ਨਰਿੰਦਰ ਬੀਬਾ ਜੀ ਦੇ ਦਿਲ ਨੂੰ ਛੂਹਣ ਵਾਲ਼ੇ ਧਾਰਮਿਕ ਗੀਤ - ਰਿਕਾਰਡ ਨੰਬਰ 7EPE 2047 ਸਾਲ 1979

Поделиться
HTML-код
  • Опубликовано: 28 окт 2024
  • 1. ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ।
    ਲੇਖਕ: ਨਰੰਜਣ ਅਵਤਾਰ।
    2. ਰਾਮ ਦਾਸ ਗੁਰੂ ਤੇਰੀ ਨਗਰੀ।
    ਲੇਖਕ: ਰਾਮ ਨਰੰਜਣ ਸਿੰਘ ਦਰਦੀ।
    3. ਧੰਨ ਧੰਨ ਸਤਿਗੁਰ ਤੇਗ ਬਹਾਦਰ।
    ਲੇਖਕ : ਚਰਨ ਸਿੰਘ ਸਫਰੀ।
    4. ਦੱਸ ਵੇ ਜਲਾਦਾ।
    ਲੇਖਕ : ਹਰਭਜਨ ਸਿੰਘ ਥਿੰਦ
    ਸੰਗੀਤ : ਕੇਸਰ ਸਿੰਘ ਨਰੂਲਾ ਜੀ।
    ਕੰਪਨੀ: His Masters Voice : ਉਸਦੇ ਮਾਲਿਕ ਦੀ ਆਵਾਜ਼।

Комментарии • 234

  • @mangaldass1694
    @mangaldass1694 9 месяцев назад +9

    I am very much found off songs of Smt, Narinder Biba ji,

  • @GurmeetKaur-qr1sx
    @GurmeetKaur-qr1sx 7 месяцев назад +18

    ਬਹੁਤ ਵਧੀਆ ਧਾਰਮਿਕ ਗੀਤ ਨਰਿੰਦਰ ਬੀਬਾ ਜੀ ਦੇ ਉਦੋਂ10ਸਾਲ ਦੀ ਸੀ।ਹੁਣ ਵੀ ਸੁਣ ਕੇ ਬਹੁਤ ਦਿਲ ਨੂੰ ਸਕੂਨ ਮਿਲਦਾ। ❤

  • @rajpalsidhu8179
    @rajpalsidhu8179 10 месяцев назад +40

    ਨਰਿੰਦਰ ਬੀਬਾ ਜੀ ਦੀ ਬਹੁਤ ਮਿਠੀ ਅਵਾਜ਼ ਪਰਮਾਤਮਾ ਉਸ ਦੀ ਰੂਹ ਨੂੰ ਸਾਤੀ ਬਕਸੇ🙏🙏🙏🙏

  • @BudhSingh-pb2es
    @BudhSingh-pb2es 10 месяцев назад +32

    🎉 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🎉 ਇਹ ਗੀਤ ਕਦੇ ਵੀ ਪਰਾਣੇ ਨਹੀਂ ਹੋਣਗੇ ਸਦਾ ਬਹਾਰ ਗੀਤ ਹਨ 🎉

    • @paramjeetgrewal3222
      @paramjeetgrewal3222  10 месяцев назад +1

      ਧੰਨਵਾਦ ਬਾਈ ਜੀ ਪਰਮਾਤਮਾਂ ਤੁਹਾਨੂੰ ਖੁਸ਼ੀਆਂ ਬਖਸ਼ੇ।

  • @rajwindersidhu8158
    @rajwindersidhu8158 11 месяцев назад +18

    ਪੁਰਾਨਾ ਵਿਰਸੇ ਦੇ ਗੀਤ ਅਨਮੋਲ ਸੁਰੀਲੀ ਅਵਾਜ਼ ਨਰਿੰਦਰ ਬੀਬਾ ਜੀ ❤

  • @TalwinderSandhu-vh7wj
    @TalwinderSandhu-vh7wj 10 месяцев назад +30

    ਇਹ ਗੀਤ ਰਹਿੰਦੀ ਦੁਨੀਆਂ ਤਕ ਇੰਜ ਹੀ ਵਜੈਗਾ ।ਰੂਹ ਵਿਚ ਲਹਿ ਜਾਂਦਾ।

  • @Kulwant-singing-top-voice-3311
    @Kulwant-singing-top-voice-3311 9 месяцев назад +13

