में सतिंदर सरताज जी की बहुत बड़ी प्रशंसक हूं, इनके गाने बचपन से सुनती आ रही हूं,इनके गाने शब्दों की गहराई, रूहानियत , सकून जैसे गुणों से भरपूर है हुनर से भरे इन सूफी गायक को मेरा प्रणाम 🙏😇
आज से 12 साल पहले ये आवाज़ सुनकर मेंने आर्मी की रेस की तैयारियां की तब इसे सुनकर मन मैं शांति होती थी जिससे शरीर में थकावट महसूस नहीं होती थी।आज भी ये आवाज़ मन को सुकून मिलता है।
I have listened to this so many times. Written from the heart with honesty . No guns , no drugs , just beautiful peace of writing. God bless you Bhaji !
Ounde hoye hor ik yadd si judi baln di pand chuki niki jehi kudi shoti jahi bahh te lfafa tngya pta ni greebni ne khitho mngya sirra.line menu bohat jyada psand a line ahh ✍️❤️🎯☑️
Itna deep depiction hai is pure clip me, lyrics me... Na jaane aise kitne hi incidents hote h hum sabhi ke sath jaha humse anjaane me kuch galat ho jata hai ... That grief survives with us for a lifetime
Changgi gall, changge kamm, changga vivhaar, sab nu khushi dinde ne, te changgi soch dojjea nu te khud nu vda ee changga lagda ae, te eho jehe geet te kalakaar vadia role nibhaunde ne, shotte veer tuci vadde te great ho, Thanx , tihaade tou eho jehi hee umeed si❤❤❤
Aha geet m 1st time udo sunea c jdo Mai Himachal gya c kine hi Saal ho gye shakla Badal gaiya Jawan ho gye Time Nikal gya school collages shut gye. Os time da song . .... ❤Garry and Harleen❤. Inna k Promises kri ki Jdo v kite aha cmnt read kre Yad jarur kri. 😢❤
2018 main yeh gana meri playlist main hota tha aur aj 2024 main sunn rha hon rongtay (Goosebumps) kharay ho gaye aj bhe . Love You Satindar Paaji From Lahore Pakistan
When i was listen this song am just 8 years old .... and am on today i loved this song.....thanks for giving world tjis wonderful gift ...punjabies always loved this song...😘😍😚😙
Sertaj express shameful photo of society in his poetry welldone bro M from pakistan but ur thought ,ur feeling not differnt from me love u alot lot and pray for u😊🙏❤❤❤❤🌷🌷🌷
I don't know much of punjabi, but the feel is Just wonderful. Reading through the comments I understood that it's indeed a soulful song beautifully sung. 👌👏👏
