How to keep cholesterol in control with diet !! ਇਸ ਖ਼ੁਰਾਕ ਨਾਲ ਕੋਲੈਸਟਰੋਲ ਪੂਰਾ ਠੀਕ ਹੋ ਜਾਵੇਗਾ !!

Поделиться
HTML-код
  • Опубликовано: 15 ноя 2024

Комментарии • 357

  • @jagdishkaur9755
    @jagdishkaur9755 4 месяца назад +48

    ਕਿੰਨੀ ਸੋਹਣੀ ਗੱਲ ਦੱਸੀ ਹੈ ਕਿ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਸੇ ਸਮੇਂ ਕੁਦਰਤ ਉਸ ਦੀ ਮੌਤ ਦਾ ਸਮਾਂ ਵੀ ਨਿਸਚਤ ਕਰ ਦਿੰਦੀ ਹੈ। ਗੁਰਬਾਣੀ ਵਿੱਚ ਵੀ ਇਵੇਂ ਲਿਖਿਆ ਹੈ " ਮਰਣ ਲਿਖਾਇ ਮੰਡਲ ਮਹਿ ਆਏ।।

  • @surjitjatana468
    @surjitjatana468 4 месяца назад +8

    ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਿਉਣਾ ਸਿੱਖਾਂ ਰਹੋ ਹੋ ਸਭ ਨੂੰ |

  • @inderpreetsingh1A
    @inderpreetsingh1A 4 месяца назад +11

    ਬਹੁਤ ਵਧੀਆ ਜਾਣਕਾਰੀ। ਮੈਂ ਕਨੇਡਾਂ ਤੋ ਤੁਹਾਡਾ ਪਰੋਗਰਾਮ ਦੇਖ ਰਿਹਾ ਹਾਂ। ਮੇਨੂੰ ਵੀ ਬਹੁਤ ਟੇਸਟ ਕਰ ਕੇ ਬਹੁਤ ਡਰਾ ਕੇ ਰਖਿਆ ਹੌਇਆ ਪਰ ਤੁਹਾਡੇ ਵਾਂਗੂ ਸਮਝਾਣ ਦੀ ਕੋਸ਼ਿਸ਼ ਨੀ ਕੀਤੀ। ਤੁਹਾਡਾ ਧੰਨਵਾਦ🙏

  • @BalkarSingh-ko2qy
    @BalkarSingh-ko2qy 26 дней назад +2

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਪ੍ਰਫੈਸਰ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @narindersandhu8298
    @narindersandhu8298 4 месяца назад +5

    ਡਾ ਸਾਹਿਬ ਦੋਵਾਂ ਨੂੰ ਸੱਤ ਸ੍ਰੀ ਆਕਾਲ ਤੁਹਾਡੀ ਠੇਠ ਪੰਜਾਬੀ ਬੋਲੀ ਬਹੁਤ ਚੰਗੀ ਲਗਦੀ ਹੈ ਧੰਨਵਾਦ ਜਾਣਕਾਰੀ ਦੇਣ ਦਾ

  • @parkashsinghkhurmi2941
    @parkashsinghkhurmi2941 11 дней назад +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਅਤੇ ਡਾਕਟਰ ਗੁਰਪਾਲ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @dr.paramjitsinghsumra179
    @dr.paramjitsinghsumra179 4 месяца назад +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

  • @jassikaur8781
    @jassikaur8781 Месяц назад +3

    ਵਾਹਿਗੁਰੂ ਜੀ ਡਾਕਟਰ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਹਮੇਸ਼ਾ ਹਸਦੇ ਵਸਦੇ ਰਹਿਣ

  • @balwinderkaur1483
    @balwinderkaur1483 День назад +1

    D.r sahab app ji Dey ear ring bahut sunder Lage ji very beautiful app ji huo ji Amritsar Jodi jiwe jug char dihsdy ji thankyou ji

  • @ministories_narinder_kaur
    @ministories_narinder_kaur 4 месяца назад +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @SURINDERKaur-iv3fv
    @SURINDERKaur-iv3fv 4 месяца назад +2