    ਪੰਜਾਬ ਦੀ ਲਤਾ ਮੰਗੇਸ਼ਕਰ, ਨਰਿੰਦਰ ਬੀਬਾ

  • @KuldeepSingh-qb9kt
    @KuldeepSingh-qb9kt 6 месяцев назад +13

    ਬਹੁਤ ਅੱਛੇ ਕੰਮ ਕੀਤੇ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੰਗੀ ਸਰਮੱਥਾ ਬੱਕਸ਼ਣ ਜੀ।। ਸੱਦਾ ਹੀ ਖੁਸ਼ ਰਹੋ ਜੀ🌹🌹🌹🌹🌹🌹🌹🌹🌹🌹🌹 ਵੱਲੋਂ🌹 ਕੁਲਦੀਪ❤ ਸਿੰਘ🌹 ਸਨੌਰ🌹 ਪਟਿਆਲੇ🌹 ਵਾਲੇ💯💯💯💯💯💯💯💯💯💯

  • @jagdevkaur3144
    @jagdevkaur3144 10 месяцев назад +15

    ਅਸੀਂ ਬਹੁਤ ਹੀ ਸਤਿਕਾਰ ਅਪਣੱਤ ਪਿਆਰ ਕਰਦੇ ਹਾਂ ਜੀ ਨਰਿੰਦਰ ਬੀਬਾ ਜੀ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਸਾਡੇ ਵੇਲਿਆਂ ਦੇ ਬਹੁਤ ਹੀ ਸੁਰੀਲੀ ਆਵਾਜ਼ ਵਾਲੇ ਉਚਕੋਟੀ ਦੇ ਮਹਾਨ ਗਾਇਕ ਹਨ ਪਰ ਇਕ ਓ ਅੰਕਾਰ ਵਿੱਚ ਕਿਸੇ ਵੀ ਗਾਇਕ ਫੋਟੋ ਲਗਾਓਣੀ ਕੀ ਉਚਿਤ ਹੈ ਮੇਰੇ ਖਿਆਲ ਵਿੱਚ ਤਾਂ ਨਹੀਂ 🎉🎉🎉❤🌸🌺🌸🌺👍🙏

    • @paramjeetgrewal3222
      @paramjeetgrewal3222  10 месяцев назад +2

      ਇਕ ਓ ਅੰਕਾਰ ਵਿੱਚ ਨਰਿੰਦਰ ਬੀਬਾ ਜੀ ਦੀ ਜਿਹੜੀ ਫੋਟੋ ਲਾਈ ਹੋਈ ਹੈ ਉਹ ਮੈਂ ਵੀ ਨੋਟ ਕਰਿਆ ਸੀ ਕੇ ਗਲਤ ਹੈ,ਐਚ ਐਮ ਵੀ ਕੰਪਨੀਂ ਨੇੰ ਰਿਕਾਰਡਾਂ ਦੇ ਕਵਰ ਬਣਾਉਂਣ ਦਾ ਕੰਮ ਕਿਸੇ ਅਮਲੇਸ਼ ਦੇਵ ਨਾਂ ਦੇ ਵਿਆਕਤੀ ਨੂੰ ਦਿੱਤਾ ਹੋਇਆ ਸੀ,ਉਸਨੂੰ ਸਿੱਖੀ ਪਰੰਪਰਾਵਾਂ ਬਾਰੇ ਪਤਾ ਨਾਂ ਹੋਣ ਕਾਰਨ ਫੋਟੋ ਛਪ ਗਈ ਹੋਵੇਗੀ।

  • @MandeepSingh-ry6ps
    @MandeepSingh-ry6ps 10 месяцев назад +13

    ਬੀਬਾ ਜੀ ਦੇ ਧਾਰਮਿਕ ਗੀਤ ਸੁਣ ਕੇ ਰੱਬ ਯਾਦ ਆ ਜਾਂਦਾ ਜੀਓ ਗਰੇਵਾਲ ਸਾਬ

  • @mylovelyuniversesikhworldc8311
    @mylovelyuniversesikhworldc8311 2 месяца назад +2

    ਵਾਹਿਗੁਰੂ ਜੀ 🙏🙏🙏

  • @amrindersingh8210
    @amrindersingh8210 10 месяцев назад +18

    ਨਰਿੰਦਰ ਬੀਬਾ ਦੇ ਗਾਏ ਧਾਰਮਿਕ ਗੀਤ ਬਹੁਤ ਵਧੀਆ ਲੱਗਦੇ ਧਨਵਾਦ ਜੀ

  • @sangamann9866
    @sangamann9866 10 месяцев назад +12

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @sukhramkaur4505
    @sukhramkaur4505 9 месяцев назад +16

