Khabar Di Khabar (2032) || ਆਹ ਕੀ ਨਵਾਂ ਚੱਕਰ , ਪੰਜਾਬ ‘ਚ ਹੋਵੇਗਾ ਵੱਡਾ ਸਿਆਸੀ ਧਮਾਕਾ

Поделиться
HTML-код
  • Опубликовано: 10 сен 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 125

  • @baldevsinghkular3974
    @baldevsinghkular3974 26 дней назад +26

    ਬਹੁਤ ਸੂਝਵਾਨ ਪ੍ਰੋਗਰਾਮ !.ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਯੋਗ ਸਵਰਨ ਸਿੰਘ ਟਹਿਣਾ ਜੀ!.ਵਿਨੇਸ਼ ਫੋਗਾਟ ਨੂੰ ਮੈਡਲ ਨਹੀਂ ਮਿਲਿਆ ਇਸ ਦਾ ਗਹਿਰਾ ਦੁੱਖ ਹੈ!

  • @chamkaursinghmaan9291
    @chamkaursinghmaan9291 26 дней назад +32

    ਕਿਸੇ ਵੀ ਪਾਰਟੀ ਦਾ ਐਮ ਪੀ ਜਾ ਐਮ ਐਲ ਏ ਪਾਰਟੀ ਬਦਲਦਾ ਹੈ ਚੋਣ ਕਮਿਸ਼ਨ ਨੂੰ ਤਿੰਨ ਸਾਲਾਂ ਲਈ ਅਯੋਗ ਕਰਾਰ ਦੇ ਦੇਣਾ ਚਾਹੀਦਾ ਹੈ ਅਤੇ ਨਾ ਹੀ ਲੋਕਾਂ ਨੂੰ ਦੂਸਰੀ ਵਾਰ ਵੋਟਾਂ ਪਾਉਣੀ ਚਾਹੀਦੀਆਂ ਹਨ ਧੰਨਵਾਦ ਜੀ

  • @GurcharanSandhu-gf4yc
    @GurcharanSandhu-gf4yc 26 дней назад +8

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @surjeetsinghguliani3601
    @surjeetsinghguliani3601 26 дней назад +9

    ਟਹਿਣਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਹਨ ।👍👌

  • @user-jw4gp3hs3c
    @user-jw4gp3hs3c 26 дней назад +3

    ਬਹੁਤ ਵਧੀਆ ਜੀ

  • @user-ef7yi1be1l
    @user-ef7yi1be1l 26 дней назад +4

    Thanks

  • @narinderbhaperjhabelwali5253
    @narinderbhaperjhabelwali5253 26 дней назад +3

    ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਆਕਾਲ

  • @kakabrar8029
    @kakabrar8029 25 дней назад

    ਪਾਰਟੀ ਛੱਡ ਕੇ ਪਾਰਟੀ ਬਦਲਣ ਵਾਲੇ ਐਮਐਲਏ ਲਈ ਕਾਨੂੰਨ ਚਾਹੀਦਾ ਘੱਟੋ ਘੱਟ ਦਸ ਸਾਲ ਉਹ ਚੋਣ ਨਾ ਲੜ ਸਕੇ ਤੇ ਜਿਹੜਾ ਜ਼ਿਮਨੀ ਚੋਣ ਤੇ ਖਰਚ ਹੋਵੇਗਾ ਉਹ ਉਸੇ ਐਮਐਲਏ ਤੋਂ ਵਸੂਲਿਆ ਜਾਵੇ ❤

  • @kaurkharoud899
    @kaurkharoud899 26 дней назад +10

    ਸਾਰੇ ਦੋਸਤਾਂ ਨੂੰ ਸਤਿ ਸ੍ਰੀ ਆਕਾਲ ਜੀ

  • @lachhmansingh5933
    @lachhmansingh5933 26 дней назад +1

    Very good tehina sahib

  • @gurcharansinghmann1814
    @gurcharansinghmann1814 26 дней назад +2

    ਡਗਰੂ ਵਾਲਾ ਫਾਟਕ ਵੀ ਮਸ਼ਹੂਰ ਐ ਜੀ।❤❤

  • @baldevjassar8059
    @baldevjassar8059 26 дней назад +9

    *🙏🌻ਅੱਜ ਦਾ ਵਿਚਾਰ🌻🙏*
    *ਅੱਜ ਕੱਲ ਲੋਕ ਸੂਰਜ ਮੁਖੀ ਦੇ ਫੁੱਲ ਵਰਗੇ ਹੋ ਗਏ ਨੇ!ਜਿੱਧਰ ਨੂੰ ਜਿਆਦਾ ਫਾਇਦਾ ਹੁੰਦਾ,ਉਧਰ ਨੂੰ ਝੁਕ ਜਾਂਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @PargatSingh-fd8fg
    @PargatSingh-fd8fg 26 дней назад +4

