Babbu Maan : Ohi Chann Ohi Rataan Full Video Song | Hit Punjabi Song

Поделиться
HTML-код
  • Опубликовано: 3 дек 2024

Комментарии • 8 тыс.

  • @yadwinderdhaliwal2343
    @yadwinderdhaliwal2343 4 года назад +354

    ਕਮਲੀਏ ਜਦੋਂ ਵੀ ਤੇਰੀ ਯਾਦ ਆਉਂਦੀ ਐ ਤਾਂ ਇਸ ਇਨਸਾਨ ਦੇ ਗੀਤ ਮੈਨੂੰ ਸਕੂਨ ਦਿੰਦੇ ਆਂ
    Ohi Chan ohi rattan bai har roj he yaad ondi a 💯%ryt

  • @videoclip926
    @videoclip926 4 года назад +493

    ਇੱਥੇ ਕਿੰਨੇ ਸਿੰਗਰ ਆ ਗੇ ਕੋਈ 10 ਕੋਈ 8 ਸਾਲ ਚੱਲਿਆ ਪਰ ਬੱਬੂ ਮਾਨ ਹੁਣ ਵੀ ਸਭ ਦਾ ਉਸਤਾਦ ਆ 23 ਸਾਲ ਹੋਗੇ ਕੋਈ ਤੋੜ ਨੀ ਆਇਆ ਸਦਾ ਬਹਾਰ ਚੀਜ ਆ ਮਾਨ

    • @bpsbrar5687
      @bpsbrar5687 4 года назад +30

      Sahi kiha bai ethe sidhu tempo de fan ohnu maan ustaad naal milounde aah oh tempo maan Di jhutti varga nahi

    • @deepybasra1667
      @deepybasra1667 4 года назад +19

      @@bpsbrar5687 love u bro

    • @ajaysidhu6012
      @ajaysidhu6012 4 года назад +11

      Shi kya bro

    • @gurnam2232
      @gurnam2232 4 года назад +6

      @@bpsbrar5687 right

    • @sukhbirsingh-bu4um
      @sukhbirsingh-bu4um 4 года назад +12

      Adab punjabi naal dass ditta k aje ni dabda maan

  • @ranjeetmaan469
    @ranjeetmaan469 5 лет назад +634

    ੲਿਹ ਗੀਤ ਨਹੀ ਕਦੇ ਪੁਰਣਾ ਹੁੰਦਾ ਅਸੀ ੲਿੱਕ ਦਿਨ ੲਿਹ ਜਿੰਦਗ ਛੱਡ ਦੇਣ ਪਰ ੲਿਹ Song ਨੇ ਕਦੇ ਸਾਨੂੰ ਨਹੀ ਛੱਡਣਾ ਮਰਨਾ ਤੋ ਬਾਅਦ ਵੇ ੲਿਸ Song ਨੂੰ ਯਾਦ ਕਰ ਗਿਅਾ repeat on 19/3/2019 😭😭 Kro like ਜਿਹੜੇ 2019 ਵਿੱਚ ਵੇ ਸੁਣਦਾ

    • @nikhilsharma3737
      @nikhilsharma3737 5 лет назад +9

      Mai ta roj raat nu sundi aa

    • @gurshansingh1570
      @gurshansingh1570 5 лет назад +3

      Love it

    • @dalbirsinghsandhu9154
      @dalbirsinghsandhu9154 5 лет назад +2

      Good

    • @bablukumarpatwa9233
      @bablukumarpatwa9233 5 лет назад +2

      Best song bsbbu maan

    • @kkaur6493
      @kkaur6493 5 лет назад +7

      Hy sachii gal a manu ta apna phila pyr add a janda hun us di v mrg ho gae ty meri v pta nhi us nu m used a ky nhi par m avry time us nu yadd krdi a ty o school life 😭😭😭😭😭😭😭

  • @Jobanjit02
    @Jobanjit02 6 месяцев назад +62

    ਵੇ ਮਾਨਾ ਤੈਨੂੰ ਕਲਮ ਦਾ ਜਾਦੂਗਰ ਆਖਾ ਜਾ ਟੁੱਟੇ ਦਿਲਾਂ ਦਾ ਹਮਸਫ਼ਰ💔🥺

    • @JasdeeptruckawalaTruckawala
      @JasdeeptruckawalaTruckawala 3 месяца назад +2

      ਸਾਡਾ ਬੇਈਮਾਨ ਬਾਈ ਜੀ ਸ਼ਬਦਾਂ ਦਾ ਸੁਦਾਗਰ ਹੈ ਜੀ ❤❤❤❤❤❤❤

  • @baljindersingh5018
    @baljindersingh5018 5 лет назад +102

    ਕੋਈ ਕਹਿੰਦਾ 2018 ਵਿੱਚ ਸੁਣਨ ਵਾਲੇ ਲਾਈਕ ਕਰੋ
    ਕੋਈ ਕਹਿੰਦਾ 2019 ਆਲੇ ਲਾਈਕ ਕਰੋ
    ਪਰ ਇਹ ਗੀਤ ਰਹਿੰਦੀ ਦੁਨੀਆਂ ਤੀਕ ਸੁਣਿਆਂ ਜਾਊ 💓💞

