakarn.ge

  • @graniteworld9116
    @graniteworld9116 3 часа назад

    Why not you think about School‘Hospital etc for poor Sikh people and help Granthi’Sahiban poor Sikh people financially

  • @baljinderkaur6603
    @baljinderkaur6603 4 часа назад

    Sirpau sirf panth de bhalle layi kitte upralia lai hi ditta jave,har ikk nu nahi.

  • @nirmalsminhas366
    @nirmalsminhas366 5 часов назад

    Why SGPC remained silent for a long time ? None of it's institutions are showing desired results. Please b serious to review functions of all existing instructions so as to produce satisfactory ਪ੍ਰੋਗਰੈਸ.

  • @SatwinderSingh-nz9ge
    @SatwinderSingh-nz9ge 6 часов назад

    Tag Dag di sawakaran wali noo ditijaw

  • @turbanator690
    @turbanator690 3 часа назад

    Bhai Saab ji Pinda Bhich Ki Hall Hai. Rumala Sahib da

  • @anandgrahastibhabra6921
    @anandgrahastibhabra6921 6 часов назад

    Rumalye di gall Karo,sirpao is negligible, Rumale dukaan vich vapas pahunch jande han, kithe jande han?

  • @satnamkaur1299
    @satnamkaur1299 6 часов назад +1

    Sgpc should take care of Sikh lorvandh. You r not taking care of Sikh community, that's why down trodden are joining christanity.

  • @surindersingh1685
    @surindersingh1685 4 часа назад

    Bhut wadiya decision hai singh saab ji ahe decision bhut pehla hone chheye da c

  • @Tangovlog_CHD
    @Tangovlog_CHD 2 часа назад

    Kuch log Ney Jo Sikh com vich aye hoi Ney bhesh badalh Kay Jo com Sikh com nu badnaam kar Kay Punjab nu Tey com nu barbadh kar Deytha jave

  • @Reborn_GaminG_
    @Reborn_GaminG_ 5 часов назад

    Rumelle. Bare. Socho

  • @SeemaSoni-f3h
    @SeemaSoni-f3h 50 минут назад

    Saropao is mulk d Pradhan mantri, Rashtrapati , CJI, CM ja hor koi sarkari audhedar Inna nu vi Dena band karo odo takkar jado takkar is mulk che sikha nu 1984, bandi sikh, gurugranth saheb ji di beatbi ja hor vi sikha na hoye nainshafi da insaf is mulk che na mil jawe odo takkar kise vi guru ghra che na ditte Jan Inna nu sarope .

  • @ManjeetSingh-gq5pw
    @ManjeetSingh-gq5pw 7 часов назад

    Eh gurbani de ģutke una nu kitho mil rhe hn print te sgpc paso honda h

  • @fatehsingh7323
    @fatehsingh7323 3 часа назад

    Der aaye durust aaye 🙏

  • @Reborn_GaminG_
    @Reborn_GaminG_ 5 часов назад

    Ek. Rumala. Dujy. To. Le. Ke. Fir. Dusre. Nu. De. Dede. H

  • @KanmonI-d8d
    @KanmonI-d8d 3 часа назад

    JEHDE TUSSI KESS KATRE STAFF VICH BHARTI KARDE AUR KIRTANIYA NU PERMIT KARDE HO >> OH KON BAND KARE GA > COMMITTEE TE NEEND VICH HI REHNDI

  • @amritpalkaur1296
    @amritpalkaur1296 Час назад

    Jere sevadar hai ohna nu vi samjavo thora dhang nal bolan te bhot parsani hundi hai rehan nu room nhi milde chote bacheya nal parsani hundi hai room hunde ne per dende nhi bajurg te chote bache dekhan ki parsan na hon kisi da phone karva den fer kida room khali ho janda hai

  • @Reborn_GaminG_
    @Reborn_GaminG_ 5 часов назад

    Greeb. Bachya. Dia. Feesa. Baro. Hospital. Kholo

  • @navjitsingh4322
    @navjitsingh4322 5 часов назад

    Sikh bhiao Langer lagane BND kro jaldi grib sikhs ki mdd kro om namah shivay

  • @manojmittal6214
    @manojmittal6214 4 часа назад

    संगत जी , बिज्जप्पी फेर हरियाणे में आ गई । आपकी सारी मेहनत खराब हो गई । आप पार्टी की तो लंगोटी खुल गई । अब महाराष्ट्र, दिल्ली में चुनाव आयेंगे तो वहां के सिक्खों के मुद्दे उठाना शुरू करो ।

