ਜਹਾਜ ਆਲਿਆਂ ਨੇ ਕੀਤਾ ਸਨਮਾਨਿਤ Srilanka Tour | Punjabi Travel Couple | Ripan Khushi

Поделиться
HTML-код
  • Опубликовано: 18 окт 2024

Комментарии • 635

  • @jassarjatt9790
    @jassarjatt9790 Год назад +85

    ਵੀਰ ਜੀ ਤੁਹਾਡੇ ਨਾਲ ਮੈਂ ਵੀ ਸ੍ਰੀ ਲੰਕਾ ਦਾ ਟੂਰ ਕਰ ਲਿਆ ਮੈਂ ਪਹਿਲਾਂ ਤੁਹਾਡਿਆਂ ਵਿਡੀਉ ਜ ਕਦੇ ਨਹੀਂ ਸਨ ਦੇਖਿਆ ਪਰ ਪਹਿਲਾਂ ਵਲੋਗ ਰਾਵਣ ਦਾ ਕਿਲ੍ਹਾ ਦੇਖਿਆ ਤੇ ਮੈਂ ਦੋ ਦਿਨ ਵਿਚ ਸ੍ਰੀ ਲੰਕਾ ਦੇ ਸਾਰੇ ਵਲੋਗ ਦੇਖ ਲਏ ਤੇ ਹੁਣ ਬਾਕੀ ਦੇ ਵੀ ਦੇਖ ਓ
    ਧੰਨਵਾਦ ਵੀਰੇ ਤੇਰਾ ਦਿਲੋਂ ਰਾਵਣ ਦਾ ਕਿਲ੍ਹਾ ਦਖੋਣ ਵਾਸਤੇ
    ਵਾਹਿਗੁਰੂ ਜੀ 🙏 ਤਰੱਕੀਆਂ ਬਖਸ਼ਣ ਤੁਹਾਨੂੰ

  • @kuljitkanda1276
    @kuljitkanda1276 Год назад +26

    ਬਾਬਾ ਨਾਨਕ ਦੇਵ ਸਾਹਿਬ ਜੀ ਰਿਪਨ ਅਤੇ ਖੁਸ਼ੀ ਦੀ
    ਜੋੜੀ ਨੂੰ ਤਰੱਕੀਆਂ ਦੇਵੇ ਸਾਰੀ ਦੁਨੀਆਂ ਘੁੰਮਦੇ ਰੇਹਿਣ
    ਅਤੇ ਸਾਡੇ ਵਰਗੇ ਅਨਪੜ੍ਹ ਅਤੇ ਗਰੀਬਾਂ ਨੂੰ ਘਮੋਦੇ
    ਰੇਹਿਣ ਪਰਮਾਤਮਾ ਜੋੜੀ ਨੂੰ ਤਰੱਕੀਆਂ ਅਤੇ ਦੁਨੀਆਂ ਦੀਆਂ ਖੁਸ਼ੀਆਂ ਦੇਵੇ

  • @bsbeantsharma
    @bsbeantsharma Год назад +9

    ਰਿੱਪਨ ਬੇਟਾ ਪਰਵਾਹ ਨਾ ਕਰਿਆ ਕਰੋ,, ਆਪਾਂ ਆਹ ਬਹੁਤ ਸੋਚਦੇ ਹਾਂ, "ਸਭ ਸੇ ਬੜਾ ਰੋਗ, ਕਿਆ ਕਹੇਂਗੇ ਲੋਗ"
    ਜਿਉਂਦੇ ਵਸਦੇ ਰਹੋਂ😘💕

  • @mohdsharif5202
    @mohdsharif5202 Год назад +5

    ਬਹੁਤ ਹੀ ਪ੍ਰਸੰਸਾ ਯੋਗ ਹੈ ਜਿਨੀ ਪ੍ਰਸੰਸਾ ਕੀਤੀ ਜਾਵੇ ੳਉਨੀ ਘੱਟ ਹੈ ਅਸੀਂ ਹੋਰ ਵੀ ਬਹੁਤ ਉਮੀਦਾਂ ਆਪ ਤੇ ਰਖਦੇ ਹਾ 👍👍👍

  • @makhanbhikhi6068
    @makhanbhikhi6068 Год назад +26

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਅਗਲੇ ਸਫ਼ਰਾਂ ਲਈ good luck

  • @JaswantSingh-mn3bz
    @JaswantSingh-mn3bz Год назад +3

    ਬਹੁਤ ਬਹੁਤ ਧੰਨਵਾਦ ਜੀ ਮੇਰੇ ‌ਵੀਰ ਅਤੇ ਭੈਣ ਜੀ ਦੇ ਧੰਨਵਾਦ ਜੀ ਬਹੁਤ ਨਜ਼ਾਰਾ ਲਿਆ ਦਿੱਤਾ

  • @parvindersinghsidhu7383
    @parvindersinghsidhu7383 Год назад +3

    ਭੁਆ ਜੀ ਦਾ ਮਿਠਾਈ ਵਾਲੇ ਕਮਰੇ ਦਾ ਧਿਆਨ ਰੱਖਣ ਲਈ ਬਹੁਤ ਬਹੁਤ ਧੰਨਵਾਦ

  • @harjitsingh7787
    @harjitsingh7787 Год назад +12

    ਬਹੁਤ ਹੀ ਵਧੀਆ ਸਫ਼ਰ ਸੀ ਸਾਰਾ ਹੀ ਸ਼ਾਨਦਾਰ ਥਾਵਾਂ ਦਿਖਾਉਣ ਲਈ ਧੰਨਵਾਦ ਬਾਈ ਜੀ ਵਾਹਿਗੁਰੂ ਮਿਹਰ ਕਰੇ
    ਜਿਉਂਦੇ ਵਸਦੇ ਰਹੋ