    • @pollyflix4346
      @pollyflix4346 4 года назад +1

      Sahi gal a veer

    • @sidhuclothhousebhadaur6671
      @sidhuclothhousebhadaur6671 4 года назад +1

      ਸਹੀ ਕਿਹਾ ਵੀਰ ਉਸਤਾਦ ਜੀ ਦੇ ਗੀਤ ਸਦਾ ਬਹਾਰ ਨੇ

    • @sanddeepkumar5078
      @sanddeepkumar5078 3 года назад

      @@sidhuclothhousebhadaur66712021 ch ma sunday 😇😇🥰

    • @ranvirkaur8365
      @ranvirkaur8365 5 месяцев назад

      24 vich suun rahe

  • @sandeepsingh6701
    @sandeepsingh6701 5 лет назад +488

    ਰਾਤ ਦੇ 12 ਵੱਜੇ ਨੇ ਮਿਣੀ ਮਿਣੀ ਕਣੀ ਪੈ ਰਹੀ ਹੈ ਕੋਠੇ ਤੇ ਮੰਜਾ ਐ , ਅੱਖਾਂ ਬੰਦ ਨੇ।।❤🍀

  • @KuldeepSingh-gv3oj
    @KuldeepSingh-gv3oj 3 года назад +22

    ਮੈਂ ਬਹੁਤ ਛੋਟੀ ਸੀ ੳਦੋ ਦੀ ਇਹ ਗਾਣਾ ਸੁਣਦੀ ਆ ਰਹੀ ਆ ਜਦੋਂ ਦੀ ਮੈਂ ਇਹ ਗਾਣਾ ਸੁਣਦੀ ਆ ਪੁਰਾਣੇ ਦਿਨ ਯਾਦ ਆ ਜਾਂਦੇ ਨੇ,,,,ਇਹ ਟਾਇਮ ਇਕ ਬਾਰ ਸ਼ਭ ਤੇ ਆਉਂਦਾ ਆ ਼਼਼਼ਕਿਸੇ ਦਾ ਥੋੜ੍ਹਾ ਕਿਸੇ ਦਾ ਜ਼ਿਆਦਾ ,,,, ਇਹ ਗਾਣਾ ਹਰ ਟਾਇਮ ਕੰਨਾਂ ਵਿੱਚ ਗੂੰਜ ਦਾ ਰਹਿੰਦਾ ਏ ,,,ਰਵਾ ਦਿੰਦਾ ਏ ਸੱਚੀ ਇਹ ਗਾਣਾ I love you babbu maan saab . Inz lgda aa ki eh song di story Sachi babbu nal bitti hove innai vedio eh real lagdi aa

  • @sagarpreetsingh5355
    @sagarpreetsingh5355 Год назад +60

    ਵਾਹ ਓ ਮਾਨਾਂ ਪਤਾ ਹੀ ਨਹੀਂ ਕਿੰਨੇ ਕ ਲੋਕਾਂ ਦੇ ਹਾਲਾਤ ਤੂੰ ਇਸ ਗੀਤ 'ਚ ਲਿਖ ਦਿੱਤੇ , ਜ੍ਹਿਨਾਂ ਚੋਂ ਮੈਂ ਵੀ ਇੱਕ ਹਾਂ ❤❤ |
    ਇੱਕ ਤਰਫ਼ਾ ਹੀ ਰਹਿ ਗਿਆ ਪਿਆਰ,
    ਨਾ ਕਰ ਸਕੇ ਇਜ਼ਹਾਰ ,
    ਬਸ ਸਾਡੇ ਹਿੱਸੇ ਤਾਂ ਤੇਰੇ ਗੀਤ ਆਏ ❤😔

  • @karmasanoria9368
    @karmasanoria9368 2 года назад +18

    ਵਾਹ kya ਬਾਤ ਐ.. ਮੇਰੀ 24year ਦੀ ਉਮਰ ਆ ਪਰ ਬੱਬੂ ਮਾਣ bai ਨੇ 🥰ਅੱਜ ਸੀਨੇਂ ਠੰਡ ਪਾ ਤੀ.. Love u ਬਾਈ 😍ਬਾਈ ਤੁਹਾਡੇ ਵਰਗਾ ਏਹੇ sad song ਗੀਤ ਕੋਈ ਅੱਜ ਦੇ ਟਾਈਮ ਚ ਗਾ ਨੀ ਸਕਦਾ💖💖love u maan saab❤️❤️

  • @kamalpreetmanjotra
    @kamalpreetmanjotra 3 года назад +92

    ਬੜਾ ਸਕੂਨ ਮਿਲਦਾ ਮਾਣ ਸਾਬ ਦੇ ਗੀਤ ਸੁਣਕੇ😘😘

  • @gurchahal312
    @gurchahal312 5 лет назад +103

    ਰਹੀ ਦੁਨੀਆ ਤਕ ਨਹੀਂ ਢਹਿਣਾ
    ਏਸਾ ਮਾਨ ਜੱਟ ਏ ਧੱਕੜ ਏ

  • @GurpreetSingh-cw9nz
    @GurpreetSingh-cw9nz 27 дней назад +12

    6.11.2024 ਚ ਕੌਣ ਸੁਣ ਰਿਹਾ

  • @sukhjivansingh7132
    @sukhjivansingh7132 4 года назад +146

    ਸੰਨ 98 ਤੋਂ ਚੱਲੇ ਸੀ , ਹੁਣ ਤੱਕ ਕੈਮ ਆ ਜਿਹੜੇ ਸਾਨੂੰ ਦੱਬਣ ਨੂੰ ਫਿਰਦੇ g ਆ ਜਵਾਕਾ :: ਦੇ ਵਹਿਮ ਆ ਬੱਬੂਮਾਨ ਜਿੰਦਾਬਾਦ

    • @Aman2111
      @Aman2111 3 года назад

      22 17 dec 2003 ch tain eh he gaana aaya tu 98 da kime sunn reha....

    • @gukaghajsajhjss3723
      @gukaghajsajhjss3723 3 года назад +1

      Hi

    • @darasinghrathorerathore2311
      @darasinghrathorerathore2311 2 года назад

      हेलो

    • @randhawa772
      @randhawa772 2 года назад +1

      @@Aman2111 o phrawa es gane di ni babbu maan di gl kr reha

    • @CRISTIANOO3323
      @CRISTIANOO3323 2 года назад +2

      Jina purana hoyi janda khantiya ohna e dil ch doonga hoyi jnda...babbu mann army 💜♥❤💙

  • @Prab-Rakha.
    @Prab-Rakha. 3 года назад +135

    ਐਵੇਂ ਤਾਂ ਨਹੀਂ ਉਸਤਾਦ ਕਹਿੰਦੇ ਬੱਬੂ ਮਾਨ ਨੂੰ ਸਾਰੀ ਜ਼ਿੰਦਗੀ ਚਲਦਾ ਰਹਿਣਾ ਹੈ ❤️

  • @rishavbhanot6281
    @rishavbhanot6281 5 лет назад +77

    ਕੋਈ ਵੀ ਇਸ ਗਾਣੇ ਨੂੰ ਅਗਸਤ in 2019 2019 in ਵਿੱਚ ਸੁਣ ਰਿਹਾ ਹੈ.