Jdo mai 4 saal di c odo lataz samaz nai c onde pr aj 😢😢😢I can understand properly when I was kid mai es song te nachdi hundi c... Ki yaadgaar pal c oh.....❤❤
में सतिंदर सरताज जी की बहुत बड़ी प्रशंसक हूं, इनके गाने बचपन से सुनती आ रही हूं,इनके गाने शब्दों की गहराई, रूहानियत , सकून जैसे गुणों से भरपूर है हुनर से भरे इन सूफी गायक को मेरा प्रणाम 🙏😇
Yes and ye professor hai punjab university me or shayad PHD bhi hai
Mnvczkhdwsuvnp@@sidhugarry1758
Good👍
❤
Good 👍
ਵੀਰੇ ਤੇਰੇ ਵਰਗੇ ਇਨਸਾਨ ਵਿਰਲੇ ਹੀ ਹੁੰਦੇ ਨੇ
Oh 😳 kya geet hai bhai ji pahli bar suniya video samne aayi I'm from hariyana bhai mene sartaj ka nam suna tha par Inna Sona song kya bat
੧੩ ਸਾਲ ਬਾਅਦ ਫੇਰ ਅੱਜ ਸੁਣਿਆ ਇਹ ਗੀਤ। ਬਹੁਤ ਵਧੀਆ ਲੱਗਿਆ ਪਹਿਲੇ ਵਾਂਗ ਹੀ
😂
Aapni location change ni kiti shuru to hi 12saal phela v himachal vich shute krde c hun humachal vich krde kya bat aa sartaj g love you ❤❤
ਹਾਏ ਕਿੰਨਾ ਸੋਹਣਾ ਗੀਤ ਆ ,
#ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤️❤️💖💝💝💓💖💓❤️💓💓
❤
I. L. U
❤
I like this song very much
ਅੱਜ 🔟ਸਾਲ ਬਾਅਦ ਦੁਆਰਾ ੲਿਹ ਗੀਤ ਸੁਣਿਆ 🙏🙏ਮੈਨੂੰ ਇਹ ਗੀਤ ਬਹੁਤ ਸੋਹਣਾ ਲੱਗਦਾ🙏 💗💗
आज से 12 साल पहले ये आवाज़ सुनकर मेंने आर्मी की रेस की तैयारियां की तब इसे सुनकर मन मैं शांति होती थी जिससे शरीर में थकावट महसूस नहीं होती थी।आज भी ये आवाज़ मन को सुकून मिलता है।
2024 ਵਿੱਚ ਕੌਣ ਕੌਣ ਇਸ ਗੀਤ ਨੂੰ ਸੁਣ ਰਿਹਾ ❤❤❤❤
Misiijsj@
763777e7792119hjdjj00j0jejujDJJ
,❣️
Me ❤
Balwinder Singh
Beautiful
I have listened to this so many times. Written from the heart with honesty . No guns , no drugs , just beautiful peace of writing. God bless you Bhaji !
Ye apka sbse bst song lga mujhe ❤
Myfathers
How many people think that sartaj is only singer who provide peace to your mind ?
You are so right sir
Ajj 12 saal Baad sunya Gaana te sunke fer 3 war sunya wah Kya bol likhde sartaj ji🙏🙏
ਜਦੋਂ ਤੱਕ ਸਾਹ ਚਲਦੇ ਹਨ, ਸਿਰਫ਼ ਸਰਤਾਜ ਹੀ ਸੁਣਦੇ ਰਹਾਂਗੇ।।
Aapka message hum tak pahunch gya hai. Sartaj ji A great respect and love for you.
Naresh from himachal
Ounde hoye hor ik yadd si judi baln di pand chuki niki jehi kudi shoti jahi bahh te lfafa tngya pta ni greebni ne khitho mngya sirra.line menu bohat jyada psand a line ahh ✍️❤️🎯☑️
12 ਸਾਲ ਬਾਦ ਅੱਜ ਫਿਰ ਇਹ ਗਾਨਾ ਸੁਣਿਆ ❣️
Mai v👍👍
Aa😊@@shinderkour97