  • @gurbirsingh5367
    @gurbirsingh5367 Год назад +1

    ਬਹੁਤ ਵਧੀਅਾ ਲਗਾ ਸ੍ੀ ਲੰਕਾ ਸਾਫ ਸੁਥਰਾ ਦੇਸ਼ ਹੈ .ਆਪ ਜੀ ਦਾ ਧੰਨਵਾਦ. ਅਾਪ ਨੇ ਵਧੀਅਾ ਤਰਾ ਨਾਲ ਸ੍ੀ ਲੰਕਾ ਦੀ ਸੇਰ ਕਰਵੀ ਅਾਪ ਦੀਅਾ ਸਾਰੀ िਫਲਮਾ ਦੇਖੀਅਾ ਸੋਹਣੀਅਾ ਲਗੀਅਾ.

  • @karajsingh1313
    @karajsingh1313 Год назад +1

    Ripan Khushi. ਜਿਨੀ ਪ੍ਰਸੰਸਾ ਕੀਤੀ ਜਾਵੇ ੳਉਨੀ ਘੱਟ ਹੈ 🙏👍

  • @manjeetfatehpuriya6995
    @manjeetfatehpuriya6995 Год назад +5

    ਵੀਰ ਸੋਹਣਾ ਸੀ ਸਫ਼ਰ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ

  • @GurvinderSingh-qw6fp
    @GurvinderSingh-qw6fp Год назад +3

    ਬਹੁਤ ਬਹੁਤ ਧੰਨਵਾਦ, ਰਿਪਨ ਤੇ ਖੁਸ਼ੀ ਦਾ ਸਾਨੂੰ ਘਰੇ ਬੈਠਿਆ ਹੀ ਸ੍ਰੀ ਲੰਕਾ ਦਿਖਾਉਣ ਲਈ ।

  • @bobbydhanoa
    @bobbydhanoa Год назад +3

    ਸਤਿ ਸ੍ਰੀ ਅਕਾਲ ਜੀ ਜਿਉਦੇ ਵਸਦੇ ਖੁਸ਼ ਰਹੋ, ਮੇਰੀ ਮੰਮੀ ਤਹਾਨੂੰ ਬਹੁਤ ਪਸੰਦ ਕਰਦੀ ਹਰ ਰੋਜ ਸਵੇਰੇ ਮੈਂਨੂੰ ਕਹਿੰਦੇ ਨੇ ਕਿ ਖੁਸੀ਼ ਲਾ ਦੇ

  • @jasmersinghjassbrar3673
    @jasmersinghjassbrar3673 Год назад +2

    Welcome to punjab both of u. ਅਤੇ ਧੰਨਵਾਦ ਜੋ ਆਪਨੇ ਜੋ ਏਨਾ ਕੁਝ ਵਿਖਾਇਆ. ਜੋ ਬਿਆਨ ਨੀ ਕਰ ਸਕਦੇ ਕਿਉਂਕੇ ਕਮੈਂਟ ਇਕ ਲੇਖ ਬਣ ਜੁ. ਸੌ ਧੰਨਵਾਦ
    ਇੰਤਜ਼ਾਰ ਹੈ ਬੰਗਲਾ ਸੀਰੀਜ਼ ਦਾ.

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਨਜ਼ਾਰੇ ਦਿਖਾਏ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @harbhajansingh8872
    @harbhajansingh8872 Год назад +5

    ਬਹੁਤ ਸੋਹਣਾ ਸਫ਼ਰ ਸੀ੍ ਲੰਕਾ ਦਾ ਰਿਹਾ ਵੀਰ ਜੀ 🙏🙏 Best of luck

  • @dharampal3864
    @dharampal3864 Год назад +1

    ਬਹੁਤ ਵਧੀਆ ਵਲੋਗ, ਜਾਣਕਾਰੀ ਭਰਪੂਰ, ਧੰਨਵਾਦ। ਜਿਊਂਦੀ ਵਸਦੀ ਰਹੇ ਮਲਵਈ ਜੋੜੀ।

  • @HarpreetSingh-co4yd
    @HarpreetSingh-co4yd Год назад +5

    ਬਹੁਤ ਵਧੀਆ ਟੂਰ ਸੀ ਸ੍ਰੀ ਲੰਕਾ ਦਾ, ਆਸ ਕਰਦੇ ਹਾਂ ਅਗਲਾ ਟੂਰ ਹੋਰ ਵੀ ਵਧੀਆ ਹੋਵੇਗਾ 🙏

  • @MakhanSingh-zv4gx
    @MakhanSingh-zv4gx Год назад +15

    ਤੁਹਾਡੇ ਵਲੋਗ ਦੇਖਣ ਚ ਐਨਾ ਮਜਾ ਆਉਂਦਾ ਮਨ ਕਰਦਾ ਇਹ ਖਤਮ ਨਾ ਹੋਵੇ , ਬਸ ਚਲਦਾ ਰਹੇ, ਬਹੁਤ ਬਹੁਤ ਧੰਨਵਾਦ ਜੀ ਦੁਨੀਆ ਦੀ ਸੈਰ ਕਰਵਾਉਣ ਲਈ।

