Nain Naina Naal - Singer Nachhatar Gill , Model Raghu Deol

Поделиться
HTML-код
  • Опубликовано: 5 янв 2025

Комментарии • 1,4 тыс.

  • @Oye_hoye_Sahil.02
    @Oye_hoye_Sahil.02 7 месяцев назад +558

    ਕਿਹੜਾ ਸੁਣ ਰਿਹਾ 2024 ਚ ਯਾਰ 💔🙌

    • @RobanSidhu-ju1df
      @RobanSidhu-ju1df 7 месяцев назад +64

      ❤😂🎉

    • @OmiMunde
      @OmiMunde 7 месяцев назад +37

      😅😅uuuuyy

    • @OmiMunde
      @OmiMunde 7 месяцев назад +11

      😅😅uuuuyy😊

    • @khatak3401
      @khatak3401 7 месяцев назад +5

      Yes I am 😢😢😢😢🥺🥺

    • @deviyasharma3871
      @deviyasharma3871 7 месяцев назад +3

      ​@@RobanSidhu-ju1df11

  • @amansabharwal6246
    @amansabharwal6246 3 месяца назад +74

    ਕੌਣ ਕੌਣ ਦਸੰਬਰ 2024ਵਿੱਚ ਸੁਣ ਰਿਹਾ ਇਹ ਦਿਲ ਨੂੰ ਸੂਹਨ ਵਾਲਾ ਸਦਾਬਹਾਰ ਗੀਤ❤❤

  • @navdeepsingh2260
    @navdeepsingh2260 9 месяцев назад +204

    2024 ਵਿੱਚ ਵੀ ਸੁਨਣ ਵਾਲੇ ਬਹੁਤ ਨੇ।
    ਵੀਡੀਓ ਵੀ ਜ਼ਬਰਦਸਤ ਹੈ।

  • @RoshanDevrath
    @RoshanDevrath 7 месяцев назад +222

    2024 ਚ ਸੁਣਨ ਵਾਲੇ 😢😢😢

  • @RohitRana-ej6wr
    @RohitRana-ej6wr 7 месяцев назад +187

    ਜਦੋਂ ਏ ਗਾਣਾ ਆਇਆ ਸੀ ਉਦੋਂ ਬਹੁਤ ਦਿਨ ਵਧੀਆ ਸੀ ਅੱਜ ਜਿੰਦਗੀ
    ਨਰਕ ਬਣ ਗਈ
    🥂✨

  • @mangalrajapb02wale69
    @mangalrajapb02wale69 3 месяца назад +39

    ਰੱਬਾ ਉ ਦਿਨ ਵਾਪਸ ਆਜੇ 2002 ਜਦ ਮੈਂ ਗਾਣਾ ਸੁਣਿਆ ਸੀ ਸਕੂਲ ਟਾਈਮ ਵਿਚ ਅੱਜ ਓ ਦਿਨ ਬਹੁਤ ਯਾਦ ਔਂਦੇ ਨੇਂ 😢😢ਅੱਜ 2024 ਹੋ ਗਿਆ ਪਰ ਅੱਜ ਵੀ ਜੇ ਮੈਂ ਆ ਗਾਣਾ ਸੁਣਦਾ ਤੇ ਪੁਰਾਣੀ ਯਾਦ ਆ ਜਾਂਦੀ 😢😢😢

  • @AvtarsinAvtarsin
    @AvtarsinAvtarsin 4 месяца назад +9

    ਮੈ ਸੁਣਦਾ ਵੀਰੇ 2024ਵਿੱਚ 😢😢😢😢 ਹੋਰ ਕੋਈ ਹੈ

  • @kuldeeprawat128
    @kuldeeprawat128 Год назад +84

    ਇਦਾ ਦੇ ਗਾਣੇ ਹੁਣ ਨਹੀ ਮਿਲਦੇ ਸੁਣਨ ਨੂ
    ਇਕ ਟਾਈਮ ਓਹ ਹੁੰਦਾ ਸੀ ਜਦੋਂ ਅਸੀਂ
    ਰੀਲ ਲੈ ਕੇ ਆਉਂਦੇ ਸੀ ਤੇ ਡੇਗ ਵਿੱਚ ਸੁਣਦੇ ਸੀ ਕਿ ਸਮਾ ਸੀ ਯਾਰ ਓਹ ❤😢 ਹੁਣ ਮੁੜਨ ਕੇ ਨਹੀ ਆਉਣਾ ਉਹ ਟਾਈਮ 😢😢😢

