Размер видео: 1280 X 720853 X 480640 X 360
Показать панель управления
Автовоспроизведение
Автоповтор
ਬਿਟੂ ਵੀਰ ਤੁਸੀਂ ਵਾਕਿਆ ਈ ਇੰਟਰਵਿਊ ਵਿੱਚ ਹੀਰਾ ਲੱਭ ਕੇ ਲਿਆਂਦਾ ਜ਼ਬਰਦਸਤ ਆਵਾਜ਼,ਕਹਿਰ ਮਿਉਜ਼ਿਕ,ਸ਼ਾਨਦਾਰ ਪੇਸ਼ਕਾਰੀ,ਵਾਕਿਆ ਅੱਜ ਦੇ ਦੌਰ ਦਾ ਕੋਈ ਕਲਾਕਾਰ ਨੇੜੇ ਵੀ ਨਹੀਂ ਢੁੱਕਦਾ।ਖੂਬ ਅਤਿ ਖੂਬ। ਧੰਨਵਾਦ।
Record your song plz.
ਬਾਈ ਬਿੱਟੂ ਪਰਵੇਜ਼ ਮਾਨ ਮੈਂ ਪਹਿਲਾ ਬੰਦਾ ਦੇਖਿਆ ਜਿਸਨੇ ਮਾਣਕ ਦੀ ਸੰਗਤ ਅਤੇ ਸ਼ਗਿਰਿਦੀ ਦਾ ਸਹੀ ਸਬੂਤ ਦਿੱਤਾ
ਫੇਲ ਫੇਲ ਸਾਰੇ ਹੋਰ ਕਲਾਕਾਰਾਂ ਦੀਆਂ ਇੰਟਰਵਿਊਆਂ ਫੇਲ ਇਸ ਕਲਾਕਾਰ ਅੱਗੇ,ਪ੍ਰਨਾਮ ਮਾਨ ਸਾਹਿਬ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਤਾ ਬਹੁਤ ਸੁਣਿਆ ਪਰ ਬਈ ਪਰਵੇਜ ਮਾਨ ਪਹਿਲੀ ਵਾਰ ਸੁਣਿਆ,, ਸੁਆਦ ਲਿਆ ਦਿੱਤਾ ਬਾਈ ਪਰਵੇਜ ਮਾਨ ਨੇ। ਪ੍ਰਮਾਤਮਾ ਪਰਵੇਜ ਨੂੰ ਤੰਦਰੁਸਤੀ ਤੇ ਤਰੱਕੀ ਵਖਸ਼ੇ।
ਬਿੱਟੂ ਬਾਈ ਜੀ ਅੱਜ ਤਾਂ ਯਾਰ ਜਮਾਂ ਹੀ ਸੁਆਦ ਲਿਆਤਾ, ਸੱਚ ਜਾਣੀ ❤ ਦਾ ਡੂਢ ਪਾ ਲਹੂ ਵੱਧ ਗਿਆ👌ਵੇਖ ਸੁਣ ਕੇ ! ਪਰਮਾਤਮਾ ਆਪਜੀ ਦੀ ਗੁੱਡੀ ਸਦਾ ਚੜ੍ਹਦੀਆਂ ਕਲਾਂ ਚ ਰੱਖਣ ਤੇ ਪਰਵੇਜ਼ ਬਾਈ ਜੀ ਦੇ ਦਰਸ਼ਨ ਹੀ ਅੱਜ ਹੂ-ਬਹੂ , ਮਾਣਕ ਸਾਬ, ਸਦੀਕ ਸਾਬ, ਅਤੇ ਹੋਰ ਵੀ ਜਿੰਨੇ ਕਲਾਕਾਰਾਂ ਦਾ ਨਾਮ ਅਤੇ ਗੀਤਾਂ ਦੀ ਪੇਸ਼ਕਾਰੀ ਦੀ ਝੱਲਕ ਜੋ ਸਾਡੇ ਸਾਹਮਣੇ ਪੇਸ਼ਕਾਰੀ ਕੀਤੀ ਹੈ ਉਹ ਲਾਜਵਾਬ ਹੈ, ਅਤੇ ਲਫ਼ਜ਼ਾਂ ਚ ਬਿਆਨ ਤੋ ਪਰੇ ਦਾ ਵਰਤਾਰਾ ਹੈ, ਇਹ ਤਾਂ ਸੰਗੀਤ ਦਾ ਆਨੰਦਮਈ ਵਗਦਾ ਚੱਸ਼ਮਾਂ। ਹੈ ਜੋ ਅਜੇ ਹਜ਼ਾਰਾਂ ਨੂੰ ਗੁੱੜਤੀ ਵੰਡੂਗਾਂ॥🙏🏻🌷🔭
ਪੂਰਾ ਅਨੰਦ ਆ ਗਿਆ ਪ੍ਰੋਗਰਾਮ ਸੁਣ ਕੇ ਧੰਨਵਾਦ ਜੀ
ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਤੁਸੀ ਏਕ ਸਟਾਰ ਤੇ ਉੱਚਕੋਟੀ ਦੇ ਕਲਾਕਾਰ ਨਾਲ ਰੂਬਰੂ ਕਰਵਾਇਆ ਉਸਤਾਦ ਪਰਵੇਜ਼ ਮਾਣ ਬਹੁਤ ਹੀ ਸੁਰੀਲੇ ਆਵਾਜ਼ ਦੇ ਸੁਰ ਤਾਲ ਦੇ ਧਨੀ ਨੇ ਇਹਨਾਂ ਵਰਗਾ ਹਰਮੋਨੀਅਮ ਕੋਈ ਨਹੀਂ ਵਜਾ ਸਕਦਾ ਤੇ ਕਈ ਵੱਡੇ ਸਿੰਗਰ ਕਲਾਕਾਰਾਂ ਦੀ ਅਵਾਜ਼ ਕੱਢੀ ਏ ਵਾਹਿਗੁਰੂ ਇਹਨਾਂ ਨੂੰ ਚੜਦੀ ਕਲ੍ਹਾ ਬਕਸ਼ੇ
ਬਹੁਤ ਹੀ ਵਧੀਆ ਕਲਾਕਾਰ ਜੀ
ਬਹੁਤ ਵਧੀਆ ਗੱਲਬਾਤ ਕੀਤੀ ਹੈ। ਬਿੱਟੂ ਤੇ ਪ੍ਰਵਾਜ਼ ਮਾਨ ਦਾ ਬਹੁਤ ਹੀ ਵਧੀਆ ਉਪਰਾਲਾ। ਮਾਣਕ ਜਿਹੀ ਆਵਾਜ਼, ਮੜਕੀਲਾ ਅੰਦਾਜ਼, ਸ਼ਬਦਾਂ ਉੱਪਰ ਕਮਾਲ ਦੀ ਪਕੜ, ਉਚਾਰਨ, ਲੋਹੜੇ ਦਾ ਵਹਾਅ, ਬੋਲਾਂ ਤੇ ਤਰਜ਼ਾਂ ਦਾ ਕਮਾਲ ਦਾ ਸੁਮੇਲ, ਹੋਰ ਬਹੁਤ ਕੁੱਝ, ਤਮਾਮ ਗੁਣਾਂ ਦੇ ਖ਼ਜ਼ਾਨੇ ਨਾਲ਼ ਤੇ ਅੰਤਾਂ ਦੀ ਮਿਹਨਤ ਨਾਲ਼ ਬਣਿਆ ਸੀ, ਕੁਲਦੀਪ ਮਾਣਕ। ਹਿੱਕ ਦੇ ਜ਼ੋਰ ਗਾਉਣਾ, ਗੀਤ ਨਾਲ਼ ਮਾਨੋ ਉਹ ਕੁਸ਼ਤੀ ਕਰਦਾ ਸੀ। ਬੜਾ ਔਖਾ ਹੈ, ਮਾਣਕ ਵਰਗੀ ਕੁਆਲਟੀ ਵਾਲ਼ੀ ਗਾਇਕੀ ਦਾ ਮੁੜ ਹੋਂਦ ਵਿੱਚ ਆਉਣਾ।
ਬਾਈ ਜੀ ਨੇ ਬਹੁਤ ਵਧੀਆ ਅਤੇ ਸੱਚਾਈ ਬਿਆਨ ਕੀਤੀ ਹੈ ਉਸ ਵਕਤ ਦੀ. ਅੱਜ ਕੱਲ ਲੋਕ ਬਹੁਤ ਬਦਲ ਕੇ ਗੱਲਾਂ ਬਾਤਾਂ ਕਰਦੇ ਹਨ
ਗੱਲਾਂ ਐਵੇਂ ਨੀ ਥਰੀਕੇ ਵਾਲਾ ਮਾਰਦਾ!.ਹੱਥ ਫੜਕੇ ਸੁਣਖੇ ਸੋਹਣੇ ਯਾਰ ਦਾ!.ਕੁਲਦੀਪ ਮਾਣਕ ਦੀ ਸਫ਼ਲਤਾ ਦਾ ਸੇਹਰਾ"ਦੇਵ ਥਰੀਕੇ ਵਾਲਾ!.ਸਰਦਾਰ ਹਰਦੇਵ ਸਿੰਘ ਦਿਲਗੀਰ!!ਗੱਲਾਂ ਜੋ ਮਰਜੀ ਕਰਲੋ।
ਕਿਥੇ ਪਤਾ ਨਹੀਂ ਛੁਪਿਆ ਰਿਹਾ ਹੈ ਪ੍ਰਵੇਜ਼ ਮਾਨ ਪਹਿਲਾਂ ਨਹੀਂ ਸੁਣਿਆ ਇਸ ਪੰਜਾਬੀ ਹੀਰੇ ਨੂੰ ਬਹੁਤ ਵਧੀਆ ਲੱਗਿਆ God bless you
ਬਹੁਤ ਵਧੀਆ ਭਰਾ ਜਿਉਂਦਾ ਰਹਿ
ਕੁਲਦੀਪ ਮਾਣਕ ਸਦਾਬਹਾਰ ਗਾਇਕ, ਅੱਜ ਵੀ ਮਾਣਕ ਸਾਹਬ ਦੇ ਗਾਣੇ, ਉਹਨਾਂ ਦੇ ਸਰੋਤਿਆਂ ਵੱਲੋਂ ਬੜੇ ਸ਼ੌਕ ਨਾਲ ਸੁਣੇ ਜਾਂਦੇ ਹਨ, ਪਰਵੇਜ਼ ਮਾਨ ਵੀਰ ਦੀ ਅਵਾਜ਼ ਵੀ ਬਾ ਕਮਾਲ ਹੈ।
ਵਾਹ ਕਿਆ ਬਾਤ ਹੈ
ਬਹੁਤ ਵਧੀਆ ਸੰਗੀਤਕਾਰ ਤੇ ਸ਼ਿੰਗਰ ਹੈ ਬਹੁਤ ਵਧੀਆ ਹੀਰਾ ਬੰਦਾ
ਇਹ ਵੀਡੀਉ ਬਹੁਤ ਯਾਦਗਾਰ ਬਣਾਈ ਹੈ ਬਿੱਟੂ ਜੀ ਧੰਨਵਾਦ
ਬਹੁਤ ਹੀ ਵਧੀਆ ਮੁਲਾਕਾਤ ਹੋ ਨਿਬੜੀ ।ਪਰਵੇਜ਼ ਮਾਨ ਜੀ ਦੀ ਮਿਹਨਤ ਵੀ ਬੋਲਦੀ ਹੈ,ਸਾਜ਼ ਅਵਾਜ ਅਤੇ ਅੰਦਾਜ ਬਾਕਮਾਲ ਹਨ ਜੀ !!
