It's great to see Lahore through your lens. We have been exporting (from Taiwan) to Pakistan for over a decade and have many good friends there. Hopefully in the near future will definitely visit Karachi, Islamabad & Lahore ❤. Take care and best wishes!
Keep up the fantastic work, Sardar G! Your vlogs are a delightful experience, filled with beautiful descriptions and an ever-present smile. Your positive energy and humility truly spread love and joy. A huge thumbs up to you, Navdeep Veer!
Bhai ji yatri doctor ko history religion ke knowledge nahi ha app sa pouch Raha tha guru ji bara mein maharaj Ranjit ajj bhi humera Dil mein basta ha .......
Navdeep bhai subscribing to you rather than dr yatri. As you show all raw, follow Indian/Punjabi culture. Pure Vegetarian and a proud Sikh. Myself from Bihar. Please visit Patna Sahib one day. You will absolutely have a great yatra. Wishing you a safe journey.
Best video I’ve seen in a long time specially when they talk about maharaja ranjit Singh out history and heritage❤❤❤❤❤❤ thank you Navdeep waquas is very nice person. Enjoy the visit❤❤❤
Look how they have preserved culture and history very well. No discrimination no hate just pure actual history. They didn't exclude or Dishonor other religions
navdeep bhai ur wrong, we also say what type it is shatala or chari (its majha language) but general term is pathe. the language you hearing in lahore is majha accent
ਆਪ ਸੱਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ- ਬਹੁਤ ਮੁਬਾਰਕਾਂ 🙏🙏
ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ🙏
@@Navdeepbrarvlogs ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ,,,
@@Navdeepbrarvlogs sir apke ancestors PUNJAB PAKISTAN se the kya ?
@@Navdeepbrarvlogs ਭਾਜੀ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਤੱਤੀ ਤਵੀਂ ਤੇ ਬੈਠਾਇਆ ਗਿਆ ਸੀ,, ਓਸ ਅਸਥਾਨ ਦੇ ਦਰਸ਼ਨ ਕਰਵਾਓ ,,,
@@avneeshkumar8423bhai mere hai Gujranwala seh pardada ji ka pind hai.
ਬਾਬੇ ਨਾਨਕ ਜੀ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
ਵਾਹਿਗੁਰੂ ਜੀ। ਨਵਦੀਪ ਸਿੰਘ ਜੀ ਬਹੁਤ ਵਧੀਆ ਪਾਕਿਸਤਾਨ ਦੀ ਯਾਤਰਾ
ਨਵੀ ਜਾਣਕਾਰੀ ਮਿਲਣਸਾਰ ਪੰਜਾਬੀ ਲੋਕ ਬਹੁਤ ਹੀ ਵਧੀਆ ਪਰਮਾਤਮਾ ਨੇ ਚਾਹਿਆ ਤਾਂ ਵੇਖਾਂਗੇ ਲਹਿੰਦਾ ਪੰਜਾਬ ਸਾਡਾ ਵੀ ਪਿੰਡ 203 ਚੱਕ ਲਾਇਲਪੁਰ ਸੀ ਜ਼ਰੂਰ ਵੇਖਾਂਗੇ ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਖੁਸ਼ੀਆਂ ਬਖਸ਼ੇ ਰੱਬ ਰਾਖਾ🙏
hello from chak 202 rb, faisalabad
It's great to see Lahore through your lens. We have been exporting (from Taiwan) to Pakistan for over a decade and have many good friends there. Hopefully in the near future will definitely visit Karachi, Islamabad & Lahore ❤. Take care and best wishes!