    Dr Ji app Dona nu dekh ke he sab bemaria dure ho jandea waheguru ji bless you

  • @anandpursahib4806
    @anandpursahib4806 4 месяца назад +1

    ਧੰਨਵਾਦ ਜੀ ਡਾਕਟਰ ਸਹਿਬਾਨ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।❤

  • @SukhjitKaur-mq5df
    @SukhjitKaur-mq5df 4 месяца назад +1

    ਬਹੁਤ ਹੀ ਪਿਆਰੀ ਜੋੜੀ ਬਹੁਤ ਵਧੀਆ ਜਾਣਕਾਰੀ ਜੀ

  • @gurindergrewal5450
    @gurindergrewal5450 4 месяца назад +5

    ਲਓ ਜੀ ਬੈਂਗਣ 😂😂, ਅਸੀਂ ਤਾਂ ਸੁਣੀਆ ਕਿ ਕਿ ਇਹ ਬੈਂਗਣ ਬੇ ਗੁਣ ਹੁੰਦਾ😅😅। ਖਾਵਾਂਗੇ ਜ਼ਰੂਰ। ਕਿਸੇ ਵੀ ਡਾਕਟਰ ਨੇ ਦੱਸਿਆ ਹੀ ਨਹੀਂ। ਧੰਨਵਾਦ ਜੀ।🎉

  • @harjeetsra320
    @harjeetsra320 Месяц назад

    ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @NazmsinghNazmsingh
    @NazmsinghNazmsingh 14 дней назад +1

    ਬਹੁਤ ਵਧੀਆ

  • @daljeetsinghsethi6586
    @daljeetsinghsethi6586 2 месяца назад +2

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਤੁਸੀਂ ਆਪਣੇ ਯੂਟਿਊਬ ਰਾਹੀਂ ਬੇਸ਼ੁਮਾਰ ਅਣਗਿਣਤ ਲੋਕਾਂ ਨੂੰ ਇਕ ਡਰ ਮੁਕਤ ਜੀਵਨ ਜੀਣ ਦੀ ਕਲਾ ਤੋਂ ਜਾਣੂ ਕਰਵਾ ਰਹੇ ਹੋ ਜੀ। ਸੱਚ ਮੁੱਚ ਮੁਢਲੀਆਂ ਦੇਸੀ ਵਸਤਾਂ ਦੀ ਵਰਤੋਂ ਲੋਕਾਂ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਨੇ।
    ਸ਼ੇਖ਼ ਬਾਬਾ ਫਰੀਦ ਜੀ ਦੀ ਬਣੀ ਵੀ ਇਸਦੀ ਤਸਦੀਕ ਕਰਦੀ ਹੈ ਜੀ;
    ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਨਗੇ ਦੁਖ ॥੨੮॥

  • @sarbjitdhillon9160
    @sarbjitdhillon9160 4 месяца назад +2

    Dr Sahibs ji, ਸੱਚਮੁੱਚ ਤੁਸੀ ਗਰੀਬਾਂ ਦੇ ਮਸੀਹਾ ਹੋ❤

  • @VipanjeetKaur-uc2hr
    @VipanjeetKaur-uc2hr 4 месяца назад +1

    ਬਹੁਤ ਵਧੀਆ ਜਾਣਕਾਰੀ ਮੈਡਮ ਜੀ ❤

  • @BhupinderDhillon-bk8xh
    @BhupinderDhillon-bk8xh Месяц назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @drsarvjeetbrarkundal2858
    @drsarvjeetbrarkundal2858 Месяц назад +1

    ਸ਼ੁਕਰੀਅਆ ਜੀ

  • @Veero-w2g
    @Veero-w2g 4 месяца назад

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਜੀ 🌹💐🌹🌹🌹🌹🌹

  • @harbanssingh4523
    @harbanssingh4523 4 месяца назад +2

    Mufto mufti dsn li bhut bhut shukriya te piar

  • @harbinderrandhawa7036
    @harbinderrandhawa7036 4 месяца назад +2

    Good information Dr Sahib thank you both

  • @narinderkaur7306
    @narinderkaur7306 4 месяца назад +2

    Excellent program Mam and Sir I am prof. In Bathinda Mam, not miss program . ❤❤I. Love you mam. Good massage Mam everyday

