ਗੋਲੀਆਂ ਮਾਰ ਭੁੰਨੇ GYM ਤੋਂ ਬਾਹਰ ਆਏ ਨੌਜਵਾਨ, ਭਜਾ ਭਜਾ ਮਾਰ ਦਿੱਤੇ ਮੁੰਡੇ, ਦਹਿਲ ਉੱਠਿਆ ਪੂਰਾ ਇਲਾਕਾ

Поделиться
HTML-код
  • Опубликовано: 17 янв 2025

Комментарии • 304

  • @nachhattarsingh2122
    @nachhattarsingh2122 22 дня назад +249

    ਪਹਿਲਾਂ ਇਲਾਕੇ ਦਾ ਨਾਂ, ਸਮਾਂ, ਸਥਾਨ ਆਦਿ ਦੱਸਣਾ ਹੁੰਦਾ ਹੈ। ਪੱਤਰਕਾਰਾਂ ਵਿੱਚੋਂ ਸੰਦ ਪੱਤਰਕਾਰ ਵੀ ਬਹੁਤ ਹੋਗੇ।

    • @AbdulMajid-bd8sc
      @AbdulMajid-bd8sc 21 день назад

      0:15 0:15 0:15 0:15 0:15 0:15 0:15 0:15 0:15 0:15 0:1 0:15 5 0:15

    • @AbdulMajid-bd8sc
      @AbdulMajid-bd8sc 21 день назад

      0:15 0:15 0:15 0:15 0:15 0:15 0:15 0:15 0 0:15 :15 0:1 0:15 5 0: 0:15 :15 0 0:15 :1 0:15 5 0:15

    • @AbdulMajid-bd8sc
      @AbdulMajid-bd8sc 21 день назад +3

      0:15 0:15 0:15

    • @sehajgamer5433
      @sehajgamer5433 21 день назад +3

      Phala news sun lya kro dsea ohne yamnagar haryana toh

    • @KulvirSingh-mr6wt
      @KulvirSingh-mr6wt 21 день назад

      Gay patrkar

  • @theredleo4936
    @theredleo4936 22 дня назад +71

    ਇਹ ਸਰਕਾਰੀ ਚੈੱਨਲ ਆਪਣੀਆਂ ਖਬਰਾਂ ਵਿੱਚ ਪੰਜਾਬ ਦਾ ਮਹੌਲ ਬੁਰਾ ਦਿਖਾਕੇ NRI-ਪੰਜਾਬੀਆਂ ਨੂੰ ਡਰਾਉਂਦੇ ਰਹਿੰਦੇ ਹਨ ਤਾਂਕਿ ਉਹ ਪੰਜਾਬ ਵਾਪਸ ਹੀ ਨਾ ਆਉਣ ਨਾ ਆਪਣੇ ਬੱਚੇ ਇੱਧਰ ਭੇਜਣ, ਇਹ ਸਾਜਿਸ਼ ਹੈ ਸਰਕਾਰਾਂ ਦੀ, ਇੱਧਰੋਂ ਆਪਣਾ ਵੇਚ-ਵੱਟ ਜਾਣ, ਇਹ ਸੱਚ ਹੈ

    • @AJAYSingh-e7g
      @AJAYSingh-e7g 22 дня назад +2

      VEEREY HARYANA BOLDA PYA EY 🤔

    • @ManpreetSingh-jv8qm
      @ManpreetSingh-jv8qm 21 день назад +3

      Bs yaar, yamunangar bol reha oh, SAS NAGAR nahi bol reha, haryana de yamunanagr de khedi lakha singh d Khabar h eh,

    • @jassisingh6319
      @jassisingh6319 20 дней назад +3

      Ghu sia oh haryana jamnagar bol reha 😂😂 tu uyi royi ja reha punjab punjab sarkari channel sarkari channel kerk koi gal beni teri 😂

    • @Abcdefghjklmnopqrst352
      @Abcdefghjklmnopqrst352 20 дней назад

      ਕਿਸੇ ਚੰਗੀ ਕੰਪਨੀ ਦੀ ਟੱਟੀ ਖਾਇਆ ਕਰ ਤੇਰੇ ਦਿਮਾਗ ਦੀਆਂ ਨਾੜਾ ਤਰ ਰਹਿਣ ਘੂਸੇ ਰੋਂਦੇ ਰਹਿੰਦੇ ਨੇ ਸਰਕਾਰ ਸਰਕਾਰ