    ਇਹ ਝੂਠੀ ਅਜਾਦੀ ਆ ਅਸੀਂ ਗੁਲਾਮ ਹਾ ਤੇ ਗੁਲਾਮ ਬਣਾਇਆ ਜਾ ਰਿਹਾ।

  • @SatishKumar-nb8yd
    @SatishKumar-nb8yd 26 дней назад +1

    ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਚੋਣ ਮੈਨੀਫਿਸਟੋ ਦੇਣਾ ਦੇਣ ਲੱਗੇ ਇਹ ਇਹ ਜਿਹੜਾ ਚੋਣ ਮੈਨੀਫੈਸਟੋ ਹੈ ਇਹ ਲੀਗਲ ਹੋਣਾ ਚਾਹੀਦਾ ਹੈ ਤਾਂ ਜੋ ਜੇ ਕੋਈ ਵੀ ਸਿਆਸੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਨੂੰ ਪੂਰਾ ਨਹੀਂ ਕਰ ਪਾਉਂਦੀ ਤਾਂ ਅਗਲੀ ਵਾਰ ਉਹ ਇਲੈਕਸ਼ਨ ਨਹੀਂ ਲੜ ਪਾਏਗੀ ਇਸ ਪ੍ਰਤੀ ਪੱਕਾ ਅਤੇ ਸਖਤ ਕਨੂੰਨ ਬਣਨਾ ਚਾਹੀਦਾ ਹੈ ਤਾਂ ਜੋ ਸਿਆਸੀ ਪਾਰਟੀਆਂ ਦੁਆਰਾ ਜੋ ਲੋਕਾਂ ਦੀ ਵਿਸ਼ਵਾਸ ਦੀ ਲੁੱਟ ਕਸੁੱਟ ਹੁੰਦੀ ਹੈ ਅਤੇ ਆਏ ਵਾਰ ਪੰਜ-ਪੰਜ ਸਾਲ ਬਾਅਦ ਲੋਕ ਨਵੇਂ ਪਾਰਟੀਆਂ ਨੂੰ ਮੌਕਾ ਦਿੰਦੇ ਰਹਿੰਦੇ ਹਨ ਪਰ ਸਾਰੀਆਂ ਪਾਰਟੀਆਂ ਪਹਿਲੇ ਵਰਗੀਆਂ ਹੀ ਨਿਕਲਦੀਆਂ ਹਨ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਸਖਤ ਕਾਨੂੰਨ ਬਣੇ ਕਿ ਜਿਹੜੀ ਪਾਰਟੀ ਆਪਣੇ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਪ ਪ ਪ ਪਾਂਦੀ ਤਾਂ ਅਗਲੀ ਵਾਰ ਉਹ ਚੋਣ ਨਹੀਂ ਲੜ ਪਾਏਗੀ ਜਾਂ ਕੋਈ ਵੀ ਐੱਮਐਲਏ ਜਾਂ ਐਮਪੀ ਉਸ ਉੱਤੇ ਚੋਣ ਨਾ ਲੜਨ ਦੀ ਪਾਬੰਦੀ ਲਾਗੂ ਹੋ ਜਾਣੀ ਚਾਹੀਦੀ ਹੈ

  • @SidhuSahibSidhuSahib
    @SidhuSahibSidhuSahib 26 дней назад +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 😢 ਵਿਨੇਸ਼ ਫੌਗਾਟ ਮਹਾਨ ਹੈ

  • @hazurakpt6372
    @hazurakpt6372 25 дней назад

    🎉ਟਹਿਣਾ ਸਾਹਿਬ ਬਿਲਕੁਲ ਸਚੀਆਂ ਗਲਾਂ ਕੀਤੀਆਂ

  • @user-yn9iw4yw7o
    @user-yn9iw4yw7o 25 дней назад

    ਅਸਲ ਆਜ਼ਾਦੀ ਭਗਤ ਸਿੰਘ, ਰਾਜਗੁਰੂ ਸੁਖਦੇਵ, ਸੁਭਾਸ਼ ਚੰਦਰ ਬੋਸ, ਡਾ: ਅੰਬੇਦਕਰ ਸਾਹਿਬ ਦੇ ਇਨਕਲਾਬੀ ਵਿਚਾਰਾਂ ਦੀ ਸਮਾਜਿਕ ਅਤੇ ਆਰਥਿਕ ਬਰਾਬਰੀ ਦੀ ਆਜ਼ਾਦੀ ਲਈ ਗਰੀਬਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ।

  • @darshansinghtoor2980
    @darshansinghtoor2980 26 дней назад +1

    ਟिਹਣਾ ਜੀ ਰॅਬ ਸਦਾ ਜਾਗਦਾ ਹੈ ਸਰਕਾਰ ਤੇ िਸਸਟਮ ਸੁਤਾ ਹੈ

  • @DaljitSingh-jh7yu
    @DaljitSingh-jh7yu 26 дней назад +6

    ਵਿਨੇਸ਼ ਫੋਗਟ ਅਤੇ ਮਨੀਪੁਰ ਬਾਬਤ ਕਿਉਂ ਨਹੀਂ ਬੋਲੇ ਪੀ ਐਮ

  • @BootaLalllyan-no6bu
    @BootaLalllyan-no6bu 26 дней назад +2

    2047ਮੋਦੀ ਸਹਿਬ ਵੀ ਦੇਖੇਗਾ ਜੀ ਟਹਿਣਾ ਬਾਈ ਜੀ ❤

  • @BhupinderSANGHA-v5q
    @BhupinderSANGHA-v5q 26 дней назад

    VERY GOOD JI PressRopeter SAAB

  • @RavinderKumar-bf8hv
    @RavinderKumar-bf8hv 25 дней назад

    ਟਹਿਣਾ ਸਾਹਿਬ ਖਬਰਾਂ ਦੀ ਖ਼ਬਰ ਚੋਂ ਸਾਡੀ ਖ਼ਬਰ ਵੀ ਸੁਣੋ
    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @jasbirsingh-pn1rj
    @jasbirsingh-pn1rj 26 дней назад +2

    ਟਹਿਣਾ ਜੀ👉 ਚੋਣਾਂ ਵਿੱਚ ਆਮ, ਕੌਮਨਿਸਟ, ਕਾਂਗਰਸ, ਅਕਾਲੀ ਬੀਜੇਪੀ ਪਾਰਟੀਆ ਦਾ ਕ੍ਰਿਰਤੀ - ਕਿਸਾਨੀ ਤੇ ਜਵਾਨੀ ਲਈ ਕਿਹੜੀ ਪਾਰਟੀ ਕੋਲ ਦ੍ਰਿੜ ਨੀਤੀ ਹੈ ਇਹ ਦੇਖਣ ਦੀ ਲੋੜ ਹੈ। ਚੌਣਾ ਵਿਚ ਖੜੇ ਵਿਅਕਤੀਆ ਨੂੰ ਦੇਖਿਆ ਜਾ ਸਕਦਾ ।ਨਾ ਹੀ ਬਹੁ ਸੰਮਤੀ ਸਾਸਨ ਪ੍ਰਬੰਧ ਵਿੱਚ ਪਿਉਰ ਸੋਨੇ ਵਰਗੇ ਲੀਡਰ ਦਾ ਮੁੱਲ ਪੈ ਸਕਦਾ । ਰਾਜਨੀਤੀ ਵਿੱਚ ਜਮਾਤਾ ਦਾ ਮੁੱਲ ਹੈ।ਹੁਣ ਤੱਕ ਕਿਸੇ ਇੱਕ ਨਹੀ,, ਰਾਜ ਕਰਨ ਵਾਲੀਆ ਪਾਰਟੀਆਂ ਦੇ ਹਰ ਲੀਡਰ ਨੇ ਪੰਜਾਬ ਦੀ ਜਵਾਨੀ ਤੇ ਕ੍ਰਿਸਾਨੀ ਤੇ ਪੈਰ ਰੱਖ ਕੇ ਰਾਜ ਕੀਤਾ? ਪਾਰਟੀਆਂ ਦੇ ਸਿਧਾਤਕ ਇੰਜਾਡੇ ਦਾ ਪ੍ਰਚਾਰ ਕਰੋ। ਕੀ ਅਮਲ ਕੀਤਾ । ਹਰ ਪਾਰਟੀ ਨੂੰ ਦੇਖੋ। ਧਰਮ ਰਾਜਨੀਤੀ ਲਈ ਨਹੀ ਫ਼ਰਜਾਂ ਦੀ ਪਾਣ ਚੜਾਉਦਾ!

