ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਜਥੇਦਾਰ Giani Raghbir Singh ਦਾ ਵੱਡਾ ਬਿਆਨ,ਅਸੀਂ ਵੀ ਦੇਵਾਂਗੇ ਅਸਤੀਫ਼ੇ

Поделиться
HTML-код
  • Опубликовано: 22 янв 2025

Комментарии • 24

  • @BalbirSinghchangiara
    @BalbirSinghchangiara 3 месяца назад +4

    ਬਹੁਤ ਹੀ ਮੰਦਭਾਗਾ ਹੈ ਸਿੰਘ ਸਾਹਿਬ ਨੂੰ ਬੇਨਤੀ ਕਰੋ ਕਿ ਅਸਤੀਫ਼ਾ ਵਾਪਸ ਲਵੋ ਜਿਸ ਪਾਸੇ ਨੂੰ ਗਲ ਚੱਲੀ ਹੈ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਲੇਗਾ

  • @Baldev-o2o
    @Baldev-o2o 3 месяца назад +7

    ਬਹੁਤ ਵਧੀਆ ਕੀਤਾ ਧੰਨਵਾਦ ਜਥੇਦਾਰ ਸਹਿਬ ਜੀ।

  • @KuldipSingh-ip9gl
    @KuldipSingh-ip9gl 3 месяца назад +2

    ਜਥੇਦਾਰ ਜੀ ਨੁ ਅਸਤੀਫਾ ਨਹੀਂ
    ਦੇਨਾ ਚਾਹੀਦਾ❤

  • @BhawansinghAulakh
    @BhawansinghAulakh 3 месяца назад +1

    ਬਹੁਤ ਵਧੀਆ ਕੀਤਾ ਗਿਆ ਹੈ ਜਥੇਦਾਰ ਵੱਲੋਂ ਸਿਖ ਕੋਮ ਬਾਰੇ ਸੋਚੋ

  • @randhirsinghwalsalluk3602
    @randhirsinghwalsalluk3602 3 месяца назад +2

    ਜੇਕਰ ਚੰਗੇ ਵਿਚਾਰ ਤੇ ਧਾਰਮਿਕ ਖੋਜ ਭਰਪੂਰ ਹਰ ਪਖੋਂ ਜਾਣਕਾਰੀ ਰੱਖਣ ਵਾਲੇ ਸ਼ਖ਼ਸੀਅਤ ਹਨ ਬੇਨਤੀ ਹੈ ਨਿੱਧੜਕ ਹੋ ਕੇ ਆਪਣੀ ਸੇਵਾ ਰੱਖਣ ਲਈ ਬੇਨਤੀ ਕੀਤੀ ਜਾਂਦੀ ਹੈ

  • @GauravPuri-k6s
    @GauravPuri-k6s 3 месяца назад +1

    Very Very Good SINGH Sahib❤

  • @parneetkaur1052
    @parneetkaur1052 3 месяца назад

    ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਨੇ

  • @Mannsingh-mv3un
    @Mannsingh-mv3un 3 месяца назад

    ਮਾਣਯੋਗ ਜਥੇਦਾਰ ਸਾਹਿਬ ਭਾਈ ਹਰਪ੍ਰੀਤ ਸਿੰਘ ਤੁਸੀਂ ਬਿਲਕੁਲ ਸਹੀ ਹੋ ਜੀ।
    ਆਪ ਜੀ ਬਹੁਤ ਸੂਝਵਾਨ ਹੋ।
    ਵਲਟੋਹਾ ਬੇ ਅਕਲ ਹੈ। ਇਸ ਤੋਂ ਡਰਨ ਦੀ ਲੋੜ ਨਹੀ ਹੈ।
    ਭਾਈ ਹਰਪ੍ਰੀਤ ਸਿੰਘ ਜੀ ਮਹਾਨ ਸ਼ਖਸੀਅਤ ਹਨ।
    ਸੁਖਬੀਰ ਦੀ ਸ਼ਹਿ ਤੇ ਸੁਖਬੀਰ ਬੋਲ ਰਿਹਾ ਹੈ।

