EP-57 Harp Farmer About Photography Craze, Industry Didn’t Pay & About His Intense Looks

Поделиться
HTML-код
  • Опубликовано: 1 янв 2025

Комментарии •

  • @Balsekhon86
    @Balsekhon86 Год назад +78

    ਪਹਿਲੀ ਵਾਰ ਜ਼ਿੰਦਗੀ ਵਿੱਚ ਕੋਈ interview ਦਿਲੋਂ ਤੇ ਦਿਮਾਗ਼ ਤੌ ਸੁਣੀ ਤੇ ਦੇਖੀ ਆ 🙏🏼🙏🏼🙏🏼🙏🏼🙏🏼

  • @dhillonamarjitsingh3528
    @dhillonamarjitsingh3528 Год назад +3

    Harp ਦੀ ਸੋਚ ਵਿਚਾਰ ਬਹੁਤ ਉਚੀ ਤੇ ਸੁਚੀ ਹੈ ਬਹੁਤ ਤਰੱਕੀ ਕਰੇਗਾ। ਤੁਹਾਡੀ ਫਿਲਮ ਸੁਪਰ ਹਿਟ ਹੋਵੇਗੀ। ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ। ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮਨ ਕੇ ਦੁਆ ਕਰਦਾ ਹਾਂ ਕਿ ਤੁਹਾਡੀ ਫਿਲਮ 4 ਹਫਤਿਆਂ ਵਿੱਚ ਵਿੱਚ ਵੱਥ ਤੋਂ ਵੱਧ ਸਿਨਮੇ ਘਰਾਂ ਵਿੱਚ ਚੱਲੇਗੀ।

  • @Gagandeepgill1989
    @Gagandeepgill1989 Год назад +12

    ਸਕੂਲਾਂ ਵਿੱਚ ਤਾ ਪੜ੍ਹਾਈ ਹੁੰਦੀ ਹੀ ਨਹੀਂ ਬੱਚਿਆਂ ਨੂੰ ਆਪ ਪੜ੍ਹਾਊ ਨਾਲ ਪੈਸਾ ਬੱਚੂ। ਬਾਈ ਨੇ ਬਹੁਤ ਵਧੀਆ ਫੈਸਲਾ ਲਿਆ।

  • @nsigduvgug1249
    @nsigduvgug1249 Год назад +24

    Raw Man !!! No fakeness No fake accent pure punjabi

  • @satvirdevgan95
    @satvirdevgan95 Год назад +6

    ਹਰਪ ਫਾਰਮਰ ਵੀਰੇ ਨੁ ਮੈ 2012-13 ਤੋ Follow ਕਰਦਾ ਹਾ ਜਦੋ ਪਹਿਲੇ ਗਾਣੇ ਵਿੱਚ ਮਾਡਲ ਦੇ ਤੋਰ ਤੇ ਆਇਆ ਸੀ ਬਾਈ ਅਨਮੋਲ ਗਗਨ ਮਾਨ ਦਾ ਪਹਿਲਾ ਗਾਣਾ ਸੀ ਗਾਣਾ ਵੀ ਘੇਟ ਸੀ ਪੂਰਾ ਤੇ ਵੱਡੀ ਦਾਹੜੀ ਦਾ ਟਰੈਂਡ ਵੀ ਸਾਡਾ ਭਰਾ ਹੀ ਲੈਕੇ ਆਇਆ ਸੀ

    • @Budsmusic_
      @Budsmusic_ Год назад

      Sabi a amrit maan nu mitra ne much rakhi a oh v bai nu dekh ke rakhi si 😅 trend setr si bai

  • @interiorart3675
    @interiorart3675 Год назад +30

    ਪਹਿਲੀ ਵਾਰ podcast ਸੁਣਨ ਦਾ ਦਿਲ ਕਰਿਆ । ਖਾਸ ਕਰਕੇ ਬੱਚੇ ਨੂੰ ਸਕੂਲ ਨਾ ਭੇਜ ਕੇ ਖੁਦ ਪੜਾਉਣ ਵਾਲੀ ਗੱਲ ਕਰਕੇ