  • @santoshkaur9285
    @santoshkaur9285 23 дня назад

    Waheguru ji🙏🙏

  • @GurcharansinghGurcharan-e6w
    @GurcharansinghGurcharan-e6w 26 дней назад +1

    Waheguru ji

  • @KanwarjitSinghGill-fn4iq
    @KanwarjitSinghGill-fn4iq 26 дней назад +1

    ਭਗਵੰਤ ਮਾਨ ਸੱਭ ਤੋਂ ਘਟੀਆ ਮੁੱਖ ਮੰਤਰੀ ਸਾਬਿਤ ਹੋੲਗਾ,

  • @avtarsarpanch2606
    @avtarsarpanch2606 26 дней назад

    ਅਜਾਦੀ ਦੀ ਗੱਲ ਕੋਈ ਨਹੀਂ ਕੀਤੀ ਵਕਾਸ।ਕਰੋ।ਜਾ।ਨਾਹ।ਹੋਵੇ

  • @jogindersingh-eb2jk
    @jogindersingh-eb2jk 26 дней назад +1

    If would have been for better if CM Punjab accepted the demands of Dr Sukhi without defection and allot his party ticket during next election

  • @calmingrelaxingsoothingmus4091
    @calmingrelaxingsoothingmus4091 26 дней назад +1

    TAINA G, THIS WAS THE NATIONAL ANTHEM OF HINDU RASHTRA

  • @amritpal4318
    @amritpal4318 26 дней назад

    ਦੇਸ ਦੀ ਬੇਟੀ ਬਿਨੇਸ ਫੌਗਾਟ -ਜਿੰਦਾਬਾਦ।

  • @balvirsingh3076
    @balvirsingh3076 26 дней назад

    ਜੇ ਹੁੰਦਾ ਭਾਰਤ ਦਾ ਵਫ਼ਾਦਾਰ ਨੇਤਾ ਤਾਂ ਗਿਆਰਵੀਂ ਵਾਰ ਦੀ ਬਜਾਏ ਪੰਜਾਹਵੀਂ ਵਾਰ ਵੀ ਝੰਡਾ ਲਹਿਰੌਂਦਾ ਤਾਂ ਦੇਸ਼ ਵਾਸੀਆਂ ਨੂੰ ਗੌਰਵ ਅਤੇ ਖੁਸ਼ੀ ਹੋਣੀ ਸੀ।ਪਰ ਮੋਦੀ ਨੇ ਪਹਿਲੀ ਵਾਰ ਵੀ ਜਦੋਂ ਝੰਡਾ ਲਹਿਰਾਇਆ ਉਸ ਸਮੇਂ ਦੇਸ਼ ਲੁੱਟੇ ਜਾਣ ਅਤੇ ਬਰਬਾਦੀ ਦਾ ਪੈਗ਼ਾਮ ਦਿੱਤਾ।ਮੇਰੇ ਦੇਸ਼ ਵਾਸੀਓ ਤੁਸੀਂ ਆਪਣੇ ਹੱਥੀਂ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੇ ਹੋਂ।ਵੀਰੋ ਕਿਉਂ ਆਪਣੇ ਪੈਰ ਵੱਢ ਰਹੇ ਹੋਂ ਨਾਲ ਦੂਜਿਆਂ ਦੇ

  • @NnnshshHshsjsjak
    @NnnshshHshsjsjak 26 дней назад +1

    Good

  • @karanjitsingh9925
    @karanjitsingh9925 25 дней назад

    We respect our sports persons.

  • @harbansbhullar7318
    @harbansbhullar7318 25 дней назад

    ਗਲ਼ੀ ਨਾਲੀ ਪੁੱਟ ਕੇ ਦੁਬਾਰਾ ਬਣਾ ਕੇ ਅੱਧੋਂ ਵੱਧ ਗਰਾਂਟ ਖਾਂਣ ਨੂੰ ਵਿਕਾਸ ਕਹਿੰਦੇ ਹਨ

  • @harwinderkaur9040
    @harwinderkaur9040 26 дней назад

    Sare parivaar nu satkar sahit sat shri akal ji

  • @pragraj8715
    @pragraj8715 26 дней назад

    Very nice

  • @BaljeetKaur-tb1xb
    @BaljeetKaur-tb1xb 25 дней назад

    Good program rahna sahib

  • @jagseerbehniwal7935
    @jagseerbehniwal7935 26 дней назад

    ❤❤🎉🎉❤❤🎉🎉❤❤🎉🎉❤❤🎉🎉 ਸਵਰਨ ਸਿੰਘ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਧੰਨਵਾਦ

  • @SatbirSingh-do7pt
    @SatbirSingh-do7pt 25 дней назад

    ਟੇਹਣਾ ਸਾਬ ਸ਼ੀਸ਼ੇ ਦੇ ਕੇਬਿਨ ਦੀ ਗੱਲ ਕਰ ਲੈਣੀ ਸੀ

  • @varinderjitsingh1630
    @varinderjitsingh1630 26 дней назад

    ਲੋਪੋਕੇ ਅੰਮ੍ਰਿਤਸਰ ਤੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @darshansinghtoor2980
    @darshansinghtoor2980 26 дней назад

