ਬਿਜਲੀ ਦੀ ਫਿਟਿੰਗ ਲਈ ਜੋ ਪਾਈਪ ਬਣਦੇ ਹਨ, ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਬਣਦੇ ਹਨ, Venus Pipe ਫ਼ੈਕਟਰੀ ਵਿੱਚ।

Поделиться
HTML-код
  • Опубликовано: 9 май 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
  • НаукаНаука

Комментарии • 64

  • @baljinderrai4
    @baljinderrai4 Год назад +7

    ਬਹੁਰ ਵਧੀਆ ਸੇਵਕ ਭਾਜੀ ਜਾਣਕਾਰੀ ਭਰਪੂਰ ਵੀਡਿਓ ਹੁੰਦੀਆਂ ਤੁਹਾਡੀਆਂ🙏🏻

  • @bahadursingh9718
    @bahadursingh9718 Год назад +4


    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ

  • @dalbirsinghsingh8144
    @dalbirsinghsingh8144 Год назад +5

    ਬਹੁਤ ਵਧੀਆ ਗੱਲ ਕੀਤੀ ਆ ਵੀਰ ਨੇ

  • @singhharkirtan8690
    @singhharkirtan8690 Год назад +4

    Thanks sewak bhaji punjab and punjabi nu parmote karan da ji bahut bahut dhanybad ji

  • @dalbirsinghsingh8144
    @dalbirsinghsingh8144 Год назад +3

    ਬਹੁਤ ਵਧੀਆ ਵਾਹਿਗੁਰੂ ਮੇਅਰ ਕਰਨ ਵੀਰ ਦੇ ਕਾਰੋਬਾਰ ਤੇ

  • @tajbirmaan4301
    @tajbirmaan4301 Год назад

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ

  • @Khushal_farm
    @Khushal_farm Год назад +1

    Ehna di wire quality bahut vadhiya waa ,sade ghar 20 saal hoge wire payi nu koi problem ni ayi....

  • @harpreethoneysingh6955
    @harpreethoneysingh6955 Год назад +3

    Hard work make a happy life

  • @rbrar3859
    @rbrar3859 Год назад

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਸੇਵਕ ਸਿੰਘ ਜੀ।

  • @Sidhu-13113
    @Sidhu-13113 Год назад

    ਬਹੁਤ ਵਧੀਆ ਲੱਗ ਰਿਹਾ ਹੈ ਜੀ ਆਪ ਜੀ ਦੀ ਵੀਡਿਉ ਦੇਖ ਕੇ,, ਬਹੁਤ ਬਹੁਤ ਵਧੀਆ ਗੱਲ਼ ਬਾਤ ਹੋਈ ਹੈ ਜੀ ਆਪ ਜੀ ਨੇ ਕਮਾਲ ਦੀ ਜਾਣਕਰੀ ਦਿਤੀ ਹੈ

  • @lovepreet-od4oc
    @lovepreet-od4oc Год назад

    Berry gud vir Ji bhoot vadia jankare

  • @Raju_Bijli_wala
    @Raju_Bijli_wala Год назад +1

    ਬਹੁਤ ਵਧੀਆ ਵੀਡੀਓ

  • @harjindersinghsajjan8363
    @harjindersinghsajjan8363 Год назад +1

    Bahut vadhiya video hai bhaji 🙏

  • @AmandeepKaur-cs2go
    @AmandeepKaur-cs2go Год назад

    Bhut vdya knowledge hai 😊👍

  • @Itsharmansidhu13
    @Itsharmansidhu13 Год назад

    Bahut vadhia jankari

  • @mamtakumari4981
    @mamtakumari4981 Год назад

    ਵਧੀਆ

  • @SekhonBorawal
    @SekhonBorawal Год назад

    ਬਾਈ ਗੁਰਸੇਵਕ ਸਿੰਘ ਜੀ ਵੀਡੀਓ ਬਹੁਤ ਵਧੀਆ ਜਾਣਕਾਰੀ ਵਾਲੀ ਹੈ ਧੰਨਵਾਦ ਤੁਹਾਡਾ
    #Sekhonborawal ਵੱਲੋਂ
    👍👍👍👍👍👍