  • @baldevsinghmankoo3774
    @baldevsinghmankoo3774 Год назад +1

    ਹਸਦੇ ਵਸਦੇ ਰਹੋ ਬੇਟਾ,,ਬੇਟੀ ਜੀ ਵਾिਹਗੁਰੂ ਜੀ ਤੰਦਰੁਸਤੀ ਬਖਸਣ ਇਸੇ ਤਰਾਂ ਬਜੁਰਗਾਂ ਨੂੰ,ਘਰ ਬੈੈिਠਆਂ ਨੂੰ ਵੀ ਨਾਲ ਨਾਲ ਲਈ िਫਰਦੇ ਹੋ
    God bless U couple 🙏💗🙏

  • @Mani6126
    @Mani6126 Год назад +3

    ਥੋਡੀਆ ਵੀਡਿਉ ਦੇਖ ਕੇ ਐਵੇ ਲੱਗਦਾ ਹੁੰਦਾ ਜਿਵੇਂ ਅਸੀਂ ਵੀ ਥੋਡੇ ਨਾਲ ਨਾਲ ਹੁੰਦੇ ਆ😊😊😊

  • @kashmirkaur6827
    @kashmirkaur6827 Год назад +8

    Waheguru ji sare parivar nu Ripan Khushi barge bache devi hamesha khush rakhe thanu waheguru ji 🙏🏻🙏🏻❣️

  • @labbielectronicsmehli8487
    @labbielectronicsmehli8487 Год назад +6

    ਰਿਪਨ ਵੀਰੇ ਮੈਨੂੰ ਤਾਂ ਚਸਕਾ ਹੀ ਲੱਗ ਗਿਆ ਤੁਹਾਡੀਆਂ ਵੀਡੀਓ ਦੇਖਣ ਦਾ

  • @kanwarjeetsingh3495
    @kanwarjeetsingh3495 Год назад +1

    ਸਤਿ ਸ਼੍ਰੀ ਅਕਾਲ
    ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ।
    ਕਦੀ ਹਰਿਆਣਾ ਦਾ ਟੂਰ ਪ੍ਰੋਗਰਾਮ ਵੀ ਬਣਾੳ

  • @ranjeetsinghsingh9248
    @ranjeetsinghsingh9248 Год назад +11

    ਇਸ ਪੁਰੇ ਸਫਰ ਲਈ ਤੁਹਾਡਾ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਸਾਰੇ ਸ੍ਰੀ ਲੰਕਾ ਦਿਖਾ ਦਿੱਤੀ 🌷🙏🙏🙏🌷

  • @shivrajsingh1669
    @shivrajsingh1669 Год назад +2

    ਬਹੁਤ ਹੀ ਵਧੀਆ ਤਰੀਕੇ ਨਾਲ ਸ਼੍ਰੀ ਲੰਕਾ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
    ਜਹਾਜ ਚੋਂ ਉਤਰਦੇ ਸਮੇਂ ਜਿਹੜਾ ਤੁਸੀਂ ਡਰਾਮਾ ਕੀਤਾ ਚੰਗਾ ਲੱਗਾ ਜਿਹੜਾ ਕਿ ਬਿਨਾਂ ਕਿਸੇ ਰਿਹਸਲ ਤੋਂ ਕੀਤਾ ਗਿਆ ਸੀ ਤੁਹਾਡੀ ਦੋਹਾਂ ਦੀ ਪ੍ਰਫਾਰਮਿੰਗ ਠੀਕ ਸੀ
    I

  • @lakhwindermander3254
    @lakhwindermander3254 Год назад

    ਵਹਿਗੁਰ ਚੜਦੀ ਕਲਾਂ ਵਿੱਚ ਰੱਖੇ

  • @manajoban3734
    @manajoban3734 Год назад +2

    ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਬਹੁਤ ਵਧੀਆ ਸੀ ਵਾਹਿਗੁਰੂ ਮਿਹਰ ਕਰਨ ਤੁਹਾਡੇ ਦੋਨਾ ਉਤੇ ਸਾਨੂੰ ਘਰੇ ਬੈਠਿਆ ਨੂੰ ਸੋਹਣਿਆ ਸੋਹਣਿਆ ਜਗਾਹ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ wmk

  • @ranakaler7604
    @ranakaler7604 Год назад +2

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @watansingh7659
    @watansingh7659 Год назад +4

    ਵੀਰੇ ਸ੍ਰੀ ਲੰਕਾ ਵਾਲਾ ਟੂਰ ਬਹੁਤ ਹੀ ਵਧੀਆ ਲੱਗਿਆ,ਖਾਸ ਕਰਕੇ ਰਾਵਣ ਦਾ ਮਹਿਲ ਤੇ ਲੰਕਾ ਦੇ ਸ਼ਹਿਰ

