ਚਾਰ ਦਿਨ ਮੌਜਾ ਮਾਣ ਕੇ (1966) Singer - ਨਰਿੰਦਰ ਬੀਬਾ।

Поделиться
HTML-код
  • Опубликовано: 21 янв 2025

Комментарии • 154

  • @BalbeerSingh-y8l
    @BalbeerSingh-y8l 9 месяцев назад +8

    पचास साल पहले की बात याद आ गई

  • @lakhjitsinghandbibalakhjit4070
    @lakhjitsinghandbibalakhjit4070 9 месяцев назад +9

    ਬਹੁਤ ਹੀ ਵਧੀਆ ਗੀਤ ਹਨ ਅੱਜ ਦੇ ਕਲਾਕਾਰਾਂ ਵਾਂਗ ਸਾਜ਼ਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਇੱਕ ਇੱਕ ਲਫ਼ਜ਼ ਦਾ ਪਤਾ ਲੱਗਦਾ ਹੈ ਜੀ

  • @GurdeepSingh-rf9fb
    @GurdeepSingh-rf9fb Год назад +10

    ਜਦੋਂ ਡੋਲੀਆਂ ਤੁਰਦੀਆਂ ਸਨ ਤੇ ਇਹ ਗੀਤ ਵੱਜਦਾ ਸੀ ਕੋਈ ਅੱਖ ਅੱਥਰੂ ਬਿਨਾਂ ਨਹੀਂ ਰਹਿੰਦੀ ਸੀ

  • @ManjitSingh-ix8uw
    @ManjitSingh-ix8uw Год назад +14

    ਮੈ ਸਾਲ 1985 ਵਿੱਚ ਦਸਵੀਂ ਕਲਾਸ ਵਿੱਚ ਸੀ,ਹਿਸਾਬ ਦੇ ਮਾਸਟਰ ਕੌਰ ਸਿੰਘ ਨੇ ਇਹ ਗੀਤ ਸੁਣਾਇਆ ਸੀ।ਬਾਦ ਵਿੱਚ ਮੈ ਕਈ ਵਿਆਹਾਂ ਵਿਚ ਭੈਣਾਂ ਨੂੰ ਸਿੱਖਿਆ ਦੇ ਰੂਪ ਵਿੱਚ ਗਾਇਆ ਸੀ।ਬਹੁਤ ਆਨੰਦ ਮਈ ਸਮਾ ਸੀ।

    • @rajinderbrar6934
      @rajinderbrar6934 3 месяца назад

      ਬਾਈ ਜੀ ਅਸੀੰ ਅਠੱਤਰ ਚ ਹੀ ਦਸਵੀੱ ਬੜਕਾਤੀ ਸੀ।

  • @ParminderKaur-yr9ih
    @ParminderKaur-yr9ih 11 месяцев назад +12

    ਬਹੁਤ ਸੁਹਣਾ ਗੀਤ ਹੈ ਕੋਈ ਰੀਸ ਨੀ ਬਾਪੂ ਦੇ ਵਿਹੜੇ ਦੀ ਦੁਨੀਆ ਦੀ ਵੱਡੀ ਤੋਂ ਵੱਡੀ ਅਮੀਰੀ ਵੀ ਰੀਸ ਨਹੀਂ ਸਕਦੀ ਐਨਾ ਸੁੱਖ ਹੈ ਬਾਪ ਦੇ ਘਰ ਵਿਚ