  • @kulwindersingh4401
    @kulwindersingh4401 Год назад +235

    Munde diya looks bht ghaint ne.. his features are matching with some of Hollywood actors and super models.❤ Harp

  • @ranjeetgrewal4706
    @ranjeetgrewal4706 Год назад +6

    ਹੁਣ ਉਮੀਦ ਆ ਪੰਜਾਬੀ ਸਿਨੇਮਾ ਸੋਹਣਾ ਹੋਵੇਗਾ ⭐️⭐️⭐️⭐️⭐️। ਇਹਨਾ ਨੇ ਸਾਨੂੰ ਜੋਕਰ ਬਣਾ ਰੱਖਿਆ

  • @Glearning-g
    @Glearning-g Год назад +17

    Passion for his art overtaking his voice. He is eager to tell his stories. So sweet

  • @jobupdateswithips
    @jobupdateswithips Год назад +8

    i met him in 2014 Bai da bolan da way same e aa m sutta pya c nd eh gallan suna rhe c bht uchi uchi ..fr jd m photo krvoun lyi kha tn bht vdia gallan v kitia eh os time v bht famous c ..he is really down to earth person.. reality ch v eida e gallan krde eh chahe tuc frst time milo.luv u brother nd best wishes fr your new project

  • @money5434
    @money5434 Год назад +57

    I hadn't realised that Harp Farmer is such a creative, intelligent and deep human being.

  • @Rahul23152
    @Rahul23152 Год назад +24

    Dil da saaf banda jo dil ch ohi muh te ❤ harp farmer 🌾

  • @jassBM.
    @jassBM. Год назад +10

    ਬਹੁਤ ਘੈਂਟ ਗਲਬਾਤ ਕੀਤੀ ਹਾਰਪ ਬਾਈ ਨੇ, ਰੌਂਗਟੇ ਖੜ੍ਹੇ ਕਰਨ ਵਾਲੀ ❤

  • @jaskaranbrar5657
    @jaskaranbrar5657 Год назад +1

    Ah anmol kwatra da pehla podcast a jo poora dekhya… te sache bande da… jo menu lagga mere warga… mai artist ta nai par jo mere dil ch a oh zuban te aaa… mai kise nal gussa huna ta metho v lukoya ni janda das dina k ah gal teri menu eni chubi aa….. thanx bai harp farmer sachi suchi galbaat layi… rabb trakkiyan bakhse

  • @kulwinderazaad4651
    @kulwinderazaad4651 11 месяцев назад +1

    Yg ਅੱਜ satisfy ਹੋ ਗਿਆ। ਹੁਣ ਕਦੇ ਵੀ ਕਿਸੇ ਹੋਰ ਨੂੰ ਨਹੀਂ ਸੁਣਦਾ। ਬਸ ਇੱਕ ਹੋਰ ਪੰਜਾਬੀ ਬਾਪੂ ਹੈ। Really nice 👍🙏😘 ਇਕ ਵਾਰ ਦਰਸ਼ਨ ਮੇਲੇ ਕਰਾਗੇ।🎉

  • @bsingh7247
    @bsingh7247 Год назад +1

    ਅਨਮੋਲ ਛੋਟੇ ਵੀਰ ਤੁਹਾਡਾ ਸ਼ੋ ਬਹੁਤ ਵਧੀਆ ਹੈ ਜੇ ਤੁਸੀ ਆਪਣੇ ਬੱਚਿਆਂ ਨੂੰ ਘਰੇ ਪੜਾ ਲਓਗੇ ਤੁਸੀ ਉਹਨਾ ਨੂੰ ਜਿਆਦੇ ਕੁੱਝ ਸਿੱਖਾਂ ਸਕਦੇ ਹੋ ਕਿਓ ਕਿ ਸਕੂਲਾਂ ਵਿੱਚ ਤਾਂ ਨਸਲ ਘਾਤ ਤੇ ਪੈਸਾ ਵਾਲੀਆ ਮਸ਼ੀਨਾ ਹੀ ਬਣਾ ਸਕਦੇ ਡੰਮ ਬੱਚੇ ਜਾ ਸੇਲਜ ਮੈਨ