ਮੈਂ ਸਭ ਤੋਂ ਪਹਿਲਾਂ ਬਾਈ ਪਰਵੇਜ ਮਾਂਨ ਜੀ ਹਣਾ ਦਾ ਧੰਨਵਾਦ ਕਰਦਾਂ ਹਾਂ ਕਿਉਸਤਾਦ ਜਨਾਬ ਮਾਣਕ ਸਾਹਬ ਜੀ ਦੀਸਿਫ਼ਤ ਕੀਤੀ ਹੈ ਨਹੀਂ ਤਾਂ ਇਸ ਦੁਨੀਆਂਤੇ ਹਰ ਕੋਈ ਅੱਪਣੀ ਹੀ ਵਡਿਆਈ ਕਰਦੇ ਹਨ ਬਾਕੀ ਮਾਣਕ ਸਾਹਬ ਜੀਦੀ ਗਾਇਕੀ ਦੀ ਗੱਲ ਕਰੀਏ ਸੂਰਜ ਨੂੰ ਦੀਵਾ ਦਖੌਣ ਬਰਾਬਰ ਹੈ ਕਿਉਂਕਿ ਮਾਂਣਕ ਸਾਹਬ ਜਹੇ ਸਿੰਗਰ ਕਿਤੇ ਮੁਦਤਾਂ ਬਾਦ ਪੈਦਾ ਹੁੰਦੇ ਹਨ
ਨਾ ਓਏ ਬਾਈ ਜ਼ਿਦਗੀ ਬਹੁਤ ਖੂਬਸੂਰਤ ਹੈ ਅਐਮੇ ਸਰਕਾਰਾਂ ਮਰਵਾ ਦੇਨਗਿਆ ਤੈਨੂੰ
Really ਅਨੰਦ ਆ ਗਿਆ, ਘੈਂਟ Bittu paji, salute
ਕਲਾਕਾਰ ਨੂੰ ਸ਼ਰਾਬ ਮਾਰ ਜਾਂਦੀ ਮਾਣਕ ਸਾਬ ਬਹੁਤ ਵਧੀਆ ਅਵਾਜ਼ ਦਾ ਮਾਲਕ ਸੀ ਹੁਣ ਤਾਂ ਲਗਾਤਾਰ ਚਾਰ ਗੀਤ ਨੇ ਲੱਗਦੇ
Good badda bai sirrra lata❤❤❤❤
ਬਹੁਤ ਹੀ ਵਧੀਆ ਪਰਵੇਜ ਸਿਰਾ ਕਰਤਾ ਯਾਰ ਪ
ਵਾਹ ਜੀ ਵਾਹ ਬਹੁਤ ਵਧੀਆ ਕੋਸ਼ਿਸ਼ ਹੈ ਬਿੱਟੂ ਬਾਈ ਜੀ ਪਰਵੇਜ਼ ਵਰਗੇ ਹੋਰ ਹੀਰੇ ਵੀ ਲੱਭ ਕੇ ਲਿਉਂਦੇ ਰਹੋ ਬਹੁਤ ਵੱਡੀ ਸੇਵਾ ਹੈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ
ਕਿਆ ਬਾਤ ਹੈ ਉਸਤਾਦ ਪਰਵੇਜ਼ ਮਾਨ ਜੀ ਰੂਹ ਗਦ ਗਦ ਹੋਗੀ।
ਬਿੱਟੂ ਵੀਰ ਬਹੁਤ ਵਦੀਆ ਇੰਟਰਵਿਉ ਪਰਵੇਸ਼ ਵੀ ਹੀਰਾ ਬੰਦਾ ਅਣਗੌਲੇ ਹੀਰੇ
ਵਾਹ ਜੀ ਵਾਹ ਕਿਆ ਬਾਤ ਹੈ ਕਲਾਕਾਰੀ ਦੀ।ਇਸ ਪ੍ਰੋਗਰਾਮ ਵਿੱਚ ਮੁਹੰਮਦ ਸਦੀਕ ਸਾਹਿਬ ਜੀ ਨੇ ਤਾਂ ਹੱਦ ਹੀ ਕਰਤੀ ਹੀਰ ਗਾ ਕੇ ਬਾਕੀ ਆਪਣੇ ਦੀਦਾਰ ਸੰਧੂ ਵੀ ਕਿਹੜਾ ਘੱਟ ਸੀ ਕਲਾਕਾਰ ਵੀ ਠੀਕ ਹੀ ਸੀ ਪਰ ਯਾਰ ਚਮਕੀਲਾ ਜੀ ਤਾਂ ਇੱਕ ਅੱਧੀ ਗੱਲ ਕਰਕੇ ਚੁੱਪ ਹੀ ਕਰ ਗਿਆ ਬਾਈ ਜਦੋਂ ਵੀ ਫਿਰ ਕਿਤੇ ਪ੍ਰੋਗਰਾਮ ਹੋਇਆ ਤਾਂ ਚਮਕੀਲੇ ਨੂੰ ਜ਼ਰੂਰ ਟਾਇਮ ਦਿਓ ਭਾਵੇਂ ਕੋਈ ਧਾਰਮਿਕ ਗੀਤ ਹੀ ਗਾ ਦੇਣ ਮੇਰੀ ਫਰਮਾਇਸ਼ ਪੂਰੀ ਜ਼ਰੂਰ ਕਰ ਦਿਓ ਚਮਕੀਲੇ ਤੋਂ ਓਹ ਗੀਤ ਸੁਣਨਾ ਹੈ ਪਾਣੀ ਦਿਆ ਬੁਲ ਬੁਲਿਆ ਕੀ ਬੁਨਿਆਦਾਂ ਤੇਰੀਆਂ। ਪ੍ਰੋਗਰਾਮ ਬਹੁਤ ਵਧੀਆ ਸੀ ਬੜਾ ਚੰਗਾ ਲੱਗਿਆ ਪ੍ਰਵੇਜ਼ ਮਾਨ ਜੀ ਦਾ
ਮਾਣਕ ਵਰਗੇ ਹੀਰੇ ਗਾਇਕ ਮੁੜਕੇ ਨਹੀਂ ਜੰਮਣੇ।❤❤❤
Parvej Maan ji nu pehli baar Sunia Kia baat hai mja Aa Gia bahut wadhia Parmatma chardi kla bakhshe ji waheguru ji ka khalsa waheguru ji ki fateh
ਅਪਣੇ ਮਹਿਬੂਬ ਕਲਾਕਾਰਾ ਦੀਆ ਅੰਦਰੂਨੀ ਗੱਲਾ ਸੁਣ ਕੇ ਬੜਾ ਅਨੰਦ ਆਇਆ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ, ਪਰਵੇਜ਼ ਵੀਰ ਸ਼ੁਕਰੀਆ ।
Bahut vadia parvej ji sira a ji manak sab di yad diwa diti a
ਨਜ਼ਾਰਾ ਆ ਗਿਆ ਪ੍ਰੋਗਰਾਮ ਸੁਣ ਕੇ ਅਵਾਜ਼ ਬਹੁਤ ਵਧੀਆ ਬਾਈ ਜੀ ਦੀ ਵਾਹਿਗੁਰੂ ਜੀ ਤਰੱਕੀਆਂ ਬਕਸਣ ਤੇ ਜਵਾਨੀ ਮਾਣੇ ❤❤
ਮਾਣਕ ਜਿਹੇ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ । ਸਾਨੂੰ ਮਾਣ ਹੈ ਕਿ ਅਸੀਂ ਮਾਣਕ ਦੇ ਸਮੇਂ ਵਿੱਚ ਪੈਦਾ ਹੋਏ ਹਾਂ । ਅਸੀਂ ਮਾਣਕ ਨੂੰ ਦੇਖਿਆ ਹੈ, ਸੁਣਿਆ ਹੈ ਤੇ ਮਾਣਿਆ ਹੈ,। ਧੰਨਵਾਦ ਬਿੱਟੂ ਵੀਰੇ ਐਨਾ ਵਧੀਆ ਪ੍ਰੋਗਰਾਮ ਤਿਆਰ ਕਰਕੇ ਪੇਸ਼ ਕਰਨ ਲਈ ।
I really enjoyed this interview.Good job Bittu Singh
Parvez Maan ji......God bless you. Enjoyed your interview and your beautiful rendition of super stars like Manak and Sadique ji.❤