  • @Deollivegaming
    @Deollivegaming Год назад +7

    ਮਾਨ ਸਾਹਿਬ ਬਹੁਤ ਵਧੀਆ ਕਲਾਕਾਰ ਕੋਈ ਛੱਕ ਨਹੀਂ,,,
    ਪਰ ਕਾਫੀ ਅਸ਼ਲੀਲ ਗੀਤ ਗਾ ਕੇ ਮਾਨ ਸਾਹਿਬ ਵੀ ਆਪਣਾ ਯੋਗਦਾਨ ਪਾ ਹੀ ਗਿਆ। ਲੱਚਰ ਪੁਣੇ ਤੋਂ ਦੂਰ ਰਹਿ ਕੇ
    ਮੂਸੇ ਵਾਲਾ ਦੋ ਕਦਮ ਅੱਗੇ ਰਿਹਾ।

  • @yadwinderdhaliwal2343
    @yadwinderdhaliwal2343 4 года назад +287

    ਆ ਗਾਣਾ ਮੈ ਚਾਰ ਪੰਜ ਸਾਲਾਂ ਦਾ ਸੁਣ ਰਿਹਾ ਤੇ ਅੱਜ ਮਿਤੀ 24-11-2020 ਨੂੰ ਰਾਤ ਨੂੰ 01:30 ਵਜ਼ੇ ਫਿਰ ਸੁਣ ਰਿਹਾ ਹਾਂ 😔😔

  • @AmirAmir-wd2lu
    @AmirAmir-wd2lu 5 лет назад +140

    Kattad fan's only khantiye maan de I'm from Pakistan Punjab kattad fan babbumaan da

  • @inderdeep5460
    @inderdeep5460 5 лет назад +87

    2020 ਵਿਚ ‌ ਹੋਣ ਸੁਣੂ ਲਾਇਕ ਜ਼ਰੂਰ ਕਰੋ

  • @vsbabbukustidadiwana9351
    @vsbabbukustidadiwana9351 Год назад +25

    2023 ਵਾਲੇ ਹਾਜ਼ਰੀ ਭਰਨ ❤❤❤

  • @ajnabi867
    @ajnabi867 5 лет назад +117

    ਕੁਝ ਵੀ ਨਹੀਂ ਪਤਾ ਕਿ ਕਿੰਨੀ ਵਾਰੀ ਸੁਣ ਲਿਆ ਇਹ ਗੀਤ, ਇਕ ਮਾਨ ਸਾਬ ਨੂੰ ਪਿਆਰ ਤਾਂ ਸੁਣ ਲੈਂਦਾ, ਇੱਕ ਜਿਹੜੀ ਛੱਡ ਕੇ ਗਈ ਓਹਦੇ ਕਰਕੇ ਸੁਣਦਾ ਹਾਂ, ਜਿਦਾ ਮਾਨ ਸਾਬ ਨੇ ਮੇਰੀ ਜਿੰਦਗੀ ਦਾ ਗੀਤ ਲਿਖ ਕੇ ਗਾਇਆ ਹੋਵੇ, love you babbu maan love you ਉਸਤਾਦ ਜੀ

    • @JaskiratSingh-dc4ns
      @JaskiratSingh-dc4ns 2 года назад +2

      Same here dear...song lgaa k main v yaada ch gwaach jaana

    • @SurajKumar-bq9yq
      @SurajKumar-bq9yq 2 года назад +1

      22 main v koi ginti nahi kini bar sun liya

    • @diygirls1797
      @diygirls1797 2 года назад

      @@SurajKumar-bq9yq🥲🥲

  • @harpreetpawar858
    @harpreetpawar858 5 лет назад +18

    ਜਾਨ ਤੋ ਪਿਆਰੇ ਕਦੇ ਨਹੀ ਭੁਲਦੇ
    ੇ ਬਹੁਤ ਵਧੀਆ ਗੀਤ

  • @Punjab_119
    @Punjab_119 5 лет назад +40

    2019 ਵਿੱਚ ਕੋਣ ਕੋਣ ਸੁਣ ਰਿਹਾ ਇਸ ਸਦਾਬਹਾਰ ਤੇ ਅਮਰ ਗੀਤ ਨੂੰ

  • @rodaalipur2444
    @rodaalipur2444 8 месяцев назад +19

    ਮਾਨ ਸਾਬ ਨੂੰ ਉਹੀ ਸੁਣੇਂ ਜਿਨੂੰ ਸਕੂਨ ਮਿਲਦਾ ਆ

  • @POOJA-yf4vo
    @POOJA-yf4vo 3 года назад +32

    ਸਚ ਵਿੱਚ ਹੀ ਯਾਦ ਆਈ ਅੱਜ । 😥

  • @echssamrala7474
    @echssamrala7474 3 года назад +49

    ਕਮਲੀਏ ਜਦੋਂ ਵੀ ਤੇਰੀ ਯਾਦ ਆਉਂਦੀ ਐ ਤਾਂ ਇਸ ਇਨਸਾਨ ਦੇ ਗੀਤ ਮੈਨੂੰ ਸਕੂਨ ਦਿੰਦੇ ਆਂ BABBU MANN LOVE U

  • @devbhucho625
    @devbhucho625 2 года назад +94

    ਇਹ ਗੀਤ ਸੁਣਕੇ ਦਿਲ ਚੂਰੋ ਚੂਰ ਹੋ ਜਾਦਾ ਗਾ ਜਦੋ ਤੇਰੀ ਯਾਦ ਆਉਦੀ ਆ ਤਾ ਅੱਖੀਆ ਚੋ ਪਾਣੀ ਚੋਹ ਜਾਦਾ ਗਾ love you ustab ji ❤