  • @gillvikramjitsingh427
    @gillvikramjitsingh427 Год назад +3

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਇਨਸਾਨ ਬਹੁਤ ਹੀ ਵਧੀਆ ਸੁਭਾਅ ਵਾਹਿਗੁਰੂ ਜੀ ਕਿਰਪਾ ਕਰਨ ਵੀਰ ਨੂੰ ਤੰਦਰੁਸਤੀ ਤਰੱਕੀਆਂ ਬਖਸ਼ਣ ਜਿਉਂਦੇ ਵਾਸਤੇ ਰਹੋ ਧੰਨਵਾਦ ਜੀ

  • @vickysinghvicky2618
    @vickysinghvicky2618 Год назад +8

    ਅਨਮੋਲ ਵੀਰ ਜੀ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਤੁਹਾਡੇ ਉਪਰ

  • @parassingh3413
    @parassingh3413 Год назад +3

    ਬਹੁਤ ਚੰਗੇ ਕਿਰਦਾਰ ਦੇ ਮਾਲਕ ਆ ਬਾਈ ਹਰਪ੍ਰੀਤ ਸਿੰਘ(ਹਾਰਪ ਫ਼ਾਰਮਰ)👏👏

  • @user-neeraj58300
    @user-neeraj58300 Год назад +1

    ਸੱਚੀ ਬੰਦਾ ਹੀਰਾ ਬਾਈ ਮੇ ਲਗਾਤਾਰ ਪੋਡਕਾਸਟ ਦੇਖੀ ਬਿਨਾ ਸਕਿੱਪ ਕਿਤੇ ਤੇ
    ਇਕ ਗੱਲ ਪੱਕੀ ਆ ਇੱਕ ਘੰਟਾ ਪੰਜ ਸਕਿੰਟ ਵਿਚ ਮੈਨੂੰ ਬਹੁਤ ਕੁੱਝ ਗੱਲਾਂ ਸਿੱਖਣ ਨੂੰ ਮਿਲੀਆਂ ਅਤੇ ਇਹੋ ਜਿਹੇ ਬੰਦੇ ਨੂੰ ਫੋਲੋ ਕੋਪੀ ਵੀ ਜਰੂਰ ਕਰਨਾ ਚਾਹੀਦਾ । ਸਤਿ ਸ਼੍ਰੀ ਅਕਾਲ ਜੀ 🙏🏼

  • @Khachepakeportugal12345
    @Khachepakeportugal12345 Год назад +5

    ਦਿਲ ਦਾਰ ਬੰਦਾ 👍👍👍

  • @jaspalsingh4959
    @jaspalsingh4959 Год назад +5

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ👍👍👍👍👍

  • @dilse9062
    @dilse9062 Год назад +1

    Harf farmar ਦੀਆਂ ਗੱਲਾਂ ਸੋਹਣੀਆ ਲਗੀਆ 👏👏

  • @jagjitgrewal1941
    @jagjitgrewal1941 Год назад +1

    Siiiiirrrrraaaaaa banda Siiiiirrrrraaaaaa galbaat, Siiiiirrrreeee to paar wali gal, Rab di Razza wala banda, Simplicity is the best Way di wadiya example sit kar reha Harf Veer... Deep & clean banda Dil to...change cinema di aas aa 22 to...waheguru ji mehar karan Veer te..🙏👌✌👍🙏

  • @harpreetwaraich7605
    @harpreetwaraich7605 Год назад +2

    😃Yrr Hor ta pta ni but Harf farmer diya gallan Sun ke andro haasa 😂 ja aayi janada Matlab khus hoye aa v jina 22 pics ch serious lgda , ode nalo jma ult aa ❤Full energetic and give blunt and straight answer❤

  • @money5434
    @money5434 Год назад +25

    Anmol please bring him back to your podcast again.