ਬਿੱਟੂ ਜੀ ਇਹੋ ਜਿਹੇ ਮਿਹਨਤ ਕੱਛ ਲੋਕਾਂ ਦੀਆਂ ਇੰਟਰਵਿਊ ਜਰੂਰ ਕਰਿਆ ਕਰੋ
ਬਹੁਤ ਖੂਬਸੂਰਤ ਗੱਲ ਬਾਤ, ਪ੍ਰਵੇਜ਼ ਮਾਨ ਕਲਾ ਦੇ ਧਨੀ ਇੰਨਸਾਨ ਹਨ
ਮਾਣਕ ਦੀ ਕਲਾ ਵਾ ਵਾ ਸੀ ਬਾਈ ਚੱਕ ਵਾਲਾ ਅਤੇ ਬਾਈ ਵਾਜੇ ਵਾਲੇ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਕਲਾਂ ਕਾਰਾਂ ਯਾਦਾਂ ਲਈ ਬੜਾ ਸੋਹਣਾਂ ਗਾਇਆ ਧੰਨਵਾਦ ਹੈ
ਵਾ ਕਿਆ ਬਾਤ ਹੈ ਮਾਨ ਸਾਹਬ
ਪ੍ਰਵੇਜ਼ ਮਾਨ ਜੀ ਆਪਣੀ ਆਵਾਜ਼ ਵਿੱਚ ਸਾਰੇ ਕਲਾਕਾਰਾਂ ਦਾ ਇੱਕ ਇੱਕ ਗੀਤ ਜ਼ਰੂਰ ਰਿਕਾਰਡ ਕਰਵਾਓ ।
ਯਾਰੋ ਤੁਸੀ ਸਾਡਾ ਜਮਾਨਾ ਯਾਦ ਕਰਵਾ ਦਿੱਤਾ, ਬਹੁਤ ਵਧੀਆ ਲੱਗਿਆ, ਧੰਨਵਾਦ ❤
ਗਾਣਾ ਵਜਾਉਣਾ ਏਸ ਬਰਾਦਰੀ ਦੇ ਖੂਨ ‘ਚ’ ਐ,ਰੱਬੀ ਰਹਿਮਤਬਾਣੀਏ ਦੇ ਪੁੱਤ ਨੂੰ ਕੋਈ ਵਪਾਰ ਨ੍ਹੀਂ ਸਿਖਾਉਂਦਾਯਾਦ ਤਾਜ਼ਾ ਕਰਾਤੀ ਓਸ ਦੌਰ ਦੀ ਕੇਰਾਂ“ਬਿੱਟੂ ਜੀ” ਧੰਨਵਾਦ ਸ਼ੁਕਰੀਆ।
ਬਹੁਤ ਵਧੀਆ ਜੀ ਵਹਿਗੂਰੂ ਤਰੱਕੀਆਂ ਬਖਸ਼ੇ ਜੀ
ਮਾਣਕ ਸਿੱਧਾ ਸਪੱਸ਼ਟ ਬੰਦਾ ਸੀ।
ਮਾਣਕ ਸਾਹਿਬ ਸਿਰਾ ਸੀ ਕਲਾਕਾਰ ਤਾਂ ਬਹੁਤ ਨੇ ਪਰ ਮਾਣਕ ਸਾਹਿਬ ਵਰਗੀ ੳਚੀ ਤੇ ਮਿਠੀ ਅਵਾਜ ਕਿਸੇ ਦੀ ਨਹੀਂ।
ਪੁਰਾਣੇ ਕਲਾਕਾਰ ਬਾਰੇ ਸੁਣ ਕੇ ਆਨੰਦ ਆਇਆ
ਬਹੁਤ ਵਧੀਆ ਯਾਦਗਾਰੀ ਗੱਲਾਂ ਬਾਤਾ
ਪਰਵੇਜ਼ ਮਾਨ ਜੀ ਨੇ ਜੋ ਵੀ ਗੱਲ ਬਾਤ ਕੀਤੀ, ਬਿਲਕੁਲ ਹਰ ਗੱਲ ਭੋਰਾ ਭੋਰਾ ਸੱਚ ਅਤੇ ਸਹੀ ਹੈ ਕਿਉਕਿ ਅਸੀਂ ਉਸ ਸਮੇਂ ਦਾ ਇੰਦੋਰ ਅਖੀਂ ਦੇਖਿਆ ਹੈ।❤❤
ਵਾਹ ਜੀ ਵਾਹ ਕਿਆ ਬਾਤਾ ਜੀ ਨਜਾਰਾ ਆਗਿਆ
ਬਹੁਤ ਵਧੀਆ ਮੁਲਾਕਾਤ
ਬਿੱਟੂ ਵੀਰ ਜੀ ਅਤੇ ਮਾਨ ਸਾਬ ਜੀ ਦਾ ਧੰਨਵਾਦ
ਬਹੁਤ ਵਧੀਆ ਮੁਲਾਕਾਤ ਬਾਈ ਜੀ
Very nice ji ਕਿਆ ਬਾਤ ਹੈ ਜੀ
Very-very nice ji puri team da dhanbadh ji
ਪ੍ਰਵੇਜ਼ ਜੀ ਤੁਹਾਨੂੰ ਅੱਜ ਦੀ ਵਧੀਆ ਇੰਟਰਵਿਊ ਦੀਆਂ ਰਾਣਾ ਕਲਿਆਣ ਵੱਲੋਂ ਲੱਖ ਲੱਖ ਮੁਬਾਰਕਾਂ ਜੀ। ਧੰਨਵਾਦ
ਬਿਲਕੁਲ ਠੀਕ ਜੀ। ਵੱਡੇ ਵੱਡੇ ਕਲਾਕਾਰਾਂ ਨੂੰ ਭਜਾਉਣ ਵਾਲਾ ਕਲਾਕਾਰ ਮਾਣਕ। ਕੋਈ ਕਲਾਕਾਰ ਮਾਣਕ ਦੇ ਬਰਾਬਰ ਨਹੀਂ ਸੀ। ਉਸ ਟਾਈਮ ਸਾਰੇ ਕਲਾਕਾਰਾਂ ਦੇ ਪ੍ਰੋਗਰਾਮ ਲਗਦੇ ਸੀ। ਮਾਣਕ ਤਾਂ ਮਾਣਕ ਸੀ।
ਅਸਲੀ ਕਲਾਕਾਰ ਤਾਂ ਤੂੰ ਹੀ ਹੈਂ ਭਰਾਵਾ ਜੀ ਸਾਰੇ ਕਲਾਕਾਰਾਂ ਦੀ ਅਵਾਜ਼ ਵਿੱਚ ਬੋਲ ਕੇ। ਮਣ ਖ਼ੁਸ਼ ਕਰ ਦਿੱਤਾ ਬਾਹ ਓਏ ਸ਼ੇਰਾ ਜਿਉਂਦਾ ਰਹਿ
Balle balle karwati bai parvej
ਮਾਣਕ ਸਿਰਫ ਇਕਸੀ ਕੋਈ ਦੂਸਰਾ ਮਾਣਕ ਨ੍ਹੀ ਜੰਮਣਾ,ਮਾਣਕ ਸਾਹਬ ਨੇ ਸਮਾਜ ਦੇ ਹਰ ਰਿਸ਼ਤੇ ਤੇਅਣਖ ਗ਼ੈਰਤ ਵਾਲੇ ਗੀਤ ਗਾਏ,ਮਾਣਕ ਨੇ ਸਾਰੇਪਜਾਬੀ ਗਾਇਕਾ ਤੋ ਜਿਆਦਾ ਧਾਰਮਿਕ ਗੀਤ ਤੇ ਵਾਰਾ ਗਾਈਆ ਜੀ,ਮਾਣਕ ਸਾਹਬਵਰਗੀ ਮਿੱਠੀ ਆਵਾਜ਼ ਕਿਸੇ ਵੀ ਕਲਾਕਾਰ ਨ੍ਹੀ ਜੀ,ਮਾਣਕ ਮਾਣਕ ਹੀ ਸੀ ਤੇ ਰਹਿਦੀ ਦੁਨੀਆ ਤੱਕ ਰਹੇਗਾ,
ਥੋੜ੍ਹਾ ਬਹੁਤਾ ਤਾਂ ਅੰਕੜਿਆਂ ਚ ਫਰਕ ਹੋ ਹੀ ਜਾਂਦਾ ਹੈ, ਫਿਰ ਵੀ ਸਾਰੀ ਇੰਟਰਵਿਊ ਹਕੀਕਤ ਦੇ ਬਹੁਤ ਨੇੜੇ ਹੈ। ਮਾਣਕ ਵਰਗੇ ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਪਰਵੇਜ਼ ਜੀ ਵਰਗੀ ਸੰਗੀਤਕ ਸਮਝ, ਵਧੀਆ ਆਵਾਜ਼ ਤੇ ਸਭਨਾਂ ਗਾਇਕਾ/ਸੰਗੀਤਕਾਰਾਂ ਪ੍ਰਤੀ ਉਹਨਾਂ ਦਾ ਸਤਿਕਾਰ ਲਾਜਵਾਬ ਹੈ। ਪਰਮਾਤਮਾ ਉਹਨਾਂ ਨੂੰ ਲੰਮੀਂ ਉਮਰ ਤੇ ਸਿਹਤਯਾਬੀ ਬਖ਼ਸ਼ੇ।
परवाज मान जी थैंक्यू