    • @watansingh7659
      @watansingh7659 Год назад

      ਧੰਨ ਵਾਦ ਵੀਰੇ love you ❤️❤️ a lot

  • @kulwinder169
    @kulwinder169 Год назад +4

    ਵਾਹਿਗੁਰੂ ਜੀ ਦੀ ਕਿਰਪਾ ਨਾਲ ਵੀਰ ਜੀ ਵਧੀਆ ਸਫ਼ਰ ਰਹਿਆ

  • @HarinderSingh-zb1gn
    @HarinderSingh-zb1gn Год назад +2

    ਖੁਸ਼ੀ ਰਿਪਨ ਬੇਟਾ ਜੀ ਧਨਵਾਦ ਜੀ ਇਹ ਜਗਾ ਦਿਖਾਉਣ ਲਈ ਸਾਨੂ ਵੀ ਸੈਰ ਕਰਾ ਦਿਤੀ ਉਹਵੀ ਮੁਫਤ ਦੇ ਵਿਚ ਬਿਨਾ ਪੈਸੇ ਖਰਚੇ ਧਨਵਾਦ ਜੀ ਜਿੳਦੇ ਵਸਦੇ ਰਹੌ ਜੀ ਵਾਹਿਗੁਰੂ ਜੀ ਮਿਹਰ ਕਰਨ 🙏

  • @gurtejsinghsidhu9161
    @gurtejsinghsidhu9161 Год назад +1

    PB11 ਵੀਰ ਬੰਦੇ ਤਾ ਦੇਸੀ ਹਾ ਪਰ ਤੁਹਾਡੇ ਨਾਲ ਸ੍ਰੀ ਲੰਕਾ ਘੁੰਮ ਲਏ ਹਾ Thanks bro next journey best wishes

  • @narajansingh959
    @narajansingh959 Год назад +5

    ਬਹੁਤ ਬਹੁਤ ਸਵਾਗਤ ਜੀ 🙏🙏🙏🙏🙏🙏🙏🙏🙏🙏well come india🇮🇳🇮🇳🇮🇳🇮🇳🇮🇳🇮🇳

  • @PardeepSinghkharoud
    @PardeepSinghkharoud Год назад +1

    Good 👍❤️, ਵੀਰ ਜੀ ਮੈਂ ਵੀ ਬੌਹਤ ਲਾਈਕ ਕਰਦਾ ਸਰਤਾਜ਼ ਜੀ ਨੂੰ ਤੇ ਓਹਨਾਂ ਦੇ ਗੀਤਾਂ ਨੂੰ I am fan of satinder sartaj, ,ki menu vi ਮੋਕਾ ਮਿਲ ਸਕਦ ਮਿਲਣ ਦਾ ਜੇ ਤੁਸੀ ਚਾਹੋ ਤਾ reply 🙏🏾 jarur karna kdo aaa rahe ne sartaj ji,, 👍 I always watch your vlog

  • @Amarjitcanada
    @Amarjitcanada Год назад

    ਸ੍ੀ ਲੰਕਾ ਤਾ ਵਧੀਆ ਵੀਰ..... ਪਰ ਪੰਜਾਬ ਚ ਤਾ ਅਸ਼ੀ ਦਰੱਖ਼ਤ ਵੱਢ ਵੱਢ ਕੇ ਨਾਸ਼ ਕਰ ਦਿੱਤਾ ਪਲੀਜ ਵੀਰੋ ਦਰੱਖਤਾ ਪ੍ਤੀ ਜਰੂਰ ਗੰਭੀਰ ਹੋਵੋ

  • @Varinder_sandhuu
    @Varinder_sandhuu Год назад +2

    ਬਹੁਤ ਸੋਨਾ ਕਪਲ ਵਾਂ ਬਹਿ g ਵਾਹਿਗੁਰੂ ਏਦਾ he ਖੁਸ਼ ਰ੍ਹਖੇ ਤਾਨੂੰ ਬਹਿ ਜੀ

  • @SukhpalSingh-ze4tp
    @SukhpalSingh-ze4tp Год назад +2

    ਬਹੁਤ ਵਧੀਆ ਲੱਗਾ ਰਿੱਪਨ ਖੁਸੀ ਤੁਹਾਡਾ ਸਫਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ 👌👍🙏🏻

  • @psrtvpunjabi
    @psrtvpunjabi Год назад +4

    ਅਸੀ ਵਿ ਕਰਨਾ ਪਾਜੀ ਟਾਂਡਾ ਉੜਮੁੜ ਆਓ 🌹🌹🎂🎂

  • @swarnsingh6145
    @swarnsingh6145 Год назад +1

    ਬਹੁਤ ਵਧੀਆ ਸੈਰ ਕਰਵਾਈ ਸੀ ਲੰਕਾ ਦੀ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @NirmalSingh-ln2po
    @NirmalSingh-ln2po Год назад +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ

  • @kuljitatwal5656
    @kuljitatwal5656 Год назад

    ਬਹੁਤ ਬਹੁਤ ਧੰਨਵਾਦ ਸ਼੍ਰੀ ਲੰਕਾ ਦਿਖਾਉਣ ਦਾ🙏ਤੁਹਾਡੇ ਨਾਲ ਨਾਲ ਸਾਰਾ ਸ਼੍ਰੀ ਲੰਕਾ ਦੇਖ ਲਿਆ । ਬਾਕੀ ਜਿਹੜਾ ਤੁਹਾਨੂੰ ਮੱਛੀਆਂ ਵਾਲਾ ਸੁਪਨਾ ਨਹੀ ਪੂਰਾ ਕਿਉਂਕਿ ਇਹ ਉਸ ਦੇਸ਼ ਦੀ ਜ਼ੁੰਮੇਵਾਰੀ ਏ ਕਿ ਤੁਹਾਡੀ ਸੇਫ਼ਟੀ ਪਹਿਲਾ । ਉਹ ਕੋਈ ਖਤਰਾ ਨਹੀ ਲੈਣਾ ਚਾਹੁੰਦੇ ਕਿਸੇ ਵੀ ਕਾਰਨ । ਬਹੁਤ ਬਹੁਤ ਧੰਨਵਾਦ❤