    • @Nirbhai-x2o
      @Nirbhai-x2o 3 месяца назад +1

      ਸੱਚ ਕਿਹਾ ਭੈਣ ਮੇਰੀਏ

  • @swarnsingh4787
    @swarnsingh4787 Год назад +10

    ਚੰਗੇ ਸਮੇ ਦੇ ਚੰਗੇ ਗੀਤਾਂ ਤੇ ਕਲਾਕਾਰਾਂ ਦੀ ਕੋਈ ਰੀਸ ਨਹੀਂ ਕਰ. ਸਕਦਾ

  • @nirbhaisingh3806
    @nirbhaisingh3806 Год назад +9

    ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਸਕੂਨ ਮਿਲਦਾ ਹੈ 🎉

  • @pritpalsinghbrar7984
    @pritpalsinghbrar7984 11 месяцев назад +2

    Geet ajj v jeounda ha Na ajj Biba g v nahi te ta na hi Dipak jetoi g v nahi ha g❤

  • @harneksingh1049
    @harneksingh1049 Год назад +5

    ਏ ਪੱਥਰ ਦੇ ਤਵੇ ਨ ਬੀਬਾ ਜੀ ਦੇ ਰਹਿੰਦੀ ਦੁਨਿਆ ਤਕ ਬਜਣਗੇ ਜੀ

  • @kikarsinghbrar6414
    @kikarsinghbrar6414 10 месяцев назад +9

    ਵਾਹਿਗੁਰੂ ਜੀਉ,
    ਇਹ ਨਰਿੰਦਰ ਬੀਬਾ ਦਾ ਗੀਤ 1966 ਵਿਚ ਆਇਆ ਸੀ ਅਤੇ ਬਹੁਤ ਹੀ ਪਿਆਰਾ ਗੀਤ ਸੀ .

    • @Nirbhai-x2o
      @Nirbhai-x2o 3 месяца назад

      ਮੇਰੇ ਜਨਮ ਤੋ ਬੀਹ ਸਾਲ ਪਹਿਲਾ ਕਮਾਲ ਹੋਗੀ ਆਜਿਹੀ ਗਾਇਕੀ ਲੇਖਣ ਮਿਊਜਿਕ ਕਮਾਲ

  • @SherSingh-qf9lc
    @SherSingh-qf9lc Год назад +5

    ਦਿਲਾਂ ਨੂੰ ਟੁੰਭਦੇ ਬੋਲ ਅਤੇ ਸਾਡੇ ਵਿਰਸੇ ਨੂੰ ਯਾਦ ਕਰਵਾਉਂਦੇ ਬੋਲ। ਅੱਜ ਅਸੀਂ ਆਪਣੇ ਬਚਪਨ ਵਿੱਚ ਗੁਆਚ ਗਏ ਇਸ ਅਵਾਜ ਵਿੱਚ ਇਹ ਗੀਤ ਸੁਣਕੇ। ਬਹੁਤ ਧੰਨਵਾਦ ਔਲਖ ਰਿਕਾਰਡਿੰਗ ਵਾਲਿਓ।

  • @AffectionateCoastalBeach-tz4dz
    @AffectionateCoastalBeach-tz4dz 10 месяцев назад +2

    ਦੀਪਕ ਸਾਹਿਬ ਜੀ ਦੀ ਕਲਮ ਨੂੰ ਸਲਾਮ

  • @chamkaurpandher2673
    @chamkaurpandher2673 Год назад +12

    ਵਾਹ ਜੀ ਵਾਹ ..... ਪੰਜਵੀੰ ਵਿੱਚ ਪੜਨ ਸਮੇੰ ਦਾ ਗੀਤ ... ਧੰਨਵਾਦ ਜੀ ਜਿੰਦਗੀ ਦੀ ਅਸਲੀਅਤ ਪੇਸ ਕਰਨ ਲਈ ।

  • @swarnsingh4787
    @swarnsingh4787 Год назад +4

    ਇਹ. ਸਦਾਬਹਾਰ ਗੀਤ ਇਹਨਾਂ ਦੀ ਲਿਖਤ. ਅਤੇ ਰਸੀਲੀ ਆਵਾਜ਼ ਕਲਾਕਾਰਕਾਂ ਦੀ ਕਲਾ ਦੀ ਕੋਈ. ਰੀਸ. ਨਹੀਂ ਕਰ. ਸਕਦਾ