  • @sharryz01
    @sharryz01 Год назад +2

    harp farmer nu m 7th ch jdo dekhya c m beard look ch ah banda bhut different mindset ala aa ….. Deep thoughts ala bnda ah …. Idol Harp farmer ❤️✅🔥

  • @harindermahi2478
    @harindermahi2478 Год назад +1

    ਬਹੁਤ ਵਧੀਆ ਗੱਲਾਂ ਨੇ ਵੀਰ ਦੀਆ ਬਾਕੀ photograher ਹੁੰਦੇ ਹੀ ਦਿਲ ਦੇ ਸਾਫ ਨੇ ਬਹੁਤ ਕੁਝ ਹੁੰਦਾ photographer ਦੇ ਦਿਲ ਵਿੱਚ ਹਰ ਇਨਸਾਨ ਦੇ ਨਾਲ ਮਿਲਦਾ ਹਰ ਇਕ ਦੀ ਸੁਣਦਾ ਵੀ ਏ ਮਨ ਵਿੱਚ ਕੁਝ ਨਹੀਂ ਹੁੰਦਾ ਦਿਲ ਦੇ ਸਾਫ ਹੁੰਦੇ ਨੇ

  • @iamguggiofficial
    @iamguggiofficial Год назад +5

    ਦੁਨਿਆ ਦੇ ਸਭ ਤੋਂ ਸਾਫ ਦਿਲ ਮੁੰਡੇ ਪੋਡਕਾਸਟ ਤੇ 💯❣️

  • @narindersidhu4802
    @narindersidhu4802 Год назад +20

    One of the best podcast i have listened so far . Best wishes to bai HARP FARMER .
    I really Appreciate this 👍👍..
    Please try to publish these type of podcasts in future Best of luck Anmol bai

  • @sapinderdhindsa4213
    @sapinderdhindsa4213 Год назад +1

    ਬਹੁਤ ਇੱਛਾ ਸੀ ਬਾਈ ਬਾਰੇ ਜਾਨਣ ਦੀ।

  • @SukhwinderSingh-wq5ip
    @SukhwinderSingh-wq5ip Год назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bsajaba8530
    @bsajaba8530 Год назад +7

    ਬੰਦਾ ਕੁਦਰਤੀ ਏ, ਵਾਹਿਗੁਰੂ ਖੁਸ਼ ਰੱਖਣ।❤

  • @deepbal7916
    @deepbal7916 Год назад +3

    Waheguru mehar kare veer te bahut gyaan veer kol ❤

  • @Officaldhindsa
    @Officaldhindsa Год назад +2

    Att kill koka end sira babe Podcast Anmol veEre & Harp veEre👌👌

  • @jagseersingh165
    @jagseersingh165 Год назад +19

    Best podcast ❤ without filter
    Baut changa insaan aa heart clean

  • @nattprince2808
    @nattprince2808 Год назад +6

    Yaar ki cheej a eda da insaan 1% hunde ne he is pure gold heart ❤ love you bro. Hollywood actor de brabr a bnda

  • @RubyCheema_
    @RubyCheema_ Год назад +8

    He is very down to earth… so talented.. Good luck bro

  • @Jaspreet22923
    @Jaspreet22923 Год назад +5

    Best podcast full positivity Rabbi roop banda bai nu bhut tym toh dekhde harp farmer is nature kudrat bhai always super duper hit luv uh dilo brother waheguru ji hamesha khush rakhn chardika ch rakhn luv uh brother ❤🎉

  • @jainson001
    @jainson001 Год назад +7

    Harf bnda bhohot sirra yr positive vibe ayonde aa

  • @rasham5634
    @rasham5634 Год назад +3

    Bhut gaint lgya nature veere da jede b punjabi song ch veere ne role kite a ode to oppisite nature a veere da congratulation for your new Movie ❤️❤️

  • @sandhu3891
    @sandhu3891 Год назад

    first tym vakhya bro tera kam v bhot vadiaa ah bai pr harf di interview ma bai 10 saal to wait krda thnx bro 🙏🏻🙏🏻🙏🏻