    ਵਾिਹਗੁਰੂ ਜੀ िਜਸ ਅੈਮ ਪੀ ਨੂੰ ਪਾਰਲੀਮੈਨਟ िਵਚ ਅਾਪਨੀ ਗਲ ਕिਹਣ ਨਹੀ िਦਤੀ ਬੋਲਣ ਲਈ ਸਮਾ ਨਹੀ िਦਤਾ ਕੀ ਇਹ ਠੀਕ ਹੈ

  • @kuldeepsingh-sp4mv
    @kuldeepsingh-sp4mv 26 дней назад

    ਭਾਈ ਸਰਬਜੀਤ ਸਿੰਘ ਜੀ ਵੋਟ ਪਾਕੇ ਬਹੁਤ ਮਾਣ ਹੈ

  • @RanjitSingh-oq1wu
    @RanjitSingh-oq1wu 26 дней назад +1

    Satsriakalji

  • @PremPal-qj8jx
    @PremPal-qj8jx 26 дней назад +1

    ਟਹਿਣਾ ਸਾਹਿਬ ਤੁਹਾਨੂੰ ਵਧਾਈ ਕਿਉਕਿ ਤੁਸੀ ਹੁਣ ਬਹੁਤ ਖੁਲ k bolan lag ਪਏ ਹੋ ਟਹਿਣਾ ਸਹਿਬਸੁਖੀ ਨੇ ਬੇਲੋੜੀ ਪਾਰਟੀ ਛਦੀ ਇਸਦਾ ਨਾ ਕੋਈ ਅਕਾਲੀ ਦਲ ਨੂੰ ਨੁਕਸਾਨ ਹੈ ਅਤੇ ਨੇ ਕੋਈ ਆਪ ਨੂੰ ਫਾਇਦਾ ਜੇਕਰ ਇਸਦਾ ਕੋਈ ਨੁਕਸਾਨ ਹੋਇਆ ਤਾਂ ਜਨਤਾ ਨੂੰ ਹੈ ਹੋਵੇਗਾ ਜੇਕਰ ਕੋਈ ਮਲਾ ਜਾਂ ਮਪ ਅਜਿਹਾ ਕਰਦਾ ਹੈ ਤਾਂ ਉਸ ਨੂੰ ਜਾ ਤਾਂ ਚੋਣ ਨਾ ਲੜਾਈ ਜਾਵੇ ਜਾਂ ਫਿਰ ਚੋਣ ਖਰਚਾ ਅਸਤੀਫਾ ਦੇਣ ਵਾਲੇ ਤੇ ਪਾਇਆ ਜਾਵੇ ਟਹਿਣਾ ਸਾਹਿਬ ਐਸ ਬਾਰੇ ਖੁਲ ਕੇ ਤੁਰੰਤ ਬੋਲੋ ਜੀ

  • @harpalsidhu9487
    @harpalsidhu9487 26 дней назад

    Sat sri Akal ji 🙏

  • @mukhtiarsidhu9646
    @mukhtiarsidhu9646 25 дней назад

    Great keep it up

  • @JaswinderKaur-gp1on
    @JaswinderKaur-gp1on 26 дней назад +1

    Goodnews

  • @gurdeepsingh1616
    @gurdeepsingh1616 26 дней назад

    Bilkul ji

  • @nachattersingh8315
    @nachattersingh8315 26 дней назад

    ਮੈਡਲ ਰੋਕਣ ਵਾਲੀ ਲੌਬੀ ਬਹੁਤ ਤਾਕਤਵਰ ਹੈ ਲੱਗਦਾ ਨਹੀਂ ਮੈਡਲ ਮਿਲੇਗਾ ਪਰ ਲੋਕ ਤਾਕਤ ਵੱਡੀ ਹੈ ਜਵਾਬ ਦੇਵੇਗੀ

  • @AvtarSingh-bj2vm
    @AvtarSingh-bj2vm 26 дней назад +14

    ਟੈਹਣਾ ਸਾਹਿਬ ਜੀ ਇਸ ਬੰਦੇ ਨੂੰ ਪੁੱਛੋ ਕਿ ਬ੍ਰਿਜ ਭੂਸ਼ਨ ਦਾ ਕੀ ਕਰੋਗੇ ਜਿਸ ਨੇ ਕਿੰਨੀਆਂ ਹੀ ਧੀਆਂ ਦੀ ਪੱਤ ਰੋਲੀ ਹੈ ਹੋਰ ਬੀ ਜੇ ਪੀ ਦੇ ਕਿੰਨੇ ਲੀਡਰ ਹਨ ਜਿਨ੍ਹਾਂ ਨੇ ਧੀਆਂ ਬਾਰੇ ਬਹੁਤ ਭੱਦੀਆਂ ਟਿਪਣੀਆਂ ਕੀਤੀਆਂ ਗਈਆਂ ਹਨ। ਰਾਹੁਲ ਗਾਂਧੀ ਨੂੰ ਨੀਵਾਂ ਦਿਖਾਉਣ ਲਈ ਇਸ ਬੰਦੇ ਨੇ ਪਿੱਛੇ ਬਿਠਾਇਆ ਗਿਆ ਹੈ ਸੰਸਦ ਵਿੱਚ ਤਾਂ ਤਰਕ ਨਾਲ ਰਾਹੁਲ ਗਾਂਧੀ ਦੇ ਚੁੱਕੇ ਮੁਦਿਆਂ ਜਬਾਵ ਨਹੀਂ ਦੇ ਸਕਦਾ ਇਸ ਲਈ ਉਹਨਾਂ ਨੂੰ ਕਿਸੇ ਨਾਂ ਕਿਸੇ ਬਹਾਨੇ ਬੇਇਜ਼ਤੀ ਕਰਨ ਕਰਨ ਦੀ ਕੋਸ਼ਿਸ਼ ਕਰਦੇ ਹਨ ਬੀ ਜੇ ਪੀ ਦੇ ਸਾਰੇ ਹੀ ਲੀਡਰ ਕਿਉਂਕਿ ਇਸ ਪਾਰਟੀ ਕੋਲ ਕੋਈ ਪ੍ਰਾਪਤੀ ਹੀ ਨਹੀਂ ਜਿਸ ਤਰਕ ਨਾਲ ਜਬਾਵ ਦੇ ਸਕਣ।