  • @ManjeetkaurSidhu-gb2ie
    @ManjeetkaurSidhu-gb2ie 15 дней назад +1

    Good jankari ji god bless you

  • @harnekmalhans7783
    @harnekmalhans7783 4 месяца назад +1

    Sat Sri Akal Dr Harshinder Kaur Dr Gurpal Singhji. Many many thanks for valuable health information

  • @Dalvinder-b5z
    @Dalvinder-b5z Месяц назад

    Waheguru ji ka khalsa Waheguru ji ki fateh ji 🙏 I'm from California USA

  • @BaljitSingh-vw6ev
    @BaljitSingh-vw6ev 4 месяца назад +1

    ਚੜ੍ਹਦੀਕਲਾ ਜੀਂ

  • @JasbirKaur-h8o
    @JasbirKaur-h8o 4 месяца назад

    ਦੀਦੀ ,ਭਾਜੀ ਸ ਿਤ ਸ਼੍ਰੀ ਅਕਾਲ,GOD Bless you ,ਦੀਦੀ ਭਾਜੀ ਵਾਿਹਗੂਰੂ ਤੁਹਾਨੂੰ ਦੋਨਾ ਨੂੰ ਲੰਬੀਆ ਉਮਰਾ ਕਰੇ ,ਹਰ ਿੲੱਕ ਗੱਲ ਵੱਧੀਆ ਦੱਸਦੇ ਹੋ

  • @jaspaldhillon5027
    @jaspaldhillon5027 4 месяца назад

    Dr ਸਾਹਿਬ ਜੀ ਬਹੁਤ ਵਧਿਆ ਜਾਣਕਾਰੀ ਦਿਤੀ ਧੰਨਵਾਦ ❤️🙏🙏❤

  • @pritpalkaur9046
    @pritpalkaur9046 4 месяца назад +1

    Wow Har vari tusi bhut wadia imfamasn dasde ho 👌👌👍👍🙏🙏❤ tusi sab tha fada sochde ho thanks I love you God bless you jug jug jio khush Raho wheguru kare ❤❤❤❤❤🥰🤗😊🙏🙏

  • @harbanssingh4523
    @harbanssingh4523 4 месяца назад +2

    Shukriya shukriya shukriya
    Mai ta sare bhain bharawan nu share kr dena tuhada prohramme

  • @ramjoshi771
    @ramjoshi771 4 месяца назад +1

    Very good information and advice. God bless you both.

  • @BaldevSingh-qu3zz
    @BaldevSingh-qu3zz 4 месяца назад +1

    ਬਹੁਤ ਵਧੀਆ ਜਾਣਕਾਰੀ ਜੀ ਯੂਰਿਕ ਏਸਿਡ ਬਾਰੇ ਵੀ ਜਰੂਰ ਦਸਿਉ ਜੀ

    • @drharshinder
      @drharshinder  4 месяца назад

      ਕੀਤਾ ਹੋਇਆ ਹੈ ਜੀ ! Subscribe my RUclips channel first and then watch video

    • @BaldevSingh-qu3zz
      @BaldevSingh-qu3zz 4 месяца назад

      ਸਬਕਾਰਾਈਬ ਕੀਤਾ ਹੋਇਆ ਹੈ ਜੀ

  • @parmjeetkaur2989
    @parmjeetkaur2989 Месяц назад +2

    ਜੇ ਤੁਸੀਂ ਡਾਕਟਰ ਨਾ ਹੁੰਦੇ ਤਾਂ ਗਾਉਣ ਵਾਲੇ ਬਹੁਤ ਵਧੀਆ ਹੁੰਦੇ ਤੁਹਾਡੀ ਅਵਾਜ਼ ੲਿੰਨੀ ਮਿੱਠੀ ਹੈ ਬਿਨਾ ਲੋੜ ਤੋਂ ਵੀ ਸੁਣਨ ਨੂੰ ਜੀ ਕਰਦਾ ਹੈ