  • @rajinderkauranoop7187
    @rajinderkauranoop7187 Год назад +3

    Very nice , Anmol 15 din pehla start kiti se tuhadi podcast dekhni, hun har roj ek episode dekhi da despite of full time working in NZ with 3 year child, great work vere, tusi lab lab k gold bande le k aunde oh..😊😊

  • @nkg6328
    @nkg6328 Год назад +23

    ❤ He is so underrated but he should be in top most actors today✨

  • @Nav454
    @Nav454 Год назад +1

    Yaar eh hoi na interview Dil krda suni jaayie gallan paji diya

  • @manmindersingh5711
    @manmindersingh5711 Год назад +12

    Dil da saaf banda suru to y vakhra e chaleya industry to full support kro sare vire nu🙏🙏

    • @fitnessfort1071
      @fitnessfort1071 Год назад

      iska kwatra ka tax status pucho... ye kanhi nhi btaaayega

  • @AmritSingh-qm1rg
    @AmritSingh-qm1rg Год назад +2

    22 vala hi ghaint Jo dil vich ohi samne... waheguru chardi kalah ch rkhe hamesha ❤

  • @dg9358
    @dg9358 Год назад +11

    Many American families teach their children at home.. he is very funny and charming in a way handsome too.. wish him the best❤❤❤❤

  • @karambrar7077
    @karambrar7077 Год назад +1

    ਅਰਦਾਸ ਦੀ ਗੱਲ ਚੱਲ ਰਹੀ ਸੀ ਇਹਦੇ ਵਿੱਚ ਬਹੁਤ ਵਧੀਆ ਸੀ, ਆਪਾ ਸਿਰਫ਼ ਅਰਦਾਸ ਕਰ ਸਕਦੇ ਹਾਂ, ਓਹਦਾ ਉੱਤਰ ਮਿਲਣਾ ਜ਼ਰੂਰੀ ਨਹੀਂ ਹੁੰਦਾ , ਅਗਰ ਅਰਦਾਸ ਦੇ ਉੱਤਰ ਦੀ ਉਮੀਦ ਕਰਾ ਗੇ ਉਹ ਅਰਦਾਸ ਨਹੀਂ ਚਿੱਠੀ ਪੱਤਰ ਦਾ ਵਸੀਲਾ ਬਣ ਜਾਏ ਗਾ , ਬਸ ਅਰਦਾਸ ਕਰੋ ਬਾਕੀ ਪਰਮਾਤਮਾ ਤੇ ਛੱਡ ਦਿਓ 🙏

  • @queen_of_audience
    @queen_of_audience Год назад +7

    Hope aa veer ji ikk jaria lokka da nazaria bdlooga... Lots of blessing... ❤🎉🎉podcasts are super fabulous❤❤

  • @singhsandhu8651
    @singhsandhu8651 День назад

    ਬਹੁਤ ਵਧੀਆ movie ਆ raza ਏ ishq ਪੁਰਾਣੇ ਕਲਚਰ ਦੀ ਏਨਾ ਸੋਹਣਾ ਟਾਂਗਾ ਬਣਾਇਆ ਔਰ ਫਿਲਮ ਵਿਚ ਏਨੀ ਕੇ ਲੈਅ ਕੇ ਪਤਾ ਨਹੀਂ ਲੱਗਾ ਟਾਈਮ ਦਾ ਨਾ intetrst ਟੁੱਟਾ ਪਰ ਜਿਸ ਬੰਦੇ ਦੇ ਪੱਲੇ ਕੁਝ ਹੋਏ ਉਹਨੂੰ ਚਲਣ ਨਹੀਂ ਦਿੰਦੇ

  • @satvindersingh3418
    @satvindersingh3418 Год назад

    Bhutt vadiya lagta 22 nu sunke...sachi unfiltered aa 22....bhott kuch sikhan nu milya 22 di gallan ton.❤❤❤❤

