Khabran Da Sira: PM Modi ਦਾ ਆਮ ਲੋਕਾਂ ਲਈ ਵੱਡਾ ਐਲਾਨ, Farmers ਨੇ ਘੇਰੀ ਸਰਕਾਰ, Badal ਦਾ ਚੜ੍ਹਿਆ ਪਾਰਾ! | D5

Поделиться
HTML-код
  • Опубликовано: 10 сен 2024
  • Khabran Da Sira : PM Modi ਦਾ ਆਮ ਲੋਕਾਂ ਲਈ ਵੱਡਾ ਐਲਾਨ, Farmers ਨੇ ਘੇਰੀ ਸਰਕਾਰ, Sukhbir Badal ਦਾ ਚੜ੍ਹਿਆ ਪਾਰਾ! | D5 Channel Punjabi
    #KhabranDaSira #PMModi #RedFort #Speech #FarmersProtest2024 #TractorMarch #SukhbirBadal #RSS #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 12

  • @harbanssingh1265
    @harbanssingh1265 25 дней назад

    Thank you

  • @jagannath7141
    @jagannath7141 26 дней назад +2

    ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਜਿਹਾ ਹੀ ਕਰਦੇ ਹਨ।

  • @jarnailsingh9949
    @jarnailsingh9949 26 дней назад +2

    078th like Jarnail Singh Khaihira Retired C H T Seechewaal ❤

  • @ToorRajinderSingh
    @ToorRajinderSingh 26 дней назад

    Ok

  • @dr.paramjitsinghsumra179
    @dr.paramjitsinghsumra179 26 дней назад

    ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬੀ ਪਾਰਟੀ ਬਣਾਕੇ ਬਾਦਲ ਪਰਵਾਰ ਨੇ ਤਕਰੀਬਨ ਤਿੰਨ ਦਹਾਕੇ ਪਹਿਲਾਂ ਹੀ ਖਤਮ ਕਰ ਲਿਆ ਸੀ

  • @MajorSingh-gn7wn
    @MajorSingh-gn7wn 26 дней назад

    ਅਕੀਦਾ ਸਾਹਿਬ ਇਸ ਪਾਣੀ ਵਿਚ ਗੰਦੇ ਨਾਲਿਆਂ ਦਾ ਪਾਣੀ ਵੀ ਸਾਮਿਲ ਹੋਵੇਗਾ

  • @HarkrishanLal-f9r
    @HarkrishanLal-f9r 26 дней назад

    ☘️🌴⚘️⚘️🙏

  • @BawaSingh-yl6op
    @BawaSingh-yl6op 26 дней назад

    Modi de Bolan da koi faida modi kehnnda sabh Ek hi hone chahida modi nu Banda pushe musalmana,sikha & hor kai jata vich dange karwai sikhan ,musalmana nal Nafrat modi karda Ek hone Bare kehda modi

  • @dr.paramjitsinghsumra179
    @dr.paramjitsinghsumra179 26 дней назад +1

    ਪੀਣ ਵਾਲਾ ਪਾਣੀ, ਠੰਡੇ ਵੇਚਣ ਤੇ ਕਾਰਖਾਨੇਦਾਰ ਦਿਨ ਰਾਤ ਪੰਜਾਬ ਦਾ ਪਾਣੀ ਕੱਢਣ ਦਾ ਕੰਮ ਕਰਦੇ ਹਨ ਜਦੋਂ ਕਿ ਕਿਸਾਨ ਅੰਨ ਪੈਦਾ ਕਰਨ ਲਈ 40 ਤੋਂ 60 ਦਿਨ ਪਾਣੀ ਇਕ ਸਾਲ ਵਿੱਚ ਕੱਢਦੇ ਹਨ। ਇਹਨਾਂ ਕਾਰਖਾਨੇਦਾਰਾਂ ਕਾਰਨ ਪੰਜਾਬ ਦਾ ਪਾਣੀ ਡੂੰਘਾ ਜਾਣ ਕਾਰਨ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਬੋਰ ਸਮੇਤ ਬਿਜਲੀ ਵਾਲੇ ਟਿਊਬਵੈੱਲ ਲਗਵਾਏ ਤੇ ਵੱਡੇ ਜਰਨੇਟਰ ਖਰੀਦੇ ਤੇ ਛੋਟੇ ਇੰਜਣ ਨਾਲ ਚੱਲਣ ਵਾਲੇ ਟਿਊਬਵੈੱਲ ਤੇ ਖੂਹ ਬੇਕਾਰ ਹੋ ਗਏ ਜੋ ਕਬਾੜ ਵਿੱਚ ਵੇਚੇ ਗਏ।

  • @JaswinderSingh-bt9st
    @JaswinderSingh-bt9st 26 дней назад

    Respected Journalist Saab Prime Minister Saab can't do why under pressure was say not secular society. Only making fool to public.

  • @dr.paramjitsinghsumra179
    @dr.paramjitsinghsumra179 26 дней назад

    ਅਕੀਦਾ ਜੀ, ਸੈਕੂਲਰ ਭਾਰਤ ਨੂੰ ਮੋਦੀ ਨਹੀਂ ਬਣਾ ਸਕਦਾ। ਭਾਰਤ ਸਰਕਾਰ ਧਰਮ ਨਿਰਪੱਖ ਹੋਣੀ ਚਾਹੀਦੀ ਸੀ ਪਰ ਇੱਥੇ ਇਕ ਵੀ ਸਰਕਾਰ ਧਰਮ ਨਿਰਪੱਖ ਨਹੀਂ ਬਣ ਸਕੀ। ਭਾਰਤ ਵਿੱਚ ਵੱਖ-ਵੱਖ ਲਹਿਰਾਂ ਨਾਂ ਉੱਠਦੀਆਂ ਜੇ ਸਿੱਖਾਂ ਨੂੰ ਜਰਾਇਮ ਪੈਸਾ ਕਰਾਰ ਦੇਣ ਦਾ ਸਰਕੂਲਰ ਜਾਰੀ ਨਾ ਕੀਤਾ ਜਾਂਦਾ।