    • @VandanaJangra-pe1qz
      @VandanaJangra-pe1qz Год назад

      ❤❤

    • @harjindarsingh4332
      @harjindarsingh4332 5 месяцев назад

      ਤੇਰਾ ਬੌਂਡ ਦੇਣ ਨੂੰ ਜੀ ਕਰਦਾ ਦੱਸੀਂ ਮੈਂ ਲੈਣੀ ਵਾ

  • @carpenter926
    @carpenter926 7 месяцев назад +163

    2024 ਵਿੱਚ ਕੌਣ ਕੌਣ ਸੁਣ ਰਿਹਾ ਬਹੁਤ ਸੋਹਣਾ ਸੌਗ ਮਿਊਜਿਕ ਵੀਡੀਓ

  • @simmikaur6621
    @simmikaur6621 4 года назад +139

    MAAN sahab 💕 💕
    आप दी आवाज़ ही नहीं ,
    लिखत दे वी आशिक हां ,
    वाह वाह वाह 💔💔💔

    • @iyannakaur2975
      @iyannakaur2975 4 года назад +4

      Babbu maan sab ji da song remake
      ruclips.net/video/31IIKhSZah8/видео.html

    • @ricksharma9754
      @ricksharma9754 4 года назад +4

      Sahi keha Jasminder ji..

    • @ricksharma9754
      @ricksharma9754 4 года назад +2

      @@iyannakaur2975 ....love you Darling

    • @Nav56757
      @Nav56757 3 года назад +1

      👍👍👍👍👍

    • @BalkarSingh-xx6fy
      @BalkarSingh-xx6fy 3 года назад +5

      Likhat vi kise kise nu smj aaundi aa 👍👍👍

  • @bikkidhanda8434
    @bikkidhanda8434 4 года назад +47

    ਏਦੋ ਉੱਤੇ ਹੈਨੀ ਕੁਸ਼ 🔥🔥🔥🔥🔥❤❤❤❤❤❤ ਜਿੰਦਗੀ ਆ ਗਾਣਾ ਮੇਰੀ ❣❣❣❣

  • @Ziracitypb47
    @Ziracitypb47 6 лет назад +881

    2019 ਵਿੱਚ ਕਿਹੜਾ ਕਿਹੜਾ ਸੱਜਣ ਇਸ ਅਮਰ ਗੀਤ ਨੂੰ ਸੁਣ ਰਿਹਾ?

  • @inderjitsingh44510
    @inderjitsingh44510 2 года назад +31

    ਠੋਕੋ ਪੰਜਾਬੀਓ ਲਾਈਕ ਜਿਹੜੇ ਅੱਜ ਵੀ ਇਹ ਸਦਾ ਬਹਾਰ ਗੀਤ ਨੂੰ ਸੁਣਦੇ ਨੇ ❤️❤️2022 ch

  • @SandeepSingh-df5ud
    @SandeepSingh-df5ud 3 года назад +122

    98 ਤੋ ਹਿਟ ਆ ਬੰਦਾ ਅਜ ਵੀ ਹੈ ਪੁਰੀ ਧੰਨ ਧੰਨ ਗੀਤ ਉਹੀ ਜਿਹੜਾ ਰੂਹ ਨੂੰ ਸਕੂਨ ਦੇਵੇ ਉਹ ਨੇ ਮਾਨ ਦੇ ਗਾਣੇ ਜੀਦਾ ਰਹਿ ਮਾਨਾ

  • @jagdeepjhinger2242
    @jagdeepjhinger2242 4 года назад +37

    31 December 2019 ਸਾਲ ਦਾ ਅਂਤ ਤੇ ਨਵੇਂ ਦੀ ਸੁਰੂਆਤ Calgary ਦੀ ਮਿੱਠੀ ਮਿੱਠੀ ਠੰਡ ਚ ਮਿੱਠੇ ਮਿੱਠੇ ਗੀਤ ਨਾਲ ਬਤੀਤ ਕੀਤੀ

  • @manibharwal3427
    @manibharwal3427 3 года назад +298

    ਆਹ ਗੀਤ ਸੁਣ ਕੇ ਅੱਖਾਂ ਚੋਂ ਪਾਣੀ ਨਿਕਲ ਜਾਂਦਾ ,,
    ਜੀਉਂਦਾ ਰਹਿ ਮਾਨਾਂ ਸਾਡੀ ਉਮਰ ਵੀ ਰੱਬ ਤੈਨੂੰ ਲਾ ਦੇਵੇ ♥️✍️😥😥

  • @SukhwinderSingh-cq9yg
    @SukhwinderSingh-cq9yg Месяц назад +2

    1999 ਵਿੱਚ ਵਿਆਹ ਤੇ ਪਹਿਲੀ ਕੈਸਿਟ ਸੁਣੀ ਤੇ ਬਸ ਦਿਲ ਵਿੱਚ ਹੀ ਬੈਠ ਗਿਆ ਬੱਬੂ ਮਾਨ , 24 ਸਾਲ ਹੋ ਗਏ ਪਤਾ ਹੀ ਲੱਗਾ ।।

  • @BhupinderBhupi-jh1ny
    @BhupinderBhupi-jh1ny 5 лет назад +16

    ਆਖਰੀ ਸਾਹ ਤੱਕ ਸੁਣਦੇ ਰਹਿਣਾ ਵੀਰ ਜੀ ... ਜਿਉਂਦਾ ਰਹਿ ਮਾਂਨਾਂ ..🙏🙏🙏

  • @bforbabbu
    @bforbabbu 3 года назад +30

    ਅੜਬ ਪੰਜਾਬੀ ਸੌਂਗ ਤੋਂ ਬਾਅਦ ਆਈ ਮਾਰਕੀਟ ਵਿੱਚ ਡਾਇਪਰਾਂ ਦੀ ਭਾਰੀ ਕਮੀ😆😆

  • @INOUTPICTURES
    @INOUTPICTURES 4 года назад +80

    ਮੂਸੇ ਆਲਾ ਜੇ ਕੋਈ ਕਮੈਂਟ ਦੇਖਣ ਆਇਆ ਜੁੱਤੀ ਫਿਰੂ ।।

  • @baatchit4you
    @baatchit4you Год назад +2

    Jdo dil tutt janda . Te inj lagda iss duniya ch koi nhi apna Fer a song yaad aunda .
    Love you maan ❤️ 💙 ♥️ 💕 💓 💗 ❤️ 💙 ♥️ 💕 💓 💗 ❤️ 💙 ♥️ 💕 💓 💗