Same pind a paji....I ❤united Punjab 😊
Hayee oyee rabba ...ik din apa v jana Pakistan ❤
Jado tohada dil kary ajao janab
Welcome ❤
ਵੀਰ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਐ ਦਿਲ ਕਰਦੈ ਵਾਰ ਵਾਰ ਦੇਖੀ ਜਾਈਏ, ਆਪ ਜੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਧੰਨਵਾਦ ਜੀ
Happy Diwali AAP ji nu waheguru ji aap Ji nu hamisha charde kala vich rakhey 🙏🌹🙏🌹🙏😊
Love and respect for all Pakistani brothers and sisters from pathankot charda Punjab
ਆਪ ਜੀ ਲਾਹੌਰ ਦਿਖਾ ਰਹੇ ਹੋ ਸਾਨੂੰ ਲਗਦਾ ਹੈ ਅਸੀਂ ਤੋਹਾਡੇ ਨਾਲ ਨਾਲ ਚਲ ਰਹੇ ਹਾਂ ❤❤❤ ਮੈਂ ਗੰਗਾ ਨਗਰ ਰਾਜਸਥਾਨ ਤੋਂ
Sat Shri Akal ❤ Navdeep ❤ Veerji Hayee oyee. Rabba I Love pakistan Gurdaspur Kalanor ❤S❤S❤K❤
Hamesha hasda-vasda rhe PAKISTAN🇵🇰 🙏❤❤❤
Love from charda Punjab
thanks brother ❤️🇵🇰🇮🇳
❤
Happy Diwali Jai Shree Ram 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🕉️🛕🕉️🛕🕉️🛕🕉️🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩🚩
Saare Musalmaan Brothers nu Happy Diwali Jai Shree Ram 🕉️🕉️🕉️🕉️🕉️🕉️🕉️🕉️🕉️🛕🕉️🕉️🛕🕉️🕉️🛕🕉️🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
From Sumit Saini
Keep up the fantastic work, Sardar G! Your vlogs are a delightful experience, filled with beautiful descriptions and an ever-present smile. Your positive energy and humility truly spread love and joy. A huge thumbs up to you, Navdeep Veer!
ਆਪ ਸਭ ਨੂੰ ਬੰਦੀ ਛੇੜ ਦਿਵਸ ਦੀਆ ਬਹੁਤ ਬਹੁਤ ਮੁਰਬਕਾ ਧੰਨ ਧੰਨ ਮੀਰੀ ਪੀਰੀ ਮਾਲਕ ਸਹਿਬ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਦੇ ਚਰਨਾ ਚ ਲੱਖ ਲੱਖ ਵਾਰੀ ਨਮਸਕਾਰ
ਨਵਦੀਪ ਵੀਰ ਬਰਨਾਲੇ ਵਾਲੇ ਰਿਪਨ ਵੀਰ ਤੇ ਖੁਸ਼ੀ ਭੈਣ ਵੀ ਜਦੋਂ ਪਾਕਿਸਤਾਨ ਆਏ ਸੀ ਤੇ ਉਹ ਵੀ ਵਿਕਾਸ ਵੀਰ ਕੋਲ ਆਏ ਸੀ ਤੇ ਇੱਕ ਹੋਰ ਵੀਰ ਸੀ ਮੈਂ ਨਾਂ ਭੁੱਲ ਗਿਆ ਤੇ ਤੁਸੀਂ ਉਨ੍ਹਾਂ ਦਾ ਨਾਮ ਵੀ ਲਿਆ ਸੀ ਅਤੇ ਤੁਸੀਂ ਰਿਪਨ ਤੇ ਖੁਸ਼ੀ ਭੈਣ ਨੂੰ ਜਾਣਦੇ ਵੀ ਹੋਵੋਂਗੇ❤❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਅਤੇ ਹੈਪੀ ਦੀਵਾਲੀ ਨਵਦੀਪ ਵੀਰ
Last vich ਕਿਲੇ ਵਾਲੀ ਕਲਿਪ ਬਹੁਤ ਵਧੀਆ ਹੈ ❤❤❤
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਨਵਦੀਪ ਸਿੰਘ ਜੀ🙏🙏
ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਮੁਬਾਰਕਾਂ ਹੋਣ ਜੀ🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
