Kuldeep manak ਕਿਉ ਰੁੱਸੇਆ ਸੀ ਪਿੰਡ ਵਾਲਿਆ ਨਾਲ ?ਕਹਿੰਦਾ ਮੈਨੂੰ ਨੀ ਲੋੜ ਇਹੋ ਜੇ ਪਿੰਡ ਦੀ ?

Поделиться
HTML-код
  • Опубликовано: 15 янв 2025

Комментарии • 14

  • @BalwinderSingh-jw5ws
    @BalwinderSingh-jw5ws 17 часов назад +3

    ਮਾਣਕ ਤਾਂ ਮਾਣਕ ਈ ਸੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੂੰਜਿਆ ਮਾਣਕ ਰਹਿੰਦੀ ਦੁਨੀਆਂ ਤੱਕ ਯਾਦ ਕਰੇਗੀ ਦੁਨੀਆਂ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਜੀ ਨੂੰ 🙏🙏

  • @manjitsingh1117
    @manjitsingh1117 День назад +6

    ਬਾਗੀ ਆਪ ਵੀ ਅਤੇ ਬਾਗੀ ਦਾ ਪਰਿਵਾਰ ਵੀ
    ਸਾਫ ਦਿਲ ਦਾ ਹੈ। ਗੱਲਾਂ ਤੋਂ ਪਤਾ ਲੱਗਦਾ।
    ਮਨਜੀਤ ਸ਼ਹਿਣਾ। ਬਰਨਾਲਾ।

  • @jaggaghaint6539
    @jaggaghaint6539 День назад +4

    ਮਾਣਕ ਨੂੰ ਸਾਡੇ ਵਰਗੇ ਪੂਜਦੇ ਐ।ਸਾਡਾ ਮਾਰਗ ਦਰਸ਼ਨ ਐ ਮਾਣਕ ਸਾਹਬ

  • @darshanbrar36
    @darshanbrar36 9 часов назад +1

    ❤❤❤❤❤❤❤❤❤❤❤

  • @GurdeepSingh-ne8jy
    @GurdeepSingh-ne8jy 22 часа назад +5

    ਪਹਿਲਾਂ ਵੀ ਵੀਡੀਓਜ਼ ਵਿਚ ਸੁਣਿਆ ਅਤੇ ਅੱਜ ਵੀ, ਮਾਣਕ ਜਿੱਡਾ ਵੱਡਾ ਗਾਇਕ ਸੀ, ਉਨ੍ਹਾਂ ਇਨਸਾਨੀਅਤ ਪੱਖੋ ਘਟੀਆ ਸੋਚ ਦਾ ਮਾਲਿਕ ਸੀ।

  • @jaggaghaint6539
    @jaggaghaint6539 День назад +4

    ਮਾਣਕ ਨੇ ਜਲਾਲ ਪਿੰਡ ਦਾ ਦੁਨੀਆਂ ਦੇ ਕੋਨੇ ਕੋਨੇ ਚ ਪੁਚਾਇਆ।ਪਿੰਡ ਦੀ ਇੱਜ਼ਤ ਮਾਣਕ ਨਾਲ਼ ਐ।

  • @G_S_B_K_G_W
    @G_S_B_K_G_W День назад +3

    Waaahh ❤ Bhut Hee vadiya Awaz Bro jagjeev di ❤❤

  • @RahulSharma-s2x1d
    @RahulSharma-s2x1d 8 часов назад +1

    ਮਾਣਕ ਤਾਂ ਮਾਣਕ ਹੀ ਸੀ ਉਦੋਂ ਕੋਈ ਗਾਉਂਦਾ ਨਹੀਂ ਸੀ

  • @RadhirSingh-ge6zs
    @RadhirSingh-ge6zs 19 часов назад +2

    Arhb jarur si..but jdo koii bnda full chrhaaii kr janda tan loka da uss insaan nal lgnha tan subhanim hi hunda ..lok lgnh lg hi jande ne.pkki gl hei sbh nal hunda ih..Apnhe hi lok lgde ne hora ne tan lenha hi ki hu da..

  • @Bapla.baldevBapla.baldev
    @Bapla.baldevBapla.baldev 6 часов назад +1

    😢😢😢5🎉🎉24🎉🎉subscribe❤❤

  • @BhupinderSingh-o8f6q
    @BhupinderSingh-o8f6q 8 часов назад +1

    ਨਹੀ ਆਲਫ ਲੁਹਾਰ ਸੀ ਜਾ ਆਲਫ ਦੇ ਪਿਤਾ ਸੀ

  • @santlashmanmuni6045
    @santlashmanmuni6045 День назад +3

    ਆਪਣੇ ਆਪ ਮਾਨਕ ਸਾਬ੍ਹ ਦਾ ਨਾਂ ਜੋੜਨਾ ਬਰਤਨਾਂ ਠੀਕ ਨਹੀਂ