    ਨਰਿੰਦਰ ਬੀਬਾ ਆਪਣੇ ਇਹਨਾਂ ਗੀਤਾਂ ਸਦਕਾ ਸਦਾ‌‌ ਜਿਊਂਦੇ ਨੇ

  • @AjaibSingh-x3q
    @AjaibSingh-x3q 2 месяца назад +3

    ਇਹ ਗੀਤਾਂ ਨੂੰ ਸੁਣ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਜੀ ਜੀ ਕਰਦੇ ਵਾਰ ਵਾਰ ਸੁਣੀ ਜਾਈਏ ਬਹੁਤ ਪਿਆਰੀ ਅਵਾਜ਼ ਨੰਬਰ ਵਨ ਕੁਆਲਿਟੀ ਪੇਸ਼ ਕੀਤੀ ਹੈ ਗਰੇਵਾਲ ਸਾਹਿਬ ਜੀ ਦਿਲ ਤੋਂ ਸਲੂਟ ਕਰਦੇ ਹਾਂ ਥੈਂਕਯੂ ਬਾਈ ਜੀ 📢🙏🙏🙏🙏🙏🙏🙏

  • @Harman_neelon
    @Harman_neelon 9 месяцев назад +4

    ਗਰੇਵਾਲ ਜੀ ਤੁਹਾਨੂੰ ਪ੍ਰਮਾਤਮਾ ਚੜਦੀ ਕਲਾਂ ਵਿਚ ਰਖੇ ਪ੍ਰੇਮ ਸਿੰਘ ਨੀਲੋ ਵਾਲਾ

  • @premparkash4813
    @premparkash4813 3 месяца назад +1

    ਦਿਲ ਨੂੰ ਛੂੰਹਣ ਵਾਲੇ ਗੀਤ ਨੇ , ਸਦਾ ਬਹਾਰ

  • @SukhdevSingh-dg5ku
    @SukhdevSingh-dg5ku 11 месяцев назад +18

    ਬਹੁਤ,ਵਾਦੀਆ,ਬਾਈ,ਜੀ,ਵਾਹਿਗੁਰੂ,ਤੇਰੇ,ਤੇ,ਤੇਰੇ,ਪਰਵਾਰ,ਮੇਹਰ,ਕਾਰੇ,ਜੀ

  • @karanveer6591
    @karanveer6591 6 месяцев назад +5

    ਬਚਪਨ ਯਾਦ ਆ ਗਿਆ ਬਹੁਤ ਵਾਰ ਸੁਣਿਆ ਹੈ

  • @RajaVerma-rd1wx
    @RajaVerma-rd1wx 2 месяца назад +2

    ਬਚਪਨ ਵਿੱਚ ਸੁਣਦੇ ਸੀ ਦੋ ਮੰਜੇ ਜੋੜ ਕੇ ਸਪੀਕਰਾਂ ਤੇ ਵੱਜਦੇ ਸੀ❤️❤️❤️❤️❤️🙏🏻

  • @ajaibsidhu5083
    @ajaibsidhu5083 11 месяцев назад +16

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🚩🚩🚩🚩🚩🚩🚩

  • @harafangle9473
    @harafangle9473 10 месяцев назад +10

    ਵਾਹਿਗੁਰੂ ਜੀ ਪੁਰਾਣੇ ਧਾਰਮਿਕ ਗੀਤ ਬਹੁਤ ਵਧੀਆ ਲਗਦਾ 🎉🎉🎉🎉🙏🙏🙏🙏🙏

  • @harmeshsingh2384
    @harmeshsingh2384 9 месяцев назад +5

    Biba.ji.noo.100.100.parnam.ji.ehna.da.riaz.hi.eina.c.baki.pitapurkhi.sikhi.ehna.noo.sunde.hI.vde.hoy.han.jI.esi.mAlan.aattached.mud.nhi.pAida.hone.