  • @sardarsingh7833
    @sardarsingh7833 26 дней назад +1

    ਟਹਿਣਾ ਸਾਹਿਬ, ਵਲਟੋਹੇ ਨੇ ਕਿਹੜਾ ਘੱਟ ਬਦਲੀਆ,ਸਿੱਖ ਕੌਮ ਦਾ ਗਦਾਰ ਹੈ,ਹੱਥ ਖੜੇ ਕਰਕੇ ਆਉਣ ਵਾਲਾ,ਟਹਿਣਾ ਸਾਹਿਬ ਕੀ ਵਫਾਦਾਰ ਹੈ,ਦਸਣਾ ਤੇ ਇਸਨੂੰ ਤੋ ਪੁਛਣਾ ਜੀ,ਜਿਹੜਾ ਇਹ ਵਿਧਾਨ ਸਭਾ ਵਿੱਚ ਬੋਲਿਆ ਉਹ ਕੋਈ ਭੁਲ ਸਕਦੇ ਨਹੀ,ਇਹ ਵੀ ਬੋਲਦਾ ਹੈ,

  • @TSingh-m9g
    @TSingh-m9g 26 дней назад

    ਟਹਿਣਾ ਸਾਹਬ ਬਹੁਤ ਵਧੀਆ ਪ੍ਰਸਾਰਣ ਕਰਦੇ ਓ ਮੈਨੂੰ ਵੀ ਮੱਲੋ ਮੱਲੀ ਕੁਮੈਂਟ ਕਰਨੇ ਪੈਂਦੇ ਹਨ ਜੋ ਕਿ ਤੁਹਾਡੇ ਲੈਵਲ ਮੁਤਾਬਕ ਮਿਆਰੀ ਨਹੀਂ ਹੁੰਦੇ ਪਰ ਮੈਂ ਵੀ ਉਨ੍ਹਾਂ ਮੂਰਖਾਂ ਵਿੱਚੋਂ ਇੱਕ ਹਾਂ
    ਸੋ ਸ਼ੁਰੂ ਕਰਦਾ ਹਾਂ!
    ਰਾਵਨ ਬਾਰੇ ਇਹ ਮਸ਼ਹੂਰ ਸੀ ਕਿ ਉਸਨੇ ਕਾਲ ਨੂੰ ਅਪਣੇ ਪਾਵੇ ਨਾਲ ਬੰਨ੍ਹਿਆ ਹੋਇਆ ਸੀ ਪਰ ਜਦੋਂ ਉਸਦਾ ਅੰਤ ਆਇਆ ਤਾਂ ਉਸ ਕਾਲ ਨੇ ਪਾਵੇ ਸਮੇਤ ਮੰਜਾ ਹੀ ਤੋੜ ਦਿੱਤਾ ਠੀਕ ਉਸੀ ਤਰ੍ਹਾਂ ਭਾਰਤੀ ਸਿਆਸਤਦਾਨਾਂ ਨੇ ਕਾਲ ਨੂੰ ਪਾਵੇ ਨਾਲ ਬੰਨ੍ਹਿਆ ਹੋਇਆ ਹੈ ਜੋ ਇਹ ਕਹਿ ਰਹੇ ਹਨ ਕਿ ਸੰਨ ਸੰਤਾਲੀ ਤੱਕ ਅਸੀ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵਿਕਾਸਸ਼ੀਲ ਦੇਸ਼ ਬਣਾ ਦੈਂਣਾ ਹੈ ਇਸਤੋਂ ਪਹਿਲਾਂ ਵੀ ਇਨ੍ਹਾਂ ਗਪੌੜਾਂ ਨੇ ਪੱਚੀ ਪੱਚੀ ਸਾਲ ਰਾਜ ਕਰਨ ਦੀਆਂ ਡੀਂਗਾਂ ਮਾਰੀਆਂ ਸਨ ਉਨ੍ਹਾਂ ਦਾ ਕੀ ਹਾਲ ਹੋਇਆ ਇਹ ਸਾਰੇ ਜਾਂਣਦੇ ਹਨ ਰੱਬ ਕਰੇ ਇਹ ਉਨੀ ਦੇਰ ਤੱਕ ਜਿਉਂਦੇ ਰਹਿਣ ਤੇ ਅਪਣੀਆਂ ਅੱਖਾਂ ਨਾਲ ਇਸ ਵਿਕਸਤ ਮੁਲਕ ਨੂੰ ਤੇ ਲਕਵਾਗ੍ਰਸਤ ਇਸ ਮੁਲਕ ਦੀ ਜਨਤਾ ਨੂੰ ਕੁਰਲਾਉਂਦੇ ਦੇਖ ਸਕਣ
    ਸੰਨ ਚੌਦਾਂ ਤੋਂ ਜੋ ਵਿਕਾਸ ਹੋਇਆ ਹੈ ਉਸ ਵੱਲ ਵੀ ਜ਼ਰਾ ਨਜ਼ਰ ਮਾਰ ਲੈਂਣ ਜਿੱਥੇ ਕਰੀਬ ਇੱਕ ਅਰਬ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਜਦਕਿ ਇਸਦੀ ਅਬਾਦੀ ਇੱਕ ਅਰਬ ਚਾਲੀ ਕਰੋੜ ਹੈ ਕੀ ਤੁਹਾਡੀਆਂ ਨਜ਼ਰਾਂ ਵਿੱਚ ਜੋ ਚਾਲੀ ਕਰੋੜ ਬਚਦੇ ਹਨ ਕੀ ਸਾਰੇ ਓਹ ਸੰਤੁਸ਼ਟ ਹਨ?ਤੁਸੀ ਪਤਰਕਾਰ ਲੋਕ ਭਲੀਭਾਂਤ ਜਾਂਣਦੇ ਓ
    ਸੁਖਬੀਰ ਬਾਦਲ ਦੀ ਤਾਂ ਖ਼ਬਰ ਤੇ ਕਾਟਾ ਹੀ ਮਾਰ ਦਿਆ ਕਰੋ ਕਿਉਂਕਿ ਇਸਦਾ ਇਲਾਜ ਜਥੇਦਾਰਾਂ ਕੋਲ ਨਹੀਂ ਹੈ ਇਸਦਾ ਇਲਾਜ ਜਨਤਾ ਕੋਲ ਹੈ ਤੇ ਜਨਤਾ ਇਲਾਜ ਕਰ ਵੀ ਰਹੀ ਹੈ ਹੁਣ ਵਿਧਾਨ ਸਭਾ ਵਿੱਚ ਵੀ ਇੱਕੋ mla ਹੈ ਜਦਕਿ ਪਹਿਲਾਂ ਤਿੰਨ ਸਨ ਪਰ ਕਿਉਂਕਿ ਜੋ ਇੱਕ ਬਚੀ ਹੈ ਓਹ ਇਸਦੀ ਘਰਵਾਲੀ ਦੀ ਪ੍ਰਝਾਈ ਹੈ ਤੇ ਲੋਕ ਸਭਾ ਵਿੱਚ ਵੀ ਇੱਕੋ ਹੈ ਜੋ ਇਸਦੀ ਘਰਵਾਲੀ ਹੈ ਹੁਣ ਇਸਦੀ ਮਕਬੂਲੀਅਤ ਦਾ ਅੰਦਾਜ਼ਾ ਲਾ ਲੱਓ,
    ਵਿਨੇਸ਼ ਫ਼ੋਗਾਟ ਭਰਤੀ ਜਨਤਾ ਦੀਆਂ ਨਜ਼ਰਾਂ ਵਿੱਚ ਗੋਲਡਮੈਡਲਿਸਟ ਹੈ ਉਸਨੂੰ ਸਿਆਸਤ ਵੀ ਹਰਾ ਨਹੀਂ ਸਕੀ ਸਾਂਨੂੰ ਉਸ ਸਾਹਸੀ ਬੇਟੀ ਤੇ ਮਾਂਣ ਹੈ,