ਬਾਈ ਜੀ ਮਾਣਕ ਦੀ ਕਲਾ ਨੂੰ ਦਾਦ ਦੇਣੀ ਬਣਦੀ ਹੈ ਪਰ ਦਿਲ ਦਾ ਕੋਟਾ ਸੀ ਸੈਂਸੋਵਾਲ ਮਾਛੀਵਾੜੇ ਦੇ ਕੋਲ ਇਸ ਨੇ ਜ਼ਮੀਨ ਖਰੀਦੀ ਸੀ। ਓਥੇ ਇਸ ਨੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ । ਆਪਦੇ ਮੂੰਹੋਂ ਦੱਸਿਆ ਸੀ ਕਿ ਮੈਂ ਇਹ ਜ਼ਮੀਨ ਕੇ ਪੀ ਐਸ ਗਿੱਲ ਰਾਹੀਂ ਜੀਮੀਦਾਰ ਤੋਂ ਧੱਕੇ ਨਾਲ ਨਾਲ ਕਰਵਾਈ ਹੈ ਅਸੀਂ ਉਦੋਂ ਪਾਠ ਕਰਨ ਗਏ ਸੀ।ਰਹੀ ਗੱਲ ਮਾਣਕ ਦੀ ਵਾਈਫ ਦੀ ਉਸਦਾ ਮੁੱਲ ਕੋਈ ਨਹੀਂ ਦਿਆਲੂ ਤੇ ਨੇਕ ਔਰਤ ਹੈ।ਜਦੋਂ ਅਸੀਂ ਸੈਂਸੋਵਾਲ ਪਾਠ ਕਰਨ ਗਏ ਸੀ ਤਾਂ ਸਾਰੇ ਗ੍ਰੰਥੀ ਸਿੰਘ ਲੁਧਿਆਣੇ ਮਾਣਕ ਦੀ ਕੋਠੀ ਠਹਿਰੇ ਸੀ। ਬੀਬੀ ਨੇ ਸਾਗ ਨਾਲ ਰੋਟੀ ਖਵਾ ਕੇ ਅੱਗੇ ਤੋਰਿਆ ਸੀ ਉਦੋ ਮਾਣਕ ਦੀ ਬੇਟੀ ਸ਼ੈਟੀ ਮਹਿਜ਼ 8///10 ਦੀ ਹੋਵੇਗੀ।ਮਾਣਕ ਦੀ ਸੋਚ ਤੇ ਬੀਬੀ ਦੀ ਸੋਚ ਜ਼ਮੀਨ ਅਸਮਾਨ ਦਾ ਫਰਕ ਹੈ ਵਾਹਿਗੁਰੂ ਜੀ ਯੁੱਧਵੀਰ ਮਾਣਕ ਤੇ ਬੀਬੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਰਛਪਾਲ ਸਿੰਘ ਸਮਾਲਸਰ
ਬਹੁਤ ਵਧੀਆ ਇੰਟਰਵਿਊ
ਬਹੁਤ ਵਧੀਆ
ਬਿੱਟੂ ਜੀ part 2 ਇੰਟਰਵਿਊ ਕਰੋ ਬਹੁਤ ਵਧੀਆ ਲੱਗਿਆ ਪਰ ਜਲਦੀ ਖਤਮ ਹੋ ਗਈ ਪਾਰਟ 2 ਕਰੋ
ਸਤਿ ਸ੍ਰੀ ਅਕਾਲ ਵੀਰਜੀ 🙏 ਬਹੁਤ ਉੱਚ ਕੋਟੀ ਦੇ ਗਾਇਕ ਕਲਾਕਾਰ ਜੀ ਨੁੰ ਰੂਬਰੂ ਕਰਵਾਉਣ ਦਾ ਸ਼ੁਕਰੀਆ 👌👌🙏🙏
ਮਾਣਕ ਵਰਗਾ ਕਲਾਕਾਰ ਕਦੇ ਪੈਦਾ ਹੋ ਹੀ ਨਹੀ ਸਕਦਾ ਮਾਣਕ ਸਿਰਫ ਮਾਣਕ ਹੀ ਸੀ
ਸਹੀ ਗੱਲ ਆ ਗਰੇਵਾਲ ਸਾਬ ਮਾਣਕ ਸਾਬ ਤੋਂ ਸੜਦੇ ਸੀ ਪਰ ਬਰਾਬਰੀ ਨਹੀਂ ਹੋਈ ਕਿਸੇ ਤੋਂ ਮਾਣਕ ਦੀ ਵੱਖਰੀ ਪਛਾਣ ਸੀ।
@@khosasaab3464I'm yy
ਮਾਣਕ ਗਾਇਕ ਵਧੀਆ ਸੀ ਇਨਸਾਨ ਨਹੀ ਸੀ
aaaààà na😊😮🎉😂❤@@khosasaab3464
Wah by wah good
Bay de Aawaz good 👍
ਬਹੁਤ ਸੋਹਣੀ ਅਵਾਜ ਆ ਵੀਰ ਜੀ ਤੁਹਾਡੀ❤
ਬਾਈ ਜੀ,ਦਿਲ ਖੁਸ਼ ਕਰਤਾ,ਅਗਲੇ ਪ੍ਰੋਗਰਾਮ ਚ' ਕਵਾਲੀਆਂ ਜ਼ਰੂਰ ਸੁਣਾਓ । ਧੰਨਵਾਦ ਜੀ।
Bhut ਵਧੀਆ ਜੀ
ਬਹੁਤਵਧੀਆਪਰਵੇਜਮਾਨਜੀਧੰਨਵਾਦਜੀ
ਬਹੁਤ ਹੀ ਵਧੀਆ ਜੀ 🙏
ਏ ਗੱਲ ਦਾ ਮੈ ਗਵਾਹ ਹਾਂ,, ਬਡਬਰ ਮੇਲਾ ਕਰਵਾਉਣਾ ਸੀ,,ਕਈ ਸਿੰਗਰਾਂ ਨੂੰ ਮਿਲੇ ਕੲਈਆ ਨੇ ਚਾਹ ਪੁੱਛੀ,ਮੰਗਵਾਈਐ ਕਹਿਕੇ,,ਮੰਗਵਾਈ ਨਹੀਂ,,ਪਰ ਮਾਣਕ ਜੀ ਨੂੰ ਮਿਲੇ,,6,,ਜਣੇ ਸੀ ਅਸੀਂ, ਕਿਹਾ ਕੇ ਮੇਲਾ ਕਰਵਾਉਣ ਲਈ,,ਆਏ ਆ ਜੀ , ਤੁਹਾਡੀ ਹਾਜ਼ਰੀ,ਨਾਲ ਮਾਇਆ ਦੱਸੋ,,ਓ ਕਹਿਦੇ, ਸਵੇਰੇ ਘਰੋ ਆਏ ਓ ,, ਪਹਿਲਾਂ ਚਾਹ ਪਰੋਂਠੇ,,ਖਵਾਏ ,, ਫੇਰ ਮੇਲੇ ਦੇ ਬਾਰੇ ਗੱਲਬਾਤ ਕੀਤੀ,,, ਜਾਂ ਸ਼ਾਮ ਨੂੰ ਲਵਲੀ ਨਿਰਮਾਣ ਨੂੰ ਮਿਲ਼ੇ,,ਓ ਕਹਿਦਾ ਆਥਣ ਐ ਬਾਈ, ਮੇਲੇ ਦੀ ਗੱਲ ਬਾਅਦ ਚਂਂ ਪਹਿਲਾਂ,,ਪੈਗ 😅😅😅😅
ਮਾਣਕ ਸਾਹਿਬ ਬਹੁਤ ਹੀ ਉੱਚ ਪਾਏ ਦੇ ਕਲਾਕਾਰ ਸਨ ਸਾਫ ਦਿਲ ਪਰ ਮੁੰਹ ਫੱਟ ਜੱਦ ਤੱਕ ਦੁਨੀਆਂ ਰਵੇਗੀ ਮਾਣਕ ਸਾਹਿਬ ਦੀ ਮਾਖਿਓਂ ਮਿੱਠੀ ਆਵਾਜ਼ ਫਿਜ਼ਾ ਵਿੱਚ ਗੁੰਜ ਦੀ ਰਵੇਗੀ ❤❤
ਇੱਕ ਪ੍ਰੋਗਰਾਮ ਵਿੱਚ ਕੁਲਦੀਪ ਮਾਣਕ ਗਾਉਣਾ ਸ਼ੁਰੂ ਕਰਨ ਲੱਗੇ ਸੀ ਤਾਂ ਪ੍ਰਬੰਧਕ ਕਹਿਣ ਲੱਗੇ ਕਿ 2 ਮਿੰਟ ਵਿਚ ਗੁਰਚਰਨ ਸਿੰਘ ਟੌਹੜਾ ਆ ਰਹੇ ਨੇ ਤਾਂ ਮਾਣਕ ਸਾਹਿਬ ਨੇ ਕਿਹਾ ਕਿ ਮੈਂ ਵਿੱਚ ਵਿਚਾਲੇ ਗਾਉਣਾ ਬੰਦ ਨਹੀਂ ਕਰਨਾ। ਤੁਸੀਂ ਪਹਿਲਾ ਟੌਹੜਾ ਸਾਹਿਬ ਦਾ ਧੰਨਵਾਦ ਕਰ ਲਓ ਮੈਂ ਬਾਅਦ ਚ ਗਾ ਲਊਂ ਚਾਹੇ ਰੱਬ ਆ ਜੇ ਮੈਂ ਗਾਉਣ ਤੇ ਨੀ ਹਟਣਾ। ਗੀਤ ਪੂਰਾ ਕਰਕੇ ਹਟੂਂ ।
Parveen man ji good Kia battan ne
Very nice maan saab
ਵਾਹ! ਸੁਆਦ ਲਿਆਤਾ,,,,,,,,,
Excellent,best interview.