  • @SukhjiderDhaliwal
    @SukhjiderDhaliwal 6 месяцев назад +4

    ❤❤❤❤ Dhan Dhan Guru Nanak Dev Ji🎉🎉🎉🎉🎉

  • @talwindersingh6454
    @talwindersingh6454 6 месяцев назад +4

    ਇਹ ਇਕੱਲੇ ਗੀਤ ਹੀ ਨਹੀਂ ਹਨ, ਬਲਕਿ ਬਹੁਤ ਵੱਡਾ ਸਿੱਖੀ ਦਾ ਇਤਿਹਾਸ ਹੈ।

  • @LakhbirSingh-kq5lz
    @LakhbirSingh-kq5lz 9 месяцев назад +5

    Gooood. Song. Thanks

  • @TonyManila
    @TonyManila 8 месяцев назад +13

    ਅਸੀਂ 1978 ਚ ਕਿਸੇ ਕੋਲੋਂ tape record ਲਈ ਸੀ,, 200 ਜਾ 300 ਦੀ,, ਉਦੋਂ ਅਸੀਂ 4 5 reelan ਵੀ ਲਈਆਂ ਸਨ,, ਏਹ ਨਾਲ ਲਈ ਸੀ, ਇਕ margi mein yaar, ਸੁਰਿੰਦਰ ਕੌਰ ਤੇ ਗਰੇਵਾਲ ਜੀ ਦੀ,, ਬਹੁਤ ਧੰਨਵਾਦੀ ਆਂ ਵੀਰ

  • @LakhveerSingh-sn2xl
    @LakhveerSingh-sn2xl 8 месяцев назад +4

    SATNAM WAHEGURU JI ❤❤❤❤❤

  • @TarsemSingh-of5tz
    @TarsemSingh-of5tz 9 месяцев назад +6

    ਬਹੁਤ ਹੀ ਵਧੀਆ ਅਵਾਜ।

  • @SukhwinderJhiont
    @SukhwinderJhiont 4 месяца назад +3

    ਬਹੁਤ। ਹੀ। ਸੁਰੀਲੀ। ਅਤੇ। ਬੁਲੰਦ। ਅਵਾਜ। ਦੀ। ਮਾਲਕ। ਸੀ। ਬੀਬਾ। ਜੀ। ਬੀਬਾ। ਜੀ ਦੇ। ਧਾਰਮਿਕ। ਗੀਤ। ਬਾ। ਕਮਾਲ। ਸਨ। ਬਹੁਤ। ਬਹੁਤ। ਜਿਆਦਾ। ਧੰਨਵਾਦ ❤❤❤❤❤❤❤❤❤❤❤❤❤❤❤❤

  • @harneksingh1049
    @harneksingh1049 10 месяцев назад +8

    ਐਹੋ ਜਿਹੇ ਗੀਤ ਕਾਰ ਹੁਣ ਕਿਥੋ ਲਭਣੇ ਆ

  • @LakhwinderSingh-gz3wj
    @LakhwinderSingh-gz3wj 9 месяцев назад +10

    ਗਰੇਵਾਲ ਜੀ ਪੁਰਾਣਾਗੀਤ ਰਜਿੰਦਰ ਰਾਜਨ ਦਾ ਡੂੰਘਾ ਵਾਹ ਲੈ ਹੱਲ ਵੇ ਤੇਰੀ ਘਰੇ ਨੌਕਰੀ

  • @gursharnsingh1180
    @gursharnsingh1180 9 месяцев назад +11

    ਵਾਹਿਗੁਰੂ ਜੀ

  • @sukhjinderjassar6780
    @sukhjinderjassar6780 5 месяцев назад +2

    ਬਹੁਤ ਬਹੁਤ ਪਿਆਰੀ ਅਵਾਜ਼ ਸੀ ਬੀਬਾ ਜੀ ਦੀ, ਧੰਨਵਾਦ ਬਾਈ ਜੀ, ਤੁਸੀਂ ਪੁਰਾਣੀਆਂ ਯਾਦਾ ਤਾਜ਼ੀਆਂ ਕਰ ਦਿੱਤੀਆਂ, ਵਾਹਿਗੁਰੂ ਜੀ ਭਲਾ ਕਰੇ।

  • @sikandersinghsidhu-ti1ce
    @sikandersinghsidhu-ti1ce 6 месяцев назад +3

    ਗਰੇਵਾਲ ਜੀ ਬਹੁਤ ਖੂਬਸੂਰਤ ਕਲਾਕਾਰ ਨੂੰ ਸੁਣ ਕੇ ਦਿਲ ਨੂੰ ਸਕੂਨ ਆ ਗਿਆ। ਪ੍ਰਿੰੀਪਲ Retd ਸਿਕੰਦਰ ਸਿੰਘ ਸਿੱਧੂ ਪਿੰਡ ਘਰਾਗਣੇ ਵਾਲੇ
    E