  • @masterjogindersingh9356
    @masterjogindersingh9356 26 дней назад +1

    Amli de ta eh gall a besharma gheo dullea, rukhi kha lawage😊😊😊😊

  • @JasPinder-gx3xs
    @JasPinder-gx3xs 26 дней назад

    TEHNA SAHIB SUT SARI AKAL JI RS DHALIWALL FDK ❤

  • @balvirsingh3076
    @balvirsingh3076 26 дней назад

    ਗਿਆਰਵੀਂ ਵਾਰ ਝੰਡਾ ਲਹਿਰਾਉਣ ਦੀ ਖੁਸ਼ੀ ਨਹੀਂ।ਦੇਸ਼ ਦੀ ਤ੍ਰਾਸਦੀ ਅਤੇ ਬਦਕਿਸਮਤੀ ਹੈ।ਭਾਰਤ ਵਾਸੀਓ ਹੋਸ਼ ਸੰਭਾਲੋ।ਤੁਹਾਡੇ ਦੇਸ਼ ਨੂੰ ਤਬਾਹ ਕਰ ਰਿਹਾ ਹੈ।ਤੁਹਾਡੇ ਘਰ ਸੁਰੱਖਿਅਤ ਨਹੀਂ , ਲੁੱਟੇ ਜਾ ਰਹੇ ਹੈ।ਭਾਰਤ ਦਾ ਸਭ ਤੋਂ ਵੱਡਾ ਲੁਟੇਰਾ ਜਿਹੜਾ ਤੁਹਾਡੀਆਂ ਵੋਟਾਂ ਤੋਂ ਬਿਨਾਂ ਤੁਹਾਡੀਆਂ ਭਾਵਨਾਵਾਂ ਦੇ ਉਲਟ evm ਵਿੱਚ ਹੇਰਾਫੇਰੀ ਕਰਕੇ ਬਣ ਜਾਂਦਾ ਹੈ।ਭਾਰਤ ਨੂੰ ਬਚੌਣਾ ਹੈ ਤਾਂ ਇਸ ਨੂੰ ਹਟੌਣ ਲਈ ਸਮੁੱਚੇ ਭਾਰਤ ਵਾਸੀਆਂ ਨੂੰ ਸੜਕਾਂ ਤੇ ਉੱਤਰਨਾ ਪਵੇਗਾ।ਵਰਨਾਂ ਦੇਸ਼ ਨੂੰ ਵੇਚ ਦੇਵੇਗਾ।ਕੰਗਾਲ ਕਰਕੇ ਗੁਲਾਮ ਕਰ ਦੇਵੇਗਾ।

  • @billamultani943
    @billamultani943 26 дней назад

    ਸੁਖਬੀਰ ਬਾਦਲ ਪ੍ਰਧਾਨ ਹੋਣ ਦੇ ਨਾਤੇ ਜੁੰਮੇਵਾਰ ਹੈ

  • @sardardalwindersinghmand9523
    @sardardalwindersinghmand9523 26 дней назад +2

    ਟਹਿਣਾ ਸਾਬ੍ਹ ਜੀ ਕੱਲ ਸਾਡੇ ਏਰੀਏ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਬਹੁਤ ਹੀ ਵਧੀਆ ਬਾਰਸ਼ ਹੋਈ ਹੈ ਜੀ

  • @jobansidhu4865
    @jobansidhu4865 26 дней назад +1

    ਟਹਿਣਾ ਸਾਹਿਬ ਲਾਂਘਾਂ ਤਾਂ ਗਲੀਆਂ ਵਿਚੋਂ ਦੀ ਹੀ ਹੁੰਦਾ ਹੈ ਪਹਿਲਾਂ ਜੋ ਕੰਮ ਹੋਇਆ ਹੈ ਉਸ ਵਿੱਚ ਬਹੁਤ ਧਾਦਲੀ ਹੋਈ ਹੈ ਸਾਰਾ ਕੰਮ ਦੁਬਾਰਾ ਕਰਨਾ ਪਵੇਗਾ ।

    • @RavinderKumar-bf8hv
      @RavinderKumar-bf8hv 25 дней назад

      ਜੇ ਪਹਿਲਾਂ ਗਲੀ ਬਨਾਉਣ ਵਿੱਚ ਪਹਿਲਾਂ ਧਾਦਲੀ ਹੋਈ ਹੈ ਤਾਂ ਤੁਸੀਂ ਜਾਚ ਕਿਉਂ ਨਹੀਂ ਕਰਵਾਈ ਇਸ ਲਈ ਤੁਸੀਂ ਵੀ ਜੁਮੇਵਾਰ ਹੋ ਕਰੱਪਟ ਅਧਿਕਾਰੀ ਵਿਰੁੱਧ ਕਾਰਵਾਈ ਕਰਵਾਉਣੀ ਚਾਹੀਦੀ ਸੀ