ਅੱਜ 12 ਸਾਲ ਬਾਅਦ ਫਿਰ ਏ ਸੋਂਗ ਸੁਣਿਆ 👌🏻👌🏻👌🏻❤❤❤❤❤❤❤❤❤❤
ਮੈਨੂੰ ਅੱਜ ਵੀ ਯਾਦ ਏ ਜਦੋਂ ਮੈਂ ਤੀਸਰੀ ਕਲਾਸ ਵਿੱਚ ਪੜ੍ਹਦਾ ਸੀ ਇਹ ਗੀਤ ਦੀ ਫੋਟੋ ਲੱਗੀ ਸੀ ਤੇ ਉਤੇ ਗੀਤ ਵੀ ਲਿਖਿਆ ਹੋਇਆ ਸੀ ਬਹੁਤ ਚੰਗਾ ਬਚਪਨ ਹੁੰਦਾ ਸੀ 😢😢
ਵੀਰੇ ਇਹ ਗੀਤ ਬੁਹਤ ਲੋਕਾਂ ਦੇ ਬਚਪਨ ਦੀ ਅਹਿਮ ਯਾਦ ਆ ਮੈਂ ਭੀ ਤਿਜੀ ਚੋਥੀ ਚ ਪੜਦਾ ਸੀ ਓਦੋ ਤੁਹਾਡਾ comant ਪੜ੍ਹ ਕੇ ਬੁਹਤ ਵਦੀਆਂ ਲੱਗਿਆ
1:53 😅
😢😢😢😢
mai 5th ch cc😂
@@Jai_Shankar1bahota purana nahi eh gana 2010 da aa
Itna deep depiction hai is pure clip me, lyrics me... Na jaane aise kitne hi incidents hote h hum sabhi ke sath jaha humse anjaane me kuch galat ho jata hai ... That grief survives with us for a lifetime
ਬਚਪਨ ਦਾ ਸਭ ਤੋਂ ਪਸੰਦੀਦਾ ਗੀਤ ❤️🙌
ਦਿਲ ਨੂੰ ਛੂਹ ਜਾਂਦਾ ਇਹ ਗੀਤ , ਸਰਤਾਜ ਸਰ ਬਹੁਤ ਵਧੀਆ 💐💐💐💐💐💐
2022 vih kon sun reha
shukar AA KISE NE TA PANJABBI CH APNE VICHAR LIKHE NAHI TA PANJABI CH GANA SUN K TAREEF MOORKH OK INGLISH CH KARI JANDE
ਬਹੁਤ ਵਧੀਆ ਸਰਤਾਜ ਜੀ ਤੁਹਾਨੂੰ ਸਚੇਪਾਤਸਾ ਜੀ ਹਮੇਸ਼ਾ ਖੁਸ ਰੱਖਣ
Nice bro
Very touching song, tears come in eyes, even then want to listen again and again. Love you dear Dr Satinder Sartaj 💕 God bless you ❤️
ਮੈਂ ਅੱਜ ਇਹ ਗੀਤ ਪਹਲੀ ਵਾਰ ਸੁਣਿਆ ਬਹੁਤ ਵਧੀਆ ਲੱਗਾ ਬਹੁਤ ਸੋਹਣਾ ❤❤
ਕੋਈ ਹੈ ੨੦੨੪ ਵਿਚ ਸੁਣਨ ਵਾਲਾ।
Changgi gall, changge kamm, changga vivhaar, sab nu khushi dinde ne, te changgi soch dojjea nu te khud nu vda ee changga lagda ae, te eho jehe geet te kalakaar vadia role nibhaunde ne, shotte veer tuci vadde te great ho, Thanx , tihaade tou eho jehi hee umeed si❤❤❤
ਜਿਹੜੇ ਪੰਜਾਬੀ ਗਾਇਕ ਕਹਿੰਦੇ ਚੰਗੀ ਗਾਇਕੀ ਤੇ ਗੀਤਕਾਰੀ ਖ਼ਤਮ ਹੋ ਗਈ।
ਓਹ ਕਿਰਪਾ ਕਰਕੇ ਸਰਤਾਜ ਦੇ ਗੀਤ ਸੁਣੇ
Wah ji wah dil nu sakoon mill gya song sun ke....
tum muje ye song hindi me mtlb bta skte ho eska?
Aha geet m 1st time udo sunea c jdo Mai Himachal gya c kine hi Saal ho gye shakla Badal gaiya Jawan ho gye Time Nikal gya school collages shut gye. Os time da song . ....
❤Garry and Harleen❤. Inna k Promises kri ki Jdo v kite aha cmnt read kre Yad jarur kri. 😢❤
❤❤
Who is harleen? Harleen kon aa?
ਇੰਝ ਲੱਗਿਆ ਜਿਵੇਂ ਹਜੇ ਕੁਛ ਟਾਈਮ ਪਹਿਲਾ ਹੀ ਗਾਣਾ ਸੁਣਿਆ ਸੀ, ਪਰ 13 ਸਾਲ ਹੋ ਗਏ।
❤
Gwgvi
ਅੱਜ ਹਿਮਾਚਲ ਡਲਹੌਜ਼ੀ ਬੈਠ ਕੇ ਇਹ ਗੀਤ ਸੁਣਿਆ ਅਤੇ ਯਾਦ ਕੀਤਾ ਓਹ ਟਾਈਮ ਜੜ੍ਹ ਵਾਪਿਸ ਆ ਜਾਏ ਜਦੋਂ ਇਹ ਗੀਤ 11 ਸਾਲ ਪਹਿਲਾ ਸੁਣਿਆ ਸੀ
I listen first time today.... कम से कम 10 बार लगातार सुन लिआ फिर भी मन नही भरा !!