  • @SuchaSingh-jw4ss
    @SuchaSingh-jw4ss 10 месяцев назад +14

    ਨਰਿੰਦਰ ਬੀਬਾ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਧਾਰਮਿਕ ਪ੍ਰਸਤੁਤੀ ਪੇਸ਼ ਕੀਤੀ ਸੀ ਜੋ ਕਿ ਬਹੁਤ ਹੀ ਕਾਬਿਲੇ ਤਾਰੀਫ ਹੈਂ

  • @makhansingh-pq7cz
    @makhansingh-pq7cz 8 месяцев назад +4

    ❤❤VeerJi Old Is Gold ❤❤❤. Makhan Singh Bagha ❤❤❤❤❤❤

  • @charansinghghumman759
    @charansinghghumman759 8 месяцев назад +9

    ਇਤਿਹਾਸ ਦੀ ਸੰਭਾਲ ਮਹਾਨ ਗੁਰੂ ਮੇਹਰ ਕਰੇ

  • @KulwinderSingh-zw5wr
    @KulwinderSingh-zw5wr 9 месяцев назад +7

    ਬਹੁਤ ਹੀ ਵਧੀਆ ਜੀ ਗਰੇਵਾਲ ਸਾਬ ਜੀ

    • @paramjeetgrewal3222
      @paramjeetgrewal3222  9 месяцев назад

      ਧੰਨਵਾਦ ਵੀਰ ਜੀ।

    • @JagroopSingh-no7xy
      @JagroopSingh-no7xy Месяц назад +1

      @@paramjeetgrewal3222ਧੰਨਵਾਦ ਵੀਰ ਜੀ ਤੁਸੀ ਇਹ ਅਨਮੋਲ ਖਜਾਨਾ ਸਾਂਭ ਰੱਖਿਆ

    • @Lovepreet-gr8rg
      @Lovepreet-gr8rg День назад

      ਪ @@JagroopSingh-no7xy

  • @jagjiwansingh6548
    @jagjiwansingh6548 10 месяцев назад +8

    ਬਹੁਤ ਵਧੀਆ ਗੀਤ ਹੈ

  • @gurmailsingh499
    @gurmailsingh499 11 месяцев назад +6

    ਬਹੁਤ ਵਧੀਆ ਜੀ
    ਗੁਰਮੇਲ ਸਿੰਘ ਫੌਜੀ ਬਠਿੰਡੇ ਤੋਂ

  • @sandysinghsadhowalia
    @sandysinghsadhowalia 10 месяцев назад +45

    ਬਹੁਤ ਹੀ ਵਧੀਆ ਧਾਰਮਿਕ ਗੀਤ ਅਤੇ ਮਿੱਠੀ ਆਵਾਜ਼। ਨਰਿੰਦਰ ਬੀਬਾ ਜੀ ਅਤੇ ਕੁਲਦੀਪ ਮਾਣਕ ਜੀ ਨੇ ਪੰਜਾਬੀ ਕਲਾਕਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਧਾਰਮਿਕ ਗੀਤ ਅਤੇ ਓਪੇਰੇ ਰਿਕਾਰਡ ਕਰਵਾਏ ਹਨ।

    • @paramjeetgrewal3222
      @paramjeetgrewal3222  10 месяцев назад +1

      ਹਾਂ ਜੀ ਵੀਰ ਜੀ।

    • @AvtarSingh-vw7vu
      @AvtarSingh-vw7vu 8 месяцев назад +3

      ਧਾਰਮਿਕ ਗੀਤ ਹੈ ਇਹਨਾਂ ਦੇ ਅੰਦਰ ਬੀਬਾ ਜੀ ਦੇ

    • @NirmalSingh-nc7fx
      @NirmalSingh-nc7fx 3 месяца назад

      😊😊😊😊😊😊​@@paramjeetgrewal3222

    • @pardeepmasih1243
      @pardeepmasih1243 Месяц назад

      Aaaaaaaaaaaàaaàaaaà​@@AvtarSingh-vw7vu

    • @pardeepmasih1243
      @pardeepmasih1243 Месяц назад

      AaaÀAaàAÀaa

  • @punjabmetalstore2840
    @punjabmetalstore2840 5 месяцев назад +2

    Satnam Waheguru ji

  • @swarajkumar355
    @swarajkumar355 9 месяцев назад +4

    Very good Vedi0. Danbad

  • @JaswinderSingh-gf7xk
    @JaswinderSingh-gf7xk 3 месяца назад +1

    good singer narinder biba ji.