  • @babbumeet5435
    @babbumeet5435 3 года назад +217

    ਰਾਤ ਨੂੰ ਆ ਗੀਤ ਸੁਣੇ ਤੋ ਵਗੈਰ ਨੀਦ ਨੀ ਆਉਦੀ ਯਾਰ love you maan saab

    • @PreetiSharma-zg8ts
      @PreetiSharma-zg8ts 3 года назад +5

      Ajj mnu fr teri yaad ayi a😭😭😭😭

    • @babbumeet5435
      @babbumeet5435 3 года назад +1

      @@PreetiSharma-zg8ts 😭

    • @babbumeet5435
      @babbumeet5435 3 года назад +1

      @@PreetiSharma-zg8ts sachi nice song yaar

    • @Facebook-tk4zz
      @Facebook-tk4zz 3 года назад +1

      @@PreetiSharma-zg8ts 6ytt⁷⁷⁶

    • @Robinkamboj890
      @Robinkamboj890 3 года назад +1

      Shi gl h 22 boht yaad ondi h
      23.10.2021 7.59am jhorarnali sirsa haryana

  • @arshgill3294
    @arshgill3294 4 года назад +86

    Nov 2020 Kon Kon Suni Janda Like Kro
    Babbu Maan Zindabaad

  • @Gurinder-sangha
    @Gurinder-sangha 3 года назад +237

    ਅੱਜ ਵੀ ਹੇਨੀ ਕੋੲੀ ਵੀ ਮਾਨ ਸਾਬ ਦੇ ਮੁਕਾਬਲੇ ਦਾ 💪
    ਸਦਾਬਹਾਰ ਗੀਤ ਮਾਨ ਸਾਬ ਦੇ
    ਲਵ ਯੂ ਮਾਨ ਸਾਬ 😍❤️

  • @karanvirsingh6189
    @karanvirsingh6189 2 года назад +27

    This time mere nl hor kon kon aa song sunn reha

  • @harpinderpannu279
    @harpinderpannu279 4 года назад +158

    Rabba agle janam ch v babbu maan de fan ban ke aava .te ustaad sada babbu maan hoye .🙏🙏🙏

    • @officialmaan2279
      @officialmaan2279 3 года назад

      🐰➳⃝ 🇫ᴀɴ🦅ਖੰਟਵਾਲੇ ਦਾᵖᵃᵗⁱᵃˡᵃ🧑❥͜͡𝄟༒͢🖤⃝➺⍣⃟🦋͡💕

    • @officialmaan2279
      @officialmaan2279 3 года назад

      🦅👑 ʙᴇɪᴍᴀɴ🎸✍️🎵🎤🧑ɪsʜǫᴘᴜʀᴇ ᴡᴀʟᴀ💖💚💙🎸✍️🎵🎤🧑🦅👑 ਬੇਇਮਾਨ ਇਸਕਪੁਰੇ ਵਾਲਾ 💝💙🧡 🦅🎸✍️🎵🎤🧑ʙᴇɪᴍᴀɴ ɪsʜǫᴘᴜʀᴇ ᴡᴀʟᴀ🧡💙💛 🦅🎸✍️🎵🎤🧑👑 ਬੇਇਮਾਨ ਇਸਕਪੁਰੇ ਵਾਲਾ💝💚💖🧡🦅🎸✍️🎵🎤🧑👑 ʙᴇɪᴍᴀɴ ɪsʜǫᴘᴜʀᴇ ᴡᴀʟᴀ💛💙💖 🦅🎸✍️🎵🎤🧑👑 ਬੇਇਮਾਨ ਇਸਕਪੁਰੇ ਵਾਲਾ 💙💖🧡..ʟɪғᴇ😘ʟɪɴᴇ 🦅👑 🅱️ᴇɪᴍᴀɴ✍️🎸🎤🧑💚💙💚🦅👑 🅱️ᴇɪᴍᴀɴ 🦅🎵✍️🎸🎤🧑ਬੇਇਮਾਨ ਇਸਕਪੁਰੇ ਵਾਲਾ💖🧡💚 🦅✍️🎵🎸🎤🧑ʙᴇɪᴍᴀɴ ɪsʜǫᴘᴜʀᴇ ᴡᴀʟᴀ💙🧡💚🦅🎸✍️🎵🎤🧑ਬੇਇਮਾਨ ਇਸਕਪੁਰੇ ਵਾਲਾ 😘💚💝💙*:;,.★ ~☆・:.,;*Life line 🦅🅱️abbu M🅰️an💙💚💛Life line 🦅🅱️abbu M🅰️an💖💙💛 🦅Life line 🅱️abbu M🅰️an💖💙💖✍️🎤🧑❤*:;,.☆ ~★・:.,;*

    • @officialmaan2279
      @officialmaan2279 3 года назад

      ❤U bro 😊 khush reh Hamesha🙋‍♂

    • @rohitravish4321
      @rohitravish4321 2 года назад

      B

    • @gutumverma5020
      @gutumverma5020 Год назад +1

      Menú ve

  • @deepaksharma-nf5or
    @deepaksharma-nf5or 3 года назад +21

    Oye maana beimana 😍😍😍🥰
    Jaan kad lainde ne tere alfaaz 🔥🔥
    Teri awaaz ❤️❤️❤️😍😍
    Tera andaaz 🔥🔥🔥❤️❤️
    Rab kare teri umar v tere gaaneya wang Amar ho jaawe 🙏🙏🙏🙇🙇🙇