same 👍👍
ਗੀਤ ਦੇ ਬੋਲਾਂ ਤੋੰ ਅੰਦਾਜ਼ਾ ਲਗਾ ਲਵੋ ਬਾਈ ਕਿੰਨਾ ਸਾਫ਼ ਰੂਹ ਦਿੱਲ ਵਾਲਾ ਇਨਸਾਨ ਨੇ 🌻👌🌺
Vj
🌹🌹🌹🌹🌹🙏🏼🙏🏼🙏🏼🙏🏼
@@jackupgill4021rdd t
@@jackupgill4021 a
@@basakhasingh605 y Ho
Yes aap sach me sangit ke sartaj ho sir l love this your all songs
Waa ji waa sartaj ji aa aaunda song very nice singing bhut bar a gana sun chuka hu kbhi man nhi barta
ਕਾਫ਼ੀ ਸਾਲਾਂ ਬਾਅਦ ਇਹ ਗੀਤ ਸੁਣ ਕੇ ਰੂਹ ਖੁਸ਼ ਹੋ ਗਈ 😊
ਸ਼ੀ aa g
@@kashyapkashyap9041 l
H̤l̤
Ankhe num ho gayi meri jab ladki dar ke bhagi. This song tells how our so called modern society has became now... Protect Women Respect Women.Jai Hind
£
6, ++
Very nice
L
mein Is ganay nu soon ke ajj ve Roya dil noo lgg jeya geya . from pakistan punjab
Sartaj g es song vich tusi Jo keha os feeling nu main Samaj sakda Sachi tusi bahut saaf dil o
ਬਾਈ ਮੈ ਨਿੱਕਾ ਹੁੰਦਾ ਆਵਦੀ ਕਲਾਸ ਚ ਮੈਡਮਾਂ ਨੂੰ ਬਹੁਤ ਸੁਨੋਂਦਾ ਸੀ ਯਰ ਅੱਜ ਸੁਣ ਕੇ ਓ ਦਿਨ ਬਹੁਤ ਯਾਦ ਓਂਦੇ ਆ
G dsi fu
Jini mrji vaar sunloo.. Aj v eh geet rooh nu skoon dinda.. ❤
Teacher day ਤੇ ਮੈਂ ਗਾੲਿਅਾ ਸੀ ੲਿਹ ਗੀਤ ਕੋਹਰੀਅਾ (ਸੰਗਰੂਰ)ਸਕੂਲ ਚ ਪਿ੍ਸੀਪਲ ਸਰ ਨੇ 200 Rs ੲਿਨਾਮ ਵਜੋਂ ਦਿੱਤੇ y da song attt...... aa love u bro
LajavaB
@@shamehanjra2300 Tx bro
@Navjot Sandhu Tx bro
Karnal ke gane new song videoox thp
@Navjot Sandhu tyugsaqwfjnczb. Jkm,. Hfgjh cx
ਮੈਂ ਖੁਦ ਵੀ ਅੱਜ ਦੋ ਵਾਰ ਬਾਰ ਬਾਰ ਸੁਣਿਆ ਬਹੁਤ ਸੋਹਣੀ ਅਵਾਜ਼ ਤੇ ਬਹੁਤ ਸੋਹਣਾ ਲਿਖਿਆ ਹੈ ਵੀਰ ਨੇ ❤❤
No alcohol no girl and not parmote any caste fully talented person ❤❤❤
मुझे पंजाबी ज्यादा नही आती।
लेकिन मुझे ये एहसास हो गया
पंजाबी नही आती इसका मुझे खामियाजा भुगतना पड़ रहा है।
शानदार 💐💐💐💐💐
sikhla bai
Bill kul
❤️💙
SATINDER SARTAJ JI KE SONG KE LYRICS ITNE TOUGH HOTE HAI KI KUCH PUNJABIYO KO BHI KABHI KABHI USKA MEANING NAHI PATA HOTA :)
Nice
पंजाब जैसी जगह पूरे संसार में नही हैं
हर तरह का व्यक्तित्व पैदा होता हैं
फर्श से अर्श तक के लोग पाये जाते हैं
ਯਰ ਅੱਜ date 17.05.2024 ਹੋਗਿਆ ਏ ਗਾਣਾ 2012 ਚ ਸਾਈਕਲ ਤੇ ਗਿਆ 5km ਗਿਆ ਆਈਪੋਡ ਚ ਪਾਵੋਂਨ।।।।ਹੁਣ ਆਰਮੀ ਚ ਜੌਬ ਕਰਦੇ ਆ ਵਾਹਿਗੁਰੂ ਦੀ ਕ੍ਰਿਪਾ ਨਾ।। ਯਾਦ ਔਂਦਾ ਟਾਈਮ 😢😢😢
❤ very heart'touching song
❤jb se suna h
Ye song favourite ho chuka hai
Jitna suno Dil nhi bharta❤❤❤❤
Man ko chune wali gayki aur lyrics.