  • @sukhjindersingh3614
    @sukhjindersingh3614 Год назад

    ਜਿਨਾ ਪੈਪ ਮਹਿੰਗਾ ਓਨਾ ਵਧੀਆ ਹੁੰਦਾ। ਜਿਹੜਾ ਟੁਟ ਜਾਂਦਾ ਉਸ ਸਸਤਾ ਵੀ ਹੁੰਦਾ। ਬੰਦਾ ਦੇਖ ਕੇ ਪੈਪ ਖਰੀਦਦਾ ਹੈ

  • @harmindersingh6676
    @harmindersingh6676 Год назад

    Congratulations Very nice

  • @DavinderSinghBhamrah-tk8uf
    @DavinderSinghBhamrah-tk8uf Год назад

    Very good quality products

  • @SultanSultan-be3jv
    @SultanSultan-be3jv Год назад

    Very good ji
    Thank you

  • @baldevsinghkamal8570
    @baldevsinghkamal8570 Год назад

    Very good quality product 👍👌👍

  • @sukhchainsingh6243
    @sukhchainsingh6243 Год назад

    Vrey nice work ji

  • @tajinderbajwa8400
    @tajinderbajwa8400 Год назад

    Good information

  • @kangelectricalpoint2779
    @kangelectricalpoint2779 Год назад

    Bai sempal chk kita c bhut hi jyada vadia pipe hai

  • @dineshchoudharydcpodvr9
    @dineshchoudharydcpodvr9 Год назад

    Nice information veer g

  • @sammasonu7683
    @sammasonu7683 Год назад

    Vary good job brother

  • @daljeetsingh-xt1ix
    @daljeetsingh-xt1ix Год назад

    Good job ji

  • @bindersingh8004
    @bindersingh8004 Год назад

    Very Nice g

  • @ervarindersinghmann1414
    @ervarindersinghmann1414 Год назад

    Very nice ji

  • @msinghkundi
    @msinghkundi Год назад

    Bahut vdia video hai bai g
    Hun koi new experiment vali video bnao ji please

  • @parmindersingh9448
    @parmindersingh9448 Год назад

    Very nice

  • @nikkaptcchannle3230
    @nikkaptcchannle3230 6 месяцев назад

    Nice quality

  • @jagjitsingh5629
    @jagjitsingh5629 Год назад

    Very good sewak g

  • @judgesingh2932
    @judgesingh2932 Год назад

    Good 👍

  • @kuldeepsidhu1149
    @kuldeepsidhu1149 Год назад

    👌👌👌

  • @GurmeetSingh-fl5ss
    @GurmeetSingh-fl5ss Год назад

    Very good 👍

  • @jaswindergill3978
    @jaswindergill3978 Год назад

    👍👍

  • @RamanDjEvents-wm6ti
    @RamanDjEvents-wm6ti Год назад

    Nice

  • @rupinderkumar9036
    @rupinderkumar9036 Год назад +4

    Rate ki ne ji?

  • @desienginear
    @desienginear Год назад

    y ji wire di pvc bhut sofat a very nice wire

  • @RavinderSingh-xy7xk
    @RavinderSingh-xy7xk 2 дня назад

    Jalandhar vich kis kolo mildà hai

  • @mitro710
    @mitro710 Год назад

    Sir ji ek bar tar comparison di video payi...us tarah isdi quality kida hai..te eh kithe hai. Sat Shri Akal sir ji

  • @PawanKumar-ev9yu
    @PawanKumar-ev9yu Год назад +1

    🙏🙏🙏🙏🙏

  • @techgyanjagmeet5491
    @techgyanjagmeet5491 Год назад

    sir goldmedls di switch & wire fiting lyi wdiya rhu gi

  • @kripalsingh5187
    @kripalsingh5187 Год назад

    Wadiya company ya.