  • @JasbirSIngh-me1dz
    @JasbirSIngh-me1dz 8 месяцев назад +3

    Waheguru ji 1976 Yaad Aaa Gia. Keep it up 👍

  • @sukhdevraj8417
    @sukhdevraj8417 4 месяца назад +1

    बचपन दियाँ yaadan ताज़ा कर दितियाँ. Old is gold always.

  • @Exdarbarasingh-xh9xz
    @Exdarbarasingh-xh9xz 10 месяцев назад +8

    ਨਾਨਕ ਨਾਮ ਜਹਾਜ ਚੌੜੇ ਸੋ ਖਤਰੇ ਪਾਰ

  • @ShamsherSingh-gj3ji
    @ShamsherSingh-gj3ji 9 месяцев назад +3

    BAHUT sundar veer ji

  • @arshpeetmlk5283
    @arshpeetmlk5283 4 месяца назад +1

    ਗਰੇਵਾਲ ਜੀ ਬਹੁਤ ਵਧੀਆ ਜਿਹੜਾ ਰੈਪਰ ਦੀ ਫੋਟੋ ਦਿਖਾ ਰਹੇ ਹੋ ਮੁਖਤਿਆਰ ਮਾਨਵੀ

  • @SurjeetSandhuSukhewala
    @SurjeetSandhuSukhewala 11 месяцев назад +14

    ਬਹੁਤ ਖੂਬ ਗਰੇਵਾਲ ਸਾਹਿਬ ❤

  • @dishadubbdubb8444
    @dishadubbdubb8444 4 месяца назад +1

    Waheguru ji

  • @chumberjit1554
    @chumberjit1554 7 месяцев назад +2

    Att❤❤❤❤❤❤G

  • @sardarasingh8866
    @sardarasingh8866 2 месяца назад +1

    ਕਾਸ਼,ਜੇ ਇਹ ਕਲਾਕਾਰ ਪੰਜਾਬੀ ਦੀ ਬਿਹਤਰੀ ਲਈ ਦੁਬਾਰਾ ਆ ਜਾਣ।

  • @LakhvirSingh-w7t
    @LakhvirSingh-w7t 3 месяца назад +1

    ❤❤❤❤❤wahegutru ji wahegurriuji waheguru ji waheguru ji

  • @HardevCheema-d3g
    @HardevCheema-d3g 6 месяцев назад +1

    V lovely songs of smt bibJi. Dhanbad.

  • @tarlochansinghdupalpuri9096
    @tarlochansinghdupalpuri9096 10 месяцев назад +7

    ਬਹੁਤ ਬਹੁਤ ਸ਼ੁਕਰਾਨਾ

  • @GurmailSingh-wy2to
    @GurmailSingh-wy2to 9 месяцев назад +4

    Old is 🏆pbi 🎤⭐❤singing lyries shinda BADBAR BNL pb

  • @satwantsingh6659
    @satwantsingh6659 7 месяцев назад +2

    Good song

  • @nazamsingh2056
    @nazamsingh2056 7 месяцев назад +2

    Veri.nice.vir.ji.virsa.sabaln.lae

  • @RavinderSingh-du3le
    @RavinderSingh-du3le 11 месяцев назад +57

    ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਜੀ। ਮੈਂ 1975 ਵਿਚ police training ਲੈ ਰਿਹਾ ਸੀ ਓਸ ਵਕਤ bahoot ਪ੍ਰਚਲਤ ਸੀ।