  • @aulakhsingh5103
    @aulakhsingh5103 3 месяца назад

    , ਅਸਤੀਫਾ ਪ੍ਵ

  • @didarsingh7599
    @didarsingh7599 3 месяца назад

    ਹੁਣ ਤੱਕ ਦਾ ਬਾਦਲ ਜੁੰਡਲੀ ਦਾ ਸਚ ਬਿਲਕੁਲ ਹੀ
    ਸਾਹਮਣੇ ਆ ਗਿਆ ਕਿ ਇਹ ਗੁੰਡਾਰਾਜ ਕਰ ਰਹੇ
    ਹਨ, ਪੰਥ ਦਰਦੀਆਂ ਨੂੰ ਇਹ ਅਹਿਸਾਸ ਹੋ ਜਾਣਾ
    ਚਾਹੀਦਾ ।

  • @randhirsinghwalsalluk3602
    @randhirsinghwalsalluk3602 3 месяца назад

    🙏

  • @VirSingh-z8u
    @VirSingh-z8u 3 месяца назад

    Giani . Ragbir singh jinda bar

  • @hardevsingh1948
    @hardevsingh1948 3 месяца назад

    ਗਿਆ ਨੀ। ਜੀ। ਬਹੁਤ। ਦੁਖ। ਹੇ

  • @ਬਲਜੀਤਸਿੰਘਸ਼ਿਕਾਰਮਾਛੀਆਂ

    ਜਥੇਦਾਰ ਜੀ ਅਸਤੀਫੇ ਨਾ ਦਿਉ ਬਾਦਲ ਪਰਵਾਰ ਨੂੰ ਪੰਥ ਵਿਚੋਂ ਛੇਕੋ।ਅਕਾਲੀ ਫੂਲਾ ਸਿੰਘ ਬਣੋ।ਪਰੰਤੂ ਤੁਸੀਂ ਜਥੇਦਾਰ ਉਹਨਾਂ ਵਲੋਂ ਥਾਪੇ ਗਏ ਹੋ।ਮੌਕਾ ਜੇ ਅਜੇ ।

  • @parminderkaur9690
    @parminderkaur9690 3 месяца назад

    Waheguruji a andar dea Gala na jantak nahi karana chahiye Parmatma de jure vich bath ka Eak dua de Galt das Dane chahiye Galt sub toh hunda na Par Sanu roll nahi Pina chahiye vltoa na a dasan de koshish kete ka Galt Sab to ho jande par koe apna andar nahi chak da Jara bol da ous nu bar kad dao par a koe hall nahi Galt nahi kar ne ta Sara astfa da ka akha band kar ka bath samade lagalo Fer Galt nahi hova GE kasma nu khaba Punjab ta lock Punjab lock nu thoda too bohot madha na par Tuse kesa nu kadho na kaisa nu Thame Shib ji Soch ka muu kholda na Baba ji sub nu Phar nal
    Katha karo Party v Pala bale bada c sabha lado sab nu Galt kete nahi ta Kam bade Jaa Raha Waheguruji ♥️ to Request ha Sub dukhe na Asha nahi lagda Waheguru ji kirpa karo ji

  • @lakheeaulakh2475
    @lakheeaulakh2475 3 месяца назад

    Panth tuhade naal hai ji, valtoha sukhbir karke sade jathedaar nu dhamki de riha

  • @rajindersinghconvenoralljk7949
    @rajindersinghconvenoralljk7949 3 месяца назад

    Gaini Rsjhbir Singh Sri Jathadar Sri Amritsar bold decision against Virasa Singh Voltoha means indirectly Sukhbir Badal involved behind it when Badal mis using power for personal interest destroyed principles of Sikh Dharma even Opened RSS Coaching centre by Prakash Badal now World Sikh Sangat be awkeneing demanding Sri Jathadar of Sri Amritsar by World Sikh sangat voting

  • @randhirsinghwalsalluk3602
    @randhirsinghwalsalluk3602 3 месяца назад

  • @Rajwinderuppal-i4f
    @Rajwinderuppal-i4f 3 месяца назад

    Hunn tuhade Harvard tee aai tuc jade ho gye Jina pera chairman sikha Lai ki kita koi school koi hospital devoted artifacts na devoted koi farak no pedalsikha laying karma ki kits sir charta ikada kits aside ta diharri. Lake Khanna

  • @najarsingh819
    @najarsingh819 3 месяца назад

    BADAL JUNDLI PRIVAR SMET PANTH CHON SHEKNA CHAHI DA HAY

  • @guvindersingh884
    @guvindersingh884 3 месяца назад

    Tusi keta ke Sikh com da badal de chamce