  • @gnsingh411
    @gnsingh411 Год назад +2

    ਬਹੁਤ ਵਧੀਆ ਕਵਰੇਜ, ਮਿਹਰਬਾਨੀ!
    ਭਾਰਤ ਵਾਪਸ ਆਉਣ ਤੇ ਸੁਆਗਤ!

  • @ranakaler7604
    @ranakaler7604 Год назад

    ਰਿਪਨ ਵੀਰ ਜੀ ਸ਼ਿਰੀ ਲੰਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ,

  • @surjitsingh9666
    @surjitsingh9666 Год назад +1

    ਬਾਈ ਜੀ 3 ਰੰਗ ਵੀ ਵਧੀਆ ਸੀ ਤੁਹਾਡੇ ਵਲੌਂਗ ਦੇ ਨਾਲ

  • @taran.dhudike7
    @taran.dhudike7 Год назад +3

    ਵੈਲਕਮਬੈਕ ਮਿਸਟਰ ਐਂਡ ਮਿਸਿਜ਼ ਬਲੌਗਰ 🙏🏻🙏🏻🙏🏻🙏🏻🙏🏻

  • @GurjitSingh-tb1lm
    @GurjitSingh-tb1lm Год назад +2

    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @sukhravi6815
    @sukhravi6815 Год назад +2

    ਧੰਨਵਾਦ ਅਸੀਂ ਚਾਰ ਵਾਰੀ ਲੰਕਾ ਗਏ ਜੋ ਤੁਸੀਂ ਦਿਖਾ ਦਿੱਤਾ ਅਸੀਂ ਨਹੀਂ ਦੇਖ ਸਕੇ।ਜਿਉਂਦੇ ਵੱਸਦੇ ਰਹੋ 🙏🙏

  • @paramjitjodhpur8224
    @paramjitjodhpur8224 Год назад +6

    ਵਾਪਸ ਆਪਣੇ ਵਤਨ ਪਰਤਣ ਤੇ ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਬੇਟਾ। ਕਰੋ ਅਰਾਮ ਤੇ ਮਨਾਓ ਲੋਹੜੀ। ਮਿਲੋ ਆਪਣੇ ਮਨਪਸੰਦ ਵੀਰ ਨੂੰ।

  • @tarloksingh5705
    @tarloksingh5705 Год назад +1

    ਵੀਰ ਜੀ ਮੈ ਤੁਹਾਡੇ ਸਾਰੈ ਬਲੌਕ ਦੇਖਦਾ ਬਹੁਤ ਵਧੀਆ ਲੱਗਦੇ ਹਨ ਪਰ ਜਦੋ ਸਵੇਰੇ ਵੀਡੀਓ ਫੁਟੇਜ ਸ਼ੁਰੂ ਕਰ ਦੇ ਹੋ ਤਾ ਤਰੀਕ ਜਰੂਰ ਦੱਸਿਆ ਕਰੋ ਧੰਨਵਾਦ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ 🇮🇳🇮🇳

  • @kaurjasbir2758
    @kaurjasbir2758 Год назад +5

    Very interesting tour of Sri Lanka. God bless beautiful couple 💞 Rab rakha 🙏

  • @gurshibbhullar4930
    @gurshibbhullar4930 Год назад

    ਦੇਸ਼ ਭਾਵੇਂ ਗਰੀਬ ਹੋਵੇ ਪਰ ਸਫਾਈ ਇੰਡੀਆ ਦੇ ਹਰ ਸੂਬੇ ਨਾਲੋ ਜਿਆਦਾ ਹੈ

  • @nanakssingh4688
    @nanakssingh4688 Год назад +1

    Punjab de no one jodi yeri yeri nice video g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g wahiguru g wahiguru g

  • @harjinderkaursaggu2337
    @harjinderkaursaggu2337 Год назад

    Welcome to India Khushi your weapon बहुत-बहुत Pyar shrilanka Rathore Khushi Hui bahut Achcha Lagta Hai episode

  • @tarlochanrai6339
    @tarlochanrai6339 Год назад +2

    ਵਾਹਿਗੁਰੂ ਹਮੇਸ਼ਾ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ ਸਾਨੂੰ ਇਸ ਤਰ੍ਹਾਂ ਵੀਡੀਓ ਦੇਖਣ ਨੂੰ ਮਿਲੀ ਜਾਣ ਧੰਨਵਾਦ ਜੀ 🙏👍💗