  • @naveen9162
    @naveen9162 Год назад

    Pani de pipe hona chaida hai ae

  • @gabybajwa8969
    @gabybajwa8969 Год назад

    Please add city name and address .other than that you are the best keep it up😊

  • @nikkaptcchannle3230
    @nikkaptcchannle3230 6 месяцев назад

    Tarpi bolna is Samay bahut use karti hai Tara

  • @Balwindersingh-zh6kn
    @Balwindersingh-zh6kn Год назад

    ਬਾਈ ਜੀ ਡੀ ਸੀ ਕਪੈਸਟਰ ਜਿਵੇਂ ਕਿ 4700ਯੂ ਐਫ 25 ਵੋਲਟ ਕਿਹੜੀ ਕੰਪਨੀ ਦਾ‌ ਅਸਲੀ ਹੁੰਦਾ ਹੈ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @SukhdevSingh-sc3wr
    @SukhdevSingh-sc3wr Год назад

    ਕੀ ਤੁਸੀਂ ਪੰਜਾਬ ਤੋਂ ਬਾਹਰ ਦੀ ਲੇਵਰ ਤਾਂ ਨਹੀਂ ਰੱਖੀ ਹੋਈ ਹੈ ਜੀ ਕਿਉਂਕਿ ਤੁਸੀਂ ਪੰਜਾਬ ਦੀ ਮਜ਼ਬੂਤੀ ਦੀ ਗੱਲ ਕਰਦੇ ਤਾਂ ਚੰਗੇ ਲੱਗੋਂਗੇ ਜੇ ਤੁਸੀਂ ਸਾਰੀ ਲੇਵਰ ਪੰਜਾਬ ਦੀ ਰੱਖੋਗੇ। ਜ਼ਿਆਦਾਤਰ ਇਹ ਐ ਬਈ ਲੇਵਰ ਅਸੀਂ ਬਿਹਾਰ ਯੂ ਪੀ ਤੋਂ ਲਵਾਂਗੇ ਪਰ ਮਾਲ ਸਾਡਾ ਖਰੀਦਣ ਪੂਰੇ ਪੰਜਾਬ ਦੇ ਵਾਸੀ

  • @HR44FanVALOGER420
    @HR44FanVALOGER420 Год назад

    Veer ji oner da name and address kihe de ne

    • @gurisingh1294
      @gurisingh1294 Год назад

      Venus wires & pvc pipes , model town phase 2, Bathinda

    • @HR44FanVALOGER420
      @HR44FanVALOGER420 Год назад

      @@gurisingh1294// jekar diler sheep leni hove taan mill jayegi ke

    • @gurisingh1294
      @gurisingh1294 Год назад

      Hnji veer call krlo dite number te

    • @HR44FanVALOGER420
      @HR44FanVALOGER420 Год назад

      @@gurisingh1294 call attend nhi kar rahe ji 2,3war try kita hi ji

  • @JaspreetSingh-wl1dc
    @JaspreetSingh-wl1dc Год назад +2

    ਸੇਵਕ ਵੀਰ ਕਿਥੇ ਆ ਫੈਕਟਰੀ

    • @jagsirsran7403
      @jagsirsran7403 Год назад

      Bathinda

    • @user-tw2ts6yp3t
      @user-tw2ts6yp3t Год назад

      ਬਰਨਾਲੇ ਤੇ ਧੂਰੀ 'ਚ ਬਥੇਰੀਆਂ ਨੇ ਇਹ ਪਲਾਸਟਿਕ ਫੈਕਟਰੀਆਂ...

    • @gurisingh1294
      @gurisingh1294 Год назад

      Bathinda

  • @kripalsingh5187
    @kripalsingh5187 Год назад

    Sarkar di aukat nahi khareedan di.

  • @gurpreet7947
    @gurpreet7947 Год назад

    Bi g ਆਪਣਾ ਨੰਬਰ ਭੇਜੋ