  • @pritamsingh7024
    @pritamsingh7024 Год назад +18

    ਦਿਲ ਟੁੰਬਵੀਂ ਅਸਲੀਅਤ। ਸੁਣ ਕੇ ਅੱਖਾਂ ਵਿੱਚ ਅੱਥਰੂ ਟਪਕ ਗਏ

  • @mohankahlon4563
    @mohankahlon4563 Год назад +29

    ਬਹੁਤ ਵਧੀਆ ਲਗਦੇ ਹਨ ਪੁਰਾਣੇ ਗੀਤ ਪੁਰਾਣੀ ਮਸੀਨ ਉਤੇ ਰਿਕਾਰਡ ਵੇਖ ਪੁਰਾਣਾ ਸਮਾ ਯਾਦ ਆ ਗਿਆ ਜੋ ਬਹੁਤ ਸਕੂਨ ਭਰਿਆ ਹੂੰਦਾ ਸੀ।

  • @kulbirsingh945
    @kulbirsingh945 Год назад +4

    ਬਾਬਾ ਏ ਗ਼ਜ਼ਲ
    ਦੀਪਕ ਜੈਤੋਈ ਜੀ ਦੀ
    ਸਦਾ ਬਹਾਰ
    ਅਮਰ ਰਚਨਾ।
    🌹🙏🌹
    ਕੁਲਬੀਰ ਸਿੰਘ ਕੰਵਲ

  • @srsatnarain2234
    @srsatnarain2234 11 месяцев назад +2

    Very very nice hai Ji S Deepak Jaitoi Ji Amar Sada Bahar Geet hai Ji Narinder Biba ji❤❤❤❤

  • @KuldeepSingh-qb9kt
    @KuldeepSingh-qb9kt 9 месяцев назад +5

    ਬਹੁਤ ਅੱਛੇ ਕੰਮ ਕੀਤੇ ਪੁਰਾਣੀਆਂ ਯਾਦਾਂ ਕਰਵਾ ਦਿੱਤੀਆਂ। ਬਾਈ ਜੀ ਤੁਸੀਂ💯। ਵੱਲੋਂ ਕੁਲਦੀਪ ਸਿੰਘ ਸਨੌਰ🌹🌹🌹🌹🌹🌹🌹💯💯🌹

  • @malkitsharmasharma2995
    @malkitsharmasharma2995 Год назад +4

    ਸੁਨਿਹਰੀ ਸਮਾ ਜੀ ਰੱਬ ਦੇਘਰ ਵਿੱਚ ਰਹਿਣ ਵਾਲੇ ਬੰਦੇ ਸਨ

  • @diljeetsingh83
    @diljeetsingh83 9 месяцев назад +3

    ਪੁਰਾਨਾ ਗੀਤ ਕਮਾਲ ਹੀ ਹੈ

  • @JagtarSingh-hf4ck
    @JagtarSingh-hf4ck Год назад +26

    ਬਾੲੀ ਜੀ ਇਹ ਗੀਤ ਅਣਮੁੱਲੇ ਹਨ ਸ਼ਬਦਾਂ ਕੋਈ ਮੁੱਲ ਹੀ ਨਹੀਂ ਅਤੇ ਨਰਿੰਦਰ ਬੀਬਾ ਵਰਗੇ ਸਿੰਗਰ। ਦੁਨੀਆਂ ਤੇ ਸਦੀਆਂ ਪਿਛੋਂ ਆਉਂਦੇ ਹਨ ਬਹੁਤ ਬਹੁਤ ਧੰਨਵਾਦ ਜੀ

    • @hightechgamerz1122
      @hightechgamerz1122  Год назад +1

      ਧੰਨਵਾਦ ਜੀ

    • @KidarnathGarg
      @KidarnathGarg 3 месяца назад

      😅😅😅😅😅 to see my CV ni u v. Oo oo kkl ji
      Bu ko
      Mk
      Ok ok
      ​@@hightechgamerz1122