    • @Jatt-PB02
      @Jatt-PB02 9 минут назад

      ਫੇਰ ਤੂੰ ਆਪ ਪਾਰਟੀ ਨਾਲ ਆਪਣੀ ਨਿਕੀ ਦਾ ਰਿਸ਼ਤਾ ਤੋਰ ਦੇ ਏਥੇ ਕੀ ਸੰਗਤ ਨੂੰ ਆਪਣੀ ਨਿਕੀ ਦੀ ਜਾਂਜ ਦਾ ਸਦਾ ਦੇਨ ਆਯਾ ਆਪਾ ਜ਼ਰੂਰ ਆਵਾ ਗੇ ਤੇਰੀ ਨਿਕੀ ਦੀ ਜਾਂਜ ਵਿਚ ਕੀਨੀ ਵਾਰ ਸਦਾ ਦੇਂਗਾ ਆਪਣੀ ਨਿਕੀ ਦੇ ਵਿਆਹ ਦਾ ਹਰ ਵਾਰੀ ਆਉਂਦਾ ਤੂੰ ਸਾਨੂੰ ਰਿਸ਼ਤਾ ਨਹੀ ਲੈਣਾ 😂

  • @navjitsingh4322
    @navjitsingh4322 5 часов назад

    Rss BJP atki sgtn hai ye nkli Sikh dalit tyar kiya hai or app inki b team hai savdan india

  • @BlessingsofWaheguru-ds4zu
    @BlessingsofWaheguru-ds4zu Час назад

    Kya der aaye durust aaye? How is your title applicable here?? At times I feel you are just gathering views

  • @RanjitSingh-hz6qz
    @RanjitSingh-hz6qz 6 часов назад

    SGPC is good for nothing

  • @MalkitSingh-ez6wp
    @MalkitSingh-ez6wp 6 часов назад

    Sikh bechia nu vedia vedua univastyoa kholo or free ejucTion devo

  • @rskhanuja3488
    @rskhanuja3488 7 часов назад +1

    Musalmano se hi kuch Sikh lo ek message par kaise ikhthai hotai hai na sikho ki need khulti hai lagtaa Sikh sirf naam Kai Sikh rah gye hai jameer so gye hai

    • @prahladsingh2144
      @prahladsingh2144 6 часов назад

      Bhut sahi baat Sikhism khi khi Islam se prbhavit hai lekin koi ek din ek vakt kaum ke ikatha karne ke lie nhi hai .

  • @surjeetsingh5317
    @surjeetsingh5317 2 часа назад

    Stop this ardaas Waheed guru ka khaksa ardaas take rhe services of top advocates from..london and america and give then one crore tomget innocent silh.brother amritpal singh released snd sendvshrabi DC amrotdar and shrabi Cm.mann in jail.ild patents of amejtpal aingh are in trouble talk to Chief jus of India to get amritpal singh released from.nsa

  • @trilokasocialworker3084
    @trilokasocialworker3084 7 часов назад +1

    Pika ji apna number diyo g

  • @JeetSingh-q5f4t
    @JeetSingh-q5f4t 4 часа назад

    Kom ke liye koi acche kam karo dharam ka parchar karo Sikh dharm dusre dharam me kanwart ho rhe he iska kya jawab doge guru Sahib ji ko kya muh leke jawoge gurumhraj ke samne .bandi singha ko jell se riha karao twadi jimmedari he . guru maharaj ke bataye niyam bhul gaye .agar yesa hua to mit jaoge .

  • @HarbhajanSandhu-n3c
    @HarbhajanSandhu-n3c 30 минут назад

    Waheguru ji

  • @baljeetsinghup6464
    @baljeetsinghup6464 7 часов назад +1

    Waheguru ji 🙏🙏🙏🙏

  • @GurdipKaur-w6j
    @GurdipKaur-w6j 6 часов назад

    Waheguru

  • @anandgrahastibhabra6921
    @anandgrahastibhabra6921 6 часов назад

    Rumalye di gall Karo,sirpao is negligible, Rumale dukaan vich vapas pahunch jande han, kithe jande han?

  • @Reborn_GaminG_
    @Reborn_GaminG_ 5 часов назад

    Right. Decision

    • @Reborn_GaminG_
      @Reborn_GaminG_ 5 часов назад +1

      Apne. School. Kholo. Uniercity. Khollo

  • @ksbittoosachdeva1401
    @ksbittoosachdeva1401 7 часов назад +1

    Waheguru ji

  • @GurudevSingh-i8y
    @GurudevSingh-i8y 7 часов назад

    Waheguru ji