  • @manjindersingh8455
    @manjindersingh8455 9 месяцев назад +527

    2024 ਵਿਚ ਕੌਣ ਕੌਣ ਸੁਣ ਰਿਹਾ

  • @kamaldeepsingh5061
    @kamaldeepsingh5061 4 года назад +11

    Aa banda ta end aa yr dilo respect krde aa es insaan di bhut dungi soch da malak aa kya feel aa yr gaane ch jio ustad

  • @gauravsaraan
    @gauravsaraan 6 лет назад +66

    ਚੰਨ ਤਸਵੀਰਾਂ ਖੱਤ ਮਾਨ ਦੀ ਕਮਾਈ ਏ ❤👉💔✍

  • @JATTGAMIING
    @JATTGAMIING 4 года назад +766

    Agla 50 saal tikk koon koon sunaga ih song

  • @ਪਿੰਡਾਂਆਲੇਇਲਤੀ

    2023 ਚ ਵੀ ਇਹ ਗੀਤ ਸੁਣ ਕੇ ਜ਼ਖਮਾਂ ਨੂੰ ਆਰਾਮ ਮਿਲਦਾ

  • @ranjeetmaan469
    @ranjeetmaan469 6 лет назад +202

    My favorite song life time 2018 ਵਿੱਚ ਵੇ ਜਿੰਦਗ ਦਾ ਸਭ ਤੋ ਨੇੜਲਾ ਗੀਤ

  • @DavinderSingh-jl2dg
    @DavinderSingh-jl2dg 4 года назад +74

    Rooh kad ke le janda eh song.....meri umer v tenu lag jaye maana....😍😍😍

    • @amanduaaman8802
      @amanduaaman8802 9 месяцев назад

      Really ajj mainu phir tare Yaad ayen ah

  • @happykahangama7662
    @happykahangama7662 4 года назад +809

    2020 ch ye song kon kon sun rha hai like kare

  • @Amritsomal1990
    @Amritsomal1990 2 года назад +2

    Siraaa krwayi pyi aa Geet de lafzan ne....kmaal ...musicians ne v poori rooh paayi aa...koi kasar ni chaddi song nu ik deep sad feel den lyi...last ch saxophone de ik chote jhe piece work ne rooh hi kdd k rkh ti...kmaal

  • @pv_goldsmith
    @pv_goldsmith 2 года назад +184

    2022 ਚ ਸੁਣ ਕੇ ਵੀ ਓਹੀ ਸੂਕੂਨ ਆ ਰਿਹਾ ਜੋ ਪਹਿਲੇ ਦਿਨ ਸੁਣਕੇ ਆਉਂਦਾ ਸੀ🥺
    Love U Maan Saab

  • @sunnychaunta
    @sunnychaunta 4 года назад +83

    ਮੂਸੇ ਵਾਲਾ 7 ਜਨਮ ਨੀ ਗਾ ਸਕਦਾ ਿੲਹੋ ਜਿਹਾ

    • @fan-mg7mc
      @fan-mg7mc 4 года назад

      Right

    • @2pacsidhu658
      @2pacsidhu658 4 года назад +2

      ਬਾਈ ਮੰਨਦੇ ਆ, ਪਰ ਕਲਮ kabi ਆ moosewale ਦੀ, ਉਹ ਮਾਨ ਕੋਲ heni

    • @jagsirsingh6056
      @jagsirsingh6056 4 года назад +1

      Sahi keha

    • @jagsirsingh6056
      @jagsirsingh6056 4 года назад +11

      @@2pacsidhu658 veer je kabi kalm di gl krda tan maan saab di sab ton kabbi a ,oh tan hun umar syani hon karke Maan saab jada kharke Darke ale gaane ni gonde nhi tan maan saab ne us samya ch att krati si ghaintt geetan nal jis same sare lok Mirza hi gonde si

    • @singhapurstudy3477
      @singhapurstudy3477 4 года назад

      @@IamBathindian yes forever songs

  • @desijatt2919
    @desijatt2919 4 года назад +181

    2020 che kon kon sun rhya
    👌👌
    Maan saab nu

  • @RanjodhMavi-xy5oe
    @RanjodhMavi-xy5oe Год назад +7

    ਕੋਣ ਕੋਣ ਸੁਣਦਾ ਇਹ ਯਾਦਾਂ ਵਾਲਾਂ ਗ਼ੀਤ

  • @likekhakh7103
    @likekhakh7103 3 года назад +13

    2021 ਅਾ ਗਿਅਾ ਏਸ ਗਾਣੇ ਚ ਅੱਜ ਵੀ ਓਨੀ felling aa

  • @AmirAmir-wd2lu
    @AmirAmir-wd2lu 5 лет назад +36

    Manna tere kya kehne bas Love you aa. I'm from Pakistan Punjab kattad fan babbumaan da

  • @Ziracitypb47
    @Ziracitypb47 6 лет назад +282

    ਹਾਜੀ 18 ਚ ਕੋਣ ਕੋਣ ਸੁਣ ਰਿਹਾ ਇਸ ਅਮਰ ਗੀਤ ਨੂੰ?