    • @paramjeetgrewal3222
      @paramjeetgrewal3222  11 месяцев назад +15

      ਪੰਜਾਬੀ ਗਾਇਕ ਗਾਇਕਾਵਾਂ ਵਿੱਚੋਂ ਸਭ ਤੋਂ ਜਿਆਦਾ ਧਾਰਮਿਕ ਗੀਤ ਨਰਿੰਦਰ ਬੀਬਾ ਜੀ ਨੇ ਹੀ ਗਾਏ ਹਨ।

    • @vikramsingh-nr1qt
      @vikramsingh-nr1qt 11 месяцев назад +4

      ​ 3:5e1

    • @tarsemsingh-ui8hi
      @tarsemsingh-ui8hi 11 месяцев назад +5

      Salute h ji tuhadi soch nu

    • @chamkaursing411
      @chamkaursing411 11 месяцев назад +6

      ਬਾਈ ਜੀ ਇਹ ਗੀਤ 1979,80 ਵਿੱਚ ਆਇਆ ਸੀ

    • @GurnamSingh-tk3es
      @GurnamSingh-tk3es 10 месяцев назад

      ​@@paramjeetgrewal3222❤❤❤

  • @kulvinderkaur550
    @kulvinderkaur550 10 месяцев назад +6

    Thank you veer ji

  • @DavinderSingh-cs9iy
    @DavinderSingh-cs9iy 11 месяцев назад +11

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ 🎉❤

  • @MajorSingh-zv7bf
    @MajorSingh-zv7bf 10 месяцев назад +6

    ਬਹੁਤ ਪਿਆਰੀ ਅਵਾਜ

  • @sidhuanoop
    @sidhuanoop 4 месяца назад +1

    So beautiful all songs Bai ji

  • @gsrandhawa558
    @gsrandhawa558 2 месяца назад +1

    Sweet voice ❤❤

  • @gurangadsinghsandhu6205
    @gurangadsinghsandhu6205 5 месяцев назад +1

    Very very nice and great 👍 song.

  • @SherRanwan
    @SherRanwan 9 месяцев назад +2

    La javaj sakoon❤❤❤❤

  • @MalwinderSingh-i8d
    @MalwinderSingh-i8d Месяц назад +1

    Very nice

  • @ManveerChopra-u1g
    @ManveerChopra-u1g 3 месяца назад +1

    Eh tava mere bhateje de janam honey te gurdwara Sahib bhet keeta si
    Chamkaur singh jagowal Malerkotla

  • @BaljinderSingh-dt4zu
    @BaljinderSingh-dt4zu 11 месяцев назад +5

    ਬਹੁਤ ਵਧੀਆ ਧਾਰਮਿਕ ਸੌਂਗ ਗਰੇਵਾਲ ਸਾਹਿਬ

  • @gurseweksingh549
    @gurseweksingh549 2 месяца назад +1

    ਸਿੱਖ ਧਰਮ ਦੀ ਅਸਲੀਅਤ ਝਲਕ ਸਾਹਮਣੇ ਆਉਦੀ ਇਹ ਗੀਤ ਸੁਣਕੇ

  • @jhalmanram1203
    @jhalmanram1203 11 месяцев назад +8

    Wah ji kya songs of Narinder biba ji de dhan dhan satguru guru govind singh ji

  • @gurseweksingh549
    @gurseweksingh549 2 месяца назад +1

    ਸ਼ਹੀਦੀ ਜੋੜ ਮੇਲਿਆਂ ਤੇ ਇਹ ਧਾਰਮਿਕ ਗੀਤ ਹੀ ਚਲਣੇ ਹਨ ਨਾ ਕੇ ..........

  • @gsgrewal9473
    @gsgrewal9473 10 месяцев назад +10

    ਧੰਨਵਾਦ ਵੀਰ ਜੀ, ਨਰਿੰਦਰ ਬੀਬਾ ਜੀ ਦੇ ਪੁਰਾਣੇ ਧਾਰਮਿਕ ਗੀਤਾਂ ਦੀ ਘੱਟੋ ਘੱਟ ੪੦ ਮਿੰਟਾਂ ਦੀ ਵੀਡੀਓ ਜਰੂਰ ਅੱਪਲੋਡ ਕਰੋ, ਬਹੁਤ ਬਹੁਤ ਧੰਨਵਾਦ ਜੀ।

  • @thakarsandhu9792
    @thakarsandhu9792 2 месяца назад +1

    Very good songs

  • @sukhwindersinghmultani9123
    @sukhwindersinghmultani9123 8 месяцев назад +3

    ❤❤❤❤❤

  • @jasbirsandu8286
    @jasbirsandu8286 10 месяцев назад +3

    Bahut vadiya … Thankyou ji

  • @Deoverkaironamaste
    @Deoverkaironamaste Месяц назад +2

    🙏🙏🙏🙏🙏🙏🙏🙏🙏🙏🙏🙏🙏

  • @salwinderbains1745
    @salwinderbains1745 11 месяцев назад +5

    Evergreen holy songs...thanks gerewal sahib

  • @Jaskaran-singh9000
    @Jaskaran-singh9000 4 месяца назад +1

    ਵੀਰ ਜੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲ਼ੀ ਪੂਰੀ ਕੈਸੇਟ ਅੱਪਲੋਡ ਕਰੋ ਜੀ

  • @SukhvirSingh-ps6jm
    @SukhvirSingh-ps6jm 2 месяца назад +1

    Best dharmic songs .Narinder biba.