  • @insanejatt4840
    @insanejatt4840 10 месяцев назад +17

    Superb story and amazing lyrics ❤❤❤❤love it🎉🎉

  • @gurpreetsidhu6650
    @gurpreetsidhu6650 Год назад +41

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।
    ਮੈਂ ਓਹ ਟਾਈਮ ਤੇ ਇਕ ਫਿਲਮ ਲਿਖੀ ਆ ਕੁਸ਼ ਕ ਬਾਕੀ ਆ ਬੱਸ ਜਲਦੀ ਲ਼ੈ ਕ ਆਮਾਗਾ। ਤੁਹਾਨੂੰ ਸਭ ਕੁਸ਼ ਯਾਦ ਆਵੇਗਾ ਉਹ ਟਾਈਮ

  • @drram6394
    @drram6394 3 месяца назад +4

    ਬਾਈ ਜੀ ਇਹੀ ਪੁਰਾਣੇ ਗਾਣੇ ਹੀ ਅੱਛੇ ਲੱਗ ਦੇ ਨੇ ਅੱਜ ਕੱਲ ਦੇ ਗਾਣਿਆਂ ਵਿੱਚ ਗੰਦ ਪਾਉਣ ਤੋ ਸਿਵਾ ਕੁਝ ਨਹੀ ਹੈ

  • @locopilotwap-7ir444
    @locopilotwap-7ir444 4 месяца назад +1

    Bohot suna hain bus meine 😂😂😂 jab masii ke jate the patiala wali bus meine 😂

  • @Official_Ar107
    @Official_Ar107 11 месяцев назад +3

    Akhir dhundte dhundte a song mil hi gya 😊😢❤

  • @sikandergill5675
    @sikandergill5675 Год назад +44

    ਜਦੋਂ ਇਹ ਗਾਣੇ ਆਏ ਸੀ ਸੁਣਦੇ ਸੀ , ਉਦੋਂ ਕੁਝ ਕੁ ਪਿਆਰ , ਫਿਲਿੰਗ ਸੀ , , ਬਹੁਤ ਹੀ ਖੂਬਸੂਰਤ ਦਿਨ ਹੁੰਦੇ ਸੀ ।
    ਤੇ ਹੁਣ
    ਨਕਲੀ ਮੁਸਕਰਾਹਟ ਏ , ਔਰ ਉਧਾਰ ਦੀ ਹੱਸੀਂ ਏ ,,ਅਸਲੀਅਤ ਔਰ ਫਰੇਬ ਚੰ ਜਿੰਦਗੀ ਫਸੀ ਏ ,,, ,....✍ਗਿੱਲ

  • @kaurprincess2847
    @kaurprincess2847 Год назад +23

    Jan hum school mein the, tv mein hi sun paate the yeh songs, bhaag kar tv wale room mrin jaate the, ab to koi bhi song you tube par sunlo.. Par jo ustime par tv par yeh pyare pyare songs aate the intezaar rehta tha dubara kab aayega..

  • @missionpunjabda
    @missionpunjabda Год назад +8

    ਮੈਂ ਬੜਾ ਸੂਣਿਆ ਇਹ ਗਾਣਾ - ਡੇਕ ਦੇ ਵਿੱਚ - ਮੇ ਆਪਣੇ ਦੋਸਤਾਂ ਨੂੰ ਬੜੀਆਂ ਰੀਲਾਂ ਭਰ ਭਰ ਕੇ ਦਇਆ - ਓਹ ਵੀ ਸਮਾਂ ਸੀ - ਅੱਜ ਓਹ ਸਮੇਂ ਨੂੰ ਦੇਖਦੇ ਦੇਖਦੇ - ਅੱਖਾਂ ਵੀ ਥੱਕ ਗਈਆਂ - I miss you classMet 😢 ਅੱਜ ਮੇ ਆਪਣੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਾਰੇ ਪੁਰਾਣੇ ਗਿੱਤ ਸੂਣ ਰਿਹਾ ਹਾਂ ਅੱਜ ਮਿੱਤੀ 19/07/2023
    ਸਮਾਂ 4:36 - ਬੱਬੂ ਦਿਲਹੋੜ / ਰਾਜਪੁਰਾ / ਪਟਿਆਲ਼ਾ ❤