    • @iuuue5101
      @iuuue5101 6 лет назад +1

      i

    • @amritpreet5848
      @amritpreet5848 6 лет назад +1

      Azad Johal me

    • @vickysodhi8957
      @vickysodhi8957 6 лет назад +2

      ਮੇਂ ਤਾ ਵੀਰ ਹਰ ਰੋਜ ਸੁਨ ਦਾ ਸਾਰੇ ਗੀਤ

    • @saravkumar2991
      @saravkumar2991 6 лет назад +3

      18 ch hi kyo sari umar sunde rehn wale maan sab

    • @Lubanasimar
      @Lubanasimar 6 лет назад +1

      ZIRA CITY mai v Sun raha

  • @abnersoriano9716
    @abnersoriano9716 Год назад +2

    I am spainsh but i like babbu maan songs

  • @The_AryanRuhal
    @The_AryanRuhal 3 года назад +14

    Kya baat h
    Maana mari bhi umar appko lag ja
    👑❤ lyrics zindagi te mout ya aakhri ladai hai
    Love u maan Shan Form Haryana

  • @kargils.p.kkabaddiclub8716
    @kargils.p.kkabaddiclub8716 4 года назад +171

    2020 Bala ajjjo firr kardo like 😢😢😢😢😢😢😢😢😢😢 ajj apna ta bad new year a 😥😥😥😥😥

  • @ishpalsingh1288
    @ishpalsingh1288 3 года назад +34

    My first salary n i bought cassettee of ' ohi chann ohi raatan' .. Aaj mainu fir teri yaad aayi e 💗💗

  • @KalaSingh-vq9cm
    @KalaSingh-vq9cm Год назад +2

    ਮੈਨੂੰ ਵੀ ਉਸ ਦੀ ਯਾਦ ਆ ਗੲੀ ਗੀਤ ਸੁਣ ਕੇ,😭😭😭😭

  • @deepaksarma4362
    @deepaksarma4362 4 года назад +448

    Jahda babu man nu psand karda like karo

  • @SanjeevKumar-lj7gr
    @SanjeevKumar-lj7gr 4 года назад +449

    2021 V Giya Aaj Tazza Khusboo Aa Song di...🌍🌎🌏

  • @premkishansingh3924
    @premkishansingh3924 3 года назад +18

    Ajj v gaana sonde 20 saal purani galla chete aundiya ne ♥ thanks babbu maan

  • @tmaliktmalik293
    @tmaliktmalik293 5 лет назад +174

    November 2019 me kon kon iss song ko sun rha h wo like jarur kre
    😥😥😥😥❤❤

  • @Dharamveersingh741
    @Dharamveersingh741 2 года назад +8

    ਇਹ ਗੀਤ ਦਿਲ ਵਿਚ ਘਰ ਕਰੀ ਬੈਠਾ ਜਿੳੁਦੇ ਰਹੋ ਮਾਨ ਸਾਬ

  • @Guri_ak47
    @Guri_ak47 3 года назад +37

    2021ch v repeat te sun rhe aa jo ustaad nu like kro ustaad de fan love you maan saab♥️♥️♥️♥️

  • @JeevanSingh-ln2sb
    @JeevanSingh-ln2sb 2 года назад +1

    Mera maan 1998 ਤੋ maana only ਤੇਰੇ song ਅੱਜਤੱਕ 2022

  • @buntydeol84
    @buntydeol84 2 года назад +9

    ਰੂਹ ਨੂੰ ਸਕੂਨ ਮਿਲਦਾ ਇਹ ਗੀਤ ਸੁਣਕੇ ਮੱਠੀ ਅਵਾਜ ਡੂੰਘੇ ਸਬਦ
    ਬੱਬੂ ਮਾਨ ਸਿਰਾਂ ਜੱਟਾਂ

  • @anujpathak6691
    @anujpathak6691 4 года назад +104

    Lockdown mai Kon Kon sun RHA h is Gane ko Like♥️👇👇👇👇

    • @basantsaini352
      @basantsaini352 4 года назад +1

      bhai coment pdh ke yaad a gyi lockdown ki

  • @amandeepkauramandeepkaur3773
    @amandeepkauramandeepkaur3773 5 лет назад +840

    ਪੰਜਾਬੀ ਇੰਡਸਟਰੀ ਦਾ 24ਘੰਟੇ ਚਮਕਣ ਵਾਲਾ ਤਾਰਾ ਸਾਡਾ ਬਾਈ ਬੱਬੂ ਮਾਨ

    • @lovelawen7223
      @lovelawen7223 4 года назад +17

      ।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।,, ਓ ਓਜਜਜਜਜੋ।।।।।ਜਗਜੀਤਕੌਰ,ਡਾਦੇਲਈ

    • @ricksharma9754
      @ricksharma9754 4 года назад +7

      Love u ..Aman

    • @SonuSingh-tr5jj
      @SonuSingh-tr5jj 4 года назад +1

      Hnji deep g

    • @Boos_Babbumaan
      @Boos_Babbumaan 3 года назад +1

      Ryt sis

    • @onkarsingh-pu3qc
      @onkarsingh-pu3qc 3 года назад +1

      Ustad Babbu Maan

  • @Sandeep__singh.007
    @Sandeep__singh.007 Месяц назад +1

    20+10-24 DE BAD KON KON GEET DEKH RAHA HAI LIKE KARO ❤

  • @ranjeetmaan469
    @ranjeetmaan469 6 лет назад +21

    ਅੱਜ ਮੈਨੂੰ ਫੇਰ ਤੇਰ ਯਾਦ ਅਾ

  • @jassirai8438
    @jassirai8438 5 лет назад +23

    Yaad Ta Ohdi.. Roz aundi But oh.. Samne nahi aundi 😭😭

  • @jindermarar1754
    @jindermarar1754 4 года назад +490

    Kon Kon 2020 ch v sun reha ,thoko like 👍

  • @behrampuria9
    @behrampuria9 Год назад +3

    2023 ਵਿੱਚ ਵੀ ਆਹੀ ਗਾਣਾ ਚਲ ਰਿਹਾ ਫੇਰ 🔁 🔥❤️

  • @JATTGAMIING
    @JATTGAMIING 3 года назад +28

    2021 vich koon sunda paya mera vangu 😢😢😢❤️💗

  • @GagandeepSingh-iz8ww
    @GagandeepSingh-iz8ww 3 года назад +22

    Ajjj fr yaad aa gyi
    3 saal ho gye gyi nu life cho 😢😢
    Ajj v song sun rha 16 august 2021 nu