Great vlog and people's are very friendly down to earth ❤
ਬਰਾੜ ਬਾਈ ਲੁੱਧਿਆਣੇ ਚ ਰਿਹਾ ਨੀ ਪਿੰਡ.. ਮੇਰੇ ਕੋਲ ਨਾਲ ਹੀ ਭਈਏ ਨੇ ਮਕਾਨ ਬਣਾ ਲਿਆ 😂😂😂ਬੰਦੀ ਛੋਰ ਦਿਵਸ ਦੀਆਂ ਬਹੁਤ ਬਹੁਤ ਬਦਾਈਆਂ 🙏🙏🙏❤️😊
Very good coverage.. Waqas veer ji.. Rana sahib.. dil khush kita je.. Love from India
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਨਵਦੀਪ ਸਿਆਂ ਛੋਟੇ ਵੀਰ ਜੀ ਨਮਸਤੇ ਸਤਸ੍ਰੀਕਾਲ ਜੀ ਯਾਰ ਇੰਡੀਆ ਤਾਂ ਪਹਿਲਾਂ ਵੀ ਜਿਤਦਾ ਰਿਹਾ ਪਰ ਤੁਸੀਂ ਤਾਂ ਯਾਰ ਵੀਡੀਓ ਚ ਵੀ ਨਹੀਂ ਬਖਸ਼ਿਆ ਜਿੱਤ ਹਾਰ ਦੀ ਯਾਦ ਮਜ਼ਾਕ ਦੀ ਇਹੋ ਹੀ ਖੁਬਸੂਰਤੀ ਹੈ ਇੱਕ ਗੱਲ ਤਾਂ ਵਧੀਆ ਹੈ ਪਾਕਿਸਤਾਨੀਆਂ ਨੇ ਕਲਚਰ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ❤❤ ਸ੍ਰੀ ਗੰਗਾਨਗਰ ਰਾਜਸਥਾਨ 🇮🇳💯👌👌👍👍👍👍
Bhai ji yatri doctor ko history religion ke knowledge nahi ha app sa pouch Raha tha guru ji bara mein maharaj Ranjit ajj bhi humera Dil mein basta ha .......
🙏& ASSLAIMULAIKUM to FAMILY OF RANA JI , WAQAS HAIDER .
Lahore mein Shahdara k alaqay mein King Jahangir ore Queen Noor Jahan k alag alag maqbray hain wahan b visit karain
Navdeep bhai subscribing to you rather than dr yatri. As you show all raw, follow Indian/Punjabi culture. Pure Vegetarian and a proud Sikh. Myself from Bihar. Please visit Patna Sahib one day. You will absolutely have a great yatra. Wishing you a safe journey.
Lol 🤣 yatri doctor ka career khtre me
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੋਨੇ ਪੰਜਾਬਾਂ ਨੂੰ ਲਹਿੰਦੇ ਤੇ ਚੜਦੇ ਨੂੰ ਨਵਦੀਪ ਵੀਰਾਂ ਆਪਣੇ ਮਾਲਵੇ ਵਿੱਚ ਇਹ ਕੋਠੀਆਂ ਨੇਂ ਅੰਗਰੇਜ਼ਾਂ ਦੇ ਰਾਜ ਦੀਆਂ ਬਣੀਆਂ ਹੋਈਆਂ ਕੋਠੀਆਂ ਨਹਿਰਾਂ ਦੇ ਉੱਪਰ ਬਹੁਤ ਵਧੀਆ ਹਾਲਤ ਵਿੱਚ ਹਨ❤❤❤❤❤❤
ਭਾਉ ਜੀ ਸਾਡੇ ਪਿੰਡਾਂ ਵੱਲ ਵੀ ਬਿਲਕੁੱਲ ਇਹੀ ਮਹੌਲ ਆ,,,ਮੈਂਨੂੰ ਤਾਂ ਲੱਗਦਾ ਜਿਵੇਂ ਤੁਸੀ ਸਾਡੇ ਪਿੰਡ ਹੀ ਆ ਗਏ ਹੋਵੋ,,
ਬਹੁਤ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆ ♥️🙏
ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਵਕਾਸ ਭਾਈਜਾਨ ਨੂੰ ਦਿਲੋਂ ❤ ਅਦਾਬ ਅਤੇ ਨਵੰਕੁਰ ਵੀਰ ਜੀ ਨੂੰ ਨਮਸਕਾਰ ਕਰਦਾ ਹਾਂ 🙏🙏 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ
❤️❤️🙏🙏
ਬਹੁਤ ਵਧਾਈਆਂ ਜੀ ਬੰਦੀ ਛੋੜ ਦਿਵਸ ਦੀਆਂ 🙏🙏🙏🙏🙏🙏❤❤❤❤❤