  • @MANJEETSINGH-uc8wd
    @MANJEETSINGH-uc8wd 10 месяцев назад +3

    ਮੇਰੀਆਂ ਦੋਨਾਂ ਭੈਣਾਂ ਦੇ ਅਨੰਦ ਕਾਰਜ ਸਮੇਂ ਉਹਨਾਂ ੲੈ ਗੀਤ ਗਾਇਆ ।

  • @pritpalsinghbrar7984
    @pritpalsinghbrar7984 11 месяцев назад +1

    Dipak jatoi da Likhea geet ha g Bahut satkar jog ♥️

  • @balveersinghsandhu1577
    @balveersinghsandhu1577 Год назад +9

    ਬਹੁਤ ਹੀ ਵਧੀਆਂ ਗੀਤ ਵਧੀਆਂ ਲਿਖਿਆ ਵਧੀਆਂ ਗਾਇਆ ਗੀਤ ਦੇ ਨਾਲ ਸੰਨ ਲਿਖਣ ਲਈ ਧੰਨਵਾਦ ਕਰਦੇ ਹਾਂ

  • @ranjitSingh-dj5pr
    @ranjitSingh-dj5pr 9 месяцев назад +3

    ਨਿਰੰਦਰ biba ਕੋਈ ਸਾਨੀ ਨਹੀਂ ਹੈ

  • @sukhdevraj8417
    @sukhdevraj8417 Год назад +6

    बचपन याद आ गया, old is gold my dear.

  • @InderjitSingh-hl6qk
    @InderjitSingh-hl6qk Год назад +11

    ਕਿਥੋਂ ਲੱਭਣਾ ਬੀਤਿਆ ਸਮਾਂ, ਸਾਡੇ ਸਮੇਂ ਦੇ ਬਿਹਤਰੀਨ ਗੀਤ,

  • @baljindersinghdhaliwal247
    @baljindersinghdhaliwal247 Год назад +4

    Purane din yad kraoun lye bahut bahut dhanyavad Bai ji

  • @karamjeetsingh2352
    @karamjeetsingh2352 8 месяцев назад +2

    ਮੁੜ ਨਹੀਂ ਆਉਣਾ ਨਰਿੰਦਰ ਬੀਬਾ
    ਮੁੜ ਨਹੀਂ ਆਉਣਾ ਦੀਪਕ ਜੈਤੋਈ

  • @SukhwinderSingh-vd8tp
    @SukhwinderSingh-vd8tp Год назад +4

    ਇਹ ਅਸਲੀ ਵਿਰਸਾ ਸਾਂਭਿਆ ਹੈ ਜੀ

  • @JaswinderSingh-og4it
    @JaswinderSingh-og4it 7 месяцев назад +2

    Mainu bachpan12-13 saal di Umar yaad aa gayee

  • @jagtarsinghje9705
    @jagtarsinghje9705 10 месяцев назад +2

    ਇਹ ਗੀਤ ਸਦਾ ਲਈ ਜਿਓਦੇ ਰਹਿਣ ਵਾਲੇ ਹਨ ਜੀ

  • @fakirsaida786
    @fakirsaida786 3 месяца назад

    ਬਹੁਤ ਹੀ ਅਣਮੁੱਲਾ ਗੀਤ ਹੈ ਬਾਈ ਜੀ ਨਰਿੰਦਰ ਬੀਬਾ ਜੀ ਦਾ 🙏

  • @AnmolratanSingh-h7t
    @AnmolratanSingh-h7t 3 месяца назад

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ
    ਸਾਹਿਬ ਕਲਗੀਧਰ ਪਾਤਸਾਹ ਜੀ ਪਾਤਸਾਹ ਸੱਚਾ ਸੁੱਚਾ ਸੂਰਬੀਰ ਅਣਖੀ ਯੋਧਾ ਕੌਮੀ ਪਰਵਾਨਾ
    ਗਰੀਬਾਂ ਮਜ਼ਲੂਮਾਂ ਦਾ ਮਸੀਹਾ ਜਿੰਦਾਬਾਦ 💪