  • @sukhvinderkaurbadesha8633
    @sukhvinderkaurbadesha8633 4 месяца назад +1

    Nice program God bless you Thanks 🙏 ji

  • @sukhdevsran6714
    @sukhdevsran6714 4 месяца назад

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @raghbirsingh6145
    @raghbirsingh6145 4 месяца назад +1

    Thank you both for great information and motivational advise.

  • @ravinderkaur2640
    @ravinderkaur2640 4 месяца назад +1

    Very good information THANKS Dr g

  • @MohanSingh-oc3gc
    @MohanSingh-oc3gc 4 месяца назад +1

    Thanks for good advice 🙏🙏

  • @satnamsinghsatamsinghsat3249
    @satnamsinghsatamsinghsat3249 4 месяца назад +1

    Thanks for good knowledge sda khush raho sakal ji

  • @BalwinderSingh-ug2mf
    @BalwinderSingh-ug2mf 4 месяца назад +1

    Very nice program Dr sahab thanks 🙏🙏

  • @kulwindergill4385
    @kulwindergill4385 4 месяца назад +1

    Your program is very interesting i taking good diet and walk regularly still cholesterol levels is high and a1c also but i don't want take any medicine enjoy my life without medicine

  • @tejasingh9557
    @tejasingh9557 4 месяца назад +1

    Bahut vadhia blog. Thank u both of u

  • @balwinderdhillon5308
    @balwinderdhillon5308 4 месяца назад +1

    You guys are awesome 😎 👍
    Thank you 🙏

  • @majorsingh8761
    @majorsingh8761 3 месяца назад +1

    Sothanks Madamji God bless you

  • @simhanspal4995
    @simhanspal4995 4 месяца назад +1

    Thank you dear Dr

  • @harmailkaur2091
    @harmailkaur2091 Месяц назад

    Nice information Thanks Dr.sahib

  • @alhequoqcrp3205
    @alhequoqcrp3205 4 месяца назад +1

    ਵਧੀਆ. ਜੀ

  • @SamJ-ro8zr
    @SamJ-ro8zr 4 месяца назад +1

    Thank you so much for the knowledgeable video, you are most welcome to my house in England ❤

  • @arwankumar3353
    @arwankumar3353 3 месяца назад +1

    Very knowledgeable, Thanks a lot

  • @ravinderbabby3564
    @ravinderbabby3564 4 месяца назад +1

    KHUSHDIL DR JORI DR HARSHINDER JI DR GURPAL SINGH JI DHANWAAD JI

  • @parmjeetkaur2989
    @parmjeetkaur2989 Месяц назад +4

    ਸਰ ਜੀ ਤੁਸੀਂ ਉਚੀ ਕਿਸਮਤ ਵਾਲੇ ਹੋ ਜਿੰਨਾ ਨੂੰ ਸਾਡੀ ਮੈਡਮ ਵਰਗੇ ਜੀਵਨ ਸਾਥੀ ਮਿਲੇ ਨੇ

  • @harpreetvirk7247
    @harpreetvirk7247 4 месяца назад +2

    Kidney problems bare program bnao ji.urin protein problems.

  • @KulwinderKaur-dz1dk
    @KulwinderKaur-dz1dk 4 месяца назад +1

    Nice information. Thanks ji.

  • @manjitsingh2973
    @manjitsingh2973 4 месяца назад +2

    Bahut vdhia jankari ji

  • @harinkaur6900
    @harinkaur6900 4 месяца назад +1

    Thanks ji …. Stay blessed

  • @merapunjab6443
    @merapunjab6443 4 месяца назад

    ਬਹੁਤ ਵਧੀਆ ਜੀ🙏👍

  • @RupinderKaur-tr1hm
    @RupinderKaur-tr1hm 4 месяца назад

    Ajj ta Dr sahib full maching bahut sohne lagg rhe ho asi daily dekde ha program 🎉

  • @navdeepbrar8739
    @navdeepbrar8739 День назад

    Bharpor jan kari lay thanks

  • @gurmukhsingh3457
    @gurmukhsingh3457 4 месяца назад

    Both are outstanding in all respects.Rendering yeoman's to the public.Pl carry on your mission vigorously.

