Virsa Singh Valtoha ਦੇ ਇਲਜ਼ਾਮਾਂ ਮਗਰੋਂ Jathedar ਨੇ ਮੰਗ ਲਿਆ ਜਵਾਬ | Giani Raghbir Singh | News18

Поделиться
HTML-код
  • Опубликовано: 12 окт 2024
  • ਜਥੇਦਾਰ ਵੱਲੋਂ ਤਲਬ ਕਰਨ 'ਤੇ ਵਲਟੋਹਾ ਦਾ ਬਿਆਨ। NEWS 18 'ਤੇ ਬੋਲੇ ਵਿਰਸਾ ਸਿੰਘ ਵਲਟੋਹਾ। ਨਿਮਾਣੇ ਸਿੱਖ ਦੇ ਤੌਰ 'ਤੇ ਮੈਂ ਹਾਜ਼ਰ ਹੋਵਾਂਗਾ- ਵਲਟੋਹਾ। ਜਥੇਦਾਰ ਅੱਗੇ ਮੈਂ ਰੱਖਾਂਗਾ ਆਪਣਾ ਪੱਖ- ਵਲਟੋਹਾ। 11 ਅਕਤੂਬਰ ਨੂੰ ਨਿੱਜੀ ਤੌਰ ਤੇ ਜਥੇਦਾਰ ਨੂੰ ਮਿਲਿਆ- ਵਲਟੋਹਾ। ਜਥੇਦਾਰ ਦੀ ਰਿਹਾਇਸ਼ ਤੇ 1 ਘੰਟੇ ਤੱਕ ਚੱਲੀ ਮੁਲਾਕਾਤ- ਵਲਟੋਹਾ। ਜਥੇਦਾਰ ਨੇ ਖੁਦ ਕਿਹਾ ਮੇਰੇ ਤੇ ਵੱਡਾ ਦਬਾਅ - ਵਲਟੋਹਾ। ਸੁਖਬੀਰ ਬਾਦਲ ਨੂੰ ਸੱਦਣ ਬਾਰੇ ਪੁੱਛਿਆ ਸੀ- ਵਲਟੋਹਾ।
    #virsasinghvaltoha #akalidal #news18punjab #jathedarakaltakhtsahib
    Find Latest News, Top Headlines And breaking news only on News18 Punjab RUclips Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

Комментарии • 11

  • @gurnamdhandhi4741
    @gurnamdhandhi4741 2 часа назад

    ਬਹੁਤ ਦੁਖ ਵਾਲੀ ਗੱਲ ਏ ਕਿਹੜਾ ਵਿਰਸਾ ਸਭਾੰਲਨਾ ਇਹਨਾਂ ਨੇ ਅੱਜ ਬੋਲੀ ਕਿਹੜਾ ਹੈ ਵਾਹਿਗੁਰੂ ਜੀ ਨਾਲ ਜੁੜੇ ਰਹੇ ਇਹ ਸਾਰੇ ਕੁਰਸੀ ਖਾਤਿਰ ਧਰਮ ਦੇ ਨਾਤੇ.,ਲੜਾਉਂਦੇ ਹਨ.

  • @aulakhsingh5103
    @aulakhsingh5103 2 часа назад +1

    ਸੁਖਬੀਰ ਬਾਦਲ ਦਾ ਮਸਲਾ ਬਹੁਤ ਗੰਭੀਰ ਹੈ ਸਿੰਘ ਸਾਹਿਬ ਜੀ ਨੂੰ ਸਹੀ ਫੈਸਲਾ ਦੇਣ ਲਈ ਸਮਾ ਦੇਣਾ ਚਾਹੀਦਾ ਹੈ ਜਲਦੀ ਵਿੱਚ ਕਰਨ ਦਾ ਦਬਾਅ ਨਹੀ ਪਾਉਣਾ ਚਾਹੀਦਾ 0:14

  • @JaswinderSingh-wy1dr
    @JaswinderSingh-wy1dr 3 часа назад +1

    To sauda sad da chela to guide nakar akaj takhat no

  • @SinghBh-mu8wv
    @SinghBh-mu8wv 2 часа назад

    ਦੂਸਰਾ ਪੱਖ ਭਾਈ ਰਘਬੀਰ ਸਿੰਘ ਜਥੇਦਾਰ ਜੀ ਜੇ ਬਲਟੋਹਾ ਸਹੀ ਕਹਿ ਰਹੇ ਫਿਰ ਤੇ ਲਾਹਣਤ ਪਦਵੀ ਨੂੰ ਨਹੀਂ ਆਪਾਂ ਸਾਰਿਆਂ ਨੂੰ ਫਿਰ ਤੁਹਾਡਾ ਕੀ ਫਾਇਦਾ ਹੋਇਆ ਪੰਥ ਨੂੰ ਅਸੀਂ ਤੇ ਪਿਓ ਦੇ ਥਾਂ ਮੰਨਦੇ ਆਂ ਸਾਡੇ ਜਥੇਦਾਰ ਸਾਹਿਬ ਤੇ ਤੁਸੀਂ ਫਿਰ ਦਬਾ ਦੇ ਥੱਲੇ ਚੱਲੋਗੇ ਅੱਜ ਤੱਕ ਦਵਾ ਦੇ ਥੱਲੇ ਹੀ ਚਲਦੇ ਆਏ ਹੋ ਇਥੋਂ ਸਪਸ਼ਟ ਹੁੰਦਾ ਜੇ ਤੁਸੀਂ ਮਸਾਲੀ ਸਜ਼ਾ ਨਹੀਂ ਦਿੰਦੇ ਬਲਟੋਹਾ ਸੱਚਾ ਜਦ ਤੁਸੀਂ ਸੱਚੇ ਇਹ 15 ਤਰੀਕ ਤੈਅ ਕਰੇਗੀ

  • @Simranjeet_Singh1804
    @Simranjeet_Singh1804 2 часа назад

    Valtoha nu kon puchda hun....ehdi hai ki haisiyat...aiven bhoki janda

  • @GurnamSingh-g8h
    @GurnamSingh-g8h 45 минут назад

    Valtova juth te jhuth di pand

  • @inderjitsingh5657
    @inderjitsingh5657 2 часа назад

    Ana gadar a de. Mat. Mary gai.