  • @gursidhu895
    @gursidhu895 Год назад +29

    ਹਰ ਕੁੜੀ ਬੇਵਫਾ ਹੁੰਦੀ ਏ, ਕੁੜੀਆਂ ਲਈ ਪੈਸਾ ਹੀ ਸਭ ਕੁਝ ਹੈ ਪੈਸਾ ਹੈ ਤਾਂ ਪਿਆਰ ਹੈ ਪੈਸਾ ਨਹੀਂ ਤਾਂ ਕੁਛ ਵੀ ਨਹੀਂ 💔💔

  • @ਅਵਤਾਰਸ਼ਿੰਘਕਮਾਰ

    ਮੈ ਤੇਨੁ ਕਿਹਾ ਸ਼ੀ ਪਿਂਕੀ ਜੀ ਵੀ ਕੰਲੇ ਰਹਿਣਾਂ ਯਾਦ ਆਂ ਕੇ ਤੁ ਤਾ ਮੇਰੇ ਨਾਲੋ ਵੀ ਕੰਲੀ ਰਹਿਣ ਲੰਗ ਗੀ ਜੀ❤ਲਵ ਮੀ ਜਾਨ ਤੁ ਹੀ ਆਂ 🎉

  • @RamGahlot-s8c
    @RamGahlot-s8c 9 месяцев назад +34

    Still Alive in 2024😊

  • @NamjotKaler
    @NamjotKaler 14 дней назад +1

    2024 ch v oh sunu jina da mere vag Dil tuta huna ❤️💔💔💔💔

  • @Oberoijagjit
    @Oberoijagjit 11 месяцев назад +17

    Who is listening in 2024
    Masterpiece..
    jagjitsinghoberoi 🍂

  • @malkitSingh-m6x8t
    @malkitSingh-m6x8t 9 месяцев назад +7

    ਵੀਰ ਜੀ ਮੈਂ ਤਾਂ ਅੱਜ ਵੀ ਸੁਣਦਾ ਹਾਂ 2024.03.31

  • @sunny490
    @sunny490 Год назад +37

    2023 vich kon kon sun raha song ✅

  • @Directorhouse7248
    @Directorhouse7248 8 месяцев назад +1

    Kya time hota taa yrr in gaano kaa gaon mai dag par sunte tee yrr full awaz pe 😢😢😢😢

  • @amarjeetrandhawa7251
    @amarjeetrandhawa7251 Год назад +28

    15 sal pahla sunea c song kinni jldi 15 nikal gye pta e lga

  • @PamnuDevi
    @PamnuDevi 5 месяцев назад +2

    ਬਹੁਤ ਵਧੀਆ ਇਹ ਗਾਣਾ😢😢😢😢

  • @Deepbawa___Bawa
    @Deepbawa___Bawa Год назад +8

    2023 ch kon kon sun reha song like kro te pta lag jayi kon kon sun reha song

  • @filemanagerpreet1977
    @filemanagerpreet1977 Год назад +37

    Unmarried c jdo eh song pehli vaar sunya c.hun after 10 saal baad suneya.paike ghar d yaad aa gyi

    • @mankeeratsingh5068
      @mankeeratsingh5068 Год назад +1

      Right ji bahut pyara song puraniya yaada taaza ho jaandiya

  • @singhhappy2469
    @singhhappy2469 Год назад +23

    2023 me bhi sunn kr wahi feeling aati hai jo kabhi 2009 me aati thi jab ye aaya tha

    • @SimranKaur-fe7ze
      @SimranKaur-fe7ze Год назад

      9AM 9upoljo0yoo79am uppolop0😊😊😅:01 5:01 🎉

  • @Brkhanna349
    @Brkhanna349 5 месяцев назад +2

    Maine ye song Bachcpan me bahut se stages pr gaya hai School time me logg bahut taarif or pyar dete the but i was child didn't understand anything
    Just listen any song and copy that ...
    Miss You that days😊

