ਮੌਤ ਤੋਂ 12 ਸਾਲ ਬਾਅਦ ਵੀ ਬਰਨਾਲੇ ਕਿਉਂ ਚੱਲਦਾ ਕੀਤੂ ਪ੍ਰਧਾਨ ਦਾ ਨਾਮ !

Поделиться
HTML-код
  • Опубликовано: 30 окт 2024

Комментарии • 40

  • @surjitgill2773
    @surjitgill2773 День назад +13

    ਕੀਤੂ ਤੋਂ ਬਾਅਦ ਬਰਨਾਲਾ ਨੂੰ ਕੋਈ ਗਰੀਬਾਂ ਦਾ ਹਮਦਰਦ ਨਹੀਂ ਮਿਲਿਆ। ਲੋਕ ਇਸ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ।

    • @ManjinderSingh-zi2vv
      @ManjinderSingh-zi2vv День назад +3

      ਦਾਨੀ ਬਹੁਤ ਸੀ , ਮੇਰੇ ਪਿੰਡ ਗੁਰੂ ਘਰ ਦਾ ਲੈਂਟਰ ਪੈ ਰਿਹਾ ਸੀ। ਜੀਪ ਤੇ ਆਇਆ। ਸੇਵਾ ਲਈ ਕਿਹਾ। ਪ੍ਰਧਾਨ ਜੀ ਨੇ ਬਿਨਾਂ ਗਿਣੇ ਖੀਸੇ ਵਿੱਚੋਂ ਸਾਰੇ ਕੱਡ ਕੇ ਥੱਬਾ ਨੋਟਾ ਦਾ ਫੜਾ ਦਿੱਤਾ। ਏਸੇ ਤਰ੍ਹਾਂ ਦੂਜੀ ਵਾਰ ਟੂਰਨਾਮੈਂਟ ਤੇ ਦਿੱਤੇ ਓਦੋਂ 500 ਦੇ ਨੋਟ ਚੱਲੇ ਸੀ।

  • @charanjeetsandhu1669
    @charanjeetsandhu1669 День назад +4

    ਬਹੁਤ ਵਧੀਆ ਇਨਸਾਨ ਸੀ।ਕੀਤੂ ਪ੍ਰਧਾਨ

  • @MrTheJRSingh
    @MrTheJRSingh 11 часов назад +1

    ਕੀਤੂ ਪ੍ਰਧਾਨ ਵਰਗਾ ਨੀ ਹੋ ਸਕਦਾ ਕੋਈ। ਸਦਾ ਨਿਮਾਣਾ ਬਣਿਆ ਰਿਹਾ ਤੇ ਨਿਮਾਣੇ ਲੋਕਾਂ ਨਾਲ ਜੁੜਿਆ ਰਿਹਾ। ਇਕ ਵਾਰ ਮੈ ਤੇ ਮੇਰੀ ਪਤਨੀ ਪੈਦਲ ਕੈਂਚੀਆਂ ਤੋ ਆਪਣੇ ਪਿੰਡ ਪੱਖੋ ਕਿ ਵਲ ਜਾ ਰਹੇ ਸੀ ਤਾਂ ਇਹਨਾ ਮੋਜੂਦਾ ਐਮ ਐਲ ਏ ਹੁੰਦੇ ਹੋਏ ਮੈਨੂੰ ਆਪਣੀ ਖੁਲੀ ਜੀਪ ਵਿੱਚ ਲਿਫਟ ਦਿਤੀ ਸੀ ਤੇ ਮੇਰੇ ਪਿੰਡ ਛੱਡ ਕੇ ਗਏ ਸਨ।