Wah Sartaj ji
Waheguru ji bless you
ऐसे गायक चाहिए जो हमारी संस्कृति को आगे बढ़ने में सहयोग करते हैं वाह
je punjabi aundi a ta fir likhya hindi ch kyu aa😊
@@baljindermehra27 yeh pind ka naam bharwain/ bhuwana hai himachal mein
@@baljindermehra27hi ❤😊😊❤😊❤😊😊❤❤😊😊
2018 main yeh gana meri playlist main hota tha aur aj 2024 main sunn rha hon rongtay (Goosebumps) kharay ho gaye aj bhe . Love You Satindar Paaji From Lahore Pakistan
Allah ki kasam main aj ye geet sun k bohat roya.pata nae menu ki ho gya.love you satinder from punjab pakistan
Wow that's great dil apna punjabi
M ajj ta n ronda sunke prr bachpan ch akha ch paani jrur aanda c🤩🤩😍😍🙏🙏
bilkul same bai ਜੀ
..... so nice song
भुल ही गिअ सजना कुई नावां गाना साना
This generation needs to listen this.
Love from Lahore, Punjab Pakistan.
Punjabi is sweet
Love from India bhaijaan ❤️🇮🇳
M🎉
MD
2tŕ9w7y777ut55
❤
We are listening
2021 ch kon kon sunda pya eh song?
👇👇❤❤❤
👇👇💖💖💖
Heart touching song eh song jado ma 7 sal dinsi odo da ha ajj ma 18 di ha menu eh song hun vi bhout vadia lagda sartaj bai jinda bad❤❤❤❤❤❤❤❤❤❤❤
Ah geet sun k sachi dil khush ho janda aa bahut sohne geet Han sartaj veere de 🥰🥰🥰
ਕੌਣ ਕੌਣ 2020 ਅਕਤੂਬਰ ਮਹੀਨੇ ਤੋਂ ਬਾਅਦ ਸੁਣ ਰਿਹਾ ਹੈ
Evergreen ta sun na hi painda ji
@@sukhjitsingh9558 sahi gal aa g
ਐਹੋ ਜਹੇ ਗਾਉਣੇ ਬਹੁਤੇ ਵੇਖਣ-ਸੁਣਨ ਨੂੰ ਨਈਂ ਮਿਲਦੇ
🙏🙏🙏
Prabhjot Singh Kalsian
8
Helloveerji
ਮੈਨੂੰ ਇੰਝ ਲੱਗੇ ਮੈਥੋਂ ਪਾਪ ਹੋ ਗਿਆ😢😢😢😢❤2024
Very heart touching genuine incident sung by pure hearted Sartaj beta god bless Aashirwad 🙏💕Raj Kumar Gupta
When i was listen this song am just 8 years old .... and am on today i loved this song.....thanks for giving world tjis wonderful gift ...punjabies always loved this song...😘😍😚😙