  • @rkovibes3042
    @rkovibes3042 5 месяцев назад +13

    2024 Ch Feel Krn Wale🎉

  • @SukhchainRajput
    @SukhchainRajput Месяц назад +1

    Nachter ਗਿੱਲ ਦੇ ਹਿਟ ਗੀਤ 2024🎉🎉🎉🎉

  • @rangmunchrangmunch1787
    @rangmunchrangmunch1787 Год назад +26

    2005 me suna tha, jab pehle pyar se mulakat hue the

  • @sukhvinder_singh86
    @sukhvinder_singh86 9 месяцев назад +1

    Superhit song oss sme da,❤❤
    Ajj 2024 sun riha 12 saal baad

  • @ErCjf
    @ErCjf Год назад +15

    Very nice ❤❤❤❤😢😢😢😢❤❤❤ Badal B.s Salani Punjab

  • @Rinkal_hr_21
    @Rinkal_hr_21 6 месяцев назад +1

    Aaj v ye song sun k dil ko sakun milta h ❤❤ 😊😊2024

  • @TangoGaming0777
    @TangoGaming0777 Год назад +42

    “आँखो को अश्क का पता न चलता
    दिल को दर्द का एहसास न होता।
    कितना हसीन होता जिंदगी का सफ़र
    अगर मिलकर कभी बिछड़ना न होता”

  • @amandeol7578
    @amandeol7578 8 месяцев назад +2

    25 April bus song sunke eh fell hoya v life ch eh song dubra video 4k HD uploaded hon ta zindgi Jeon da Anand aje all time favourite song ❤

  • @user-gt1gg8lf2h
    @user-gt1gg8lf2h 7 месяцев назад +4

    Bahut kuch yaad a janda eh song sun ke 🥺

  • @achinsaini8276
    @achinsaini8276 7 месяцев назад +2

    Jdo eh gana aya c school ch pehle pehla pyar mileya c... odo v eh gana wadia lgda c... hun jindagi poori ulti chal rahi us time to..hun eh gaana hor v pyara lgda

  • @Guri1234jaat
    @Guri1234jaat Год назад +21

    2024 vich kon kon sun rhe ho is song nu

  • @NatiehKumar
    @NatiehKumar Год назад +2

    Ajj vi hit hai❤

  • @saleemahmad3597
    @saleemahmad3597 Год назад +28

    11 year ago my childhood fvrt😊😊😊

  • @BaljitKaur-gg6os
    @BaljitKaur-gg6os 3 месяца назад

    ਅੱਜਕੱਲ ਦੇ ਗੀਤ ਅੱਜ ਸੁਣੋ ਤੇ ਕੱਲ ਨੂੰ ਬੋਲ ਭੁੱਲ ਜਾਦੇ ਆ ਪੁਰਾਣੇ ਗੀਤ ਦੂਣੀ ਦੇ ਪਹਾੜੇ ਵਾਗੂੰ ਯਾਦ ਹੋ ਜਾਦੇ ਸੀ

  • @amarpalsran5820
    @amarpalsran5820 4 месяца назад +4

    2024 wich eh ganna sunan wale hazari do 😂

  • @BalkarSingh-rw1rr
    @BalkarSingh-rw1rr 4 месяца назад +2

    Gill Saab I am from haryana but I don't forget you

  • @SarikaVerma-l5p
    @SarikaVerma-l5p 9 месяцев назад +20

    Nice. Song 👍. Kon. Kon 2024. Me. Sun. Raha He. Ye. Song. ❤

  • @rommisehjal5425
    @rommisehjal5425 Год назад +3

    Kon kon Sunda 2023 ch ❤ eah song 🎵🎧

  • @d.p.855
    @d.p.855 Год назад +70

    Kon kon is song ko 2023 me sun raha hai

  • @AmanLalka-n2r
    @AmanLalka-n2r 4 месяца назад

    Aaj v sun raha ha bro aay sab old song ❤❤❤ like karo kon kon sunda aaj v 2024😊

  • @JMKhan-r4e
    @JMKhan-r4e Год назад +362

    Who is listening in 2024

    • @Rashumeena07
      @Rashumeena07 11 месяцев назад +11

      Yes 04/02/2024 me sunday

    • @Arun_royal1
      @Arun_royal1 11 месяцев назад +11

      Han bro me b hun 😅07/04/2024😂😂

    • @vipgaming953
      @vipgaming953 11 месяцев назад +6

      Me

    • @J_STTAR_
      @J_STTAR_ 10 месяцев назад +4

      Bhai log bachpan me es gane ko daths tha aj 2024 me dowara yad aa gyi bhoot dunga muje nam yad nhi tha likin me dudta rahs akhir muje mil hi gya ❤❤