ਸਭ ਤੋਂ ਪਹਿਲਾਂ ਮਾਣਕ ਦਾ ਸੀਮਾ ਨਾਲ ਜੋ ਗਾਣਾ ਅਇਆ ਸੀ ਉਹ ਸੀਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਸੀ
Kya baat hai parvej maan sahib salute aa
Bhut vdhia veer g
VERY GOOD MANN VEER G
Waheguru ji mehr rako sade bir sanu tere te man ha
Very very very very nice 👍 and very good je
ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌👍 ਵਿੱਕੀ ਲੱਖੇਵਾਲੀ
Bittu Bai Anand àa gaya. God bless you with good health and long life
Bitu veer very nice interview
ਬਿੱਟੂ ਭਾਈ ਆਪਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ।
ਬਿੱਟੂ ਵੀਰ ਰਾਜਨ ਮੱਟੂ ਵੀਰ ਦੀ ਵੀ interview ਕਰੋ ਜੀ plz ਬੜੇ ਮਾੜੇ ਹਾਲਾਤਾਂ ਚ ਗੁਜਾਰਾ ਕਰ ਰਿਹਾ ਆ❤
ਵਾਹ ਸਿਰਾ
ਬਹੁਤ ਸੁਰੀਲਾ ਬਾਈ ਵਾਕੲੀ ਸਿੱਖਿਆ,,,
My favourite Singer Kuldeep Manak 👌🙏😥
Bahut rang baniya yaar edy fankar kithy loky baithy aa ❤🙏
Good job bittu bai ji
Bittu ji tusi v engine labh k liaunde ho by ji bahut wadhia singer a by mann ji swad aa gaya.ji
ਬਿਟੂ ਵੀਰ ਤੁਸੀਂ ਵਾਕਿਆ ਈ ਇੰਟਰਵਿਊ ਵਿੱਚ ਹੀਰਾ ਲੱਭ ਕੇ ਲਿਆਂਦਾ ਜ਼ਬਰਦਸਤ ਆਵਾਜ਼,ਕਹਿਰ ਮਿਉਜ਼ਿਕ,ਸ਼ਾਨਦਾਰ ਪੇਸ਼ਕਾਰੀ,ਵਾਕਿਆ ਅੱਜ ਦੇ ਦੌਰ ਦਾ ਕੋਈ ਕਲਾਕਾਰ ਨੇੜੇ ਵੀ ਨਹੀਂ ਢੁੱਕਦਾ।ਖੂਬ ਅਤਿ ਖੂਬ। ਧੰਨਵਾਦ।
Record your song plz.
ਬਾਈ ਬਿੱਟੂ ਪਰਵੇਜ਼ ਮਾਨ ਮੈਂ ਪਹਿਲਾ ਬੰਦਾ ਦੇਖਿਆ ਜਿਸਨੇ ਮਾਣਕ ਦੀ ਸੰਗਤ ਅਤੇ ਸ਼ਗਿਰਿਦੀ ਦਾ ਸਹੀ ਸਬੂਤ ਦਿੱਤਾ
ਫੇਲ ਫੇਲ ਸਾਰੇ ਹੋਰ ਕਲਾਕਾਰਾਂ ਦੀਆਂ ਇੰਟਰਵਿਊਆਂ ਫੇਲ ਇਸ ਕਲਾਕਾਰ ਅੱਗੇ,
ਪ੍ਰਨਾਮ ਮਾਨ ਸਾਹਿਬ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਤਾ ਬਹੁਤ ਸੁਣਿਆ ਪਰ ਬਈ ਪਰਵੇਜ ਮਾਨ ਪਹਿਲੀ ਵਾਰ ਸੁਣਿਆ,, ਸੁਆਦ ਲਿਆ ਦਿੱਤਾ ਬਾਈ ਪਰਵੇਜ ਮਾਨ ਨੇ।
ਪ੍ਰਮਾਤਮਾ ਪਰਵੇਜ ਨੂੰ ਤੰਦਰੁਸਤੀ ਤੇ ਤਰੱਕੀ ਵਖਸ਼ੇ।
ਬਿੱਟੂ ਬਾਈ ਜੀ ਅੱਜ ਤਾਂ ਯਾਰ ਜਮਾਂ ਹੀ ਸੁਆਦ ਲਿਆਤਾ, ਸੱਚ ਜਾਣੀ ❤ ਦਾ ਡੂਢ ਪਾ ਲਹੂ ਵੱਧ ਗਿਆ👌ਵੇਖ ਸੁਣ ਕੇ ! ਪਰਮਾਤਮਾ ਆਪਜੀ ਦੀ ਗੁੱਡੀ ਸਦਾ ਚੜ੍ਹਦੀਆਂ ਕਲਾਂ ਚ ਰੱਖਣ ਤੇ ਪਰਵੇਜ਼ ਬਾਈ ਜੀ ਦੇ ਦਰਸ਼ਨ ਹੀ ਅੱਜ ਹੂ-ਬਹੂ , ਮਾਣਕ ਸਾਬ, ਸਦੀਕ ਸਾਬ, ਅਤੇ ਹੋਰ ਵੀ ਜਿੰਨੇ ਕਲਾਕਾਰਾਂ ਦਾ ਨਾਮ ਅਤੇ ਗੀਤਾਂ ਦੀ ਪੇਸ਼ਕਾਰੀ ਦੀ ਝੱਲਕ ਜੋ ਸਾਡੇ ਸਾਹਮਣੇ ਪੇਸ਼ਕਾਰੀ ਕੀਤੀ ਹੈ ਉਹ ਲਾਜਵਾਬ ਹੈ, ਅਤੇ ਲਫ਼ਜ਼ਾਂ ਚ ਬਿਆਨ ਤੋ ਪਰੇ ਦਾ ਵਰਤਾਰਾ ਹੈ, ਇਹ ਤਾਂ ਸੰਗੀਤ ਦਾ ਆਨੰਦਮਈ ਵਗਦਾ ਚੱਸ਼ਮਾਂ। ਹੈ ਜੋ ਅਜੇ ਹਜ਼ਾਰਾਂ ਨੂੰ ਗੁੱੜਤੀ ਵੰਡੂਗਾਂ॥🙏🏻🌷🔭
ਪੂਰਾ ਅਨੰਦ ਆ ਗਿਆ ਪ੍ਰੋਗਰਾਮ ਸੁਣ ਕੇ ਧੰਨਵਾਦ ਜੀ
ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਤੁਸੀ ਏਕ ਸਟਾਰ ਤੇ ਉੱਚਕੋਟੀ ਦੇ ਕਲਾਕਾਰ ਨਾਲ ਰੂਬਰੂ ਕਰਵਾਇਆ ਉਸਤਾਦ ਪਰਵੇਜ਼ ਮਾਣ ਬਹੁਤ ਹੀ ਸੁਰੀਲੇ ਆਵਾਜ਼ ਦੇ ਸੁਰ ਤਾਲ ਦੇ ਧਨੀ ਨੇ ਇਹਨਾਂ ਵਰਗਾ ਹਰਮੋਨੀਅਮ ਕੋਈ ਨਹੀਂ ਵਜਾ ਸਕਦਾ ਤੇ ਕਈ ਵੱਡੇ ਸਿੰਗਰ ਕਲਾਕਾਰਾਂ ਦੀ ਅਵਾਜ਼ ਕੱਢੀ ਏ ਵਾਹਿਗੁਰੂ ਇਹਨਾਂ ਨੂੰ ਚੜਦੀ ਕਲ੍ਹਾ ਬਕਸ਼ੇ
ਬਹੁਤ ਹੀ ਵਧੀਆ ਕਲਾਕਾਰ ਜੀ
ਬਹੁਤ ਵਧੀਆ ਗੱਲਬਾਤ ਕੀਤੀ ਹੈ। ਬਿੱਟੂ ਤੇ ਪ੍ਰਵਾਜ਼ ਮਾਨ ਦਾ ਬਹੁਤ ਹੀ ਵਧੀਆ ਉਪਰਾਲਾ। ਮਾਣਕ ਜਿਹੀ ਆਵਾਜ਼, ਮੜਕੀਲਾ ਅੰਦਾਜ਼, ਸ਼ਬਦਾਂ ਉੱਪਰ ਕਮਾਲ ਦੀ ਪਕੜ, ਉਚਾਰਨ, ਲੋਹੜੇ ਦਾ ਵਹਾਅ, ਬੋਲਾਂ ਤੇ ਤਰਜ਼ਾਂ ਦਾ ਕਮਾਲ ਦਾ ਸੁਮੇਲ, ਹੋਰ ਬਹੁਤ ਕੁੱਝ, ਤਮਾਮ ਗੁਣਾਂ ਦੇ ਖ਼ਜ਼ਾਨੇ ਨਾਲ਼ ਤੇ ਅੰਤਾਂ ਦੀ ਮਿਹਨਤ ਨਾਲ਼ ਬਣਿਆ ਸੀ, ਕੁਲਦੀਪ ਮਾਣਕ। ਹਿੱਕ ਦੇ ਜ਼ੋਰ ਗਾਉਣਾ, ਗੀਤ ਨਾਲ਼ ਮਾਨੋ ਉਹ ਕੁਸ਼ਤੀ ਕਰਦਾ ਸੀ। ਬੜਾ ਔਖਾ ਹੈ, ਮਾਣਕ ਵਰਗੀ ਕੁਆਲਟੀ ਵਾਲ਼ੀ ਗਾਇਕੀ ਦਾ ਮੁੜ ਹੋਂਦ ਵਿੱਚ ਆਉਣਾ।
ਬਾਈ ਜੀ ਨੇ ਬਹੁਤ ਵਧੀਆ ਅਤੇ ਸੱਚਾਈ ਬਿਆਨ ਕੀਤੀ ਹੈ ਉਸ ਵਕਤ ਦੀ. ਅੱਜ ਕੱਲ ਲੋਕ ਬਹੁਤ ਬਦਲ ਕੇ ਗੱਲਾਂ ਬਾਤਾਂ ਕਰਦੇ ਹਨ
ਗੱਲਾਂ ਐਵੇਂ ਨੀ ਥਰੀਕੇ ਵਾਲਾ ਮਾਰਦਾ!.ਹੱਥ ਫੜਕੇ ਸੁਣਖੇ ਸੋਹਣੇ ਯਾਰ ਦਾ!.ਕੁਲਦੀਪ ਮਾਣਕ ਦੀ ਸਫ਼ਲਤਾ ਦਾ ਸੇਹਰਾ"ਦੇਵ ਥਰੀਕੇ ਵਾਲਾ!.ਸਰਦਾਰ ਹਰਦੇਵ ਸਿੰਘ ਦਿਲਗੀਰ!!ਗੱਲਾਂ ਜੋ ਮਰਜੀ ਕਰਲੋ।
ਕਿਥੇ ਪਤਾ ਨਹੀਂ ਛੁਪਿਆ ਰਿਹਾ ਹੈ ਪ੍ਰਵੇਜ਼ ਮਾਨ ਪਹਿਲਾਂ ਨਹੀਂ ਸੁਣਿਆ ਇਸ ਪੰਜਾਬੀ ਹੀਰੇ ਨੂੰ ਬਹੁਤ ਵਧੀਆ ਲੱਗਿਆ God bless you
ਬਹੁਤ ਵਧੀਆ ਭਰਾ ਜਿਉਂਦਾ ਰਹਿ
ਕੁਲਦੀਪ ਮਾਣਕ ਸਦਾਬਹਾਰ ਗਾਇਕ, ਅੱਜ ਵੀ ਮਾਣਕ ਸਾਹਬ ਦੇ ਗਾਣੇ, ਉਹਨਾਂ ਦੇ ਸਰੋਤਿਆਂ ਵੱਲੋਂ ਬੜੇ ਸ਼ੌਕ ਨਾਲ ਸੁਣੇ ਜਾਂਦੇ ਹਨ, ਪਰਵੇਜ਼ ਮਾਨ ਵੀਰ ਦੀ ਅਵਾਜ਼ ਵੀ ਬਾ ਕਮਾਲ ਹੈ।
ਵਾਹ ਕਿਆ ਬਾਤ ਹੈ
ਬਹੁਤ ਵਧੀਆ ਸੰਗੀਤਕਾਰ ਤੇ ਸ਼ਿੰਗਰ ਹੈ ਬਹੁਤ ਵਧੀਆ ਹੀਰਾ ਬੰਦਾ
ਇਹ ਵੀਡੀਉ ਬਹੁਤ ਯਾਦਗਾਰ ਬਣਾਈ ਹੈ ਬਿੱਟੂ ਜੀ ਧੰਨਵਾਦ
ਬਹੁਤ ਹੀ ਵਧੀਆ ਮੁਲਾਕਾਤ ਹੋ ਨਿਬੜੀ ।
ਪਰਵੇਜ਼ ਮਾਨ ਜੀ ਦੀ ਮਿਹਨਤ ਵੀ ਬੋਲਦੀ ਹੈ,ਸਾਜ਼ ਅਵਾਜ ਅਤੇ ਅੰਦਾਜ ਬਾਕਮਾਲ ਹਨ ਜੀ !!