  • @harbhajansingh3078
    @harbhajansingh3078 День назад +3

    ਕੀਤੂ ਪ੍ਰਧਾਨ ਨਹੀਂ ਕਿਸੇ ਬਣ ਜਾਣਾ

  • @manjitji4495
    @manjitji4495 10 часов назад

    Bhauot he Ache insaan sn pardhan ji

  • @kskaryanastore
    @kskaryanastore 8 часов назад

    ਕੀਤੂ ਬਾਈ ਸਚਮੁੱਚ ਹੀਰਾ ਬੰਦਾ ਸੀ।

  • @JagtarmaanMaan
    @JagtarmaanMaan 11 часов назад

    ਮਲਕੀਤ ਸਿੰਘ mla ਸਾਹਬ ਜਾ ਪ੍ਰਧਾਨ ਸਾਹਬ ਗ਼ਰੀਬ ਕੁੜੀਆਂ ਦੇ ਵਿਆਹ ਕੀਤੇ ਸੀ ਸਾਡਾ ਪ੍ਰੋਗਰਾਮ ਸੀ ਪ੍ਰਧਾਨ ਸਾਹਬ ਨੇ ਸਟੇਜ ਆਪਣੀ ਹੱਥੀਂ ਸਾਇਦ ਗਿਆਰਾਂ ਹਜ਼ਾਰ ਸਗਨ ਦਿੱਤਾ ਸਾਰੀਆਂ ਨੂੰ ਨੇੜੇ ਤੋਂ ਦੇਖਿਆ ਬਹੁਤ ਸਾਦਗੀ

  • @JasbirSingh-is5rl
    @JasbirSingh-is5rl День назад

    ਕਿੰਤੂ, ਪਰਧਾਨ, ਜਿੰਦਾਬਾਦ, ਅਜੇਹੇ, ਲੋਕਾਂ ਦੀ, ਅੱਜ, ਲੋੜ ਹੈ ਜੀ❤

  • @CanadaKD
    @CanadaKD 2 дня назад +5

    ਜਦੋਂ ਗੱਡੀ ਤੇ ਹਮਲਾ ਹੋਇਆ ਸੀ ਕੀਤੂ ਉਤੇ ਉਸ ਵਿੱਚ ਇੱਕ ਸਾਡਾ ਰਿੱਸਤੇਦਾਰ ਸੀ ਮੱਝੂਕੇ ਪਿੰਡ ਤੋਂ ਕਰਨੈਲ ਸਿੰਘ ।

  • @goldysandhu4630
    @goldysandhu4630 День назад +1

    ਕਿੱਤੂ ਜੀ ਦੀ ਏ ਕਹਾਣੀ ਪਹਿਲਾ ਵੀ ਇਕ ਸਬਕਾ ਪੁਲਸ ਵਾਲੇ ਨੇ ਸੁਣਾਈ ਹੈ

  • @JagdeepSidhu-iv3ne
    @JagdeepSidhu-iv3ne День назад +7

    ਚੋਣ ਨਿਸ਼ਾਨ ਪੌੜੀ ਸੀ ਕੀਤੂ ਪ੍ਰਧਾਨ ਦਾ

  • @JaspreetkumarKumar-i6g
    @JaspreetkumarKumar-i6g День назад

    Bahut vadhya insan c pardhaan keetu g

  • @karanbaraich2300
    @karanbaraich2300 День назад +1

    Bahut vadia Kulwant Singh Keetu ji

  • @kindakinda6544
    @kindakinda6544 День назад

    ਕੋਈ ਭਰਾ ਇੰਟਰਵਿਊ ਦੇਣ ਵਾਲੇ ਵੀਰ ਦਾ ਨਾਮ ਦਸ ਸਕਦਾ

  • @jeewanjot5382
    @jeewanjot5382 День назад +2

    Good job sir

  • @sidhusaab6632
    @sidhusaab6632 2 дня назад +5

    ਵੀਰ ਬਿਲਾਸਪੁਰ ਪਿੰਡ ਨੂੰ ਪੁੱਛੋ ਕੀ ਘਾਟਾ ਪਿਆ ਪਿੰਡ ਨੂੰ ਬੱਚਾ ਬੱਚਾ ਚੇਤੇ ਕਰਦਾ ਪ੍ਰਧਾਨ ਨੂੰ

  • @tejvirk3150
    @tejvirk3150 23 часа назад

    ਆਟਾ ਦਾਲ ਮੁਫ਼ਤ ਵੰਡਣ ਅਤੇ ਗ਼ਰੀਬ ਘਰਾਂ ਦੀਆਂ ਬੱਚੀਆਂ ਲਈ ਸ਼ਗਨ ਸਕੀਮ ਬਾਈ ਕੀਤੂ ਨੇ ਹੀ ਕੀਤੀ ਸੀ,,

  • @Msbrarbrar
    @Msbrarbrar 15 часов назад

    Malkit Singh Keetu has left his footprints in Barnala Assembly Constituency. His rare popularity may affect pole prospectus. I happened to meet him .