    • @sunnytheriwala
      @sunnytheriwala 10 месяцев назад +3

      ਪੈਗ ਲਾ ਕੇ ਸੁਣੋ ਕਦੇ ਇਹ ਗਾਣਾ😢😢😢

  • @RahulPrjapati-yl4zw
    @RahulPrjapati-yl4zw 9 месяцев назад +1

    Ye songs maine bahoot suna hai bahoot pyara song hai

  • @kabirchuahan3990
    @kabirchuahan3990 11 месяцев назад +10

    old memories 😔😔😔😔😔 heart touching song

    • @gullukumar1181
      @gullukumar1181 11 месяцев назад

      Rytrttrryy😅 RT tr g t 556:65ygyybyyyy
      6ycy
      TYyggf

    • @gullukumar1181
      @gullukumar1181 11 месяцев назад +1

      Ty5tttttyy
      Y😊

  • @Shubhamshorts0097
    @Shubhamshorts0097 4 месяца назад +1

    2004....2006 famous songs ❤

  • @harjeetkhundia5741
    @harjeetkhundia5741 9 месяцев назад +3

    Evergreen.....

  • @PremSingh-j5l9q
    @PremSingh-j5l9q 24 дня назад +2

    ਅੱਜ ਵੀ ਸੁਣ ਲਿਆ 12/12/2024

  • @officialsajid1839
    @officialsajid1839 Год назад +9

    Atendence lgw jo 2023 mein b sunn ra hai iss masterpiece ko

  • @Usman7e
    @Usman7e 5 месяцев назад +1

    First time i heard this song in 2011 now is 2024😮

  • @sweetykumari2980
    @sweetykumari2980 Год назад +5

    Mujhe bahut aacha laga je song 🥰

  • @MrAkbarpuriya
    @MrAkbarpuriya 2 месяца назад

    Nachhattar bai ta suru to mera fav.reha duja saah gana mera fav aa

  • @Tastyfood727
    @Tastyfood727 2 месяца назад

    Din raat ikko song bs bhut ghaint song ne sare thode sir

  • @advocatevikram1136
    @advocatevikram1136 7 месяцев назад +3

    Great song that time with great human being model Raghu veer

  • @Mehmisabb381
    @Mehmisabb381 5 месяцев назад +1

    Ha ji bht sira gana❤

  • @ajayrana7906
    @ajayrana7906 10 месяцев назад +18

    Our childhood memories ❤

  • @Dilipkumar-j5x2e
    @Dilipkumar-j5x2e Месяц назад +1

    Nice song 2002 to2024 I love ❤❤❤❤❤❤❤

  • @jassabega4129
    @jassabega4129 Год назад +7

    ❤ bhut Sona song

  • @VivekKumar-nr3ks
    @VivekKumar-nr3ks 8 месяцев назад +2

    Who is 2024 this song listing ❤❤❤❤❤❤❤❤

  • @muneebkhan9891
    @muneebkhan9891 Год назад +19

    Kon kon ya song 2023 ma sun raha hy

  • @ranavlogs-zz5vi
    @ranavlogs-zz5vi Год назад +1

    Superb mera feverit song hai

  • @ashuarora6010
    @ashuarora6010 Год назад +13

    Punjab da pehla hero vic..John veer? Very nice veer i proud to be pb03 ♥️♥️

  • @DeepSingh-r1q
    @DeepSingh-r1q 24 дня назад +2

    😢😢❤❤

  • @primenutrition9235
    @primenutrition9235 7 месяцев назад +5

    वो मेरे दिल के इतने करीब आई की सब कुछ उसी को मान बेठा 4 साल मे कभी दुर जाने की ना सोची ओर एक दिन वो एसे दुर कही की मुझे पता ही नही चल्ला कास मीलती ही ना तो एसे याद तो ना आती आज 1 मन्थ हो गया बात हुवे भी 😔😔😔