ਮੈਂ ਸਭ ਤੋਂ ਪਹਿਲਾਂ ਬਾਈ ਪਰਵੇਜ ਮਾਂਨ ਜੀ ਹਣਾ ਦਾ ਧੰਨਵਾਦ ਕਰਦਾਂ ਹਾਂ ਕਿ
ਉਸਤਾਦ ਜਨਾਬ ਮਾਣਕ ਸਾਹਬ ਜੀ ਦੀ
ਸਿਫ਼ਤ ਕੀਤੀ ਹੈ ਨਹੀਂ ਤਾਂ ਇਸ ਦੁਨੀਆਂ
ਤੇ ਹਰ ਕੋਈ ਅੱਪਣੀ ਹੀ ਵਡਿਆਈ
ਕਰਦੇ ਹਨ ਬਾਕੀ ਮਾਣਕ ਸਾਹਬ ਜੀ
ਦੀ ਗਾਇਕੀ ਦੀ ਗੱਲ ਕਰੀਏ ਸੂਰਜ ਨੂੰ ਦੀਵਾ ਦਖੌਣ ਬਰਾਬਰ ਹੈ ਕਿਉਂਕਿ ਮਾਂਣਕ ਸਾਹਬ ਜਹੇ ਸਿੰਗਰ ਕਿਤੇ ਮੁਦਤਾਂ ਬਾਦ ਪੈਦਾ ਹੁੰਦੇ ਹਨ
ਨਾ ਓਏ ਬਾਈ ਜ਼ਿਦਗੀ ਬਹੁਤ ਖੂਬਸੂਰਤ ਹੈ ਅਐਮੇ ਸਰਕਾਰਾਂ ਮਰਵਾ ਦੇਨਗਿਆ ਤੈਨੂੰ
Really ਅਨੰਦ ਆ ਗਿਆ, ਘੈਂਟ Bittu paji, salute
ਕਲਾਕਾਰ ਨੂੰ ਸ਼ਰਾਬ ਮਾਰ ਜਾਂਦੀ ਮਾਣਕ ਸਾਬ ਬਹੁਤ ਵਧੀਆ ਅਵਾਜ਼ ਦਾ ਮਾਲਕ ਸੀ ਹੁਣ ਤਾਂ ਲਗਾਤਾਰ ਚਾਰ ਗੀਤ ਨੇ ਲੱਗਦੇ
Good badda bai sirrra lata❤❤❤❤
ਬਹੁਤ ਹੀ ਵਧੀਆ ਪਰਵੇਜ ਸਿਰਾ ਕਰਤਾ ਯਾਰ
ਪ
ਵਾਹ ਜੀ ਵਾਹ ਬਹੁਤ ਵਧੀਆ ਕੋਸ਼ਿਸ਼ ਹੈ ਬਿੱਟੂ ਬਾਈ ਜੀ ਪਰਵੇਜ਼ ਵਰਗੇ ਹੋਰ ਹੀਰੇ ਵੀ ਲੱਭ ਕੇ ਲਿਉਂਦੇ ਰਹੋ ਬਹੁਤ ਵੱਡੀ ਸੇਵਾ ਹੈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ
ਕਿਆ ਬਾਤ ਹੈ ਉਸਤਾਦ ਪਰਵੇਜ਼ ਮਾਨ ਜੀ ਰੂਹ ਗਦ ਗਦ ਹੋਗੀ।
ਬਿੱਟੂ ਵੀਰ ਬਹੁਤ ਵਦੀਆ ਇੰਟਰਵਿਉ ਪਰਵੇਸ਼ ਵੀ ਹੀਰਾ ਬੰਦਾ ਅਣਗੌਲੇ ਹੀਰੇ
ਵਾਹ ਜੀ ਵਾਹ ਕਿਆ ਬਾਤ ਹੈ ਕਲਾਕਾਰੀ ਦੀ।ਇਸ ਪ੍ਰੋਗਰਾਮ ਵਿੱਚ ਮੁਹੰਮਦ ਸਦੀਕ ਸਾਹਿਬ ਜੀ ਨੇ ਤਾਂ ਹੱਦ ਹੀ ਕਰਤੀ ਹੀਰ ਗਾ ਕੇ ਬਾਕੀ ਆਪਣੇ ਦੀਦਾਰ ਸੰਧੂ ਵੀ ਕਿਹੜਾ ਘੱਟ ਸੀ ਕਲਾਕਾਰ ਵੀ ਠੀਕ ਹੀ ਸੀ ਪਰ ਯਾਰ ਚਮਕੀਲਾ ਜੀ ਤਾਂ ਇੱਕ ਅੱਧੀ ਗੱਲ ਕਰਕੇ ਚੁੱਪ ਹੀ ਕਰ ਗਿਆ ਬਾਈ ਜਦੋਂ ਵੀ ਫਿਰ ਕਿਤੇ ਪ੍ਰੋਗਰਾਮ ਹੋਇਆ ਤਾਂ ਚਮਕੀਲੇ ਨੂੰ ਜ਼ਰੂਰ ਟਾਇਮ ਦਿਓ ਭਾਵੇਂ ਕੋਈ ਧਾਰਮਿਕ ਗੀਤ ਹੀ ਗਾ ਦੇਣ ਮੇਰੀ ਫਰਮਾਇਸ਼ ਪੂਰੀ ਜ਼ਰੂਰ ਕਰ ਦਿਓ ਚਮਕੀਲੇ ਤੋਂ ਓਹ ਗੀਤ ਸੁਣਨਾ ਹੈ ਪਾਣੀ ਦਿਆ ਬੁਲ ਬੁਲਿਆ ਕੀ ਬੁਨਿਆਦਾਂ ਤੇਰੀਆਂ। ਪ੍ਰੋਗਰਾਮ ਬਹੁਤ ਵਧੀਆ ਸੀ ਬੜਾ ਚੰਗਾ ਲੱਗਿਆ ਪ੍ਰਵੇਜ਼ ਮਾਨ ਜੀ ਦਾ
ਮਾਣਕ ਵਰਗੇ ਹੀਰੇ ਗਾਇਕ ਮੁੜਕੇ ਨਹੀਂ ਜੰਮਣੇ।❤❤❤
Parvej Maan ji nu pehli baar Sunia Kia baat hai mja Aa Gia bahut wadhia Parmatma chardi kla bakhshe ji waheguru ji ka khalsa waheguru ji ki fateh
ਅਪਣੇ ਮਹਿਬੂਬ ਕਲਾਕਾਰਾ ਦੀਆ ਅੰਦਰੂਨੀ ਗੱਲਾ ਸੁਣ ਕੇ ਬੜਾ ਅਨੰਦ ਆਇਆ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ, ਪਰਵੇਜ਼ ਵੀਰ ਸ਼ੁਕਰੀਆ ।
Bahut vadia parvej ji sira a ji manak sab di yad diwa diti a
ਨਜ਼ਾਰਾ ਆ ਗਿਆ ਪ੍ਰੋਗਰਾਮ ਸੁਣ ਕੇ ਅਵਾਜ਼ ਬਹੁਤ ਵਧੀਆ ਬਾਈ ਜੀ ਦੀ ਵਾਹਿਗੁਰੂ ਜੀ ਤਰੱਕੀਆਂ ਬਕਸਣ ਤੇ ਜਵਾਨੀ ਮਾਣੇ ❤❤
ਮਾਣਕ ਜਿਹੇ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ । ਸਾਨੂੰ ਮਾਣ ਹੈ ਕਿ ਅਸੀਂ ਮਾਣਕ ਦੇ ਸਮੇਂ ਵਿੱਚ ਪੈਦਾ ਹੋਏ ਹਾਂ । ਅਸੀਂ ਮਾਣਕ ਨੂੰ ਦੇਖਿਆ ਹੈ, ਸੁਣਿਆ ਹੈ ਤੇ ਮਾਣਿਆ ਹੈ,। ਧੰਨਵਾਦ ਬਿੱਟੂ ਵੀਰੇ ਐਨਾ ਵਧੀਆ ਪ੍ਰੋਗਰਾਮ ਤਿਆਰ ਕਰਕੇ ਪੇਸ਼ ਕਰਨ ਲਈ ।
I really enjoyed this interview.