  • @Sanghera-pe1wu
    @Sanghera-pe1wu День назад +1

    ਹਮਲਾ ਬਰਨਾਲਾ ਸੰਘੇੜਾ ਰੋਡ 'ਤੇ ਭੱਠਿਆਂ ਕੋਲ ਹੋਇਆਂ ਸੀ

  • @tejvirk3150
    @tejvirk3150 23 часа назад +1

    ਸੰਘੇੜਾ ਪਿੰਡ ਚ ਕੀਤੂ ਜੀ ਚੋਣ ਜਲਸਾ ਆਟਾ ਚੱਕੀ ਕੋਲ ਕਰਦੇ ਹੁੰਦੇ ਸੀ

  • @sukhjiwansingh7646
    @sukhjiwansingh7646 11 часов назад

    ਕੀਤੂ ਦਾ ਕੋਈ ਮੁਕਾਬਲਾ ਨਹੀ

  • @jassikhangura4241
    @jassikhangura4241 День назад +1

    Good

  • @surjitgill2773
    @surjitgill2773 День назад +3

    ਬਖਤਗੜ੍ਹ ਨਹੀਂ, ਸੰਘੇੜਾ ਕੋਲ ਹਮਲਾ ਹੋਇਆ ਸੀ। ਲੋੜੀਂਦੀ ਸੋਧ ਕੀਤੀ ਜਾਵੇ।

  • @rameshinderdeepdhaliwal3529
    @rameshinderdeepdhaliwal3529 16 часов назад +1

    Goonda gardi v karda se veer

  • @karanbaraich2300
    @karanbaraich2300 День назад +1

    Bilaspur di san MLA Malkit Singh Keetu te Punjabi singer Dharampreet

  • @pushpindersingh7015
    @pushpindersingh7015 6 часов назад

    Main Barnale ton aw ek varri mera ek kam c kise officer nu phone krna c os time officer ne phone attend nahi kita.. fer 1 mahine baad officer mainu milya te mainu kehnda pardaan saab nu kehn di ki lod c . Pardaan saab ne baad c v mera kam yaad rakya such a Great person pardaan saab ....

  • @sukhveersingh5067
    @sukhveersingh5067 День назад +1

    Bilkul desi Banda c kitu mode te pajama mooh vich datan hundi c oh me hi tur painda c koi v Kam nu

  • @JaspreetkumarKumar-i6g
    @JaspreetkumarKumar-i6g День назад

    Mai ajj Masood Kr riha mla keetu kina vadhya Banda c

  • @JaspreetkumarKumar-i6g
    @JaspreetkumarKumar-i6g День назад

    Bakhatgarh ni Sanghere kol hamla Hoya c

  • @sukhwantsingh2513
    @sukhwantsingh2513 12 часов назад

    Kante,ji,nu,chon,lardni,chidi,c,,,

  • @NOORPRODUCTION-jq1qf
    @NOORPRODUCTION-jq1qf День назад

    Mai v bai ji de ghàr roti khadi a

  • @nirmalgill7358
    @nirmalgill7358 День назад +1

    Karmgarh to Sarpach de Bhog to aae see jdo hamla hoa Saghera Pind kol

  • @SinghDhana-b3d
    @SinghDhana-b3d День назад +1

    KEETU IS NO DASE BHAGT 7 8 PERSONHE DIE DRUG SRAB ALL MAFIA MAY PERSON HE LAND COVER BIKER CHARPNCH KARAMGARH GAGO THE ARE FRIEND ALL DRUG LAND MAFIA HE IS NO DASE BHAGT HE ALSO POLICE TATU BIG BAGARE GIVE POLICE WHY