  • @HarpreetSingh-kk8ic
    @HarpreetSingh-kk8ic 6 месяцев назад +1

    Old is gold purane din yaad aa gye

  • @thirdumpire8266
    @thirdumpire8266 Год назад +60

    Suddenly remembered this and came back here to listen in 2023

  • @Labbibandi
    @Labbibandi 2 месяца назад

    Sira laata bhi ne I salute sir

  • @manavvashisht7019
    @manavvashisht7019 Год назад +4

    Yaar Bhai tumne to purani yaade Raja kr di yaar

  • @kanwarpal681
    @kanwarpal681 Год назад +2

    90s. 2000 ke time music bhut acha hota tha aj ka mukabla

  • @SuSsingh4223
    @SuSsingh4223 Год назад +20

    Still listening this song 😊

  • @BalkarSingh-rw1rr
    @BalkarSingh-rw1rr 4 месяца назад +1

    I am haryanvi jaat but I am fan of you😮gill sab

  • @vkbvlog3524
    @vkbvlog3524 Год назад +7

    इस गाने से पुराने जखम ताजा हो गऍ

  • @harsh.thakur.rajput
    @harsh.thakur.rajput 4 месяца назад

    Beautiful Song ❣️

  • @DeepakVerma-lg6fn
    @DeepakVerma-lg6fn Год назад +5

    Gjb song बहुत saal bad suna h
    I love this song❤❤

  • @iqraam-ij4vk
    @iqraam-ij4vk 26 дней назад +1

    Love ❤

  • @insanejatt4840
    @insanejatt4840 10 месяцев назад

    😢😢😢 broken hearts only feel this song❤❤

  • @Pret-w7h
    @Pret-w7h Год назад +3

    Nichamdar gill Is one off my fav singer

  • @Ahmadamin786
    @Ahmadamin786 Год назад +1

    Buhat dard da rha hai logon ne 😢😢😢😢😢😢😢😢😢😢😢😢😢😢😢

  • @dheerajsaroay5767
    @dheerajsaroay5767 Год назад +189

    Who' is listening in 2023

  • @BeantsinghGharchon-re8zj
    @BeantsinghGharchon-re8zj 19 дней назад +1

    ❤❤❤❤

  • @tayrinsayyed3187
    @tayrinsayyed3187 Год назад +27

    Ek time pe ye favourite song tha🎵😍🥀

  • @Ksd_minner
    @Ksd_minner 8 месяцев назад

    ❤❤❤super song

  • @SureshkumarSuresh-r1c
    @SureshkumarSuresh-r1c 5 дней назад +1

    Beautiful

  • @bhupendrakumarajad8903
    @bhupendrakumarajad8903 Год назад +4

    Ghar bale Dhoke baaj 😭😭😭😭 I miss you 🙄🙄🙄🙄🙄😭😭😭😭

  • @NareshKumar-oh6uq
    @NareshKumar-oh6uq 3 месяца назад

    After 2006 remember these days

  • @JaspreetKaur-kx9qb
    @JaspreetKaur-kx9qb 6 лет назад +20

    nice song main pehla bhut sundi c a song jdo 11 vich c

  • @anjuverma4668
    @anjuverma4668 5 месяцев назад +1

    I'm watching nachhatar gill song nain Naina nal mila.k bhaid khul juga sara

  • @lohianaveenlohia7230
    @lohianaveenlohia7230 10 месяцев назад +17

    2024 wale hajri laga do😂

  • @Nitin_rajput_vlog_9937
    @Nitin_rajput_vlog_9937 3 месяца назад

    Wo amazing song 😢😢😢

  • @Arnavsinghbsf2014
    @Arnavsinghbsf2014 Год назад +14

    Heart touching song 💓💓💓💓

  • @RajeshKumar-u6y7m
    @RajeshKumar-u6y7m Месяц назад

    Me from Ludhiana my favourite song

  • @raghunathsingh5436
    @raghunathsingh5436 9 месяцев назад +4

    2024 ma kon ko ha atands please 😢