Good job Bittu Singh
Parvez Maan ji......God bless you.
Enjoyed your interview and your beautiful rendition of super stars like Manak and Sadique ji.❤
ਬਿੱਟੂ ਜੀ ਇਹੋ ਜਿਹੇ ਮਿਹਨਤ ਕੱਛ ਲੋਕਾਂ ਦੀਆਂ ਇੰਟਰਵਿਊ ਜਰੂਰ ਕਰਿਆ ਕਰੋ
ਬਹੁਤ ਖੂਬਸੂਰਤ ਗੱਲ ਬਾਤ, ਪ੍ਰਵੇਜ਼ ਮਾਨ ਕਲਾ ਦੇ ਧਨੀ ਇੰਨਸਾਨ ਹਨ
ਮਾਣਕ ਦੀ ਕਲਾ ਵਾ ਵਾ ਸੀ ਬਾਈ ਚੱਕ ਵਾਲਾ ਅਤੇ ਬਾਈ ਵਾਜੇ ਵਾਲੇ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਕਲਾਂ ਕਾਰਾਂ ਯਾਦਾਂ ਲਈ ਬੜਾ ਸੋਹਣਾਂ ਗਾਇਆ ਧੰਨਵਾਦ ਹੈ
ਵਾ ਕਿਆ ਬਾਤ ਹੈ ਮਾਨ ਸਾਹਬ
ਪ੍ਰਵੇਜ਼ ਮਾਨ ਜੀ ਆਪਣੀ ਆਵਾਜ਼ ਵਿੱਚ ਸਾਰੇ ਕਲਾਕਾਰਾਂ ਦਾ ਇੱਕ ਇੱਕ ਗੀਤ ਜ਼ਰੂਰ ਰਿਕਾਰਡ ਕਰਵਾਓ ।
ਯਾਰੋ ਤੁਸੀ ਸਾਡਾ ਜਮਾਨਾ ਯਾਦ ਕਰਵਾ ਦਿੱਤਾ, ਬਹੁਤ ਵਧੀਆ ਲੱਗਿਆ, ਧੰਨਵਾਦ ❤
ਗਾਣਾ ਵਜਾਉਣਾ ਏਸ ਬਰਾਦਰੀ ਦੇ ਖੂਨ ‘ਚ’ ਐ,ਰੱਬੀ ਰਹਿਮਤ
ਬਾਣੀਏ ਦੇ ਪੁੱਤ ਨੂੰ ਕੋਈ ਵਪਾਰ ਨ੍ਹੀਂ ਸਿਖਾਉਂਦਾ
ਯਾਦ ਤਾਜ਼ਾ ਕਰਾਤੀ ਓਸ ਦੌਰ ਦੀ ਕੇਰਾਂ“ਬਿੱਟੂ ਜੀ” ਧੰਨਵਾਦ ਸ਼ੁਕਰੀਆ।
ਬਹੁਤ ਵਧੀਆ ਜੀ ਵਹਿਗੂਰੂ ਤਰੱਕੀਆਂ ਬਖਸ਼ੇ ਜੀ
ਮਾਣਕ ਸਿੱਧਾ ਸਪੱਸ਼ਟ ਬੰਦਾ ਸੀ।
ਮਾਣਕ ਸਾਹਿਬ ਸਿਰਾ ਸੀ ਕਲਾਕਾਰ ਤਾਂ ਬਹੁਤ ਨੇ ਪਰ ਮਾਣਕ ਸਾਹਿਬ ਵਰਗੀ ੳਚੀ ਤੇ ਮਿਠੀ ਅਵਾਜ ਕਿਸੇ ਦੀ ਨਹੀਂ।
ਪੁਰਾਣੇ ਕਲਾਕਾਰ ਬਾਰੇ ਸੁਣ ਕੇ ਆਨੰਦ ਆਇਆ
ਬਹੁਤ ਵਧੀਆ ਯਾਦਗਾਰੀ ਗੱਲਾਂ ਬਾਤਾ
ਪਰਵੇਜ਼ ਮਾਨ ਜੀ ਨੇ ਜੋ ਵੀ ਗੱਲ ਬਾਤ ਕੀਤੀ, ਬਿਲਕੁਲ ਹਰ ਗੱਲ ਭੋਰਾ ਭੋਰਾ ਸੱਚ ਅਤੇ ਸਹੀ ਹੈ ਕਿਉਕਿ ਅਸੀਂ ਉਸ ਸਮੇਂ ਦਾ ਇੰਦੋਰ ਅਖੀਂ ਦੇਖਿਆ ਹੈ।❤❤
ਵਾਹ ਜੀ ਵਾਹ ਕਿਆ ਬਾਤਾ ਜੀ ਨਜਾਰਾ ਆਗਿਆ
ਬਹੁਤ ਵਧੀਆ ਮੁਲਾਕਾਤ
ਬਿੱਟੂ ਵੀਰ ਜੀ ਅਤੇ ਮਾਨ ਸਾਬ ਜੀ ਦਾ ਧੰਨਵਾਦ
ਬਹੁਤ ਵਧੀਆ ਮੁਲਾਕਾਤ ਬਾਈ ਜੀ
Very nice ji ਕਿਆ ਬਾਤ ਹੈ ਜੀ
Very-very nice ji puri team da dhanbadh ji
ਪ੍ਰਵੇਜ਼ ਜੀ ਤੁਹਾਨੂੰ ਅੱਜ ਦੀ ਵਧੀਆ ਇੰਟਰਵਿਊ ਦੀਆਂ ਰਾਣਾ ਕਲਿਆਣ ਵੱਲੋਂ ਲੱਖ ਲੱਖ ਮੁਬਾਰਕਾਂ ਜੀ।
ਧੰਨਵਾਦ
ਬਿਲਕੁਲ ਠੀਕ ਜੀ। ਵੱਡੇ ਵੱਡੇ ਕਲਾਕਾਰਾਂ ਨੂੰ ਭਜਾਉਣ ਵਾਲਾ ਕਲਾਕਾਰ ਮਾਣਕ। ਕੋਈ ਕਲਾਕਾਰ ਮਾਣਕ ਦੇ ਬਰਾਬਰ ਨਹੀਂ ਸੀ। ਉਸ ਟਾਈਮ ਸਾਰੇ ਕਲਾਕਾਰਾਂ ਦੇ ਪ੍ਰੋਗਰਾਮ ਲਗਦੇ ਸੀ। ਮਾਣਕ ਤਾਂ ਮਾਣਕ ਸੀ।
ਅਸਲੀ ਕਲਾਕਾਰ ਤਾਂ ਤੂੰ ਹੀ ਹੈਂ ਭਰਾਵਾ ਜੀ ਸਾਰੇ ਕਲਾਕਾਰਾਂ ਦੀ ਅਵਾਜ਼ ਵਿੱਚ ਬੋਲ ਕੇ। ਮਣ ਖ਼ੁਸ਼ ਕਰ ਦਿੱਤਾ ਬਾਹ ਓਏ ਸ਼ੇਰਾ ਜਿਉਂਦਾ ਰਹਿ
Balle balle karwati bai parvej
ਮਾਣਕ ਸਿਰਫ ਇਕਸੀ ਕੋਈ ਦੂਸਰਾ ਮਾਣਕ ਨ੍ਹੀ ਜੰਮਣਾ,ਮਾਣਕ ਸਾਹਬ ਨੇ ਸਮਾਜ ਦੇ ਹਰ ਰਿਸ਼ਤੇ ਤੇਅਣਖ ਗ਼ੈਰਤ ਵਾਲੇ ਗੀਤ ਗਾਏ,ਮਾਣਕ ਨੇ ਸਾਰੇਪਜਾਬੀ ਗਾਇਕਾ ਤੋ ਜਿਆਦਾ ਧਾਰਮਿਕ ਗੀਤ ਤੇ ਵਾਰਾ ਗਾਈਆ ਜੀ,ਮਾਣਕ ਸਾਹਬਵਰਗੀ ਮਿੱਠੀ ਆਵਾਜ਼ ਕਿਸੇ ਵੀ ਕਲਾਕਾਰ ਨ੍ਹੀ ਜੀ,ਮਾਣਕ ਮਾਣਕ ਹੀ ਸੀ ਤੇ ਰਹਿਦੀ ਦੁਨੀਆ ਤੱਕ ਰਹੇਗਾ,
ਥੋੜ੍ਹਾ ਬਹੁਤਾ ਤਾਂ ਅੰਕੜਿਆਂ ਚ ਫਰਕ ਹੋ ਹੀ ਜਾਂਦਾ ਹੈ, ਫਿਰ ਵੀ ਸਾਰੀ ਇੰਟਰਵਿਊ ਹਕੀਕਤ ਦੇ ਬਹੁਤ ਨੇੜੇ ਹੈ। ਮਾਣਕ ਵਰਗੇ ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਪਰਵੇਜ਼ ਜੀ ਵਰਗੀ ਸੰਗੀਤਕ ਸਮਝ, ਵਧੀਆ ਆਵਾਜ਼ ਤੇ ਸਭਨਾਂ ਗਾਇਕਾ/ਸੰਗੀਤਕਾਰਾਂ ਪ੍ਰਤੀ ਉਹਨਾਂ ਦਾ ਸਤਿਕਾਰ ਲਾਜਵਾਬ ਹੈ। ਪਰਮਾਤਮਾ ਉਹਨਾਂ ਨੂੰ ਲੰਮੀਂ ਉਮਰ ਤੇ ਸਿਹਤਯਾਬੀ ਬਖ਼ਸ਼ੇ।
परवाज मान जी थैंक्यू