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ
👍
FBI pq
ਰਵਾ ਦਿੱਤਾ ਸੱਚੀ 😢😢
Ajj ek vaar fir song sunya 12 saal baad ♥️♥️
Legend listen this song in 2024
Sahi gal a
AJ 14 sal baad song sunia buchapun yaad aya manu 😮😊Ron aya😢😢
ਅੱਜ ਵੀ ਨਵਾ ਈ ਗੀਤ ਲੱਗਦਾ ਬਾ ਕਮਾਲ ਸਰਤਾਜ ਸਿੰਘ ਤੇਰੈ ਗੀਤ ਕਮਾਲ ਦੇ
Bulkul shi a g new song g
👌👌👌👌👌👌👌👌😭😭😭😭😭😭
Eh ni old ho skda KDE❤️❤️mnu lge veley majihiya Mai chaar da ute nu nigha moula nu nihar da......😇😇
Bmqmfjf gjnslnbvvdkg
ਬਹੁਤ ਅੱਛਾ ਜੀ ਸਰਤਾਜ ਜੀ
11/12/2024 ਨੂੰ ਕੌਣ ਸੁਣ ਰਿਹਾ ਜੀ
Bohot sohna te purana te dil nu lgda ❤❤
This is what we Himachali feel when tourists try to come closer.......so just respect mother nature and local people 🙂
असल वाक्या बहुत
इमोशनल था 😣
लेख बहुत सुंदर था 😘
ਇਹ ਗਾਣਾ ਜਦੋਂ ਵੀ ਸੁਣੀ ਦਾ , ਨਵਾਂ ਈ ਲੱਗਦਾ ❤❤❤
11years bad sunya❤❤❤
Love from punjab pakistan
This song change my feelings 😍
Bhai aap alag hi ho...We can't compare you with other singers..❤
ਯਾਰ ਤਾ ਇਕੋ ਏ ਆ ਸ਼ੋਨੀ ਯੁਸ਼ਫ ਜੀ ਗੋਡ ਵੇਲਸ਼ ਯੁ ਯਾਰ❤ਹਾ ਜੀ ਫੇਰ ਹੁਣ ਕਿਥੇ ਤਿਰ ਮਰਨਾ ਜੀ
Meri life ka sbse fav song hai ♥️
HOI
I can't understand all the words of punjabi..but still loves the song.. because i m pahadi🙏
@@PriyanshuSharma-fq7ul yes
@@PriyanshuSharma-fq7ul chamoli
dis story touch my heart n m feelin lyk cryin. salute to sartaaj sahhib. luv 4m pak (punjab)
ali baba hguhggyhhb
ali baba uhttghddGMjfjjg
ali baba
Muje JB bhi moka milta h mai ye gana jarur sunti hu ..or aankhe bhr aati h 😢
Love u sartaaj paji..love from 🇵🇰 Pakistan
PalG..safe🥀🌷🥀🌷🌹✍️9137011743
Kashif Ayub
ਜੇ ਤੂੰ ਕਿਤੋਂ ਲੱਭ ਜੇ,ਸਦਾਈਏ ਰੱਬ ਜੀ,
ਬੰਦਿਆਂ 'ਚ ਬੈਠ ਕੇ ਬੁਲਾਈਏ ਰੱਬ ਜੀ।
ਪੁੱਛੀਏ ਬਿਠਾ ਕੇ ਕਿਉਂ ਤਰਕ ਰੱਖੇ ਨੇ,
ਵੱਖੋ ਵੱਖ ਸਭ ਦੇ ਫਰਕ ਰੱਖੇ ਨੇ।
ਇਕ ਤੈਨੂੰ ਲੱਭਦੇ ਜੰਗਲੋ ਜੰਗਲੀਂ,
ਇਕਨਾਂ ਨੇ ਖੂਹੀਂ ਲਮਕਾਈ ਸੰਗਲੀ।
ਇਕ ਤੇਰੇ ਵਾਸਤੇ ਤਪਾਉਂਦੇ ਧੂਣੀਆਂ,