  • @jassisingh1838
    @jassisingh1838 Год назад

    Aaj toh pehlaa main sirf khadku singhaa da fan c khas krke jagtar singh tara. Aaj harp farmer da fan ho gyaa❤️❤️❤️🌹🌹

  • @SUKHDEEPSINGHKhalsa-yt9nb
    @SUKHDEEPSINGHKhalsa-yt9nb Год назад +5

    Bhai g tuhade ideas education tey call wala idea bhut hi jabardast lagga veer ❤ rabb kre oh jaldi to jaldi start hove ❤

  • @KulwinderSingh-v7p
    @KulwinderSingh-v7p Год назад

    Harp farmer photos wich dekhia se bohat sohna insan lagda se menu par aaj gallan sun ke y ji insan kine sohne aa eh aaj pata lagyia te bohat kug sikhyia ehna to aaj sirra aa jaan meri sab passe end galbat sabad nhi aa tareef karn nu veer ki kaha agge kadi rab ji ne chahiyia ta jarur Milan chaunda ma veer nu rab ji hamesha khush te eda de insan bnai rakhan te har wish Puri hove meri jaan di

  • @JaspreetSingh-yi2pg
    @JaspreetSingh-yi2pg Год назад +1

    ਬਹੁਤ ਵਧੀਆ ਲਗਿਆ ਸਵਾਦ ਆ ਗਏ

  • @musicnews5870
    @musicnews5870 Год назад +3

    Very smart. Very open minded. Clean hearted person. Respect for Harp Farmer. Wish you all the best in life. And goodluck for your new movie releasing on the 8th December Razaa-e-Ishq

  • @nvmaan12
    @nvmaan12 Год назад

    22 g phela interview huon tk da kde mera youtube te kisse da ajj tk nhi c dekhya pr aah interview bhut vdya lgya te bhut kuch sikhn nu milya so ave de bndya nl hor interview kro jo ki sadeee vargeyan da youth icon bnnn baki pratma thonu sadaa khush rahke te bhut jlad mulaaqat hove thode nl mere dil krda ❤️🙏

  • @crimediscovernews.9289
    @crimediscovernews.9289 Год назад +7

    THAT'S REAL HERO BAKI TAN SALLE EMI NALKE HI AA 99% AND VERY NICE HUMAN BEING CONGRATULATIONS BRO🎉🎉🎉🎉🎉

  • @karambrar7077
    @karambrar7077 Год назад +2

    ਬਹੁਤ ਵਧੀਆ ਇੰਟਰਵਿਊ ਹੈ 👌

  • @Anu_Bharti22
    @Anu_Bharti22 Год назад +3

    One of the intersting Podcast... Harp sir bahut real or down to earth person ne....Podcasts dekhn to bdh ek gall samaj ayi hai ki insan sekhn wala hona chahida... Kise chnge insan da life experience tainu kuch na kuch chnga jarur sekha janda..Jo tainu kite na kite life de kise phase ch help kar janda khud nu better bnan ch... Always Thanku Anmol sir all credit gose to u... Ur Every single effort means a lot for us...Lots of Respect to u🙏

    • @fitnessfort1071
      @fitnessfort1071 Год назад

      iska kwatra ka tax status pucho... ye kanhi nhi btaaayega

  • @neerubala3113
    @neerubala3113 Год назад +2

    Dil khush kr dita eh podcast ne ❤❤❤

  • @HashmanBhutta-ph5sl
    @HashmanBhutta-ph5sl Год назад +1

    Wahh g wahh hr gl ch sach Gurbani ne dsea jo

  • @Ekam1100
    @Ekam1100 Год назад

    Harp 22 ਗੱਲ ਬਹੁਤ ਵਧੀਆ ਸੋਚ ਦਾ ਮਾਲਿਕ ਆ..