ਬਾਈ ਜੀ ਮਾਣਕ ਦੀ ਕਲਾ ਨੂੰ ਦਾਦ ਦੇਣੀ ਬਣਦੀ ਹੈ ਪਰ ਦਿਲ ਦਾ ਕੋਟਾ ਸੀ ਸੈਂਸੋਵਾਲ ਮਾਛੀਵਾੜੇ ਦੇ ਕੋਲ ਇਸ ਨੇ ਜ਼ਮੀਨ ਖਰੀਦੀ ਸੀ। ਓਥੇ ਇਸ ਨੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ । ਆਪਦੇ ਮੂੰਹੋਂ ਦੱਸਿਆ ਸੀ ਕਿ ਮੈਂ ਇਹ ਜ਼ਮੀਨ ਕੇ ਪੀ ਐਸ ਗਿੱਲ ਰਾਹੀਂ ਜੀਮੀਦਾਰ ਤੋਂ ਧੱਕੇ ਨਾਲ ਨਾਲ ਕਰਵਾਈ ਹੈ ਅਸੀਂ ਉਦੋਂ ਪਾਠ ਕਰਨ ਗਏ ਸੀ।ਰਹੀ ਗੱਲ ਮਾਣਕ ਦੀ ਵਾਈਫ ਦੀ ਉਸਦਾ ਮੁੱਲ ਕੋਈ ਨਹੀਂ ਦਿਆਲੂ ਤੇ ਨੇਕ ਔਰਤ ਹੈ।
ਜਦੋਂ ਅਸੀਂ ਸੈਂਸੋਵਾਲ ਪਾਠ ਕਰਨ ਗਏ ਸੀ ਤਾਂ ਸਾਰੇ ਗ੍ਰੰਥੀ ਸਿੰਘ ਲੁਧਿਆਣੇ ਮਾਣਕ ਦੀ ਕੋਠੀ ਠਹਿਰੇ ਸੀ। ਬੀਬੀ ਨੇ ਸਾਗ ਨਾਲ ਰੋਟੀ ਖਵਾ ਕੇ ਅੱਗੇ ਤੋਰਿਆ ਸੀ ਉਦੋ ਮਾਣਕ ਦੀ ਬੇਟੀ ਸ਼ੈਟੀ ਮਹਿਜ਼ 8///10 ਦੀ ਹੋਵੇਗੀ।ਮਾਣਕ ਦੀ ਸੋਚ ਤੇ ਬੀਬੀ ਦੀ ਸੋਚ ਜ਼ਮੀਨ ਅਸਮਾਨ ਦਾ ਫਰਕ ਹੈ ਵਾਹਿਗੁਰੂ ਜੀ ਯੁੱਧਵੀਰ ਮਾਣਕ ਤੇ ਬੀਬੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਰਛਪਾਲ ਸਿੰਘ ਸਮਾਲਸਰ
ਬਹੁਤ ਵਧੀਆ ਇੰਟਰਵਿਊ
ਬਹੁਤ ਵਧੀਆ
ਬਿੱਟੂ ਜੀ part 2 ਇੰਟਰਵਿਊ ਕਰੋ ਬਹੁਤ ਵਧੀਆ ਲੱਗਿਆ ਪਰ ਜਲਦੀ ਖਤਮ ਹੋ ਗਈ ਪਾਰਟ 2 ਕਰੋ
ਸਤਿ ਸ੍ਰੀ ਅਕਾਲ ਵੀਰਜੀ 🙏 ਬਹੁਤ ਉੱਚ ਕੋਟੀ ਦੇ ਗਾਇਕ ਕਲਾਕਾਰ ਜੀ ਨੁੰ ਰੂਬਰੂ ਕਰਵਾਉਣ ਦਾ ਸ਼ੁਕਰੀਆ 👌👌🙏🙏
ਮਾਣਕ ਵਰਗਾ ਕਲਾਕਾਰ ਕਦੇ ਪੈਦਾ ਹੋ ਹੀ ਨਹੀ ਸਕਦਾ ਮਾਣਕ ਸਿਰਫ ਮਾਣਕ ਹੀ ਸੀ
ਸਹੀ ਗੱਲ ਆ ਗਰੇਵਾਲ ਸਾਬ ਮਾਣਕ ਸਾਬ ਤੋਂ ਸੜਦੇ ਸੀ ਪਰ ਬਰਾਬਰੀ ਨਹੀਂ ਹੋਈ ਕਿਸੇ ਤੋਂ ਮਾਣਕ ਦੀ ਵੱਖਰੀ ਪਛਾਣ ਸੀ।
@@khosasaab3464I'm yy
ਮਾਣਕ ਗਾਇਕ ਵਧੀਆ ਸੀ ਇਨਸਾਨ ਨਹੀ ਸੀ
aaaààà na😊😮🎉😂❤@@khosasaab3464
Wah by wah good
Bay de Aawaz good 👍
ਬਹੁਤ ਸੋਹਣੀ ਅਵਾਜ ਆ ਵੀਰ ਜੀ ਤੁਹਾਡੀ❤
ਬਾਈ ਜੀ,ਦਿਲ ਖੁਸ਼ ਕਰਤਾ,ਅਗਲੇ ਪ੍ਰੋਗਰਾਮ ਚ' ਕਵਾਲੀਆਂ ਜ਼ਰੂਰ ਸੁਣਾਓ । ਧੰਨਵਾਦ ਜੀ।
Bhut ਵਧੀਆ ਜੀ
ਬਹੁਤਵਧੀਆਪਰਵੇਜਮਾਨਜੀਧੰਨਵਾਦਜੀ
ਬਹੁਤ ਹੀ ਵਧੀਆ ਜੀ 🙏
ਏ ਗੱਲ ਦਾ ਮੈ ਗਵਾਹ ਹਾਂ,, ਬਡਬਰ ਮੇਲਾ ਕਰਵਾਉਣਾ ਸੀ,,ਕਈ ਸਿੰਗਰਾਂ ਨੂੰ ਮਿਲੇ ਕੲਈਆ ਨੇ ਚਾਹ ਪੁੱਛੀ,ਮੰਗਵਾਈਐ ਕਹਿਕੇ,,ਮੰਗਵਾਈ ਨਹੀਂ,,ਪਰ ਮਾਣਕ ਜੀ ਨੂੰ ਮਿਲੇ,,6,,ਜਣੇ ਸੀ ਅਸੀਂ, ਕਿਹਾ ਕੇ ਮੇਲਾ ਕਰਵਾਉਣ ਲਈ,,ਆਏ ਆ ਜੀ , ਤੁਹਾਡੀ ਹਾਜ਼ਰੀ,ਨਾਲ ਮਾਇਆ ਦੱਸੋ,,ਓ ਕਹਿਦੇ, ਸਵੇਰੇ ਘਰੋ ਆਏ ਓ ,, ਪਹਿਲਾਂ ਚਾਹ ਪਰੋਂਠੇ,,ਖਵਾਏ ,, ਫੇਰ ਮੇਲੇ ਦੇ ਬਾਰੇ ਗੱਲਬਾਤ ਕੀਤੀ,,, ਜਾਂ ਸ਼ਾਮ ਨੂੰ ਲਵਲੀ ਨਿਰਮਾਣ ਨੂੰ ਮਿਲ਼ੇ,,ਓ ਕਹਿਦਾ ਆਥਣ ਐ ਬਾਈ, ਮੇਲੇ ਦੀ ਗੱਲ ਬਾਅਦ ਚਂਂ ਪਹਿਲਾਂ,,ਪੈਗ 😅😅😅😅
ਮਾਣਕ ਸਾਹਿਬ ਬਹੁਤ ਹੀ ਉੱਚ ਪਾਏ ਦੇ ਕਲਾਕਾਰ ਸਨ ਸਾਫ ਦਿਲ ਪਰ ਮੁੰਹ ਫੱਟ ਜੱਦ ਤੱਕ ਦੁਨੀਆਂ ਰਵੇਗੀ ਮਾਣਕ ਸਾਹਿਬ ਦੀ ਮਾਖਿਓਂ ਮਿੱਠੀ ਆਵਾਜ਼ ਫਿਜ਼ਾ ਵਿੱਚ ਗੁੰਜ ਦੀ ਰਵੇਗੀ ❤❤
ਇੱਕ ਪ੍ਰੋਗਰਾਮ ਵਿੱਚ ਕੁਲਦੀਪ ਮਾਣਕ ਗਾਉਣਾ ਸ਼ੁਰੂ ਕਰਨ ਲੱਗੇ ਸੀ ਤਾਂ ਪ੍ਰਬੰਧਕ ਕਹਿਣ ਲੱਗੇ ਕਿ 2 ਮਿੰਟ ਵਿਚ ਗੁਰਚਰਨ ਸਿੰਘ ਟੌਹੜਾ ਆ ਰਹੇ ਨੇ ਤਾਂ ਮਾਣਕ ਸਾਹਿਬ ਨੇ ਕਿਹਾ ਕਿ ਮੈਂ ਵਿੱਚ ਵਿਚਾਲੇ ਗਾਉਣਾ ਬੰਦ ਨਹੀਂ ਕਰਨਾ। ਤੁਸੀਂ ਪਹਿਲਾ ਟੌਹੜਾ ਸਾਹਿਬ ਦਾ ਧੰਨਵਾਦ ਕਰ ਲਓ ਮੈਂ ਬਾਅਦ ਚ ਗਾ ਲਊਂ ਚਾਹੇ ਰੱਬ ਆ ਜੇ ਮੈਂ ਗਾਉਣ ਤੇ ਨੀ ਹਟਣਾ। ਗੀਤ ਪੂਰਾ ਕਰਕੇ ਹਟੂਂ ।
Parveen man ji good
Kia battan ne
Very nice maan saab
ਵਾਹ! ਸੁਆਦ ਲਿਆਤਾ,,,,,,,,,
Excellent,best interview.
ਸਭ ਤੋਂ ਪਹਿਲਾਂ ਮਾਣਕ ਦਾ ਸੀਮਾ ਨਾਲ ਜੋ ਗਾਣਾ ਅਇਆ ਸੀ ਉਹ ਸੀ
ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ
ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਸੀ