Manmohan Bawa on his Life, Travelling & Fiction Writing I ਮਨਮੋਹਨ ਬਾਵਾ । SukhanLok ।

Поделиться
HTML-код
  • Опубликовано: 4 фев 2025

Комментарии • 53

  • @amanpreetsandhu1098
    @amanpreetsandhu1098 4 месяца назад

    ਬਹੁਤ ਹੀ ਵਧੀਆ ਲੱਗਿਆ ਇਹਨਾਂ ਨੂੰ ਸੁਣਕੇ ਮੈਂ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬਾਂ ਹਨ।

  • @dpssingh4941
    @dpssingh4941 Год назад

    ਵਾਹਿਗੁਰੂ ਵਾਹਿਗੁਰੂ ਜੀ
    ਧੰਨਵਾਦ ਬਾਵਾ ਸਾਹਿਬ ਜੀ ਦਾ
    ਬਹੁਤ ਹੀ ਵਧੀਆ ਅਤੇ ਯਾਦਗਾਰੀ ਪਲ਼ ਸਾਂਝੇ ਕੀਤੇ ਗਏ ਹਨ ।

  • @parminderkaurnagra7235
    @parminderkaurnagra7235 Год назад

    ਲਾਜਵਾਬ...👏👏🙏🙏

  • @ranjodhsingj9588
    @ranjodhsingj9588 4 года назад +3

    ਮਨਮੋਹਨ ਬਾਵਾ ਜੀ ਨੂੰ ਸਲਊਟ, ਉਨ੍ਹਾਂ ਦੀ ਲੇਖਣੀ ਉਤਮ ਹੈ। ਗੁਰੂ ਸਾਹਿਬਾਨ ਦੀ ਔਲਾਦ ਹੋਣ ਕਰਕੇ ਕੋਟਿ ਨਮਸਕਾਰ।

  • @Narinderkaur-kj1bf
    @Narinderkaur-kj1bf 4 года назад +6

    ਬਹੁਤ ਹੀ ਵਧੀਆ ਪ੍ਰੇਰਣਾਦਾਇਕ ਜੀਵਨ ਕਹਾਣੀ.ਯਾਤਰਾਵਾਂ ਤੇ ਲੇਖਣ ਦਾ ਵਰਣਨ....ਮੈਂ ਤੇ ਆਪ ਵੀ ਪੰਜਾਬੀ ਭਵਨ 'ਚ ਮੋਜੂਦ ਸਾਂ ..ਖੂਬ ਮੌਜਾਂ ਮਾਣੀਆਂ ਸੀ ਇਸ ਪ੍ਰੋਗਰਾਮ ਦੀਆਂ 🙏🙏...
    ਪੈਸਾ ਕਮਾਉਣਾ ਹੀ ਕੇਵਲ
    ਜਿੰਦਗੀ ਨਹੀਂ ਹੁੰਦੀ....
    ਵਾਹ ਖੂਬ ਵਧੀਆ ਸੋਚ ਹੈ ਜੀ

    • @manmohanbawa1962
      @manmohanbawa1962 3 года назад

      Thanks for writing. I also remember those old good days.

  • @AmandeepKaur-ff7wn
    @AmandeepKaur-ff7wn Год назад

    Bahout vadia jankari

  • @Ravinder324R
    @Ravinder324R 8 месяцев назад

    Very nice 👍

  • @hrbanssingh9504
    @hrbanssingh9504 Год назад

    Very nice singh shaib ji

  • @Punjabi_Window
    @Punjabi_Window 4 года назад +2

    ਮਿਹਨਤੀ ਤੇ ਸਿਦਕੀ ਸਖਸ਼ੀਅਤ ਦੇ ਪਿਛੋਕੜ ਦੀ ਕਹਾਣੀ...ਸਲਾਮ

  • @Abbas_Khan_Lashari
    @Abbas_Khan_Lashari 2 года назад +4

    ਮਾਲਿਕ ਤਵਾਡੀ ਜ਼ਿੰਦਗੀ ਕਰੇ ਬਾਵਾ ਜੀ. ਲਹੀਦੇ ਪੰਜਾਬ ਤੋਂ ਪੰਡ ਭਰ ਕੇ ਪਿਆਰ. ❤❤❤

  • @harmankour318
    @harmankour318 2 года назад

    ਆਪ ਜੀ ਦਾ ਯੁੱਧ ਨਾਦ ਨਾਵਲ ਬਹੁਤ ਵਧੀਆ ਹੈ 🙏👌

  • @gagandeepgill9890
    @gagandeepgill9890 4 года назад +1

    bht hi vdea lgda eho jehian sakshihatian de vichaar sun k🙏🏻

  • @JarnailSingh-mz9zp
    @JarnailSingh-mz9zp 4 года назад +1

    ਜਾਣਕਾਰੀ ਭਰਭੂਰ,ਚੰਗਾ ਲੱਗਾ ।ਕਾਬਲੇ ਤਾਰੀਫ ਪਰੋਗਰਾਮ

  • @SantoshKumari-jz5dc
    @SantoshKumari-jz5dc 2 года назад

    Very nice video 👌👌👌

  • @sulindersinghjassal2857
    @sulindersinghjassal2857 2 года назад

    Wonderful.

  • @balvindersinghbhikhi3028
    @balvindersinghbhikhi3028 4 года назад

    ਬਹੁਤ ਸੰਘਰਸ਼ਸ਼ੀਲ ਜੀਵਨੀ ਹੈ ।

  • @mkproduction5587
    @mkproduction5587 3 года назад

    बहुत ही अच्छी जानकारी मिली thank you so much sir you are so great 🙏🙏🙏🙏💐💐

  • @Manpreetmehnaaz
    @Manpreetmehnaaz 4 года назад

    Bahut dilchasap💐💐

  • @angrejparmar6637
    @angrejparmar6637 4 года назад

    ਬਾਵਾ ਜੀ ਅਨੰਦ ਆ ਗਿਆ ਆਪ ਜੀ ਦਾ ਧੰਨਵਾਦ.

    • @ladditerra2758
      @ladditerra2758 3 года назад

      ਮਨਮੋਹਨ ਬਾਵਾ ਜੀ ਸਾਡੇ ਸਮਿਆਂ ਦੇ ਬਹੁਤ ਮਹਾਨ ਲੇਖਕ ਬਾਵਾ ਜੀ ਦੀ ਲੰਬੀ ਇੰਟਰਵਿਊ ਹੁਣ ਮੈਗਜ਼ੀਨ ਵਿੱਚ ਛਪੀ ਸੀ ਬਾਵਾ ਜੀ ਨੇ ਬਹੁਤ ਵਧੀਆ ਲਿਖਿਆ

  • @anantbirsinghdhaliwal3936
    @anantbirsinghdhaliwal3936 3 года назад

    ਬਹੁਤ ਵਧੀਆ

  • @GUL87000
    @GUL87000 3 года назад

    बहुत बढ़िया जानकारी आम बोलचाल भाषा में.

  • @JaswantSingh-rh6km
    @JaswantSingh-rh6km 3 года назад

    ਇੱਕ ਚੰਗੀ ਵਿਚਾਰ ਚਰਚਾ।

  • @gurisidhu9213
    @gurisidhu9213 4 года назад

    ਬਹੁਤ ਹੀ ਵਧੀਆ ਲੱਗਿਆ

  • @jaspaljhinger3016
    @jaspaljhinger3016 4 года назад

    ਬਹੁਤ ਖੂਬ

  • @JAGDEEP_MAKHU
    @JAGDEEP_MAKHU 2 года назад +1

    ਬਾਵਾ ਜੀ ਦੇ ਸਫ਼ਰਨਾਮੇ ਪੜ ਕੇ ਪਤਾ ਲੱਗਿਆ ਕਿ ਘੁੰਮਣਾ ਕਿਵੇਂ ਚਾਹੀਦਾ।

  • @BalwinderSingh-db5vo
    @BalwinderSingh-db5vo 4 года назад

    Well done Sir

  • @_aulakh_sukh_3422
    @_aulakh_sukh_3422 3 года назад

    Amazing

  • @joyianews6147
    @joyianews6147 3 года назад

    Grat man 💕💕💕

  • @ksbagga7506
    @ksbagga7506 2 года назад

    Your interest with harwork made a perfect example

  • @ninderghugianvi2332
    @ninderghugianvi2332 4 года назад +1

    ਖੂਬਸੂਰਤੀ ਨਾਲ ਬੋਲੇ

  • @ninderghugianvi2332
    @ninderghugianvi2332 4 года назад

    Vgood talk

  • @Parallel_cinema
    @Parallel_cinema 3 года назад +1

    ਪ੍ਰਸਿੱਧ ਘੁਮੱਕੜਾ ਵਿੱਚੋ ਇਕ ਮਨਮੋਹਮ ਬਾਵਾ

  • @harshsamra6588
    @harshsamra6588 3 месяца назад

    Can anyone tell which book he mentioned at 30:13

  • @ਪੰਜਾਬ-ਤ9ਞ
    @ਪੰਜਾਬ-ਤ9ਞ 4 года назад +1

    😇🙏🙌🙏🙌😇

  • @yashwindersingh4145
    @yashwindersingh4145 Год назад

    ਜ਼ਿੰਦਗੀ ਜੀਊਣ ਦਾ ਨਿਵੇਕਲਾ ਢੰਗ ਇਹ ਵੀ ਹੈ!

  • @vickyrai4734
    @vickyrai4734 3 года назад

  • @JasjitSingh-k
    @JasjitSingh-k 11 месяцев назад

    🙏🇩🇪

  • @341sunnyjudge
    @341sunnyjudge 4 года назад +1

    Bawa Saab te Mein Gawnadi se Kise time sada Dalhousie Spring Hotel Bawa Hotel de Naal se

  • @ranjilkhdaw29
    @ranjilkhdaw29 4 года назад

    🙏🙏🙏

  • @jagdeepsinghbrar486
    @jagdeepsinghbrar486 4 года назад +1

    👌👌👌👌👌👍👍👍👍✌✌✌✌🌹🌹🌹🌹🌹

  • @panditpankajkumar-gk3zf
    @panditpankajkumar-gk3zf Год назад

    मैं पंकज कुमार जंडियाला गुरु का रहने वाला हूं हमारे यहां भी ,भावा परिवार रहते है

  • @bhagatsinghsaroa8761
    @bhagatsinghsaroa8761 2 года назад

    ਮਨਮੋਹਨ ਬਾਵਾ ਜੀ ,ਇਤਿਹਾਸ ਮਿਥਿਹਾਸ ਪੁਸਤਕ ਬਾਰੇ ਵੀ ਦੱਸਿਓ

  • @satpalsinghvirk5827
    @satpalsinghvirk5827 3 года назад

    Your life is more incidendantal n grace of God.how u survived it is also a matter of fate.

  • @SurjeetSingh-kx5wm
    @SurjeetSingh-kx5wm 3 года назад

    My. Village also. Govined Wal. Sahib

  • @SurjeetSingh-kx5wm
    @SurjeetSingh-kx5wm 3 года назад

    I am. Also. Bawa

  • @SurjeetSingh-kx5wm
    @SurjeetSingh-kx5wm 3 года назад +1

    But. I am. Bawa. Bhalla

  • @Vashishtdeepak
    @Vashishtdeepak 4 года назад

    Kis mashoor writer di kis kitab di gal kiti ehna ne?

    • @Punjab_Punjabi_Punjabiat
      @Punjab_Punjabi_Punjabiat 4 года назад +1

      'Volga Se Ganga' by Rahul Sankrityayan. Someone has posted its stories on RUclips too. You can search on Google for more information.

  • @joyianews6147
    @joyianews6147 3 года назад

    Good talk