ਦਿਨ ਰਾਤ ਭਰਦੇ ਸਜ਼ਾਵਾਂ ਦੂਣੀਆਂ।
ਇਕ ਗੰਗਾ ਜਲ ਨਾਲ ਨਹਾਉਂਦੇ ਫਿਰਦੇ,
ਇਕ ਉੱਚੀ ਰੱਬ ਨੂੰ ਬਲਾਉਂਦੇ ਫਿਰਦੇ।
ਇਕ ਤੈਨੂੰ ਪੂਜਦੇ ਬਣਾ ਕੇ ਮੂਰਤਾਂ,
ਮੰਦਰਾਂ 'ਚ ਥਾਪ ਦੇ ਸੁੰਦਰ ਸੂਰਤਾਂ।
ਇਕ ਭੁੱਖਾਂ ਕੱਟ ਕੇ ਮੰਨਾਉਣਾ ਚਾਉਂਦੇ ਨੇ।
ਖੌਰੇ ਉਹ ਰੱਬ ਨੂੰ ਦਬਾਉਣਾ ਚਾਉਂਦੇ ਨੇ।
ਵਸਦੇ ਸੰਸਾਰ ਵਿੱਚ ਬੰਦੇ ਹੋਰ ਵੀ,
ਕੁਝ ਦਿਲੋਂ ਸਾਧ ,ਤੇ ਬਹੁਤੇ ਚੋਰ ਵੀ।
ਇਕ ਤੈਨੂੰ ਹਰ ਵੇਲ਼ੇ ਮੰਦਾ ਬੱਕ ਦੇ,
ਇਕ ਤੈਨੂੰ ਨਿੰਦਦੇ ਕਦੇ ਨਾ ਥੱਕ ਦੇ।
ਇਕ ਕਹਿੰਦੇ ਰੱਬ ਹੈ ਅਫ਼ੀਮ ਦੀ ਡਲ਼ੀ,
ਇਕ ਤੇਰੇ ਨਾਮ ਉੱਤੇ ਜਾਂਦੇ ਨੇ ਪਲ਼ੀ।
ਇਕ ਤੈਨੂੰ ਨਿਰਾ ਹੀ ਪਾਖੰਡ ਦੱਸਦੇ,
ਇਕ ਤੇਰਾ ਨਾਮ ਲੈ ਸੁਖੀ ਨੇ ਵਸਦੇ।
ਧਰਮੀ ਸਦਾਉਂਦੇ 'ਤੇ ਜੰਮਦੇ ਬਾਲ ਨੀ,
ਏਹੀ ਫਿਰ ਕਹਿੰਦੇ ਕੁਝ ਜਾਣਾ ਨਾਲ਼ ਨੀ।
ਇਕ ਰੱਬ ਲੱਭਣੇ ਨੂੰ ਰਲ਼ੇ ਜੋਗ਼ੀਆਂ,
ਟੱਬਰ ਗਵਾਏ 'ਤੇ ਕਲੋਲਾਂ ਹੋ ਗੀਆਂ।
ਨਿੰਦ ਕੇ ਗ੍ਰਿਹਸਤੀ ਪਹਾੜੀਂ ਚੜ੍ਹ ਗੇ,
ਡੁੱਬਣ ਦੇ ਡਰੋ ਹੋ ਕੇ ਪਾਸੇ ਖੜ੍ਹ ਗੇ।
ਇਕਨਾ ਨੇ ਵਾਲ਼ ਵੀ ਜੜ੍ਹਾਂ ਤੋ ਕੱਢ ਤੇ,
ਇਕ ਸੁਆਹ ਮਲ਼ੀ ਬੈਠਾ ਹੱਡ ਹੱਡ ਤੇ,
ਇਕ ਜੀਵ ਹੱਤਿਆ ਨੂੰ ਪਾਪ ਮੰਨ ਦੇ,
ਇਕ ਮਾਰ ਤੇਗ਼ਾਂ 'ਤੇ ਸਰੀਰ ਭੰਨ ਦੇ।
ਇਕ ਤੈਨੂੰ ਲੱਭ ਦੇ ਪੱਛਮ ਪਾਸੇ ਨੂੰ,
ਪਤਾ ਨਹੀਓ ਕਿਥੇ ਰੱਖਦੈ ਨਿਵਾਸੇ ਨੂੰ।
ਮੁੱਲਾਂ ਦੇਦਾਂ ਬਾਂਗ ਭਰ ਕੇ ਸੁਆਸ ਨੂੰ,
ਮਿਲ ਜਾਵੇ ਪ੍ਰੇਮ ਨਾਲ ਸੱਚੇ ਦਾਸ ਨੂੰ।
ਨਾ ਉਹ ਕਿਤੇ ਮੰਦਰ ਮਸੀਤੀਂ ਵੱਸ ਦਾ,
ਉਹ ਤਾ ਸਦਾ ਸੱਚਿਆਂ ਦੇ ਨਾਲ ਹੱਸ ਦਾ।
ਕੋਈ ਨਿੰਦੇ ਭੰਡੇ ਨਾ ਫਰਕ ਪੈਦਾਂ ਹੈ,
ਭਾਵੇ ਨਾ ਕੋਈ ਮੰਨੇ ਪਰ ਸਦਾ ਰਹਿੰਦਾ ਹੈ।
'ਮਨਪ੍ਰੀਤ' ਕਰੋ ਡਰ ਤੋਂ ਖਲਾਸੀ ਨੂੰ,
ਬੰਦਿਆਂ ਚੋਂ ਵੇਖੋ ਸਰਬ ਨਿਵਾਸੀ ਨੂੰ।
ਇਕ ਕੰਮ ਕਰੋ ਦਿਲ ਤਾਂਈ ਸਾਫ ਜੀ,
ਗਲ਼ ਲਾਵੇ 'ਪ੍ਰੀਤ'ਕਰਕੇ ਮੁਆਫ ਜੀ।
ਮਨਪ੍ਰੀਤ ਸਿੰਘ
9/11/22
Bhut sohna....me har lafaz tyan nl pdhya te shyd smj v lea
@@ManpreetKaur-qn8yg ਕਿਰਪਾ ਕਰਕੇ ਇਹ ਗੀਤ ਸੁਣ ਵੀ ਲਵੋ ਮੇਰੇ ਇਸ ਚੈਨਲ ਪੰਜ ਪਾਣੀ 'ਤੇ ਤੇ ਚੈਨਲ ਸਸਕਰਾਇਬ ਵੀ ਕਰ ਦਿਉ ਜੀਓ, ਧੰਨਵਾਦ ਬਹੁਤ ਬਹੁਤ
Jrur veer g
Wonder of wondered
Nice 🥢🥢
2020 ch kon kon sun reha ji Sartaj bai ji da eh gana😍
Nice song bhut 😘😘😘
Mai dekh rahi ha 8/11
@@sukhjitrajia9268 i
Nic song
ਸਰਤਾਜ ਸੁਣਨ ਤੋਂ ਬਾਅਦ ਕਿਸੇ ਨੂੰ ਕੋਈ ਗਾਇਕ ਚੰਗਾ ਨਹੀਂ ਲਗਦਾ ਹੈ
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ,ਮੁੰਡਾ ਪਿੰਡ ਦਾ ਸੀ ,ਸ਼ਹਿਰ ਆਕੇ ਸ਼ਹਿਰੀ ਹੋ ਗਿਆ ਇਹ ਸੁਣੋ