  • @sukhasingh4734
    @sukhasingh4734 24 дня назад +1

    PIND MAUJ GARH SUKHA SINGH MAKHU TO MATA JI NARINDAR BIBA DA FEN HNA

  • @JagroopSingh-no7xy
    @JagroopSingh-no7xy 2 месяца назад

    ਵਾਹ ਜੀ ਵਾਹ ਆਪਣੇ ਬਚਪਨ ਦੇ ਗੀਤ ਸੁੱਣਕੇ ਸਵਾਦ ਆ ਗਿਆ

  • @harjitbhangoo4227
    @harjitbhangoo4227 Год назад +8

    ਇਹ ਗੀਤ ਸਦਾ ਲਈ ਜਿਉਂਦੇ ਰਹਿਣ ਵਾਲੇ ਹਨ ਜੀ ਅਤੇ ਮਨ ਨੂੰ ਸ਼ਾਂਤ ਕਰਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🏼👌

    • @HarbhajanSingh-x6z
      @HarbhajanSingh-x6z Год назад

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh

  • @BaldevSingh-fi2sk
    @BaldevSingh-fi2sk Год назад +3

    I remember this song was play that at evening when doli and barat ready for departure from sur singh

  • @preetpalsingh1596
    @preetpalsingh1596 Год назад +2

    Bachpan yad karva dita ,vah g vah

  • @LatifMalik-jt6hr
    @LatifMalik-jt6hr 8 месяцев назад +1

    Narinder biba de pathar de record pathar dill hi sun sakde han. Dhian putta wale an de athru nikal aunde han

  • @NareshKumar-nl2mi
    @NareshKumar-nl2mi 8 месяцев назад +1

    Very Good family song, which expresses
    true circumstances in our society.

  • @BhupinderSingh-ub4ph
    @BhupinderSingh-ub4ph Год назад +3

    1966 ch Mai 7 saal da c.bahut hi Purana khajana shabh K rakhia ji.❤v.ggod BIBA ji

  • @pritpalsinghbrar7984
    @pritpalsinghbrar7984 11 месяцев назад +1

    Je ajj v Appne Bachhe A Geet Sunnan Lag jan ta v kafi Sudhar ho sakda ha g

  • @surjeetsingh-nh3je
    @surjeetsingh-nh3je Год назад +6

    Bachpan de old song very very nice

  • @AmrjitSingh-r6y
    @AmrjitSingh-r6y 5 месяцев назад

    ਕੋਈ।ਮੁਕਾਬਲਾਨਹੀ।ਬੁਹਤ।ਖੁਸੀ।ਮਿਲਦੀਹੇ।ਸਚ।ਸੁਣਕੇ।ਵਾਹ।ਬੀਬਾਜੀ।

  • @DhddjdjJdjddbdbdjdj-rr7fo
    @DhddjdjJdjddbdbdjdj-rr7fo Год назад +2

    Very good Bhai g

  • @AnmolratanSingh-h7t
    @AnmolratanSingh-h7t 3 месяца назад

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਹੈ ਸਾਹਿਬ
    ਕਲਗੀਧਰ ਪਾਤਸਾਹ ਦਾ ਸੱਚਾ ਸੁੱਚਾ ਸੂਰਬੀਰ ਅਣਖੀ ਯੋਧਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਜਿੰਦਾਬਾਦ

  • @rajinderbrar6934
    @rajinderbrar6934 3 месяца назад

    ਵਾਹ ਜੀ ਵਾਹ ਅਠਵੰਜਾ ਸਾਲ ਪੁਰਾਣਾ ਗੀਤ।

  • @sohanlalmiyan2868
    @sohanlalmiyan2868 Год назад +6

    Old time acha tha wo kabi nahi agega bhaio

  • @sukhdevraj8417
    @sukhdevraj8417 Год назад +1

    पचास साल पुराना जमाना याद स गया, very very sweet heart song 💞💞👍👍

  • @punjabmetalstore2840
    @punjabmetalstore2840 8 месяцев назад +1

    Satnam Waheguru ji

  • @ajaibsidhu5083
    @ajaibsidhu5083 Год назад +8

    ਇਹ ਗੀਤ ਸਦਾ ਲਈ ਜਿਓਦੇ ਰਹਿਣ ਵਾਲੇ ਹਨ ਜੀ ਅਤੇ ਮਨ ਨੂੰ ਸਾਂਤ ਕਰਦੇ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ 📢🎙️🎤🎧🪕💃🕺🎻

  • @BalvirSingh-q7e
    @BalvirSingh-q7e 8 месяцев назад +3

    Old is gold 🥇

  • @MuhammadShafique-do2cz
    @MuhammadShafique-do2cz 9 месяцев назад +1

    Yes true song painful

  • @ਹੱਕਸੱਚਦੀਆਵਾਜ਼-ਟ3ਟ

    Very Nice❤

  • @ajitpaulazad3791
    @ajitpaulazad3791 Год назад +5

    Kya geet ne. Akhan vich arhroo aa jande ne. Main 6 saal da c jado eh geet sunde c. 57 saal ho gai. Aje v eh geet amar ne

  • @prempremsingh7460
    @prempremsingh7460 Год назад +3

    Dhian valeyan nu ron aa janda geet sunke

  • @DhddjdjJdjddbdbdjdj-rr7fo
    @DhddjdjJdjddbdbdjdj-rr7fo Год назад +2

    Very thanks Bhai g

  • @surjitsinghmehrok184
    @surjitsinghmehrok184 Год назад +7

    Very good song old is gold

  • @avtarpannupannu6609
    @avtarpannupannu6609 Год назад +2

    Thanks bro ji god ji
    Panjokhra
    Shaib

  • @ajitpaulazad3791
    @ajitpaulazad3791 Год назад +2

    Sab c piara geet

  • @swindersingh7654
    @swindersingh7654 Год назад +3

    Old id gpld song kithe oh din jado ih gane sunde c

  • @jangsingh3512
    @jangsingh3512 Год назад +4

    Thanking you for old song Narinder Biba ji

  • @bsingh2804
    @bsingh2804 11 месяцев назад +1

    Old is gold

  • @mukhtyarsingh7513
    @mukhtyarsingh7513 Год назад +7

    बहुत सुंदर गीत है जी 🙏🙏

  • @harpreetaulakh9713
    @harpreetaulakh9713 Год назад +1

    ਬਚਪਨ ਯਾਦ ਆਇਆ

  • @tarsemsingh7827
    @tarsemsingh7827 Год назад +2

    Kya baat aa ji

  • @sukhminderpaljethi1243
    @sukhminderpaljethi1243 8 месяцев назад +1

    Heart touching song

  • @gurdevsondhi3458
    @gurdevsondhi3458 Год назад +4

    Wah wah g

  • @jarnailsinghgill8610
    @jarnailsinghgill8610 Год назад +10

    ਧੀਆ ਦਾ ਮਾਪਿਆ ਬਾਰੇ ਦਰਦ ਮਹਿਸੂਸ ਕਰੋ ਜੀ

  • @NachhattarSingh-io6qx
    @NachhattarSingh-io6qx 4 месяца назад

    ਸਦਾ ਬਹਾਰ ਗੀਤ ਅਮਰ ਨੇ

  • @MalkeetSingh-rk6gu
    @MalkeetSingh-rk6gu 7 месяцев назад +1

    Nice 👍🎉🎉🎉🎉

  • @MalkitSingh-ic2gk
    @MalkitSingh-ic2gk Год назад +3

    Old is gold.