  • @dilbagpannu7799
    @dilbagpannu7799 26 дней назад

    ❤❤

  • @surjeetsingh8809
    @surjeetsingh8809 26 дней назад

    👍👍👌

  • @jaswantsingh1555
    @jaswantsingh1555 26 дней назад

    ਟਹਿਣਾ ਸਾਹਿਬ ਨੀਂਹ ਪੱਥਰ ਕੋਈ ਅਹਿਮੀਅਤ ਨਹੀਂ ਹੈ ਜ਼ਰੂਰਤ ਪੰਜਾਬ ਦੀ ਜਵਾਨੀ ਕਿਵੇਂ ਬਚਾਈਏ ਇੰਡੀਆ ਸਟੇਟ ਗੌਰਮਿੰਟ ਦੀ ਪੰਜਾਬ ਮਾਰੋ ਰਾਜਨੀਤੀ ਵਿੱਚ ਆਮ ਲੋਕ ਕੁਚਲੇ ਜਾ ਰਹੇ ਹਨ,

  • @jeetasingh9510
    @jeetasingh9510 26 дней назад

    This is unbelievably that just 100 gms of weight led to her disqualification.

  • @jeetasingh9510
    @jeetasingh9510 26 дней назад

    PM sahib nu pta hai ke na voh rahenge na vade hi

  • @KuldeepSingh-p7x
    @KuldeepSingh-p7x 26 дней назад

    Good Job 🎉Theban Sahib

  • @ssgill218
    @ssgill218 26 дней назад +4

    ਸੀ.ਐਮ ਡਾ. ਸੁਖੀ ਦੇ ਸਾਰੇ ਕੰਮ ਕਰ ਰਿਹਾ ਸੀ। ਲੋਕ ਸੇਵਾ ਹੋ ਰਹੀ ਸੀ। ਫਿਰ ਪਾਰਟੀ ਢਾਈ ਸਾਲ ਬਾਅਦ ਬਦਲ ਕੇ ਜਿਮਨੀ ਚੋਣ ਖਰਚ ਬਚਾਇਆ ਜਾ ਸਕਦਾ ਸੀ।

  • @kakabrar8029
    @kakabrar8029 25 дней назад

    ਗਲੀ ਦਾ ਨੀਂਹ ਪੱਥਰ ਰੱਖਿਆ ਕੇ ਏਮਜ਼ ਹਸਪਤਾਲ ਦਾ ਰੱਖਿਆ ਦੁਰ ਫਿੱਟੇ ਮੂੰਹ ਐਮਐਲਏ ਕਿਹੜੀ ਪਾਰਟੀ ਦਾ ਸੀ

  • @user-nq5or5fx4q
    @user-nq5or5fx4q 26 дней назад

    Thank you Tehnna bai je 🙏 I'm Bint Rai JODHPUR PAKHAR ( Maur Mandi )

  • @boharsingh7725
    @boharsingh7725 26 дней назад

    🙏🙏🙏🙏🙏

  • @ajaibsinghpanesarCanada
    @ajaibsinghpanesarCanada 26 дней назад

    S S A 🙏🙏 Tehna Sahib ji

  • @JasPinder-gx3xs
    @JasPinder-gx3xs 26 дней назад

    SARBJIT KISE NOO KEE SUJAOO AAPNE SUKE BHRA NOO TE GHUR NHI VUDDEN DINDA PTA NHI KIVE MP BUN GIAA DHEDD RSDHALIWALL ❤

  • @MewaSingh-gq4bp
    @MewaSingh-gq4bp 26 дней назад

    Sat sri akal swarn singh tehna ji

  • @kirankaur4504
    @kirankaur4504 26 дней назад

    ਸਤਿ ਸ੍ਰੀ ਅਕਾਲ ਜੀ 🙏🙏

  • @ajaibsinghpanesarCanada
    @ajaibsinghpanesarCanada 26 дней назад

    S S A 🙏🙏🙏🙏🙏🙏🙏🙏🙏🙏 to all members present in program

  • @mankoobaldevsingh3393
    @mankoobaldevsingh3393 26 дней назад +2

    ਟਹਿਣਾ ਸਾਹਿਬ ਜੀ ਅਸੀਂ ਅਜਾਦੀ ਦਾ 78 ਵਾਂ ਦਿਹਾੜਾ ਮਨਾ ਰਹੇ ਹਾਂ ਅਫਸੋਸ ਹੈ ਕਿ ਅਸੀਂ ਅਜੇ ਵੀ ਗਲੀਆਂ ਨਾਲੀਆਂ ਤਕ ਹੀ ਸੀਮਤ ਹਾਂ

  • @jogindersingh-eb2jk
    @jogindersingh-eb2jk 26 дней назад

    Case of Some leaders may be different but all are falls common Intention

  • @MaingalSingh
    @MaingalSingh 26 дней назад

    Sat Sri akal bai tehna Saab ji 🙏 😊 🎉

  • @nxzr7
    @nxzr7 26 дней назад

    ਟਹਿਣਾ ਜੀ ਮੈੰ ਗਜ.ਲ ਗਾਇਕ ਹਾ ਤੁਹਾਡਾ ਸੰਪਰਕ ਨੰਬਰ ਚਾਹੀਦਾ ਹੈ ਜੀ. ਸੁਰਿੰਦਰ ਗੁਲਸ਼ਨ ਜਲੰਧਰ

  • @harwinderkaur9040
    @harwinderkaur9040 26 дней назад

    Like no 900

  • @jeetasingh9510
    @jeetasingh9510 26 дней назад

    It has been done knowingly by BJP to belittle Rahul Gandhi.