  • @puppiseehra1422
    @puppiseehra1422 Год назад +2

    ਬਹੂਤ ਵਧੀਆ ਟੂਰ ਵੀਰ ਧੰਨਵਾਦ

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਪੰਜਾਬ ਆਉਣ ਤੇ ਨਿੱਘਾ ਸਵਾਗਤ ਜੀ

  • @mandeepsandhu3436
    @mandeepsandhu3436 Год назад +5

    ਸੋਹਣੇ ਸਫਰ ਦੀ ਸਫਲਤਾ ਦੀਆਂ ਵਧਾਈਆਂ ਤੇ ਘਰੇ ਜੀ ਆਇਆਂ ਨੂੰ ✌️✌️

  • @kaursidhu1865
    @kaursidhu1865 Год назад +2

    ਜਿਹੜੇ ਮੈਡੀਸਿਨ ਦੇ ਪਤੇ 10 ਗੋਲੀਆਂ ਦੇ ਬਣਾਏ ਹਨ ਉਹ ਰਾਵਣ ਦੇ ਦੱਸ ਸਿਰਾਂ ਕਰਕੇ ਹੀ ਬਣਾਏ ਹਨ ਕਿਉਂਕਿ ਦਸ ਸਿਰਾਂ ਨੂੰ ਅਲੱਗ ਅਲੱਗ ਗੋਲੀ ਦਿਤੀ ਜਾ ਸਕੇ

  • @GGSG77
    @GGSG77 Год назад

    ਗੁਰੂ ਅਰਜੁਨ ਦੇਵ ਜੀ ਨੇ ਗੁਰਬਾਣੀ ਵਿੱਚ ਸਾਫ ਲਿਖਿਆ ਹੈ ਕਿ ਰਾਵਣ ਨੇ ਭਗਤੀ ਕਰਦੇ ਹੋਏ ਭੇਟਾ ਵਿਚ 10 ਵਾਰ ਆਪਣਾ ਸਰ ਵਡ ਕੇ ਦਿੱਤਾ ਸੀ,, ਅਤੇ ਉਸਦੀ ਲੰਕਾ ਵੀ ਸੋਨੇ ਦੀ ਸੀ,, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 692 ਅੰਗ ਤੇ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ

  • @KulwinderKaur-ch2nu
    @KulwinderKaur-ch2nu Год назад +3

    Sat Shri akal veer ji🙏🙏 bhut he vadia c sare vloges waheguru tuhnu hemsha Khush rkhy🙏🙏

  • @amreekkaur4136
    @amreekkaur4136 Год назад +1

    ਸੀ੍ ਲੰਕਾ ਦਿਖਾਉਣ ਵਾਸਤੇ ਧੰਨਬਾਦ

  • @Ramanjot-creativity
    @Ramanjot-creativity Год назад +2

    ਬਹੁਤ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ

  • @gurdeepsinghpindbagrianusa4550

    Very nice Beautiful Valog ਬਹੁਤ ਹੀ ਆਨੰਦ ਆ ਗਿਆ 22 ਜੀ ਵਾਹਿਗੁਰੂ ਤੁਹਾਨੂੰ ਹੋਰ ਸਫ਼ਲਤਾ baksan 🙏🙏🎂🎂

  • @KalaKala-xj9oz
    @KalaKala-xj9oz Год назад +5

    ਸ਼ਤਿ ਸ਼ੀ ਅਕਾਲ ਵੀਰ 🙏🙏🙏🇦🇪

  • @bittukhurana1139
    @bittukhurana1139 Год назад +5

    Ripan veree ann wale time ch punjabi klakar vi thode nal filma parmotian karn lyi ann gee ..Gud job ..God bless u !! Khush raho hameshaaaa

  • @karanvirsingh8468
    @karanvirsingh8468 Год назад

    ਲੋਹੜੀ ਦਾ blog ਜਰੂਰ paeo g

  • @jaspalsingh4959
    @jaspalsingh4959 Год назад +1

    ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ

  • @majorsinghaulakh1343
    @majorsinghaulakh1343 Год назад +2

    Very lovely and beautiful vlog of RIPAN AND KHUSHI OF LANKA'S COUNTRY.

  • @JasvirSingh-gf7im
    @JasvirSingh-gf7im Год назад

    ਆਓ ਤਾ ਸਹੀ ਹੋਟਲ ਖਰਚਾ ਅਸੀ ਕਰ ਦੇਵਾਂਗੇ ਵਾਈ।।

  • @shivdeepkartik5032
    @shivdeepkartik5032 Год назад +4

    ਬਹੁਤ ਖੂਬਸੂਰਤ vlog, Thanks ji 💕

  • @kamalsharma9990
    @kamalsharma9990 Год назад +2

    ਧੰਨਵਾਦ..... ਲੱਖ ਰੁਪਏ ਬਚ ਗਏ ਅਤੇ ਸੀ੍ਲੰਕਾ ਵੀ ਘੁੰਮ ਲਏ..... ਹਾ ਹਾ ❤

  • @hansaliwalapreet812
    @hansaliwalapreet812 Год назад +1

    You have most welcome to both of you in our loving ❤ 😍 💖 ❣ India 🇮🇳 ❤ ♥

  • @MOR.BHULLAR-PB05
    @MOR.BHULLAR-PB05 Год назад

    ਸਵੇਰੇ ਸਵੇਰੇ ਚਾਹ ਨਾਲ ਤੁਹਾਡੇ ਬਲੌਗ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ

  • @geetabhalla5768
    @geetabhalla5768 Год назад +2

    ਲਓ ਜੀ ਬਾਈ ਜੀ, ਅਸੀ ਤਾਂ free ਸਾਰਾ ਸ਼੍ਰੀ ਲੰਕਾਘੁੰਮ ਲਿਆ 😀😀😀, ਸਵੇਰੇ ਸਕੂਲ ਵੀ ਜਾਣਾ ਪਰ ਬਲੋਗ ਪੂਰਾ ਦੇਖ ਹੀ ਲਿਆ 🙏🙏🙏

  • @ILU866
    @ILU866 Год назад +2

    ਬਾਈ ਜੀ ਵਾਹਿਗੁਰੂ ਤੁਹਾਡੇ ਤੇ ਕ੍ਰਿਪਾ ਬਣਾਈ ਰੱਖੇ, ਸੋਡੇ ਵਲੋਗ ਵੇਖ ਕੇ ਮਨ ਖੁਸ਼ ਹੋ ਜਾਂਦਾ, ਪਰਿਵਾਰ ਚ ਬੈਠ ਕੇ ਵੇਖ ਸਕਦੇ ਆ, ਏਦਾਂ ਹੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ, ਦਿਲੋਂ ਪਿਆਰ ਤੁਹਾਡੇ ਲਈ. from ਸ਼੍ਰੀ ਮੁਕਤਸਰ ਸਾਹਿਬ

  • @amreekkaur4136
    @amreekkaur4136 Год назад

    ਐਮੀਰੇਟ ਡਬਲ ਡੈਕਰ ਫ਼ਲਾਇਟ ਬਹੁਤ ਵਧੀਆ ਹਨ ਅਮਰੀਕਾ ਨੂੰ ਉਸ ਵਿੱਚਕਈ ਵਾਰ ਸਫ਼ਰ ਕਰਨ ਦਾ ਮੌਕਾ ਮਿਲਿਆ ਸਾਰੀਆ ਫ਼ਲਾਇਟਾ ਤੋ ਵੈਸਟ ਹੈ

  • @sahibdeepsinghrababi
    @sahibdeepsinghrababi Год назад +2

    ਧੰਨਵਾਦ ਤੁਹਾਡਾ ਸਾਨੂੰ ਘਰੇ ਬੇਠੈ ਸ੍ਰੀ ਲੰਕਾ ਘਮਾਉਣ ਦਾ

  • @labbielectronicsmehli8487
    @labbielectronicsmehli8487 Год назад +2

    ਵੀਰ ਜੀ ਕੋਈ ਡਰ ਨੀ ਹੁੰਦਾ ਜਿੰਦਾ ਤੁਸੀਂ ਕੱਲੇ ਦੀਦੀ ਨਾਲ ਜੰਗਲ ਵਰਗੀ ਜਗਾਂ ਵੀ ਚਲੇ ਜਾਂਦੇ ਸੀ

  • @SinghGill7878
    @SinghGill7878 Год назад +2

    ਰਿਪਨ ਕਹਿੰਦਾ ਦਿਲ ਕਰਦਾ ਜਵਾਕ ਨੂੰ ਕੁਸ਼ ਲੈਕੇ ਦੇਵਾ ਪਰ ਖੁਸ਼ੀ ਤੋਂ ਡਰਦਾ ਕਹਿੰਦਾ ਉਹਦੀ ਮਾਂ ਦੇ ਛਿੱਤਰ ਲਾਵਾਂ 😂😂😂

  • @SunilYT-rh4xc
    @SunilYT-rh4xc Год назад +2

    दुनिया की तपिश में, हमें आँचल की शीतल छाया देती है माँ….. खुद चाहे कितनी थकी हो, हमें देखकर अपनी थकान भूल जाती है माँ…. प्यार भरे हाथोँ से, हमेशा हमारी थकान मिटाती है माँ….. बात जब भी हो लजीज खाने की, तो हमें याद आती है माँ……

  • @thankyoutube2826
    @thankyoutube2826 Год назад

    ਬਾਈ ਤੁਸੀ ਗਰਮ ਸਰਦ ਨੀ ਹੁੰਦੇ ਜਿਵੇ ਐਨੀ ਗਰਮੀ ਚੋ ਜਦੋਂ ਪੰਜਾਬ ਐਨੀ ਠੰਡ ਵਿੱਚ ਆਓ ਗੇ ਸਿਹਤ ਤੇ ਕੋਈ ਅਸਰ ਨੀ ਹੁੰਦਾ ਥੋੜ੍ਹੇ ਕੇ ਪੰਜਾਬ ਵਾਲਿਆ ਦੇ ਪਿਆਰ ਦਾ ਦੁਆਵਾ ਦਾ ਅਸਰ ਆ ਵੀ ਜਿਵੇ ਕਹਿੰਦੇ ਹੁੰਦੇ ਨੇ ਅੱਠੋ ਅੱਠ ਮਰਦਿਓਂ 😂😂🥳🥳🥳🥳🥳🥳🥳

  • @kulwinderkaur229
    @kulwinderkaur229 Год назад

    Thank you ripan Khushi sanu ki jarurt aa kharcha krkr Sri Lanka Jaan Di asi ghare bethe hi sara khush ghum lya thank you so much 🙏🙏😀😀