  • @baldevsinghgill6557
    @baldevsinghgill6557 4 месяца назад +1

    ਲਾਜਵਾਬ ਜਾਣਕਾਰੀ

  • @DajeetHundal
    @DajeetHundal Месяц назад +1

    Dr. Saheb m pehowa kurkshetra ton tohada program dekh rhi han mera colossal vad

  • @baljitsingh8393
    @baljitsingh8393 4 месяца назад +1

    Ssa dr sahib ji God bless you

  • @surinderkaur9310
    @surinderkaur9310 3 месяца назад

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ

  • @bhavtaransingh6638
    @bhavtaransingh6638 4 месяца назад +1

    sat sri akaal g doctors sahib g
    good information g

  • @hoshiarsingh4478
    @hoshiarsingh4478 Месяц назад

    ਬਹੁਤ ਹੀ ਵਧੀਆ ਜੀ ਧੰਨਵਾਦ

  • @harbanssingh5428
    @harbanssingh5428 4 месяца назад

    Very much thank you bauhat vadhia gallan castrol ton safry bare samjaia

  • @ranjeetkaur9954
    @ranjeetkaur9954 4 месяца назад +1

    Madam waheguru tuhanolambi umera deve.

  • @surinderdhanjle3212
    @surinderdhanjle3212 4 месяца назад +1

    Best video Ji thank you 🙏 🙏

  • @KuldeepKaur-ex6kj
    @KuldeepKaur-ex6kj 4 месяца назад +1

    Bhut vadia jankari hai ji

  • @ਬਹਾਦਰਸਿੰਘਕਾਹਨੇਕੇ

    ਡਾਕਟਰ ਸਾਹਿਬ ਜੀ ਅਪਣਾਂ ਹਸਪਤਾਲ ਦਾ ਪਤਾ ਦੱਸਿਆ ਜਾਵੇ ਜੀ

    • @drharshinder
      @drharshinder  Месяц назад

      28, Preet Nagar Lower Mall Road,opposite Budda dal public school patiala

  • @sukhwantaulakh2395
    @sukhwantaulakh2395 4 месяца назад +1

    SSA ji. Good information.

  • @RajinderKaur-by1yz
    @RajinderKaur-by1yz 4 месяца назад

    Very nice dr hersinder ji main bout preshan se es to

  • @ManjitKaur-yz6oj
    @ManjitKaur-yz6oj 4 месяца назад +1

    ਜਿੰਨਾ ਦੇ ਕਲੈਸਟਰੌਲ ਤੇ ਯੂਰਿਕ ਐਸਿਡ ਦੋਵੇਂ ਵੱਧਦੇ ਹੋਣ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਜੀ

  • @chanpreetdhillon1416
    @chanpreetdhillon1416 4 месяца назад +2

    Doctor saab plz dudh 🥛 baare dso ki dairy wala use karna hai ya packet wala pesturised milk plz i am very confused about this

    • @jugsingh2006
      @jugsingh2006 Месяц назад

      Dussia na.Dairy wala ubal ke rakhna ik din te malai lah ke vartana.Packet wala sirf 1 jan 2% fat wala hi vartana.