ਜੁਲਾਈ 2024
Wowww jini waar mrji sun lao Dil nai bharda
4
Really sorry 4ŕrreþy
October
01
No
Sartaaz you are like diamond in sufi .... Please keep going.
By fjbkh पक
Gane ki 2.36 time ke bad ko aakho me aansu hi aa gye....wow re sartaj love u bhai
Niki kudi da ta sartaj. Valn. Vi othe hi dig gyea si becari da dardi da❤❤❤❤❤
When i remeber that`s day i was 5 years old . And today when i listen this song i can`t stop tears from my eyes .
I was same
I was 4 years when I listen this song this song is my all time favorite😍😍
Sertaj express shameful photo of society in his poetry welldone bro M from pakistan but ur thought ,ur feeling not differnt from me love u alot lot and pray for u😊🙏❤❤❤❤🌷🌷🌷
I don't know much of punjabi, but the feel is Just wonderful. Reading through the comments I understood that it's indeed a soulful song beautifully sung. 👌👏👏
ਪਹਿਲੀ ਬਾਰ ਮੈਨੂੰ ਇਹ ਗਾਣਾ ਮਾਮੁ ਨੇ ਸੁਣਾਆ ਸੀ 2015ਚ ਅੱਜ 2024ਚ ਮਾ ਫੇਰ ਸੁਣਾਨ ਲੱਗਾ ਸੁਕੂਨ ਮੀਲਗਾ
I can feel the pain of Sartaaj sahb when the little girl threw the stuff and ran away.
😢💔
And i could feel the fear of that little girl.
@@adwaita6663 true
Very nice nd heart touching story cover by this song...God bless you always dear Sartaj Veere...🙏👍🙏
I couldn't stop my tears flowing through my eyes when he said, nikki jehi kuri dekh dar gyi
Jdo mai 4 saal di c odo lataz samaz nai c onde pr aj 😢😢😢I can understand properly when I was kid mai es song te nachdi hundi c... Ki yaadgaar pal c oh.....❤❤
गाना सुन के अॉख मे अॉसू आ गए वाह सरताज भाई वाह
Real singer of punjab ....satinder sartaj ..
.bahut sohna geet ......
Geet likhe nhi jate mahsoos kiye jate h sartaj sir aap mhan ho
ਸਕੂਲ ਚ ਬਹੁਤ ਗਾੳੁਦਾ ਸੀ ਅਾਹ ਗੀਤ ਮੈਨੂੰ ਸਾਰੇ ਬੱਚੇ ਸਰਤਾਜ ਕਹਿੰਦੇ ਸੀ 😊😊