    • @gurjeetsinghsingh-wb8dm
      @gurjeetsinghsingh-wb8dm 18 дней назад

      Right, bhave haryana a

  • @DharamSingh-d3h
    @DharamSingh-d3h 21 день назад +67

    ਖਬਰ ਤੇ ਤੇਰੀ ਠੀਕ ਆ ਪਰ ਕਿਸੇ ਪੱਤਰਕਾਰ ਦਾ ਚੇਲਾ ਬਣ ਪਹਿਲਾਂ ।

  • @sarupsingh4795
    @sarupsingh4795 22 дня назад +115

    ਹਵਾ ਚ ਬੋਲੀ ਜਾਂਦੈ ।ਪਹਿਲਾਂ ਜਗਾ ਦਾ ਨਾ ਦੱਸਿਆ ਕਰ।

    • @vk.fitness
      @vk.fitness 22 дня назад

      Hor bhai news dsni puri dso kithe di aaw News saale hill gye ehvi

    • @DeepSharma-d5r
      @DeepSharma-d5r 22 дня назад +8

      Haryana yamunanagar

    • @Abhay_Rajput_Antawa
      @Abhay_Rajput_Antawa 22 дня назад

      Hamare gaao k paas hui h wardaat

    • @SandhuSaab-yo8cg
      @SandhuSaab-yo8cg 22 дня назад

      ਭਰਾ ਜਗ੍ਹਾ ਦਾ ਨਾਮ ਦੱਸਿਆ ਹੈ ?!

    • @deepdhaliwal3248
      @deepdhaliwal3248 22 дня назад

      Pehla sun tan Lao poori k sun v Nahi aounda dsea tan Sara kuj

  • @DeepSingh-ff5vf
    @DeepSingh-ff5vf 22 дня назад +36

    ਯਾਰ ਇਹ ਘਟਨਾ ਹੋਈ ਕਿੱਥੇ ਇਹ ਤਾਂ ਦੱਸੋ
    ਪੰਜਾਬ ਦੀ ਤਾ ਲਗਦੀ ਨਹੀਂ ਯਾਰ ਐਮੀ ਨਾ ਪੰਜਾਬ ਬਦਨਾਮ ਕਰੀ ਜਾਇਆ ਕਰੋ ਕਿੱਥੇ ਹੋਇਆ clear ਦਸੋ

    • @Abhay_Rajput_Antawa
      @Abhay_Rajput_Antawa 22 дня назад +1

      Khedi lakha singh yamunanagar haryana

    • @theredleo4936
      @theredleo4936 22 дня назад +1

      ​@@Abhay_Rajput_Antawaਇਹ ਟਕਲਾ ਪੁਲਿਸ ਵਾਲਾ ਤਾਂ ਲੱਖਾਪੁਰ ਦੱਸ ਰਿਹੈ, ਇੱਕ ਰਿਪੋਟਰ ਬੌਲਾ ਦੂਜਾ ਪੁਲਿਸੀਆ ਵੀ ਬੌਲਾ ਹੀ ਆ, ਜਿਸਨੂੰ ਆਵਦੇ ਇਲਾਕੇ ਦਾ ਸਹੀ ਨਾਮ ਹੀ ਨਹੀਂ ਪਤਾ

    • @ranapartap1501
      @ranapartap1501 22 дня назад

      china

    • @deepdhaliwal3248
      @deepdhaliwal3248 22 дня назад +1

      Dsea tan hai veer

    • @surindersingh7674
      @surindersingh7674 21 день назад +1

      Yamnanagar Di Hai .

  • @amrindersinghranu932
    @amrindersinghranu932 20 дней назад +16

    ਇਹ ਖਬਰ ਦੇਨੇ ਵਾਲੇ ਕੋ ਇਹ ਕੌਣ ਇਲਾਕਾ ਹੈ ਕੌਣ ਸੀ ਸਟੇਟ ਹੈਂ ।

  • @Lalli_Badshah_pb_46
    @Lalli_Badshah_pb_46 22 дня назад +40

    ਖ਼ਬਰ ਪੰਜਾਬ ਦੀ ਤਾਂ ਲਗਦੀ ਨਹੀਂ

    • @DeepSharma-d5r
      @DeepSharma-d5r 22 дня назад +4

      Haryana yamunanagar di ve

    • @gurpreet13saini90
      @gurpreet13saini90 22 дня назад

      ਵੀਰ ਜੇ ਪੰਜਾਬ ਦੀ ਹੁੰਦੀ ਪੱਤਰਕਾਰ ਨੇ 100 ਵਾਰ ਪੰਜਾਬ ਬੋਲ ਦੇਣਾ ਸੀ ਸਾਲੇ ਸਾਰੇ ਪੰਜਾਬ ਦੇ ਵੈਰੀ ਆ

  • @GurnamGill-s9o
    @GurnamGill-s9o 22 дня назад +40

    ਵੀਰ ਜੀ ਕੋਈ ਪਿੰਡ ਜਾ ਸ਼ਹਿਰ ਦਾ ਨਾਮ ਵੀ ਦੱਸੋ

    • @ranapartap1501
      @ranapartap1501 22 дня назад +1

      mongolia

    • @headhigh7007
      @headhigh7007 21 день назад

      😂😂😂😂​@@ranapartap1501

    • @gamechangerjatt0794
      @gamechangerjatt0794 21 день назад +1

      Turkmenistan

    • @ManpreetSingh-jv8qm
      @ManpreetSingh-jv8qm 21 день назад +1

      Haryana de Yamunangar ch khedi lakha singh pind d Khabar h eh, shrab thekedara da Rolla c, hospital ch vadd gya munda jaan Bachan lai, saaleya ne hospital andar vdd ke Marta,

    • @happygurjar-wz7li
      @happygurjar-wz7li 20 дней назад

      ​@@gamechangerjatt0794😂

  • @NarinderSingh-qu9gy
    @NarinderSingh-qu9gy 21 день назад +9

    ਖ਼ਬਰਾਂ ਦੇਣਾ ਸਿੱਖ ਲਵੋ ਪਹਿਲਾਂ, ਪੱਤਰਕਾਰੀ ਦੇ ਨਿਯਮ ਸਿੱਖ ਲਵੋ,
    ਸਭ ਤੋਂ ਪਹਿਲਾਂ ਪਿੰਡ ਸ਼ਹਿਰ ਦਾ ਨਾਮ ਦੱਸਿਆ ਜਾਂਦਾ ਹੈ

  • @darshanbadesha560
    @darshanbadesha560 22 дня назад +37

    ਇਲਾਕੇ ਦਾ ਨਾਮ ਦੱਸਦੇ ਨਹੀਂ

    • @Gskphonefix
      @Gskphonefix 22 дня назад

      3.45

    • @AjaySingh-wf6py
      @AjaySingh-wf6py 22 дня назад +1

      ehdi ma de ghuse ch golia chlatia salio phla khabar deni ta sikhla pind shaher da naam ta dasia ker salia chandrma te ladai hoi aa ehe?

    • @devindersingh4714
      @devindersingh4714 22 дня назад

      Haryana di hai

    • @headhigh7007
      @headhigh7007 21 день назад

      ​@AjaySingh-wf6py tere gale naam likh Ke takhti latkaa deve boln di tamiz sikh galan denia bahout vadhia gl tu vi ghonchu gawaar hi tu

    • @NirleshTehi
      @NirleshTehi 21 день назад

      Haryana (YamunaNagar)

  • @BalwinderSingh-eh8sn
    @BalwinderSingh-eh8sn 22 дня назад +46

    ਖ਼ਬਰਾਂ ਦੇਣ ਵਾਲਾ ...ਬੇਵਕੂਫ਼ ,,,

    • @theredleo4936
      @theredleo4936 22 дня назад +1

      ਬੇਵਕੂਫ ਨਹੀ ਵੀਰੇ
      ਇਹ ਕੁੱਤਾ ਵਿਗੜਿਆ ਹੋਇਆ ਹੈ
      ਇਹ ਜਾਣ-ਬੁੱਝਕੇ ਪੰਜਾਬ ਦੇ ਮਹੌਲ
      ਨੂੰ ਖਰਾਬ ਦਿਖਾਉਣ ਦੀ ਕੋਸ਼ਿਸ਼ ਵਿੱਚ ਆ, ਇਹੋ ਜਿਹੇ ਸਰਕਾਰੀ ਅਤੇ ਗੋਦੀ-ਮੀਡੀਆ ਦੇ ਚੈੱਨਲ ਜਾਣ-ਬੁੱਝਕੇ ਅਜਿਹਾ ਕਰ ਰਹੇ ਹਨ

    • @GurpyarSingh-rf9mh
      @GurpyarSingh-rf9mh 21 день назад

      Hariana di news aa bro

    • @ManpreetSingh-jv8qm
      @ManpreetSingh-jv8qm 21 день назад

      ​@@GurpyarSingh-rf9mh yamunanagr de pind kheri lakha singh d Khabar h,

  • @SURJITSINGH-jm3dp
    @SURJITSINGH-jm3dp 16 дней назад +1

    ਮੰਦਭਾਗਾ ਵਰਤਾਰਾ ਹੈ ਜੀ।

  • @gplfilm1803
    @gplfilm1803 22 дня назад +12

    ਕੌਈ ਚਾਜ਼ ਦੀ ਖਬਰਾਂ ਲਾ ਦੀਆ ਕਰੋ ਵੀਰ ਕਦੇ

  • @ShindaJatt-j5p
    @ShindaJatt-j5p 20 дней назад +2

    ਪੱਤਰਕਾਰ ਨੂੰ ਆਪਦੇ ਪਿਓ ਦਾ ਨਾ ਨਹੀਂ ਪਤਾ ਹੋਣਾ ਏਕ ਤੋਹ ਵੱਧ ਦਾ ਯੋਗਦਾਨ ਹੈ ਇਹ ਪੱਤਰਕਾਰ ਦੀ ਪੈਦਾਇਸ਼ ਵਿੱਚ

  • @rakeshbawarakeshbawa8662
    @rakeshbawarakeshbawa8662 22 дня назад +4

    Khabar da ser na muh😊😊😊😊

  • @HARPREETSINGH-hu3wv
    @HARPREETSINGH-hu3wv 22 дня назад +3

    ਬਾਈ ਜੀਮ ਵਾਲਿਆਂ ਨੂੰ ਵੀ ਬੜਾ ਹੰਕਾਰ ਹੁੰਦਾ ਆਪਣੇ ਸਰੀਰ ਤੇ ਜਦੋਂ ਬਰਾਬਰ ਦਾ ਟੱਕਰਦਾ ਫਿਰ ਆਵਾਜ਼ ਨਹੀਂ ਨਿਕਲਦੀ

  • @GurdeepSingh-l1e
    @GurdeepSingh-l1e 21 день назад

    ਬਹੁਤ ਵਧੀਆ ਹੋਇਆ ਵਧਾਈਆਂ ਬਹੁਤ ਬਹੁਤ ਜੀ

  • @BaljitSingh-rj3qc
    @BaljitSingh-rj3qc 20 дней назад +3

    ਵੀਰ ਜੀ ਪਹਿਲਾਂ ਇਹ ਦੱਸੋ ਕਿ ਇਹ ਖਬਰ ਹਰਿਆਣਾ ਦੇ ਯਮੁਨਾਨਗਰ ਦੀ ਹੈ। ਪੰਜਾਬ ਨੂੰ ਬਦਨਾਮ ਨਾ ਕਰੋ।

  • @lallali4508
    @lallali4508 22 дня назад +3

    Vaheguru ji

  • @s.rajvansinghshandhu7341
    @s.rajvansinghshandhu7341 21 день назад +3

    ਹਰਿਆਣਾ ਦੀ ਪੁਲਿਸ ਆ

  • @smartphonedoctor1242
    @smartphonedoctor1242 22 дня назад +3

    Waheguru ji 😢😢😢

  • @sandhusaab9900
    @sandhusaab9900 17 дней назад

    ਵਾਹਿਗੁਰੂ ਜੀ

  • @ranasingh3808
    @ranasingh3808 22 дня назад +4

    chare pase jlaad rakhs waheguru bhot mada

  • @KewalSingh-lu6ok
    @KewalSingh-lu6ok 15 дней назад +1

    ES REPORTER NU TA GODI MEDIA VICH HONA CHAHIDA C.. KITHE EH BINA SIR PAIR DIYA KHABRA SUNA RIHA..
    EH TA GODI MEDIA WALEA DA KAM HAI OH VI BILKUL TERI TRA HI REPORTING KRDE HAN

  • @reshamsingh5449
    @reshamsingh5449 22 дня назад +9

    0 ਪੱਤਰਕਾਰੀ

  • @5911_Shorts1
    @5911_Shorts1 22 дня назад +3

    Area v dasya kro ji

  • @Harmuthkuthanapalithi
    @Harmuthkuthanapalithi 20 дней назад

    Rangla punjab sada😂😂😂❤❤❤

  • @gursahibsingh2182
    @gursahibsingh2182 22 дня назад +7

    ਇਹ ਸਰਕਾਰ ਤਾ ਅਣਜਾਣ ਨ੍ਹੀ ਪੰਜਾਬ ਸਰਕਾਰ ਨੂੰ ਅਣਜਾਣ ਕਹਿੰਦੇ ਹਨ ਪਰ ਗੱਲ ਬਹੁਤ ਮਾੜੀ ਹੋਈ

    • @theredleo4936
      @theredleo4936 22 дня назад +1

      ਪੰਜਾਬ ਤੋਂ ਬਾਹਰ ਦੀ ਖਬਰ ਆ ਜੀ

  • @Rohit-bf2hc
    @Rohit-bf2hc 21 день назад +1

    ਬਾਕੀ ਖ਼ਬਰ ਹਰਿਆਣੇ ਦੀ ਲਗਦੀ ਜੋ ਕਿ ਪੱਤਰਕਾਰ ਨੂੰ ਵੀ ਨਹੀਂ ਪਤਾ ਹੋਣਾ, ਜਿੰਮ ਮਾਲਕ ਦੀ ਟੂਣ ਸੁਣ ਕੇ ਲਗਦਾ ਕਿ ਬਾਈ ਹਰਿਆਣੇ ਦੇ ਕਿਸੇ ਸ਼ਹਿਰ ਦਾ ਰਹਿਣ ਵਾਲਾ ਹੈ।🙏

  • @gurbhajankaur3281
    @gurbhajankaur3281 18 дней назад +1

    So Sad

  • @premsinghbasra9011
    @premsinghbasra9011 22 дня назад +1

    Bai Yamunanagar Haryana di.

  • @jaspalsingh3564
    @jaspalsingh3564 18 дней назад

    Bhai kehra area

  • @Abhi...6881
    @Abhi...6881 20 дней назад +1

    Up di vedio lagdi a

  • @maansaab5688
    @maansaab5688 20 дней назад +2

    Pathar kaar 😂😂😂😂
    Dukh v hai vese😢😢

  • @KulwinderKaur-yd2do
    @KulwinderKaur-yd2do 19 дней назад

    Weheguruji Weheguruji

  • @JagdeepSingh-v8f
    @JagdeepSingh-v8f 20 дней назад +1

    ਫੌਰਨ ਕੰਨਟਰੀਆ ਵਿੱਚ ਇਹ ਹੁੰਦਾ ਹੀ ‌ਰਹਿੰਦਾ

  • @karnailsinghvirk5245
    @karnailsinghvirk5245 20 дней назад +1

    ਆਖਿਰ ਨੂੰ ਸਟੇਟ ਸਹਿਰ ਦੱਸ ਦਿੱਤਾ

  • @rahulbaghla8989
    @rahulbaghla8989 18 дней назад

    Waheguru g 🙏🙏🙏🙏

  • @SSK585
    @SSK585 14 дней назад

    ਬਹੁਤ ਮਾੜਾ ਹੋਇਆ, ਕਿਹੜੇ ਗ੍ਰਹਿ ਚ ਹੋਇਆ ਇਹ ਕੰਮ ਪੱਤਰਕਾਰ ਜੀ

  • @manmohansharma6453
    @manmohansharma6453 22 дня назад +4

    Veer city da name das dea kro

  • @giannagra9781
    @giannagra9781 22 дня назад

    Kithe Hoya eh

  • @SunilKumar-gv6fy
    @SunilKumar-gv6fy 18 дней назад +1

    ਚੇਨਲ ਆਲਿਓ ਉਪਰ ਸਕਰੀਨ ਤੇ ਜਗਹ ਸਥਾਨ ਦਾ ਨਾ ਲਿਖ ਦਿਆ ਕਰੋ,,ਕਿਓ ਤੁਸੀ ਜਨਤਾ ਤੋ ਗਾਲਾ ਖਾਣ ਦਾ ਕੰਮ ਕਰਦੇ ਹੋ

  • @PammaDhaliwal-t6o
    @PammaDhaliwal-t6o 22 дня назад +3

    Pehlan sehar da naam dus dia karo g fir ka ho gay pamma galan kadd da

  • @JatinderpalsinghDutta
    @JatinderpalsinghDutta 17 дней назад

    Yamunanagar...Haryana.

  • @baljindersingh2983
    @baljindersingh2983 17 дней назад

    Haryana news

  • @madanmohan8373
    @madanmohan8373 17 дней назад

    are Bhai jagah ka naam toh batao.

    • @iharmanYT
      @iharmanYT 17 дней назад

      Lakha Singh khedi , Haryana

  • @ShabbirAhmed-d8h
    @ShabbirAhmed-d8h 18 дней назад

    Bhut hi afsos 😢

  • @Arsh-pu3vi
    @Arsh-pu3vi 20 дней назад +1

    ਲਖਨਪੁਰ ਦੀ ਖਬਰ ਹੈ

  • @SinghMaan-k7m
    @SinghMaan-k7m 21 день назад

    City da naa dasea kro ??

  • @ਸੱਚਦੀਅਵਾਜ਼-ਤ9ਣ

    ਫੇਲ ਨਹੀਂ ਸਗੋਂ ਜ਼ੁੰਮੇਵਾਰ ਸਰਕਾਰਾਂ ਹਨ
    ਸਰਕਾਰੀ ਜਾਨਵਰ ਨਸ਼ੇ ਵੇਚ ਵਿਕਾ ਰਹੇ ਹਨ
    1947 ਤੋਂ ਪਹਿਲਾਂ ਦੀਆਂ ਸਕੀਮਾਂ ਦੇ ਤਹਿਤ ਸਰਕਾਰਾਂ ਕਰ ਰਹੀਆਂ ਹਨ

  • @sarvenderamar9787
    @sarvenderamar9787 20 дней назад

    Oh....No....... Shocking News ......!🤔🧐😎😞

  • @NavdeepSanghera43
    @NavdeepSanghera43 22 дня назад +2

    Bahut madi gal ho

  • @Singh-l4f
    @Singh-l4f 22 дня назад +4

    Kheri lakhapur yamunanagar

  • @RajinderSingh-fo6er
    @RajinderSingh-fo6er 22 дня назад

    Bahut.dukh.bri.khabar.he.ji

  • @JarnelSingh-b9g
    @JarnelSingh-b9g 22 дня назад +2

    O Bhai Haryana ke andar ho ya vardat. Yamunanagar ke andar
    Jo Haryana mein padta hai Jagadhri ke pass

  • @SurinderDhiman-iu9uu
    @SurinderDhiman-iu9uu 16 дней назад

    ਅੱਧੀ (ਖਬਰ ਦੇਖ ਕੇ ਕਮੈਂਟ ਨਾਂ ਕਰੋ -ਜ਼ਰ ਦੱਸ ਤਾਂ ਰਿਹਾ ਗਵਾਂਢੀ ਸੂਬਾ

  • @ravinderkaur3905
    @ravinderkaur3905 16 дней назад

    Itho di he eh khbr shi tra dsya kro

  • @dhanwantbhullar42
    @dhanwantbhullar42 21 день назад

    Pehla pind city da ds de

  • @Rohit-bf2hc
    @Rohit-bf2hc 21 день назад

    ਪੁਲਸ ਵਾਲੇ ਦੀ ਗੱਲ ਕਰਨ ਤੋਂ ਲਗਦਾ ਪੁਲਸ ਵਾਲੇ ਆਪ ਲੁਕ ਗਏ ਹੋਣੇ।

  • @paramjitmalhi6543
    @paramjitmalhi6543 19 дней назад

    So sad 😢 news

  • @rickykairon1536
    @rickykairon1536 18 дней назад

    ਖੇੜੀ ਲੱਖਾ ਪੁਰ , ਯਮੁਨਾ ਨਗਰ , ਹਰਿਆਣਾ

  • @theredleo4936
    @theredleo4936 22 дня назад +2

    ਇਹ ਸਰਕਾਰ ਚੈੱਨਲ ਜਾਣ-ਬੁੱਝਕੇ ਘਟਨਾ ਦਾ ਪਤਾ ਨਾ ਦੱਸਕੇ ਪੰਜਾਬ ਦਾ ਮਹੌਲ ਖਰਾਬ ਦਿਖਾਉਣ ਦੀ ਕੋਸ਼ਿਸ਼ ਵਿੱਚ ਆ

  • @Azadsoch-ql5tj
    @Azadsoch-ql5tj 22 дня назад +4

    ਘਟਨਾਂ ਏਨੀ ਡਰਾਉਣੀ ਨਹੀਂ ਜਿੰਨਾਂ ਇਹ ਫਾਲਤੂ ਚ ਡਰਾਈ ਜਾ ਰਿਹਾ, ਮਾਮਾ ਪੱਤਰਕਾਰੀ ਦਾ

    • @ManpreetSingh-jv8qm
      @ManpreetSingh-jv8qm 21 день назад

      Kmaal h yaar, iston draavna kya hoega ki chotte chotte buccheya de baap marte, jehra mokke te hi mar gya usdi tan jnani de teed ch buccha h, kamal h veer g thodi AZAD SOCH TE, OR DUSRI GAL JEHRA MUNDA HOSPITAL CH VADD KE MARYA OH HARYANA DE KHETI MANTRI SHYAM SINGH RANA DE SAKKE TAAYE DA POTRA H,Ranjish c purani ,daaru de thekedar h donve partiya vale

  • @JaspreetSingh-hh2sv
    @JaspreetSingh-hh2sv 20 дней назад

    ਜਿ ਜਗ੍ਹਾ ਹੀ ਦੱਸ ਦਿੱਤੀ ਤਾਂ ਇਹਨਾਂ ਦੀ ਖਬਰ ਕੀਨੇ ਦੇਖਣੀ ਆ ਸਾਲੀ ਪੈਸੇ ਲਈ ਦੁਨੀਆ ਕੀ ਕੁਛ ਕਰੀ ਜਾਂਦੀ ਆ 😢

  • @KashkalyanTehna
    @KashkalyanTehna 17 дней назад

    😢 waheguru ji 🙏 pta ni kush kyon ni kr rehe😢

  • @AshwaniKumar-lu1zk
    @AshwaniKumar-lu1zk 22 дня назад

    Koi jaga ne pata ne kithe de khabar hai koi khaber den da treka ne

  • @mohindersidhu1279
    @mohindersidhu1279 20 дней назад

    Very sad

  • @GurpreetSinghGill-f6w
    @GurpreetSinghGill-f6w 22 дня назад

    ਪੁਲਿਸ ਦਾ ਕੋੲੀ ਡਰ ਨਹੀ ਅੱਜ ਕੱਲ

  • @asismogaofficial5764
    @asismogaofficial5764 21 день назад

    Pta ni kithon di news laa dende aa

  • @jogindersaini7200
    @jogindersaini7200 19 дней назад

    ਇਹ ਵੀਰ ਖਬਰ ਕਿਥੋਂ ਦੀ ਹੈ ਨਹੀਂ ਦੱਸ ਰਿਹਾ।ਕਮਾਲ ਦਾ ਚੈਨਲ ਹੈ?ਇਹ ਜੱਗਬਾਣੀ ਹੈ ਜਾਂ ਅੱਗ ਲਾਣੀ ਹੈ?

  • @majorsinghsandhu2469
    @majorsinghsandhu2469 15 дней назад

    ਕੋਈ ਸਥਾਨ ਕੋਈ ਪਿੰਡ ?

  • @RinkuSingh-l8i
    @RinkuSingh-l8i 21 день назад

    Mama eh ta dasya ne eh hoya kithe hai te ke gall hoi jo ehna nu marya gya

  • @ramindersingh2246
    @ramindersingh2246 22 дня назад +1

    Sad

  • @verru1998
    @verru1998 18 дней назад

    This tells the law and order status in India…

  • @BhupinderSingh-tt9ox
    @BhupinderSingh-tt9ox 18 дней назад

    Pehlan place, state, date daseya karo...ainway suspense na banayeya karo...Lawlessness is increasing in our country...