  • @navneetsingh8402
    @navneetsingh8402 Год назад +2

    Great paaji ❤ , banda hollywood level da ae , eh tah Punjabi cinema kadar ni krr rha ehna artists di ,

  • @Ranjeetkaur_2211
    @Ranjeetkaur_2211 Год назад +1

    Bahut hi jeyade Vadia laggia gallan harp 22 ji dia ❤ raat de 3 wajj rae aa te mai sirf sunan lai jag rai c , So nice Good luck for movie 👍🏻👍🏻

  • @sumanjeethanspaul8763
    @sumanjeethanspaul8763 Год назад +42

    He is not the first one who is teaching his children by him self,there are many like him in the world .

    • @gurvindersinghmann6304
      @gurvindersinghmann6304 Год назад +11

      Atleast he is first on his podcast and first for many of the viewers.. Not every one is aware of this homeschool culture.

  • @sonnysingh859
    @sonnysingh859 Год назад +1

    ਮੰਗੇ ਤੇ ਨਹੀ ਮਿਲਣਾ ਆਪਣੇ ਆਪ ਮਿਲਣਾ ਹੈ ਪਰਮਾਤਮਾ ਦੀ ਮਰਜ਼ੀ ਨਾਲ

  • @balveerjohal-b8z
    @balveerjohal-b8z Год назад +1

    The best thing is they talked about organic farming
    You should make a podcast on organic farming and tell our people how dangerous is the chemicals we using while agriculture
    Due to this we can see how many people suffering from cancer and other problems
    This topic needs more attention

  • @KaranjotKhehra
    @KaranjotKhehra Год назад +1

    Pehli vaar Dekhi full video edaa di harp veer really inspired❤❤

  • @KamalSidhuz
    @KamalSidhuz Год назад

    5 mint di dekhi aa hle ..par❤content mil gya vdia dekhn da thnks .to both

  • @rubal2121
    @rubal2121 Год назад +1

    Such a humble person finally kuch vdia dekhn nu milya 👌🏻

  • @jassuram234
    @jassuram234 Год назад +3

    Bai de thoughts ❤
    Hats off te charan sparsh

  • @addsachjugaadsach2136
    @addsachjugaadsach2136 Год назад +1

    Baii tucin hovo ge kamjab kudrt mehrbaan jrur hove gi ☘️Ambr Dhariwal miss you mam lv u

  • @vanshgill302
    @vanshgill302 Год назад +1

    Phli vaar kise industry de bnde nu sun k vdia lga 👌👌

  • @r.kshergill2837
    @r.kshergill2837 Год назад +6

    He is so underrated better than big stars good luck 👍

  • @parmsainiii1507
    @parmsainiii1507 Год назад +1

    bhut kuj sikhn nu mileya , bhut vdia 🫶🏻aaj tak ta sab to vdia podcast ❤️

  • @bolinahs
    @bolinahs Год назад +2

    So impressed with harp farmer .. he is really very intellectual..

  • @homeschoolingindia
    @homeschoolingindia Год назад

    Homeschooling ਦੀ discussion ਸੁਣ ਕਰ ਚੰਗਾ ਲੱਗਿਆ I 👍

  • @Manpreet_03949
    @Manpreet_03949 Год назад

    ਬਾਈ ਦੀ ਦਾੜੀ ਤੇ ਮੁੱਛ ਦੇ Fan ਹੁੰਦੇ ਸੀ ਮੈਂ ਤੇ ਮੇਰੇ ਮਿੱਤਰ 2013-14 ਦੇ ਵਿੱਚ 👌🏻

  • @Sanu-js1zm
    @Sanu-js1zm Год назад +1

    Mera pind nadalon mere Ghar de kol Ghar ya bhut accha Munda c god bless you bhai 🤗😃

  • @Shayarsartaj1234
    @Shayarsartaj1234 Год назад +1

    ਬਹੁਤ ਹੀ ਵਧੀਆ ਇਨਸਾਨ ਵੀਰ ❤

  • @ibbanPB09
    @ibbanPB09 Год назад

    Yrr paji minu ess bande de bare nhi c pta. Per ajj jdo paji da postcard sunia. Bhut vdia insan lagia Minu ta yrr Dil da saf a Banda

  • @vikramjeetsingh2750
    @vikramjeetsingh2750 Год назад +1

    Ik vari v skip nhi kita podcast bouhat sohnia gllan 👌👌👌👌👌👌👌👌

  • @SandeepSingh-ss0786
    @SandeepSingh-ss0786 Год назад

    ਬਾਈ ਦੀਆਂ ਗੱਲਾਂ ਬਹੁਤ ਘੈਂਟ ਆ ❤❤❤

  • @rajarmana
    @rajarmana Год назад +1

    Bht Vdiya podcast aaj tk de sb podcast vicho Rabb da bnda

  • @g-randhawa8581
    @g-randhawa8581 Год назад +3

    Very underrated and multitalanted video director.