ਬਾਈ ਨਵਦੀਪ ,ਵਲੌਗ ਬਹੁਤ ਵਧੀਆ ਹੁੰਦੇ ਆ ਤੁਹਾਡੇ।
ਨਵਦੀਪ ਵੀਰ ਸਾਡਾ ਪੁਰਾਣਾ ਪਿੰਡ ਆ ਭਡਾਣਾ ਜੈ ਕਰ ਸਮਾ ਹੋਵੇ ਤਾਂ ਜਰੂਰ ਹੋ ਕੇ ਆਉਣਾ
Best video I’ve seen in a long time specially when they talk about maharaja ranjit Singh out history and heritage❤❤❤❤❤❤ thank you Navdeep waquas is very nice person. Enjoy the visit❤❤❤
ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ
Punjabi pind are same on both sides. Bhut vadiya Brar saab
Zbrdast vlog boht maza aaya dekh k. A very warm welcome to Pakistan sardar jee and Dr sahab
Kudos Navdeep.Next level Vlog.🎉🎉🎉
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ
ਵੀਰ ਜੀ ਕੀ ਤੁਸੀ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਚ ਹਾਜ਼ਰ ਹੋਵੋਗੇ। ਜੇ ਵਾਹਿਗੁਰੂ ਦੀ ਕਿਰਪਾ ਹੋਈ ਤਾ ਮਿਲਾਗੇ ਜਰੂਰ।
Sikha de Jan pakistan 🤟❤️❤️❤️❤️
❤
@@waqasdotofficial Aslam alkum bro 🤟❤️
Thnx ❤
@@Deep12u Walikum salam shehzada veer ❤
@@mudassirhussain3234 kime ho vere family sabh theek na ❤️
ਸਾਡੇ ਨਾਲੋ ਇਹ ਵਧੀਆ ਜਿਨਾਂ ਨੂੰ ਸਾਡਾ ਇਤਿਹਾਸ ਯਾਦ ਹੈ
ਬਾਈ ਜੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
18:20 ਹਾਡੇ ਵੀ ਸ਼ਟਾਲਾ ਹੁੰਦਾ ਸਿਆਲ ਚ ਮਾਝੇ ਚ
ਨਵਦੀਪ ਵੀਰ ਏਕਰਾਂ ਮਾਝੇ ਦੇ ਪਿੰਡਾਂ ਚੋ ਹੋ ਕੇ ਜਾਨੇ ਤਾਂ ਇਕੋ ਜਾ ਈ ਲੱਗਣਾ ਹੀ ਪਾਸਤਾਨ ਵੀ ਬੋਲੀ ਤੇ ਚੀਜਾਂ ਲਹੌਰ ਦੇ ਪਿੰਡਾਂ ਦੀਆਂ ਤੇ ਤਰਨ ਤਾਰਨ ਅੰਬਰਸਰ ਦੇ ਪਿੰਡਾਂ ਦੀਆ।
ਧੰਨਵਾਦ ਨਵਦੀਪ ਵੀਰ ਓਧਰਲਾ ਪੰਜਾਬ ਵਖੌਣ ਲੀ
Waheguru ji meher kari Sab te
ਵਧੀਆ
ਉਜਾੜੇ ਤੋਂ ਪਹਿਲਾਂ ਆਖਿਆ ਕਰੋ ❤ ਅਜ਼ਾਦੀ ਕਾਦੀ ਸੀ ਇਹ
Navdeep bhai ji good morning ji bhai Happy Diwali bhai ji aapke vilogs very nice very nice ji Sukhvinder Singh from Haryana Bahadurgarh
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
Wah ji,TOUCH WOOD 🤩,for LUVLY JUGAL BAND💝I OF WAQAS JI. &. NAVDEEP.👌👌👌👌👌👌👌👌👌
ਮਾਝਾ ਏਰੀਆ ਵੀ ਜਵਾਰ ਬਾਜਰਾ ਸ਼ਟਾਲਾ(ਬਰਸੀਨ) ਹੀ ਕਹਿੰਦੇ ਆ ਨਵਦੀਪ ਵੀਰੇ ਇਸ ਕੰਮ ਚ ਤਾਂ ਤੂੰ ਸ਼ਹਿਰੀਆਂ ਵਾਲੀ ਗੱਲ ਕਰਤੀ
ਆਪ ਸੱਭ ਨੰੂ ਬੰਦੀ ਛੋਡ ਦਿਵਸ ਦੀਆਂ ਲੱਖ ਲੱਖ ਵਧਾੲੱੀਆ ਜੀ ਸਾਰੇ ਲੰਹਦੇ ਪੰਜਾਬੀਆ ਨਿ❤❤
ਬਰਾੜ ਬਾਈ ਰਾਣਾ ਇਜ਼ਾਜ ਨੂੰ ਮਿਲੀ bai❤️
Chaa gy o paa ji,,❤ Love from Rawalpindi Pakistan ,,
I saw both of your videos of Pakistan. Your content is better than Yatridoctor.
Bahut vadiya video a❤❤❤
ਸਾਡੇ ਹਿੰਦੂ ਆ ਦਾ ਸੱਭ ਤੋਂ ਵੱਡਾ ਤਿਉਹਾਰ ਦੀਵਾਲੀ ਆ ਜੋਂ 1 ਨਵੰਬਰ ਨੂੰ ਆ ਤੇ ਸੱਭ ਨੂੰ ਅਡਵਾਸ ਦੀਵਾਲੀ ਦੀਆ ਮੁਬਾਰਕਾਂ ਇਸ ਦਿਨ ਸਾਡੇ ਸ਼੍ਰੀ ਰਾਮ ਜੀ ਦਾ 14 ਸਾਲ ਦਾ ਬਨਵਾਸ ਪੂਰਾ ਕਰ ਕੇ ਅਜੋਦਯਾ ਆਏ ਸੀ ਜੈ ਸ੍ਰੀ ਰਾਮ ਧੰਨ ਧੰਨ ਸ਼੍ਰੀ ਸਨਾਤਨ ਧਰਮ ਦੀ ਜੈ ਸਦਾ ਹੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ
,40,45 ਸਾਲ ਪਹਿਲਾਂ ਦੇ ਪਿੰਡ ਬਹੁਤ ਚੰਗਾ ਲਗਾ ਹੁਣ ਤੇ ਪੱਥਰ ਨੇ ਲੋਕਾਂ ਦੇ ਦਿਲ ਪੱਥਰ ਕਰਤੇ ਪਹਿਲਾਂ ਵਰਗਾ ਸਕੂਨ ਨਹੀਂ ਰਹੇ 🙏🙏🙏🙏
You're right and now religious differences have also crept up in villages which was never there earlier.
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤
WAH JEE BOHAT ZABARDAST
ਧੰਨ ਗੁਰੂ ਨਾਨਕ ਦੇਵ ਜੀ ❤
ਸਤਿ ਸ੍ਰੀ ਆਕਾਲ ਬਰਾੜ ਸਾਹਿਬ ❤
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਦੀਆ ਲਗਦਾ ਹੈ ਤੁਹਾਦੀ ਵੀਡੀਓ ਦੇਖ ਕੇ।❤
ਤੁਸੀ ਹਮੇਸ਼ਾ ਭਾਰਤ ਦੀ ਤਰੀਫ਼ ਕਰਦਿਆਂ ਹੀ ਦਿਸਦੇ ਹੋ, ਪਰ ਏਹ ਜੋ ਨੁਵਾਂਕੁਰ ਹੈ ਤੁਹਡੇ ਨਾਲ, ਏਹ ਹਮੇਸ਼ਾ ਭਾਰਤ ਨੂ ਗਲਤ ਹੀ ਦਸਦਾ ਹੈ, ਜਿਨਿ ਵਾਰ ਵੀ ਮੈ ਏਨਾਂ ਨੂੰ ਵੇਖੀਆ ਹੈ। ਹਮੇਸ਼ਾ ਹੀ ਆਖਦਾ ਹੈ मैं ਇੰਡੀਆ ਚ ਆਹ ਨੀ ਵੇਖਿਆ ਉਹ ਨੀ ਵੇਖਿਆ!
ਜੇਕਰ ਭਾਈ ਤੂ ਨਹੀਂ ਵੇਖਿਆ ਤਾਂ ਪਹਿਲਾਂ ਵੇਖ ਲੈ ਜਾਂ ਕਮੈਂਟ ਨਾ ਕਰਿਆ ਕਰ ਭਾਰਤ ਤੇ।
ਬਾਕੀ ਬਾਈ ਰੱਬ ਚੜਦੀ ਕਲਾ ਚ ਰਖੇ ਤੁਹਾਨੂੰ 🎉
Love you From Mandi Gobindgarh, ਪੰਜਾਬ , ਭਾਰਤ ❤❤
18:58 ਮੇਰਾ ਪਿੰਡ ਬਾਡਰ ਤੇ ਆ ਅਸੀ ਵੀ ਇਸ ਨੂੰ ਸ਼ਟਾਲਾ ਈ ਕਹਿਨੇ ਆਂ ਤੇ ਚਰੀ ਨੂੰ ਅਸੀ ਚਰ ਕਹਿਣੇ ਆ ਤੇ ਅਸੀ ਕਾਨਿਆ ਨੂੰ ਕਾਨੇ ਹੀ ਕਹਿਨੇ ਆ ਤੇ ਜਿਹੜੇ ਕਾਨਿਆਂ ਨਾਲ ਲੰਮੇ ਲੰਮੇ ਪੱਤੇ ਹੁੰਦੇ ਆ ਓਹਨਾ ਨੂੰ ਅਸੀ ਸਰਕੜਾ ਕਹਿਣੇ ਆ 24:22 ਸਾਡੇ ਅੱਲ ਵੀ ਆ ਲੂਣ ਖੁਰਲੀਆਂ ਵਿੱਚ ਰੱਖਦੇ ਆ
Keda jilla bai taada?
Must visit northern pakistan
Welcome to Pakistan Paa Ji 💚🇵🇰
ਆਪਣੇ ਟੋਕੇ ਗੇਅਰ ਬਾਕਸ ਵਾਲੇ ਹੁੰਦੇ ਆ ਸਾਰੇ ਕੋਈ ਵਿਰਲਾ ਹੀ ਹੁੰਦਾ ਇਸਦੇ ਨਾਲ ਹੁਣ ਬਹੁਤ ਘੱਟ ਆ
6:58 This fruit is called persimmon.
❤
Look how they have preserved culture and history very well.
No discrimination no hate just pure actual history.
They didn't exclude or Dishonor other religions
So beautiful v log
Sade majhe area ch stala ee khnde aaa Tarn taran Amritsar gurdaspur 🎉🎉🎉 sada stala vndya gya kyuki Lahore te sihalkot vi majha area se 🎉🎉
Swaad a gyaa y ❤❤❤
Bhai ji video bahut vadia c
Barar veer har ik chij sem hai siraf sikh te hindu te musalman da farak hai
Apne bajurg vi Pakistan ton aye ne bhasha punjab di sem hai
ਅਸੀਂ ਸੰਗਰੂਰ ਤੋਂ ਵੇਖ ਰਹੇ ਹਾਂ ਨਿਰਮਲ ਸਿੰਘ ਮੱਲ੍ਹੀ
ਮਜਿਆ ਦੀਦੌਣ ਬਹੁਤ ਵਡੀ ਹੈ ਵਾਹਿਗੁਰੂ ਭਲੀ ਕਰੇ ਮੈਂ ਹਰਬੰਸ ਸਿੰਘ 28:44
Navdeep veere bahot Maan mehsoos ho rihe.Diwali ਦੀਆਂ ਬਹੁਤ ਸਾਰੀਆਂ ਮੁਬਾਰਕਾਂ
ਜਗnਦੀਪ ਸਿੰਘ from Abohar
Bahut sohna vlog 🎉🎉🎉🎉
ਹੰਕਾਰ ਸਾਹਿਬ ਮੈਰਾ ਏਰੀਆ ਦੁਆਬਾ ਹੈ ਦਿੱਲੀ ਨਵਾਂ ਸ਼ਹਿਰ ਹੈ ਸਾਡੇ ਪਿੰਡਾਂ ਵਿੱਚ ਸੇਮ ਇਹੋ ਮੁਹੋਹੀ ਹੈ ਟੋਕੇ ਮਸ਼ੀਨਾਂ ਬੱਕਰੀਆਂ ਪੱਸ਼ੂਆ ਵਿੱਚ ਰੱਖਣੀਆਂ ਵਧੀਆ ਹੁਦੀਆ ਹਨ ਪਰ ਹੁਣ ਤਾਂ ਮੈਨੂੰ ਵੀਹ ਪੱਚੀ ਸਾਲਾ ਤੋਂ ਯੋਰਪ ਵਿੱਚ ਹੋ ਗਏ ਹਨ ਨੇਸ਼ਨਲਟੀ ਵੀ ਯੋਰਪੀਨ ਹੈ ਮੇਰਾ ਸਾਰਾ ਪਰਵਾਰ ਵੀ ਮੇਰੇ ਨਾਲ ਹੀ ਹੈ ਮੈਂ ਯੋਰਪ ਵਿੱਚ ਜੇਬ ਕਰਦਾ ਹਾ ਚੰਦੇ ਪੰਜਾਬ ਵਾਲੇ ਹੈਤਾ ਸਾਡੇ ਭਾਈ ਹਨ ਚੇਜਸ ਕੀਮੇ ਹੋ ਸਕਦੀ ਹੈ ਵੀਰੇ ਬਹੁਤ ਵਧੀਆ ਲਗਦਾ ਹੈ ਆਪਣਾ ਵਿਛੜੀਆਪੰਜਾਬ ਨੂੰ ਦੇਖਕੇ ਕਮੈਟ ਕਰਨ ਨੂੰ ਗਿੱਲ ਨਹੀਕਰਦਾ ਕੋਈ ਸੀਨ ਮਿਸ਼ਨਾਂ ਹੋ ਜਾਵੇ
navdeep bhai ur wrong, we also say what type it is shatala or chari (its majha language) but general term is pathe. the language you hearing in lahore is majha accent
Very good video bro g ❤❤❤
Great
Must visit valley of Pakistan most butiful place...
neelam valley
Valley of porki occupied
Nice tour village bht zaberest nice host and nite show sub kuch bht acha tha from 🇵🇰
Very nice MA boli Punjabi ❤❤🙏🙏
ਬਹੁਤਵਧੀਆਵੀਡੀਓਜੀ
good vedio
HAPPPY DIWALI
god bless sawarn Singh from UK
God bless you beta ji
ਹਿੰਦੀ ਪੱਟੀ ਤੇ ਉਰਦੂ ਪੱਟੀ ਵਾਲਿਆਂ ਬਥੇਰੀ ਕੋਸ਼ਿਸ਼ ਕਿੱਤੀ ਕੀ ਪੰਜਾਬੀ ਦਾ ਗਲਾਂ ਘੁੱਟਣ ਦੀ, ਪਰ ਨਹੀ ਘੁੱਟ ਸਕੇ..
ਸਾਡੇ ਆਲੇ ਪਾਸੇ ਤਾਂ ਪੰਜਾਬੀ ਖੁਦ ਹੀ ਆਪਣਾਂ ਗੱਲਾਂ ਘੁਟਦੇ ਪਏ ਨੇ...
Shi gal a
😂😂thuvada gaala he se kuttde aa saare
Woah can't imagine you have hatred like this
Even panjabi is subclass language of hindi words
@@MakeusProud-x0xandhbhakt spotted 🤣
ਹਾਡੇ ਵੀ ਸਟਾਲਾ ਹੀ ਕਹਿੰਦੇ ਆ (tarn -taran) district ❤️
Beautiful punjab Pakistan bro cute
Bahut khoob
babey nanak di maa dharti pakistan
Sab purañia yadda yad aa gayia pind dekh ke thanks
how is indian punjan not same
Purana sanjha punjab
Awsome series of videos
Wellcome t0 peacefull and beautifull country love u paaji❤
Well come my dear brother ji
maza aygya vlog dekh kaaa paji😍😍