  • @sukhjitkaur6938
    @sukhjitkaur6938 4 месяца назад +1

    Thanks ji

  • @BalwinderKaur-k1w
    @BalwinderKaur-k1w 4 месяца назад +1

    ਸਤਿ ਸ੍ਰੀ ਅਕਾਲ ਜੀ 🙏🙏

  • @sarbjeetkaurbajwa4164
    @sarbjeetkaurbajwa4164 Месяц назад +1

    🙏Dr sahib menu suger v hein lekin mere peira ch jalan te nerve ch swelling lagdi te pain hundi is tha koi treatment daso neend v problem hundi

  • @Harjinder-t7u
    @Harjinder-t7u 4 месяца назад

    Sat Shri Akal Dr Sahib veer ji & bhen ji very nice program❤

  • @gurindergrewal5450
    @gurindergrewal5450 4 месяца назад +1

    ਓਏ ਹੋਏ ਬਲੈਕ ਚਾਕਲੇਟ ਮੇਰਾ ਪਸੰਦੀਦਾ ਵਾਹ ਜੀ ,

  • @sandaurwalekabooter5812
    @sandaurwalekabooter5812 Месяц назад +1

    Thinks madam ji sir ji

  • @rajwinderkaloty
    @rajwinderkaloty 4 месяца назад

    God bless you waheguru ji mehar rakhe ji

  • @raghbirsadeore1354
    @raghbirsadeore1354 4 месяца назад +1

    VV GOOD BHAN TE VEER JI

  • @KuldeepSingh-z6h8s
    @KuldeepSingh-z6h8s 4 месяца назад +1

    Bhutvadya ji

  • @BabuSingh-x1r
    @BabuSingh-x1r 4 месяца назад +1

    Dr Sahib very nice

  • @harminderkaur6762
    @harminderkaur6762 4 месяца назад

    😂 very good programme Dr. Sahibji.You have cleared many of my illusions.Thanksboth of u.❤

  • @sukhdevsingh-lu5mh
    @sukhdevsingh-lu5mh 4 месяца назад +1

    Very nice. Kindly give one lecture for increased triglycerides also.

  • @sukhdeepbrar2193
    @sukhdeepbrar2193 2 месяца назад +2

    ਡਾਕਟਰ ਸਾਹਿਬ ਜੀ ਮੇਰੀ ਉਮਰ 63/63ਸਾਲ ਹੈ ਮੈਂ ਹਰ ਰੋਜ਼ 5ਕਿਮੀ ਸ਼ੈਰ ਕਰਨ ਦੀ ਆਦਤ ਹੈ ਮੇਰੀ ਖਾਣਪੀਣ ਬਹੁਤ ਸਰਲ ਹੈ ਪਰ ਕੋਲੈਸਟ੍ਰੋਲ 220ਤੋ240ਰਹਿਦਾਹੈ ਇਸਦੇ ਘਟ ਕਰਨ ਲਈ ਗਾਈਡ ਕਰਨ ਦੀ ਕਿਰਪਾ ਕਰਨੀ ਜੀ

    • @drharshinder
      @drharshinder  2 месяца назад

      Please watch 2 more videos uploaded on this issue

  • @surinderkaur5215
    @surinderkaur5215 Месяц назад +1

    Tchsnks doctor sab

  • @SurinderKaur-ex7gm
    @SurinderKaur-ex7gm 4 месяца назад

    ਬਹੁਤ ਹੀ ਜਿਆਦਾ ਵਧੀਆ

  • @maanveersingh7366
    @maanveersingh7366 4 месяца назад

    Too both doctors gratitude 🙏

  • @surindergill2521
    @surindergill2521 4 месяца назад

    Very nice program 👍 thanks 👌

  • @SurjitKaur-c6z
    @SurjitKaur-c6z 3 месяца назад

    Very Very nice information. God bless you always healthy

  • @surjitkaur4037
    @surjitkaur4037 4 месяца назад +1

    Very good vichar

  • @bhinders3548
    @bhinders3548 4 месяца назад

    Good information sat Sri akaal ji

  • @harmindersingh9835
    @harmindersingh9835 3 месяца назад +1

    God bless you forever.

  • @harjinderkainth4116
    @harjinderkainth4116 4 месяца назад

    Thank for good suggesion jasvir from canada

  • @surinderkaur6232
    @surinderkaur6232 4 месяца назад

    Sat sari akal ji 🙏 Dr sahib frozen shoulder bare v jankari dena ji 🙏