  • @blessings9732
    @blessings9732 17 дней назад

    Film di shooting da scene a eh, aive chhdi janda

  • @BangaSandeep
    @BangaSandeep 20 дней назад

    3:50 te place da name mention kita patarkar sahib ne 😂😂

  • @sardarabc6736
    @sardarabc6736 21 день назад

    🙏🙏🙏🙏🙏

  • @Artistmaninderdandiwal
    @Artistmaninderdandiwal 17 дней назад

    Board te tan hindi ch likhiya raj health clinic 24 ghante apki seva me 😮

  • @bhupinderkaur4850
    @bhupinderkaur4850 22 дня назад +1

    Koi than pata ni dasya news kahdi hoi

  • @sukhbirsingh3468
    @sukhbirsingh3468 22 дня назад +2

    Punjab to bahar de 🆕

  • @SurinderKaur-co9ji
    @SurinderKaur-co9ji 22 дня назад

    Reporter apdi awaz theek kr le kiyo kehna bhun dita keh de Golia Maria ne thodi izat naal khbra dita kr

  • @AjaySingh-wf6py
    @AjaySingh-wf6py 22 дня назад +1

    ah police wle ne dasia lakhapur

    • @theredleo4936
      @theredleo4936 22 дня назад

      Wrong Bta Rha Hai KhediLakhaSingh Hai

  • @preetsandy4495
    @preetsandy4495 20 дней назад

    ਕੋਈ ਜਗਾ ਨਹੀਂ ਕੇ ਜੈਮੀ ਦੇ ਭਾਰ

  • @KashkalyanTehna
    @KashkalyanTehna 17 дней назад

    Pta ni vichariaa maavan da ki haal hove ga😢

  • @dhanibhaini7096
    @dhanibhaini7096 20 дней назад

    gangstra ta nsa kyu nahi lgde

  • @NoorMaan-fd7kb
    @NoorMaan-fd7kb 22 дня назад

    Khabr da ser na muh

  • @NarainSingh-v8w
    @NarainSingh-v8w 19 дней назад

    Ok

  • @KulbirHanjra-u6z
    @KulbirHanjra-u6z 20 дней назад

    A khabr Haryana de a Yamunanagar de kol khedi lakha singh de ik nika jeha kasba a

  • @maanreet-k4t
    @maanreet-k4t 21 день назад

    Allah hafiz hey bas

  • @sanjeevsonis.k.5177
    @sanjeevsonis.k.5177 22 дня назад

    Yamuna nagar Haryana

  • @AmandeepSingh-vp9el
    @AmandeepSingh-vp9el 22 дня назад +2

    Police da bura haal a

  • @MandeepKaur-f1j9e
    @MandeepKaur-f1j9e 18 дней назад

    Khere lakhsingha

  • @tirathsingh246
    @tirathsingh246 21 день назад

    Jagha Da naam nahi dasde khbar puri bol diti

  • @ShamsherSingh-fi2pv
    @ShamsherSingh-fi2pv 10 часов назад

    Hum ko banao c m punjab par na mumkin

  • @wanSingh-t
    @wanSingh-t 21 день назад

    Gall te theek aa par khabar kitho di aa eh modi dasu ga

  • @Abhay_Rajput_Antawa
    @Abhay_Rajput_Antawa 22 дня назад

    Ye hamare area ki sabse khatarnak ghatna hai or police kuch nahi kar paaye😢😢😢

  • @dilawarsingh5244
    @dilawarsingh5244 22 дня назад +1

    Moorkha pehlan jagha da na tan dus .

  • @simranbajwa8536
    @simranbajwa8536 22 дня назад +1

    ਸਾਡੇ ਨੇੜੇ ਪਿੰਡ ਹੈ ਖੇੜੀ ਲੱਖਾ ਸਿੰਘ ਜਿਲ੍ਹਾ ਯਮੁਨਾਨਗਰ ਹਰਿਆਣਾ

  • @SatnamSingh-fb9qt
    @SatnamSingh-fb9qt 20 дней назад

    Police chahe to sab ko pakad sakti he,Time to lagega.Lekin kannon andha he ,saja hone me salon lag jate hen.