  • @plixrecord5194
    @plixrecord5194 Год назад

    ਪਹਿਲੀ ਵਾਰ ਸਾਇਦ ਬਿਨਾ ਸਕਿਪ ਕੀਤੇ ਸੁਣੀਆ ਗੱਲਾ ਬਹੁਤ ਵਧੀਆਂ ਲੱਗਿਆ

  • @azadnagra5144
    @azadnagra5144 Год назад +1

    anmol bai ajj sach ho geya jo mai 8th 9th to dehkda tey socha c v bai pka awe da howega andro 99%sme owe da hi❤❤❤

  • @harjeetkaurgurm3481
    @harjeetkaurgurm3481 Год назад

    Sahi ee sir tc bhut side jahe oo dil de saff menu bhut Vadia lageya thudi interview dekh k 🥰bhut down to earth oo gg love u god bless u god gives u happiness congratulations for your hit movie

  • @sardargreatsingh3055
    @sardargreatsingh3055 Год назад

    Shalina Shelly aala song baht jiada vdia lgea thoda ਰੋਲ ❤

  • @sukhvinderkaur8780
    @sukhvinderkaur8780 Год назад +1

    Thx Anmol tihaadi vajah naal aj Harp da pata laga fan ho ghyi main Harp de

  • @MalweDePutt
    @MalweDePutt Год назад +1

    ਘੈਂਟ ਬੰਦਾ ਬਾਈ ਬਹੁਤ ਸਾਲ ਤੋਂ ਵੇਖ ਰਹੇ ਹਾਂ ਵੇਖਾਂਗੇ ਬਾਈ ਫਿਲਮ ਵੀਡੀਓ ਛੋਟੀ ਸੀ 10 ਘੰਟੇ ਦੀ ਹੋਣੀ ਚਾਹੀਦੀ ਏ

  • @SUKHDEEPSINGHKhalsa-yt9nb
    @SUKHDEEPSINGHKhalsa-yt9nb Год назад +2

    Anmol veere bhali gall baat aat aa tuhadi meri age 17 saal aa me sirf RUclips tey tuhade podcast hi dekhda bass hor kush nhi bhai rabbi rooh aa tuc ❤love you bro ❤❤❤

  • @sharanpreet1413
    @sharanpreet1413 Год назад

    Nzaara aa gya sun k harp farmer nu bda ghaint bnda😄

  • @bakshindersingh3477
    @bakshindersingh3477 Год назад

    Bhut ghaint podcast...veer g..bhut uchi te Suchi soch harp veer di..

  • @uniquestar-tg1mi
    @uniquestar-tg1mi Год назад

    ਬਹੁਤ ਵਧੀਆ ਹਰਪ 22

  • @simranpreetsingh3761
    @simranpreetsingh3761 Год назад +1

    Ghat ghat mein harju base is philosophy nu nibhauna bhut mushkil hai pr veer ne 46:37 te nal d nal accept kr leya k din ch 100 bnde nu gaal nikl jandi h. Koi pakhand ni pretend krn d koshish kiti. Saaf dil bnde d nishaani. Parmatma bal bakshe k asi sb guru d is philosophy nu nibhaan jogge hoiye

  • @iamsumitaryan
    @iamsumitaryan Год назад +1

    Ajj tak da sab to ghaint podcast.....

  • @Wheressandhu
    @Wheressandhu Год назад +4

    Bhut nice Banda harf farmer ❤️🙏🏻 GBU