  • @AvtarSingh-ui7pv
    @AvtarSingh-ui7pv 26 дней назад

    Tahenna sab Vir ji sat Sri akal Jio Vir ji 15 agast nu kaffi lok bach gae lagda jado fanku ji ne fankia tu bdi Durr tk c pr assa hoia koi agge pise nhi aia ju kisi ka nuksan ho sakda c prmatma sabi te apni mahr rakhe ji

  • @rajwantkaur9125
    @rajwantkaur9125 26 дней назад

    ਅਕਾਲੀ ਸਤਾ ਚ ਜਾਂ ਵਿਰੋਧੀ ਧਿਰ ਜੋਗਾ ਵੀ ਹੁੰਦਾ ਤਾਂ ਫਿਰ ਵੀ ਮੁਆਫੀ ਮੰਗਦੇ

  • @BalbirSingh-uf3oi
    @BalbirSingh-uf3oi 26 дней назад

    Tehna ਸਾਹਿਬ ਸਾਵਣ ਦੀਆਂ ਝਰੀਆ ਤੇ ਭਾਦੋ ਦੇ ਛਰਾਟੇ ਹੁੰਦੇ ਹਨ ਜਿਸ ਕਰਕੇ ਭਾਦੋਂ ਵਿਚ ਮੀਂਹ ਵਨੇ ਛੱਡਦੇ ਹਨ

  • @ashwanipatheja3209
    @ashwanipatheja3209 26 дней назад

    ਆਪ ਆਪਣੇ ਫਿਰੀ ਟਾਈਮ ਵਿੱਚੋ ਟਾਈਮ ਕੱਡ ਕੇ ਅੱਗਰ ਟਾਈਮ ਕੰਡ ਕੇ ਫੋਨ ਮਿਲਾ ਲੈਣਾ 🙏🙏

  • @DaljitSingh-jh7yu
    @DaljitSingh-jh7yu 26 дней назад

    ਕਿਸਾਨਾਂ ਵਾਲੇ ਵੀ ਕੁਝ ਨਹੀਂ ਬੋਲੇ ਪੀ ਐਮ

  • @roopchand4769
    @roopchand4769 26 дней назад

    ਰਾਸ਼ਟਰੀ ਗਾਣ ਸਭ ਨੂੰ ਗਾਉਣਾ ਆਣਾ ਚਾਹੀਦਾ ਹੈ। ਰਾਸ਼ਟਰੀ ਗੀਤ ਵੀ ਸਿੱਖਣਾ ਚਾਹੀਦਾ ਹੈ। ਦੋਵੇਂ ਅਲੱਗ ਅਲੱਗ ਹਨ ਜੀ।

  • @JagtarSingh-yt4sg
    @JagtarSingh-yt4sg 26 дней назад

    Mehra Aisha Lagos eh bhi daso bhai😂😂

  • @sardarabc6736
    @sardarabc6736 26 дней назад +1

    🙏🙏🙏🙏👍👍💕💕💕💕💕💕👍👍🙏🙏🙏🙏

  • @gkugctet6878
    @gkugctet6878 26 дней назад

    ਬਾਘਾਪੁਰਾਣਾ ਵਿੱਚ ਮੀਂਹ ਨਹੀਂ ਪਿਆ। ਚਮਕੌਰ ਸਿੰਘ ਬਾਘੇਵਾਲੀਆ

  • @JasPinder-gx3xs
    @JasPinder-gx3xs 26 дней назад

    JEKR BLAT KARIAAN NOO FASY DEE SJA HOVE TE SIAASI LEADR DEE GINTEE JIAADA HOVEGI KANOONI KARVAEE HONI CHAHIDEE HAI RS DHALIWALL FDK ❤

  • @BaldevSinghBssandhu
    @BaldevSinghBssandhu 26 дней назад

    Brij bhusha Paris teek v paunch Gia iss vich koi shakk nahin

  • @devindermehan7922
    @devindermehan7922 26 дней назад

    Strange is how Punjabis elect congress

  • @sukhsidhu2980
    @sukhsidhu2980 26 дней назад

    ਟਹਿਣਾ ਸਾਹਿਬ ਹੁਣ ਦਾੜ੍ਹੀ ਰੱਖੋ ਥੋੜੀ ਥੋੜੀ....

  • @JS_GOGIA_STUDY
    @JS_GOGIA_STUDY 23 дня назад

    Sadi Gali da inauguration vi mla ne kita se

  • @jeetasingh9510
    @jeetasingh9510 26 дней назад

    Bittu nu congress ne sir te baithaya si ohnu dekh lo

  • @akmundra492
    @akmundra492 26 дней назад

    Swaran Singh v chack denda Kam nu

  • @rajinderkaur-lx2io
    @rajinderkaur-lx2io 26 дней назад

    ਲੋਹੜਾਆ ਗਿਆ MLA ਨੂੰ ਜਨ ਗਨ ਮਨ ਵੀ ਨਹੀਂ ਆਉਂਦਾ

  • @jatindersinghaulakh4912
    @jatindersinghaulakh4912 26 дней назад

    ਟਹਿਣਾ ਸਾਬ ਤੁਹਾਡੇ ਤੋ ਇਹ ਆਸ ਨਹੀ ਸੀ

  • @baldevsinghkular3974
    @baldevsinghkular3974 26 дней назад

    ਸਭ ਕੁਛ ਗਵਾ ਕਰ ਹੋਸ਼ ਮੇਂ ਆਏ ਤੋ ਕਿਆ ਹੂਆ!!

  • @jarnailsingh9949
    @jarnailsingh9949 26 дней назад +1

    101st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @surindergill746
      @surindergill746 26 дней назад +1

      duki banda duki master. Sirf har comment ch apni advertise karda.

    • @ssgill218
      @ssgill218 26 дней назад

      Neem pagal hai eh.​@@surindergill746

    • @ssgill218
      @ssgill218 26 дней назад +1

      Shame shame

  • @sandysinghsadhowalia
    @sandysinghsadhowalia 26 дней назад +1

    ਡਾਕਟਰ ਸੁੱਖੀ ਸਾਹਿਬ ਲੋਕਾਂ ਵਿੱਚ ਵਿਚਰਣ ਵਾਲੇ ਨੇਤਾ ਹਨ। ,ਜਾਣ ਭਾਵੇਂ ਕਿਸ਼ੇ ਵੀ ਪਾਰਟੀ ਵਿੱਚ , ਇਨਸਾਨ ਨੇਕ ਹਨ।

    • @AmarjeetChatha-nz5qd
      @AmarjeetChatha-nz5qd 26 дней назад

      Gdarjholi hum. Hehun votadakhrcha. Tusi jasykhi. Krega. Dubaravotalai