  • @SurjitsinghSinghsurjit-yp9jq
    @SurjitsinghSinghsurjit-yp9jq 3 месяца назад

    ਵਾਹ ਜੀ ਵਾਹ ਕਿਆ ਬਾਤ ਹੈ

  • @YashBains-h1e
    @YashBains-h1e 2 месяца назад

    Beautiful song from one of the Punjabi greats, i listened to these on a little pocket transistor radio while lying in bed during the 60's after we came to UK❤

  • @salwindersingh6995
    @salwindersingh6995 Год назад +1

    Very.good.old.song.veri.nice.biba.ji

  • @ShakuntalaDevi-lx9fy
    @ShakuntalaDevi-lx9fy Год назад +1

    Heart toching

  • @nazamsingh2056
    @nazamsingh2056 Год назад +5

    Veri.niceji.bibi.ji

  • @BhaiJaimalSinghjiAmritsarwale
    @BhaiJaimalSinghjiAmritsarwale 3 месяца назад

    ਇੰਜ ਲੱਗਦਾ ਜਿਵੇਂ ਕਲ ਹੀ ਰਿਕਾਰਡ ਹੋਇਆ ਹੋਵੇ

  • @TaraSingh-nr9ju
    @TaraSingh-nr9ju Год назад +3

    Very good song

  • @DahoodsinghDahoodsingh
    @DahoodsinghDahoodsingh 11 месяцев назад +1

    The best

  • @chatarsinghpandher3187
    @chatarsinghpandher3187 3 месяца назад

    Old is gold.Biba' s voice is matchless.

  • @janakrajverma997
    @janakrajverma997 Год назад +3

    Biba ji sda amar rehngi

  • @SatnamSingh-mf9di
    @SatnamSingh-mf9di Год назад +1

    Very nice song and vioce ❤️🌹🙏👃

  • @jagtarsinghjagraon5773
    @jagtarsinghjagraon5773 Год назад +5

    Always this songs is very important.

  • @GurdeepSingh-uo1mx
    @GurdeepSingh-uo1mx Год назад +2

    Lajawab

  • @hargobindsinghbrar3923
    @hargobindsinghbrar3923 Год назад +2

    Ustaad ji G S Deepak saab J aitu wale ji i da likhiya gett

  • @tarloksinghthindtarloksing9830
    @tarloksinghthindtarloksing9830 Год назад +7

    Very good👍❤

  • @JasbirSingh-is5rl
    @JasbirSingh-is5rl Год назад +1

    Chach, g

  • @sohanlalmiyan2868
    @sohanlalmiyan2868 Год назад +7

    My aye 1984 old is gold pure 🙏🏿 love song

  • @MalkeetSingh-rk6gu
    @MalkeetSingh-rk6gu 7 месяцев назад +1

    🎉🎉🎉🎉

  • @hakikatraisingh1157
    @hakikatraisingh1157 Год назад +1

    Geet kar kaun ne balhiare jyea

  • @avtarpannupannu6609
    @avtarpannupannu6609 Год назад +2

    Baba
    Ji
    Amar
    Rahange
    Panjokhra
    Shaib

  • @charanjeetsharma5730
    @charanjeetsharma5730 3 месяца назад

    Sadi gusev mam ton sunia c very nice song

  • @AmrjitSingh-r6y
    @AmrjitSingh-r6y 5 месяцев назад

    ਵਾਹ ਜੀਵਾਹ

  • @swarnsingh4787
    @swarnsingh4787 Год назад +1

    ਸਚਾਈਆਂ

  • @khazansingh3271
    @khazansingh3271 Год назад +1

    Ever green song thanks

  • @Balwantsingh-bb1yw
    @Balwantsingh-bb1yw Год назад +1

    Good. B. S

  • @RealMe-w7j2t
    @RealMe-w7j2t 2 месяца назад

    Bahut hi wadea awage hai 👍♥️