  • @SARDARLIVEMEDIA
    @SARDARLIVEMEDIA Год назад +1

    Jis pilot ne photo click kitti oh bahot famous hai on Instagram

  • @tractor_lovers5
    @tractor_lovers5 Год назад +5

    ਸਤਿ ਸ਼੍ਰੀ ਆਕਾਲ ਵੀਰ ਜੀ

  • @sandeepkaur057
    @sandeepkaur057 Год назад +1

    Veere tuwanu te khushi nu very happy new year..
    Veere minu tuwade vlogs bohat pasand ne te punjab de tusi best te mere iko ik pasand de couple ho jo bohat vdia te change content te videos bnon nu inspired krde ho te 2nd mai tuwadi 175th subscriber ha jdo tusi start kita c aj up 335k family da hisa.. wish you good luck to achieve 1million fmly in this year.. and wish k tuwanu Europe ch vlog bnonde vekhiye te tuwadi sewa krn da moka mile sanu Vienna Austria ch

  • @YMoney-
    @YMoney- Год назад

    Sari ghuman lai dhanbad god bless you

  • @jashandeepsingh3057
    @jashandeepsingh3057 Год назад +2

    Menu tohde vlog toh boht kuch sikh rahe aa and after that all thing I am telling to my grandmother and grandfather about sirilanka and Kashmir thanks

  • @parvindersingh7603
    @parvindersingh7603 Год назад

    ਬਹੁਤ ਬਹੁਤ ਧੰਨਵਾਦ ਜੀ ਸਫ਼ਰ ਕਰਾਉਣ ਲਈ ਅਗਲੇ ਸਫ਼ਰ ਦੀ ਕਦੋਂ ਤੱਕ ਤਿਆਰੀ ਇਕ ਬਲੋਗ ਸਰਤਾਜ ਦਾ ਪਇਉ ਜੀ

  • @arpansingh7109
    @arpansingh7109 Год назад +1

    Welcome to India 🙏🙏🙏🌹🌹🌹 God bless all of your family members and friends with best wishes congratulations for new year in India make peaceful healthy and wealthy life always 🌹🙏

  • @shubhneet27kaur65
    @shubhneet27kaur65 Год назад +3

    Good job veerji tuhade sare vlog bhut vadia c Sri Lanka de aci bahut enjoy kita te karde rahage God bless both of you

  • @rajtandon81
    @rajtandon81 Год назад +2

    Mata rani da ashirwad tuhade te hamesha bneya rhe 🙏🌺

  • @robbintanwar4964
    @robbintanwar4964 Год назад +1

    Jo bhi Sri Guru Maharaj ji de Veer Sikh Khalsa Sher hai Woh Bharat di Shaan Veer Sikh nu Satsriakaal ji...Jo Bole So Nihaal Satsriakaal ji💪👍

  • @jaspinderrai1805
    @jaspinderrai1805 Год назад

    ਬਹੁਤ ਵਧੀਆ ਟੂਰ ਸੀ ਧੰਨਵਾਦ ਤੁਹਾਡਾ

  • @ManpreetSahota-c4y
    @ManpreetSahota-c4y 10 месяцев назад

    Bhuat Sonhe All Bolag Panjabi True val Cupal 😊 Bahi Jii

  • @SurinderKaur-cn6dn
    @SurinderKaur-cn6dn Год назад

    Lot's of love 💖❤Ripan & Khushi.Congraltuion Ripan for your lovely Nature and Special wishes for your Gift 🎁.

  • @karanvirsingh8468
    @karanvirsingh8468 Год назад

    ਹਾਏ ਵੀਰੇ ripen ਮੈਨੂੰ ਵੀ ਜਹਾਜ ਦੀ ਝੂਟੀ ਦਵਾ ਦਿਉ

  • @kesarsingh3381
    @kesarsingh3381 Год назад

    Va kia batt hai verre aise tarra india ghuma deo waheguru ji mehr bhariya hath rakhn God bless you dovo nu waheguru ji

  • @parvindersinghsidhu7383
    @parvindersinghsidhu7383 Год назад +1

    ਸਾਡੇ ਜਿਲੇ ਦਾ ਮਾਣ ਬਾਈ ਰਿਪਨ ਅਤੇ ਭੈਣ ਖੁਸੀ ਵੀਰ ਮੇਰੀ ਭੈਣ ਤੁਹਾਡੇ ਨੇੜੇ ਪਿੰਡ ਮੱਤੀ ਵਿਆਹੇ ਹੋਏ ਨੇ ਅਸੀ ਜਦੋ ਮਿਲਣ ਜਾਦੇ ਆ ਤਾ ਤੁਹਾਡੇ ਪਿੰਡ ਵਿੱਚ ਜਾਨੇ ਆ ਉਹਨਾ ਦਾ ਗੋਤ ਵੀ ਚਹਿਲ ਏ ਮੇਰਾ ਪਿੰਡ ਚੰਗਾਲ ਮਸਤੂਆਣਾ ਸਹਿਬ ਦੇ ਨਾਲ ਏ ਜੀਅ ਕਰਦਾ ਕਿ ਤੁਹਾਨੂੰ ਕਦੇ ਮਿਲਕੇ ਜਾਈ ਏ

  • @harmindersingh5148
    @harmindersingh5148 Год назад

    Best 👌 👍 Jodi proud 👏 them 🇮🇳 Indian Punjabi 💖💘💘💘💔💝💝💝👍💕💕💕