  • @SherRanwan
    @SherRanwan 9 месяцев назад +2

    La jabab saloon ❤❤❤

  • @gsrandhawa558
    @gsrandhawa558 2 месяца назад +1

    Old is Gold

  • @AngrejsinghSandhu-u7h
    @AngrejsinghSandhu-u7h Месяц назад +1

    ਬਾਈ ਜੀ ਸਾਡੀ ਉਮਰ ਵੀ ਤੁਹਾਨੂੰ ਲੱਗਜੇ,ਬਾਈ ਤੁਸੀਂ ਕਿੰਨਾ ਅਨਮੋਲ ਖਜਾਨਾ ਸਾਨੂੰ ਦਿੱਤਾ,ਕੋਈ ਸ਼ਬਦ,ਨੀ ਪਤਾ ਨੀ ਕਿਨੇ ਕੁ ਵਾਰ ਸੁਣੀ ਜਾਨਾ, ਸੁਣਕੇ ਅੱਖਾਂ ਚੋ ਪਾਣੀ ਆ ਜਾਂਦਾ ਸੁਣ ਸੁਣ ਰੋਈ ਜਾਨੇ ਆ ਓਹ ਵੇਲਾ ਯਾਦ ਕਰਕੇ, ਜੇਹੜਾ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਸੀ, ਦੇਖਿਆ ਨੀ ਓਹ ਸਮਾ ਪਰ ਮਹਿਸੂਸ ਕਰ ਸਕਦੇ ਆ ਜਿਉਂਦੇ ਰਹੋ ਵੀਰ ਜੀ, ਧੰਨਵਾਦ

  • @HarjeetSingh-il8xg
    @HarjeetSingh-il8xg 3 месяца назад +1

    The legend Narinder biba Ji🙏🙏🙏

  • @meenalpreet4988
    @meenalpreet4988 4 месяца назад +1

    Waheguru ji 🙏

  • @iqbalsingh6769
    @iqbalsingh6769 8 месяцев назад +5

    Waheguru ji mehar Kare

  • @Beerbalinsa
    @Beerbalinsa 10 месяцев назад +2

    Thanks Grewal sahab

  • @PanthveerSingh-t5h
    @PanthveerSingh-t5h 4 месяца назад +1

    Very. Good. Song. Dharmik. Bina. Ji. 🙏🙏🙏🙏🙏🙏🙏🙏🎉🎉🎉🎉🎉🎉❤❤❤❤❤🔥🔥🔥🔥🔥🔥🔥🔥

  • @jasmelsingh8819
    @jasmelsingh8819 8 месяцев назад +9

    ਬਾਕਮਾਲ ਗਾਇਕੀ,ਬਾਕਮਾਲ ਧਾਰਮਿਕ ਬੋਲ।

  • @kulvirgrewal8154
    @kulvirgrewal8154 9 месяцев назад +3

    ❤bhut. wadiaa. grewal veer

  • @gurcharansingh2677
    @gurcharansingh2677 4 месяца назад +1

    GBU brother

  • @khushhalljit8461
    @khushhalljit8461 17 дней назад +1

    Dhan Dhan waheguru ji Satnam Ji Tu Mera rakha sahni thaein Sat Bachan Ho Aap ji ke

  • @SukhdevSingh-vd9wb
    @SukhdevSingh-vd9wb Месяц назад +1

    😊 thank you thank you thank you Narendra biba ji thank u main Baba song Sun Raha Hun main Sukhdev Singh aisi CRPF SI thankyou bahan Ji Baba Nanak aapki bahut bahut tarkki likhe tarkki tritiya bhashan Shri waheguru Ji ka Khalsa Shri waheguru Ji ki Fateh

  • @nachhattarsinghgill4968
    @nachhattarsinghgill4968 11 месяцев назад +4

    ਬਹੁਤ ਹੀ ਵਧੀਆ

  • @gurangadsinghsandhu6205
    @gurangadsinghsandhu6205 10 месяцев назад +3

    Very very nice👍 ji

  • @Shakuntla-uc8ow
    @Shakuntla-uc8ow 5 месяцев назад +1

    There is always a great day ahead

  • @GuljarVirk-rc1qn
    @GuljarVirk-rc1qn 3 месяца назад +1

    Virk lalwa patran

  • @pargatgill8440
    @pargatgill8440 10 месяцев назад +5

    Excellent work❤🌹