  • @americantruckers4
    @americantruckers4 5 лет назад +34

    Kde na purana hon wala song
    Love u maan
    2019😍❤️

  • @DJGarrySingh
    @DJGarrySingh 10 месяцев назад +1

    Eho jea gaana dubaara ni ban sakda kde v 🙏

  • @gouravdedha6258
    @gouravdedha6258 5 лет назад +510

    2019 me kon kon sun rha h

  • @_punjab.ton-adelaide
    @_punjab.ton-adelaide 7 лет назад +110

    maan sahb k gane kabhi purane nahi ho sakte

  • @jattmatt5241
    @jattmatt5241 4 года назад +1706

    2021 agea. Kis nu gana hale v touch karda like karo

  • @anshsandhu628
    @anshsandhu628 3 месяца назад +1

    ਸਦਾਬਹਾਰ ਗਾਣਾ ਵਾਹ ਓ ਮਾਨਾ

  • @babbumaandsm3893
    @babbumaandsm3893 5 лет назад +41

    ਮਿਲਾਪ ਦੋਬਾਰਾ ਹੋ ਨਾ ਸਕਿਆ ਜਨਮਾਂ ਦੀ ਪਈ ਜੋ ਜੁਦਾਈ ਏ
    2019 ਚ ਕੌਣ ਕੌਣ ਸੁਣਦਾ ਪਿਆ ਰੂਹ ਦੀ ਖੁਰਾਕ ਨੂੰ

  • @desi0073
    @desi0073 6 лет назад +75

    22 tere geet amar rehnge hamesha

    • @anmolgill71
      @anmolgill71 6 лет назад

      Desi007 shi keha bhra

    • @nikkanikka5209
      @nikkanikka5209 5 лет назад

      Bai Maan Saab v Sari Umar Amar Rahuga okk. Love you Maan Saab.🙏💕💕💕💕💕💕💕😘😘😘😘😘

  • @navthapar
    @navthapar 4 года назад +131

    Kids listen - sidhu mossewala
    Adults listen - Karan aujla
    Legend listen - legendary babbu maan Saab
    👇one like for real legend Babbu maan saab

    • @inderdeot4066
      @inderdeot4066 4 года назад +3

      ultra legend listen only nusrat fateh ali khan saab❤️🙏🏻

    • @SukheJatt
      @SukheJatt 4 года назад +6

      Only Babbu Maan

    • @puneetbhagat4537
      @puneetbhagat4537 4 года назад +1

      @@inderdeot4066 hmmm

    • @bikkidhanda8434
      @bikkidhanda8434 4 года назад +1

      @@inderdeot4066 veer nusrat saab di ta gll baat hor hi aa koi koi sun sakda 🔥❤

    • @rinkukumar4884
      @rinkukumar4884 4 года назад +2

      Mann Saab is the best time to time

  • @IkramKhan-lr3ps
    @IkramKhan-lr3ps 2 месяца назад +1

    Kon kon sun raha hi song 2 October 2024 me meta sun da 😢

  • @Ziracitypb47
    @Ziracitypb47 8 лет назад +7

    ਤੇਰੇ ਵਰਗਾ ਫੰਨਕਾਰ 50 ਸਾਲ ਚ ਇੱਕ ਵਾਰ ਜੰਮਦਾ
    ਜਿਵੇ ਜੰਮੇ ਸੀ ਮਾਣਕ ਸਦੀਕ ਗੁਰਦਾਸ ਮਾਨ
    ਅੋਵੇ ਹੀ ਤੂੰ ਜੰਮਿਆ ਸਾਡਾ ਬੱਬੂ ਸਿੰਘ ਮਾਨ
    ਗੀਤਾ ਵਿੱਚ ਗੱਲ ਕੀਤੀ ਸੱਚੀ ਅਤੇ ਖਰੀ
    ਅੱਜ ਦੇ ਗਾਇਕਾ ਵਾਗ ਜਮੀਰ ਨਹੀਉ ਮਰੀ
    ਕੱਲਾ ਕੱਲਾ ਲਫਜ ਜਾਦਾ ਸੀਨਾ ਚੀਰ ਦਾ
    ਤਾਹੀ ਤਾ ਰੁੱਤਬਾ ਪੁਰਾ ਕੈਮ ਮੇਰੇ ਬੱਬੂ ਵੀਰ ਦਾ

  • @tupac1683
    @tupac1683 3 года назад +79

    Kina dard paroya geet ch.. Through his voice, lyrics and music... Ajj v koi muqabla ni bai tera..... Ik paase classical singers🔥,,ik paase folk👌 waale,, te ik paase tu apni hi singing discover kr layi Maana❣️....

  • @navjotkaur3559
    @navjotkaur3559 5 лет назад +45

    Love this song 😫😫😫ryt jo Jaan to pyara hunda a oh kidhii nhi bhull Da yad a he jndi aa 😣😣😣😣😣😣😣😣😣😣

  • @sunilparjapati5831
    @sunilparjapati5831 2 месяца назад +2

    ਛੋਟੇ ਹੁੰਦੇ ਜਦੋਂ ਸੁਣਦੇ ਸੀ, ਤਾਂ ਕਹਿੰਦੇ ਸੀ, ਕੇ ਕਿ ਰੋਣ ਧੋਣ ਵਾਲੇ ਗਾਣੇ ਸੁਣਦੇ ਹੋ, ਪਰ ਅੱਜ ਇਹਨਾਂ ਗਾਣਿਆ ਦਾ ਮੁੱਲ ਪਤਾ ਲਗਦਾ😭💔

  • @jagrupsingh1171
    @jagrupsingh1171 5 лет назад +49

    5 ਨਵੰਬਰ 2019 ਨੂੰ ਕੌਂਣ ਕੌਣ ਸੁਣੇ ਰਿਹਾ ਐ ਜੀ ਪਲੀਜ਼ ਲਾਈਕ ਕੁਮੇਟ ਕਰ ਕੇ ਦੱਸੋ ਜੀ

  • @jasvirwaraich3092
    @jasvirwaraich3092 8 лет назад +122

    koun koun sunda eh song is time 2016 ch .....